Pecha Panchayatan Da | 'Congress ਤੇ Akali Dal ਵਾਲੇ ਨਹੀਂ ਚਾਹੁੰਦੇ AAP ਦਾ ਬਣੇ ਸਰਪੰਚ' | N18V

  Рет қаралды 120,901

News18 Punjab

News18 Punjab

Күн бұрын

Пікірлер: 31
@NarinderPunia-ye7cx
@NarinderPunia-ye7cx 5 күн бұрын
ਖਾਲਸਾ ਰਾਜ ਤੋਂ ਬਿਨਾਂ ਕੋਈ ਹੱਲ ਨਹੀਂ ਸਿਆਣੇ ਬਿਆਣੇ ਲੋਕ ਕਿਉਂ ਪਾਣੀ ਚ ਮਧਾਣੀ ਪਾਈ ਬੈਠੇ ਆ ਨੌਜਵਾਨ ਕਿਸਾਨੀ ਡੁੱਬਣ ਕਿਨਾਰੇ ਇਵੇਂ ਆਪਣੀ ਪਾਰਟੀ ਦੇ ਵਿੱਚ ਮੈਂ ਮੈਂ ਕਰਾਉਣ ਲਈ ਸਭ ਚੰਗਾ ਆਖੀ ਜਾ ਦੇ ਏ
@ranjitmalhi1773
@ranjitmalhi1773 6 күн бұрын
ਪੰਜਾਬ ਦੇ ਸਿਆਸਤਦਾਨਾਂ ਨੂੰ ਵਹਿਮ ਹੋ ਗਿਆ ਹੈ ਕਿ ਜਿਸ ਪਿੰਡ ਦਾ ਸਰਪੰਚ ਸਾਡਾ ਹੋਵੇਗਾ ਉਹ ਪਿੰਡ ਸਾਡੀ ਪਾਰਟੀ ਦਾ ਵੋਟ ਬੈਂਕ ਬਣ ਜਾਵੇਗਾ,,,,,ਲੋਕ ਸਮੇਂ ਦੇ ਨਾਲ ਚੱਲਦੇ ਹਨ,,ਇਹ ਧਾਰਨਾ ਗਲਤ ਹੈ,,
@HarjinderSingh-e3z
@HarjinderSingh-e3z 9 күн бұрын
Ok
@dildiyasadran2582
@dildiyasadran2582 7 күн бұрын
ਅਕਾਲੀ ਤੇ ਕਾਂਗਰਸੀ ਦੋਨੋਂ ਸੱਤਰ ਸਾਲ ਆਮ ਆਦਮੀ ਪਾਰਟੀ ਦੋ ਸਾਲ ਵਿੱਚ ਤਾਂ ਵਿਗੜੀ ਰਸੋਈ ਨਹੀਂ ਸੈਂਟ ਨਹੀਂ ਹੁੰਦੀ ਤੇ ਪੰਜਾਬ ਡਾਈ ਸਾਲ ਵਿੱਚ ਕਿਵੇਂ ਹੋ ਸਕਦੀ ਹੈ ਇਹ ਸਵਾਲ ਅਕਾਲੀ ਕਾਂਗਰਸ ਪਾਰਟੀ ਨੂੰ ਪੁੱਛੋ ਕਿ ਸੱਤਰਾਂ ਸਾਲਾਂ ਵਿਚ ਕੀ ਕੀਤਾ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ ਹੈ ਤੇ ਜਿੰਦਾਬਾਦ ਰਹੇ ਗੀ ਭਗਵੰਤ ਮਾਨ ਜਿੰਦਾਬਾਦ
@SandeepKumar-fz5ns
@SandeepKumar-fz5ns 6 күн бұрын
Shi baat hai veer
@jugrajsangrur
@jugrajsangrur 5 күн бұрын
CM maan jindabad
@meharsingh426
@meharsingh426 5 күн бұрын
ਤੇ ਆਮ ਆਦਮੀ ਪਾਰਟੀ ਵਾਲੇ ਕਿਹੜਾ ਚਾਹੁੰਦੇ ਆ ਕਿ ਕਾਗਰਸ ਜਾਂ ਅਕਾਲੀ ਦਲ ਵਾਲੇ ਸਰਪੰਚ ਬਨਣ ?
@h.s.gill.4341
@h.s.gill.4341 7 күн бұрын
2:21 ਤੇ ਸੁਣੋ ਜਿਹੜੀ ਲਹਿਰ ਤੁਸੀਂ ਚਲਾਤੀ ਉਸ ਨੂੰ ਰੋਕਣਾ ਬਹੁਤ ਮੁਸ਼ਕਲ ਐ
@DALJITmaanMaan
@DALJITmaanMaan 3 күн бұрын
🎉
@h.s.gill.4341
@h.s.gill.4341 7 күн бұрын
ਪਿੰਡ ਕਿਹੜਾ ਏਹ ਦੱਸੋ ????
@paranpalsingh4574
@paranpalsingh4574 6 күн бұрын
ਪਰ ਸਾਡੇ ਪਿੰਡ ਤਾਂ ਕਾਂਗਰਸ, ਅਕਾਲੀ, ਭਾਜਪਾ ਵਾਲੇ ਗਠਜੋੜ ਨਾਲ ਲੜੇ ਸੀ 😂😅
@bipandadwhal4699
@bipandadwhal4699 3 күн бұрын
Registri barry bhi puch lo inhea too
@GurdialSingh-o6g
@GurdialSingh-o6g 5 күн бұрын
Han ji Halka Anandpur Sahib se Pind Goli ke bol rahe hain Jinda ka Aam aadami Nikita Kisne Jita
@rimpykajal7802
@rimpykajal7802 5 күн бұрын
repoter ta app pagal lgda agar koi banda apni koi gal dsna chonda ta eme krna chai da jiwe eh oh bande nu pare kitta sab de gal suni de aw
@SandeepKumar-fz5ns
@SandeepKumar-fz5ns 6 күн бұрын
Akali or congrass ne 70 saal me jo nuksaan keya wo new sarkar shi karegi to time to lagega he baki panjab ke logo ko akalidal or congrass ki ghulami shi lagti hai
@PsBhullar-ov5nq
@PsBhullar-ov5nq 9 күн бұрын
Aap Ne Sariyan Haddana paar kitiyan
@beantsingh7604
@beantsingh7604 6 күн бұрын
Big fraud in elections
@beantsingh7604
@beantsingh7604 6 күн бұрын
ਹੁਣ ਤਾਂ ਵੋਟ ਪਾਉਣ ਲਈ ਜਾਣ ਨੂੰ ਦਿਲ ਨਹੀਂ ਕਰਦਾ
@deepsidhu5176
@deepsidhu5176 4 күн бұрын
Nasha ghatiya nhi vadd gya a pichle 2saal to
@bhupindersingh3911
@bhupindersingh3911 8 күн бұрын
App to pahla eh ve Congress ya akali se
@SukhSidhu-t1l
@SukhSidhu-t1l 7 күн бұрын
Nhi sesha vadya a app sarkar time t
@ParmjeetWahla-qg7qe
@ParmjeetWahla-qg7qe 3 күн бұрын
EHNA 70 SALAAN WALIAN NU PEHLAN PUCHHO BERRA GARAK KAR TA 3 SALAAN WALIAAN NU PUCHHI JAN DE J JINA NE DARBAR SAHIB DHVAIYA OHNA NU PUCHHDE NAHI
@rajindergupta2235
@rajindergupta2235 7 күн бұрын
Eh Sara kam akalian dian sarkaran vele shuru kita gya.
Human vs Jet Engine
00:19
MrBeast
Рет қаралды 137 МЛН
Mom had to stand up for the whole family!❤️😍😁
00:39
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 10 МЛН
Это было очень близко...
00:10
Аришнев
Рет қаралды 6 МЛН
Human vs Jet Engine
00:19
MrBeast
Рет қаралды 137 МЛН