ਪੌਂਚੀ (Paunchi) | Short Punjabi Film | B Social

  Рет қаралды 755,827

B Social

B Social

2 жыл бұрын

B Social Presents
Movie: Paunchi (ਪੌਂਚੀ)
Starring: Narjeet Singh, Rupinder Sandhu, Manjot Kaur, Divya Makkar, Sarbjeet Singh Sidhu
Child Artist: Mehtab Singh
Produced By: B Social
Screenplay, & Directed By: Sarbjeet Singh Sidhu
Story & Dialogue: Rupinder Sandhu
DOP & Edit By: Yugal Kamboj
Ass. DOP: Harmanpreet Singh
BGM & Foley: Chet SinghAssociate
Producer: Gurdeep Grewal
Production Manager: Deepak Mohan & Varinder Singh
MUA: Harish Mehta
Publicity Design: Sweet Chilli & Hardeep Singh
Special Thanks: Baljeet Kaur & family
Manjit Singh Rajpura & Jaspal Singh Gill
Song Credit:
Singer: Jashan Inder
Music: Chet Singh
Lyrics & Composer: Sarbjeet Singh Sidhu & Narjeet Singh
Label: B Social
#Narjeetsingh #actor #punjabimovie #punjabi #pollywood #punjabimovies #punjabisinger #punjabisingers #punjabisong #instagram #punjabimedia #punjabisongs #shortmovies #pau #shortpunjabimovies #rakhispecial

Пікірлер: 1 300
@creativelifewithnature916
@creativelifewithnature916 2 жыл бұрын
ਰੱਖੜੀ ਦੀ ਜਦੋਂ ਵੀ ਕੋਈ movie ਦੇਖੀਦੀ ਆ,ਓਹਦੇ ਚ ਭਾਬੀ ਨੂੰ ਬੁਰੀ ਬਣਾਇਆ ਜਾਂਦਾ ਜਿਹਨੂੰ ਨਣਦ ਦਾ ਘਰ ਆਈ ਦਾ ਚਾਅ ਨਹੀਂ ਚੜ੍ਹਦਾ,ਪਰ ਇਸ movie ਨੇ ਇਕ ਵੱਖਰਾ ਸੁਨੇਹਾ ਦਿੱਤਾ ਬਹੁਤ ਖੁਸ਼ੀ ਹੋਈ ਕਿ ਤੁਸੀ ਇੱਕ ਨਵਾ ਪੱਖ ਰੱਖਿਆ ❤️❤️❤️❤️
@ManpreetKaur-yb9xm
@ManpreetKaur-yb9xm 2 жыл бұрын
Very nice
@nihaldhillon2509
@nihaldhillon2509 2 жыл бұрын
ਸ਼ਬਦ ਥੋਡੇ ਪੈ ਰਹੇ ਇਹਦੇ ਲਈ। ਬਹੁਤ ਹੀ ਵਧੀਆ ਉਪਰਾਲਾ।
@parmindersekhon4295
@parmindersekhon4295 10 ай бұрын
ਬਾ ਕਮਾਲ ਐਕਟਿੰਗ ਕੋਈ ਸ਼ਬਦ ਨਹੀਂ ❤❤❤ਸਾਰੇ ਪਾਤਰ ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ❤ਵਾਹਿਗੁਰੂ ਜੀ ਹਰ ਘਰ ਦੀ ਨਣਦ ਭਰਜਾਈ ਵਿੱਚ ਇਸ ਤਰਾਂ ਪਿਆਰ ਬਣ ਜਾਵੇ
@sukhdeepsingh1346
@sukhdeepsingh1346 2 жыл бұрын
ਬਾ - ਕਮਾਲ 🙏🏻🙏🏻🙏🏻 ਏਥੇ ਕਹਿ ਸਕਦੇ ਆ । ਸਿਫਤ ਲਈ ਅੱਖਰ ਛੋਟੇ ਰਹਿ ਜਾਣਗੇ। 👌👌👌 ਬਹੁਤ ਸੋਹਣਾ ਮੈਸੇਜ ❤❤❤
@rajdeepkaur6616
@rajdeepkaur6616 2 жыл бұрын
ਫਿਲਮ ਦੇਖਦੇ ਦੇਖਦੇ ਹੰਝੂ ਨਹੀਂ ਰੁਕ ਰਹੇ । ਬਹੁਤ ਹੀ ਸੋਹਣਾ ਸੁਨੇਹਾ ❤️😭😭😭
@kuldeepbhullar7795
@kuldeepbhullar7795 2 жыл бұрын
ਪੌਚੀ ਮਤਲਬ
@lakha2227
@lakha2227 2 жыл бұрын
@@kuldeepbhullar7795 rakhri nu kendy malve ch kai lok
@babbusingh2006
@babbusingh2006 2 жыл бұрын
Very very nice and emotionally film
@nirmalghuman6077
@nirmalghuman6077 2 жыл бұрын
@@kuldeepbhullar7795 ਤੁਸੀਂ ਉਹ ਕਹਾਵਤ ਤਾਂ ਸੁਣੀ ਹੀ ਹੋਏਗੀ ਵੀਰੇ ਕਿ ਉਂਗਲੀ ਫੜ ਕੇ ਪ੍ਹੌਂਚਾ ਫੜਨਾ ! ਸਾਡੇ ਮਾਲਵੇ ਏਰੀਏ ਚ ਗੁੱਟ ਨੂੰ ਪ੍ਹੌਂਚਾ ਵੀ ਕਿਹਾ ਜਾਂਦਾ ਆ, ਕਿਉਂਕਿ ਰੱਖੜੀ ਗੁੱਟ ਤੇ, ਯਾਨੀ ਕਿ ਪ੍ਹੌਂਚੇ ਤੇ ਬੰਨ੍ਹੀ ਜਾਂਦੀ ਐ, ਸੋ ਇਸੇ ਕਰਕੇ ਰੱਖੜੀ ਨੁੰ ਪ੍ਹੌਂਚੀ ਕਿਹਾ ਜਾਂਦਾ ਆ !
@harvinderbrar6940
@harvinderbrar6940 2 жыл бұрын
schii gl vr ronaa aa geaa
@gurmeetmaan7971
@gurmeetmaan7971 2 жыл бұрын
ਬਹੁਤ ਜ਼ਿਆਦਾ ਸੋਹਣਾ ਉਪਰਾਲਾ ਬੀ ਸ਼ੋਸ਼ਲ ਵੱਲੋਂ ਸੱਚੀ ਦੇਖ ਕੇ ਹੰਝੂ ਹੀ ਨੀ ਸੀ ਰੁਕ ਰਹੇ ਬਹੁਤ ਸੋਹਣਾ ਮੈਸੇਜ ਦਿੱਤਾ ਜਿਓਦਾ ਰਹਿ ਨਰਜੀਤ ਵਾਈ 👌👌👌👌👌👌👌👌
@kewalsingh6715
@kewalsingh6715 2 жыл бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਦੇਖਦੇ ਦੇਖਦੇ ਹੰਝੂ ਆ ਗਏ ਸਾਰੀ ਟੀਮ ਨੂੰ ਮੁਬਾਰਕਾਂ
@GagandeepKaurCheema
@GagandeepKaurCheema 2 жыл бұрын
ਬਹੁਤ ਸੋਹਣੀ ਭਾਵਨਾਤਮਕ ਪੇਸ਼ਕਸ਼ ਸਭ ਕਲਾਕਾਰਾਂ ਵੱਲੋਂ 🙌 ਜੀਤਾਂ ਨੂੰ ਬਹੁਤ ਬਹੁਤ ਪਿਆਰ💐
@pushpindersekhon8774
@pushpindersekhon8774 2 жыл бұрын
ਭਾਵੁਕ ਕਰ ਦਿੱਤਾ। ਬਹੁਤ ਬਹੁਤ ਬਹੁਤ ਸਾਰਾ ਪਿਆਰ।❤
@harwinderkaur7468
@harwinderkaur7468 2 жыл бұрын
ਬਹੁਤ ਹੀ ਵਧੀਆ ਉਪਰਾਲਾ, emotional ਵੀ ਮੈਨੂੰ ਤਾਂ ਰਵਾ ਦਿੱਤਾ ਅੱਜ ।ਪ੍ਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ,,
@bhinderjeetkaur8827
@bhinderjeetkaur8827 2 жыл бұрын
Very nice
@sukhgill4822
@sukhgill4822 2 жыл бұрын
I agree
@bilalch2949
@bilalch2949 2 жыл бұрын
Nice video
@harpreetharpreet8253
@harpreetharpreet8253 2 жыл бұрын
@@sukhgill4822 m n
@sahisantokh9185
@sahisantokh9185 2 жыл бұрын
Very nice video nd good Message God bless you all team members
@didargrewal3624
@didargrewal3624 2 жыл бұрын
ਬਹੁਤ ਵਧੀਆ ਕਹਾਣੀ ਹੈ ,,ਸੱਚੀ ਰੋਣਾ ਅਾ ਗਿਅਾ,,ਭੈਣ ਭਾਈ ਦਾ ਸੱਚਾ ਪਿਆਰ ਦਾ ਰਿਸਤਾ ਏਦਾ ਦਾ ਹੀ ਹੁੰਦਾ ਹੈ ਜੋਂ ਇੱਕ ਦੂਜੇ ਦਾ ਦੁੱਖ ਦਰਦ ਬਿਨਾਂ ਬੋਲਿਆ ਹੀ ਸਮਝ ਲੈਂਦੇ ਨੇ👌🙏
@MandeepKaur-kp3de
@MandeepKaur-kp3de 2 жыл бұрын
ਬਹੁਤ ਵਧੀਆ ਫਿਲਮ। ਸਭ ਤੋਂ ਵਧੀਆ ਐਕਟਿੰਗ ਵੀਰ ਪਾਤਰ ਦੀ । ਵਧੀਆ ਸੁਨੇਹਾ। ਸੰਗੀਤ ਲਾਜਵਾਬ ♥️
@avtarkaur6477
@avtarkaur6477 2 жыл бұрын
ਬਹੁਤ ਹੀ ਵਧੀਆ ਰੁਪਿੰਦਰ ਕੌਰ ਜੀ ਆਪ ਜੀ ਨੇ ਮਾਂ ਦਾ ਕਿਰਦਾਰ ਨਿਭਾਇਆ। ਧੰਨਵਾਦ ਜੀ 🙏❤️🙏
@Eastwestpunjabicooking
@Eastwestpunjabicooking 2 жыл бұрын
Rupinder Sandhu ji ਤੁਸੀ ਬਹੁਤ ਹੀ ਵਧੀਆ ਰੋਲ ਕੀਤਾ। ਤੁਸੀ ਆਪਣੇ ਠੰਢੇ ਜਿਹੇ ਤੇ soft nTure ਦੇ accordingਰੋਲ ਬਹੁਤ ਹੀ ਵਧੀਆ nTurly suit ਕਰ ਰਿਹਾ ਹੈ। ਪਰ ਬਹੁਤ ਹੀ imotional story a
@sukhdeepludhar9220
@sukhdeepludhar9220 2 жыл бұрын
ਸੱਚੀ ਕੋਈ ਲਫ਼ਜ਼ ਨਹੀਂ ਬਹੁਤ ਵਧੀਆ ਪੇਸ਼ਕਸ਼ ਆ ਜਿਨ੍ਹੀ ਵਾਰ ਵੀ ਵੇਖਦੇ ਆ‌ ਅੱਖਾਂ ਚ ਹੰਝੂ ਆਉਂਦੇ ਆ🙏🙏🙏😪😪
@amolaksingh554
@amolaksingh554 2 жыл бұрын
Very emotional, entertainment, ਵਾਹਿਗੁਰੂ ਮੇਰੀ ਉਮਰ ਇਹਨਾਂ ਪਾਤਰਾਂ ਦੇ ਹਿਸੇ ਵੰਡ ਦੇਵੇ🎉🥰
@navkaur2703
@navkaur2703 2 жыл бұрын
ਬਹੁਤ ਖੂਬਸੂਰਤ । ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ । ਵਾਹਿਗੁਰੂ ਜੀ ਮਿਹਰ ਕਰਨ ਸਾਰੇ ਭੈਣ-ਭਰਾਵਾਂ, ਤੇ ਭਾਬੀਆਂ-ਨਣਦਾਂ ਵਿੱਚ ਐਨਾ ਹੀ ਗੂੜ੍ਹਾ ਪਿਆਰ ਹੋਵੇ ।
@sarbjeetkaur5664
@sarbjeetkaur5664 2 жыл бұрын
Very nice
@nishansingh-lr5hv
@nishansingh-lr5hv 2 жыл бұрын
""ਹੱਸਦਾ ਰਿਹ ਵੀਰਾ, ਵੱਸਦਾ ਰਿਹ ਵੀਰਾ ਪੌਂਚੀ ਤੇਰੇ ਬੰਨਦੀ ਆ ਤਾਂ ""🎶🎶🎶🎶🎶🎶🎶 ਕਿਸ ਨੂੰ ਆਪਣੀ ਭੈਣ ਤੇ ਕਿਸ ਨੂੰ ਆਪਨੇ ਵੀਰ ਦੀ ਯਾਦ ਆਈ 😔😔😔 👇
@poonambhatia3360
@poonambhatia3360 Жыл бұрын
😊
@JS9h
@JS9h 2 жыл бұрын
🙏🙏ਪ੍ਰਮਾਤਮਾ ਕਰੇ ਸਾਰਿਆਂ ਦੇ ਘਰ ਐਵੇਂ ਦਾ ਹੀ ਪਿਆਰ ਬਣਿਆ ਰਹੇ.....
@harpreetsinghkahlonofficial
@harpreetsinghkahlonofficial 2 жыл бұрын
ਬੇਹੱਦ ਸਹਿਜ ਤੇ ਮੁਹੱਬਤੀ ਪੇਸ਼ਕਾਰੀ ਹੈ। ਸਾਦਗੀ ਨਾਲ ਕਹਾਣੀ ਆਪਣੇ ਅੰਦਰ ਦੇ ਬਾਲਪਨ ਨੂੰ ਬਚਾਕੇ ਰੱਖਦੀ ਹੈ। ਮਨਜੋਤ ਤੇ ਨਰਜੀਤ ਨੇ ਕਹਾਣੀ ਨੂੰ ਬਹੁਤ ਬਾਰੀਕੀ ਨਾਲ ਹਰ ਭੈਣ ਭਰਾ ਦੇ ਅਹਿਸਾਸ ਦਾ ਗਵਾਹ ਬਣਾਇਆ ਹੈ। ਇਹ ਕਹਾਣੀ ਤਿਉਹਾਰ ਦੇ ਅੰਦਰੂਨ ਅਹਿਸਾਸ ਨੂੰ ਪੇਸ਼ ਕਰਦੀ ਹੈ। ਸਰਬਜੀਤ ਨੇ ਬਹੁਤ ਸੋਹਣਾ ਕਹਾਣੀ ਨੂੰ ਸਾਡੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਗੀਤ ਸੂਤਰਧਾਰ ਹੀ ਬਣ ਗਿਆ ਹੈ। ਇਹ ਡੋਰ ਜਿਉਂ ਗੁੱਟ ਨੂੰ ਬੰਨ੍ਹਦੀ ਤੰਦ ਮੋਂਹ ਦੀ ਫੁੱਲੇ ਇਹਨਾਂ ਤੰਦਾਂ ਦੇ ਬਾਜ਼ੀ ਲਾਉਂਦੇ ਭੈਣਾਂ ਦੇ ਵੀਰ ਦੁੱਲ੍ਹੇ ਮੋਹ ਦੀਆਂ ਵੇਲਾਂ ਰਹਿਣ ਹਰੀਆਂ ਸੁਖ਼ਨ ਵੱਸਣ ਚੁੱਲ੍ਹੇ
@GurpreetSingh-ny1wn
@GurpreetSingh-ny1wn 2 жыл бұрын
Rupinder Sandhu ਭੈਣ ਦੀ ਲਿੱਖਤ ਬਹੁਤ ਵਧੀਆ ਜੀ ਸਾਰੀ ਟੀਮ ਦਾ ਸਾਡੇ ਸਮਾਜ ਨੂੰ ਪਿਆਰ ਵੰਡਣ ਦਾ ਵਧੀਆ ਸੁਨੇਹਾ
@ManjeetSingh-ql6rj
@ManjeetSingh-ql6rj 2 жыл бұрын
ਅੱਖੀਂ ਨੀਰ ਵਗ ਆਇਆ 😔😔🙏🙏🙏ਬਹੁਤ ਹੀ ਵਧੀਆ 👍👍👍
@aulakhhappy8066
@aulakhhappy8066 2 жыл бұрын
waah ji waah rupinder ji ma story dekh ka apni bhain nu phone laya 1 hours gallan kitiyan 😍🙏❤️ speechless story ❤️
@rupindersandhu5511
@rupindersandhu5511 2 жыл бұрын
ਸਭ ਤੋਂ ਸੋਹਣਾ ਕਮੈਂਟ
@ajmeetbhullar1784
@ajmeetbhullar1784 2 жыл бұрын
ਬਹੁਤ ਖੂਬ... ਬਿਲਕੁਲ ਵੱਖਰੇ ਢੰਗ ਨਾਲ ਇਸ ਰਿਸ਼ਤੇ ਨੂੰ ਦਰਸਾਇਆ। ਧੰਨਵਾਦ।
@surinasurina2453
@surinasurina2453 2 жыл бұрын
ਬਹੁਤ ਵਧੀਆ ਫਿਲਮ, ਇੱਕ ਇੱਕ ਬੋਲ ਦਿਲ ਨੂੰ ਛੂਹ ਗਿਆ। ਆਮ‌ ਜ਼ਿੰਦਗੀ ਵਿਚ ਵੀ ਹਰ ਭੈਣ ਭਰਾ ਦੀਆਂ ਆਹੀਂ ਭਾਵਨਾਵਾਂ ਹੁੰਦੀਆਂ ਹਨ, ਅਤੇ ਹੋਣੀਆਂ ਵੀ ਚਾਹੀਦੀਆਂ ਹਨ। ਬਹੁਤ ਵਧੀਆ ਸੁਨੇਹਾ ,ਸਭ ਪਰਿਵਾਰਾਂ ਵਿੱਚ ਪਿਆਰ ਇਸ ਤਰ੍ਹਾਂ ਬਣਿਆ ਰਹੇ।👍👍👍
@gurdassinghgurdassingh6574
@gurdassinghgurdassingh6574 2 жыл бұрын
8yip
@user-mb8rt1dj2d
@user-mb8rt1dj2d 2 жыл бұрын
ਬਹੁਤ ਜਿਆਦਾ ਵਧੀਆ ਫਿਲਮ ਆ👌👌ਸੱਚੀ ਰੋਣਾ ਨਿਕਲ ਗਿਆ ਦੇਖ ਕੇ, ਸਾਰੇ ਹੀ ਪਾਤਰ ਵਧਾਈ ਦੇ ਹੱਕਦਾਰ ਨੇ ਬਹੁਤ ਸੋਹਣਾ ਸੁਨੇਹਾ ਦਿੱਤਾ।ਭੈਣਾ ਦੇ ਭਰਾ ਤੇ ਭਰਾਂਵਾਂ ਦੀਆਂ ਭੈਣਾ ਸਦਾ ਹੱਸਦੇ ਵੱਸਦੇ ਰਹਿਣ🙏
@AmandeepKaur-lp9uu
@AmandeepKaur-lp9uu 2 жыл бұрын
V v good true
@akwinderkaur795
@akwinderkaur795 2 жыл бұрын
Sahi gall aa
@pawansudha2925
@pawansudha2925 2 жыл бұрын
V good film
@didarnokwal1394
@didarnokwal1394 2 жыл бұрын
ਬਹੁਤ ਜ਼ਿਆਦਾ ਵਧੀਆ ਫਿਲਮ ਤਿਆਰ ਕੀਤੀ ਆ ਦੇਖ ਕੇ ਰੋਣਾ 😢😢ਨਿਕਲ ਗਿਆ ਸਾਰੇ ਹੀ ਪਾਤਰ ਵਧਾਈ ਦੇ ਹੱਕਦਾਰ 👌👌👌👌👌👏👏👏👏👏👏
@satindersingh1433
@satindersingh1433 2 жыл бұрын
9eoe9
@devindermangla7027
@devindermangla7027 2 жыл бұрын
ਇਹ ਕੱਚੇ ਤੰਦਾਂ ਦਾ ਥਾਗਾ ਭੇਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਪੱਕੀ ਸਾਂਝ 🙏
@jeetgill7
@jeetgill7 2 жыл бұрын
ਬਹੁਤ ਵਧੀਆ ,dialogue te story ਤਾਂ ਬਾਕਮਾਲ ਈ ਨੇ ,Rupinder mam kya ee creativity thodi 👏🏻
@jashanpreetkaur4554
@jashanpreetkaur4554 2 жыл бұрын
ਇਹੋ ਜਹੇ ਵਿਸ਼ਿਆ ਦੀਆਂ ਫਿਲਮਾਂ ਨੂੰ ਪ੍ਰੋਸਾਹਿਤ ਕਰਨਾ ਚਾਹੀਦਾ...🌻
@DaviKaur-fr7oc
@DaviKaur-fr7oc Жыл бұрын
We will be in touch soon as well thank everyone and thank them so far 😊😅😊😊 is the first to see
@user-zc9cy2bq3f
@user-zc9cy2bq3f 7 күн бұрын
Bhut sohni film😢😢😢😢😢😢
@singhsandhu5205
@singhsandhu5205 2 жыл бұрын
❤❤ਬਹੁਤ ਹੀ ਵਧੀਆ ਜੀ ੲਿੱਕ ਵਾਰ ਤਾ ਅੱਖਾ ਭਰ ਅਾੳੁਦੀਅਾ ਨੇ ❤❤👌👌👌👌👌👌👌👌👌👌👌👌👌👌👌👌👌👌👌👌👌
@pritamsingh4660
@pritamsingh4660 2 жыл бұрын
ਜਿੰਨਾ ਸਲਾਹਿਆ ਜਾਵੇ ਓਨਾ ਹੀ ਘੱਟ ਹੈ
@sukhwindersinghsidhu2716
@sukhwindersinghsidhu2716 2 жыл бұрын
ਬਹੁਤ ਵਧੀਆ ਜੀ ਸਿਰਾ ਜੀ ਇਸ ਕਹਿੰਦੇ ਭੈਣ-ਭਰਾ ਅਤੇ ਨਣਦ ਭਰਜਾਈ ਦਾ ਪਿਆਰਾ ਰਿਸ਼ਤਾ। ਵੀਰਜੀ ਭੂਆਂ ਨੂੰ ਆਪਣਾ ਭਤੀਜਾ ਵੀ ਬਹੁਤ ਪਿਆਰ ਹੁੰਦਾ ਹੈ
@RajinderSingh-gv3kl
@RajinderSingh-gv3kl 2 жыл бұрын
ਬਹੁਤ ਵਧੀਆ ਬਹੁਤ ਸਾਰਾ ਪਿਆਰ ਤੁਹਾਡੀ ਸਾਰੀ ਟੀਮ ਲਈ ਵਾਹਿਗੁਰੂ ਖੁਸ਼ ਰੱਖੇ
@damanjeetkaur4857
@damanjeetkaur4857 2 жыл бұрын
ਬਹੁਤ ਸੋਹਣਾ ਸਾਰਾ ਕੰਸੈਪਟ... ਡਾਇਲਾੱਗ, ਅਦਾਕਾਰੀ ਤੇ ਸਭ ਤੋਂ ਵੱਡੀ ਗੱਲ ਭਾਵਨਾਵਾਂ 🙌🙌🙌
@karamjeetkaur1360
@karamjeetkaur1360 2 жыл бұрын
ਮਾਪੇ ਸਦਾ ਧੀਆਂ ਨਾਲ ਨਹੀਂ ਨਿਭਦੇ। ਭਰਾ ਭਰਜਾਈਆਂ ਚੰਗੇ ਹੋਣ ਤਾਂ ਬਾਬਲ ਦਾ ਖੇੜਾ ਚੰਗਾ ਲੱਗਦਾ ਹੈ । ਵਾਹਿਗੁਰੂ ਜੀ ਧੰਨਵਾਦ ਮੈਨੂੰ ਭਰਾ ਭਰਜਾਈਆਂ ਦਾ ਇੰਨਾਂ ਪਿਆਰ ਦੇਣ ਲਈ। ਵਾਕਿਆ ਹੀ ਬਹੁਤ ਸੋਹਣਾ ਸੁਨੇਹਾ ਦਿੱਤਾ। ਵਧਾਈ ਦੇ ਪਾਤਰ ਹਨ ਸਾਰੇ ਹੀ ਕਲਾਕਾਰ। ਵਿਸ਼ੇਸ਼ ਧੰਨਵਾਦ ਭੈਣ ਗੁਰਦੀਪ ਗਰੇਵਾਲ ਤੇ ਰੁਪਿੰਦਰ ਸੰਧੂ।
@rajrani8865
@rajrani8865 2 жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਭੈਣ ਭਰਾ ਦੇ ਪਿਆਰ ਦਾ।ਸਾਰੇ ਹੀ ਪਾਤਰਾਂ ਦਾ ਰੋਲ ਪ੍ਰਸ਼ੰਸਨੀਏ ਹੈ।
@gurvindersidhu4396
@gurvindersidhu4396 2 жыл бұрын
ਬਾ ਕਮਾਲ ਪਰ ਸਾਰੀਆਂ ਭੈਣਾਂ ਤੇ ਭਾਬੀਆਂ ਇਵੇਂ ਰਿਸ਼ਤਾ ਨਹੀਂ ਨਿਭਾਉਂਦੀਆਂ
@jagroopsingh5686
@jagroopsingh5686 2 жыл бұрын
ਬਹੁਤ ਵਧੀਅਾ. ਸਮੇ ਦੀ ਲੋੜ ਅਾ ਅਜਿਹੀਅਾ ਫਿਲਮਾ ਰਿਸਤਿਅਾ ਨੂੰ ਬਚੳੁਣ ਲੲੀ.
@rajveerkaur926
@rajveerkaur926 2 жыл бұрын
ਬਹੁਤ ਵਧੀਆ ਲੱਗਿਆ 🙏🙏 ਵਹਿਗੁਰੂ ਕਰੇ ਸਾਰੇ ਭੈਣ ਭਰਾਵਾਂ ਦੀ ਸੋਚ ਇਹੋ ਜਿਹੀ ਹੋਵੇ 🙏🙏🙏
@PB_31malwa
@PB_31malwa 2 жыл бұрын
💯💯👌👌👌ਵਾਹ ਬਾਕਮਾਲ,👍👍👍ਸੱਚਮੁੱਚ ਅੱਖਾਂ ਭਰ ਆਈਆਂ 😢😢
@jaskiratsingh4669
@jaskiratsingh4669 2 жыл бұрын
ਬਹੁਤ ਸੋਹਣੀ ਕਹਾਣੀ ਸਿਰਜੀ ਹੈ ਤੁਸੀਂ , ਅੱਖਾਂ ਵਿੱਚ ਅੱਥਰੂ ਆ ਗਏ ਦੇਖ ਕੇ
@amritsinghmangli7956
@amritsinghmangli7956 2 жыл бұрын
ਬਹੁਤ ਹੀ ਸੋਹਣੀ ਪੇਸ਼ਕਸ਼ ❤️
@ranjitmegafilmscreation4708
@ranjitmegafilmscreation4708 2 жыл бұрын
ਬਹੁਤ ਸੋਹਣੀ ਸੀ ਫਿਲਮ ਸਾਰੀ ਟੀਮ ਨੇ ਜਿੱਤਿਆ ਹੈ ਦਿਲ 👍👍👍 good luck
@kamalkaur775
@kamalkaur775 2 жыл бұрын
ਹੰਜੂ ਆਗੇ ਅੱਖਾਂ ਵਿੱਚੋ 👌👌👌
@js_randhawa8279
@js_randhawa8279 2 жыл бұрын
Most loving and emotional content ❤️💐🙏🏻
@jaspreetkalsii
@jaspreetkalsii 2 жыл бұрын
ਕੁਝ ਵੀ ਨਾਰਾਤਮਕ ਨਹੀਂ,,, ਬਹੁਤ ਵਧੀਆ ♥️🍬
@parmjitkaur1986
@parmjitkaur1986 2 жыл бұрын
ਭੈਣਾ ਦਾ ਪਿਆਰ ਵੀਰਾ ਨਾਲ ਇਸ ਤਰਾ ਦਾ ਹੋਣਾ ਚਾਹੀਦਾ ਹੈ
@veerpreetkaur6016
@veerpreetkaur6016 2 жыл бұрын
ਵਾਹ। ਬਕਮਾਲ ,ਹੰਝੂ ਨੀ ਰੁਕ ਰਹੇ ।ਬਹੁਤ ਸੋਹਣਾ ਕੰਮ ਸਾਰੀ ਟੀਮ ਦਾ👍👍
@hundalsaab3504
@hundalsaab3504 2 жыл бұрын
Rupi de bahut sohni film,ma kalli na baith ka dekhi v ta roe v, God bless 👌
@ManjeetKaur-nl9dw
@ManjeetKaur-nl9dw 2 жыл бұрын
ਬਹੁਤ ਹੀ ਜ਼ਿਆਦਾ ਵਧੀਆ ਫਿਲਮ ਹੈ ਜੀ । ਬਹੁਤ ਹੀ ਧੰਨਵਾਦ ਜੀ । ਮੈਂ ਤਾਂ ਫ਼ਿਲਮ ਵੇਖ ਕੇ ਬਹੁਤ ਰੋਈ ।ਇਹੋ ਜਿਹੀ ਫਿਲਮ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ ।
@HarleenKaur-we2uo
@HarleenKaur-we2uo 2 жыл бұрын
ਰੱਖੜੀ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਹੈ ਤੇ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ ਉਹ ਅਨਮੋਲ ਹੁੰਦਾ।
@KawaljitKaur-db3hx
@KawaljitKaur-db3hx 2 жыл бұрын
ਰੋਣਾ ਆ ਗਿਆ ਵੇਖ ਕੇ ਹਰ ਇਕ ਭੈਣ ਭਰਾ ਇਸ ਤਰਾ ਦੇ ਹੋਣ
@sonofafarmer2919
@sonofafarmer2919 2 жыл бұрын
Bai literally cried for few seconds while watching. Bahut he sohna bai 😭😭😭
@kuldeepbhullar7795
@kuldeepbhullar7795 2 жыл бұрын
ਪੌਚੀ ਮਤਲਬ
@punjabdigitallibrary6888
@punjabdigitallibrary6888 2 жыл бұрын
Narjeet, Sabi, Manjot ਅਤੇ ਸਾਰੀ ਟੀਮ ਨੂੰ ਮੁਬਾਰਕਾਂ 👏👏
@someetsingh3692
@someetsingh3692 2 жыл бұрын
Nice
@someetsingh3692
@someetsingh3692 2 жыл бұрын
God bless Satan; wash guru hi
@Doaba1313
@Doaba1313 2 жыл бұрын
ਬਹੁਤ ਹੀ ਵਧੀਆ ਜੀ ਦਿਲ ਤੋ ਸਲਾਮ ਆ ਤੁਹਾਡੀ ਕਲਮ ਨੂੰ ਜੀ 👌👍
@urmaljitsingh570
@urmaljitsingh570 2 жыл бұрын
ਫਿਲਮ ਭਾਵਨਾਤਮਕ ਤੇ ਮਤਲਬ ਭਰਭੂਰ ਹੈ। ਅੱਜਕੱਲ ਖਤਮ ਹੁੰਦੇ ਜਾ ਰਹੇ ਰਿਸਤਿਆਂ ਦੇ ਦੌਰ ਵਿੱਚ ਅਜਿਹੀਆਂ ਫਿਲਮਾਂ ਦੀ ਸਮਾਜ ਨੂੰ ਬਹੁਤ ਜਰੂਰਤ ਹੈ।
@jobanbeer6902
@jobanbeer6902 2 жыл бұрын
ਬੜੀ ਉਡੀਕ ਸੀ , ਦੇਖ ਰਹੇ ਆ ਜੀ USA🇺🇸ਤੋਂ
@rajvindersidhu463
@rajvindersidhu463 2 жыл бұрын
👌👌👌🙏🙏🙏❤❤❤ਬਹੁਤ ਹੀ ਸੋਹਣੀ ਕਹਾਣੀ ਭੈਣ ਰੁਪਿੰਦਰ ਸੰਧੂ ਅਤੇ ਬਹੁਤ ਹੀ ਸੋਹਣੀ ਪੇਸ਼ਕਸ਼ B-Social di🙏🙏💝 ਸਾਰੀ ਹੀ ਟੀਮ ਨੁੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ!!💝🙏
@pinderrai1729
@pinderrai1729 2 жыл бұрын
🙏🏼🙏🏼🙏🏼🙏🏼🙏🏼💜💜💜💜💜👌👌👌👌👌
@ranaraba9239
@ranaraba9239 2 жыл бұрын
@@pinderrai1729 fbhbon
@SandeepKaur-ou4nv
@SandeepKaur-ou4nv 2 жыл бұрын
ਜੇ ਕੁੜੀ ਪੇਕੇ ਘਰੋਂ ਕੁੜੀ ਖੁਸ਼ੀ ਖੁਸ਼ੀ ਜਾਂਦੀ ਆ ਤਾਂ ਵੀਰੇ ਦੇ ਨਾਲ ਨਾਲ ਭਾਬੀ ਦਾ ਵੀ ਰੋਲ ਹੁੰਦਾ,,ਸਾਰੀਆਂ ਕੁੜੀਆਂ ਨੂੰ ਸਮਝਣਾ ਚਾਹੀਦਾ ਕਿ ਸੌਹਰੇ ਘਰ ਆਪਣੀ ਭਾਬੀ ਨੂੰ ਬਣਦੀ ਇੱਜਤ ਤੇ ਪਿਆਰ ਦੇਣ ਤੇ ਭਾਬੀਆਂ ਨੂੰ ਚਾਹੀਦਾ ਉਹ ਨਣਦਾ ਦਾ ਪਿਆਰ ਸਤਿਕਾਰ ਕਰਨ ਕਿਉਂਕਿ ਉਹ ਆਪ ਵੀ ਕਿਸੇ ਦੀ ਕੁੜੀ ਹੁੰਦੀ ਆ,,,ਇਸੇ ਤਰਾਂ ਈ ਰਿਸ਼ਤੇ ਨਿਭਦੇ ਆ🙏👍
@rubanivienna2342
@rubanivienna2342 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਜੀ
@amanbhullar3681
@amanbhullar3681 2 жыл бұрын
Bahut khoob.. ❤️🙏Cannot expeess in words🙏
@gillsarab6021
@gillsarab6021 2 жыл бұрын
So emotional…. Heart touching story❤️❤️
@RupinderKaur-lv7mq
@RupinderKaur-lv7mq 2 жыл бұрын
Very emotional nd heart touching film
@GillTravelDiaries
@GillTravelDiaries 2 жыл бұрын
ਕੋਈ ਲਫ਼ਜ਼ ਨਹੀਂ ਕਹਿਣ ਲਈ 👌🏻👌🏻👌🏻
@rameenkaur998
@rameenkaur998 Жыл бұрын
ਦੁਨੀਆ ਦੀ ਸਾਰੀ ਧਨ ਦੌਲਤ ਮੋਹ ਦੀਆਂ ਤੰਦਾਂ ਅੱਗੇ ਫਿੱਕੀ ਏ ❤️🙏👍
@gursewaksinghgill2931
@gursewaksinghgill2931 2 жыл бұрын
It is the best mini movie..showing real and holy relation of Brother Sister...May God they all live long..and provide them very healthy, wealthy, prosperous life.... Really all the characters of this movie are very appreciative for getting congratulations...
@nanubhangu
@nanubhangu 2 жыл бұрын
❤❤❤ਬਹੁਤ ਵਧੀਆ
@balvinderkaur8272
@balvinderkaur8272 2 жыл бұрын
ਪ੍ਰਮਾਤਮਾ ਸਭ ਦੇ ਏਦਾਂ ਦੀਆਂ ਭੈਣਾਂ ਤੇ ਭਰਜਾਈਆਂ ਹੋਣ ਤੇ ਘਰ ਸੁਰਗ ਹੈ 🙏🙏😭😭
@user67125
@user67125 2 жыл бұрын
Ryt
@singhkhalsa512
@singhkhalsa512 2 жыл бұрын
Outstanding .....veer te bhen dukh sukh de sanj 🙏
@mehtaabguntaas8376
@mehtaabguntaas8376 2 жыл бұрын
ਬਹੁਤ ਵਧੀਆ ਫਿਲਮ ਐ
@LakhwinderSingh-vr6nk
@LakhwinderSingh-vr6nk Жыл бұрын
Very good the sad story
@harjinderkaur8516
@harjinderkaur8516 2 жыл бұрын
Beautiful message and very emotional 😭
@AmandeepKaur-uw4vh
@AmandeepKaur-uw4vh 2 жыл бұрын
Beautiful message . Very emotional and loving content
@balvindersingh5333
@balvindersingh5333 2 жыл бұрын
Bahut he Anand bania ponchi movie dekh k Waheguru ji Mehra Karn eho jeha peyar Sare Gharan ch hove ek duje lai..... 🙏
@kuldeepkaur221
@kuldeepkaur221 2 жыл бұрын
ਬਹੁਤ ਹੀ ਵਧੀਆ ਦੇਖ ਕੇ ਭੁੱਬਾਂ ਨਿਕਲ ਗਈਆ
@ksunil161
@ksunil161 2 жыл бұрын
ਬਹੁਤ ਹੀ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲੀ ਫਿਲਮ ਹੈ। ਰਿਸ਼ਤਿਆ ਦਾ ਪਿਆਰ ਪੈਸਿਆਂ ਦੇ ਨਾਲ compare ਨਹੀਂ ਕਰ ਸਕਦੇ ਅਤੇ ਇਹਨਾਂ ਵਿਚਲੇ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ। ਕਿਰਦਾਰ ਸਾਰਿਆਂ ਨੇ ਬਹੁਤ ਵਧੀਆ ਨਿਭਾਏ।
@SurjeetSingh-ib2fx
@SurjeetSingh-ib2fx 2 жыл бұрын
ਬਹੁਤ ਵਧੀਆ ਜੀ 🙏
@ramandeepmaan7930
@ramandeepmaan7930 2 жыл бұрын
So emotional. Very rich content. And congratulations to the whole team. Keep going.👍🏻👍🏻👍🏻👍🏻
@jashanstudio651
@jashanstudio651 2 жыл бұрын
ਬਹੁਤ ਖੂਬਸੂਰਤ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ
@dharmikvachan2370
@dharmikvachan2370 2 жыл бұрын
Dill nu chhu gai inni piyaari satory 🌹🌹🌹🌹🌹🙏🙏🙏🙏🙏🙏🌹🌹🌹🌹🌹
@gurdas_sandhu
@gurdas_sandhu 2 жыл бұрын
ਵਾਹ ! ਬਾਕਮਾਲ 🥰
@harjinddhaliwal1602
@harjinddhaliwal1602 2 жыл бұрын
sahi gal ah ji movie bhut nyc ah ji
@singhvideogermany9811
@singhvideogermany9811 2 жыл бұрын
Very nice 👍👌
@gagan8157
@gagan8157 2 жыл бұрын
Bilkul thodi shayri vargi aa veere.saaf suthri te pyri.
@pytonhudson4566
@pytonhudson4566 2 жыл бұрын
Ssa gurdas bhji
@surjitsingh3291
@surjitsingh3291 2 жыл бұрын
@@singhvideogermany9811 ,
@amandeepkaurgssskothaganga8907
@amandeepkaurgssskothaganga8907 2 жыл бұрын
Bhut hi sohna msg 😭😭 aj de smaj nu tutde rishtia nu jodn wala 🙏thanks ji Rupinder sis te Bsoshal di sari term da bhut hi emotional visha h
@ManjitKaur-fr7qz
@ManjitKaur-fr7qz 2 жыл бұрын
Bht saria movies dekhidia vadde vadde Ott platforms te Pr ena touch ni kita kise movie ya series ne in the last i was in tears 🙏 ajj sachi vich sister di kami mehsoos ho rhi hai 🙏Congratulation to every person who worked in this film
@KawalNijjar-fd4pl
@KawalNijjar-fd4pl 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਏ ਫਿਲਮ ਜ਼ਰੀਏ
@Amanpreetkaur-dv9pg
@Amanpreetkaur-dv9pg 2 жыл бұрын
❤️ i have no words for this movie❤️ just loved it❤️baba deep singh g mehr krn 👍
@pummymarwah9939
@pummymarwah9939 2 жыл бұрын
❤️❤️❤️❤️ no words to express my feelings
@manygillmany4833
@manygillmany4833 2 жыл бұрын
Bahut sohni film aa sira movie 👍😘🙏🙏
@jaswinderpalkaur6707
@jaswinderpalkaur6707 2 жыл бұрын
ਸਾਰੀਆਂ ਭੈਣਾ ਦੇ ਵੀਰ ਅਜੇਹੇ।ਹੋਣ ਭੈਣਾ ੜੀ।ਅਜੇਹੀਆਂ।ਹੀ ਹੋਣ ।ਸਾਰੇ ਘਰ ਸੁਖੀ ਵਸਣ ।।ਬਹੁਤ ਵਧੀਆ ਘੈਂਟ ਵੀਡੀਓ 100""150 ਨੰਬਰ ਇਸ ਵੀਡੀਓ ਨੂੰ ।।ਤੰਦਰੂਸਤ ਰਹੋ ਘੈਂਟ ਤੋਂ ਘੈਂਟ ਵੀਡੀਓ ਬਣੁਦੇ ਰਹੋ ਖੁਸ਼ ਰਹੋ ।ਕਲਾਕਾਰ ਵੀ ਬਹੁਤ ਵਧੀਆ ਨੇ ।।ਸਭ ਨੂੰ ਵਧੀਆ ਵੀਡੀਓ ਦੀਆਂ ਵਧਾਈਆਂ ਵੀਰੋ ।।।ਸੰਗਰੂਰ ।।।।
@rajinderkaur8907
@rajinderkaur8907 2 жыл бұрын
Very good message. Have no words for appreciation.
@tirathram8103
@tirathram8103 2 жыл бұрын
very emotional story .Congratulations to you and all the team.fro m writer Tirath kajla. pls watch my movies rut badal gae and kisan te yamdoot
@BaljinderSingh-xj3qi
@BaljinderSingh-xj3qi 2 жыл бұрын
I hope this relationship should be like this very optimistic God bless you every relationship should be a blessing not burden
@manpreetmaankang3980
@manpreetmaankang3980 2 жыл бұрын
ਮਨ ਹੀ ਰੋ ਪਿਆ। ਸੱਚੀ ਬਹੁਤ ਵਧੀਆ ਸੁਨੇਹਾ
@dheersingh1811
@dheersingh1811 2 жыл бұрын
Bsocial ਦੀ ਸਾਰੀ ਟੀਮ ਅਤੇ ਸਾਰੇ ਕਲਾਕਾਰ ਵਧਾਈ ਦੇ ਹੱਕਦਾਰ ਹਨ। ਬਹੁਤ ਵਧੀਆ ਫਿਲਮ ਐ।
@rajpalmakhni
@rajpalmakhni 2 жыл бұрын
Congratulations it's awesome 🎉🎉❤️ You rock, Rupinder Sandhu, Sarbjeet Singh Sidhu , #ManjitSinghRajpura, Harmanpreet Singh and the whole team. Last but not the least the backbone Gurdeep Kaur Grewal and the real hero the king maker the great soul Bunty Bains . The heart and soul you have put into this shows. God bless 🎉🎉🎉❤️❤️❤️ Wishing you all the success and laurels
@daljitsingh-ob7fb
@daljitsingh-ob7fb 2 жыл бұрын
oh ki hall hai makhni sahab
@rajpalmakhni
@rajpalmakhni 2 жыл бұрын
@@daljitsingh-ob7fb ji I am good
@daljitsingh-ob7fb
@daljitsingh-ob7fb 2 жыл бұрын
@@rajpalmakhni your big fan sir big respect to you
@JeetSingh-ym8bh
@JeetSingh-ym8bh Жыл бұрын
I88
@rajwinder7746
@rajwinder7746 2 жыл бұрын
ਬਹੁਤ ਵਧੀਆ ਫ਼ਿਲਮ ਆ ਦੇਖ਼ ਕੇ ਰੌਣਾ ਹੀ ਆ ਗਿਆ
@rakeshrani2032
@rakeshrani2032 2 жыл бұрын
ਬਹੁਤ ਵਧੀਆ ,ਦਿਲ ਨੂੰ ਛੂਹ ਲੈਣ ਵਾਲਾ ਸੁਨੇਹਾ ਦਿੱਤਾ।
@borntodrive13
@borntodrive13 2 жыл бұрын
Bahut hi wadia te emotional kar dita video ne. Keep it up. Happy rakhri to Rupinder didi and b social team. Gbu.
@sunnysarpal8295
@sunnysarpal8295 2 жыл бұрын
So emotional very gud Rupinder maam hatts off for ur story 📝 Whole team gud work 👍
@nirbhaibrar2792
@nirbhaibrar2792 2 жыл бұрын
ਇਹਨੂੰ ਕਹਿੰਦੇ ਨੇ ਭੈਣ ਭਰਾ ਦਾ ਰਿਸ਼ਤਾ। ਸਤਜੁੱਗ ਵੇਲੇ ਦਾ। ਬਹੁਤ ਹੀ ਵਧੀਆ ਇਮੋਸ਼ਨਲ ਵੀਡੀਓ ਆ
@navaljeetkaur4538
@navaljeetkaur4538 2 жыл бұрын
Pyar paiseyan naal ni Goleta jaanda . Is movie nu vekh ke akkhan cho hanju aa gaye sachi. Rupinder tuhada kirdar vekh ke bahut dil khush hoya
@deolpavneet4156
@deolpavneet4156 2 жыл бұрын
👍🏻👍🏻👍🏻... so glad to see theatre artists of our beloved institution PAU, Ludhiana. B social eho jehe concepts leaunde rho
@AvneetKaur-LHSCBND
@AvneetKaur-LHSCBND 2 жыл бұрын
Really heart touching vdeo🌸
@harjinddhaliwal1602
@harjinddhaliwal1602 2 жыл бұрын
bhut shoni movie ah bhut jeada shoni dil khush karti sachiii rona ah giya dekh ke 🙏🙏
@sukhpreetkaur5286
@sukhpreetkaur5286 2 жыл бұрын
Bhut ਬਹੁਤ ਹੀ ਸੋਹਣੀ ਫਿਲਮ ਮਨਜੋਤ ਕੌਰ ਭੈਣੇ 🙏🙏🙏🙏
@navneetkalra3772
@navneetkalra3772 2 жыл бұрын
Respected Rupinder Didi, Firstly I Congratulate you for this Nice Short Story Posted on your Channel. Secondly I want to say you that you can Posted these type of Stories also in future to open the eyes of Our Community. The Relationships between a Brother & Sister is Very Pure & Linked with our Soul. Brothers can do anything for his Sister without any Hesitation & Greed. This is a very Nice Relationship Created by God. Thank you to all the team of this Short Movie, A Very Special thanks also to Mrs. Gurdeep Grewal Ji for this Nice Story. Love you...b SOCIAL! 🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍👍👍👍👍👍👍😭😭😭😭😭😭😭😭😭😭😭😭😭😭
@armaansandhu2359
@armaansandhu2359 2 жыл бұрын
You made me cry
Must-have gadget for every toilet! 🤩 #gadget
00:27
GiGaZoom
Рет қаралды 11 МЛН
I’m just a kid 🥹🥰 LeoNata family #shorts
00:12
LeoNata Family
Рет қаралды 16 МЛН
Stupid Barry Find Mellstroy in Escape From Prison Challenge
00:29
Garri Creative
Рет қаралды 21 МЛН
Strawberry Reservoir Utah Kokanee Fishing! Have You Been Here?
20:47
NRI Munda | A Short Film | JaggieTv
37:10
Jaggie Tv
Рет қаралды 558 М.
Ақтөре неге студияға келді😳 Бір Болайық! 25.06.24
27:05
Бір болайық / Бир Болайык / Bir Bolayiq
Рет қаралды 269 М.
Technical error 🤣😂 Daily life of a couple #couple #shorts
0:25
Ещё один способ не забеременеть
0:16
Pavlov_family_
Рет қаралды 5 МЛН