PEED Cover Song ( Female Version ) : Poonam Ft. Diljit Dosanjh | Album G.O.A.T. | Punjabi Music

  Рет қаралды 3,483,687

Aakash  Poonam

Aakash Poonam

3 жыл бұрын

Hello Friends hope u like cover song #Peed
In our version .If you like this song in our vocals pls share this video thanks.
Follow Poonam
On
Instagram
itzpoonam23...
Song -Peed
Singer-Poonam( 7508188800)
Music-Rish (6280271427)
orignal song credits :
Song: Peed
Album: G.O.A.T.
Singer: Diljit Dosanjh
Lyricist: Raj Ranjodh
Music: Gupz Sehra
Female Lead: Elwa
Model: Natasha, Kiannah
Director: Rahul Dutta
Video Concept: San Dosanjh
Mix & Mastered: Sumit Grover
Production Team: Aastha Verma, Gursimran Singh
Business Manager: Sonali Singh
Special Thanks - G.Sidhu, Kalikwest, Sukhi Dosanjh

Пікірлер: 9 800
@kulwantsingh6606
@kulwantsingh6606 3 ай бұрын
ਸੱਚੇ ਪਾਤਿਸ਼ਾਹ ਇਸ ਬੇਟੀ ਨੂੰ ਚੜਦੀ ਕਲਾ ਬਖਸ਼ਣ।
@gurfateh2903
@gurfateh2903 3 жыл бұрын
Fukriya jiya female singers nu ena like comment kardo ho es nu like share kareya Karo .voice bahot sohni va Yaar es kudi nu v play back singer da break milna chahida va ... support di lodd va bas ....rabb mehar kare ...
@kamalbaring5950
@kamalbaring5950 3 жыл бұрын
kzbin.info/www/bejne/eHyQZ2CbbJd7f7s
@traveltheworld3457
@traveltheworld3457 3 жыл бұрын
U r absolutely right 💯
@sukhdevdeol4335
@sukhdevdeol4335 3 жыл бұрын
Right vr
@ranjeethanjra51
@ranjeethanjra51 3 жыл бұрын
Right bro
@beantkaur6506
@beantkaur6506 3 жыл бұрын
Why just degrade female singers? What do you think about all male singers ? Filter ya male singers v boht hege , hna? Of course female singers don’t sing as good as her but you should have said many singers(both male and females) instead.
@Harbhajansingh-om8xp
@Harbhajansingh-om8xp 2 ай бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਧੀਏ
@indiazheartbeat
@indiazheartbeat 2 ай бұрын
ਲੂੰ - ਕੰਡੇ... ❤ Goosebumps on every line... ✨ ...on every word.. ✨ ਹਰ ਇੱਕ ਸੁਰ ਬੜੇ ਸਹੀ ਢੰਗ ਨਾਲ ਸੰਭਾਲਿਆ ਤੇ ਨਿਭਾਇਆ ਹੈ..। ☀️
@ramannahar77
@ramannahar77 3 жыл бұрын
ਕੋਈ ਵੀ ਏਦਾਂ ਦਾ ਦਿਨ ਨੀ.. ਜਿਸ ਦਿਨ ਇਹ ਗੀਤ ਨਾ ਸੁਣਿਆ ਹੋਵੇ... ਬਹੁਤ ਸੋਹਣੀ ਆਵਾਜ ਏ ..Sister..💯💯🏅
@arshbrar379
@arshbrar379 3 жыл бұрын
Nice g
@Gursikh7345
@Gursikh7345 3 жыл бұрын
Thanks bro sister nu hosla dayen li
@dstalanian
@dstalanian 3 жыл бұрын
true
@palwinderkaurkaur878
@palwinderkaurkaur878 2 жыл бұрын
@@Gursikh7345 nice
@ManpreetSingh-lk4dg
@ManpreetSingh-lk4dg 3 жыл бұрын
ਜਿਊਦੀ ਵੱਸਦੀ ਰਹਿ ਭੈਣ ਮੇਰੀਏ।।।, ❤❤ ਰੱਬ ਤੈਨੂੰ ਬਹੁਤ ਜਲਦ ਬੁਲੰਦੀਆਂ ਤੇ ਲੈ ਕੇ ਜਾਣ ਵਾਲਾ।। ਬੱਸ ਕਦੇ ਪੈਰ👣 ਨਾ ਛੱਡੀ।
@deendayal9094
@deendayal9094 Жыл бұрын
ਸਾਦਗੀ ਦਾ ਕੋਈ ਮੁੱਲ ਨਹੀਂ ਭੈਣੇ ਬੇਹੱਦ ਪਸੰਦ ਆਈ ਅਵਾਜ ਤੁਹਾਡੀ ਵਾਹਿਗੁਰੂ ਜੀ ਮਹਿਰ ਕਰੋ ਤਾਂ ਜੋ ਸਾਡੀ ਭੈਣ ਜਲਦੀ ਹੀ ਸਟਾਰ ਬਣੇ ਤੇ ਤਰੱਕੀ ਜਲਦੀ ਹੀ ਇਨਾਂ ਦੀ ਬੁੱਕਲ ਵਿੱਚ ਹੋਵੇ.
@balwinderdhima6946
@balwinderdhima6946 2 ай бұрын
ਬਹੁਤ ਹੀ ਸੋਹਣੀ ਤੇ ਸੁਰੀਲੀ ਆਵਾਜ਼ ਹੈ ਭੈਣ ਦੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਭੈਣ ਨੂੰ
@randhirsingh9476
@randhirsingh9476 3 жыл бұрын
ਪਤਾ ਨਹੀ ਕਿੰਨੀ ਵਾਰ ਸੁੱਣ ਲਿਅਾ ਹੈ ਮੈ ੲਿਹ ਗੀਤ ਤੇ ਜਦੋ ਫੇਰ ਮੈ ੲਿਹ ਗੀਤ ਦੁਬਾਰਾ ਸੁੱਣਦਾ ਹਾ ਤਾ ਹਰ ਵਾਰ ਨਵਾ ਹੀ ਲੱਗਦਾ .... ਜਿਓੁਦੀ ਵਸਦੀ ਰਹਿ ਕੁੜੀੲੇ, ਰੱਬ ਤੇਰੀ ਓੁਮਰ ਲੋਕ ਗੀਤ ਜਿੰਨੀ ਕਰੇ... ਅਾਮੀਨ.....
@dstalanian
@dstalanian 3 жыл бұрын
ਬਈ, ਕਮਾਲ ਦੀ ਅਵਾਜ ਹਰ ਵਾਰ ਐਵੇ ਲੱਗਦਾ ਜਿਵੇ ਹੁਣੇ ਗਾਇਆ _ ਵਾਹ ਵਾਹ ਵਾਹ
@sherfazal288
@sherfazal288 7 ай бұрын
Poonam the best black beauty n singer,,,,,,,,,,,best combination of beauty n melody,,,,,,wish her all the best,.
@user-ti7ep1rf4w
@user-ti7ep1rf4w Ай бұрын
She really impressed me, particularly her sadgi. She is a beautiful girl. I really admire her confidence 😊
@BeingPunjabiOfficial
@BeingPunjabiOfficial 3 жыл бұрын
ਬੱਲੇ ...ਦਿਲਜੀਤ ਨੇ ਵੀਡੀਓ share ਕੀਤੀ ਆ ਤੁਹਾਡੀ ...🚨🔥 ਬਹੁਤ ਚੰਗੀ ਆਵਾਜ਼ ਆ 🙏🏻
@ranjeethanjra51
@ranjeethanjra51 3 жыл бұрын
Nice
@SukhchainSingh-zo6ty
@SukhchainSingh-zo6ty 3 жыл бұрын
Vary nice g
@sidhufan_5911
@sidhufan_5911 3 жыл бұрын
Aam loka lyi sab iko jehe ne
@sidhufan_5911
@sidhufan_5911 3 жыл бұрын
Bhut vdia awaz lage rho veere
@ajaymundra946
@ajaymundra946 3 жыл бұрын
Bhut soni awaj hai ji thodi 😊😊
@harpreetseewat3910
@harpreetseewat3910 3 жыл бұрын
ਤੁਹਾਡਾ ਗਾਣਾ 7 ਵਾਰ ਲਗਾਤਾਰ ਸੁਣਿਆ ਬਹੁਤ ਸੋਹਣੀ ਆਵਾਜ਼ ਦੇ ਮਾਲਕ ਤੁਸੀਂ ਵਾਹਿਗੁਰੂ ਤਰੱਕੀ ਬਕਸੇ ਤਹਾਨੂੰ 🙏🙏🙏
@pawannahal3673
@pawannahal3673 3 жыл бұрын
I..laik....eit..sagh,,,,, .....
@NishanSingh-oj6wx
@NishanSingh-oj6wx 3 жыл бұрын
ਬਹੁਤ ਵਧੀਆ
@harjinderbabbu176
@harjinderbabbu176 Жыл бұрын
Great thinking
@KaramjitSingh-Dr
@KaramjitSingh-Dr 25 күн бұрын
ਬਹੁਤ ਬਹੁਤ ਵਧੀਆ ਧੀਏ ਹਿੰਮਤ ਰੱਖ
@Ehamjeet80884
@Ehamjeet80884 Ай бұрын
ਬਹੁਤ ਸੋਹਣਾ ਗਾਇਆ ਸਾਦਗੀ ਵਿੱਚ ਬਹੁਤ ਸੌਹਣੀ ਲੱਗ ਰਹੀ ਭੈਣੇ
@sarabjeetsingh2919
@sarabjeetsingh2919 3 жыл бұрын
ਦਿਲਜੀਤ ਦੁਸਾਂਝ ਵਾਕਿਆ ਹੀ ਦਿਲ ਦਾ ਅਮੀਰ ਹੈ 👍 ਪੂਨਮ ਬੇਟਾ ਵੈਰੀ ਗੁੱਡ 👍
@anupkaur4312
@anupkaur4312 3 жыл бұрын
This girl should be on top because she is beautiful and talented with simplicity. Which is missed in today's female and Male singers both.I like her smile.
@harmonkaler5086
@harmonkaler5086 3 жыл бұрын
Love your voice
@ruchisharma5643
@ruchisharma5643 2 жыл бұрын
Absolutely ryt
@GurpreetSingh-it9sy
@GurpreetSingh-it9sy Жыл бұрын
Agreed and she is so melodious
@SukhjitSingh-rc4sx
@SukhjitSingh-rc4sx Жыл бұрын
​@@harmonkaler508600😅😢😅😢😢😮😢😮😮😮😅😢😮😢😮😮😮😮piu70
@sherfazal288
@sherfazal288 7 ай бұрын
Female vertion of this song is the best,,,,,,,,Poonam the best singer n actress,.n black beauty to be liked,.
@meenurana7941
@meenurana7941 2 жыл бұрын
Wah wah dill kush voice ❤️❤️❤️❤️agy jaogy jrur God bless u💕💕💕👏👏👏❤️❤️❤️❤️❤️❤️❤️❤️❤️❤️❤️
@harjindkaurvlogs
@harjindkaurvlogs 3 жыл бұрын
ਸਾਦਗੀ ਐਵੇ ਸਾਂਭ ਕੇ ਰੱਖਿਓ.... ਬਹੁਤ ਖ਼ੂਬ...... 👌👍☺️
@JaswinderSingh-dg7jv
@JaswinderSingh-dg7jv 3 жыл бұрын
G
@JaswinderSingh-dg7jv
@JaswinderSingh-dg7jv 3 жыл бұрын
👌👌
@harmeshsingh816
@harmeshsingh816 3 жыл бұрын
Ji sis ryt
@SandeepKumar-qb9ll
@SandeepKumar-qb9ll 3 жыл бұрын
Sat Shri Akal sister ji
@ghaintsingh5225
@ghaintsingh5225 3 жыл бұрын
Ryt
@nirmalsharma93
@nirmalsharma93 3 жыл бұрын
ਭੈਣ ਨੇ ਬਹੁਤ ਹੀ ਪਿਆਰਾ ਗਾਇਆ ਹੈ, ਰੱਬ ਤਰੱਕੀਆਂ ਬਖ਼ਸ਼ੇ ❤️❤️❤️❤️❤️❤️❤️
@gurikachhwa8826
@gurikachhwa8826 3 жыл бұрын
Nice
@user-qd7ws4kv4z
@user-qd7ws4kv4z 3 ай бұрын
Good
@bhatiumedbhatiumed8451
@bhatiumedbhatiumed8451 2 ай бұрын
U r miss world ...u r miss universe....coz u r pure🙏🙏🙏so so sweet voice
@RanjitKaur-no6iq
@RanjitKaur-no6iq 2 жыл бұрын
ਵਾਹਿ ਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ,ਬਹੁਤ ਸੋਹਣੀ ਆਵਾਜ਼👌👍🥰🥰
@jinderchahal6041
@jinderchahal6041 3 жыл бұрын
ਬਹੁਤ ਸੋਹਣਾ ਭੈਣ ਪ੍ਰਮਾਤਮਾ ਹਮੇਸ਼ਾ ਤਰੱਕੀਆ ਬਖਸ਼ਿਸ਼ ਕਰੇ
@harjitgillgill7215
@harjitgillgill7215 3 жыл бұрын
Nice awaj a sister ji
@sonujatt2578
@sonujatt2578 3 жыл бұрын
Best of luck sist
@amritkaur8931
@amritkaur8931 3 жыл бұрын
Please suscribe kzbin.info/www/bejne/e4fIaGxnjMmJnac
@MandeepKaur-sq5tf
@MandeepKaur-sq5tf 3 жыл бұрын
Att .aa baba
@Gurbinder_bhullar01
@Gurbinder_bhullar01 3 жыл бұрын
ਵਾਹ ਬ ਕਮਾਲ , ਦੂਜੀਆਂ ਵਾਂਗ ਪੈਸੇ ਦੀ ਸਿਰ ਤੇ ਨੀ ਆਪਣੇ talent ਦੇ ਸਿਰ ਤੇ ਅੱਗੇ ਵੱਧਣ ਆਲੀ ਮੁਟਿਆਰ 💐💐💐❤❤❤ ਚੜਦੀ ਕਲਾ ਵਿਚ ਰਹੋ 🙏😇
@charanjitkaur2032
@charanjitkaur2032 Жыл бұрын
Poonam very awesome song . Very well done . God bless you always. 💖💖🙏🙏👌👌
@TalwinderSandhu-vh7wj
@TalwinderSandhu-vh7wj Жыл бұрын
ਇੱਕ ਇੱਕ ਬੋਲ ਦਿਲ ਚ ਲਹਿ ਜਾਂਦਾ ਬੁਹਤ ਪਿਆਰੀ ਅਵਾਜ. ਵਾਹਿਗੁਰੂ ਤਰੱਕੀਆਂ ਦੇਣ 👌
@balvirsingh9650
@balvirsingh9650 3 жыл бұрын
ਮੈਂ ਜਜਬਾਤੀ ਕੁਝ ਜਿਆਦਾ ਹੋਣ ਕਰਕੇ ਸਿਫ਼ਤ ਚ ਬਹੁਤਾ ਲਿਖ ਨਹੀਂ ਸਕੀਆ ਸੋ ਦੁਆਵਾਂ ਹੀ ਦੇ ਸਕਦਾਂ 🙏
@qureshigamingpoint9213
@qureshigamingpoint9213 3 жыл бұрын
Pehne Mai pakistan to 🇵🇰 thuanu dilo pyar Tai nale u r voice amazing Allah Pak tuhanu hamesha khush rakhe tai Akash veere nu Salam kehu Allah Hafiz God bless you ❤️
@RaviKumar-xu6pl
@RaviKumar-xu6pl 2 жыл бұрын
Poonam ji bahut hi sohna geet jinni sadgi tuhade ch haigi utton Kayi jyada is geet vich h ji, God bless you
@deepakshoor5076
@deepakshoor5076 Жыл бұрын
Vaah nu rok ke dittia duavvvvaa.😥😥😭😭
@BHUPINDER-zj2wr
@BHUPINDER-zj2wr 3 жыл бұрын
ਜਿਉਂਦੀ ਰਹਿ ਨੀ ਜਿਉਣ ਜੋਗੀਏ ....ਬਹੁਤ ਸੋਹਣੀ, ਮਿੱਠੀ ਆਵਾਜ਼... ਦੁਆਵਾਂ
@parmsail1539
@parmsail1539 3 жыл бұрын
💖💖💖 ਕਦੇ ਕਦੇ ਕਿਸੇ ਨਾਲ਼ ਕੋਈ ਰਿਸ਼ਤਾ ਵੀ ਨਹੀਂ ਹੁੰਦਾ ਪਰ ਆਪ ਮੁਹਾਰੇ ਹੀ ਲਾਡ ਜਿਹਾ ਆਉਂਦਾ ਹੁੰਦਾ...ਓਵੇਂ ਹੀ ਇਸ ਪਿਆਰੀ ਜਿਹੀ ਕੁੜੀ ਲਈ ਦਿਲੋਂ ਖ਼ੁਸ਼ੀ ਹੋਈ ਕਿ ਹੌਲ਼ੀ ਹੌਲ਼ੀ ਭੈਣ ਤਰੱਕੀਆਂ ਰਾਹੇ ਪੈ ਰਹੀ ਏ...ਕਾਫ਼ੀ ਟਾਈਮ ਪਹਿਲਾਂ ਇਹ ਆਪਣੇ ਭਰਾ ਨਾਲ਼ ਇੱਕ ਵੀਡੀਓ ਜ਼ਰੀਏ ਸਭ ਦੇ ਸਾਹਮਣੇ ਆਏ ਸਨ...ਉਦੋਂ ਹੀ ਐਵੇਂ ਲੱਗਿਆ ਸੀ ਕਿ ਕਾਸ਼ ਬਾਬਾ ਜੀ ਕਰਨ ਇਹ ਦੋਵੇਂ ਭੈਣ ਭਰਾ ਬਹੁਤ ਤਰੱਕੀਆਂ ਕਰਨ..ਇਹ ਗੀਤ ਅੱਜ ਅਚਾਨਕ ਹੀ ਸਾਹਮਣੇ ਆਇਆ ਤੇ ਸੁਣ ਕੇ ਬਹੁਤ ਬਹੁਤ ਵਧੀਆ ਲੱਗਿਆ😘😘😘ਕਿੰਨੀ feel ਨਾਲ਼ ਗਾਇਆ ਏ.. ਸੱਚੀਂ ਬਹੁਤ ਹੀ ਵਧੀਆ...ਸਕੂਨਦਾਇਕ❤️😘😘😊
@MrKhaira9
@MrKhaira9 3 жыл бұрын
shi keha bai ।। khushi hundi tarkki dekh k
@vishupreetsingh726
@vishupreetsingh726 3 жыл бұрын
Sahi gll aa bro pehn ne attt krai pyi aa
@gurdialsingh2600
@gurdialsingh2600 3 жыл бұрын
ਗੁਰਲੇਜ ਅਖਤਰ ਨੂੰ ਪਿੱਛੇ ਛੱਡ ਦਿੱਤਾ ਕੁੜੀ ਦੀ ਆਵਾਜ ਨੇਂ
@amankhaira9255
@amankhaira9255 3 жыл бұрын
Thx veere for beautiful comment .
@sanvirsinghjhinjer4394
@sanvirsinghjhinjer4394 3 жыл бұрын
Bilkul sahi kaha tc 🙏
@surindersingh866
@surindersingh866 9 ай бұрын
Ruh khus ho jndi a sister de voice sun ke jug jug jio ❤
@jaswinderkaur1907
@jaswinderkaur1907 2 ай бұрын
Bahut bahut bahut bahut khoob beta ji GBU 🙏🙏🙏🙏🙏
@pssandhu9908
@pssandhu9908 3 жыл бұрын
Voice sweet voice ਓੲੇ ਦਲਜੀਤ ਅੱਤ ਹੀ ਕਰਾ ਤੀ ਕੁੜੀ ਦੀ ਅਵਾਜ ਨੇ
@navdeepkaur8158
@navdeepkaur8158 3 жыл бұрын
ਵਾਹ !ਮੇਰੀਏ ਭੈਣੇ ਰੰਗ ਲਾ ਦਿੱਤੇ ,ਬਹੁਤ ਹੀ ਮਿੱਠੀ ਆਵਾਜ਼ ਏ, ਵਾਹਿਗੁਰੂ ਜੀ ਮਿਹਰ ਕਰਨ
@pendu_music9634
@pendu_music9634 3 жыл бұрын
plzz meri video dekh lo ikk vaar ਰੱਬ ਥੋਨੂੰ ਖੁਸ ਰੱਖੇ ❤️🙏 kzbin.info/www/bejne/e5_Xdo2qirJ5q8U
@oldisgold899
@oldisgold899 3 жыл бұрын
Siraaa
@fashion7creator
@fashion7creator 3 жыл бұрын
Sooooooooooo good
@pendu555vspsrajputmusicrec8
@pendu555vspsrajputmusicrec8 10 күн бұрын
ਬਹੁਤ ਸੋਹਣੀ ਅਵਾਜ ਆ ਭੈਣ ਬਾਕੀ ਚੁੰਨੀ ਗੱਲ ਦੀ ਥਾਂ ਸਿਰ ਤੇ ਹੁੰਦੀ ਹੋਰ ਵੀ ਵਦੀਆ ਲਗਣੀ ਸੀ ਵਾਹਿਗੁਰੂ ਮੇਹਰ ਕਰੇ
@rajdeepkaur6032
@rajdeepkaur6032 2 күн бұрын
Wishing You A Very Very Best Of Luck 🙏🏻❤️🙏🏻Waheguru Ji Bless Both Of You Forever ji 🙏🏻❤️🙏🏻
@reshamsingh1804
@reshamsingh1804 3 жыл бұрын
ਮੇਰੇ ਸੋਹਣੇ ਪੰਜਾਬ ਦੀ ਨਵੀਂ ਲਤਾ ਮੰਗੇਸ਼ਕਰ...ਸਫਲਤਾ ਤੁਹਾਡੇ ਨਜ਼ਦੀਕ ਹੈ.. ਦਿਲ ਤੋਂ ਤੁਹਾਡੇ ਲਈ ਦੁਆਵਾਂ 💐💐
@amandeepsingh9563
@amandeepsingh9563 3 жыл бұрын
Sahi keha veer ji boht hi zeyada sohna geya sister ne
@chumberheer8492
@chumberheer8492 3 жыл бұрын
Really I like your comments
@sanvirsinghjhinjer4394
@sanvirsinghjhinjer4394 3 жыл бұрын
Bilkul vir g👍
@mogachenal1778
@mogachenal1778 3 жыл бұрын
Kuj v aa Kudi di haik ch dum aa pura
@nehaathwal7506
@nehaathwal7506 3 жыл бұрын
Sahi kaha veer ji
@rajmanjinderkaur6343
@rajmanjinderkaur6343 3 жыл бұрын
ਬਹੁਤ ਵਧੀਆ ਗਾਇਆ ਬੇਟਾ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ🙏🙏
@preetmahey7152
@preetmahey7152 3 жыл бұрын
Att
@mangasingh2835
@mangasingh2835 2 жыл бұрын
God bless you beta 👍 Parmatma tuhanu hor tarakhe bakshe hor menat karo riaj har roz karo keep it up 👍 bahut achhe
@deepakadwani-iz6kx
@deepakadwani-iz6kx Жыл бұрын
Female version vich me ajj Tak is to badiya voice nahi suni great sister keep it up
@gurtejsingh8984
@gurtejsingh8984 3 жыл бұрын
ਵਾਹਿਗੁਰੂ ਨਾਲ਼ ਸਹਾਈ ਹੋਣ ਤੇਰੀ ਤਰੱਕੀ ‘ਚ ਬਹੁਤ ਵਧੀਆ ਗਾਇਆ God bless uu
@Safarlife_world
@Safarlife_world 3 жыл бұрын
ਬਹੁਤ ਸੋਹਣੀ ਅਵਾਜ ਆ ਭੈਣ ਦੀ ਇਹ ਹੁੰਦੀ ਆ ਕਲਾ ,ਅੱਜ ਕੱਲ ਦੇ ਕਲਾਕਰਾ ਨੂੰ ਗਾਉਣਾ ਆਉਦਾ ਨਹੀ ਜਣਾ ਖਣਾ ਲਾਈਵ ਹੋ ਕੇ ਲੜਨ ਬਹਿ ਜਾਦਾ।
@kamalbaring5950
@kamalbaring5950 3 жыл бұрын
kzbin.info/www/bejne/eHyQZ2CbbJd7f7s
@khankhankhannkhan6781
@khankhankhannkhan6781 10 ай бұрын
ماشاءاللہ بہت خوب زبردست بہت خوب ♥️🥀
@surinderkaur-co9hl
@surinderkaur-co9hl 11 ай бұрын
Bohet wadia awaj ha beti di kini sadgi ha waheguru ji is bachi nu hor vi tarakiyan bakhsis Kern ji dil sun k rooh nu sakun milde ji waheguru ji is bachi nu sada cherdikala bakhsis kern ji
@kuljitsidhu6207
@kuljitsidhu6207 3 жыл бұрын
ਇਹ ਗੀਤ ਵਾਰ-ਵਾਰ ਸੁਣਨ ਨੂੰ ਜੀਅ ਕਰਦਾ ਹੈ।ਐਨੀ ਖ਼ੂਬਸੂਰਤ ਆਵਾਜ਼ ਮਨ ਨੂੰ ਟੁੰਬਦੀ ਆ।ਨਾਲ਼ ਹੀ ਸਾਦਗੀ।ਧੀਏ ਏਸੇ ਤਰ੍ਹਾਂ ਮਿਹਨਤ ਕਰਦੀ ਰਹਿ।ਆਉਣ ਵਾਲਾ ਸਮਾਂ ਏਸ ਧੀ ਰਾਣੀ ਦਾ।
@sunilsoni3621
@sunilsoni3621 3 жыл бұрын
Hnji main v 10 war suneya
@amandeepkaur-zt7ir
@amandeepkaur-zt7ir 3 жыл бұрын
Sahi keha veer Ji tuc .bot var sun lya main
@kamalbaring5950
@kamalbaring5950 3 жыл бұрын
🙏🙏🙏🙏kzbin.info/www/bejne/eHyQZ2CbbJd7f7s
@MrBvlog-tm2fm
@MrBvlog-tm2fm 3 жыл бұрын
ਬਾ ਕਮਾਲ ..... ਲੱਖਾਂ ਦੁਅਾਵਾਂ ਭੈਣੇ ਤੇਰੇ ਲੲੀ ਵਾਹਿਗੁਰੂ ਕਾਮਯਾਬੀਅਾਂ ਬਖਸ਼ੇ ਤੈਂਨੂੰ
@kuldeepmehra9069
@kuldeepmehra9069 3 жыл бұрын
Tuhaadi awwaj dhan dhan hai,, diljit bhaji naal di awaaj,,, ਭੈਣਾਂ ਮੇਰੇ ਵੱਲੋ ਲੱਖ ਲੱਖ ਵਧਾਈਆਂ,,
@HardeepSingh-ly4bv
@HardeepSingh-ly4bv 2 жыл бұрын
Waah ji waah dhan hai oh mata pita jihna tohanu janam ditta
@surendralahre2853
@surendralahre2853 Жыл бұрын
Mere mama ke dil ko chhu dene wala song hai. Very nice ji 😘😘😘💕💕💕
@parasbawa3756
@parasbawa3756 3 жыл бұрын
ਦਿਲ ਖੁਸ਼ ਹੋ ਗਿਆ ਬਹੁਤ ਵਧੀਆ ਛੋਟੀ ਭੈਣ ਬਹੁਤ ਸੁਰੀਲੀ ਆਵਾਜ਼ ਹੈ ਲਗੇ ਰਹੋ
@meghnamcfarland5639
@meghnamcfarland5639 3 жыл бұрын
ਤੁਹਾਡੀ ਆਵਾਜ਼ ਨੇ ਗੀਤ ਨੂੰ ਚਾਰ ਚੰਨ ਲਾ ਦਿੱਤੇ ਮਹਿੰਗੇ ਮੇਅਕੱਪ ਨਾਲ ਲਿੱਪੇ ਚਿਹਰਿਆਂ ਨੂੰ ਮਾਤ ਪਾਉਂਦੀ ਮੁਸਕਾਨ ਖੁਸ਼ ਰਹੋ ਆਬਾਦ ਰਹੋ !! Fantastic. I had to cut and paste this. I just love the song and your voice. God bless you.
@SonamSharma-tc5sy
@SonamSharma-tc5sy 2 ай бұрын
Isse pta chalta bs talent matter krta...❤ awesome sister
@apnibasirat6264
@apnibasirat6264 22 күн бұрын
Waah .. Kia baat aee ... Zabardast poetry and has sung deeply concerned..
@balwinderbhatti7995
@balwinderbhatti7995 3 жыл бұрын
1982 I was a Ph.d student at himachal pradesh univ. shimla chemistry deptt. when sajna ve sajna by Maan Gurdas came out. this song took over panjabi diaspora world wide. This song 'peed' of Dosajh, sung by this girl Poonam reminds me of that era. god bless this girl.
@somebody7407
@somebody7407 2 жыл бұрын
I was looking for this comment
@bansalmusic4970
@bansalmusic4970 3 жыл бұрын
ਤੁਹਾਡੀ ਮਿੰਠੀ ਤੇ ਸੁਰੀਲੀ ਆਵਾਜ਼ ਨੇ ਅਸਾਂ ਦਾ ਮਨ ਮੋਹ ਲਿਆ ਜੀ ( super se v upar)GBu ਪੰਜਾਬ ਦੀ ਕੋਇਲ2
@didarsinghgill9968
@didarsinghgill9968 17 күн бұрын
ਬਹੁਤ ਵਧੀਆ । ਚੜ੍ਹਦੀ ਕਲਾ ਰਹੇ 🌹
@surindersinghchohka8085
@surindersinghchohka8085 Жыл бұрын
ਕਮਾਲ, ਕਮਾਲ, ਕਮਾਲ। ਕਲਾ ਤੇ ਸਾਦਗੀ ਦਾ ਸੁਮੇਲ। ਵਾਹਹਹਹਹਹ
@mandeepsingh-nn8rn
@mandeepsingh-nn8rn 3 жыл бұрын
ਸ਼ੁਕਰ ਹੈ ਸਾਡੇ ਸਮਿਆਂ ਵਿੱਚ ਵੀ ਇਹੋ ਜਿਹੀ ਅਵਾਜ਼ ਅਤੇ ਇਹੋ ਜਿਹੇ ਬੋਲ ਸੁਣਨ ਨੂੰ ਮਿਲੇ
@Jagtarsingh-rx6gk
@Jagtarsingh-rx6gk 3 жыл бұрын
Very Good Beta Ji
@harjinderbabbu176
@harjinderbabbu176 Жыл бұрын
Wow bro Great think 🙏🙏🙏🙏🙏
@bharpurjankari
@bharpurjankari 3 жыл бұрын
ਛੋਟੀ ਭੈਣ ਬਹੁਤ ਹੀ ਵਧੀਆ ਤੇ ਮਿੱਠੀ ਆਵਾਜ਼ ਆ ਰੱਬ ਤਰੱਕੀਆਂ ਵਖਸੇ
@123Jass
@123Jass 3 жыл бұрын
Ryt veer ji
@trilochankaur7234
@trilochankaur7234 Ай бұрын
Baakamaal bahut vadhia betavery melodious
@saroversingh9379
@saroversingh9379 Жыл бұрын
ਵਾਹ ਭੈਣ ਜੀ ਵਾਹਿਗੁਰੂ ਚੜਦੀ ਕਲਾ ਬਖਸੇ ਜੀ🙏🙏
@punjabgaming4802
@punjabgaming4802 3 жыл бұрын
ਜੌ ਲੋਕ ਗਾਣੇ ਨੂੰ unlike ਕਰਦੇ ਅਾ ਅਸਲ ਚ ਓਨਾ ਲੋਕਾਂ ਨੂੰ like nd unlike ਚ ਫਰਕ ਹੀ ਨਹੀ ਪਤਾ ਹੁੰਦਾ✍️✍️✍️✍️keep supporting guy Luv u #poonam sister asi nal aa tuhade😘😘😘😘😘😘
@singhspsingh6120
@singhspsingh6120 3 жыл бұрын
Nice
@jashansworld7037
@jashansworld7037 3 жыл бұрын
ਮੇਰੇ ਸੋਹਣੇ ਪੰਜਾਬ ਦਾ ਉਭਾਰਦਾ ਟੇਲੈਂਟ Keep it up didi ji😘💕💕🙏🙏🙏
@pendu_music9634
@pendu_music9634 3 жыл бұрын
plzz meri video dekh lo ikk vaar ਰੱਬ ਥੋਨੂੰ ਖੁਸ ਰੱਖੇ ❤️🙏 kzbin.info/www/bejne/e5_Xdo2qirJ5q8U
@jaisivbhole7773
@jaisivbhole7773 10 ай бұрын
Diljeet naa e bot aaa Gaane de super duper hit hon lyi Baaki thodi mehnt nu salute bahne
@manisangha6192
@manisangha6192 2 жыл бұрын
Yaar hun kithe aa talent nu agge lai k aan wale gallan tan bahut karde aa . Is ton sohni aawaz hai kise b female punjabi singer di. Bhain bahut vadia.
@Prabhjotkaur-lk9mb
@Prabhjotkaur-lk9mb 3 жыл бұрын
Simplicity in her acting is beyond words.. I love her
@kikkarsingh3005
@kikkarsingh3005 3 жыл бұрын
ਕੁਦਰਤ ਨੇ ਦਿਲਕਸ਼ ਆਵਾਜ਼ ਤੇ ਸੁਰ ਦਾ ਸੋਹਣਾ ਤੋਹਫ਼ਾ ਦਿੱਤਾ ਹੈ, ਆਉਣ ਵਾਲਾ ਵਕਤ ਤੁਹਾਡਾ ਹੈ, ਮਿਹਨਤ ਕਰਦੇ ਰਹੋ।
@jimmyfatehpuria7414
@jimmyfatehpuria7414 2 жыл бұрын
Waah ji waah eho g awaaj ajj de time ch Sunan nu bhut ghat mildi aa, 90 Da time chete aa gya
@harmanpreetkalsi7529
@harmanpreetkalsi7529 10 ай бұрын
Bhut he sweet song nd voice 👏👏poonam ji gbu
@ishatroopsinghsandhu6007
@ishatroopsinghsandhu6007 3 жыл бұрын
ਸਭ ਤੋਂ ਸੋਹਣੀ ਆਵਾਜ ਤੇ ਸਭ ਤੋਂ ਸੋਹਣੀ ਕੁੜੀ । ਸਾਦਗੀ ਇਹ ਹੁੰਦੀ ਏ।
@tsingh00playing36
@tsingh00playing36 3 жыл бұрын
ਇਕ ਗੱਲ ਰਹਿ ਗਈ ਵੀਰ ਸਿਰ ਤੇ ਚੁੰਨੀ ਹੁੰਦੀ ਤਾਂ ਹੋਰ ਵੀ ਵਧਿਆ ਲਗਣਾ ਸੀ ਇਸ ਭੈਣ ਨੇ ਬਾਕੀ ਇਸ ਭੈਣ ਦੀ ਮਰਜ਼ੀ
@Harindersingh-er7nr
@Harindersingh-er7nr 3 жыл бұрын
she is never deserved playback singer, she is a golden voice and real meaning of punjab voice plz plz support and share itttttttttttttttttttttttttt
@bikramjeetsingh2596
@bikramjeetsingh2596 10 ай бұрын
Very nice song and kudi de voice beautiful beautiful g oo g oo kudiye waheguru ji app pay kirpa Karn super star singer ban Gye aa ❤❤❤❤❤❤
@heerasingh264
@heerasingh264 Жыл бұрын
ਕਿਆ ਬਾਤ ਹੈ ਭੈਣ ਜੀ ❤️❤️❤️👍🏻 ਬਹੁਤ ਖੂਬ🙏🏼
@CrazyArtnCraft9
@CrazyArtnCraft9 3 жыл бұрын
ਬਹੁਤ ਖੂਬਸੂਰਤ ਗੀਤ। ਦਿਲਜੀਤ ਨੂੰ ਵੀ ਪਿੱਛੇ ਛੱਡ ‘ਤਾ
@gurmeetsinghjosan712
@gurmeetsinghjosan712 3 жыл бұрын
ਬਹੁਤ ਖੂਬ ਗਾਇਆ, ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ਣ
@Mandeepkaur-xr1ik
@Mandeepkaur-xr1ik 3 жыл бұрын
Tuhanu v vahut Khush rkhn waheguru
@gurmeetsinghjosan712
@gurmeetsinghjosan712 3 жыл бұрын
@@Mandeepkaur-xr1ik 🙏🙏🙏🙏🙏🙏🙏
@Mandeepkaur-xr1ik
@Mandeepkaur-xr1ik 3 жыл бұрын
@@gurmeetsinghjosan712 waheguru mehar krn ji
@vijaymehra1084
@vijaymehra1084 Жыл бұрын
Pyaar ho Gaya kude Teri simplicity dekh kr or voice sun kr 💐❤️
@deepakshoor5076
@deepakshoor5076 3 жыл бұрын
Boht vaar song suneya hai
@luckpatil6672
@luckpatil6672 3 жыл бұрын
Waaah ji..Marathi hu me..par pehli baar koi Punjabi song voice itni pyari lagi hai..God bless you sister..
@laddikhosla1871
@laddikhosla1871 3 жыл бұрын
ਬਹੁਤ ਸੋਹਣਾ ਗਾਇਆ, ਜਿੰਨੀ ਵਾਰ ਸੁਣੋ ਓਹਨਾ ਵਦੀਆ ਲਗਦਾ । ਭੈਣੇ ਰੱਬ ਤੈਨੂੰ ਬਹੁਤ ਤਰੱਕੀ ਦੇਵੇ
@lovegill322
@lovegill322 3 жыл бұрын
Nice
@BalveerSingh-gc9qe
@BalveerSingh-gc9qe 3 жыл бұрын
🙏🙏❤❤
@GR-bu8hm
@GR-bu8hm 8 ай бұрын
Awaz sidha dil mein utar jata hai.😍
@rahulgoswami6009
@rahulgoswami6009 7 ай бұрын
Loves to listen this in this type of melodious voice ,, you are going to fail all other hit singers ... just 👌👌
@jotbatth3905
@jotbatth3905 3 жыл бұрын
ਬਾ ਕਮਾਲ ਆਵਾਜ਼, ਬਹੁਤ ਵਧੀਆ ਨਿਭਾਇਆ ਗੀਤ ਨੂੰ। ਰੱਬ ਤਰੱਕੀਆਂ ਬਖ਼ਸ਼ੇ ਭੈਣੇ ਤੈਨੂੰ
@JasvirJasvir-fo4jz
@JasvirJasvir-fo4jz 3 жыл бұрын
ਬੁਹਤ ਸੋਹਣਾ ਗੀਤ ਆ ਭੈਣ ਮੇਰੀ ਵੱਧ ਤੋ ਵੱਧ ਤਰਕੀ ਕਰੇ ਵਹਿਗੁਰੂ ਕਰਿਪਾ ਰੱਖੇ।
@kuljeetkaur8311
@kuljeetkaur8311 11 ай бұрын
go girl.your simplicity,your smile, your singing of this song❤❤❤❤❤❤
@RobbeyKaur
@RobbeyKaur 2 жыл бұрын
Boht e mithi awaz aa tuhadi put jinni vaar mrzi suni jao dill e ni bharda waheguru ji tuhanu boht trakki bakhshan 🥰🥰🥰🥰🥰🥰🥰🥰🥰🥰🥰
@PunjabiCreations
@PunjabiCreations 3 жыл бұрын
Ba kamaal sister.... God bless you...keep it up
@simran8303
@simran8303 3 жыл бұрын
m ur subscriber veer ji ☺️
@RamanDeepKaur-tm3uj
@RamanDeepKaur-tm3uj 3 жыл бұрын
@@simran8303 m also
@RamanDeepKaur-tm3uj
@RamanDeepKaur-tm3uj 3 жыл бұрын
Your all videos are superb bro
@simran8303
@simran8303 3 жыл бұрын
thanx u soo much for heart mam 😍😍
@Style_E_Libas
@Style_E_Libas 3 жыл бұрын
Haayyeee🥰🥰🥰🥰🥰🥰🥰🥰🥰 m Ur big🤩🤩😍😍 fan
@lakhwinderbawa6245
@lakhwinderbawa6245 3 жыл бұрын
ਅਾਵਾਜ਼ ਰੂਹ ਨੂੰ ਸਕੂਨ ਦਿੰਦੀ ਆ। ਰੱਬ ਤੁਹਾਨੂੰ ਤਰੱਕੀਆ ਬਖ਼ਸ਼ਣ ਭੈਣੇਂ।....god bless you
@kamalbaring5950
@kamalbaring5950 3 жыл бұрын
kzbin.info/www/bejne/eHyQZ2CbbJd7f7s
@kulwiderkaur-oq5wn
@kulwiderkaur-oq5wn Жыл бұрын
Right
@sukhpreetsingh3629
@sukhpreetsingh3629 2 жыл бұрын
bhut hi sohna song dil karda vaar vaar suni jayoo
@parmjitkaur1560
@parmjitkaur1560 2 жыл бұрын
👌👌👌👌👍👍👍👍👍ਬਹੁਤ ਬਹੁਤ ਸੌਹਣਾ 🎶🎧🎤ਗੀਤ 🥰🥰🥰🥰❤❤❤❤❤❤
@vishavroshan144
@vishavroshan144 3 жыл бұрын
ਇਸ ਨੂੰ ਕਹਿੰਦੇ ਹਨ talent.its a god gift.
@m.abdullahasim8439
@m.abdullahasim8439 3 жыл бұрын
Wah Kia magical voice hai tuhadi tuhadi poonam ji👌👌👌 keep smiling L❤ve & respect from lehnda punjab 🇵🇰🇵🇰🇵🇰🇵🇰🌹🌹🌹🌹🌹💝💝💝
@AmanSingh-cs8xg
@AmanSingh-cs8xg 10 ай бұрын
Lyrics de hisaab naal singing ch feel katt laggi mnu baaki sab loka da apna apna nazariya thanks
@majorsidhu4864
@majorsidhu4864 Ай бұрын
God bless you beta. Very sweet voice. Great talent 👌👌
@brarhome651
@brarhome651 3 жыл бұрын
😍Bhot ਸੋਹਣਾ sister ਵਾਹਿਗੁਰੂ ਮਿਹਰ ਕਰੇ Bhot ਵੱਡੇ ਸਟਾਰ ਬਾਨੋ ਤੁਸੀਂ waheguru 🙏🏻🙏🏻🙏🏻🙏🏻
@majorsinghsidhu1696
@majorsinghsidhu1696 Ай бұрын
Bahu kaim awaaz. God bless you.
@singhbalveer4731
@singhbalveer4731 11 ай бұрын
Dil krda suni Java song... trakkiya bkshe waheguru sis...
PEED: Diljit Dosanjh (Official) Music Video | G.O.A.T.
4:29
Diljit Dosanjh
Рет қаралды 66 МЛН
Poonam And Akash Live Show Danewal || Doaba Tv
9:10
Doaba Tv
Рет қаралды 22 М.
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Slow motion boy #shorts by Tsuriki Show
00:14
Tsuriki Show
Рет қаралды 8 МЛН
Best Of Atif Aslam 💞 Popular Songs 💞 Top 10 Songs 💞 Jukebox 💞 Atif Aslam Hit Songs 2023| #atifaslam
42:46
MEHANDI | Nikka Zaildar 2 | Sonam Bajwa, Ammy Virk | Latest Punjabi Songs
3:29
Diljit Dosanjh: Peed (Audio) G.O.A.T. | Latest Punjabi Song 2020
4:25
Diljit Dosanjh
Рет қаралды 3,8 МЛН
LISA - ROCKSTAR (Official Music Video)
2:48
LLOUD Official
Рет қаралды 130 МЛН
Erkesh Khasen -  Bir qyz bar M|V
2:43
Еркеш Хасен
Рет қаралды 822 М.
Malohat
3:35
Xamdam Sobirov - Topic
Рет қаралды 1,1 МЛН
지민 (Jimin) 'Who' Official MV
3:28
HYBE LABELS
Рет қаралды 23 МЛН