No video

Pendu Australia Episode 86 | Mintu Brar | How much Australian Drivers Earn? | Punjabi Travel Show

  Рет қаралды 200,640

Pendu Australia

Pendu Australia

Күн бұрын

Continue from the last episode. Pendu Australia team visited Sydney and talked to truck operators. We get to a lot about the truck industry of Australia. In this episode, you'll get information about the pay rate of a truck driver and about the future of this industry. So please watch full episode and leave your feedback in the comment section.
ਪਿਛਲੇ ਭਾਗ ਨੁੰ ਹੀ ਅਸੀ ਜਾਰੀ ਰੱਖਿਆ ਹੈ। ਤੁਸੀ ਜਾਣਦੇ ਹੋ ਕਿ ਪੇਂਡੂ ਆਸਟ੍ਰੇਲੀਆ ਦੀ ਟੀਮ ਸਿਡਨੀ ਵਿਖੇ ਪਹੁੰਚੀ ਜਿਥੇ ਅਸੀ ਟਰੱਕ ਮਾਲਕਾਂ ਨਾਲ ਗੱਲ ਕੀਤੀ। ਇਸ ਭਾਗ 'ਚ ਅਸੀ ਡਰਾਇਵਰਾਂ ਦੀ ਤਨਖਾਹ ਅਤੇ ਇਸ ਕਿੱਤੇ ਦੇ ਭਵਿੱਖ ਬਾਰੇ ਗੱਲਬਾਤ ਕੀਤੀ। ਤੁਹਾਨੂੰ ਸਾਡੀ ਇਹ ਕੋਸ਼ਿਸ਼ ਕਿਵੇਂ ਲੱਗੀ ਟਿੱਪਣੀ ਕਰਕੇ ਜਰੂਰ ਦੱਸਣਾ।
How much Australian Drivers Earn? | Pendu Australia | Punjabi Travel Show | Episode 86
Host : Mintu Brar
Editing & Music : Manpreet Singh Dhindsa
Facebook : PenduAustralia
Instagram : / pendu.australia
Contact : +61434289905
#PenduAustralia #PunjabiTravelShow #SalaryOfTruckDriver
Australian Truck Industry | Pendu Australia | Punjabi Travel Show | Episode 85
• Pendu Australia Episod...
Sweet Chillies Farming | Pendu Australia | Punjabi Travel Show | Episode 84
• Pendu Australia Episod...
Vegetable Farming In Australia | Pendu Australia | Punjabi Travel Show | Episode 83
• Pendu Australia Episod...
Punjab to Australia Life Journey | Pendu Australia | Punjabi Travel Show | Episode 82
• Pendu Australia Episod...
How to Buy Land in Australia | Pendu Australia | Punjabi Travel Show | Episode 81
• Pendu Australia Episod...
Grapes Harvesting | Pendu Australia | Punjabi Travel Show | Episode 80
• Pendu Australia Episod...
Can Foreigner buy land in Australia? Pendu Australia | Punjabi Travel Show | Episode 79
• Pendu Australia Episod...

Пікірлер: 279
@hsmann6872
@hsmann6872 5 жыл бұрын
brar bhaji keep continue episode 86,kioki eh poori information nahi hoi c, Sada youth aje vi bhatak Riha Australia ch,please help them with your episode, Mape tuhanu dilo duawa denge je kise de bache do Bhala ho jae, keep supporting community,waheguru ji tuhanu sadi umar vi dewe, hamesha chardi Kala vich rehna. dilo thanwad ,Waheguru ji hamesha khus rakhan.
@penduaustralia
@penduaustralia 5 жыл бұрын
Dosto jekar tuhanu sada eh episode vadiya lageya te please esnu share zaroor kar dena. Thank you all.
@YoYo-od1xd
@YoYo-od1xd 5 жыл бұрын
Pendu Australia - Shining Hope Productions sure brother
@mani-mk7or
@mani-mk7or 5 жыл бұрын
Bai Adelaide ch sachi ghat bnde a trucking ch
@sikhtraveller8860
@sikhtraveller8860 5 жыл бұрын
Why jatts stereo type other Sikhs look at you anti Sikhs resemble like mullas#ban jatts and mullas in western nations
@harrynaddha1125
@harrynaddha1125 5 жыл бұрын
Pendu Australia - Shining Hope Productions paji me kidda contact kr sakda baaz transport vale vrr nll . Plzplz menu Ona to kugh pushna wa plzplz
@tejindersingh6953
@tejindersingh6953 4 жыл бұрын
Paji work permit te ana hove kine pase lagn ge
@jagatkamboj9975
@jagatkamboj9975 Жыл бұрын
ਬੋਹਤ ਖੁਸ਼ੀ ਹੋਈ ਆਪਣੇ ਪੰਜਾਬੀ ਭਰਾਵਾਂ ਨੂੰ ਕਾਮਯਾਬੀ ਦੇ ਝੰਡੇ ਗੱਡੇ ਹੋਏ ਵੇਖਕੇ
@mandeepdhillon7109
@mandeepdhillon7109 4 жыл бұрын
2.30 ਵੱਜੇ ਤਾ ਵੀਰ ਜੀ ਫੌਜੀ ਵੀ ਉਠਦੇ ਆ ਪਰ ਏਨੀ ਪ੍ਰਾਪਰਟੀ ਦੇ ਮਾਲਕ ਸੱਤ ਜਨਮਾਂ ਤੱਕ ਨਹੀਂ ਬਣ ਸਕਦੇ।
@gurkiratsingh5076
@gurkiratsingh5076 3 жыл бұрын
😶😶😶
@Ranjit........
@Ranjit........ 3 жыл бұрын
Eh gal ta hai 👍
@farmerhaat1429
@farmerhaat1429 5 жыл бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ। ਸਚਾਈ ਨਾਲ ਭਰਪੂਰ ਇਥੋ ਦੀ ਤਸਵੀਰ ਪੇਸ ਕਰਨ ਲਈ ਆਪਜੀ ਦਾ ਧੰਨਵਾਦ।
@DalwindersWorld
@DalwindersWorld 5 жыл бұрын
ਬਹੁਤ ਸੋਹਣਾ ਤੇ ਅਖੀਰ ਨਾਭੇ ਆਲਾ ਵੀਰ ਸਿਆਣੀ ਗੱਲ ਕਰ ਗਿਆ 😊👍
@profarmer9087
@profarmer9087 4 жыл бұрын
ਇਥੇ ਨਾ ਸੋਣ ਦਾ ਸਮਾ ਨਾ ਉੱਠਣ ਦਾ ਫੇਰ ਵੀ ਪੰਜ ਪਾਜੇ ਪੂਰੇ ਨਹੀਂ ਹੁੰਦੇ। ਉਥੇ ਸਿਸਟਮ ਸਹੀ ਕੰਮ ਕਰਨ ਦੇ ਕਾਰਨ ਹੀ ਇਹ ਸਾਰੇ ਸਫਲ ਹਨ ਇਧਰ ਵੀ ਕੁਝ ਤੂਫਾਨਾ ਵਿੱਚ ਦੀਵੇ ਜਗਦੇ ਹਨ।
@MOR.BHULLAR-PB05
@MOR.BHULLAR-PB05 Жыл бұрын
ਪੇਂਡੂ ਅਸਟ੍ਰੇਲੀਆ ਦੇ ਸਾਰੇ ਪਰਿਵਾਰ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@harindersingh9372
@harindersingh9372 5 жыл бұрын
ਪੰਜਾਬੀਆਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ👍
@JagroopSingh-no7xy
@JagroopSingh-no7xy Жыл бұрын
ਨਹੀ ਵੀਰ ਇਹ ਭੁਲੇਖਾ ਹੈ ਅਸੀਂ ਚੀਨ ਵਾਲਿਆਂ ਦੇ ਨੇੜੇ ਤੇੜੇ ਵੀ ਨਹੀ
@gurtejgurtejsingh642
@gurtejgurtejsingh642 5 жыл бұрын
ਬਾਈ ਜੀ ਮੈਂ ਹਰਿਆਣਾ ਜਿਲਾ ਸਿਰਸਾ ਜਗਮਾਲਵਾਲੀ ਕਾਲਾਵਾਲੀ ਡੱਬਵਾਲੀ ਦਾ ਰਹਨ ਵਾਲਾ ਹਾਂ ਤੁਹਾਡਾ ਪਰੋਗਰਾਮ ਬਦਿਆ ਲਗਾ ਟਰੱਕਾਂ ਬਾਰੇ ਧਨਵਾਦ ਵੀਰ ਜੀ ਗੁਰਤੇਜ ਸਿੰਘ ਅੜੰਗ
@vinod5304
@vinod5304 5 жыл бұрын
Gurtej Gurtej singh m v sirsa to 😀
@sukh8739
@sukh8739 5 жыл бұрын
Superb superb superb superb work done mintu phajji and all
@jatinbhatoya8420
@jatinbhatoya8420 4 жыл бұрын
22 ne bilkul sahi keha. main delhi main hi rehta hoon aur my father and mother both earns atleast 80,000 a month. but fir bhi kharche poore nhi hunde beacuse living standard is different and to maintain it one has to spend a lot.
@ramandeepsingh-ml8rk
@ramandeepsingh-ml8rk 5 жыл бұрын
ਬਹੁਤ ਵਧੀਆ ਮਿੰਟੂ ਭਾ ਜੀ ਰੱਬ ਤੁਹਾਨੂੰ ਤਰੱਕੀਆ ਬਖਸ਼ੇ, ਭਾ ਜੀ ਹਰੇਕ ਇੰਡਸਟਰੀ ਦਾ ਚੰਗਾ ਤੇ ਮਾੜਾ ਪੱਖ ਹੁੰਦਾ ਕਿਰਪਾ ਕਰਕੇ ਦੋਵੇ ਪੱਖ ਦਿਖਾਉਣ ਦੀ ਕੋਸ਼ਿਸ ਕਰਿਉ ਤਾ ਕਿ ਅਗਲਾ ਬੰਦਾ ਹਰ ਗੱਲ ਸੋਚ ਸਮਝ ਕੇ ਫੈਸਲਾ ਕਰੇ, ਭਾ ਜੀ 25.4.2016 ਤੋ ਲੈ ਕੇ 25.4.2019 ਤੱਕ ਪੂਰੇ ਅਸਟਰੇਲੀਆ ਚ 530 ਟਰੱਕ ਡਰਾਈਵਰ ਪੂਰੇ ਹੋ ਗਏ, ਸਿਰਫ ਪਿਛਲੇ 3 ਸਾਲਾ ਚ ਉਹ ਵੀ ਉਸ ਦੇਸ਼ ਚ ਜਿਸਦੀ ਦੀ ਕੁੱਲ ਅਬਾਦੀ ਸਿਰਫ 25 ਮਿਲੀਅਨ ਹੈ, ਸਭ ਤੋ ਵੱਧ ਮੋਤਾ ਇਸ ਇੰਡਸਟਰੀ ਚ ਹੁੰਦੀਆ ਨੇ, ਮਕਸਦ ਕਿਸੇ ਨੂੰ ਡਰਾਉਣਾ ਨਹੀ ਸਿਰਫ ਹਰ ਇੱਕ ਪਹਿਲੂ ਤੋ ਜਾਣੂ ਕਰਾਉਣਾ ਜਿਵੇ ਡਰਾਈਵਰ ਬੰਦੇ ਲਈ ਜਿੰਮ ਜਾਣਾ ਬਹੁਤ ਜਰੂਰੀ ਹੈ ਨਹੀ ਡਰਾਈਵਿੰਗ ਸੀਟ ਤੇ ਐਨੇ ਐਨੇ ਘੰਟੇ ਬੈਠਣ ਨਾਲ ਬਹੁਤ ਸਾਰੀਆ ਸਰੀਰਕ ਕੰਮਜੋਰੀਆ ਵੀ ਆ ਜਾਦੀਆ ਨੇ, ਕੋਈ ਗੱਲ ਬੁਰੀ ਲੱਗੀ ਤਾ ਹੱਥ ਜੋੜ ਕੇ ਮਾਫੀ ਮੰਗਦਾ ਜੀ।
@penduaustralia
@penduaustralia 5 жыл бұрын
Ramandeep Singh ji tuhade points sare sahi hann..... Asi khud es industry naal sabandit nahi haan so asi ohna lokan naal galbaat karde haan jo es industry naal sambandhit hann... vaise vi jinna ho sake asi knowledge lain di koshish karde haan te eh vi hai ke asi poori knowledge ik shote jahe episode ch nahi lai sakde so jo points tusi dase hann asi zaroor koshish karange next time jado vi kise hor naal galbaat karange ta eh discuss karange..... Aap ji da bahut bahut dhannwaad bahut vadiya feedback ditti tusi.... Umeed hai eve hi tusi sanu guide karde raho ta jo asi hor vi vadiya jaankari sareya tak pahucha sakiye.....Khush raho...
@balrajsandhu1262
@balrajsandhu1262 5 жыл бұрын
Very nice video bhaji. Bahut information mili video dekh ka. Thanks ji waheguru mehar karn...
@ekams.grewal6019
@ekams.grewal6019 5 жыл бұрын
ਮਿੰਟੂ ਵੀਰੇ ਹਾਲੇ ਵੀ ਹੈ ਗੇ ਨੇ, 5 no. ਵਾਲੇ ਦਿੱਲੀ ਚ, ਸਾਲੇ 500 ਰੁਪਏ ਲਏ ਬਿਨ੍ਹਾਂ ਨਹੀਂ ਛੱਡਦੇ। ਕੁੰਡਲੀ ਬਾਰਡਰ ਵਾਲੀ ਪਰਚੀ ਪਾਰ ਕਰਦੇ ਸਾਰ ਖੜ੍ਹੇ ਹੁੰਦੇ ਨੇ।
@dilbagsinghbajwa8504
@dilbagsinghbajwa8504 5 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ।
@ozzyguide
@ozzyguide 5 жыл бұрын
Following you from Melbourne and I was waiting for this second part. Thanks for sharing
@singhrasal8483
@singhrasal8483 5 жыл бұрын
Good information Gndu asr All bhai jem de fan lagde Good for health fitness
@vickykahlonsingh
@vickykahlonsingh 5 жыл бұрын
ਅਸਟ੍ਰੇਲੀਆ ਵਿੱਚ ਕਨੂੰਨ ਸਹੀ ਏ
@hemantuppal7756
@hemantuppal7756 4 жыл бұрын
Informative Video 👏🏼👏🏼👌
@yugpreetsingh7048
@yugpreetsingh7048 5 жыл бұрын
ਬਹੁਤ ਵਧੀਆ vlog ਬਾਈ ਜੀ...
@akak8727
@akak8727 4 жыл бұрын
Brar veer good job 👍 hard working waheguru Mehar kre driver veera te good information tuhadi
@narindersinghsandhunarinde9827
@narindersinghsandhunarinde9827 5 жыл бұрын
Bhut sohaniyaa galla kitiyaa amrit paji and raja paji and mintu paji God bless you
@bhupesh84
@bhupesh84 5 жыл бұрын
Waiting eagerly for episode 87 ....
@surmukhsinghnirvair1990
@surmukhsinghnirvair1990 5 жыл бұрын
ਬਾਈ ਮਿੰਟੂ ਅਸੀਂ ਤੇਰੇ ਚੈਨਲ ਨੂੰ like ਕਰਦੇ ਹਾਂ, ਪਰ ਬਾਈ ਤੂੰ ਯਾਰ ਹਮੇਸ਼ਾਂ ਪਿੰਡ ਵਾਲੇ ਲੋਕਾਂ ਨੂੰ ਹੀ ਕੋਸ਼ ਦਾ ਰਿਹਨਾ, ਪਿੰਡ ਵਿੱਚ ਕਿਹੜੇ ਏ ਜਿਹੜਾ ਵਿਚਾਰਾ ਜਿਹੜਾ 9 ਵਜੇ ਤੱਕ ਸੋਹਦਾ ਏ, ਉਹ ਇਹਨਾਂ ਲੋਕਾ ਨਾਲੋ ਜਿਹਦਾ ਮਿਹਨਤ ਕਰਦੇ ਨੇ। ਸਾਡੀਆ ਸਰਕਾਰਾਂ ਨਕਮੀਆ ਨੇ, ਇਹ ਵੀ ਤਾ ਉਹੀ ਲੋਕ ਨੇ ਆਪਣੇ ਜੋ ਕੰਮ ਕਰਦੇ ਨੇ, ਇਹਨਾਂ ਦੀਆਂ ਸਰਕਾਰਾਂ ਇਹਨਾ ਨੂੰ ਇਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਦਿੰਦੀਆਂ ਨੇ। ਨਾਲੇ ਬਾਈ ਤੂੰ ਵੀ ਤਾਂ ਦਿੱਲੀ ਜਾਦਾਂ ਸੀ,, ਛੋਟਾ ਹਾਥੀ ਲੇਕਿ, ਤੈਨੂੰ ਕਿਹਨਾਂ ਕੁ ਮੁਲ ਮਿਲ ਦਾ ਸੀ। ਕਦੇ ਪੁਛਿਆ ਕਿਸੇ ਵਿਚਾਰੇ ਸੀਰੀ ਤੋਂ ਕਿ ਬਾਈ ਕਿਸ ਦਿਨ ਰੱਜ ਕਿ ਸੌਆਂ ਸੀ। ਕਦੇ ਪੁਛਿਆ ਕਿਸੇ ਦਿਹਾੜੀ ਦਾਰ ਤੋਂ ਕਿ ਤੂੰ ਕਿਸ Sunday ਆਪਣੇ ਘਰ ਰਿਹਾਂ , ਬਾਈ ਗੱਲ ਉਹੀ੍ ਚੰਗੀ ਲੱਗਦੀ ਏ , ਜੋ ਜੈਜ਼ ਹੈ , ਅਸੀਂ ਤਾਂ ਕੋਈ ਸੱਤ ਦੇਖੀ ਨਹੀਂ, ਸਾਰਾ ਦਿਨ ਬੈਠੇ ਰਹਿੰਦੇ ਨੇ, ਨਾਲੇ ਤੂੰ ਕਿਹੜਾ ਬਾਈ ਬਾਹਰ ਆਕਿ‌ ਸੰਗਤਰੇ ਤੋੜਦਾ ਐ, ਇਹ ਕੰਮ , ਤਾਂ ਪੰਜਾਬ ਵਿੱਚ ਵੀ ਕਰ ਸਕਦਾ ਸੀ, ਐਨਾ ਵੀ ਨੀ ਆਪਣਿਆਂ ਨੂੰ ਕੋਸੀ਼ ਦਾ, ਤੁਹਾਡਾ ਇਹ ਕੰਮ ਏ ਕਰੋ ਜੀ ਸਦਕੇ ਕਰੋ ,, ਪਰ ਉਲਟਾ ਸਿੱਧਾ , ਵੱਧਦਾ ਜਿਹੜਾ ਕਿ ਨੀ , ਸਤਿ ਸ੍ਰੀ ਆਕਾਲ,
@MintuBrar
@MintuBrar 5 жыл бұрын
ਸੁਰਮੁਖ ਸਿੰਘ ਬਾਈ ਜੀ ਮਾਫ਼ੀ ਚਾਹੁੰਦਾ ਹਾਂ ਜੀ ਤੁਹਾਨੂੰ ਬੁਰਾ ਲੱਗਿਆ। ਪਰ ਮੇਰਾ ਮਕਸਦ ਉਹਨਾਂ ਲੋਕਾਂ ਲਈ ਨਹੀਂ ਜੀ ਜੋ ਮੇਹਨਤੀ ਹਨ । ਪਰ ਤੁਸੀਂ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅੱਜ ਵੀ ਬਹੁਤੇ ਲੋਕ ਬਿਨਾਂ ਮੇਹਨਤ ਤੋਂ ਅੱਗੇ ਵਧਣ ਦੀ ਉਡੀਕ ਚ ਬੈਠੇ ਰਹਿੰਦੇ ਹਨ।
@Ravi_855
@Ravi_855 4 жыл бұрын
Veer ne apne bare v bahut vadhiya dseya 4:00 te
@manpinder28
@manpinder28 5 жыл бұрын
Dear Pendu Australia team, Please try to make an episode if possible with Prime Asia team who is on a visit of Australia. We would love to see you all together capturing Pendu Australia life and glimpse of Punjabi community there. Love ❤️ & Peace ✌️ from the US 🇺🇸 & Canada 🇨🇦
@penduaustralia
@penduaustralia 5 жыл бұрын
Manpinder oh kal Amandeep Sidhu bhaji de kol hi ohna de farm house te si..... They were shooting their episodes but if they'll come to Adelaide then we'll definitely do.
@manpinder28
@manpinder28 5 жыл бұрын
Pendu Australia - Shining Hope Productions Thank you for the reply. Waiting eagerly for the episode. Pendu Australia + Prime Asia = Sone te Suhaga 😊
@penduaustralia
@penduaustralia 5 жыл бұрын
Prime Asia Channel te tusi Prime Focus channel te dekh sakde ho. Amandeep Sidhu bhaji da farm house...... "Prime Focus ⚫ (461) || Residents of Australia Live in Heaven "
@iqbalsinghbali18
@iqbalsinghbali18 4 жыл бұрын
Trucking bahut changa explain kar rahe han Munday, (86), accounts vale munde di bolan di speed or knowlede vadhia hai, Mera Jawai bhi Canada vich Trucking karda hai, 5 Truck han Veere, oh bhi M.com. hai, beti bhi M.com. hai, pehlan hor job karda ci, hun trucking karda hai.----Dhanbad
@sukh_londan7
@sukh_londan7 4 жыл бұрын
Baji keep it up..... M v aa riha and turcking line ch auna maybe 1 driver aa riha Australia 😄😄
@sarbmand9977
@sarbmand9977 5 жыл бұрын
Hardwork is the key of success
@faheemsubhani5246
@faheemsubhani5246 5 жыл бұрын
Bht wadiyaa Bhai g . Love from Pakistan ❤️
@mohitparmar5633
@mohitparmar5633 5 жыл бұрын
It was surprising to see you guys over the youtube channel @raj and @kaku (Ajnoha) Nice work.
@liammalcolm
@liammalcolm 5 жыл бұрын
You have to be able to reverse a B-double out of a tunnel.
@GuriSingh-is2ji
@GuriSingh-is2ji 5 жыл бұрын
thanks brar veer ji you are doing great job gurvinder from newzealand
@sukh_londan7
@sukh_londan7 4 жыл бұрын
Love ❤ from Ganganagar, Rajasthan
@mr.sniperofpubgmobile3568
@mr.sniperofpubgmobile3568 4 жыл бұрын
Bahut asha lagia mintu veer bai aa diya galla sun ke
@parminderdhaliwal243
@parminderdhaliwal243 5 жыл бұрын
Awesome work Thank you 😊
@preetchahal6838
@preetchahal6838 5 жыл бұрын
There’s is no demerit point deduction if you miss weigh bridge , and 700$ fine not 1800$ another thing if you have everything good safety regarding, then they’ll proceed with 700$ fine only not anything else. Thanks
@ranjitsingh4095
@ranjitsingh4095 5 жыл бұрын
How much a truck owner earn in a month? And how much they need to pay to driver?
@arshw9007
@arshw9007 5 жыл бұрын
Keep it up mintu bhaji
@bikramsingh6264
@bikramsingh6264 5 жыл бұрын
Bohat vadiya veer .. keep it up.. all the best
@arshugill8001
@arshugill8001 Жыл бұрын
I love truck drivery g
@tarloksingh5755
@tarloksingh5755 5 жыл бұрын
Punjabi zindabaad and king 👍👍👍👍👍👍👍👍
@kabir9624
@kabir9624 5 жыл бұрын
bai hor videos banaoo jenda witch trucking work permit de information deoo te work permit kene time da hunda ha oh v daseoo bai te chhote truck de salary kene hunde aa oh v daseoo THANKU VEER bai REQUEST a please
@jazzyghotra5926
@jazzyghotra5926 5 жыл бұрын
sat shiri Akal Mintu veere mai veere thodiyaa vlog videos dekh bhut motivate huna veere you are doing great job veere keep it up brother👌🏻👌🏻👌🏻👌🏻👌🏻
@mahavirduhan3713
@mahavirduhan3713 5 жыл бұрын
Super se bhi uper
@shabazsheikh253
@shabazsheikh253 4 жыл бұрын
Forklift par volgs bano Pakistan from islamabad
@satnambawa0711
@satnambawa0711 5 жыл бұрын
बहुत वदीया वीडियो है पाजी । धनवाद जी
@ManjotSingh-jy7do
@ManjotSingh-jy7do 5 жыл бұрын
ਬਰਾੜ ਸਾਬ ਬੇਨਤੀ ਹੈ ਕੇ toowoomba region ਤੇ ਵੀ ਵੀਡੀਓ ਬਣਾਓ ਇਕ
@penduaustralia
@penduaustralia 5 жыл бұрын
Manjot singh ji os bare tusi sanu hor jaankari de sakde ho ke othe ki khaas cheez hai jo dikhayi ja sakdi hai? Asi Jaldi hi filmaun di koshish karange....
@tarloksingh5755
@tarloksingh5755 5 жыл бұрын
Punjab very good and zindabaad waheguru ji mehar karan ji
@deepdhillon1354
@deepdhillon1354 5 жыл бұрын
5 number haye oye bai tu ta sirra hi lata
@zainaulakh2804
@zainaulakh2804 4 жыл бұрын
Good information
@SandipKumar-lt1ye
@SandipKumar-lt1ye 5 жыл бұрын
Very nice all episode bear sab ji bhaji very nice
@SurinderSingh-ln3pv
@SurinderSingh-ln3pv 4 жыл бұрын
ਸਹੀ ਗੱਲਾ ਨੇ ਨਾ ਬਾਈ ਨਾ ਅਸੀ ਤਾਂ ਪੰਜਾਬ ਚੱ ਈ ਠੀਕ ਹਾਂ
@desizinoz76
@desizinoz76 5 жыл бұрын
Good information. Thank you for sharing
@sukhrandhawa4766
@sukhrandhawa4766 4 жыл бұрын
Bahot vadhiya episode...
@GurpreetSingh-pd3kt
@GurpreetSingh-pd3kt 5 жыл бұрын
Thanks for giving us best information bro
@Sami68161
@Sami68161 5 жыл бұрын
Brar bhai ,i m huge fan of ur videos.u r doing an exceptional job.i m really waiting for EP 87.love and respect from LYALLPUR PAKISTAN and SYDNEY
@penduaustralia
@penduaustralia 5 жыл бұрын
Thank you Sami Ghafoor sahib. We upload new video every friday morning. So keep supporting. Big Thanks.
@sukhwinderkaur3628
@sukhwinderkaur3628 2 жыл бұрын
@@penduaustralia .
@highwaytohell0038
@highwaytohell0038 2 жыл бұрын
ajj kal online krta India highway te jandea odo e pta lgda jido msz onda k apna ta bhilwada chlaan ho gya height da
@SandeepRana-yx5em
@SandeepRana-yx5em 2 жыл бұрын
Bhout badia bro
@DoabeAale30
@DoabeAale30 5 жыл бұрын
Very nice veer ji swaad aagya 😘😍😁 June intake aa mera Adelaide phirr tuhnu jroor milange 😍😍😘🙏💪👌👍
@penduaustralia
@penduaustralia 5 жыл бұрын
Zaroor ji.
@DoabeAale30
@DoabeAale30 5 жыл бұрын
@@penduaustralia Hnji veer jii🙏
@nishanth8623
@nishanth8623 4 жыл бұрын
Australia truck license is valid in Canada and US ??
@gentelracer
@gentelracer 4 жыл бұрын
Australian truck license is not valid in Canada or USA Australian driver must give road test before he can get license to drive truck.
@sukhjindersidhu4405
@sukhjindersidhu4405 5 жыл бұрын
Thanks veer ji very good information
@yudhveerrana569
@yudhveerrana569 5 жыл бұрын
Brooo awesome videos
@gurmeetbrarbrar368
@gurmeetbrarbrar368 5 жыл бұрын
Bai salam aa Punjabia nu
@sukwindersindhu2552
@sukwindersindhu2552 5 жыл бұрын
Iam truck driver. Sukhwinder s mattu
@SachinSharma-ww9by
@SachinSharma-ww9by 5 жыл бұрын
Good job mintu paaji
@satpalcheema2975
@satpalcheema2975 5 жыл бұрын
Very nice working Australia
@ahmadsahi9827
@ahmadsahi9827 5 жыл бұрын
Brrarr sab twada programme vidia aa rang Tang non ki krna aa bht vidia
@hoodmusic3296
@hoodmusic3296 5 жыл бұрын
Aaagea o aagea sada favorite show
@nihalcottage8680
@nihalcottage8680 2 жыл бұрын
Truck world of Australia۔
@parwazsingh9959
@parwazsingh9959 5 жыл бұрын
Swad agya y 👌👌
@rajpalbrar2143
@rajpalbrar2143 5 жыл бұрын
Good job sir
@MandeepSingh-cn1tb
@MandeepSingh-cn1tb 4 жыл бұрын
Sir ji Australia Sydney ch truck licence lan waste or truck chlan waste India da truck licence hona chahida hai???? please reply kardeyo
@allrounderbathindaala4087
@allrounderbathindaala4087 2 жыл бұрын
Nice job veer
@kalaresham2718
@kalaresham2718 5 жыл бұрын
very nice information
@prabhsimransingh204
@prabhsimransingh204 5 жыл бұрын
Nice video
@aitshamqayyum
@aitshamqayyum 4 жыл бұрын
Love from pakistan
@sandhu2791
@sandhu2791 5 жыл бұрын
ssa paji..its really helpful vidio for new generation,who what to come in trucking line..but if you not mind can you plz make a vidio on liquor store industry..thanks love you paji☺️☺️
@vishalvats9732
@vishalvats9732 5 жыл бұрын
bahoot khoob sir.
@sunny3535Dk
@sunny3535Dk 5 жыл бұрын
Kaint veer g
@mandeepdhillon3030
@mandeepdhillon3030 5 жыл бұрын
Baji mehnat kr k.....he.Mil da... Kam te kr na pada..
@mahalsaab5156
@mahalsaab5156 5 жыл бұрын
Bai ji JCB operator line bare v kuch dso plz ke ki Operator di job mill jndi eh ja nai je mildi ta kiwe
@SandeepRana-yx5em
@SandeepRana-yx5em 2 жыл бұрын
Good job
@bslahoria7062
@bslahoria7062 5 жыл бұрын
Nice 👌🏻👌🏻👍🏻👍🏻
@cocoxsparkle7652
@cocoxsparkle7652 5 жыл бұрын
geo punjabio
@kashi00772
@kashi00772 5 жыл бұрын
badiya bhae g
@mrbrarbrar680
@mrbrarbrar680 5 жыл бұрын
Ase v India vich sare sare rat ta din kam krde ha pr gujara he bohut muskil nal Hunda ha. Ethe mehnat de koe value nahe ha
@firangi4093
@firangi4093 5 жыл бұрын
Bhot Badiya ji Australia trucking k baare m hme jyada kuch nahi pta.compare kre america or canada.. Or btao brar shaab.. Australia trucking k baare m tho youtube p bhi kuch jyada nahi h
@anoopsinghsidhu1658
@anoopsinghsidhu1658 5 жыл бұрын
Brar veer nice video
@ankushthakur9561
@ankushthakur9561 3 жыл бұрын
Bo Badiya lgya
@Khosatraveler
@Khosatraveler 5 жыл бұрын
Good information bayi ji
@SachinSharma-ww9by
@SachinSharma-ww9by 5 жыл бұрын
Good adminstration
@valjindersingh6010
@valjindersingh6010 5 жыл бұрын
Bil kul sahi gal officer bahar wadiya respect naal gal kardy but asi punjabi apni galti nahi mandy punjabi nahi taldy
@gurpreet7797
@gurpreet7797 5 жыл бұрын
Gud job vere
@subasingh3520
@subasingh3520 5 жыл бұрын
Good knowledge providing
@pte3830
@pte3830 5 жыл бұрын
Bai ji mere kol indian heavy licence ae ki mai australia ch truck de licence layi sidha apply kr sakda ha, jarur dasyo isde bare
@Harpreet.Pb31
@Harpreet.Pb31 5 жыл бұрын
Y sirraaa hi lata yr jma
@preetsandhu8195
@preetsandhu8195 5 жыл бұрын
Love from patiala
@user-ww7eg7sc9y
@user-ww7eg7sc9y 4 ай бұрын
God blasse you
@TourismPromoterMrSinghIndia
@TourismPromoterMrSinghIndia 4 жыл бұрын
ਵੀਰ ਪੰਜਾਬ ਦੇ ਹੈਵੀ ਲਾਈਸੈਂਸ ਤੇ ਇੱਥੇ ਵਰਕ ਪਰਮਿਟ ਹੋ ਜਾਂਦਾ ਟੂਰਿਸਟ ਤੇ ਆਕੇ
Zombie Boy Saved My Life 💚
00:29
Alan Chikin Chow
Рет қаралды 6 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 18 МЛН
Magic trick 🪄😁
00:13
Andrey Grechka
Рет қаралды 43 МЛН
Truck Driver in Canada Punjabi Student Salary
24:52
Parul TV
Рет қаралды 566 М.
RIC Customer Story: Grewal Farms
3:07
Regional Investment Corporation
Рет қаралды 15 М.