Part 20 Jap Vichar ( ਜਪੁ ਵੀਚਾਰ) VIDEO Prof Inder Singh Ghagga and Jagsir Singh. 2023

  Рет қаралды 3,398

Tatt Gurmat Gyan TV

Tatt Gurmat Gyan TV

Күн бұрын

#japjisahib
#profindersinghghagga
#tattgurmatgyan

Пікірлер: 22
@dhamidhami9029
@dhamidhami9029 Жыл бұрын
ਵੱਡੇ ਛੋਟੇ ਦੋਨਾਂ ਵੀਰਾਂ ਨੂੰ ਸਤਿ ਸਿਰੀ ਅਕਾਲ ਜੀ
@Gurdevsingh91273
@Gurdevsingh91273 Жыл бұрын
Bapu ji Akaalpurkh tuhanu chardikla vich rakhey
@sharanjitsingh6614
@sharanjitsingh6614 Жыл бұрын
ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਚ ਰਹੋ
@gurdeepkaur2118
@gurdeepkaur2118 Жыл бұрын
🌹Dhan guru nanak ji🌹
@KulwinderSingh-jf7oy
@KulwinderSingh-jf7oy Жыл бұрын
❤❤❤❤❤
@jaswinderbahra1572
@jaswinderbahra1572 Жыл бұрын
Very nice vichar Thanks Bapu ji 👍🙏
@shamshersinghsingh8452
@shamshersinghsingh8452 Жыл бұрын
Waheguru jee 🙏🙏🙏❤️🙏🙏🙏❤️🙏🙏❤️
@lakhwindersingh3416
@lakhwindersingh3416 Жыл бұрын
Dhanwad ji 🎉
@gurnamsinghsarpanch1818
@gurnamsinghsarpanch1818 6 ай бұрын
Bapu ji sat Sri Akal
@hardipsingh7691
@hardipsingh7691 Жыл бұрын
🙏🙏
@RavinderSingh-nz6wz
@RavinderSingh-nz6wz Жыл бұрын
Bahut vadhiya uprala ker rhe ho bapu ji bahut bahut dhanyawad ji
@kuljindersingh3128
@kuljindersingh3128 Жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਬਾਪੂ ਜੀ
@gurbindersinghgill4479
@gurbindersinghgill4479 Жыл бұрын
ਘੱਗਾ ਜੀ ਬਹੁਤ ਵਧੀਆ ਇਨਸਾਨ ਹੈ ਤੇ ਸਮਾਜ ਨੂੰ ਸੇਧ ਦੇਣ ਤੇ ਧੰਨਵਾਦ ਜੀ
@HariSingh-ex1ro
@HariSingh-ex1ro Жыл бұрын
Well done sir
@nindersinghuppal6481
@nindersinghuppal6481 Жыл бұрын
🙏❤️❤️❤️ਘੱਗਾ ਜੀ ਤੁਸੀ ਧੰਨ ਹੋ🙏🙏🙏
@PreetSingh-dj4un
@PreetSingh-dj4un Жыл бұрын
Hagga ji Soorma
@amarjitdhumi7289
@amarjitdhumi7289 Жыл бұрын
❤❤❤❤❤ ਸਤਿਕਾਰ ਯੋਗ ਘੱਗਾ ਜੀ ਵਾਹਿਗੁਰੂ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਤੰਦਰੁਸਤੀ ਅਤੇ ਲੰਬੀ ਉਮਰ ਦੀ ਬਖਸ਼ਿਸ਼ ਕਰਨ। ਤਾਂਕਿ ਮੂਰਖ਼ ਲੋਕਾਂ ਨੂੰ ਇਹਨਾਂ ਦੀਆਂ ਗੁਰਬਾਣੀ ਦੀ ਵਿਆਖਿਆ ਸੁਣ ਕੇ ਕੁੱਝ ਚੰਗੀ ਸਿਖਿਆ ਨੂੰ ਪਾ ਸਕਣ
@harpalsinghhansra7824
@harpalsinghhansra7824 Жыл бұрын
ਸਤਿ ਸ੍ਰੀ ਅਕਾਲ ਜੀ
@gkour6618
@gkour6618 Жыл бұрын
prof. ਘਗਾ ਜੀ ਬਹੁਤ ਬਹੁਤ ਧੰਨਵਾਦ ਤੇ ਪਤਰਕਾਰ ਬੇਟੇ ਦਾ ਵੀ ਧੰਨਵਾਦ, ਵਾਹਿਗੁਰੂ ਜੀ ਤੁਹਾਨੂੰ ਦੇਹ-ਅਰੋਗਤਾ ਬਖਸ਼ੇ ਤੁਸੀਂ ਸਿਖ-ਕੋਮ ਦੀ ਬਹੁਤ ਸੇਵਾ (ਤਤ ਗੁਰਮਤਿ ਗਿਆਨ ਦਿਤਾ) ਕੀਤੀ ਤੇ ਕਰ ਰਹੇ ਹੋ । ਅਜ ਸਕ੍ਰੀਨ ਪਿਛੇ ਸਾਫ ਸੀ ਪਿਛੇ ਸੂਈ ਨਕੇ ਜਿਨਾਂ ਵੀ ਝਿਲਮਿਲ ਕਰੇ ਸੁਣਦਿਆਂ ਧਿਆਨ ਨਹੀਂ ਲਗਦਾ, ਤਤੁ ਗੁਰਮਤਿ ਗਿਆਨ ਦੀਆਂ ਗਲਾਂ ਬੈਠਕੇ ਸੁਣਨੀਆ ਹੁੰਦੀਆਂ ਹਨ ।
@lovepreetkaur4617
@lovepreetkaur4617 Жыл бұрын
ਪ੍ਰੋਫੈਸਰ ਘੱਗਾ ਜੀ ਇਕ ਅਜਿਹਾ ਕਾਰਜ ਕਰਦਿਆਂ ਇਨਸਾਨੀਅਤ ਦਾ ਜੀਵਨ ਸੁਧਾਰਨ ਲਈ ਜੀਵਨ ਸੇਧ ਜੋ ਗੁਰੂ ਸਾਹਿਬਾਨਾਂ ਆਪਣੇ ਜੀਵਨ ਲਗਾ ਕੇ ਮਾਨਵਤਾ ਦੀ ਭਲਾਈ ਲਈ ਪਰਉਪਕਾਰ ਕੀਤੇ ਹਨ ਉਹਨਾਂ ਜੋ ਉਪਦੇਸ਼ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਨੂੰ ਲੋਕਾਈ ਤੱਕ ਪਹੁੰਚਾਉਣ ਦਾ ਫ਼ਰਜ਼ ਸਮਝ ਕੇ ਕਰ ਰਹੇ ਹਨ । ਜਿਸਦੇ ਕਰਨ ਦੀ ਵੱਡੇ ਪੱਧਰ ਤੇ ਲੋੜ ਹੈ ।😢
@gurbindersinghgill4479
@gurbindersinghgill4479 Жыл бұрын
ਘ ਜੀ ਦੀਆਂ ਸਿੱਖਿਆਵਾਂ ਉਹੀਂ ਸਮਝ ਪਾਉਂਦੇ ਨੇ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਹੈ ੍ ਜਿਨ੍ਹਾਂ ਨੇ ਆਪਣੇ ਦਿਮਾਗ ਗਹਿਣੇ ਕੀਤੇ ਹਨ ਉਹ ਨਹੀਂ ਸਮਝ ਸਕਦੇ
@lovepreetkaur4617
@lovepreetkaur4617 Жыл бұрын
ਹਿੰਮਤ ਸਿੰਘ ਅੰਮ੍ਰਿਤਸਰ ਹੁਣ ਕੈਨੇਡਾ
MY HEIGHT vs MrBEAST CREW 🙈📏
00:22
Celine Dept
Рет қаралды 93 МЛН
the balloon deflated while it was flying #tiktok
00:19
Анастасия Тарасова
Рет қаралды 34 МЛН
HELP!!!
00:46
Natan por Aí
Рет қаралды 15 МЛН
MY HEIGHT vs MrBEAST CREW 🙈📏
00:22
Celine Dept
Рет қаралды 93 МЛН