ਪਸੂਆ ਨੂੰ ਮੱਛਰ ਤੋ ਬਚਾਉਣ ਲਈ ਘਰੇਲੂ ਨੁਕਸਾ । ਨਿੰਮ , ਪਿਆਜ , ਕਪੂਰ , ਫਲੈਨ

  Рет қаралды 21,580

Gurlabh Singh Bathinda

Gurlabh Singh Bathinda

Күн бұрын

ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਲਾਭ ਸਿੰਘ
ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #punjab #bathinda #dairy #dairyfarm

Пікірлер: 44
@Arshdeep-ki3yy
@Arshdeep-ki3yy 3 ай бұрын
ਬਾਪੂ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀ ਫੋਨ ਤੇ ਗੱਲਬਾਤ ਕਰਨ ਦੇ ਥੋੜੇ ਪੈਸੇ ਰੱਖ ਦਿਉ ਤਾਂ ਜਿਸ ਨੂੰ ਜ਼ਿਆਦਾ ਲੋੜ ਆ ਉਹ ਹੀ ਕਾਲ ਕਰੂ ਤੇ ਜੋ ਪੈਸੇ ਹੋਣਗੇ ਉਸਦੀ ਸੇਵਾ ਕਰ ਦਿਆ ਕਰੋ ਲੋੜਵੰਦ ਬੱਚੇ ਦੀ ਫੀਸ ਭਰਕੇ🙏
@GurlabhSinghBathinda
@GurlabhSinghBathinda 3 ай бұрын
🙏🙏🙏
@SohanSingh-fo7mc
@SohanSingh-fo7mc 2 ай бұрын
Sir Ji 10 mahine pure hon te leti BAdun da pharmulla daso
@RajinderSingh-nd3ym
@RajinderSingh-nd3ym Ай бұрын
very nice baba g
@zaildarcheema106
@zaildarcheema106 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ
@GurlabhSinghBathinda
@GurlabhSinghBathinda 3 ай бұрын
Dhanwaad ji Bhut Bhut 🙏🏻🌳
@jagdevsingh3616
@jagdevsingh3616 3 ай бұрын
ੳਮਰ ਦਾ ਲਿਹਾਜ ਕਰਕੇ .ਨਾਮ ਨਾਲ ਸਿੰਘ ਕਿੳ ਨਹੀ ਜੋੜਦੇ
@GurlabhSinghBathinda
@GurlabhSinghBathinda 3 ай бұрын
🙏🙏🙏
@jaspritsinghbrar2053
@jaspritsinghbrar2053 3 ай бұрын
Very nice jankari bapu ji thanks
@GurlabhSinghBathinda
@GurlabhSinghBathinda 3 ай бұрын
🙏🏻🙏🏻🌳🌳
@gursewaksandhu1291
@gursewaksandhu1291 3 ай бұрын
Uncle ji eh formula tyar kr k kiny liter pani hor pauna a
@GurlabhSinghBathinda
@GurlabhSinghBathinda 3 ай бұрын
ਦੋ ਲੀੲਰ ਜੀ
@GurlabhSinghBathinda
@GurlabhSinghBathinda 3 ай бұрын
ਹੋਰ ਨੀ ਪੋਣਾ ਜੀ
@lalisingh6612
@lalisingh6612 3 ай бұрын
Gud information
@GurlabhSinghBathinda
@GurlabhSinghBathinda 3 ай бұрын
🙏🏻🙏🏻🙏🏻🙏🏻
@YuvrajSingh-ge3rb
@YuvrajSingh-ge3rb 3 ай бұрын
ਬਹੁਤ ਵਧੀਆ ਵੀਰ ਜੀ
@GurlabhSinghBathinda
@GurlabhSinghBathinda 3 ай бұрын
Dhanwaad ji🙏🏻🙏🏻
@ButasinghKwt-qt3gp
@ButasinghKwt-qt3gp 3 ай бұрын
Ji gabin chik karna kida ji koi nuskha dso ji meharbani
@GurlabhSinghBathinda
@GurlabhSinghBathinda 3 ай бұрын
Video banwa gyea ji
@GurjeetsinghDhillon-jg6zd
@GurjeetsinghDhillon-jg6zd 3 ай бұрын
ਭਰਾ ਜੀ ਫਲੈਨ ਦੀਆ ਗੋਲੀਆਂ ਜਾਂ ਲੀਟਰ ਵਾਲੀ
@GurlabhSinghBathinda
@GurlabhSinghBathinda 3 ай бұрын
ਦੋਨੇ ਜੀ
@SamanjitSingh-pe9id
@SamanjitSingh-pe9id 3 ай бұрын
ਬਾਪੂ ਜੀ ਜੇ ਗਾ ਇਸ ਨੂੰ ਚੱਟ ਲੈ ਤਾ ਕੋਈ ਨੁਕਸਾਨ ਹੋ ਸਕਦਾ
@GurlabhSinghBathinda
@GurlabhSinghBathinda 3 ай бұрын
Nahi ji koi nuksan nii
@ButasinghKwt-qt3gp
@ButasinghKwt-qt3gp 3 ай бұрын
Bai ji satsiriakal ji 🙏 Bai ji gabin maj gai 2.5 to 3.5
@GurlabhSinghBathinda
@GurlabhSinghBathinda 3 ай бұрын
🙏🙏🎂
@TaraDhillon
@TaraDhillon 3 ай бұрын
Bhut wdiya ji
@GurlabhSinghBathinda
@GurlabhSinghBathinda 3 ай бұрын
🙏🏻🙏🏻
@gagandeep4400
@gagandeep4400 3 ай бұрын
🙏🙏
@GurlabhSinghBathinda
@GurlabhSinghBathinda 3 ай бұрын
🙏🏻🙏🏻🙏🏻
@SonaSingh-n9n
@SonaSingh-n9n 3 ай бұрын
Very nice 👍👍👍🎉🎉
@GurlabhSinghBathinda
@GurlabhSinghBathinda 3 ай бұрын
🙏🙏🙏
@TaraDhillon
@TaraDhillon 3 ай бұрын
👍🏻👍🏻
@GurlabhSinghBathinda
@GurlabhSinghBathinda 3 ай бұрын
🙏🏻🙏🏻
@RamSingh-t3l7b
@RamSingh-t3l7b 3 ай бұрын
Chhipkali da hall doso ji
@GurlabhSinghBathinda
@GurlabhSinghBathinda 3 ай бұрын
Jaldi video bnwa gyea ji
@simarjeetkaur9682
@simarjeetkaur9682 3 ай бұрын
👌🙏🙏👌
@GurlabhSinghBathinda
@GurlabhSinghBathinda 3 ай бұрын
🙏🙏🙏🙏
@tannutannu9553
@tannutannu9553 3 ай бұрын
ਬਾਪੂ ਜੀ ਸਾਡੀ ਗਉ ਦਾ ਦੁੱਧ ਖਾਰਾ ਹੋ ਗਿਆ ਕੋਈ ਹੱਲ ਦਸੋ
@GurlabhSinghBathinda
@GurlabhSinghBathinda 3 ай бұрын
9988100715 te poora daso ji
@GurlabhSinghBathinda
@GurlabhSinghBathinda 3 ай бұрын
Whatsaap kro
@surjitsinghnagra3248
@surjitsinghnagra3248 3 ай бұрын
Vir ji tuhada phone number chahida tusi zaroor comment vach mention kr dyo ji meharbani
@GurlabhSinghBathinda
@GurlabhSinghBathinda 3 ай бұрын
9988100715 whatsapp only hai ji.. tusi apna sawal share kar sakde
@surjitsinghnagra3248
@surjitsinghnagra3248 3 ай бұрын
@@GurlabhSinghBathinda thank you sir
@JatinderSingh-pv1yl
@JatinderSingh-pv1yl 3 ай бұрын
ਇੱਕ ਵਾਰ ਸਪਰੇ ਕਿਤੀ ਹੋਈ ਕਿੰਨੇ ਦਿਨ ਕੰਮ ਕਰਦੀ ਹੈ ਜੀ
Это было очень близко...
00:10
Аришнев
Рет қаралды 1,3 МЛН
How it feels when u walk through first class
00:52
Adam W
Рет қаралды 20 МЛН
Когда отец одевает ребёнка @JaySharon
00:16
История одного вокалиста
Рет қаралды 13 МЛН
She's very CREATIVE💡💦 #camping #survival #bushcraft #outdoors #lifehack
00:26
Это было очень близко...
00:10
Аришнев
Рет қаралды 1,3 МЛН