Pekia to mummy ne pa ke ditta achar

  Рет қаралды 165,589

Sandeep preet vlogs

Sandeep preet vlogs

Күн бұрын

Пікірлер: 199
@damanpreetsingh9904
@damanpreetsingh9904 Ай бұрын
ਸੰਦੀਪ ਦੀਦੀ ਤੇ ਉਹਨਾਂ ਦੇ ਮੰਮੀ ਪਾਪਾ ਬਹੁਤ ਚੰਗੇ ਆ ਬਾਬਾ ਜੀ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖੇ
@gagan-Kaur.S93
@gagan-Kaur.S93 Ай бұрын
Sandeep te preet da pyar hamesha eda hi bnya rahe 🙏
@Deepk45
@Deepk45 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਮਹਿਰ ਕਰੇ
@lakhveersingh7783
@lakhveersingh7783 Ай бұрын
ਸੰਦੀਪ ਦੀਦੀ ਜੀ ਤੁਸੀਂ ਅਚਾਰ ਦੇ ਦਸ ਜਾਂ ਪੀਰ ਪਏ ਆਪਣੇ ਵੀਰ ਨੂੰ ਦੇ ਦੇਣੇ ਸੀ ਕਿਉਂਕਿ ਸਾਡੇ ਮਾਲਵੇ ਵਿੱਚ ਜਦ ਪੇਕੇ ਘਰ ਤੋਂ ਅਚਾਰ ਲੈਦੇ ਹਾਂ ਤਾਂ ਉਹ ਮੁੱਲ ਲੈਂਦੇ ਹਾਂ ਕਿਉਂਕਿ ਇਸ ਨਾਲ ਰਿਸ਼ਤੇ ਵਿੱਚ ਖਟਾਸ ਨਹੀਂ ਆਉਂਦੀ ਕਹਿੰਦੇ ਹਨ ਵੀ ਜੇ ਅਚਾਰ ਬਿਨਾਂ ਪੈਸੇ ਦੇ ਕੇ ਲੈ ਕੇ ਆਈਏ ਤਾਂ ਰਿਸ਼ਤਿਆਂ ਵਿੱਚ ਖੜਾ ਟਾਸ ਆ ਜਾਂਦੀ ਹੈ ਇਸ ਕਰਕੇ ਤੁਸੀਂ ਆਪਣੀ ਮੰਮੀ ਜਾਂ ਆਪਣੇ ਪਰਾਂ ਨੂੰ ਦਾ ਤਸਵੀਰ ਰੁਪਏ ਗੂਗਲ ਪੇ ਕਰ ਦੋ ਕਿਉਂਕਿ ਇਹ ਚਾਰ ਤਾਂ ਹੁਣ ਤੁਸੀਂ ਲੈ ਹੀ ਜਾਣਾ ਹੈ ਬਸ ਵਾਹਿਗੁਰੂ ਜੀ ਤੁਹਾਡਾ ਭੈਣ ਭਰਾਵਾਂ ਦਾ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖਣ
@Mrandmrshayer601
@Mrandmrshayer601 Ай бұрын
Sade v
@kamaljitbanwait1223
@kamaljitbanwait1223 Ай бұрын
ਹਾਜੀ ਸਹੀ ਕਿਹਾ ਜੀ❤
@Kulbeerpannu1984-q7w
@Kulbeerpannu1984-q7w Ай бұрын
Ha g sde vi edda karde a
@anmolkahlon1974
@anmolkahlon1974 Ай бұрын
Hanji sahi gl
@shairybedi-1985
@shairybedi-1985 Ай бұрын
Main ta viah to baad fera paan gyi e dabbe bhar k achaar le k ayi c te odu di khtaas paida hoi hun tkk raas ni ayi main v bathinda district to e aa
@NishaKaur-f3y
@NishaKaur-f3y 26 күн бұрын
Very nice❤❤family❤❤
@SehajHanjra-w5h
@SehajHanjra-w5h Ай бұрын
preeti te sandeep vry nice khush rho mil ki rho hsmesha wmk ❤❤❤❤❤🎉🎉🎉🎉🎉🎉🎉😊😊😊😊😊😊😊😊😊
@triptatripta1639
@triptatripta1639 Ай бұрын
Very nice recipe achar
@noorkaur7294
@noorkaur7294 Ай бұрын
Very nice family 🎉❤❤❤❤
@Clumsybee-u1k
@Clumsybee-u1k 21 күн бұрын
Very nice achaar recipe oda beta ne shi bolya c auole pure pbi ch
@ranjeetkaur1248
@ranjeetkaur1248 Ай бұрын
Sandip achar bhut vadia paiya bhenji ne mooh vich pani aa Gaya
@jaspreetsahota7589
@jaspreetsahota7589 Ай бұрын
Nice family ❣️❣️❣️❣️❣️❣️❣️
@luckys4264
@luckys4264 Ай бұрын
Sandeep u r very lucky u r mum is very nice 👌
@Hargun1643
@Hargun1643 Ай бұрын
Very nice family ❤❤
@TalwinderKaur800
@TalwinderKaur800 Ай бұрын
ਸੰਦੀਪ ਦੀ ਮੰਮੀ ਦੀ ਸ਼ਕਲ ਜਵਾਂ ਸੰਦੀਪ ਵਰਗੀ ਲਗਦੀ ਮਾਵਾਂ ਧੀਆਂ ਦਾ ਪਤਾ ਲਗਦਾ ਸੰਦੀਪ ਦੀ ਮਾਂ ਹੈ 😂😂😂😂😂
@DilpreetDilothi
@DilpreetDilothi Ай бұрын
Sandeep ne interview vich daseya c ke osde mummy Papa di death ho gi
@DilpreetDilothi
@DilpreetDilothi Ай бұрын
Sandeep ne interview vich daseya c ke osde mummy Papa di death ho gi
@DilpreetDilothi
@DilpreetDilothi Ай бұрын
Sandeep ne interview vich daseya c ke osde mummy Papa di death ho gi
@SukhVlogs-sz9tg
@SukhVlogs-sz9tg Ай бұрын
ਮੈਂ ਵੀ ਇੰਟਰਵਿਊ ਦੌਰਾਨ ਦੇਖਿਆ ਸੀ ਪਰ ਸਨਦੀਪ ਦੀਦੀ ਇਦਾਂ ਕਿਉ ਕਹਿ ਦਿੱਤਾ ਮੇਰੇ ਡੈਡੀ ਮੰਮੀ ਇਸ ਦੁਨੀਆਂ ਤੇ ਨਹੀਂ ਹਨ 😊😊 ਭਰਾ ਵੀ ਇਦਾਂ ਤਾਂ ਨਹੀਂ ਕਹਿ ਹੁਦਾ🤔🤔🤔🤔
@sharanjitkaur1745
@sharanjitkaur1745 Ай бұрын
She is right os de mummy daddy brother es dunya te nehi eh Rishte dar sandeep nu Nikke honde sone batí banya se
@MithuSohal-n2q
@MithuSohal-n2q Ай бұрын
Nice ❤❤❤❤
@Aliyaaziz334
@Aliyaaziz334 Ай бұрын
Sade marabby amla da buht wadda drakht aa ajo pakistan naly sano mil jao te naly amla jinna dil krda le jao Lots of love from pakistan ❤
@kulwantkaurppbagsreesezszd2584
@kulwantkaurppbagsreesezszd2584 11 күн бұрын
Very nice video
@Punjabi312
@Punjabi312 Ай бұрын
ਵਾਕਿਆ ਹੀ ਬਹੁਤ ਸੋਹਣੇ ਹੋ❤❤
@ReenaKalsi.
@ReenaKalsi. Ай бұрын
ਇਕ ਤਾਂ ਵਹਿਮ ਭਰਮ ਬਹੁਤ ਕਰਦੇ ਆ ਲੋਕ,ਬਿਨਾ logic ਜਾਣੇ ਕਹਿ ਰਹੇ ਆ ਕੇ ਪੇਕੇ ਘਰ ਤੋਂ ਅਚਾਰ ਨਹੀਂ ਲਿਆਉਣਾ ਚਾਹੀਦਾ👍ਕੁਝ ਨਹੀਂ ਹੁੰਦਾ ਇੱਦਾ ਦਾ।ਰਿਸ਼ਤੇ ਵਿੱਚ ਖਟਾਸ ਆਉਣ ਦੇ ਹੋਰ ਬਹੁਤ ਸਾਰੇ ਕਾਰਨ ਹੁੰਦੇ ਆ👍👍ਐਵੇਂ ਅਚਾਰ ਨੂੰ ਬਦਨਾਮ ਕਰੀ ਜਾ ਰਹੇ😍😍😍
@Rajbeerkaur1234-c9y
@Rajbeerkaur1234-c9y Ай бұрын
ਗੱਲ ਸੱਚ va nahi le k ਆਈ ਦਾ ਪੇਕਿਆਂ ਘਰੋ ਅਚਾਰ ਸਮਾਨ ਆਪ ਲੇ ਕੇ ਦੇਵੋ ਫਿਰ ਉਨ੍ਹਾਂ ਕੋਲੋਂ ਪਵਾ ਸਕਦੇ ਵਾਂ
@ReenaKalsi.
@ReenaKalsi. Ай бұрын
@Rajbeerkaur1234-c9y ਮੇਰੇ ਮੰਮੀ ਆਪ ਸਮਾਨ ਲੇ ਕੇ ਆਪ ਅਚਾਰ ਪਾਂ ਕੇ ਖੁਦ ਹੀ ਮੈਨੂੰ ਦੇ ਜਾਂਦੇ ਆ।ਇਸ ਤਰ੍ਹਾਂ ਦੀ ਖਟਾਸ ਵਾਲੀ ਕੋਈ ਗੱਲ ਨਹੀਂ ਹੋਈ ਸਾਡੇ ਵਿੱਚ😊😊ਬਾਕੀ ਸਭ ਦੀ ਆਪਣੀ ਸੋਚ ਅਚਾਰ ਨੂੰ ਲੈ ਕੇ।ਬਹੁਤ ਸਾਰੇ ਵਹਿਮ ਭਰਮ ਲੋਕਾਂ ਨੇ adopt ਹੀ ਕਰ ਲਏ ਆ😍😍
@JassDhanoa-pu5gg
@JassDhanoa-pu5gg Ай бұрын
Eda hi keahde aa achar nhi le ke aayi da pekke gharo.asi v bhuat achar le ke aayi da pekke gharo😂😂😂​@@Rajbeerkaur1234-c9y
@ReenaKalsi.
@ReenaKalsi. Ай бұрын
@@Rajbeerkaur1234-c9y ਮੈਨੂੰ 12 ਸਾਲ ਹੋ ਗਏ,ਮੇਰੇ ਮੰਮੀ ਆਪ ਸਮਾਨ ਖਰੀਦ ਕੇ ਅਚਾਰ ਪਾ ਦਿੰਦੇ ਆ।ਆਪ ਹੀ ਦੇ ਜਾਂਦੇ ਆ।ਇੱਦਾ ਦੀ ਕੋਈ ਗੱਲ ਬਾਤ ਨਹੀਂ😊
@gagan-Kaur.S93
@gagan-Kaur.S93 Ай бұрын
sandeep de mumy da face bilkul meri bhua varga dekh ke yaad aa gyi 😔😔
@RadhaRastogi-j2f
@RadhaRastogi-j2f Ай бұрын
Very nice pikle respie
@Rachna-j5l
@Rachna-j5l Ай бұрын
Sandeep didi ji tohada pakiea.da ghar bhot sohna aw
@harwinderjassal1678
@harwinderjassal1678 Ай бұрын
Preeti nice 👍🏻👍🏻
@Harjeetkaur-lr8fz
@Harjeetkaur-lr8fz Ай бұрын
Preet si mnu aa gl bulkul chngii nhii lgdi Sandeep nu apna Pekka ghr kliya jan dy ghr so gl hudi aa krni Ona apna dil di v par tu Har ek jagah nl Jani aa
@ranjitkaur6445
@ranjitkaur6445 Ай бұрын
Ohna di aapne ghar di gall aa Private galla Phon te v ho jandia aa Preet de Mom dad Sandeep nu aapni dhee di tra rakhde aa❤❤❤❤❤
@AmanDeep-nk6pu
@AmanDeep-nk6pu Ай бұрын
Phli gl ohna ch pyr a duji gl ohne ch koi privete gl ni hgi iko gl hundi sare family' d
@aujlapreet6868
@aujlapreet6868 16 күн бұрын
Ina te preet sohre ni jandi , jina apni bhabi de peke jandi a .
@AmanDeep-nk6pu
@AmanDeep-nk6pu 16 күн бұрын
@@aujlapreet6868 thunu kyu tkleef hori a 🙄🤦‍♀️ agliya ch pyr a preet jithe mrji jve dear tc kuj lena ohna tu thude family mmbr te ni hgi na preet jheri tc ohna d family ch eda bol rhe o 🙄
@aujlapreet6868
@aujlapreet6868 16 күн бұрын
@ tenu mere comment to kio takleef hoi . Je social media te sb public kroge te kuj v family member ja outsider ni reh janda. J public krna te public comment krugi apni marji nl lagi smj
@gurmilapsingh6399
@gurmilapsingh6399 16 күн бұрын
ਸਾਡੇ ਆਵਲੇ ਦਾ ਬੂਟਾ ਵੀ ਹੈ
@BalbirSingh-c3d
@BalbirSingh-c3d Ай бұрын
Very very nice family ❤❤❤❤❤
@palwinderkaur5896
@palwinderkaur5896 Ай бұрын
Very nice pikle respie sandeep te preet de
@damanpreetsingh9904
@damanpreetsingh9904 Ай бұрын
ਸੰਦੀਪ ਦੀਦੀ ਜਰੂਰ ਦੱਸਿਓ ਕਿ ਇੱਕ ਜੋਤੀ ਵੀਰ ਤੁਹਾਡੇ ਤੇ ਹੋਰ ਕਿੰਨੇ ਵੀਰ ਆ
@gagandeepshonkitractorandc7718
@gagandeepshonkitractorandc7718 Ай бұрын
Very nice 👍
@gillbrother7786
@gillbrother7786 Ай бұрын
Sandeep bhabhi app da mummy buhat buhat cute lag da na app da papa vi buhat buhat soni family members god bless you ❤❤❤
@komalpreet6394
@komalpreet6394 Ай бұрын
ਪ੍ਰੀਤ ਬਹੁਤ ਬੋਲਦੀ😂
@ravinderkaur8115
@ravinderkaur8115 Ай бұрын
Mircha nu cheera de dena c masala ander tak challe jana c 😊
@goodmoodwithbabies5541
@goodmoodwithbabies5541 Ай бұрын
pekeya ghar te sandeep te kawal kalle aa jande ethe v preeti gut nal pranda aa hi gai😂😂
@RameshRani-pp6ue
@RameshRani-pp6ue Ай бұрын
Nice 😋❤
@JasvirKaur-u3b
@JasvirKaur-u3b Ай бұрын
Very Very nice ji❤❤❤🎉🎉👌👌
@jujharsingh9451
@jujharsingh9451 Ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਅਚਾਰ ਸਨਦੀਪ ਜੇ ਅਚਾਰ ਕਾਫੀ ਟਾਈਮ ਤੱਕ ਖਰਾਬ ਨਾ ਹੋਇਆ ਜਰੂਰ ਜਰੂਰ ਜਰੂਰ ਦਸਣਾ ਪੰਦਰਾਂ ਵੀ ਦਿਨ ਰਖ ਕੇ ਦੇਖਿਆ ਜੇ ਫੇਰ ਦਸਣਾ ਅਸੀ ਵੀ ਐਦਾਂ ਹੀ ਪਾਵਾਂਗੇ ਕਿਉ ਕਿ ਸਾਡਾ ਅਚਾਰ ਵੀ ਖਰਾਬ ਹੋ ਜਾਂਦਾ ਬਹੁਤ ਬਹੁਤ ਵਧੀਆ ਅਚਾਰ ਪਾਇਆ ❤❤❤❤🎉🎉🎉🎉😊😊😊ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗਾ ਜਿਲਾ
@PUNJABI_SHORTS_MAKER
@PUNJABI_SHORTS_MAKER Ай бұрын
Asi Achar nu fridge vich rkhyea c two years ho gye khrab nhi dusra achar kde v khana vle te gille hand nl na kdo kdshi nl kdo
@pindervirk9494
@pindervirk9494 Ай бұрын
ਤੁਸੀਂ ਹਮੇਸ਼ਾ ਜੱਦੋਂ ਅਚਾਰ ਕੱਢਣਾ ਹੁੰਦਾ ਚਮਚੇ ਨਾਲ ਕੱਢਿਆ ਕਰੋਂ ਸੁੱਕੇ ਨਾਲ਼ , ਮੇਰੇ ਹੱਥ ਦਾ ਅਚਾਰ ਪਹਿਲਾਂ ਖਰਾਬ ਹੋ ਜਾਂਦਾ ਸੀ , ਮੈਂ ਹੁਣ ਇਸ ਤਰ੍ਹਾਂ ਹੀ ਕਰਦੀ ਆ, ਤੁਸੀਂ ਹੱਥਾਂ ਉੱਪਰ ਪਲਾਸਟਿਕ ਦੇ ਦਸਤਾਨੇ ਪਾਕੇ ਸਾਰਾ ਸਮਾਨ ਕੱਪ ਕੇ ਪਾਇਉ
@jujharsingh9451
@jujharsingh9451 Ай бұрын
@@PUNJABI_SHORTS_MAKER Thanks g sukrsna booth Booth ava ਹੈ banaga g achar
@sharmasehaj1222
@sharmasehaj1222 Ай бұрын
ਜੇ ਤੁਸੀਂ ਤਿੰਨ ਚਾਰ ਦਿਨ ਚ ਵੀਡੀਓ ਪਾਉ ਜੀ ਕਰਦਾ ਵੇਖ ਦੇ ਰਹਿ ਏ ਤੁਹਾਡੀਆਂ ਵੀਡੀਓ ਵੇਖ ਕੇ ਦਿਨ ਵਧੀਆ ਲੱਗਦਾ
@NavjotKaur-fe9cd
@NavjotKaur-fe9cd Ай бұрын
Nice g 😍
@amandeepkaurgill5475
@amandeepkaurgill5475 Ай бұрын
Sat Shri akal ji all family ❤❤❤
@sukhdeepkaur3348
@sukhdeepkaur3348 Ай бұрын
very nice recipe achar 😋👌❤
@ManjitKaur-gf2bb
@ManjitKaur-gf2bb Ай бұрын
Very nice ji❤❤🎉👌
@gillbrother7786
@gillbrother7786 Ай бұрын
Sandeep bhabhi ta preet dear sister app da pyar hamesha bana rahe kush rho hamesha ❤🎉
@HusanDeep-r4i
@HusanDeep-r4i Ай бұрын
So nice ji sare
@HargunGill-k1f
@HargunGill-k1f Ай бұрын
Nice🎉
@SarwanSingh-ct1hx
@SarwanSingh-ct1hx Ай бұрын
Preet bhut jyda boldi aa gussa aa rha ajj ek uchi bhut boldi
@gurpeetsingh1259
@gurpeetsingh1259 Ай бұрын
Preeto deepo sat shri akal ji
@kamalpreetkaur1416
@kamalpreetkaur1416 Ай бұрын
Ma v aaj paya achar thuadi video dekh 😅k
@KomalAulakh-m4c
@KomalAulakh-m4c Ай бұрын
Khnde pekya toh achar nai lai da......ਮਨ ਖੱਟੇ ਹੋ ਜਾਦੇ😅😅❤
@zsrvlogs8401
@zsrvlogs8401 Ай бұрын
ਵਹਿਮ ਦਾ ਕੋਈ ਇਲਾਜ ਨਹੀਂ....
@KomalAulakh-m4c
@KomalAulakh-m4c Ай бұрын
@zsrvlogs8401 oh te hega. 😇😇
@SimranKaur9898Simrankaur-ij9vc
@SimranKaur9898Simrankaur-ij9vc Ай бұрын
Ryt 😊
@manjitkaur8775
@manjitkaur8775 Ай бұрын
Paise de ke lai jayo kuj ni hunda cahe 10 rupay deo achar de
@ReenaKalsi.
@ReenaKalsi. Ай бұрын
ਅੱਜ ਕੱਲ ਤਾਂ ਮਨ ਬਿਨਾਂ ਅਚਾਰਾ ਤੋਂ ਵੀ ਖੱਟੇ ਹੋ ਜਾਂਦੇ ਆ।ਵਹਿਮ ਨਹੀਂ ਕਰਨਾ ਚਾਹੀਦਾ ਜੀ।ਐਵੇਂ ਸੁਣੀ ਸੁਣਾਈ ਗੱਲ ਗਲਤ ਸਾਬਿਤ ਹੋ ਜਾਂਦੀ ਆ ਜੀ😊😊
@shamtalakhotra1218
@shamtalakhotra1218 Ай бұрын
Smell nhi kehnde g fragrance kehnde aa .....smell bad way ch boli da
@gurjinderkaur8317
@gurjinderkaur8317 Ай бұрын
Very nice
@GvGvc-tu6gw
@GvGvc-tu6gw Ай бұрын
Sandeep nd preet de tc bht nice o
@JagjitSingh-k6g
@JagjitSingh-k6g Ай бұрын
Vicky kiwe ishare krda
@soniahansi
@soniahansi Ай бұрын
ਜਿਨਾ ਨੇ ਅਚਾਰ ਪਾਇਆ ਉਹ ਸੰਦੀਪ ਦੇ ਕਿ ਲਗਦੇ
@ekamkaur2097
@ekamkaur2097 Ай бұрын
Je Thora achaar Masi kol reh juga ta ki fark painda? Preeti da sah sukaya paya
@sukhvirkaur4045
@sukhvirkaur4045 11 күн бұрын
Right
@HarpreetKaur-zg3dz
@HarpreetKaur-zg3dz Ай бұрын
Preeti di Thora boleya kro
@jodhbirsinghgupreet3953
@jodhbirsinghgupreet3953 Ай бұрын
ਅਚਾਰ ਪੈਸੈ ਦੇ ਕੇ ਲੈਣਾ ਚਾਹੀਦਾ
@anitag1965
@anitag1965 Ай бұрын
Very good block
@shamtalakhotra1218
@shamtalakhotra1218 Ай бұрын
Puri recipe share kro pls
@SukhVlogs-sz9tg
@SukhVlogs-sz9tg Ай бұрын
ਸਨਦੀਪ ਦੀ ਦੀ ਬਹੁਤ ਵਧੀਆ ਵੀਡੀਓ 🎉 ਤੁਹਾਡਾ ਪਿੰਡ ਕਿਹੜਾ ਹੈ ਜੀ 🙏
@jassisandhu3497
@jassisandhu3497 Ай бұрын
Kuj nhi hunda achhaar peke ghro lyon nal mein te mummy kolo ee ly k aundi aa ene time to
@sandeepkaurbal9046
@sandeepkaurbal9046 Ай бұрын
Very Very❤❤
@deepsingh-or3ff
@deepsingh-or3ff Ай бұрын
Pekea toa achaar nhi le k aunde hunde sis
@YuvrajMehra-q9j
@YuvrajMehra-q9j Ай бұрын
Sandeep didi pekeya to achaar nhi leaida
@HafizAmazingvlogs
@HafizAmazingvlogs Ай бұрын
Bohat Maza ka achar bana ha many ve apni Ammi de yad a ggai Mari Ammi as Dunia Wich nahi mara comment da zaroor reply dao from Pakistan ma thaudia sarian video dakhni a. Bohat Sonia hundia
@sarbjitkaur9717
@sarbjitkaur9717 Ай бұрын
ASI v galgal kehnda hoshiarpur ch
@HappysinghSingh-qi4qr
@HappysinghSingh-qi4qr Ай бұрын
Pekia to achar nhi lake ayida
@YatinderpalsinghDhillon
@YatinderpalsinghDhillon Ай бұрын
Pekya toh achar nai lai da
@gursifatvirk8716
@gursifatvirk8716 27 күн бұрын
Maasi g peedha nu Haldi da achaar bna k khao... tuc ta aine achaar bnaunde oo...
@mankhehra8341
@mankhehra8341 24 күн бұрын
Sohrya da achar kahai da ta mn khatte rehde sohrya nal😅
@anudeepkaur785
@anudeepkaur785 Ай бұрын
ਸੰਦੀਪ ਦੀਦੀ ਪੇਕਿਆਂ ਤੋਂ ਚਾਰ ਨਹੀਂ ਰਹਿ ਕੇ ਜਾਈਦਾ
@Vickyanju435
@Vickyanju435 Ай бұрын
Sat shri akal ji all family ❤️❤️
@gurmilapsingh6399
@gurmilapsingh6399 16 күн бұрын
ਸਾਡੇ ਹੈ
@GurdhitaSingh
@GurdhitaSingh Ай бұрын
Waheguru 🙏🙏🙏🙏 o
@charanjitkaur5592
@charanjitkaur5592 Ай бұрын
😋😋😋
@ManjeetKaur-w7u
@ManjeetKaur-w7u Ай бұрын
Eh achar kini der khrab nhi hunda jroor dsio
@charanjitkaurnijjar9125
@charanjitkaurnijjar9125 Ай бұрын
ਝੜ ਵੀ ਕੀ ਗਏ ਗਏ ਏਕ ਜੀ ਕੀ ਹੂ ਕਈ ਕੀਟ ਉਹ ਨਹੀਂ ਕਹਿ ਕਕਠੁ ਠੀਕ ਊਠ ਪਏ ਹਨ ਕਿ ਨਵੀਂ ਸਰਕਾਰ
@KuldipSingh-jr4bb
@KuldipSingh-jr4bb Ай бұрын
Har kn di video bnoni jruri a?
@ranjitkaur6445
@ranjitkaur6445 Ай бұрын
Vloger aa ohna da kamm aa Na dekho😊
@gagangogaa2753
@gagangogaa2753 Ай бұрын
Eh sandeep bhabhi de koun ne mummy papa ta hai nai Vi
@sabikhosla6584
@sabikhosla6584 Ай бұрын
Sade school bohat lge aa amle
@neelamkumari4127
@neelamkumari4127 Ай бұрын
Loka vedio te puri deak dea nhi comments kern lg jada vea kea paka ghar tu achar nhi lea kea aye dea Sandeep Saman de cutting time bol ve rhe hai kea appa saman app lea kea aya vea fer ve ek gal nu har koi ek duja da comment deak kea bol rha vea nhi lea kea aye da aachar phela change tera te pure vedio deak te lea kero fer baad vich comment ker lea kero koj nhi hunda saab koj buhct vadiya vea Sandeep di God bless you
@ramankaur2201
@ramankaur2201 Ай бұрын
Di pekiya tu achar nhi lai da, changa nhi mnde
@guricheema2954
@guricheema2954 Ай бұрын
Assi v eda hi paya achaar
@jujharsingh9451
@jujharsingh9451 Ай бұрын
ਰੀਪਲਾੲਇ ਜਰੂਰ ਜਰੂਰ ਕਰਿਓ ਦਲਜੀਤ ਕੌਰ ਖੋਖਰ ਸਮਾਧ ਭਾਈ
@VickyPreetFamilyvlog
@VickyPreetFamilyvlog Ай бұрын
hnji
@GurpreetSingh-so9vu
@GurpreetSingh-so9vu Ай бұрын
Sandeep ji pekea to achaar ni lai k aayida
@NidaShafeeq
@NidaShafeeq Ай бұрын
Us sy kiya hota ha 😢
@poonamahuja9543
@poonamahuja9543 Ай бұрын
Ye Sandeep k real mother hai
@SatpalSingh-uo8gk
@SatpalSingh-uo8gk Ай бұрын
Hor galan te ta bhawe na dyan den par uchi pony da asar kar lya sandeep ne
@gursewakgill4503
@gursewakgill4503 Ай бұрын
😂😂😂😂
@asanpuri
@asanpuri Ай бұрын
Ki pind da naam Sandeep
@ranjitkaur6445
@ranjitkaur6445 Ай бұрын
Chhapiawali Near Baba Bakala
@Sukhwinderkaur12345
@Sukhwinderkaur12345 Ай бұрын
Mircha nu cheera de dena c masala ander tak challe jana c 😂🎉🎉🎉🎉🎉
@Preetkaur11880
@Preetkaur11880 Ай бұрын
Bhut Loki kehn dye pekeya toh aachar nhi lake aonde kui dsyeo ha ki Honda ha
@navjeetkaur3251
@navjeetkaur3251 Ай бұрын
Jaimi achar
@goodmoodwithbabies5541
@goodmoodwithbabies5541 Ай бұрын
Pekeeya to achar nai lainde
@RashpalSingh-lc1to
@RashpalSingh-lc1to 10 күн бұрын
Sandeep didi tu c ik interview ch keha c k tuhade mummy papa nhi a death ho gyi c fer eh koun a please reply karna
@nirmalkaur6000
@nirmalkaur6000 Ай бұрын
राई तो डाली नहीं ना सौंफ डाले।केसा अचार
@KuldipSingh-jr4bb
@KuldipSingh-jr4bb Ай бұрын
Preetndeep de
@rifatshahzad82
@rifatshahzad82 28 күн бұрын
Sandeep api aP k ami Abu tu ni Hai plz btana aonki Mami Hai Pakistan toba
@anamjotKaur
@anamjotKaur 23 күн бұрын
Sandip didi nale kande mere mummy daddy ni hege fer a kon ne
@hkaddkaur8311
@hkaddkaur8311 Ай бұрын
👍👍👍🌹🌹
@parveenguleri7694
@parveenguleri7694 Ай бұрын
Maaykey sey achar ni lay k aaty hai
@ranjitkaur6445
@ranjitkaur6445 Ай бұрын
Kuj nhi hunda ewe galla hi aa😊
@varinderjitkaur1566
@varinderjitkaur1566 Ай бұрын
❤❤
@SurinderKaur-b1d
@SurinderKaur-b1d Ай бұрын
❤❤🎉🎉🎉🎉🎉
@dreambabyvlogs
@dreambabyvlogs Ай бұрын
Love you alll
Viah wargi ronak rehdi sade ghar har vele
35:00
Sandeep preet vlogs
Рет қаралды 249 М.
To Brawl AND BEYOND!
00:51
Brawl Stars
Рет қаралды 17 МЛН
It works #beatbox #tiktok
00:34
BeatboxJCOP
Рет қаралды 41 МЛН
How to treat Acne💉
00:31
ISSEI / いっせい
Рет қаралды 108 МЛН
Bread Aloo De Breakfast 😍| MOM DAD REACTION’S | Unique Recipe🔥
19:16
Gobbi Da Achar Paa Dita Ajj Sandeep Bhabi Ne
11:17
Sandeep preet vlogs
Рет қаралды 112 М.
Saria bhua nu lohdi de tohfe
31:55
Sandeep preet vlogs
Рет қаралды 158 М.
Begum ne aaj  Sari Pareshni door kar di 🤯| Pak village family
15:47
Pak Village Family
Рет қаралды 16 М.
To Brawl AND BEYOND!
00:51
Brawl Stars
Рет қаралды 17 МЛН