Thanda Burj (Official Video) : Baba Gulab Singh Ji | Salina Shelly | Parmish Verma Films

  Рет қаралды 3,414,382

Parmish Verma

Parmish Verma

Күн бұрын

Пікірлер: 2 600
@khsidhu
@khsidhu Жыл бұрын
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏 ਵਾਹਿਗੁਰੂ ਜੀ 🙏
@SundraKaur
@SundraKaur 7 ай бұрын
🙏🙏🙏🙏
@GurpreetGuru-n4u
@GurpreetGuru-n4u 10 күн бұрын
🙏🙏🙏🙏🙏
@joshbirsinghpannu204
@joshbirsinghpannu204 Күн бұрын
ਕੀ ਸਿਫ਼ਤ ਲਿਖਾ ਆਪਣੇ ਪਿਤਾ ਜੀ ਦੀ ,ਓਹ ਧੰਨ ਹੈ ਲਿਖਤਾਂ ਤੋ ਪਰੇ ਦੀ ਗੱਲ ਆ।।ਵਾਹਿਗੁਰੂ ਆਪਣੇ ਦਰੋ ਘਰੋ ਗੁਰਸਿੱਖੀ ਜੀਵਨ ਬਖਸਣਾ
@jaswindersingh7016
@jaswindersingh7016 11 ай бұрын
ਮੱਲੋ ਮੱਲੀ ਅੱਖਾਂ ਵਿੱਚੋ ਹੰਜੂ ਆਈ ਜਾਂਦੇ ਆ ਸੁਣ ਕੇ ਬਹੁਤ ਸੋਹਣਾ ਲਿਖਿਆ ਤੇ ਗਾਇਆ 🙏
@GurmeetSingh-z4e
@GurmeetSingh-z4e 9 күн бұрын
😢
@JyotReenu
@JyotReenu 2 күн бұрын
😢😢
@preetsingh-pn4qc
@preetsingh-pn4qc 17 сағат бұрын
Sahi gl aa😢Waheguru ji likhn Walee te gonn wale nu Tadhrustiya bksn te tarikea bksn❤
@darshansingh3370
@darshansingh3370 7 күн бұрын
ਅਸਲ ਵਿੱਚ ਲਿਖ਼ਾਰੀ ਤੇ ਕਲਾਕਾਰ ਤਾਂ ਉਹੀ ਹੁੰਦੇ ਆ,ਜਿਹੜੇ ਗੀਤ ਤੇ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਕੇ ਰੱਖ ਦੇਣ ਤੇ ਕਲਾਕਾਰ ਉਸਨੂੰ ਗਾ-ਕੇ ਉਮੀਦ ਤੋਂ ਜ਼ਿਆਦਾ ਅੰਦਰੋਂ ਝੰਜੋੜ ਦੇਵੇ,ਉਹ ਸਾਰੀ ਕਾਬਲੀਅਤ ਤੁਸੀਂ ਨੇਂ ਪੇਸ਼ ਕੀਤੀ ਤੇ ਅੰਦਰ ਤੱਕ ਹਿਲਾ ਦਿੱਤਾ ਬਾਬਾ ਜੀ ਤੇ ਤੁਹਾਡਾ ਇਹ ਸ਼ਬਦ/ਗੀਤ ਸੁਣਕੇ ਅੱਖਾਂ ਚੋਂ ਹੰਝੂ ਨਹੀਂ ਰੁਕ ਰਹੇ
@ravimahla823
@ravimahla823 5 күн бұрын
Shi gal a darshan singh g waheguru ji
@HardeepSingh-b1w
@HardeepSingh-b1w 3 күн бұрын
Waheguru ji
@veerpalmaan9358
@veerpalmaan9358 Күн бұрын
❤❤😢
@sukhsingh5111
@sukhsingh5111 15 сағат бұрын
Sahi keha ji
@kuldeepsidhu1274
@kuldeepsidhu1274 Күн бұрын
ਰੂਹ ਖੁਸ਼ ਹੋ ਗਈ ਸੁਣ ਕੇ।। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।। ਸਤਨਾਮ ਸ਼੍ਰੀ ਵਾਹਿਗੁਰੂ ਜੀ
@gurdhiansingh716
@gurdhiansingh716 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ, ਬਹੁਤ ਸੋਹਣੀ ਪੇਸ਼ਕਾਰੀ ਕੀਤੀ ਹੈ ਭਾਈ ਗੁਲਾਬ ਸਿੰਘ ਤੇ ਬੀਬਾ ਜੀ
@jaggenabha666
@jaggenabha666 Жыл бұрын
ਜਿਨ੍ਹਾ ਸੋਹਣਾ ਬਾਬਾ ਗੁਲਾਬ ਸਿੰਘ ਜੀ ਨੇ ਗਾਇਆ ਉਨ੍ਹਾ ਹੀ ਖੂਬਸੂਰਤ ਗੁਰਜੰਟ ਪਟਿਆਲਾ ਜੀ ਨੇ ਲਿਖਿਆ ਪਤਾ ਹੀ ਨਹੀਂ ਕਿੰਨੇ ਕੁ ਵਾਰ ਸੁਣ ਲਿਆ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ
@tanveerkhan5103
@tanveerkhan5103 Жыл бұрын
ਕੋਈ ਜਵਾਬ ਨੀ ਗੁਲਾਬ ਸਿੰਘ ਜੀ ਤੇ ਭੈਣ ਜੀ ਦਿਲ ਖੁਸ਼ ਹੋ ਗਿਆ ਗਿਆ.... ਅੱਲ੍ਹਾ ਤੁਹਾਨੂੰ ਖੁਸ਼ ਰੱਖੇ... ਅਮੀਨ..... ਵਾਹਿਗੁਰੂ ਜੀ
@AmrikSingh-dm4jx
@AmrikSingh-dm4jx Жыл бұрын
Waheguru ji Mehar karan
@KulvirSingh-f5b
@KulvirSingh-f5b 11 ай бұрын
ਵਾਹਿਗੁਰੂ ਜੀ ❤
@KaramVeerSinghMan
@KaramVeerSinghMan 7 ай бұрын
FB lpl tumko😊​@@AmrikSingh-dm4jx
@ChamkorSingh-m5h
@ChamkorSingh-m5h 6 ай бұрын
Love.u.khan.sab❤❤
@LakhwinderSingh-ou7xg
@LakhwinderSingh-ou7xg 5 ай бұрын
Love you khan veer ji
@GurmeetSingh-y4f3y
@GurmeetSingh-y4f3y Күн бұрын
ਵੀਰ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ 🙏🙏🙏 ਕੋਈ ਸ਼ਬਦ ਨਹੀਂ ਹੰਝੂ ਨੀ ਰੁੱਕ ਰਹੇ, ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਹਿ ਸਿੰਘ ਜੀ🙏🙏🙏ਲੂ ਕੰਡੇ ਖੜੇ ਹੋ ਗਏ😢😢😢
@SurjitBains-z1r
@SurjitBains-z1r 3 күн бұрын
ਇੱਕ ਵਾਰ ਸੁਣਿਆ ਤੇ ਰੂਹ ਰੋ ਰਹੀ ਆ, ਹੁਣ ਦੂਜੀ ਵਾਰ ਸੁਣਨ ਦੀ ਹਿੰਮਤ ਨਹੀਂ ਹੋ ਰਹੀ, ਧੰਨ ਜਿਗਰਾ ਬਾਜਾਂ ਵਾਲਿਆ ਵਾਹਿਗੁਰੂ ਵਾਹਿਗੁਰੂ ਜੀ
@arshsandhu9936
@arshsandhu9936 11 ай бұрын
ਗੁਲਾਬ ਸਿੰਘ ਜੀ ਮੇਰੇ ਕੋਲ ਤਾਂ ਲਫਜ਼ ਹੀ ਮੁੱਕ ਗਏ। ਏਨਾ ਲੈ ਨਾਲ ਗਾਇਆ ਬੱਸ ਐਂਡ ਹੀ ਕਰਵਾ ਦਿੱਤਾ। ਮੈਂ ਆਪਣੇ ਆਪ ਵਿੱਚ ਹੀ ਗੁਆਚ ਗਿਆ, ਤੁਹਾਡਾ ਸੰਗੀਤ ਸੁਣਦਾ ਸੁਣਦਾ, ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
@gurjantsinghrandhawa8131
@gurjantsinghrandhawa8131 Жыл бұрын
ਬਾ ਕਮਾਲ ਬਾਬਾ ਜੀ ji ਬਹੁਤ ਦਰਦ ਭਰ ਦਿੱਤਾ ਗਾ ਕੇ ਗੁਰਜੰਟ ਪਟਿਆਲਾ ਜੀ ਦੀ ਕਲਮ ਵੀ ਕਮਾਲ ਲਿਖਿਆ ਜੀ❤❤❤
@amarjitsingh225
@amarjitsingh225 Күн бұрын
ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@HarbajhanSingh-r7r
@HarbajhanSingh-r7r 11 күн бұрын
ਤਰਸ ਕਰਨਾ ਲੰਗਰ ਲੋਣੇ ਤੇ ਸ਼ਹੀਦ ਹੋਣਾ ਪੰਜਾਬ ਦੇ ਹਿੱਸੇ ਆਇਆ ਸਾਨੂੰ ਮਾਣ ਆ ਕੀ ਗੁਰੂ ਗੋਬਿੰਦ ਜੀ ਸਾਡੇ ਦਾ ਪਰਿਵਾਰ ਵੀ ਸਾਡੇ ਪੰਜਾਬ ਵਿਚ ਆਇਆ
@gurpreetkaur-sc9kl
@gurpreetkaur-sc9kl 8 күн бұрын
Keha ta sahi tuc g per punjab hindustan hai e sade baapu kalgidhar g krke aa g ohna ne hi bnaya eh sb es lyi sada kuj ni sb ohna di den aa asi ene joge nhi ki sada kuj hove
@manjeetsingh3024
@manjeetsingh3024 3 күн бұрын
​@@gurpreetkaur-sc9klbilkul sahi kaha hai ji
@Suk561
@Suk561 2 күн бұрын
👍
@nirbhairatol8091
@nirbhairatol8091 5 сағат бұрын
Waheguru ji waheguru ji
@Jandsartv
@Jandsartv 11 ай бұрын
ਵਾਕਿਆ ਹੀ ਉਸ ਸਮੇਂ ਦੀ ਤਸਵੀਰ ਅੱਖਾਂ ਅੱਗੇ ਆ ਗਈ ਹੈ ਵਾਹ ਕਿਆ ਅਵਾਜ਼ ਚ ਕਸ਼ਿਸ਼ ਐ ਬਾਬਾ ਗੁਲਾਬ ਸਿੰਘ ਜੀ
@PrabhjeetSingh-y7e
@PrabhjeetSingh-y7e 7 ай бұрын
ਕੋਈ ਸ਼ਬਦ ਨਹੀ ਬੋਲਣ ਨੂੰ ਅੱਖਾਂ ਵਿਚੋਂ ਹੰਝੂ ਹੀ ਬਹੁਤ ਕੁਝ ਬੋਲਦੇ ਜੀ ਵੀਰ ਗੁਲਾਬ ਸਿੰਘ ਜੀ ਨੂੰ ਅਤੇ ਭੈਣ ਸਲੀਨਾ ਸ਼ੈਲੀ ਨੂੰ ਲੰਮੀ ਉਮਰ ਬਖਸ਼ੇ❤❤
@SonyFilms-jl9xp
@SonyFilms-jl9xp 7 ай бұрын
❤❤❤❤❤
@vellyveer2554
@vellyveer2554 3 ай бұрын
Shelly😂😂😂😂kade Jasmine sandls nu suno gurlez akhtar,, kaurb,, nimrat khaira what a voice,,,bc Shelly Jasmin sandls,,nd gurlez akhtar de agge bachi a 😂😂😂
@AMRITPALSINGH-vf3ys
@AMRITPALSINGH-vf3ys 2 ай бұрын
ਬਾਬਾ ਜੀ ਰਵਾਤਾ ਜੀ 😢😢😢😢😢
@sushilabirara7115
@sushilabirara7115 2 ай бұрын
Waa baba ji, me bagdi belt to ha ji,suwad lyata ji itihas suna ke
@HardeepSingh-lm6xv
@HardeepSingh-lm6xv 11 күн бұрын
ਵਾਹਿਗੁਰੂ ਜੀ 🙏🙏ਸੁਣ ਕੇ ਲੂ ਕੰਡੇ ਖੜ੍ਹੇ ਹੋ ਗਏ,,, ਧੰਨ ਮਾਤਾ ਗੁਜਰ ਕੌਰ ਜੀ,, ਧੰਨ ਸਾਹਿਬਜਾਦੇ 🙏🙏🙏
@SUKHWINDERSINGH-u6k
@SUKHWINDERSINGH-u6k Ай бұрын
ਵਾਹ ਜੀ ਵਾਹ ਵਾਹਿਗੁਰੂ ਜੀ 🙏💖💖 ਤੇਰੀ ਕਲਮ ਨੂੰ ਸਲਾਮ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਵਾਹਿਗੁਰੂ ਜੀ 🙏💖💖 ਹਮੇਸ਼ਾ ਖੁਸ਼ ਰੱਖੇ
@VijayKumar-ps1dy
@VijayKumar-ps1dy 11 ай бұрын
ਵਾਹਿ ਗੁਰੂ ਵਾਹਿ ਗੁਰੂ ਗੁਲਾਬ ਜੀ ਤੇ ਭੈਣਜੀ ਤੂੰ ਸੀ ਇਹਨਾਂ ਸਬਦਾਂ ਨਾਲ ਵੀਰ ਗੁਰਜੰਟ ਪਟਿਆਲਾ ਤੇ ਵਿਕੀ ਸਰਪੰਚ ਜੀ ਦੇ ਲਿਖੇ ਸ਼ਬਦ ਦਿਲ ਨੂੰ ਸੁਹਾਣ ਵਾਲੇ ਅੰਦਰਲੀ ਤਾਰ ਵਜਾ ਦਿੱਤੀ ਹੈ ਮਲਿਕ ਤੁਹਾਨੂੰ ਹਮੇਸ਼ਾ ਚੜ ਦੀ ਕਲਾ ਵਿਚ ਰੱਖੇ thank you soooooo much ji
@SUKHWINDERSINGH-u6k
@SUKHWINDERSINGH-u6k 2 ай бұрын
ਧੰਨ ਧੰਨ ਮਾਤਾ ਗੁਜਰੀ ਜੀ 🙏💖💖 ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏 ਵਾਹਿਗੁਰੂ ਜੀ 🙏💖💖
@sukhwinderhodla4308
@sukhwinderhodla4308 7 ай бұрын
ਨਿਰਾ ਦਰਦ,ਬਾਬਾ ਜੀ ਬਹੁਤ ਸੋਹਣੀ ਆਵਾਜ਼,,
@GurpreetSingh-cy9fv
@GurpreetSingh-cy9fv 4 ай бұрын
ਭੈਣ ਸਲੀਨਾ ਸੈਲੀ ਨੂੰ ਤिਹ िਦਲੋ ਧੰਨਵਾਦ ਨਾਲ ਵੀਰ ਭਾੲੀ ਗੁਲਾਬ िਸੰਘ ਜੀ ਬਹੁਤ ਬਹੁਤ ਧੰਨਵਾਦ
@amangill9757
@amangill9757 17 сағат бұрын
ਪ੍ਰਣਾਮ ਸ਼ਹੀਦਾਂ ਨੂੰ …🙏🏻🙏🏻 ਰੂਹ ਨਾਲ ਗਾਇਆ ਏ ਬਾਬਾ ਗੁਲਾਬ ਸਿੰਘ ਜੀ ਭੈਣ ਸਲੀਨਾ ਸ਼ੈਲੀ ਜੀ ਨੇ… ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ।
@anubala7311
@anubala7311 5 сағат бұрын
ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
@anmoljass3796
@anmoljass3796 Жыл бұрын
ਬਹੁਤ ਦਰਦ ਪਰੋਇਆ ਗੁਰਜੰਟ ਜੀ ਨੇ , ਬਾਬਾ ਗੁਲਾਬ ਸਿੰਘ ਜੀ ਤੁਹਾਡੇ ਹਰ ਗੀਤ ਸ਼ਬਦ ਨੂੰ ਮੈਂ ਕਈ ਕਈ ਵਾਰ ਸੁਣਦਾ ਹਾਂ ਰੂਹ ਨੂੰ ਬਹੁਤ ਸਕੂਨ ਮਿਲਦਾ ਹੈ ਜੀ
@Amritpalsingh-cu5ux
@Amritpalsingh-cu5ux Жыл бұрын
Gurjant ji caused a lot of pain Baba gulab Singh ji l listen to every word of your song many times my soul gest a lot of peace
@Simranstudio1313
@Simranstudio1313 Жыл бұрын
Sachi gal a koi shabad nai eeee 🙏🙏🙏🙏🙏
@NirmalsinghShergill-q2y
@NirmalsinghShergill-q2y Жыл бұрын
ਬਹੁਤ ਵਧੀਆ ਗੀਤ ਗਾਇਆ ਬਾਈ ਜੀ
@BalwinderSingh-gr9ml
@BalwinderSingh-gr9ml Жыл бұрын
​@@Amritpalsingh-cu5ux😊
@parwindersingh1879
@parwindersingh1879 Жыл бұрын
ਬਹੁਤ ਸੋਹਣੀ ਆਵਾਜ ਬਾਬਾ ਜੀ ਜੀ ਕਰਦਾ ਵਾਰ ਵਾਰ ਸੁਣੀ ਜਾਵਾ
@Gurvinderromana007
@Gurvinderromana007 7 ай бұрын
ਜਿੰਨੇ ਵਾਰ ਵੀ ਸੁਣਿਆ ਓਨੇ ਵਾਰ ਹੀ ਰੋਇਆ,,, ਧੰਨ ਮਾਤਾ ਗੁਜਰ ਕੌਰ ,ਧੰਨ ਬਾਬਾ ਫ਼ਤਹਿ ਸਿੰਘ ਜੀ ,ਧੰਨ ਬਾਬਾ ਜੋਰਾਵਰ ਸਿੰਘ ਜੀ🙏🙏🙏🙏🙏
@karnsandhu7816
@karnsandhu7816 Жыл бұрын
ਬਹੁਤ ਮਿੱਠੀ ਅਵਾਜ਼ ਹੈ ਵੀਰ ਜੀ ਤੇ ਭੈਣ ਜੀ ਤੁਹਾਡੀ ਸੱਚੀ ਦਿਲ ਨੂੰ ਸਕੂਨ ਮਿਲ ਜਾਦਾ ਤੁਹਾਡੀ ਅਵਾਜ਼ ਸੁਣ ਕੇ ਧੰਨ ਧੰਨ ਹੋ ਤੁਸੀਂ ਸਲਾਮ ਹੈ ਤੁਹਾਨੂੰ ਜੀ 🙏🙏🙏🙏🙏🙏🙏🙏🙏
@malkiatsingh9279
@malkiatsingh9279 11 ай бұрын
Bahut hi surili awaaz ji
@gurtejgharu8766
@gurtejgharu8766 11 ай бұрын
ਵਾਹਿਗੁਰੂ ਜੀ ਤੁਹਾਡੇ ਉੱਤੇ ਸਦਾ ਮੇਹਰ ਕਰੇ ਞੀਰ ਅਤੇ ਭੈਣ ਜੀ
@Gurjeet988
@Gurjeet988 4 ай бұрын
❤waheguru ji ka waharguru ji ki fatai
@sulakhansinghrandhawa5313
@sulakhansinghrandhawa5313 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurwinderSingh-vy1cp
@GurwinderSingh-vy1cp 10 ай бұрын
ਵਾਹ! ਕਮਾਲ ਕਰਤਾ ਜੀ, ਬਾਬਾ ਗੁਲਾਬ ਸਿੰਘ ਜੀ, ਰੂਹ ਨੂੰ ਸਕੂਨ ਮਿਲਿਆ ਸੁਣ ਕੇ , ਜਦੋਂ ਵੀ ਮੈਂ ਗੱਡੀ ਚਲਾਉਂਦਾ ਹਾਂ ਤੁਹਾਡਾ ਸ਼ਬਦ ਜ਼ਰੂਰ ਲਾਉਂਦਾ ਹਾਂ । ਇਹ ਗੀਤ ਵੀ ਬਹੁਤ ਸੋਹਣਾ ਗਾਇਆ। 🙏🏻ਸਾਹਿਬਜ਼ਾਦੀਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਕੋਟਿ ਕੋਟ ਪ੍ਰਣਾਮ 🙏🏻
@DEEPAKSINGH-ok4rd
@DEEPAKSINGH-ok4rd 22 күн бұрын
, ਬਹੁਤ ਵਧੀਆ ਲੱਗਿਆ, ਕੋਟਿ ਕੋਟਿ ਪ੍ ਨਾਮ ਸ਼ਹੀਦਾ ਨੂੰ।,,🙏🙏🙏
@SukhPunjab-t4m
@SukhPunjab-t4m Ай бұрын
A baba apna favourite ❤❤ Char sahibziade ❤❤ Nu miln jana fatheh gragh ❤❤din nede a gye ❤❤waheguru meher kri
@LovepreeSingh-t6h
@LovepreeSingh-t6h 11 күн бұрын
@simrankuar4918
@simrankuar4918 Жыл бұрын
❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਦਸ਼ਮੇਸ਼ ਪਿਤਾ ਜੀ ❤
@inderdhaliwal1514
@inderdhaliwal1514 Жыл бұрын
ਕੋਈ ਸ਼ਬਦ ਹੀ ਨਹੀ ਬਾਬਾ ਜੀ ਕਿਵੇ ਧੰਨਵਾਦ ਕਰਾਂ ਤੁਹਾਡਾ ਦੋਵਾ ਦਾ ਜੀ🙏🙏🙏
@baldeepsinghsingh1139
@baldeepsinghsingh1139 Жыл бұрын
ਵਾਹ ਜੀ ਵਾਹ ਗੁਰਜੰਟ ਪਟਿਆਲਾ ਜੀ ਬਹੁਤ ਹੀ ਵਧੀਆ ਲਿਖਿਆ ਪਰਮਾਤਮਾ ਸਦਾ ਹੀ ਅਜਿਹੀਆਂ ਲਿਖਤਾਂ ਵਾਰੇ ਬਲ ਬਖਸ਼ਣ
@harwindersaroye7699
@harwindersaroye7699 18 сағат бұрын
ਧੰਨ ਜਿਗਰਾ ਬਾਜਾਂ ਵਾਲਿਆਂ 🙏♥️ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏
@Gagandeepkaur-f4g5t
@Gagandeepkaur-f4g5t 5 сағат бұрын
ਕੋਟ ਕੋਟ ਪ੍ਰਣਾਮ......sun ਕੇ ਰੂਹ ਕੰਬ ਗਈ ਬਾਬਾ ਜੀ ਵਾਹਿਗੁਰੂ
@akashdeepdass2946
@akashdeepdass2946 6 ай бұрын
🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਸਤਿਗੁਰੂ ਰਵਿਦਾਸ ਜੀ🪔🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏
@jagseersingh-xr2yy
@jagseersingh-xr2yy Жыл бұрын
ਬਾਈ ਗੁਰਜੰਟ ਤੇਰੇ ਲਿਖੇ ਹੌੲਏ ਬੌਲ ਕਲੇਜਾ ਚੀਰ ਗੇ❤❤❤❤❤❤❤❤❤❤❤❤❤❤❤
@navinabha2341
@navinabha2341 Жыл бұрын
ਗੁਰਜੰਟ ਪਟਿਆਲਾ ਜੀ ਕਿਆ ਕਮਾਲ ਲਿਖਿਆ 🙏🙏❤️
@SatnamSingh-v2g3d
@SatnamSingh-v2g3d 6 күн бұрын
ਹੌਲੀ ਹੌਲੀ ਚੱਲ ਤੂੰ ਹਵਾਏ ਤੇ ਬਾਬਾ ਜੀ ਦੀ ਆਵਾਜ਼ ਬੜੀ ਮਿੱਠੀ ਆ
@RajwantKaur-g4t
@RajwantKaur-g4t 5 сағат бұрын
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੋਟਿ ਕੋਟਿ ਪ੍ਰਣਾਮ 😢😢
@HardeepSingh-ot1vf
@HardeepSingh-ot1vf Жыл бұрын
ਜਿ ਕੁੱਝ ਵੀ ਸੁਣਕੇ ਆਪ ਮੁਹਾਰੇ ਹੰਝੂ ਵਹਿੰਦੇ ਹੋਣ ਤਾਂ ਸਮਝ ਲਵੋ ਉਹ ਕਲਾਕਾਰ ਆਪਣੀ ਗਾਇਕੀ ਵਿੱਚ ਸਫਲ ਹੈ ਜੋ ਇਸ ਸ਼ਬਦ ਨੂੰ ਸੁਣਕੇ ਹੋ ਰਿਹਾ ਹੈ
@TirathSingh-xr1gx
@TirathSingh-xr1gx 5 ай бұрын
Jini vari Sunda akhan chon Pani aa Janda kida jigra c mere patsaah de lala da ❤
@kuldeepgill8431
@kuldeepgill8431 Жыл бұрын
ਬਹੁਤ ਵਧੀਆ ਲਿਖਿਆ ਅਤੇ ਪੇਸ਼ਕਾਰੀ ਬੇਟਾ ਗੁਰਜੰਟ ਸਿੰਘ
@Dhimandecorater
@Dhimandecorater 2 сағат бұрын
ਵਿਰਾਸਤ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀ ਇਹੋ ਜਿਹੇ ਇਤਹਾਸਕ ਗੀਤ ਸਾਡੇ ਵਰਗੇ ਮੂਰਖ ਗਵਾਰਾ ਨੂੰ ਸਮਜਾਉਣ ਲਈ ਪੇਸ਼ ਕਰਦੇ ਓ, ਵਾਹਿਗੁਰੂ ਜੀ ਆਪ ਜੀ ਦੀ ਕੋਸ਼ਿਸ਼ ਨੂੰ ਬੂਰ ਪਾਉਣ, ਆਉਣ ਵਾਲੇ ਸਮੇ ਵਿੱਚ ਸਫਲ ਹੋ ਸਕੀਏ,
@sarabsandhu1983
@sarabsandhu1983 Жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ। ਤੇਰਾ ਧੰਨ ਜਿਗਰਾ 🙏
@rajjkaregakhalsa555
@rajjkaregakhalsa555 11 ай бұрын
ਭਾਈ ਗ਼ੁਲਾਬ ਜੀ ਸ਼ਲਿਨਾ ਜੀ ਨੇ ਬਹੁਤ ਵਧੀਆ ਗਾਇਆ ਤੇ ਨਿਭਾਇਆ ਜੀ ਭਾਈ ਗੁਰਜੰਟ ਸਿੰਘ ਜੀ ਨੇ ਬਹੁਤ ਹੀ ਲਿਖੀਆ ਹਰ ਸ਼ਬਦ ਰੂਹ ਨੂੰ ਝੰਜੋੜਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਹੀ ਚੜਦੀਕਲਾ ਬਖਸ਼ੇ ਜੀ ਸਦਾ ਹੀ ਸਿੱਖੀ ਸਵਰੂਪ ਵਿੱਚ ਰਹਿਣ ਦੀ ਹਿੰਮਤ ਤੇ ਸੁਮੱਤ ਬਖ਼ਸ਼ੇ ਜੀ ਸਦਾ ਤੁਸੀਂ ਸਿੱਖ ਇਤਹਾਸ ਦੀਯਾਂ ਸਿਫ਼ਤਾਂ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@SmartDSgaming
@SmartDSgaming Жыл бұрын
ਅੱਖਾਂ ਬੰਦ ਕਰਕੇ ਉਸ ਵੇਲੇ ਨੂੰ ਦਿਮਾਗ ਵਿਚ ਦੇਖ ਸਕਦੇ ਆ ਤੇ ਮਹਿਸੂਸ ਕਰ ਸਕਦੇ ਆ, ਇਸ ਗੀਤ ਨੂੰ ਸੁਣ ਕੇ 🙏
@crazeexclusive7119
@crazeexclusive7119 19 сағат бұрын
ਮੱਲੋ ਮੱਲੀ ਅੱਖਾਂ ਵਿੱਚੋ ਹੰਜੂ ਆਈ ਜਾਂਦੇ ਆ ਸੁਣ ਕੇ ਬਹੁਤ ਸੋਹਣਾ ਲਿਖਿਆ ਤੇ ਗਾਇਆ
@DalvirKular
@DalvirKular 3 күн бұрын
Baba gulab singh ji te meri bhen shelly tuc apni awaj nal ohna dina nu sade sahmne rakh ditta , singing de nal nal tuc dharam di sewa v kar rhe o , waheguru tuhadi awaj te gurjant veer di kalam nu hor sewa da mauka den ta jo assi sun sakiye
@harmangoraya6410
@harmangoraya6410 3 ай бұрын
ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਜੋਰਾਵਾਰ ਫਤਿਹ ਸਿੰਘ ਘੋੜੀ ਚੜੇ❤😭
@DhillonDhillon-y7x
@DhillonDhillon-y7x Жыл бұрын
10 ਵਾਰ ਸੁੱਣੇਆ। ਆਨੰਦ ਆ ।ਆਵਾਜ਼ ਬਹੁਤ ਸੋਹਣੀਆਂ।
@lovelyarora5263
@lovelyarora5263 Жыл бұрын
ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਬਹੁਤ ਸੋਹਣਾ ਦਿਲ ਨੂੰ ਛੂਹ ਗਈ ਆਵਾਜ਼ ਤੇ ਵੀਡੀਉ ਬਹੁਤ ਸੋਹਣੀ ਏ
@kuldeepprajapat6334
@kuldeepprajapat6334 Сағат бұрын
ਬਹੁਤ ਸੌਹਣਾ ਸ਼ਬਦ ਏ ❤ ਨੂੰ ਛੂਹ ਗਿਆ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਿਹ 🙏
@vikkksandhu7803
@vikkksandhu7803 Ай бұрын
ਜਿਨ੍ਹਾਂ ਸੋਹਣਾ ਲਿਖਿਆ ਉਸ ਤੋਂ ਵੀ ਸੋਹਣਾ ਗਾਇਆ ਮਹਾਰਾਜ ਚੜ੍ਹਦੀ ਕਲ੍ਹਾ ਚ ਰੱਖਣ 🙏🙏🙏
@JasbirKaur-rp2fy
@JasbirKaur-rp2fy 23 күн бұрын
🙏
@rajveersingh-o3n
@rajveersingh-o3n Жыл бұрын
ਧੰਨ ਮਾਤਾ ਗੁਜਰੀ ਜੀ ਧੰਨ ਸਾਹਿਬਜ਼ਾਦੇ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ, ਰੂਹ ਨੂੰ ਸਕੂਨ ਦੇਣ ਵਾਲਾ ਧਾਰਮਿਕ ਗੀਤ
@sksonu8557
@sksonu8557 11 ай бұрын
ਮਾਤਾ ਗੁਜਰੀ ਜੀ ਦੇ ਛੋਟੇ ਸਹਿਬਜਾਦਿਆ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਵਣਾਮ ਧੰਨ ਧੰਨ ਗੁਰੂ ਗੋਬਿਦ ਸਿਘ ਜੀ ਮਹਾਰਾਜ ਜੀ
@masterhardeepsingh2532
@masterhardeepsingh2532 9 күн бұрын
ਸਿੰਘ ਸਜੋ ਗੁਰੂ ਵਾਲੇ ਬਣੋ ਵੀਰੇ
@luckydiljeet5745
@luckydiljeet5745 Жыл бұрын
Parmish Varma sir nu Dil ton salute a bhot sohna music dita🙏🙏
@NavjotsinghKhokhar-b4f
@NavjotsinghKhokhar-b4f 4 күн бұрын
❤❤❤❤❤❤❤😂😂😂🎉
@bhavneetsingh6306
@bhavneetsingh6306 2 күн бұрын
ਬਾ ਕਮਾਲ ਲਿਖਿਤ 🙏ਬਹੁਤ ਹੀ ਦਰਦ ਭਰੀ ਸੁਰੀਲੀ ਆਵਾਜ਼ ਹੈ ਬਾਬਾ ਜੀ ਦੀ 🙏🙏ਅੱਖਾਂ ਸਾਹਮਣੇ ਮੰਜਰ ਵਾਪਰਦਾ ਦਿਖਾਈ ਦੇ ਰਿਹਾ 😢😢ਵਾਹਿਗੁਰੂ 😢ਧੰਨ ਤੇਰੀ ਸਿੱਖੀ, ਧੰਨ ਸਿੰਘ ਸਿੰਘਣੀਆਂ, ਧੰਨ ਮਾਤਾ ਗੁਜਰੀ ਜੀ, ਧੰਨ ਚਾਰ ਸਾਹਿਬਜ਼ਾਦੇ 🙏🙏🙏ਧੰਨ ਧੰਨ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਜੀ 🙏🙏
@Official_musafir_jaggi_84
@Official_musafir_jaggi_84 8 ай бұрын
🙏ਵਾਹਿਗੁਰੂ ਜੀ ਪਤਾ ਨਹੀ ਹੁਣ ਤੱਕ ਕਿੰਨੇ ਵਾਰੀ ਸੁਣ ਲਿਆ, ਹਰ ਵਾਰੀ ਰੂਹ ਨੂੰ ਸਕੂਨ ਮਿਲਦਾ ਸਾਡਾ ਰੱਬ ਜਾਣਦਾ 🙏
@Joban_Gill-r1z
@Joban_Gill-r1z 8 ай бұрын
ਸਤਨਾਮ ਵਾਹਿਗੁਰੂ ਜੀ 🙏🌺🌺🌼🌼🙏
@MandeepBawa-k7q
@MandeepBawa-k7q Жыл бұрын
ਬਾ ਕਮਾਲ ਲਿਖਿਆਂ ਗੁਰਜੰਟ ਸਿੰਘ ਪਟਿਆਲਾ ਜੀ .. Bhut khoob waheguru ji waheguru ji
@bharatkajla8515
@bharatkajla8515 15 сағат бұрын
ਬਹੁਤ ਵਧੀਆ ਗਾਇਆਂ ਜੀ ਤੇ ਲਿਖਿਆ ਤਾ ਜਮਾ ਹੀ END
@HarinderSingh-wh2ix
@HarinderSingh-wh2ix 26 күн бұрын
ਪ੍ਰਣਾਮ ਸ਼ਹੀਦਾਂ ਨੂੰ
@gursewaksingh9127
@gursewaksingh9127 2 күн бұрын
Waheguru ji
@harpalsinghpannu3620
@harpalsinghpannu3620 Жыл бұрын
Bhot sohna veerji 🙏🙏 jinni vari suneya oni vari hnju nikl aye 😢😢😢 waheguru ji kirpa krn tuhade jhe melodious awaja nu ❤️❤️
@balwinderkaurkaur3850
@balwinderkaurkaur3850 Жыл бұрын
ਕਮਾਲ ਦੀ ਰਚਨਾ ਅਤੇ ਆਵਾਜ਼ਾਂ ਵੀ ਬਹੁਤ ਕਮਾਲ❤❤🙏🙏
@ParvinderSingh-kq4bb
@ParvinderSingh-kq4bb Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏🙏🙏🙏 ਧੰਨ ਕੁਰਬਾਨੀ ਆ 7ਵਾਰ ਕੇ ਕੇਨਾ ਪਾਨਾ ਮਿਹਠਾ ਲਗੇ ਤੇਰਾ❤❤❤ਵਾਹਿਗੁਰੂ ਜੀ🙏🙏
@aajtakmrromi3642
@aajtakmrromi3642 20 сағат бұрын
Aakha chu pani aa jande sun ke bahut vdiya abaaj paji and sister....❤❤
@GurvinderRaipur
@GurvinderRaipur 22 күн бұрын
ਪ੍ਰਣਾਮ ਸ਼ਹੀਦਾਂ ਨੂੰ 👏
@Harseeratworld
@Harseeratworld 11 ай бұрын
ਦਿਲ ਕਰਦਾ ਵਾਰ ਵਾਰ ਸੁਣੀ ਹੀ ਜਾਈਏ ਬਹੁਤ ਭਾਵੁਕ ਬੋਲ ਲਿੱਖੇ ਹੋਏ ਆ ਜੀ 🙏🙏
@LovepreetSingh-gb5ir
@LovepreetSingh-gb5ir 10 ай бұрын
Scchi dil krda waar waar suniye eh shabad🙏🏻🙏🏻🙏🏻
@parveenbanga2637
@parveenbanga2637 Жыл бұрын
ਵਾਹੁਤ ਸੋਹਣਾ ਲਿਖਿਆ ਹੈ ਜੀ, ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਬਦ/ਗੀਆਯੇ ਹੈ ਜੀ ਭਾਈ ਜੀ ਅਤੇ ਬੀਬਾ ਜੀ ਨੇ,ਵਾਹਿਗੁਰੂ ਜੀ ਵਾਹਿਗੁਰੂ ਜੀ
@gillphotography6068
@gillphotography6068 Жыл бұрын
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ 🙏🙏🙏🙏.. ਨਿਰਾ ਦਰਦ 😔😔😔😔
@ManmeetKaur-ov4rw
@ManmeetKaur-ov4rw 4 күн бұрын
Kya baat hai baba gulab singh ji rooh kahb gi ji❤❤❤❤
@mintusingh9460
@mintusingh9460 18 сағат бұрын
ਵਾਹਿਗੁਰੂ ਜੀ 🙏🤲🙏🤲🙏
@sukhvirsingh453
@sukhvirsingh453 5 ай бұрын
ਬਹੁਤ ਬਹੁਤ ਪਿਆਰਾ ਲਿਖਿਆਂ ਗੁਰਜੰਟ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻🙏🏻
@itslove_kamboj
@itslove_kamboj 11 ай бұрын
ਦਿੱਲ ਨੂੰ ਬਹੁਤ ਦਰਦ ਹੋਇਆ ਬਾਬਾ ਜੀ ਦੇ ਬੋਲ ਸੁਣ ਕੇ 🙏🙏🙏
@manjeetkaur-gi6ol
@manjeetkaur-gi6ol 8 ай бұрын
ਬਹੁਤ ਹੀ ਪਿਆਰ ਭਰਿਆ ਸ਼ਬਦ 🙏🙏🙏 ਵਾਹਿਗੁਰੂ ਜੀ 🙇🙏🥀
@RavinderSingh-y1n
@RavinderSingh-y1n 17 күн бұрын
Baba gulab singh ji nu aj main pehli bar sun reha bahut sohni awaj a baba ji di shalin sheely g aj bahut time bad sabad le k aye ne ron a gea sabad sun k ❤❤
@baljitkaurdhillon1311
@baljitkaurdhillon1311 3 күн бұрын
Bahut bahut hi sohni voice e tuhadi dil nu shuh gaye har ek lfg waheguru jii Waheguru jii
@RahulSheemar
@RahulSheemar 11 ай бұрын
ਬਹੁਤ ਸੋਹਣੀ ਆਵਾਜ਼ ਵਾਰ ਵਾਰ ਸੁਣਨ ਨੂੰ ਦਿਲ ਕਰਦਾ❤❤❤❤❤
@amanDeep-ri7np
@amanDeep-ri7np Жыл бұрын
ਹਰ ਸੀਨ ਅੱਖਾਂ ਦੇ ਸਾਹਮਣੇ 😢 ਆਉਂਦਾ ਅੱਖਾਂ ਵਿੱਚ ਹੰਜੂ ਆਗੇ😢😢 ਧੰਨ ਨੇ ਦਸ਼ਮੇਸ਼ ਪਿਤਾ ਜਿਨਾਂ ਨੇ ਸਾਰਾ ਪਰਿਵਾਰ ਕੌਮ ਦੇ ਲਈ ਵਾਰ ਦਿੱਤਾ 😢😢
@LakhdeepRajput-t7p
@LakhdeepRajput-t7p 7 ай бұрын
Wahegurur ji eh shabad sun k bahut skoon milda❤❤
@Loyal__munda01
@Loyal__munda01 6 сағат бұрын
Bhut sohna byaan kita ne sabad veer and sister ji ne❤🙏
@KulrajSingh-t4j
@KulrajSingh-t4j 11 күн бұрын
Waheguru Ji🙏❤️
@manjeetkaur7832
@manjeetkaur7832 Жыл бұрын
ਇਹ ਗੀਤ ਜੀ ਮੈਂ ਵੀ ਬਹੁਤ ਵਾਰ ਸੁਣਦੀ ਹਾਂ ਜੀ🙏🙏🙏🙏😔😔😔ਰੂਹ ਨੂੰ ਸਕੂਨ ਮਿਲਦਾ ਹੈ।
@karamsingh3785
@karamsingh3785 11 ай бұрын
ਨਠਟਨਜਝ
@JaskaranSingh-sl3vm
@JaskaranSingh-sl3vm Жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਗੀਤ ਲਿਖੇਆ ਹੈ ਜੀ ਬਹੁਤ ਧੰਨਵਾਦ ਜੀ❤❤❤❤❤❤❤❤❤
@Buttatecnical24
@Buttatecnical24 10 ай бұрын
ਬਹੁਤ ਹੀ ਵਧੀਆ ਗੀਤ ❤
@InderSinghHimalayaInder
@InderSinghHimalayaInder Күн бұрын
Boht vadiya song a ji...sachi duji var sundi himmat nhi a...😔😔 dhan dhan Shri Guru Gobind Singh ji Maharaj
@vijaymaan8627
@vijaymaan8627 3 күн бұрын
ਅੱਜ ਸਵੇਰ ਖੇਤਾਂ ਵਿੱਚ ਪਾਣੀ ਲਗਾ ਰਿਹਾ ਸੀ ਬੱਸ ਏਹੀ ਸ਼ਬਦ ਚਲੀ ਜਾਂਦਾ ਸੀ
@GurpreetSingh-ge3hu
@GurpreetSingh-ge3hu Жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ 🙏 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏 ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ 🙏 ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JassiJass-m4e
@JassiJass-m4e 8 ай бұрын
Bhuttttt shona sachi dill nu sukunnnn milda aa song sunn ka 😊
@satbirsingh1458
@satbirsingh1458 4 ай бұрын
ਦਸਮੇਸ਼ ਪਿਤਾ ਦੇ ਫਰਜ਼ੰਦ ਅਤੇ ਮਾਤਾ ਜੀ ਦੀ ਸ਼ਹਾਦਤ ਨੂੰ ਪਣਾਮ
@NarinderSingh-qo4go
@NarinderSingh-qo4go 6 сағат бұрын
Perfect tribute to Noorani Sehabjadyia nu 🙏🙏
@JagjitSingh-of9tz
@JagjitSingh-of9tz Ай бұрын
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ❤❤❤
@mandeepbhatia4348
@mandeepbhatia4348 3 ай бұрын
ਗੁਰਜੰਟ ਵੀਰ ਨੇ ਸ਼ਬਦ ਨਹੀਂ ਲਿਖਿਆ ਲੋਕਾਂ ਨੂੰ ਰੋਆਇਆ 😢
@vgrdguijhgffghmk
@vgrdguijhgffghmk Жыл бұрын
Guru Gobind Singh ji amar rahe😢😢😢😢nice song by parmish verma Satnam waheguru Khalsa panth ki sathapana karne Wale Gobind singh ji
@harvinderdhillon1578
@harvinderdhillon1578 Жыл бұрын
ਬਾ ਕਮਾਲ ਸੁਰੀਲਾ.... ਸੁਣ ਸੁਣ ਰੌਣ ਆਉਂਦਾ😢
@ArshpreetKaur-bk9zr
@ArshpreetKaur-bk9zr 17 сағат бұрын
ਬਹੁਤ ਸੋਨਾ ਗੀਤ ਗਯਾ ❤❤
@SinghKhakh-zp7li
@SinghKhakh-zp7li 2 күн бұрын
❤❤❤❤❤❤ crying in the sweet memories of Maa Gujar Kaur and Jorawar Singh and Fateh Singh G....Waheguru G
@ParminderSingh-v8q
@ParminderSingh-v8q 4 ай бұрын
ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ❤ ਧੰਨ ਝੋਟੇ ਸਾਹਿਬ ਜਹਦੇ ਧੰਨ ਗੁਰੂ ਗੋਵਿੰਦ ਸਿੰਘ ਜੀ,🙏🙏
@shahniwazb1922
@shahniwazb1922 Жыл бұрын
ਆ ਤਾ ਮੇਰੇ ਦਿਲ ਦੀ ਧੜਕਨ ਤੇਜ਼ ਕਰ ਦਿੱਤੀ ਬਾਬਿਓ...❤❤❤
@NaveenKumar-mh6hz
@NaveenKumar-mh6hz Жыл бұрын
Sahi gal yar
@Rajwant_kaur970
@Rajwant_kaur970 Жыл бұрын
😢😢
@ghanshyamnaik6826
@ghanshyamnaik6826 Жыл бұрын
Parmish Varma attandance ✨❤️
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Ful Video ☝🏻☝🏻☝🏻
1:01
Arkeolog
Рет қаралды 14 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
Veeran nalo veer vichde
8:45
Baba Gulab Singh Ji
Рет қаралды 623 М.
Darshan Dekh Jeevan Gur Tera - Bhai Joginder
15:12
singhisgreat
Рет қаралды 11 МЛН
Sardar Ali - Mera Mehmaan | Punjabi Devotional Song | Muzik Fire
7:16
Mera Sai Music
Рет қаралды 6 МЛН
Vich Garhi । Bhai Harpreet Singh & Bhai Chamandeep Singh। Armaan Aulakh। Sikh History
11:32
Jashan E Gham “Armaan Aulakh”
Рет қаралды 18 М.
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.