Mere Jazbaat | Episode 2 | Prof. Harpal Singh Pannu | Sufi Saints of Iran | Mintu Brar

  Рет қаралды 134,187

Pendu Australia

Pendu Australia

Күн бұрын

Пікірлер: 260
@rakeshsharmapsy
@rakeshsharmapsy 4 жыл бұрын
ਪੰਨੂ ਸਾਹਿਬ ਪੰਜਾਬੀ ਦੀ ਜੋ ਪਹਿਲੀ ਕਿਤਾਬ ਜੋ ਮੈਂ ਖਰੀਦੀ ਤੇ ਪੂਰੀ ਪੜ੍ਹੀ ਸੀ ਉਹ ਤੁਹਾਡੀ ਕਿਤਾਬ ਸੀ "ਆਰਟ ਤੋਂ ਬੰਦਗੀ ਤੱਕ" ਕਿਤਾਬ ਪੜ੍ਹ ਕੇ ਹੀ ਤੁਹਾਡੀ ਕਲਮ ਨਾਲ ਪਿਆਰ ਹੋ ਗਿਆ ਸੀ। ਬਹੁਤ ਇੱਛਾ ਸੀ ਕਿ ਤੁਹਾਡੇ ਦੀਦਾਰ ਕਰਾਂ। ਪਰ ਇਹ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ। ਤੁਹਾਡੀ ਉਸ ਕਿਤਾਬ ਤੋਂ ਬਾਅਦ ਦਿਲ ਵਿੱਚ ਪਿਆਸ ਪੈਦਾ ਹੋਈ ਤੇ ਹੋਰ ਵੀ ਕਈ ਕਿਤਾਬਾਂ ਪੜ੍ਹੀਆਂ। ਅੱਜ ਕੱਲ੍ਹ 'ਪੱਥਰ ਤੋਂ ਰੰਗ ਤੱਕ" ਪੜ੍ਹ ਰਿਹਾ ਹਾਂ। ਬਾਰ ਬਾਰ ਪੜ੍ਹਨ ਨੂੰ ਜੀ ਕਰਦਾ ਹੈ। ਤੁਹਾਡੀਆਂ ਲਿਖਤਾਂ ਪੜ੍ਹਨ ਤੋਂ ਬਾਅਦ ਆਰਟ ਦੀ ਥੋੜੀ ਸਮਝ ਆਈ, ਵਿਦਵਾਨ ਦੁਨੀਆਂ ਨੂੰ ਕਿਸ ਤਰ੍ਹਾਂ ਦੇਖਦੇ ਹਨ ਇਸ ਦੀ ਥੋੜੀ ਝਲਕ ਮਿਲੀ। ਕਦੇ ਮਨ ਵਿੱਚ ਅਜੀਬ ਖਿਆਲ ਅਤੇ ਸਵਾਲ ਆਉਂਦੇ ਸਨ ਦੁਨੀਆਂ ਨੂੰ ਲੈ ਕੇ, ਅਤੇ ਮੈਂ ਇਹਨਾਂ ਨੂੰ ਪੂਰੀ ਜ਼ਿੰਦਗੀ ਆਪਣੀ ਕਮੀ ਸਮਝਦਾ ਰਿਹਾ। ਹੁਣ ਸਮਝ ਆ ਰਹੀ ਹੈ ਕਿ ਉਹ ਕੋਈ ਕਮੀ ਨਹੀਂ ਸੀ ਉਹ ਤਾਂ ਮੇਰੀ ਸਬ ਤੋਂ ਵੱਡੀ ਖੂਬੀ ਸੀ ਜਿਸ ਨੂੰ ਪਛਾਣ ਹੀ ਨਾ ਸਕਿਆ। ਜਦੋਂ ਤੁਹਾਡੀ ਕਲਮ ਸਦਕਾ ਇਹਨਾਂ ਮਹਾਨ ਲੋਕਾਂ ਦੀ ਸੰਗਤ ਵਿੱਚ ਕੁਝ ਸਮਾਂ ਬਿਤਾਇਆ ਤਾਂ ਜਿੰਦਗੀ ਦੀ ਸਮਝ ਆਈ। ਆਪ ਜਿਹੇ ਵਿਦਵਾਨਾਂ ਨਾਲ ਬਿਤਾਇਆ ਕੁੱਝ ਸਮਾਂ ਵੀ ਹਜਾਰਾਂ ਕਿਤਾਬਾਂ ਨੂੰ ਪੜ੍ਹਨ ਤੋਂ ਵੱਧ ਸਿਖਾ ਦਿੰਦਾ ਹੈ ਕਿਉਂਕਿ ਤੁਸੀਂ ਨਿਚੋੜ ਹੋ ਉਹਨਾਂ ਕਿਤਾਬਾਂ ਦਾ। ਦਿਲ ਵਿੱਚ ਬਹੁਤ ਇੱਛਾ ਹੈ ਆਪ ਨੂੰ ਮਿਲਣ ਦੀ ਅਤੇ ਤੁਹਾਡੇ ਚਰਨਾਂ ਵਿੱਚ ਬਹਿ ਕੇ ਕੁੱਝ ਸਿੱਖਣ ਦੀ। ਕੋਸ਼ਿਸ਼ ਕਰਦਾ ਹਾਂ ਕਿ ਕੁੱਝ ਨਾ ਕੁਝ ਸਦਾ ਸਿੱਖਦਾ ਰਹਾਂ। ਮਿੰਟੂ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ 🙏🏼💐
@penduaustralia
@penduaustralia 4 жыл бұрын
Thank you very much for your kind words....
@surajambar9332
@surajambar9332 5 жыл бұрын
ਹਾਫਿਜ਼ ਤਾਂ ਬਾਬਾ ਹੈ ਹੀ ੳੁਹਨਾਂ ਨੂੰ ਅਸੀਂ ਬੇਅੰਤ ਮੁਹੱਬਤ ਕਰਦੇ ਹਾਂ...ਪਰ ਤੁਹਾਨੂੰ ਵੀ ਕੋਟ ਕੋਟ ਨਮਨ ਪੰਨੂੰ ਸਾਹਿਬ ਜੀ..ਬਹੁਤ ਬਹੁਤ ਸਤਿਕਾਰ
@sukhwantgill297
@sukhwantgill297 4 жыл бұрын
Bahut vdea g
@hemraj9325
@hemraj9325 3 жыл бұрын
Bakmaal pannu sahib Aap ji apnian likhtan bare jarur meharbani karke dasna jio
@ramansandhu827
@ramansandhu827 Жыл бұрын
ਪੰਜ ਮਾਂਵਾਂ ਕਿਹੜੀਆਂ?
@meenusigh
@meenusigh Жыл бұрын
ਇੱਕ ਬਾਬਾ ਨਾਨਕ ਸੀ ਜਿਸਨੇ ਤੁਰ ਕੇ ਦੁਨੀਆਂ ਗਾਹ ਤੀ ਇੱਕ ਬਾਬਾ ਪੰਨੂ ਹੈ ਜਿਸਨੇ ਓਹੀ ਦੁਨੀਆਂ ਦੁਬਾਰਾ ਦਿਖਾ ਤੀ ਬਾਬਾ ਪੰਨੂ ਜੀ ਕੋਟਿ ਕੋਟਿ ਪ੍ਰਣਾਮ ਤੇ ਧੰਨਵਾਦ ਤੁਹਾਡਾ ਤੁਸੀ ਵੀ ਬਾਬੇ ਨਾਨਕ ਵਾਂਗੂ ਕਿਤੇ ਜਪਾਨ ਦੇ ਕਿਤੇ ਇਰਾਨ ਦੇ ਕਵੀ ਕਿਤੇ ਸਿੱਖਾਂ ਦੇ ਹੀ ਭੁਲਾਏ ਹੋਏ ਭਾਈ ਰਾਮ ਸਿੰਘ ਜੀ ਵਰਗੇ ਆਰਚੀਟੈਕਟ ਕੀ ਕੀ ਲਿਖ ਤਾ ਤੁਸੀ ਤੁਹਾਡੀ ਮਹਾਨ ਉਪਲਭਦੀ ਨੂੰ ਪ੍ਰਣਾਮ
@satwinderhayer346
@satwinderhayer346 4 жыл бұрын
ਿਦਲ ਕਰਦਾ ਤੁਸੀ ਬੋਲੀ ਜਾਵੋ ਅਸੀ ਸੁਣਦੇ ਜਾਿੲੲ ਮਹਾਨ ਬਹੁਤ ਮਹਾਨ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏🙏🙏🙏🙏🙏🙏🙏🙏
@kuldeepkaurgrewal746
@kuldeepkaurgrewal746 Жыл бұрын
ਬਹੁਤ ਵਧੀਆ ਹੈ
@kirpalsinghrandhawa3649
@kirpalsinghrandhawa3649 Жыл бұрын
ਹਾਰ ਗਿਆ ਸੀ ਮੈਂ ਨਿੱਕੀ ਉਮਰੇ ਦੁਨੀਆਂ ਚੇ, ਜੇ ਹੁਣ ਜੀਅ ਰਿਹਾ ਹਾਂ ਤੇ ਇੰਨਾ ਮਹਾਂ ਪੁਰਖਾਂ ਦੀ ਸਿਖਿਆ ਦੀ ਬਦੌਲਤ🤲🙏
@kamaljitkaur9527
@kamaljitkaur9527 4 жыл бұрын
ਮੈਂ ਪਨੂੰ ਸਾਹਿਬ ਦੀ ਕਿਤਾਬ ਅਾਰਟ ਤੋਂ ਬੰਦਗੀ ਤੱਕ ਪੜ ਪੜੀ ਹੈ ।ਉਸ ਵਿੱਚ ਹਾਫਿਜ਼ ਸ਼ਿਰਾਜ਼ੀ ਬਾਰੇ ਲੰਮਾ ਲੇਖ ਹੈ ।ਬਹੁਤ ਚੰਗੀ ਕਿਤਾਬ ਹੈ ।
@Kingra77
@Kingra77 2 жыл бұрын
ਗੁਲਿਸਤਾਂ ਬੋਸਤਾਂ ~ ਸ਼ੇਖ ਸਾਅਦੀ ਦੀ ਬਹੁਤ ਵਧੀਆ ਰਚਨਾ ਜੋ ਪੰਜਾਬੀ ਵਿੱਚ ਮਿਲ ਜਾਂਦੀ ਹੈ ਭਾਸ਼ਾ ਵਿਭਾਗ ਤੋਂ 👍
@jagtarsingh5372
@jagtarsingh5372 5 ай бұрын
Bahut khoob
@harjeetkaur1511
@harjeetkaur1511 4 жыл бұрын
Great Pannu Saab ji nd Thanks Mintoo veer ji
@AvinashKaur-jt8vn
@AvinashKaur-jt8vn 7 ай бұрын
Thanks ji
@karnpreetdhilllon7749
@karnpreetdhilllon7749 5 жыл бұрын
ਆਸ ਕਰਦੇ ਆ ਜੀ ਇਹੋ ਜਿਹੇ ਜਾਣਕਾਰੀ ਭਰੇ ਪ੍ਰੋਗਰਾਮ ਸਾਨੂੰ ਅੱਗੇ ਵੀ ਦੇਖਣ ਨੂੰ ਮਿਲਣਗੇ ਜੀ । Love U Pendu Australia all TEAM
@penduaustralia
@penduaustralia 5 жыл бұрын
Shukriya Brar Sahab. Sadi koshish jaari rahegi... So aap sab da sath zaroori hai....
@amardeepsinghbhattikala189
@amardeepsinghbhattikala189 2 жыл бұрын
Pandu Australia da bahut bahut dhanwad 🙏🙏
@sarbjitkaur-es3gy
@sarbjitkaur-es3gy Жыл бұрын
ਪੰਨੂ ਸਾਹਿਬ ਦੀ ਹਰ ਵੀਡੀਊ ਦੇਖ ਕੇ ਮਨ ਨੂੰ ਸਕੂਨ ਮਿਲਦਾ
@avtarsohi101
@avtarsohi101 5 жыл бұрын
िਮੰਟੂ ਬਾੲੀ ਬਹੁਤ ਵਧੀਅਾ ਕੋिਸ਼ਸ ਅੈ ਬਹੁਤ ਖੂਬ ਬਾਕਮਾਲ ਲॅिਗਅਾ ਸੁਣ ਕੇ
@parvinderbrar5441
@parvinderbrar5441 9 ай бұрын
ਬਹੁਤ ਖੂਬ ਜਾਣਕਾਰੀ ਜੀ। ਖੂਬਸੂਰਤ ਸ਼ਾਇਰੀ ।
@sherbajbrar7401
@sherbajbrar7401 4 жыл бұрын
ਮਹਾਨ ਵਿਦਵਾਨ ਸਰਦਾਰ ਹਰਪਾਲ ਸਿੰਘ ਜੀ ਪੰਨੂੰ ਸਾਹਿਬ ਹਮੇਸ਼ਾ ਚੜ੍ਹਦੀਕਲਾ ਵਿਚ ਰਹਿਣ।
@iqbalsinghgill551
@iqbalsinghgill551 5 жыл бұрын
ਪੋੑ ਸਾਹਿਬ ਅਤੇ ਮਿਨਟੂ ਜੀ ਤੁਹਾਡਾ ਬਹੁਤ ਬਹੁਤ ਧਨਵਾਨ ਏਨੀ ਵਡੀ ਸਖਸ਼ੀਅਤ ਨਾਲ ਮੁਲਾਕਾਤ ਕਰਵਾਈ ਜਿਹਨਾਂ ਦੇ ਗਿਆਨ ਦੇ ਸਾਗਰ ਦਾ ਸਿਰਾ ਨਹੀਂ ਹੈ। ਅਜ ਦੀ ਇਸ ਪੀੜ੍ਹੀ ਨੂੰ ਪਨੂੰ ਸਾਹਿਬ ਦੇ ਗਿਆਨ ਤੋਂ, ਪੜਨ ਵਾਸਤੇ ਸੇਧ ਲੈਨੀ ਚਾਹੀਦੀ ਹੈ। ਅਜ ਇਸ ਤਰ੍ਹਾਂ ਦੀ ਲੇਖਨੀ ਨੂੰ ਪੜਨ ਵਾਲਿਆਂ ਦੀ ਕਮੀ ਹੌਨਦੀ ਜਾ ਰਹੀ ਹੈ। ਤਹਾਡੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਅਤੇ ਆਸ ਕਰਦੇ ਹਾਂ ਕਿ ਜੇਹੜੇ ਮਨਸੂਬੇ ਲੈਕੇ ਤੁਸੀਂ ਚਲੇ ਹੌ ਊਹ ਹਾਸਿਲ ਹੌਨ।
@shubhraUtube
@shubhraUtube Жыл бұрын
Dil moh leya Sir ji!!! Spirituality di inteha hai ji.
@jasbirsingh4896
@jasbirsingh4896 3 жыл бұрын
Pannu Sahib your interactions about Hafiz Sharaji create our interest to read your articles..... books...🙏
@sukhrandhawa4766
@sukhrandhawa4766 5 жыл бұрын
Bahot vadiya gall baat...
@HarpalSingh-uv9ko
@HarpalSingh-uv9ko 4 жыл бұрын
Bht vadia jankari Pannu saab Ji. Bht Bht dhanwad Ji.
@vickss8630
@vickss8630 4 жыл бұрын
Glenelg beach hai eh location. Puri rabbi nature vasdi ithe. Oda dey hi uch suchh vichaar. 6 saal ithe rehn da mauka milya life vich. Miss this heaven
@AvinashSharma-qg7gy
@AvinashSharma-qg7gy Ай бұрын
👍Wah wah Pannu Sahab 🙏
@palvindersingh6362
@palvindersingh6362 4 ай бұрын
Very nice
@azzamjutt6957
@azzamjutt6957 5 жыл бұрын
Love from lahore Pakistan
@rajwindersingh8361
@rajwindersingh8361 Жыл бұрын
BHAUT PYAR bhait thandwad veerji ehs series lai
@ArjunGill-ki1lx
@ArjunGill-ki1lx 5 ай бұрын
Eh rab ase ijat ne kRde
@gursewaksinghsardar4283
@gursewaksinghsardar4283 5 жыл бұрын
ਮੈਂ ਬਹੁਤ ਇਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਬਹੁਤ ਵਧੀਆ ਲਿਖਦੇ ਨੇ ਪ੍ਰੋਫ਼ੈਸਰ ਸਾਹਿਬ
@penduaustralia
@penduaustralia 5 жыл бұрын
Umeed kartde haan ji tuhanu eh Episodes vi vadiya lagange.... Apni feedback zaroor dena ji....
@rajwantkaur9073
@rajwantkaur9073 5 ай бұрын
Waheguru ji
@nachhattersingh4068
@nachhattersingh4068 5 жыл бұрын
Great man good boy
@manusood467
@manusood467 Жыл бұрын
What a great delight it is to listen to Dr Pannu!
@gurmukhuppal1676
@gurmukhuppal1676 5 жыл бұрын
22g ਸਾਡੀ ਕੌਮ ਦੇ ਮਹਾਨ ਲੋਕ ਨੇ ਇਹ ਹੀਰੇ ਬਹੁਤ ਚੰਗਾ ਉਪਰਾਲਾ ਹੈ ਤੁਹਾਡਾ ਮਿੰਟੂ ਵੀਰ ਜੁਓ gurmukh Uppal
@gurmukhuppal1676
@gurmukhuppal1676 5 жыл бұрын
Thanks again
@GurtejSingh-ot8fw
@GurtejSingh-ot8fw 4 жыл бұрын
Har sham hai,sham i misar yhan. Har sjab h shab i shiraaz yhan Hai sare jahan ka soz yhan, Aur dare jahan ka saaz yhaan.
@gurmitkaur3797
@gurmitkaur3797 4 жыл бұрын
Boht sohna bolde o tuc harpalpunuji
@HarjinderKaur-jz3td
@HarjinderKaur-jz3td 4 жыл бұрын
Dhanwaaad...bahut sara
@mandeepsandhu2438
@mandeepsandhu2438 2 жыл бұрын
Good Sir 👍
@punjabirahanibahini2285
@punjabirahanibahini2285 4 жыл бұрын
Very good Unckle ji
@goforit194
@goforit194 3 жыл бұрын
ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੁਮਾਯੂ ਨੇ ਹਾਫਿਜ ਦਾ ਹੁਕਮਨਾਮਾ ਲੈ ਕੇ ਹਿੰਦੁਸਤਾਨ ਨੂੰ ਗੁਲਾਮ ਬਣਾਇਆ , ਬਾਬਰ ਤੇ ਅਕਬਰ ਤੇ ਔਰੰਗਜੇਬ ਨੇ ਹਾਫਿਜ ਕਰਕੇ , ਹਿੰਦੁਸਤਾਨ ਨੂੰ ਗੁਲਾਮ ਬਣਾਇਆ ਸਿੱਖ ਗੁਰੁ ਸ਼ਹੀਦ ਹੋਏ ਇਸ ਪਿੱਛੇ ਕੀ ਹਾਫਿਜ ਸੀ! ਗੱਲ ਸੋਚਣ ਵਾਲੀ ਹੈ! ਲੰਡਨ ਦੇ ਵਿੱਚ ਬਹੁਤ ਯਾਦਗਾਰਾਂ ਹਨ ਅੰਗਰੇਜ਼ਾਂ ਦੀਆਂ ਜਿਨਾ ਸਾਨੂੰ ਗੁਲਾਮ ਬਣਾਇਆ
@beejsahsi7921
@beejsahsi7921 Жыл бұрын
Waheguru jee 🙏🙏
@manpreetbrar9966
@manpreetbrar9966 5 жыл бұрын
Good ji pannu saab Nd brar saab
@er.g.sbhatti9576
@er.g.sbhatti9576 4 жыл бұрын
I want to call u. Pl send me your phone no.
@KuldeepSingh-hi1gn
@KuldeepSingh-hi1gn 4 жыл бұрын
God bless u Pannu Sahib, may u live long and healthy life!
@dsbath8915
@dsbath8915 5 жыл бұрын
One of the best Sikh writer
@iqbalsinghbali18
@iqbalsinghbali18 4 жыл бұрын
Mere Jazbaat Shuru Jita hai Bai.
@rupikaur6293
@rupikaur6293 9 ай бұрын
Wah veere wah .jionde vasde raho....te pannu ji lambia umran mano
@gurinderbhangu9030
@gurinderbhangu9030 5 жыл бұрын
Bahut kmaal da anubhav
@bahadursingh30
@bahadursingh30 Жыл бұрын
Har episode dekh k anand aa janda Thankuuu team
@gurmitdhaliwal7469
@gurmitdhaliwal7469 Жыл бұрын
Very nice. Veer. Ji
@balwinderbrar3739
@balwinderbrar3739 5 жыл бұрын
ਬਹੁਤ ਵਧੀਆ ਲੱਗਾ ਵੀਰ ਜੀ ਅਤੇ ਬਾਪੂ ਜੀ
@harmanchhina91
@harmanchhina91 4 жыл бұрын
dhanwad ji
@SukhwinderKaur-pp3on
@SukhwinderKaur-pp3on 4 жыл бұрын
Thanku so much pannu sir ji
@HarpreetKaur-vk3mz
@HarpreetKaur-vk3mz Жыл бұрын
Bhot roohaniyat rooh g bhot dhanwaad
@manpreetsingh-rm6mp
@manpreetsingh-rm6mp 4 жыл бұрын
ਪੰਨੂੰ ਸਾਹਿਬ ਬਹੁਤ ਵਧੀਆ ਜੀ
@guppidhillon4252
@guppidhillon4252 4 жыл бұрын
mintu veere tuhnu ni pta shyd ki kr rhe o tuc bhut bhut mubarka bai g milna jrur a tuhnu kise din
@penduaustralia
@penduaustralia 4 жыл бұрын
Meharbani ji... zaroor milange ji....
@jagirsingh5691
@jagirsingh5691 9 ай бұрын
ਪਨੂੰ ਸਾਹਿਬ ਤੁਹਾਡੇ ਲਫਜ਼ਾਂ ਵਿਚੋਂ ਫੁਲ ਕਿਰਦੇ ਹਨ। ਅਸੀਂ ਚੁਗ ਰਹੇ ਹਾਂ ।
@RajKumar-bf9gj
@RajKumar-bf9gj 4 жыл бұрын
My salute.
@gursewaksinghsardar4283
@gursewaksinghsardar4283 5 жыл бұрын
Prof Harpal Singh pannu sahib bahut vadiya writer na
@mukhtiarsingh9342
@mukhtiarsingh9342 Жыл бұрын
waheguru ji
@vattandeepsingh4206
@vattandeepsingh4206 4 жыл бұрын
👏👏👍👍🙏🙏💐💐 ਬਹੁਤ ਵਧੀਆ ਜੀ 💐💐
@satnamsinghghuman6776
@satnamsinghghuman6776 2 жыл бұрын
Bhut vadiya ji 🙏
@kavitakaur2365
@kavitakaur2365 Жыл бұрын
Waheguru ji Bhai Sahib ji nu chardi kalanch rakhe , sanu behad keemti Galla sunan nu miliya 🙏🏻🙏🏻🙏🏻
@sukhwantgill297
@sukhwantgill297 4 жыл бұрын
Bahut vdea g
@sukhjeetsingh8470
@sukhjeetsingh8470 4 жыл бұрын
Sat sri akal sir ji
@arjungangar2997
@arjungangar2997 2 жыл бұрын
Very grateful 😇
@happyghotra6610
@happyghotra6610 4 жыл бұрын
Very wonderful
@penduaustralia
@penduaustralia 4 жыл бұрын
Many thanks...
@sandeepsandhu4601
@sandeepsandhu4601 4 жыл бұрын
ਬਹੁਤ ਖ਼ੂਬਸੂਰਤ ਉਪਰਾਲਾ ਜੀ
@angrejparmar6637
@angrejparmar6637 4 жыл бұрын
Very nice
@jagmeetsingh1477
@jagmeetsingh1477 4 жыл бұрын
ਬਹੁਤ ਖੂਬ ਹਰਪਾਲ ਸਿੰਘ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ
@sonysidhu9076
@sonysidhu9076 4 жыл бұрын
Thanks
@gurpindersinghsidhu1816
@gurpindersinghsidhu1816 4 жыл бұрын
Good job pannu sahab and mintu sahab❤️
@VeerpalKaur-ie9kq
@VeerpalKaur-ie9kq Жыл бұрын
ਧੰਨਵਾਦ ਜੀ ਬਹੁਤ ਅੱਛਾ
@amankhairamusic
@amankhairamusic 4 жыл бұрын
Pta ni kyo Rona AA janda baba g Diya galla sunke
@gurcharansarao3361
@gurcharansarao3361 5 жыл бұрын
Sat shri akal pannu sahib ate mintu vire , informative video
@navinderkaursandhu315
@navinderkaursandhu315 Жыл бұрын
Osammm pnnnu Saab ji ♥️♥️♥️♥️♥️♥️♥️♥️♥️♥️
@LabhSinghDhillon
@LabhSinghDhillon 4 жыл бұрын
ਬੇਨਤੀ ਹੈ ਜੀ ਕੇ ਤੁਸੀਂ ਕਿਰਪਾ ਸਦਕਾ ਹੋਰ ਮੁਲਾਕਾਤਾਂ ਕਰੋ ਅਤੇ ਅਸਾਂ ਤੱਕ ਪੁੱਜਦੀਆਂ ਕਰੋ। ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@OneHope303
@OneHope303 4 жыл бұрын
ਬਹੁਤ ਵਧੀਆ🌷🌷
@amarjitsingh4706
@amarjitsingh4706 3 жыл бұрын
Beautiful explanation 🙏🙏
@crickettopseriesbalvinders5142
@crickettopseriesbalvinders5142 Жыл бұрын
Pannu sahab dil di gahraiyan to dhanvaad ate Sat Shri Akal.Hafis bare bahut kimti gallan sunan nu miliya.Ik gal dasso khuda Hafis da chalan kiddan hoya.🙏🙏
@Akaa93
@Akaa93 4 жыл бұрын
Kya baat aa g
@BhupinderSingh-on2gm
@BhupinderSingh-on2gm 7 ай бұрын
Nice g
@SarbjeetKaur-pq8ww
@SarbjeetKaur-pq8ww Жыл бұрын
Nice❤❤❤❤
@prabhjotsingh4535
@prabhjotsingh4535 4 жыл бұрын
ਬਹੁਤ ਖੂਬ ਪੰਨੂੰ ਜੀ ਅਤੇ ਬਰਾੜ ਜੀ।ਆਸ ਹੈ ਜਲਦੀ ਨਵੇਂ videos ਲੈ ਕੇ ਆਉ ਗੇ ਜੀ।
@harpreetahuja5191
@harpreetahuja5191 Жыл бұрын
Superb
@sukhrandhawa4766
@sukhrandhawa4766 4 жыл бұрын
Shaandar 👏👏👏👏👏
@parampalsingh6974
@parampalsingh6974 4 жыл бұрын
Pannu sahib kise din aap gi de charan shuhne han gi
@paramjitdhammi1069
@paramjitdhammi1069 5 жыл бұрын
Bajut arse baad ehoji bhasha suni. Apne pita ji to baad aaj kana nu sukun miliya.
@forexprofitalgo
@forexprofitalgo 5 жыл бұрын
ਇਹਨੇ ਸੋਹਣੇ ਦੇਸ ਵਿੱਚ ਬੈਠੇ ਕੇ ਗੱਲ ਕਹੋ ਜਿਹੀਆਂ, ਫੇਰ ਮੰਨ ਲਓ ਕੇ ਜੋ ਪੰਜਾਬ ਵਿੱਚ ਹੋ ਰਿਹਾ ਹੈ ਰੱਬ ਕਰ ਰਿਹਾ, ਇਹ ਸਾਰਿਆ ਗੱਲ ਸੁਣ ਕੇ ਪੰਜਾਬ ਦੇ ਲੋਕਾਂ ਆਸਣ ਲਾਉਣ ਫੇਰ ਰੱਬ ਆੳ ਨਹੀਂ ਤਾਂ ਰੱਬ ਦਾ ਬੰਦਾ ਪੱਕਾ ਫੇਰ ਮੰਗਲਾ ਗਏ ਪੰਜਾਬ ਵਿੱਚੋਂ ਨਸ਼ਾ, ਹੋਰ ਆਦਿ ਜੋ ਗੱਲਾਂ ਜੋ ਤੁਸੀ ਆਪਦੇ ਪਰੋਗਰਾਮ ਵਿੱਚ ਪੰਜਾਬ ਵਿੱਚ ਤਸੀ ਚੰਗਾ ਚਾਹੁੰਦੇ ਹੋ, ਜੇ ਰੱਬ ਪ੍ਰਗਟ ਹੋ ਗਿਆ ਤਾਂ ਦੱਸਦਿੳ ਜੀ ਕਿਹੜੀ ਸਰਕਾਰ ਮੰਗਾ ,ਪਰ ਜੇ ਰੱਬ ਤੋਂ ਹੀ ਮੰਗਣਾ ਪਾਇਆ ਤਾਂ ਰੱਬ ਕਿ?? ੳਝ ਗੱਲ ਹੈ ਇੱਕ
@balwindersangha1171
@balwindersangha1171 5 жыл бұрын
Good job God bless you.
@ajaibsinghsidhu7981
@ajaibsinghsidhu7981 4 жыл бұрын
ਬਹੁਤ ਵਧੀਆਂ ਪੰਨੂ ਸਾਹਿਬ ਜੀ
@gking2480
@gking2480 4 жыл бұрын
Cupb ਯੂਨੀਵਰਸਿਟੀ ਦੀ ਸ਼ਾਨ ਹਨ ਪ੍ਰੋਫੈਸਰ ਪੰਨੂ
@JaspalSingh-pd1dv
@JaspalSingh-pd1dv 3 жыл бұрын
Sir ji dhan dhan ho gai
@harinderkaur7218
@harinderkaur7218 Жыл бұрын
Sir,you are God's Angel !! Thank you so much for sharing this! Salute to you for having great reverence for your great teachers ! It's really highly motivational... .!
@harvindersingh5406
@harvindersingh5406 Жыл бұрын
Sat Shri akal sir You are great.
@GurcharanSingh-pr9xo
@GurcharanSingh-pr9xo 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manmeetkour6353
@manmeetkour6353 Жыл бұрын
I really appreciate ur efforts 👍🙏
@chalirazabhuller6273
@chalirazabhuller6273 3 жыл бұрын
Mintu bai Kmaal ho gya bai ji prof sahb na bohat vadya Kmaal diyan gallan kityan bai ji twada varga bnda nal milna basa shraf howa ga mara warga khaksaar bnda wasta bai ji so impressive bai ji alfaz khtam ho gya qsam nal bai ji love u qbol kryoo from Pakistan❤❤❤❤❤
@kuldeepSingh-nh8up
@kuldeepSingh-nh8up Жыл бұрын
BahutKhubjèe.Babajee.
@punjabiexplorer7908
@punjabiexplorer7908 Жыл бұрын
ਬਹੁਤ ਵਧੀਆ ਜਾਨਕਾਰੀ ਬਾਈ ਜੀ, ਧੰਨਵਾਦ ਬਾਈ ਅਮਰਜੀਤ ਸਿੰਘ ਜੀ ਦਾ ਤੇ ਮਿੰਟੂ ਬਰਾੜ ਜੀ ਦਾ.
@RupDaburji
@RupDaburji 4 жыл бұрын
ਪੰਨੂੰ ਸਾਹਿਬ ਅਤੇ ਬਰਾੜ ਸਾਹਿਬ ਤੁਸੀਂ ਗਰੇਟ ਹੋ । ਮੈਂ ਤੁਹਾਡੇ ਅਮੁੱਲ ਕਾਰਜ ਨੂੰ ਸ਼ੈਅਰ ਕਰਨੋ ਰਹਿ ਨਾ ਸਕਿਆ ਜੀ
@prabjit7425
@prabjit7425 4 жыл бұрын
He is a living legend .
@ManjitKaur-it6vp
@ManjitKaur-it6vp 4 жыл бұрын
Bapu g thada bolan da treka bahut wadiea
@iqbalsinghbali18
@iqbalsinghbali18 4 жыл бұрын
Pannu Sahib Vishaal Samunder Han.
@ManmohanSingh-li8tr
@ManmohanSingh-li8tr 3 жыл бұрын
Hafij saab nu nasmskaar Te team te Pannu saab de charna ch namaskar❤️
@ParmjitSingh-tf6gf
@ParmjitSingh-tf6gf Жыл бұрын
❤V good Pannu sahib fromParmjit s pannu
@gurinderghuman5985
@gurinderghuman5985 Жыл бұрын
To me you also look blessed,u also look like a saint.
Try this prank with your friends 😂 @karina-kola
00:18
Andrey Grechka
Рет қаралды 9 МЛН
So Cute 🥰 who is better?
00:15
dednahype
Рет қаралды 19 МЛН
MEET THE AUTHOR II HARPAL SINGH PANNU II RUBRU PART-1 II PUNJABI PROSE WRITER II SUKHANLOK II
34:08
SukhanLok ਸੁਖ਼ਨਲੋਕ
Рет қаралды 182 М.
Dr. Harpal Singh Pannu Dasam Granth Sahib Seminar, Sacramento, Ca
46:10
Panth Khalsa :: Panthic
Рет қаралды 65 М.
Prof. Harpal Singh Pannu | Mansoor | Mansur Al-Hallaj | Punjabi Stories Audiobooks New | Punjabistan
22:45
Punjabistan ਪੰਜਾਬੀਸਤਾਨ پنجابستان
Рет қаралды 59 М.
Try this prank with your friends 😂 @karina-kola
00:18
Andrey Grechka
Рет қаралды 9 МЛН