KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Hathi Da Sher Naal Mukabla ( ਹਾਥੀ ਦਾ ਸ਼ੇਰ ਨਾਲ ਮੁਕਾਬਲਾ) | Sant Darshan Singh Ji Tapoban Dhakki Sahib
13:24
GURU NANAK KI WADAI Shabad By Bhai Chamanjit Singh Ji Lal at Delhi on 9 June 2019
40:12
Smart Sigma Kid #funny #sigma
00:14
Random Emoji Beatbox Challenge #beatbox #tiktok
00:47
HELP!!!
00:46
amazing#devil #lilith #funny #shorts
00:15
Parmatma de darshana vich sabh ton vadi rukavat. l Sant Baba Darshan Singh Ji Tapoban Dhakki Sahib.
Рет қаралды 4,857
Facebook
Twitter
Жүктеу
1
Жазылу 38 М.
Tapoban Dhakki Sahib
Күн бұрын
Пікірлер: 60
@karamjeetkaur8376
4 ай бұрын
ਵਾਹਿਗੁਰੂ ਵਾਹਿਗੂਰੂ ਵਾਹਿਗੂਰੂ ਜੀੳ 🙏🏻🙏🏼🙏🏼🙏🏼🙏🏼♥️♥️♥️♥️
@khalsa_dashmesh_da
Жыл бұрын
ਸਾਨੂੰ ਡੁੱਬਦਿਆਂ ਨੂੰ ਸਤਿਗੁਰੂ ਇਕ ਆਸਰਾ ਤੁਹਾਡਾ 🙏🙏🙏🙏
@khalsa.tejbirr5223
Жыл бұрын
ਇਉੁ ਦਰਸਨੁ ਹਰਿ ਜੀਉੁ ਪਾਈਐ ਇਉੁ ਦਰਸਨੁ ਹਰਿ ਜੀਉੁ ਪਾਈਐ 🙏🏻
@satwindersingh7138
Жыл бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਾਹਰਾਜ ਜੀ
@KaramjitKaur-hk5nw
3 ай бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ! ਵਾਹੁ ਵਾਹੁ ਸਾਈ ਭਲੀ ਕਾਰ ਜੋ ਤੁਧ ਭਾਵੇਂ ਵਾਹਿਗੁਰੂ,ਵਾਹਿਗੁਰੂ 🙏🌹
@karamjeetkaur8376
4 ай бұрын
ਵਾਹਿਗੁਰੂ ਵਾਹਿਗੂਰੂ ਵਾਹਿਗੂਰੂ ਜੀੳ 🙏🙏🙏🙏🙏🙏🙏♥️♥️♥️🙏🙏🙏🙏🪴🪴🪴🪴🎄🎄🎄🎄⚘️⚘️⚘️⚘️🍀🍀🍀🍀
@satinderkaur8324
Жыл бұрын
ਵਾਹਿਗੁਰੂ ਜੀ 🙏
@SARPREETSINGH191
Жыл бұрын
9nidh naam greebi bakhsho Satgurujio 🙏🔥🙏
@amandeepkaurmangat5442
Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@devinderrandhawa9248
Жыл бұрын
waheguru waheguru waheguru waheguru waheguru waheguru waheguru waheguru waheguru ji
@amarjeetkaur7351
Жыл бұрын
ਬਾਬਾ ਜੀ ਦੀ ਸੰਗਤ ਕਰ ਕੇ ਬੇਅੰਤ ਜੀਵ ਤਰ ਗਏ ਤੇ ਤਰ ਰਹੇ ਨੇ
@khalsa.tejbirr5223
Жыл бұрын
ਗੁਰੂ ਜੀ ਤੇਰਾ ਬਿਰਧ ਹੈ ਸ਼ਰਨੀ ਆਇਆਂ ਨੂੰ ਰੱਖ ਲੈਣਾ🙏🏻
@ishratgrewal939
Жыл бұрын
ਵਾਹਿਗੁਰੂ ਜੀ
@khalsa.tejbirr5223
Жыл бұрын
ਧੰਨ ਗੁਰੂ ਅਮਰਦਾਸ ਸਾਹਿਬ ਜੀਓ ਮਹਾਰਾਜ🙏🏻
@anandveerkaur6698
Жыл бұрын
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥
@khalsa.tejbirr5223
Жыл бұрын
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ ਸੁਣਿ ਮੀਤਾ ਜੀਉੁ ਪਿੰਡੁ ਸਭੁ ਤਨੁ ਅਰਪੀਜੈ ਇਉੁ ਦਰਸਨੁ ਹਰਿ ਜੀਉੁ ਪਾਈਐ ॥੩॥🙏🏻
@satinderkaur8324
Жыл бұрын
ਬਹੁਤ ਅਨੰਦਮਈ ਦੀਵਾਨ ਹੈ ਜੀ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪੂਰਨ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਪੂਰਨ ਮਹਾਂਪੁਰਖਾਂ ਦੀ ਸੰਗਤ ਵਿੱਚ ਪ੍ਰਭੂ ਜੀ ਦੀ ਸਿਫਤ ਸਾਲਾਹ ਵਡਿਆਈ ਸਰਵਣ ਕੀਤੀ ਕਰੋੜਾਂ ਜਨਮਾਂ ਦੇ ਪਾਪਾਂ ਦਾ ਨਾਸ ਕਰ ਦਿੰਦੀ ਹੈ ਜੀ🙏
@KaramjitKaur-hk5nw
3 ай бұрын
ਵਾਹਿਗੁਰੂ,ਵਾਹਿਗੁਰੂ ਸਾਡੇ ਅੱਤ ਤੋ ਅੱਤ ਪਿਆਰੇ ਮਹਾਨ ਮਹਾਂਪੁਰਸ਼ ਦੇ ਚਰਨਾਂ ਤੇ ਸੀਸ ਰੱਖ ਕਿ ਵਾਰੋ ਵਾਰ ਚਰਨ ਬੰਦਨਾ ਜੀ!ਸਾਡੀ ਜ਼ਿੰਦਗੀ ਜਿੰਨਾ ਨੇ ਸਵਾਰੀ ਸ਼ੁਕਰ ਵਾਹਿਗੁਰੂ ਜੀ,ਵਾਹੁ ਵਾਹੁ ਤੇਰਾ ਬਿਰਦ ਹੈ ਸ਼ਰਨੀ ਆਇਆਂ ਨੂੰ ਰੱਖ ਲੈਣਾ 🙏🌹
@sukhdevsinghbrar8898
Жыл бұрын
Waheguru ji
@khalsa.tejbirr5223
Жыл бұрын
ਸਾਈ ਭਲੀ ਕਾਰ ਜੋ ਤੁਧ ਭਾਵੇ ਵਾਹਿਗੁਰੂ 🙏🏻
@Quenny69
Жыл бұрын
Dhan waheguru ji aap ji de chrana ch koti koti prnam waheguru ji 🙏🏻🙏🏻🙏🏻🙏🏻🙏🏻
@kamaljeetkaur3073
Жыл бұрын
Baba g de purane diwan sun k buth annad aunda ha g 🙏
@simranjitsingh4746
Жыл бұрын
Wahguru ji 🙏🏻🙏🏻🙏🏻🙏🏻
@gurdeepkaur3051
Жыл бұрын
waheguru ji
@kamalpreetsingh9120
Жыл бұрын
ਧੰਨ ਹਜੂਰ ਬਾਬਾ ਜੀ ਆਪ ਜੀ ਵਰਗਾ ਉੱਚਾ ਸੁੱਚਾ ਉਪਦੇਸ਼ ਹੋਰ ਕਿਤੋਂ ਨਹੀਂ ਮਿਲਦਾ ਅੱਜ ਦੀ ਦੁਨੀਆਂ ਵਿੱਚ
@babbusidhu7487
Жыл бұрын
Waheguru waheguru waheguru waheguru ji 🌹🌹🌹🌹👏❤️❤️❤️❤️ tusi he bachan Wale waheguru Ji
@harjindersinghmundi7425
Жыл бұрын
Waheguru Waheguru Waheguru sahib ji 🙏🙏🙏
@dimpykaur5994
Жыл бұрын
ਧੰਨ ਧੰਨ ਸੰਤ ਖਾਲਸਾ ਜੀ ਸਾਨੂੰ ਇਹਨਾਂ ਪੰਜਾਂ ਵਿਕਾਰਾ ਕਾਮ, ਕ੍ਰੋਧ, ਲੋਭ , ਮੋਹ,ਅਹੰਕਾਰ ਤੋ ਆਪ ਹੀ ਬਚਾ ਲੈਣਾ। ਨਾਮ ਨਾਲ ਜੋੜ ਦੇਣਾ 🙏🌷
@khalsa.tejbirr5223
Жыл бұрын
ਸਾਨੂੰ ਪਿਆਰੇ ਬਾਬਾ ਜੀਆਂ ਦੇ ਪੁਰਾਤਨ ਸਮੇਂ ਦੇ ਦਰਸ਼ਨ, ਪੁਰਾਤਨ ਦੀਵਾਨਾਂ ਦੇ ਕਲਿੱਪ ਸਰਵਣ ਕਰਨ ਨੂੰ ਮਿਲ ਰਹੇ ਹਨ, ਅਸੀਂ ਬਹੁਤਤਤਤਤ ਹੀ grateful ਹਾਂ। ਰੋਜ਼ ਹੁਣ ਬਾਬਾ ਜੀਆਂ ਦੇ ਬਚਨਾਂ ਨੂੰ ਸੁਣਨ ਦੀ ਉਡੀਕ ਹੁੰਦੀ ਹੈ। ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾ ਜੀਓ ਧੰਨ ਬਾਬਾ ਜੀਆਂ ਦੇ ਪੁਰਾਤਨ ਦੀਵਾਨਾਂ ਦੇ ਕਲਿੱਪ ਸਾਡੇ ਸੰਗਤਾਂ ਨਾਲ ਸਾਂਝੇ ਕਰਦੇ ਰਹਿਣਾ ਜੀਓ🙏🏻🙏🏻🙏🏻
@pardeepkhattra1563
Жыл бұрын
Waheguru jio 🙏🏻🙏🏻
@manjeetkour8560
Жыл бұрын
😮waheguru❤❤❤
@theworldofeverything7010
Жыл бұрын
Waheguru ji 🙏🙏
@khalsa.tejbirr5223
Жыл бұрын
ਮਨ ਖੁਸ਼ ਹੋ ਜਾਂਦਾ ਹੈ ਬਾਬਾ ਜੀਆਂ ਦੇ ਪੁਰਾਤਨ ਦੀਵਾਨਾਂ ਦੇ ਕਲਿੱਪ ਸਰਵਣ ਕਰਕੇ। ਐਸੇ ਅਮੋਲਕ ਸਤਿਸੰਗ ਕੀਰਤਨ ਦੀਵਾਨ ਜਿਨ੍ਹਾਂ ਨੇ ਬੇਅੰਤ ਜੀਵ ਤਾਰ ਦਿੱਤੇ ਤੇ ਅੱਜ ਵੀ ਤਾਰੀ ਜਾ ਰਹੇ ਨੇ ਤੇ ਸਦਾ ਈ ਤਰਦੇ ਰਹਿਣਗੇ। ਕਿੰਨਾ ਲੰਬਾ ਸਮਾਂ ਹੋ ਗਿਆ ਪਰ ਧੰਨ ਬਾਬਾ ਜੀਆਂ ਦਾ ਪਰਚਾਰ ਅੱਜ ਵੀ ਉਹੀ ਹੈ ਜੋ ਅੱਜ ਤੋਂ 30-35 ਸਾਲ ਪਹਿਲਾਂ ਸੀ ਗੁਰੂ ਨਾਲ ਜੋੜਨ ਵਾਲਾ ਸੱਚੇ ਰਸਤੇ ਤੋਰਨ ਵਾਲਾ।ਭਾਵੇਂ ਅਸੀਂ ਬਾਬਾ ਜੀਆਂ ਦੇ ਪੁਰਾਤਨ ਦੀਵਾਨ ਸਰਵਣ ਕਰ ਲਈਏ ਜਾਂ ਇਸ ਸਮੇਂ ਦੇ ਇੱਕ ਇੰਚ ਵੀ ਫਰਕ ਨਹੀਂ ਹੈ, ਇੱਕ ਇੱਕ ਅਮੋਲਕ ਬਚਨ ਸਾਡੇ ਮਨ ਚ ਗੁਰੂ ਪਿਤਾ ਜੀ ਪਰਤੀ ਸ਼ਰਧਾ ਵਧਾਉਂਦਾ ਹੈ, ਸਾਡੇ ਪਰੇਮ ਚ ਵਾਧਾ ਕਰਦਾ ਹੈ🙏🏻🙏🏻
@kuldeepjhajj7745
Жыл бұрын
ਸ਼ੁਕਰਾਨਾ ਸ਼ੁਕਰਾਨਾ ਕਲਗੀਧਰ ਪਾਤਸ਼ਾਹ ਜੀ ਦਾ ਜਿਹਨਾਂ ਨੇ ਆਪਣੇ ਖਾਸ ਖਾਲਸੇ ਦੀ ਸੰਗਤ ਪਰੳਪਕਾਰੀ ਸੂਰਬੀਰ ਯੋਧੇ ਦੀ ਸ਼ਰਨ ਬਖਸ਼ਿਸ਼ ਕੀਤੀ ਹੈ ਜੀ
@dimpykaur5994
Жыл бұрын
🙏🌷🙏🌷🙏🌷🙏
@bhaidharmveersinghkhalsagh7054
Жыл бұрын
ਬਹੁਤ ਅਨੰਦ ਆਉਂਦੈ ਜੀ ਬਿਆਨ ਨਹੀਂ ਕਰ ਸਕਦੇ ❤️🌹🌹🌹🌹
@devinderrandhawa9248
Жыл бұрын
Dhan Dhan Sant Baba Darshan Singh ji Khalsa Tapoban Dhakki Sahib Wale Mahapursh ji🙏🙏🙏🙏🙏
@jaismeenkaur192
Жыл бұрын
ਤਪੋਬਨ ਢੱਕੀ ਸਾਹਿਬ ਵਾਲੇ ਪਹਿਲੇ ਮਹਾਪੁਰਸ਼ ਵੇਖੇ ਆ ਜਿਨ੍ਹਾਂ ਦਾ ਪ੍ਰਚਾਰ ਅੱਜ ਤੋਂ 30 ਸਾਲ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਆ।ਐਨੀ ਨਾਮ ਜਪਣ ਦੀ ਮਹਿਮਾ ਮੈ ਕਿਸੇ ਤੋਂ ਸਰਵਣ ਨਹੀਂ ਕੀਤੀ। ਅੱਜ ਕਲ ਦੇ ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ 10 ਮਿੰਟ ਬਾਅਦ ਹੀ ਆਪਣਾ ਬਿਆਨ ਬਦਲ ਦਿੰਦੇ ਹਨ। ਇਹ ਬਿਲਕੁਲ ਸੱਚ ਹੈ ਢੱਕੀ ਵਾਲੇ ਨੀ ਕਿਸੇ ਨੇ ਬਣ ਜਾਣਾ ਰੀਸਾਂ ਤਾਂ ਬਥੇਰੇ ਕਰਦੇ।
@samsungphone65434
Жыл бұрын
Satnaam Sri Waheguru Ji 🌹🌹
@Harpreetkaur-he3hj
Жыл бұрын
🙏🙏🙏
@ksmaan5174
Жыл бұрын
🎉
@khalsa_dashmesh_da
Жыл бұрын
ਮਹਾਂਪੁਰਖਾਂ ਦੇ ਬਚਨ ਸਾਨੂੰ ਡੁੱਬਦਿਆਂ ਨੂੰ ਤਾਰਨ ਦੇ ਸਮਰੱਥ ਹਨ ਬਸ ਲੋੜ ਹੈ ਸਾਨੂੰ ਇਹਨਾਂ ਅਮੋਲਕ ਬਚਨਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦੀ 🙏🙏🙏🙏
@ManjitKaur-j8w3e
2 ай бұрын
weheguru weheguru 🙏🙏
@jaismeenkaur192
Жыл бұрын
ਤਪ ਤੇਜ ਝੱਲਿਆ ਨਾ ਜਾਵੇ ਤਪੋਬਨ ਵਾਲੇ ਸੰਤਾ ਦਾ। ਸੱਚਮੁੱਚ ਨਾ ਤਪ ਝੱਲਿਆ ਜਾਂਦਾ ਨਾ ਨੂਰੀ ਮੁਖੜੇ ਦਾ ਤੇਜ਼ ਝੱਲ ਹੁੰਦਾ ਤੇ ਨਾ ਹੀ ਦਿਲ ਖਿਚਵੇ ਮਹਾਪੁਰਸ਼ਾਂ ਦੇ ਹੀਰਿਆਂ ਤੋਂ ਮਹਿੰਗੇ ਬਚਨ ਝੱਲ ਹੁੰਦੇ ਆ।ਮਹਾਪੁਰਸ਼ਾਂ ਦੀ ਦਿਲ ਖਿੱਚਵੀ ਮਿੱਠੀ ਅਵਾਜ ਦਿਲ ਨੂੰ ਚੀਰਦੀ ਆ। ਬਹੁਤ ਬਹੁਤ ਧੰਨਵਾਦ ਹੈ ਮੀਡੀਆ ਵਾਲੇ ਵੀਰਾ ਦਾ ਮਹਾਪੁਰਸ਼ਾਂ ਦੇ ਪਹਿਲੇ ਦੀਵਾਨਾ ਦੇ ਅਨਮੋਲ ਬਚਨ ਸਾਨੂੰ ਸਰਵਣ ਕਰਵਾ ਰਹੇ ਹੋ ।ਇਕ ਬੇਨਤੀ ਹੈ ਵੀਰ ਜੀ ਜੇ ਆਪ ਜੀ ਮਹਾਪੁਰਸ਼ਾਂ ਦੇ ਪਹਿਲੇ ਦੀਵਾਨ ਕਿਰਪਾ ਕਰਕੇ you tube ਤੇ upload ਕਰ ਦਿਓ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ।
@khalsa.tejbirr5223
Жыл бұрын
ਇਸ ਵੀਡੀਉ ਕਲਿੱਪ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨ ਬਾਬਾ ਜੀਆਂ ਦੇ ਬਚਨ ਹੀ ਨੇ ਜੋ ਸਾਨੂੰ ਅਗਿਆਨਤਾ ਦੀ ਨੀਂਦ ਸੁੱਤਿਆ ਨੂੰ ਜਗਾਉਂਦੇ ਨੇ ਨਹੀਂ ਅਸੀਂ ਹਉਮੈ ਦੇ ਡੰਗੇ ਜੀਵ ਤਾਂ ਅਪਣਾ ਜੀਵਨ ਆਪ ਹੀ ਬਰਬਾਦ ਕਰਨ ਦੀ ਕੋਈ ਕਸਰ ਨੀ ਛੱਡਦੇ। ਧੰਨ ਬਾਬਾ ਜੀ ਸਾਨੂੰ ਗੁਰੂ ਮਹਾਰਾਜ ਜੀਆਂ ਦਾ ਉਪਦੇਸ਼ ਦਰਿੜ ਕਰਵਾਉਂਦੇ ਹੋਏ ਕਿੰਨੇ ਪਿਆਰ ਨਾਲ ਸਮਝਾ ਰਹੇ ਨੇ, ਬਾਣੀ ਵਾਲੇ ਬਾਣ ਮਾਰਕੇ ਸਾਨੂੰ ਸਮਝਾ ਰਹੇ ਨੇ ਕਿ ਪਰਮਾਤਮਾ ਦੇ ਦਰਸ਼ਨਾਂ ਵਿੱਚ ਹਉਮੈ ਕਿੰਨੀ ਵੱਡੀ ਰੁਕਾਵਟ ਹੈ। ਧੰਨ ਬਾਬਾ ਜੀ ਸਾਨੂੰ ਇਸ ਵੀਡੀਉ ਕਲਿੱਪ ਚ ਹਉਮੈ ਤੋਂ ਬਚਣ ਦਾ ਹਉਮੈ ਨੂੰ ਦੂਰ ਕਰਨ ਦਾ ਰਸਤਾ ਵੀ ਦਿਖਾ ਰਹੇ ਨੇ। ਗੁਰੂ ਪਾਤਸਾਹ ਜੀਆਂ ਦਾ ਸ਼ਰਨੀ ਪੈਣ ਦਾ ਨਿਮਰਤਾ ਗਰੀਬੀ ਧਾਰਨ ਦਾ ਉਪਦੇਸ਼ ਦਰਿੜ ਕਰਵਾ ਰਹੇ ਹਨ। ਇਹ ਵੀਡੀਉ ਪਰਮਾਰਥ ਦੇ ਪਾਂਧੀਆਂ ਲਈ ਇੱਕ ਅਨਮੋਲ ਖਜ਼ਾਨਾ ਹੈ। ਧੰਨ ਬਾਬਾ ਜੀਆਂ ਦਾ ਇੱਕ ਇੱਕ ਬਚਨ ਸਾਡੀ ਅੰਤਰ ਆਤਮਾ ਨੂੰ ਛੂਹ ਰਿਹਾ ਹੈ। 🙏🏻🙏🏻🙏🏻
@kuldeepjhajj7745
Жыл бұрын
ਪਿਆਰੇ ਮਹਾਂ ਪੁਰਸ਼ਾਂ ਦੇ ਬਚਨ ਹੀ ਅਗਿਆਨਤਾ ਦੀ ਨੀਂਦ ਸੁਤਿਆਂ ਨੂੰ ਜਗਾਉਂਦੇ ਹਨ ਨਹੀਂ ਤਾਂ ਇਉਂ ਲੱਗਦਾ ਅੱਜ ਅਸੀਂ ਵੀ ਉਹਨਾਂ ਉਹਨਾਂ ਲੋਕਾਂ ਵਰਗੇ ਹੋਣਾ ਸੀ ਜਿਹੜੇ ਜ਼ਿਆਦਾ ਦਿਮਾਗੀ ਗੱਲਾਂ ਕਰਦੇ ਹੈ
@khalsa.tejbirr5223
Жыл бұрын
ਹੇ ਸੱਚੇ ਪਾਤਸਾਹ ਜੀਉ ਕਿਰਪਾ ਕਰਕੇ ਐਸੀ ਮੈਂ ਮੇਰੀ ਤੋਂ ਬਚਾਕੇ ਰੱਖੋ ਜੀਉ ਅਸੀਂ ਕਲਿਯੁਗੀ ਜੀਵਾਂ ਅਉਗੁਣਾਂ ਦੇ ਪੁਤਲੇ ਹਾਂ ਹੇ ਸੱਚੇ ਪਾਤਸਾਹ ਜੀ ਆਪ ਦਿਆਲੂ ਹੋਂ ਕਿਰਪਾਲੂ ਕਿਰਪਾ ਕਰੋ ਹਉਮੈ ਹੰਕਾਰ ਤੋਂ ਹੱਥ ਦੇਕੇ ਬਚਾਇਉ ਮਹਾਰਾਜ। 🙏🏻
@jaismeenkaur192
Жыл бұрын
ਸੱਚਮੁੱਚ ਜੇ ਕਿਤੇ ਸਾਡਾ ਪਥਰ ਮਨ ਮਹਾਂਪੁਰਸ਼ਾਂ ਦਾ ਇਕ ਵੀ ਬਚਨ ਮਨ ਲਵੇ ਤਾਂ ਜਿੰਦਗੀ ਬਨੇ ਲੱਗ ਜਾਵੇਗੀ।ਮਹਾਂਪੁਰਸ਼ਾਂ ਦਾ ਇਕ ਇਕ ਬਚਨ ਐਨਾ ਕੀਮਤੀ ਆ ਕੇ ਜਿ ਅਸੀਂ ਮਨ ਲਈਏ ਤਾਂ ਅਸੀਂ ਆਪ ਤਾਂ ਤਰ ਹੀ ਜਾਵਾਂਗੇ ਆਪਣੀਆਂ ਕੁਲਾਂ ਵੀ ਤਾਰ ਲਵਾਗੇ। ਪਰ ਸਾਡੇ ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰੇ ਹੋਏ ਹਨ ਅਸੀਂ ਪਰਮਾਤਮਾ ਵੱਲ ਧਿਆਨ ਹੀ ਨਹੀਂ ਲਗਾਉਂਦੇ।ਮਹਾਪੁਰਸ਼ ਕਿੰਨੇ ਦਿਆਲੂ ਹਨ ਜੋ ਸਾਨੂੰ ਬਾਰ ਬਾਰ ਮਨੁੱਖਾ ਜਨਮ ਦੇ ਅਸਲ ਮਨੋਰਥ ਦੀ ਸੋਝੀ ਦੇ ਰਹੇ ਹਨ ਤੇ ਅਸੀਂ ਇਕ ਕੰਨ ਚ ਪਾ ਕੇ ਦੂਜੀ side to ਕਡ ਦਿੰਦੇ ਹਾ।
@Harpreetkaur-he3hj
Жыл бұрын
ਫਲ ਨੀਵੀਆਂ ਰੁੱਖਾਂ ਨੂੰ ਲੱਗਦੈ ਉੱਚਾ ਹੋਕੇ ਮਾਣ ਨਾ ਕਰੀ
@khalsa.tejbirr5223
Жыл бұрын
ਮਾਣ ਛੱਡਕੇ ਨਿਮਾਣਾ ਹੋਜਾ ਮੈਂ ਛੱਡ ਦਰਸ਼ਨ ਪਾਲੈ ਪਿਆਰਿਆ 🙏🏻
@singhsaab6631
Жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ
@balwinderkaur4881
Жыл бұрын
ਵਾਹਿਗੁਰੂ ਜੀ 🙏🙏
@parminderbenipal1404
Жыл бұрын
waheguru ji
@amritvirsingh
Жыл бұрын
Waheguru ji
@pardeepkhattra1563
Жыл бұрын
Waheguru jio 🙏🏻🙏🏻
@gurcharansingh9570
Жыл бұрын
Waheguru ji 🙏
@LovelySingh-vy6kc
Жыл бұрын
🙏🙏🙏
@simrankaur5865
Жыл бұрын
ਵਾਹਿਗੁਰੂ ਜੀ🙏🙏
@lakhwinderkaurcheema-wh9gw
Жыл бұрын
Waheguru g
@ravidhillon1745
Жыл бұрын
Waheguru g
13:24
Hathi Da Sher Naal Mukabla ( ਹਾਥੀ ਦਾ ਸ਼ੇਰ ਨਾਲ ਮੁਕਾਬਲਾ) | Sant Darshan Singh Ji Tapoban Dhakki Sahib
Tapoban Dhakki Sahib
Рет қаралды 4,6 М.
40:12
GURU NANAK KI WADAI Shabad By Bhai Chamanjit Singh Ji Lal at Delhi on 9 June 2019
KirtanPardhana
Рет қаралды 2 МЛН
00:14
Smart Sigma Kid #funny #sigma
CRAZY GREAPA
Рет қаралды 95 МЛН
00:47
Random Emoji Beatbox Challenge #beatbox #tiktok
BeatboxJCOP
Рет қаралды 49 МЛН
00:46
HELP!!!
Natan por Aí
Рет қаралды 37 МЛН
00:15
amazing#devil #lilith #funny #shorts
Devil Lilith
Рет қаралды 14 МЛН
10:55
ਅਕਾਲ ਪੁਰਖ ਨਾਲ ਉੱਤਰ ਪ੍ਰਸ਼ਨ l Sant Baba Darshan Singh Ji Tapoban Dhakki Sahib.
Tapoban Dhakki Sahib
Рет қаралды 4,4 М.
1:10:41
SANT ISHER SINGH JI MAHARAJ (RARA SAHIB) PARSANG- TIRATH, JAIT SETH -16 DVD
Gurdwara Rara Sahib
Рет қаралды 85 М.
1:35:28
Full Diwan:-Antarjami Da Parsang| Sant Baba Darshan Singh Ji Dhakki Sahib Wale
Dharmik Sewa
Рет қаралды 26 М.
57:24
Kaljug vich jhoot de jet - ਕਲਜੁਗ ਵਿੱਚ ਝੂਠ ਦੀ ਜਿਤ #maskeenjikatha
Ruhani Katha Kirtan
Рет қаралды 49 М.
15:53
ਬਾਲ ਲੀਲਾ - ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਕੌਤਕ। Sant Darshan Singh Ji Tapoban Dhakki Sahib
Dhakki Sahib
Рет қаралды 3,7 М.
55:10
Kabir Ji De Salok ਭਗਤ ਕਬੀਰ ਜੀ ਦੇ ਸਲੋਕ #gurbanivichar #gurbani #kabirjisalok #waheguru #trending
Gurbani Vichar
Рет қаралды 2,2 МЛН
15:16
ਆ ਗਿਆ ਬਾਬਾ ਵੈਦ ਰੋਗੀਆਂ ਦਾ ( Aa Gya Baba Vaid Rogian da ) - Sant Darshan Singh Ji Tapoban Dhakki Sahib
Dhakki Sahib
Рет қаралды 27 М.
42:08
ਭਗਵਾਨ ਮੇਰੇ ਕੋਲ ਪ੍ਰਸ਼ਾਦਾ ਛਕਣ ਆਏ ਸੀ ਪਰ.. Sant Baba Ajit Singh Hansali Wale
Akaal Murat
Рет қаралды 84 М.
1:45:09
ਧੂਰੀ ਦਾ ਦੂਸਰਾ ਦੀਵਾਨ (2009) Full Diwan | Sant Baba Balwant Singh Ji Sidhsar Sihora Sahib Wale
Diwan Sant Khalsa Dal
Рет қаралды 1,9 М.
3:47:45
🔴LIVE: KIRTAN DARBAR - 15 Sep 2022 | Sant Baba Darshan Singh Ji Tapoban Dhakki Sahib
Dhakki Sahib
Рет қаралды 10 М.
00:14
Smart Sigma Kid #funny #sigma
CRAZY GREAPA
Рет қаралды 95 МЛН