Part2-ਵੇਖੋ ਕਿਵੇ ਸੱਤ ਸਾਲ ਤੋ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਕਰਦਾ ਸੀ ਤਸ਼ੱਦਦ (ਥਾਂਦੇਵਾਲ,ਮੁਕਤਸਰ)

  Рет қаралды 197,708

Baba ratan dev sewa society marhana  tarn taran

Baba ratan dev sewa society marhana tarn taran

Күн бұрын

Пікірлер: 377
@parmjitkaur9851
@parmjitkaur9851 9 ай бұрын
ਮੁੰਡੇ ਨੂੰ ਇਨਸਾਫ਼ ਧੰਨ ਧੰਨ ਗੁਰੂ ਰਾਮਦਾਸ ਜੀ ਕਰਨਗੇ ਬਾਬਾ ਜੀ ਇਸ ਬੰਦੇ ਦਾ ਫ਼ੈਸਲਾ ਤੇ ਉਸ ਬੱਚੇ ਦਾ ਇਨਸਾਫ਼ ਗੁਰੂ ਜੀ ਨੇ ਆਪਣੇ ਹੱਥ ਵਿਚ ਰੱਖਿਆ ਆ
@DavinderDavinder-kl1nw
@DavinderDavinder-kl1nw 9 ай бұрын
ਸਤ ਸਾਲ ਦਾ ਵੀਰ ਜੀ ਇਕ ਲਖ ਬਹੁਤ ਘਟ ਆ ਏਹੋ ਜਿਹੇ ਲੋਕਾ ਨੂ ਕੀ ਨਸੀਹਤ ਲਗਣੀ ਤਾਹੀ ਤਾ ਏ ਲੋਕ ਟਲਦੇ ਨੀ ਹੈਗੇ
@Diljitvloges
@Diljitvloges 23 күн бұрын
50000
@satnamgill3137
@satnamgill3137 9 ай бұрын
ਪੀਲੀ ਦਸਤਾਰ ਵਾਲੇ ਪੁੱਤਰ ਜੀ ਦੇ ਬੋਲ ਵਿੱਚ ਬਹੁਤ ਬਰਤਨ ਹੈ ਸਦਾ ਖੁਸ਼ ਰਹੋ
@ParamjitSingh-ug3lc
@ParamjitSingh-ug3lc 8 ай бұрын
ਬਰਕਤ ਹੈ👆🙏🙏
@RanjitKaur-fd1le
@RanjitKaur-fd1le 5 ай бұрын
CD​@@ParamjitSingh-ug3lc
@ClueClue-mu2ik
@ClueClue-mu2ik 8 ай бұрын
ਸਲੂਟ ਹੈ ਇਸ ਪਿੰਡ ਦੇ ਸਰਪੰਚ ਨੂੰ, ਜਿਸਨੇ ਬਹੁਤ ਖੂਬਸੂਰਤ ਵਿਚਾਰ ਪੇਸ਼ ਕੀਤੇ ਹਨ
@manidermanider73
@manidermanider73 9 ай бұрын
ਦਰਫੁਟੇ ਮੂੰਹ ਤੁਹਾਡੇ।ਸੰਗਤਾਂ ਤਾ ਧੰਨ ਆ ।ਜਿਹੜੇ ਲੱਖ ਰੁਪਏ ਚ ਮਨ ਗਏ ।ਧੰਨ ਤੁਹਾਡੀ ਸੇਵਾ ❤ ਇਹ ਜੇ ਬੰਦੇ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਦਰਫੂਟੇ ਮੂੰਹ ਆ ਤੁਹਾਡੇ
@MohitSharma-yk1rk
@MohitSharma-yk1rk 9 ай бұрын
Skandar vera zindabad God bless you 22
@mandeep2358
@mandeep2358 3 ай бұрын
ਸਰਪੰਚ ਸਾਹਿਬ ਬਹੁਤ ਵਧੀਆ ਬੰਦਾ ਹੈ🙏🙏
@desasingh7038
@desasingh7038 9 ай бұрын
ਇਹਨਾ ਦੋਸ਼ੀਆ ਉਪਰ ਸਖਤੀ ਨਾਲ ਕਾਰਵਾਈ ਉਮਰ ਕੈਦ ਸਜਾ ਹੋਵੇ ਕਾਨੂੰਨ ਸਖਤੀ ਨਾਲ ਕਾਰਵਾਈ ਕਰੇ
@SukhwantsinghSandhu-ir6dp
@SukhwantsinghSandhu-ir6dp 7 ай бұрын
ਪੀਲੀ ਪੱਗ ਵਾਲੇ ਵੀਰ ਨੇ ਲਾਸਟ ਵਿੱਚ ਗੱਲ ਬਹੁਤ ਵਧੀਆ ਕੀਤੀ ਇਨਸਾਫ ਨਹੀਂ ਮਿਲਿਆ ਮੁੰਡੇ ਨੂੰ ਬਾਕੀ ਪੰਚਾਇਤ ਦਾ ਫੈਸਲਾ
@YunasMasih-sv7hu
@YunasMasih-sv7hu 6 ай бұрын
Yellow turban singh very very good god bless you
@ranbirsinghsingh941
@ranbirsinghsingh941 9 ай бұрын
ਇਹਕਿਸ ਤਰਾ ਦੀ ਤਹਾਡੀ ਸੰਸਥਾ ਹੈ। ਜੋ ਕਿਸੇ ਗਰੀਬ ਨੂੰ ਇਸ ਤਰਾਂ ਦਾ ਇੰਸਾਫ ਦਵਾਂਉਦੇ ਹੋ। ਉਸ ਗਰੀਬ ਮੰਦ ਬੁਧੀ ਇੰਸਾਨ ਨੂੰ ਕੀ ਇੰਸਾਫ ਦਵਾਇਆ ਹੈ। ਖੂਹ ਵਿਚੋਂ ਕੱਢ ਖਾਤੇ ਵਿੱਚ ਸੁੱਟ ਦਿਤਾ।ਉਸ ਗਰੀਬ ਨੂੰ ਉਸ ਦੀ ਬਟਦੀ ਮੇਂਹਨਤ ਦਾ ਹੱਕ ਨਹੀਂ ਦਵਾਇਆ ਉਲਟਾ ਪਾਰਟੀ ਨਾਲ ਮਿਲ ਕੇ ਆਪਣਾਂ ਆਪਣੀ ਜੱਟ ਬਰਦਰੀ ਦਾ ਹੀ ਫਾਇਦਾ ਕੀਤਾ ਹੈ। ਤੁਹਾਡਾ ਸਭ ਲੋਕਾਂ ਦਾ ਰੱਬ ਕਿਸ ਤਰਾਂ ਭਲਾ ਕਰੂਗਾ ਹਰ ਕੈਈ ਗਰੀਬ ਦਾ ਹੀ ਸੋਸਣ ਕਰਦਾ ਹੈ।
@rajugagan5912
@rajugagan5912 9 ай бұрын
Sahi à veer
@GillkarmuGill
@GillkarmuGill 8 ай бұрын
ਇਹੀ ਮੈਂ ਕਿਹਾ ਇਹ ਤੁਹਾਡਾ ਫ਼ੈਸਲਾ ਬਿਲਕੁਲ ਸਹੀ ਨੀ ਲੱਗਾ
@gurtejghumaanghumaan4036
@gurtejghumaanghumaan4036 Ай бұрын
Eh Sali jatt ali gal kidhro a gyi,gal rhi sanstha di agle lge hoye ne jine joge Hai gye,baki y je esto vad kr skdeo tusi kr lo seva veer
@jagdeepbrar8544
@jagdeepbrar8544 9 ай бұрын
❤❤❤ ਸਿੰਕਦਰ ਵੀਰ ਜੀ ਤੁਸੀਂ ਇਸੇ ਤਰ੍ਹਾਂ ਇਹੋ ਜਿਹੇ ਦਗੜਦੱਲੇ ਬੰਦਿਆਂ ਨੂੰ ਭੈਣ ਗੜ੍ਹ ਕੇ ਰੱਖੋ ਵਾਹਿਗੁਰੂ ਜੀ ਵਾਹਿਗੁਰੂ ਬਾਬਾ ਜੱਗੀ ਜੀ ਤੁਸੀਂ ਬਹੁਤ ਵਧੀਆ ਨਿਮਰਤਾ ਨਾਲ ਗੱਲਬਾਤ ਕਰਦੇ ਓ ਸਿੰਕਦਰ ਵੀਰ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ❤❤😂
@harbhajansinghji8703
@harbhajansinghji8703 9 ай бұрын
ਭੈਣ ਗੜ੍ਹ ਨਾਲੇ ਵਾਹਿਗੁਰੂ ਵੀਰੇ ਸਭਾਲ ਕੇ ਵੀਰੇ ਜੁਬਾਨ ਨੂੰ ਲਗਾਮ ਪਾ ਕੇ ਰੱਖੋ ਜੀ
@Dhillon5657
@Dhillon5657 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@vindasaini9711
@vindasaini9711 9 ай бұрын
sarpunch bahut good banda a smjdar inssaan
@babyarmy5827
@babyarmy5827 Ай бұрын
❤बहुत अच्छा काम कर रहे हो सरदार जी शास्त्री का जो बोले सो निहाल
@sukhpalsinghsingh1343
@sukhpalsinghsingh1343 9 ай бұрын
ਮੁੱਦੇ ਤੇ ਨਾ ਸਰਕਾਰ ਬੋਲਦੀ ਨਾ ਵਿਰੋਧੀ ਪਾਰਟੀਆਂ ਬੋਲਦੀਆਂ ਨਾ ਵੱਡੇ ਵਿਦਵਾਨ ਬੋਲਦੇ ਨਾ ਕੋਈ ਕਿਸਾਨ ਬੋਲਦੇ ਕਿਉਂਕਿ ਇਹ ਇੱਕ ਗਰੀਬ ਆਦਮੀ ਹੈ ਬਾਈ ਜੀ
@reetChauhan9728
@reetChauhan9728 9 ай бұрын
ਵਾਹਿਗੁਰੂ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੋ ਉ
@happyjohal8130
@happyjohal8130 9 ай бұрын
ਵੀਰ ਜੀ ਇਥੇ ਪਰਚਾ ਜਰੂਰ ਹੋਣਾ ਚਾਹੀਦਾ
@rattandhaliwal
@rattandhaliwal 9 ай бұрын
ਸਰਪੰਚ ਸਾਬ ਦਾ ਬਹੁਤ ਬਹੁਤ ਧੰਨਵਾਦ।
@honeySingh-nn5ft
@honeySingh-nn5ft 9 ай бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਕਿਰਪਾ ਕਰਨ ਸਬ ਟੀਮ ਤੇ
@kanhaiyalalrajpurohit5963
@kanhaiyalalrajpurohit5963 5 ай бұрын
Baba ji dhnvad hi aapni
@raviagnihotrivlog3045
@raviagnihotrivlog3045 6 ай бұрын
ਬਾਬਾ ਕੰਮ ਤਾ ਵਧੀਆ ਲੈਗਿਆ ਥਨ ਗੁਰੂ ਰਾਮ ਦਾਸ ਜੀ 🙏🙏
@nomadickhan6655
@nomadickhan6655 Ай бұрын
U guys are the living legends and Messiahs on ur land. Lakh di laanat ay politicians otay. Ay asal ich una da kam honda si
@desasingh7038
@desasingh7038 9 ай бұрын
ਸਰਪੰਚ ਸਾਹਿਬ ਮਤਾ ਪਾਸ ਕਰ ਕੇ ਇਸ ਪਰਿਵਾਰ ਦਾ ਪਿੰਡ ਵਿਚੋ ਬਾਈਕਾਟ ਕੀਤਾ ਜਾਵੇ ਉਮਰ ਕੈਦ ਸਜਾ ਕਰਵਾਈ ਜਾਵੇ ਜਿਹਨਾ ਨੇ ਹੋਰ ਵੀ ਗੁਲਾਮ ਬਣਾਏ ਹੋਏ ਨੇ ਬਾਈਕਾਟ ਕਰੋ
@Yaar13foji.
@Yaar13foji. 5 ай бұрын
All army person salute veeraa nyu
@GurwindersinghPb18
@GurwindersinghPb18 9 ай бұрын
ਬਹੁਤ ਗਲਤ ਕੀਤਾ ਵੀਰ ਤੁਸੀ
@rattandhaliwal
@rattandhaliwal 9 ай бұрын
Dhanvaad saray society de membran da waheguru sanu sumat bakhashey.
@Aaaaaaaaa-k1p
@Aaaaaaaaa-k1p 8 ай бұрын
ਬਾਈ ਜੀ ਇਹ ਥਾਂਦੇਵਾਲਾ ਪਿੰਡ ਸਾਡੇ ਮੁਕਸਰ ਤੋਂ 3ਕਿਲੋਮੀਟਰ ਦੂਰ ਹੈ!ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਦੀਆਂ ਬਹੁਤੀਆਂ ਮਿਨਤਾਂ ਨਾ ਕਰਿਆ ਕਰੋ!ਐਸੇ ਲੋਕ ਸਿਰਫ ਜੁੱਤੀਆਂ ਦੇ ਯਾਰ ਹੁੰਦੇ ਹਨ!ਜਿਹੜੇ ਜਨਾਨੀ ਦੀ ਕੇਸ ਪਵਾਉਣ ਦੀ ਧਮਕੀ ਦਿੰਦਾ ਹੈ ਉਸ ਤੋਂ ਘਟੀਆ ਕੋਈ ਨਹੀਂ ਹੁੰਦਾ!ਇੱਕ ਦੋ ਵਾਰ ਸਮਝਾਕੇ ਸਰਪੰਚ ਨੂੰ ਬੁਲਾਇਆ ਕਰੋ ਜਾਂ ਪੁਲਿਸ ਕਰਵਾਈ ਕਰਿਆ ਕਰੋ!ਨਾਲੇ ਹੱਕ ਦਿਵਾਉਣ ਸਮੇ ਐਸੇ ਬੰਦੇ ਨਾਲ ਇੱਕ ਪੈਸੇ ਦੀ ਵੀ ਲਿਹਾਜ ਨਾ ਕੀਤੀ ਜਾਵੇ!ਬਾਕੀ ਥਾਂਦੇਵਾਲਾ ਪਿੰਡ ਦੇ ਸਰਪੰਚ ਸਾਹਿਬ ਨੂੰ ਮੈ ਵੀ ਜਾਣਦਾ ਹਾਂ!ਪਿੰਡ ਦੀ ਪੰਚਾਇਤ ਅਸਲ ਚ ਹੀ ਰੱਬ ਰੂਪ ਹੈ!
@honeySingh-nn5ft
@honeySingh-nn5ft 9 ай бұрын
ਆਹੋ ਜਿਹੇ ਲੋਕਾਂ ਨਾਲ ਸਕਤੀ ਵਰਤੀ ਜਾਵੇ ਬਹੁਤ ਧੱਕਾ ਕਰਦੇ ਆ ਮਜਦੂਰਾਂ ਨਾਲ ਫ੍ਰੀ ਕੰਮ ਕਰਵਾਉਂਦੇ ਆ
@jeetajeeta7410
@jeetajeeta7410 9 ай бұрын
ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵੈਰੀ ਗੁਡ ਬਰਦਰ
@desasingh7038
@desasingh7038 9 ай бұрын
10 ਲਖ ਰੁਪਏ ਜੁਰਮਾਨਾ ਲਗਾਇਆ ਜਾਵੇ 7 ਸਾਲ ਗੁਲਾਮ ਬਣਾਇਆ ਫਿਰ ਹੀ ਰਾਜ਼ੀਨਾਮਾ ਕਰੋ ਜਾ ਪੂਰੇ ਪਰਿਵਾਰ ਨੂੰ ਜੇਲ੍ਹ ਵਿੱਚ ਬੰਦ ਕਰੋ ਉਮਰ ਕੈਦ ਸਜਾ ਹੋਵੇ
@punjab-by1hg
@punjab-by1hg Ай бұрын
ਵੀਰ ਜੀ ਆਪਣੇ ਦੇਸ਼ ਵਿਚ ਇਹੋ ਜਹੇ ਲੋਕ 10 ਦਿਨਾਂ ਵਿਚ ਬਾਹਰ ਆ ਜਾਂਦੇ ਆ ਕੋਈ ਸਜ਼ਾ ਨਹੀ ਮਿਲਦੀ ਬੁੱਚੜਾ ਨੂੰ 😢
@harneksingh5485
@harneksingh5485 6 ай бұрын
Sanstha wale veer Ji rab tuhanu chardi kala ch Rakhee🙏🙏🙏🙏❤️❤️
@user-id1qi3dz4s
@user-id1qi3dz4s 9 ай бұрын
ਵੀਰੋ ਖੁਸ਼ ਰਹੋ 🙏🏻🇺🇸
@sukhrajsandhu9657
@sukhrajsandhu9657 9 ай бұрын
ਇਹਨਾ ਵੱਡੀ ਕੋਠੀ ਵਾਲਿਆ ਦੀ ਕੁੜੀ ਕਿਸੇ ਗਰੀਬ ਪਰਿਵਾਰ ਦੇ ਮੁੰਡੇ ਨਾਲ ਨਿੱਕਲ ਜਾਵੇ ਲਾਹਨਤਾ ਕਤੀੜਾਂ ਨੂੰ
@NirmalSingh-bz3si
@NirmalSingh-bz3si 9 ай бұрын
ਇਹ ਭੱਜਣ ਦਿੰਦੇ ਹੀ ਨਹੀ ਘਰੇ ਹੀ ਚੋਦ ਲੈਦੇ ਜਮੀਨ ਕਰਕੇ ??
@deepgagan5394
@deepgagan5394 2 ай бұрын
Shi gal 😂
@DavinderSingh1634.wx4km
@DavinderSingh1634.wx4km 9 ай бұрын
ਸਰਪੰਚ ਸਾਹਿਬ ਵੈਰੀ ਗੁਡ 🙏
@joginderpal745
@joginderpal745 9 ай бұрын
ਏਨੀ ਵੱਡੀ ਕੋਠੀ ਵਿੱਚ ਰਹਿਣ ਵਾਲਿਆਂ ਦੀ ਕਰਤੂਤ ਕਿਸੇ ਦਾ ਪੁੱਤ ਬੰਦੀ ਬਣਾ ਕੇ ਰੱਖਿਆ ਕਿਥੇ ਲੇਖਾਂ ਦਵੋਗੇ 😢😢
@manii_1984
@manii_1984 9 ай бұрын
ਸਰਪੰਚ ਸਾਬ ਜਿਉਂਦੇ ਰਹੋ
@harjinder_Singh26
@harjinder_Singh26 9 ай бұрын
ਇਸ ਬੁੱਚੜ ਕੋਲੋ 12000 ਹਜ਼ਾਰ ਦੇ ਹਿਸਾਬ ਨਾਲ ਮਜ਼ਦੂਰੀ ਲਵੋ
@narindersingh8895
@narindersingh8895 8 ай бұрын
Yes
@gurighuman1344
@gurighuman1344 9 ай бұрын
ਮੁੰਡੇ ਦੇ ਪਿਉ ਨੂੰ ਕੋਈ ਹਮਦਰਦੀ ਨਹੀ ਵੀਰ ਜੀ ਉ ਤਾ ਜੇਬਾ ਵਿਚ ਹੱਥ ਪਾਈ ਫੀਰਦਾ ਵਾ ਵੀਰ ਜੀ
@Simar48930
@Simar48930 9 ай бұрын
Sikander Bai att kra tu 😊 waheguru thaude sareya te mehar bhrya hath rakhan..🙏🏻☺️👍 baba tarakia bakshe thanu sbbnu😊
@ajaysharma-qb1nc
@ajaysharma-qb1nc 6 ай бұрын
sarpanch sahib is very nyc Parsons
@paramjitsinghpamma6174
@paramjitsinghpamma6174 9 ай бұрын
ਸੇਵਾ ਸਫਲ ਹੈ❤❤
@gagansamrai9286
@gagansamrai9286 8 ай бұрын
Waheguru ji 🙏🙏mehr krn sb te 🙏🙏
@Eknoor_singh_dhanoa
@Eknoor_singh_dhanoa 9 ай бұрын
ਸਰਪੰਚ ਸਾਹਿਬ ਵੈਰੀ ਗੁਡ
@talwindersingh463
@talwindersingh463 9 ай бұрын
Bate. Chod. De. Jutti. Faro. 🥾🥾🥾🥾🥾🥾🥾🥾🥾🥾🥾
@talwindersingh463
@talwindersingh463 9 ай бұрын
Bate. Chod. Kanjara. De. Jutti. Faro. 🥾🦥🥾🦥🥾🦥🥾🦥
@jogindersidhu9901
@jogindersidhu9901 9 ай бұрын
ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਹੈ ਧੰਨਵਾਦ। ਏਹ ਘਰ ਵਾਲੇ ਦਾ ਹਿਸਾਬ ਕਿਤਾਬ ਨਹੀਂ ਸਮਝ ਆਇਆ। ਨਾਲੇ ਚੋਰ ਨਾਲੇ ਝੂਠ ਬੋਲ ਰਿਹਾ ਹੈ।
@punjabtepunjabiyat1408
@punjabtepunjabiyat1408 8 ай бұрын
ਵਾਹਿਗੁਰੂ ਜੀ 🙏
@RoopSingh-j6v
@RoopSingh-j6v Ай бұрын
Eda da vdia sarpanch pehli baar dikhea ❤
@barinderkaurhundal9856
@barinderkaurhundal9856 9 ай бұрын
ਵੀਰ ਜੀ ਇਸ ਬੱਚੇ ਦਾ ਕੱਲਾ ਕੱਲਾ ਪੈਸਾ ਦਿਵਾਉ ਸ਼ਰਮ ਨੀ ਆਉਂਦੀ ਪਤਾ ਕਿਦਾ ਕੁੱਟ ਕੇ ਕੰਮ ਕਰਾਉਂਦੇ ਆ ਏਨਾ ਝੂਠੇ ਬੰਦੇ ਇਹ ਸਾਰੇ ਦੋਨੋ ਪਰਿਵਾਰ ਰਲੇ ਹੋਏ ਆ ਦੋਨੇ ਘਰ ਕੰਮ ਕਰਾਉਂਦੇ ਹੁਣੇ ਆ ਸਜਾ ਵੀ ਦਿਵਾਉ
@user-id1qi3dz4s
@user-id1qi3dz4s 9 ай бұрын
ਸਹੀ ਗੱਲ ਆ 🙏🏻
@karangill6470
@karangill6470 9 ай бұрын
Yellow dastar wala sardar veer att karayi payi 😅 dabke naal hi sut aunde eda de lok pyar naal kithe samjhde 😡😡
@pavitarsingh389
@pavitarsingh389 Ай бұрын
💖🙏SATNAAM SHRI WAHEGURU JI🙏💖
@Rajkumar10101
@Rajkumar10101 9 ай бұрын
ਵੀਡਿਓ ਵਿਚ ਇਕ ਚੀਜ ਦੇਖੀ ਆ ਵੀਰ ਜੀ ਹਰਾਸਮੈਂਟ ਬੁਹਤ ਕਰਾਇਆ ਤੁਹਾਨੂ ਇਹਨਾ ਨੇ ਇਹਨਾ ਤੇ ਬਣਦੀ ਕਾਰਵਾਈ ਜਰੂਰ ਕਰਵਾਓ 🙏🤔😡
@user-gt5ps6xc8b
@user-gt5ps6xc8b 9 ай бұрын
As Buchar te parcha Karwarna si
@sultansingh7138
@sultansingh7138 9 ай бұрын
ਸ਼ਰਮ ਕਰੋ ਲੇਖਾ ਜੋਖਾ ਦੇਣਾ ਪੈਣਾ
@manidermanider73
@manidermanider73 9 ай бұрын
ਬਾਈ ਜਿਹੜਾ ਕੁਮੈਟ ਪੜਦਾ ਮੇਰਾ ਉਹਨੂੰ ਬੇਨਤੀ ਹੈ ਵੀ ਇਸ ਪਿੰਡ ਵਿੱਚ ਕੁੱੜੀ ਨਾ ਵਿਆਹਾਂਉ ਹੋਰਾਂ ਨੂੰ ਵੀ ਦੱਸਿਆ ਕਰੋ ਸਰਪੰਚ ਵੀ ਜ਼ਾਲਮਾਂ ਬੰਦਿਆਂ ਦੀ ਕਰਵਾ ਗਿਆ ਇਸ ਪਿੰਡ ਨਾਲੋਂ ਤੁਹਾਡੇ ਪਿੰਡ ਵਾਲਾ ਖੂਹ ਚੰਗਾ ਭਾਵੇ ਪੁਰਾਣਾਂ ਹੀ ਹੋਵੇ ਉਸ ਵਿੱਚ ਧੱਕਾ ਦੇ ਆਉ
@DavinderDavinder-kl1nw
@DavinderDavinder-kl1nw 9 ай бұрын
ਉ ਮਾਈ ਗੋਡ ਪੰਜਾਹ ਹਜਾਰ ਇਕ ਗਰੀਬ ਤੋ ਏਨਾ ਕੰਮ ਕਰਾਣ ਤੇ ਪੰਜਾਹ ਹਜਾਰ 😢😢😢
@DavinderDavinder-kl1nw
@DavinderDavinder-kl1nw 9 ай бұрын
ਵੀਰ ਜੀ ਸਰਦਾਰ ਵੀਰ ਜੀ ਦੀ ਗਲ ਸਹੀ ਆ ਬੱਚੇ ਨੂੰ ਇਨਸਾਫ ਨੀ ਮਲਿਆ
@surjeetsighsonu7896
@surjeetsighsonu7896 9 ай бұрын
ਬਾਬਾ ਜੀ 25ਲੱਖ ਦੀ ਬਾਸਮਤੀ ਪੲਈ ਆ ਘਰੇ ਸਾਰੀ ਵੇਚ ਕੇ ਮੁਡੇ ਦੇ ਖਾਤੇ ਵਿੱਚ ਜਮ੍ਹਾਂ ਕਰਾਊ ਧੰਨਵਾਦ 🙏🏽
@karangill6470
@karangill6470 9 ай бұрын
25 lakh di kiwe pta kiti bro😂
@harpmaan8510
@harpmaan8510 6 ай бұрын
2cr di aa bro
@bhinderpannu1555
@bhinderpannu1555 6 ай бұрын
🎉
@KaramSingh-jm9zu
@KaramSingh-jm9zu 4 ай бұрын
​@@karangill6470¹l
@HarpreeMalwai
@HarpreeMalwai Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😔😔😔👏👏👏👏👏👏
@zubirali4876
@zubirali4876 9 ай бұрын
Well-done Veer Ji n your team of volunteers for saving an innocent life from d hands of a Ruthless landlord,🙏
@satnamsingh-wi3lt
@satnamsingh-wi3lt 4 ай бұрын
ਸਰਪੰਚ ਸਾਹਬ ਬਹੁਤ ਸਮਝਦਾ ਬੰਦਾ
@bittumlp3536
@bittumlp3536 8 ай бұрын
ਵੀਰ.ਜੋ.ਵੀ.ਕੀਤਾ. ਜੇਮੀਦਾਰ.ਨੇ.ਬੁਹਤ.ਗਲਤ.ਕੀਤਾ. ਪਰ.ਗਲਤੀ. ਦੀ.ਕੋਈ. ਮਾਫ਼ੀ. ਨਹੀਂ
@sanjeevsandhu7788
@sanjeevsandhu7788 2 ай бұрын
ਵਾਹਿਗੁਰੂ ਜੀ ਅਨਾ ਤੇ ਸਕਤ ਕਾਰਵਾਈ ਕਰੋ ਅਨਾ ਨੂੰ ਜੇਲ ਕਰਯੋ ਜੀ
@amanpreetsingh2747
@amanpreetsingh2747 9 ай бұрын
ਵੀਰੇ ਜਾਂ 15000 ਮਹੀਨੇ ਜਾਂ ਇਹ ਦਾ ਮੁੰਡਾ 3ਮਹੀਨੇ ਗੋਹਾ ਸੁਟਾਉ
@HarpreeMalwai
@HarpreeMalwai Ай бұрын
ਵਾਹਿਗੁਰੂ ਜੀ 🥹🥹🥹🥹👏👏👏👏
@gurpreetsuman503
@gurpreetsuman503 Ай бұрын
Ehna te baba ji ਜਰੂਰ ਪਰਚਾ ਹੋਣਾ ਚਾਹੀਦਾ ਆ
@ClueClue-mu2ik
@ClueClue-mu2ik 8 ай бұрын
40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਜਿੱਥੇ ਕੌਂਮ ਦਾ ਸਿਰ ਝੁਕਦਾ ਹੈ
@arshtoor9800
@arshtoor9800 8 ай бұрын
Trally de magaar Brar Likhiaw hai , Aaj Saabt ho gai Brar Kutti nasal hai
@preet_singh1
@preet_singh1 6 ай бұрын
ਸਹੀ ਕਿਹਾ ਅੰਕਲ ਜੀ🙏
@jindubhaatidav1610
@jindubhaatidav1610 8 ай бұрын
ਪੀਲੀ ਦਸਤਾਰ ਵਾਲੇ ਦਾ ਖਹਿੜਾ ਛੱਡ ਦਿਓ ਜਾ ਇਹਨਾਂ ਦੀ ਬੋਲੀ ਵਿੱਚ ਬਰਕਤ ਪਾਓ।ਬਹੁਤ ਜਲਦੀ ਹੋਸ਼ ਖੋ ਬੈਠਦਾ ਹੈ ਵੀਰ ਇਸਨੂੰ ਸਮਝਾਓ ਜੀ।
@Punjabiroast169
@Punjabiroast169 9 ай бұрын
Waheguru jii bhalli kre punjab de ehna dushat loka ute..jo kise garib gau te tasadat karde ne...kii gll ehna loka ch jaan nhi jo mandbudhi ne ehna bugg loka nu saza mille
@sakinderboparai3046
@sakinderboparai3046 9 ай бұрын
ਤਿੰਨ ਲੱਖ ਰੁਪਏ ਲਵੋ ਇਨਾ ਤੋ ।
@Allbst6938
@Allbst6938 3 ай бұрын
ਬਾਈ ਸਿੰਘ ਸਾਹਿਬ ਸਲੂਟ
@avigrewalgrewal2363
@avigrewalgrewal2363 9 ай бұрын
Sikander y man gay tenu yr waheguru mehar kre
@apbtdogkennel6553
@apbtdogkennel6553 9 ай бұрын
Bahut kam kiya apna bhai g sikander bhai grt hai 🙏🙏Waheguru Mehar kre 🙏
@windersingh9211
@windersingh9211 8 ай бұрын
ਸੱਤ ਸਾਲਾਂ ਦਾ 820.000 ਰੁਪਈਆ ਮਿਹਨਤ ਬਣਦੀ ਸੀ ਇਹ ਗਰੀਬ ਦੀ ਜਿਹੜੀ ਬੜੀ ਬੇਸ਼ਰਮੀ ਨਾਲ ਕਹਿ ਰਹੇ ਨੇ 50,000 ਦੇ ਦਿੰਦੇ ਹਾਂ ਅੱਜ ਸਾਲ। ਦਾ ਸੀਰ ਦਾ ਰੇਟ 120,000 ਰੁਪਏ ਚੱਲਦਾ
@ravindergill8228
@ravindergill8228 6 ай бұрын
hmm chlda ta ena pr oh khi jnde khet da km ni krda c ikale pathe paunda c chlo 5000 de hisab nal he de dinde mahine da saal de hisab nal 60000 ku hzar dwa dinde 3 ku lakh ta diwuna chaida c sara
@Ghantshikari
@Ghantshikari 9 ай бұрын
TUC Kam Karan lage o pal kharod vr aale te 7 sal de Kam da 50hjar hi dbaya je athe pal vr hunda os ne pure paise ਦਬਾਉਣੇ ਸੀ ਮੁੰਡੇ ਨੂੰ ਨਾਲੇ ਬੇਜਤੀ ਪੂਰੀ ਕਰਨੀ ਸੀ
@babaratandevsewasocietymarhana
@babaratandevsewasocietymarhana 9 ай бұрын
ਪੰਚਾਇਤ ਨੇ ਹੁਕਮ ਲਾ ਦਿੱਤਾ ਸੀ ਤਾਂ ਮੰਨਣੀ ਪਈ 22
@Ghantshikari
@Ghantshikari 9 ай бұрын
Vr aa koi insaf nai hoya ਪੰਚਾਇਤ ਨੂੰ ਸ਼ਰਮ ਦੇਣੀ ਸੀ ਤੁਸੀ ਮ ਪਾਲ ਵੀਰ ਨੂੰ ਦੇਖਦਾ ਓਹੋ ਇਥੋਂ ਹੀ 7 ਸਾਲ ਦੀ ਮਜ਼ਦੂਰੀ ਦਬਾਉਣੀ ਸੀ​@@babaratandevsewasocietymarhana
@NirmalSingh-os3og
@NirmalSingh-os3og 5 ай бұрын
​@@babaratandevsewasocietymarhana ratan veer ihna commenta vich mn ik bnda sarya jatta nu mada bol rha usnu vi samjao thoda nhe tan koi akkya dhi bhn ik kru dusrey jatta da ki kasoor hai . sattsreeakkal ji.
@GillkarmuGill
@GillkarmuGill 8 ай бұрын
ਵੀਰ ਜੀ ਕੰਮ ਤੁਸੀ ਚੰਗਾ ਕਰ ਰਹੇ ਆ ਪਰ ਤੁਹਾਡਾ ਫ਼ੈਸਲਾ ਚੰਗਾ ਨੀ ਲੱਗਾ ਲੱਖ ਰੁਪਏ ਘੱਟ ਲਏ ਆ ਤੇ ਉਸ ਪਿੰਡ ਦੀ ਕੁੜੀ ਦਾ ਉਹਦੇ ਪੈਸਿਆਂ ਦਾ ਵਿਆਹ ਕਰਨਾ ਇਹ ਵੀ ਗਲਤ ਆ ਜਿਸ ਪਿੰਡ ਚ ਉਸ ਨੂੰ ਗੁਲਾਮ ਬਣਾ ਕੇ ਕੰਮ ਕਰਾਇਆ ਗਿਆ ਉਹ ਪੈਸੇ ਉਸ ਦੇ ਨਾਮ ਤੇ account ਬਣਾ ਕੇ ਦੇਣੇ ਚਾਹੀਦੇ ਆ ਤੇ ਉਹ ਪੈਸੇ ਉਹਦੇ ਤੇ ਹੀ ਲੱਗਣੇ ਚਾਹੀਦੇ ਆ ਵਾਹਿਗੁਰੂ ਸਭ ਦਾ ਹਿਸਾਬ ਰੱਖੇਗਾ ਕੋਈ ਨਾ ਪਰ ਤੁਹਾਡਾ ਫ਼ੈਸਲਾ ਬਹੁਤਾ ਵਧੀਆ ਨਹੀ ਲੱਗਿਆ 🙏
@buttakhattran499
@buttakhattran499 Ай бұрын
Sarpanch Sahib ji Naak insian na ji ❤❤❤❤❤❤❤
@sukhrajsandhu9657
@sukhrajsandhu9657 9 ай бұрын
120000 ਸਾਲ ਦਾ ਬਣਦਾ ਹੈ ਸਾਲ ਦਾ ਵੀਰ ਜੀ ਤੁਸੀ ਤਾ ਕੋਈ ਮੁੱਲ ਨਹੀ ਪਾਇਆ ਗਰੀਬ ਦੀ ਹੋਈ ਕੁੱਟਮਾਰ ਦਾ ਕੋਈ ਹਾਲ ਨਹੀ
@BinderSingh-yx7cy
@BinderSingh-yx7cy 8 ай бұрын
22 bouht Sona Kam kar Raha ho satnam waha ਗੁਰੂ
@harjapsingh2748
@harjapsingh2748 20 күн бұрын
Pilli dastaar wala veer sach gallan krda❤
@ravindergill657
@ravindergill657 9 ай бұрын
ਮੁੰਡੇ ਦੇ ਪਰਿਵਾਰ ਨੂੰ ਕੀ ਮਿਲਿਆ ਕੁੱਛ ਵੀ ਨੀ ਓਹਨੇ 7 ਸਾਲ ਮੇਹਨਤ ਕੀਤੀ.... ਤੁਸੀ ਪੈਸੇ ਲੈ ਕ ਬੈਂਕ ਵਿੱਚ ਰੱਖੋਂ ਜਦੋਂ ਮੁੰਡੇ ਦਾ ਪਰਿਵਾਰ ਮਿਲੂ ਓਹਨਾ ਦੇ ਪੈਸੇ ਬਣਦੇ ਇੱਹ...ਕਿਤੇ ਹੋਰ ਨਾਂ ਲਾਓ
@Bailybande
@Bailybande 9 ай бұрын
ਬਾਈ ਸ਼ੋਸ਼ਲ ਮੀਡੀਏ ਆਉਣ ਤੋਂ ਪਹਿਲਾਂ ਕਿਉ ਨਈ ਸੀ ਇਹ ਸਮਾਜਸੇਵੀ ਹੁਣ ਹੀ ਕਿਉ ਜਣਾਖਣਾ ਸਮਾਜਸੇਵੀ ਬਣਾਇਆ ਕਿਉਕਿ ਇਹ ਪੰਜ ਲਾਕੇ ਕੇ 95 ਜੇਬ ਚੋਂ ਪਾਉਦੇ ਨੇ ਮਿੰਟੂ ਤੇ ਪਾਲ ਖਰੌੜ ਤੇ ਇੱਕ ਵੀਰ ਹੋਰ ਜਿਹੜੇ ਸਹੀ ਸੇਵਾ ਕਰ ਰਹੇ ਨੇ ਬਾਕੀ ਇਹ ਬਾਈ ਇਹ ਪੰਜਾਹ ਹਜ਼ਾਰ ਲੈ ਚੱਲੇ ਜਿਹੜੇ ਸੱਤ ਸਾਲ ਦੇ ਪੈਸੇ ਪਰਿਵਾਰ ਨੂੰ ਦ ਦਵਾ ਰਹੇ ਸੀ ਹੁਣ ਕਿਹੜਾ ਕੌਣ ਜੇਬ ਭਰਲੀ
@ravindergill657
@ravindergill657 9 ай бұрын
ਬਾਈ ਬਿਲਕੁਲ ਸਹੀ ਗੱਲ ਹੈਂ ਤੇਰੀ ਮਿੰਟੂ ਤੇ ਪਾਲ ਵੀਰ ਦੇ ਪੈਰ ਬਰਾਬਰ ਵੀ ਨੀ ਇੱਹ.... ਹਰ ਜਗਾਹ ਕੈਮਰਾ ਚੱਕ ਪੁੱਜ ਜਾਂਦਾ ਉਪਰੋ ਆਪਣੇ ਲੋਕ ਕਮਲੇ ਵੀਡੀਓ ਦੇਖ ਇਮੋਸ਼ਨਲ ਹੋ ਜਾਂਦੇ.... ਮੈਂ ਦੇਖਿਆ ਇਹਦਾ ਹਿਸਾਬ ਜਿਥੇ ਜਾਂਦਾ ਆਪਣੀ ਕਮੀਜ ਚੱਕ ਦਿਖਾਉਣ ਲੱਗ ਜਾਂਦਾ ਮੇਰੇ ਤਾ ਜੀ ਕੋੜ ਹੋ ਗਿਆ ਸੀ ਦੂਜਾ ਜਨਮ ਹੈਂ .... ਹਰ ਇੱਕ ਦੇ ਘਰ ਜਾ ਕੇ ਕਹੇ ਗਾਂ ਚਾਹ ਬਣਾ ਲਓ... ਕਲ ਜਦ ਬੰਦਾ ਕਢਵਾ ਰਹੇ ਸੀ ਪਿੰਡ ਦੇ ਸਰਪੰਚ ਨੂੰ ਕਹਿੰਦਾ ਜੇ ਤੁਹਾਡੇ ਪਿੰਡ ਵਿੱਚ ਕੋਈ ਲੋੜਵੰਦ ਕੁੜੀ ਹੋਈ ਦੱਸਿਓ ਵਿਆਹ ਕਰ ਦਵਾ ਗੇ... ਤੂੰ ਕੰਮ ਕਿਹੜੇ ਆਇਆ ਗੱਲਾਂ ਕੀ ਕਰ ਰਿਹਾ..
@ravindergill657
@ravindergill657 9 ай бұрын
ਕੋਈ ਹਿਸਾਬ ਨੀ ਲਿਖਦਾ ਇੱਹ ਬੱਸ ਵਿਊਸ ਲਈ ਕਮਲਾ ਹੋਇਆ ਵੀਡੀਓ ਬਣਾਈ ਜਾਂਦਾ....
@ParamjitSingh-ug3lc
@ParamjitSingh-ug3lc 9 ай бұрын
ਜਿਹੜੇ ਕਹਿੰਦੇ ਉਹ ਪੈਸੇ ਖਾਂਦੇ ਆ, ਉਹ ਆਪ ਸੇਵਾ ਸੰਭਾਲ ਲੈਣ, ਕਿਸੇ ਦੇ ਘਰੇ ਜਾਣਾ ਸੌਖਾ ਪਿਆ ਕਿਤੇ, ਪਰ ਪੈਸੇ ਮੁੰਡੇ ਦੇ ਘਰਦਿਆਂ ਨੂੰ ਮਿਲਣੇ ਚਾਹੀਦੇ ਹਨ 🙏🙏
@GillkarmuGill
@GillkarmuGill 8 ай бұрын
@@Bailybande ਵੀਰੇ ਸਹੀ ਗੱਲ ਆ
@ranjit900
@ranjit900 9 ай бұрын
ਬਹੁਤ ਹਰਾਮੀ ਨਸਲ ਐ ਪੰਜਾਬੀ ਜੱਟ ਖਾਸ ਤੌਰ ਤੇ ਅਸੀਂ ਲੜੀ ਜਾਨੇ ਐ ਡਾਕਟਰ ਰੰਗਰੇਟੇ ਨਾਲ ਕਿਉ ਮਾੜਾ ਕਹਿਨਾ ਜੱਟਾਂ। ਨੂੰ ਪਰ ਇਹ ਕਤੀੜ ਜੂਤ ਫਿਰੇ ਤੋਂ ਸੂਤ ਆਉਦੀ ਐ
@Diljitvloges
@Diljitvloges 23 күн бұрын
Gandi nasal de charme saare jatt iko jhe nhi hunde chawala
@mandeeprajkumar7857
@mandeeprajkumar7857 9 ай бұрын
Lal pag wala baji bhut wadiya banda lgda a jine bache nu jakit dati ❤
@johalhundalmusicofficial
@johalhundalmusicofficial 8 ай бұрын
ਘੱਟੋ ਘੱਟ 7 ਲੱਖ ਚਾਹੀਦਾ ਸੀ
@ParamjitSingh-ug3lc
@ParamjitSingh-ug3lc 9 ай бұрын
ਪਹਿਲੀ ਗੱਲ ਤਾਂ ਪਾਪੀਆਂ ਦੇ ਘਰ ਚਾਹ ਕਿਉਂ ਪੀਂਦੇ ਹੋ? ਬਾਬਾ ਜੀ, ਬਾਕੀ ਪੈਸੇ ਪਰੀਵਾਰ ਨੂੰ ਦੇਵੋ, ਪੰਜਾਹ ਹਜ਼ਾਰ ਤੇ ਈ ਰਾਜ਼ੀਨਾਮਾ ਕਰ ਲਿਆ ਹੱਦ ਹੋ ਗਈ😳😏
@renusarwan9966
@renusarwan9966 8 ай бұрын
Jat jatt da bholu narayan da 😅
@amrikatwal2841
@amrikatwal2841 8 ай бұрын
Salute to sarpanch sahib looks like he is very honest .amrik from Canada
@baljindersinghrandhawa7291
@baljindersinghrandhawa7291 9 ай бұрын
Waheguru ji 🙏 dhan a baba ji tusi , waheguru ji tuhanu chardi kela ch rakhan ji 🙏
@MrSmee01
@MrSmee01 4 ай бұрын
1 jindagi di keemat lakh rupaye,ki gareeban da hakh marde,baba ji tusi kehna c jeemidaar ho ke Haq mari jande,,baba ji pura haq dawauna c
@AmritpalSingh-ep7sc
@AmritpalSingh-ep7sc 8 ай бұрын
Satnam shri waheguru ji mehar karna ji sariyan te ji 🙏
@paramsandhu7380
@paramsandhu7380 5 ай бұрын
Kmaal a , mehnat munde nu milni chahidi c, te lai aashram wale gye
@babaratandevsewasocietymarhana
@babaratandevsewasocietymarhana 5 ай бұрын
ਇਕ ਗੱਲ ਕਵਾ ਵੀਰ ਬੱਚਾ ਸਾਡੇ ਕੱਲ ਵਾ 4 ਮਹੀਨੇ ਤੋ ਇਸਦਾ ਸਾਰਾ ਖਰਚ ਆਸ਼ਰਮ ਵੱਲੋ ਬਹੁਤ ਵੀਡੀੳ ਬਣਾ ਕੇ ਪਾਈਆ ਇਸ ਦੀਆ ਪਰ ਪਰਿਵਾਰ ਮਿਲ ਨਹੀ ਰਿਹਾ ਜਿਸਦਿਨ ਇਸਦਾ ਪਰਿਵਾਰ ਲੱਭ ਗਿਆ ਸਾਰੇ ਪੈਸੇ ਉਹਨਾ ਨੂੰ ਦਵਾਗੇ
@raviagnihotrivlog3045
@raviagnihotrivlog3045 6 ай бұрын
ਬਾਬਾ ਨਾਹਹ ਵੀ ਲਿਆ ਕਰ
@sukhwindersingh2473
@sukhwindersingh2473 9 ай бұрын
Pind Di panchet ne 1 jalam di spot kar ke pind de jalam nu bacha liya hai.panchet ne mandbudhi garib bache bare nahi sochia .par jalam Amir sardar bare sochia hai.
@HardeepSinghDeepSingh-x5e
@HardeepSinghDeepSingh-x5e 8 ай бұрын
Munde de nam te jma krayo maa bap ruk ke mil javega munda theek vi ho sakda pease sabhke rakho ❤❤❤
@GurnamSingh-wk5fe
@GurnamSingh-wk5fe 3 ай бұрын
ਏਹੋ ਜਿਹੇ ਲੋਕ ਬੇਸ਼ਰਮ ਹਨ।ਪਰਚਾ ਕਰਵਾਓ ਜੀ ।ਫਿਰ ਇਹਨਾਂ ਨੂੰ ਪਤਾ ਲਗੂ ਗਾ ਜੀ।।
@JaggiTania-ks6rg
@JaggiTania-ks6rg 3 ай бұрын
Great job bro
@PunjabiCellBahrainElShaddai
@PunjabiCellBahrainElShaddai 4 күн бұрын
Good job brother 👏
@s.k.sharma1063
@s.k.sharma1063 9 ай бұрын
Sarpanch Sahib do Justice, 7 years payment only Rs 50000/-?
@ParamjitSingh-ug3lc
@ParamjitSingh-ug3lc 9 ай бұрын
ਕੋਝਾ ਮਜ਼ਾਕ
@nickchawla4470
@nickchawla4470 5 ай бұрын
Good job veer 🙏
@AmanKapson0001
@AmanKapson0001 9 ай бұрын
Bai g luv u so much bhut hi jaada kam vdia kita sachi dil toh respect a
@hardeepgill8529
@hardeepgill8529 9 ай бұрын
Baba g sab toh vadi sewa kisa gareeb mentaly upset di help krni u doing a great job
@Singh_Meet
@Singh_Meet Ай бұрын
WAHEGURU ji 🙏 Aa bande rab tu nahi darde
@ParminderSingh-in8wo
@ParminderSingh-in8wo 9 ай бұрын
Lakh di lahnat eiho jehe loka te,,,,eiho jehe kanjar loka te parcha hona chahida VA,,,,yaar eiho jehe jalm lok sikh sardar nahi Ho sakde🙏🙏🙏🙏
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН
The Joker wanted to stand at the front, but unexpectedly was beaten up by Officer Rabbit
00:12
Abroad Work Job Hosting Baba ratan dev sewa society Manukhta Di Sewa New Video
10:14
Baba ratan dev sewa society marhana tarn taran
Рет қаралды 41 М.
GTA 5 vs GTA San Andreas Doctors🥼🚑
00:57
Xzit Thamer
Рет қаралды 31 МЛН