ਸਕੀਮਣ ਜੱਟੀ ep 229 |new Punjabi Short movie 2024 | Punjabi Natak | Sukhpal Video |

  Рет қаралды 236,268

Pendu Virsa

Pendu Virsa

Күн бұрын

Пікірлер: 764
@premmittal7111
@premmittal7111 2 ай бұрын
🎉🎉ਸਕੀਮਨ ਜੱਟੀ ਐਪੀਸੋਡ 229🎉🎉ਵਾਹ ਸੁਖਪਾਲ ਭੈਣ ਜੀ ਤੁਸੀਂ ਵਧੀਆ ਲੀਡ ਰੋਲ ਨਿਭਾਇਆ 🎉🎉 ਕਹਾਣੀ ਵਧੀਆ ਬਣਾਉਣ ਦਾ ਸਿਹਰਾ ਤੁਹਾਨੂੰ ਜਾਂਦਾ ਹੈ 🎉🎉ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ (ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ)🙏🌹😊💅🆕💯✔️🎉🌳🌴👌
@PenduVirsaMansa
@PenduVirsaMansa 2 ай бұрын
🙏🙏
@premmittal7111
@premmittal7111 2 ай бұрын
@@PenduVirsaMansa 🙏🙏🙏🙏🙏🙏
@karmitakaur3390
@karmitakaur3390 2 ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@CharanjeetKaur-sr3uo
@CharanjeetKaur-sr3uo 2 ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ 😅❤
@hardeepaulakh763
@hardeepaulakh763 2 ай бұрын
👏👏
@jasswinderwraich9959
@jasswinderwraich9959 2 ай бұрын
Q
@AbcKaur-y1u
@AbcKaur-y1u 2 ай бұрын
Daljit kaur usa shaina Very very very very Very good nice video
@GurmeetGoraya-h2w
@GurmeetGoraya-h2w 2 ай бұрын
Koi hor v likh liya karo
@jasbirvirdi6653
@jasbirvirdi6653 2 ай бұрын
ਬਹੁਤ ਵਧੀਆ ਐਕਟਿੰਗ ਦਿਲ ਤੇ ਕਰਦਾ ਰੋਜ ਵੀਡਿਓ ਆਵੇ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਇਨਾ ਤੇ ਮਜਾ ਕਦੀ ਫਿਲਮ ਦੇਖ ਕੇ ਨਹੀ ਆਦਾ ਸੀ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@singhamrikstatus
@singhamrikstatus 2 ай бұрын
ਪੇਂਡੂ ਵਿਰਸਾ ਹਮੇਸ਼ਾ ਤੋਂ ਹੀ ਸਾਡੀਆ ਉਮੀਦਾ ਤੇ ਖਰਾ ਉਤਰਿਆ ਹੈ ਬਹੁਤ ਸੋਹਣਾ ਸੰਦੇਸ਼ ਹਰ ਵੀਡਿਓ ਚ ਦਸਦੇ ਹਨ । ਮੈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕੇ ਇਹ ਪੇਂਡੂ ਵਿਰਸਾ ਨੂੰ ਹੋਰ ਵੀ ਤਰੱਕੀਆਂ ਦਵੇ ਪਰਮਾਤਮਾ । ਅਮਰੀਕ ਸਿੰਘ ਲੁਧਿਆਣਾ
@charnjeetkaur8688
@charnjeetkaur8688 2 ай бұрын
Very nice ji
@singhamrikstatus
@singhamrikstatus 2 ай бұрын
@@charnjeetkaur8688 ਸ਼ੁਕਰੀਆ ਜੀ
@NishanSingh-ep7wi
@NishanSingh-ep7wi 2 ай бұрын
😮😂😮🎉😅😢😅😢❤😮😂😊
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SimranSingh-zx4wj
@SimranSingh-zx4wj 2 ай бұрын
ਜੱਸਾ ਭਰਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਤੁਹਾਡੀ ਦੋਵਾਂ ਦੀ ਜੋੜੀ ਬਣੀ ਰਹੇ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@BalwinderSinhh-z7j
@BalwinderSinhh-z7j 2 ай бұрын
ਸੁਖਪਾਲ ਭੈਣ ਤੁਸੀਂ ਬਹੁਤ ਵਧੀਆ ਵਿਡੀਉ ਬਣਾਉਂਦੇ ਹੋ ਤੁਸੀਂ ਸਾਰੇ ਸਾਨੂੰ ਬਹੁਤ ਵਧੀਆ ਲੱਗਦੇ ਓ ਅਮਨਪ੍ਰੀਤ ਕੌਰ ਮਾਂਗੇਵਾਲ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@InderKaur-rb6nv
@InderKaur-rb6nv 2 ай бұрын
ਬਾਬਾ ਜੀ ਕਿਰਪਾ ਕਰਨ ਸਾਰੀ ਟੀਮ ਤੇ ਤੁਸੀਂ ਹਸਾਂਦੇ ਬੀ ਓ ਸਮਜਾਂਦੇ ਬੀ ਓ ਬੋਤ ਵਦੀਆ ਵੀਡਿਓ ਹੁੰਦੀਆ ਜੀ ਸਭ ਤੋ ਵੱਡੀ ਗੱਲ ਪਰਿਵਾਰਕ ਭਾਈਚਾਰਕ ਵੀਡਿਓ ਹੁੰਦੀਆ ❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@BeantSingh-ih1sn
@BeantSingh-ih1sn 2 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ ਮੋਗਾ।
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SimranSingh-zx4wj
@SimranSingh-zx4wj 2 ай бұрын
ਵਾਸ ਦਾ ਰਹੇ ਮੇਰੇ ਜੱਸੇ ਭਰਾ ਦਾ ਵਿਹੜਾ ਮੇਰੀ ਤੇ ਇਹੋ ਦੁਆ ਹੱਸਦੇ ਵੱਸਦੇ ਰਹਿਣ ਮੇਰੇ ਭਰਾ ਹੱਸਦੀਆਂ ਵਸਦੀਆਂ ਰਹਿਣ ਮੇਰੀਆਂ ਭਾਬੀਆਂ ਵਾਹਿਗੁਰੂ ਜੀ ਸਾਰਿਆਂ ਭੈਣ ਦੇ ਹਸਬੈਂਡ ਆ ਤੇ ਮਿਹਰ ਭਰਿਆ ਹੱਥ ਰੱਖੀ ਤੰਦਰੁਸਤੀਆਂ ਬਖਸ਼ਣ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@sukhdevsingh-bc7dr
@sukhdevsingh-bc7dr 2 ай бұрын
ਬਹੁਤ ਵਧੀਆ ਵੀਡੀਓ ਜੱਸੇ ਛੋਟੇ ਵੀਰ👍ਸੁਖਦੇਵ ਸਿੰਘ ਰਿਟਾਇਰਡ ਟੀਚਰ ਮਾਨਸਾ। ਸੁਖ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@jagdevsingh8335
@jagdevsingh8335 2 ай бұрын
ਜੱਸੇ ਵੀਰ ਜੀ ਜਿਥੇ ਤੁਸੀਂ ਆ ਵੀਡੀਓ ਦੀ ਸ਼ੂਟਿੰਗ ਕੀਤੀ ਹੈ ਇਹ ਤੁਹਾਡਾ ਆਪਣਾ ਘਰ ਹੈ ਜਾਂ ਸਿਰਫ ਸ਼ੂਟਿੰਗ ਹੀ ਕੀਤੀ ਹੈ ਘਰ ਬਹੁਤ ਸੁੰਦਰ ਬਣਿਆ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@MakhanSingh-c3d
@MakhanSingh-c3d 2 ай бұрын
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ArshdeepSingh-oh4qk
@ArshdeepSingh-oh4qk 2 ай бұрын
ਅੱਜ ਤਾਂ ਬਾਈ ਮੇਰੇ ਦਿਲ ਦੀ ਬੀਡੀਓ ਸੁਣਾ ਦਿੱਤੀ ਮੇਰੇ ਬਾਰ ਮੂਹਰੇ ਵੀ ਕੂੜਾ ਸੁੱਟ ਦੇ ਨੇ ਡਾਕਟਰ ਰਜਿੰਦਰ ਸਿੰਘ
@PenduVirsaMansa
@PenduVirsaMansa 2 ай бұрын
🙏🙏
@surindergill8714
@surindergill8714 2 ай бұрын
ਬਹੁਤ ਸੋਹਣੀ ਵੀਡੀਉ ਵਾਹਿਗੁਰੂ ਸ਼ਾਹੀ ਟੀਮ ਤਰੱਕੀ ਬਖਸ਼ੇ ਸਰਿਦੰਰ ਕੌਰ ਗਿੱਲ USA Chicago 👍👍👍❤️❤️❤️❤️🙏🙏🙏🙏
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@GursharnSingh-zd7fq
@GursharnSingh-zd7fq 2 ай бұрын
ਬਹੁਤ ਵਧੀਆ ਵੀਰੇ ਦੀਦੀ ਵੀਡੀਉ ਗੁਰਸ਼ਰਨ ਸਿੰਘ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@amankullar2459
@amankullar2459 2 ай бұрын
ਜੇਕਰ ਕੋਈ ਇਸ ਕਮੇਟੀ ਨੂੰ ਪੜ੍ਹ ਰਿਹਾ ਹੈ ਮੈਂ ਰੱਬ ਅੱਗੇ ਇਹੀ ਅਰਦਾਸ ਕਰਦੀ ਹਾਂ ਕਿ ਉਸ ਦੇ ਮਾਪਿਆਂ ਦੀ ਰੱਬ ਲੰਮੀ ਉਮਰ ਕਰੇ
@PenduVirsaMansa
@PenduVirsaMansa 2 ай бұрын
🙏
@KamlJeet-lw2ev
@KamlJeet-lw2ev 2 ай бұрын
ਕਮੈਂਟ
@BhindersinghSingh-xc8wq
@BhindersinghSingh-xc8wq 2 ай бұрын
Gurmeet Singh kotli kalan Bhot badiya parmatma ਤੁਹਾਨੂੰ ਸਫਲ ਕਰੇ❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@M___10____KING514
@M___10____KING514 2 ай бұрын
ਬਹੁਤ ਵਧੀਆ। ❤🎉 ਸਕੀਮਣ ਜੱਟੀ ਸਹੀ ਹੈ ਵੀਡੀਓ ਦਾ ਨਾਂ ਸੱਚੀ ਸੁਖਪਾਲ ਤਾਂ ਸਕੀਮ ਲਾ ਕੇ ਵੀਡੀਓ ਬਣਾਈ ਜਾਂਦੀ ਹੈ। ਜਿਹੜੀ ਬਹੁਤ ਮਸ਼ਹੂਰ ਹੋ ਗਏ ਹੋ। ❤❤❤🎉🎉 ਬਹੁਤ ਮਜਾ ਆਇਆ ਵੀਡੀਓ ਦੇਖ ਕੇ। ❤❤❤। ਪਿੰਡ ਸਦੋਹਾ ਰਮਨਦੀਪ ਕੌਰ❤❤🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@DilbagsinghSandhu-e8b
@DilbagsinghSandhu-e8b 2 ай бұрын
👌🏻👌🏻😊😊
@PenduVirsaMansa
@PenduVirsaMansa Ай бұрын
ਧੰਨਵਾਦ ਜੀ🙏
@manjeetsinghsukhanand2473
@manjeetsinghsukhanand2473 2 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਦਿਮਾਗ ਲਾਇਆ ਵਾਕਿਆ ਸਕੀਮਣ ਜੱਟੀ ਆ ਬਾਈ ਜੀ ਸੁਖਪਾਲ ਭੈਣ ਜੀ ਇੱਕ ਵੀਡੀਓ ਤੀਆਂ ਦਾ ਸਧਾਰਾ ਜ਼ਰੂਰ ਬਣਾਉ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉😊
@RajKaur-q2n
@RajKaur-q2n 2 ай бұрын
Ni
@RajKaur-q2n
@RajKaur-q2n 2 ай бұрын
🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Amritpal-o5k
@Amritpal-o5k 2 ай бұрын
ਸੁਖਪਾਲ ਦੀਦੀ ਤੁਸੀਂ ਵੀ ਆਪਣੇ ਤੀਆਂ ਦੇ ਸੰਧਾਰੇ ਦੀ ਵੀਡੀਓ ਅਮ੍ਰਿਤ ਪਾਲ ਕੌਰ ਕੋਟ ਫੱਤਾ 🙏🙏🙏💐💐
@PenduVirsaMansa
@PenduVirsaMansa 2 ай бұрын
🙏🙏
@tarnveerkuthala8762
@tarnveerkuthala8762 2 ай бұрын
ਤਰਨ ਕੁਠਾਲਾ ਬਹੁਤ ਵਧੀਆ ਵੀਡੀਓ 👌👍👍👍👍👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@shinderpal-ts2bb
@shinderpal-ts2bb 2 ай бұрын
ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣ ਜੀ ਬਰਿੰਦਰ ਸਿੰਘ ਵੜੈਚ ਪਿੰਡ ਜੋੜਕੀਆਂ ਤੋਂ 🎉❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@JaswantSran-ew9vm
@JaswantSran-ew9vm 2 ай бұрын
Nais video sukpal dedi ji 🎉🎉❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@JagjeetSingh-k1r
@JagjeetSingh-k1r 2 ай бұрын
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@jagdevsingh8335
@jagdevsingh8335 2 ай бұрын
ਜੱਸੇ ਵੀਰ ਜੀ ਸੋਚ ਸਮਝ ਕੇ ਪਲਾਂਟ ਵੇਚਣ ਬਾਰੇ ਫੈਸਲਾ ਲੈਣਾ ਕਿਤੇ ਸੁਖਪਾਲ ਕੌਰ ਦੀ ਸਕੀਮ ਪੁੱਠੀ ਪੈ ਜਾਵੇ ਚਲੋ ਵਾਹਿਗੁਰੂ ਜੀ ਸੁਖਪਾਲ ਕੌਰ ਦੀ ਸਕੀਮ ਸਿਰੇ ਚੜ੍ਹ ਜਾਵੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Maninder_brar
@Maninder_brar 2 ай бұрын
Top ਦੀਆ ਸਕੀਮਾਂ ਲੋਂਦੀ ਆ ਸੁਖਪਾਲ sister❤❤❤bhut vadia video 📸❤️💕💕 maninder brar
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@gurbaxkaur2452
@gurbaxkaur2452 2 ай бұрын
ਛੇਆਂ ਭੈਣਾਂ ਨੇ ਆਪਣਾ ਦਿਮਾਗ ਵੀ ਸਤਵੀ ਭੈਣ ਸੂਖਪਾਲ ਨੂੰ ਹੀ ਦੇਣਾਂ ਗੂਰਬਖਸ਼ ਕੌਰ ਨਿਓਯੌਰਕ
@PenduVirsaMansa
@PenduVirsaMansa 2 ай бұрын
🙏🙏
@parmindersingh5165
@parmindersingh5165 2 ай бұрын
ਬਹੁਤ ਵਧੀਆ ਵੀਡੀਓ। ਬਹੁਤ ਬਹੁਤ ਮੁਬਾਰਕਾਂ। ਅਮਰਿੰਦਰ ਸਿੰਘ ਅਤੇ ਜਗਨਦੀਪ ਕੌਰ ਸੈਕਰਾਮੈਂਟੋ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@kavisherranjitsinghchohla3254
@kavisherranjitsinghchohla3254 2 ай бұрын
🎉ਵੇਟ ਖਤਮ ਆਪ ਦਾ ਧੰਨਵਾਦ ਜੱਸੇ ਬਾਈ ਜੀ ਸੁਖਪਾਲ ਭੈਣੇ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
@PenduVirsaMansa
@PenduVirsaMansa 2 ай бұрын
🙏
@TanveerkaurTanveerkaur-u3g
@TanveerkaurTanveerkaur-u3g 2 ай бұрын
Very nice story 👌 god bless you all family 💕🙏
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@jujharsingh9451
@jujharsingh9451 2 ай бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਸੁਖਪਾਲ ਭੈਣ 😂😂😂😂😂ਮਜਾ ਆ ਗਿਆ ਦਲਜੀਤ ਕੌਰ ਖੋਖਰ ਸਮਾਧ ਭਾਈ ਮੋਗਾ ❤❤❤❤❤❤❤
@GaganghumanGaganghuman
@GaganghumanGaganghuman 2 ай бұрын
HJN
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@jhirmalsingh1073
@jhirmalsingh1073 2 ай бұрын
ਵੱਲੇ ਨੀ ਸਕੀਮਣਾ ਜੱਈਏ ਜਸਪਾਲ ਕੌਰ ਤਰਨ ਤਾਰਨ
@PenduVirsaMansa
@PenduVirsaMansa 2 ай бұрын
🙏
@JoginderSingh-lg7zq
@JoginderSingh-lg7zq Ай бұрын
​@@PenduVirsaMansa18:56 18:56 18:57 18:57 18:57 18:58 19:00
@surindersinghbajwa5735
@surindersinghbajwa5735 2 ай бұрын
Waheguru ji ka khalsa waheguru ji di fete 🙏❤🙏❤🙏❤🙏❤🙏❤
@PenduVirsaMansa
@PenduVirsaMansa 2 ай бұрын
🙏
@JassiKaur-w3d
@JassiKaur-w3d 2 ай бұрын
Very nice video God bless you Jassi kaur rangi bathinda ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@rameshbansal1991
@rameshbansal1991 2 ай бұрын
ਬਹੁਤ ਵਧੀਆ ਵੀਡਿਉ ਵਧੀਆ ਐਕਟਿੰਗ ਰਮੇਸ਼ ਕੁਮਾਰ ਬਾਂਸਲ ਸਿਰਸਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@tomtalking7869
@tomtalking7869 2 ай бұрын
ਬਹੁਤ ਵਧੀਆ ਵੀਡਿਓ ਜੀ ਬਾਬਾ ਨਾਨਕ ਚੜਦੀਕਲਾ ਬਖਸ਼ੇ ਨਾਮ -ਦੀਪਿਕਾ ਮਾਤਾ ਜੀ - ਪੂਜਾ ਪਿਤਾ ਜੀ - ਦਰਸ਼ਨ ਸਿੰਘ ਪਿੰਡ -ਕੰਗਣਵਾਲ ਜਿਲ੍ਹਾ - ਮਾਲੇਰਕੋਟਲਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@inderjitkaur4820
@inderjitkaur4820 2 ай бұрын
Very very nice story hai ji 👌🏽👌🏽god bless you all family members 🙏🏽🙏🏽🎉❤ inderjit kaur bathinda
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@TarsemSingh-xj3qp
@TarsemSingh-xj3qp 2 ай бұрын
ਬਹੁਤ ਹੀ ਵਧੀਆ ਠੇਠ ਪੰਜਾਬੀ ਸ਼ਬਦਾਵਲੀ ਸਤਿ ਸ੍ਰੀ ਆਕਾਲ ਜੀ ਵਲੋਂ ਮਾਸਟਰ ਤਰਸੇਮ ਸਿੰਘ ਧੰਨਾ ਝਾੜੋਂ ਵਾਲਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ArshdeepSingh-oh4qk
@ArshdeepSingh-oh4qk 2 ай бұрын
ਪਲਾਟ ਮੇਰੇ ਬਾਰ ਮੂਹਰੇ ਵੀ ਐ। ਗਾਹਕ। 2,3 ਨੇ ਮੈਂ ਵੀ ਸੁਖਪਾਲ ਵਾਲੀ ਸਕੀਮ ਵਰਤੂ
@Satnamoffical
@Satnamoffical 2 ай бұрын
ਬਹੁਤ ਹੀ ਚੰਗੀ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@BaldevSingh-gj6ex
@BaldevSingh-gj6ex 2 ай бұрын
🙏🙏🙏🙏🙏
@PenduVirsaMansa
@PenduVirsaMansa 2 ай бұрын
🙏🙏
@rajsingh2776
@rajsingh2776 2 ай бұрын
ਵਾਹ ਬਈ ਵਾਹ ਕਿਆ ਕਹਨੇ ਪੇਡੂ ਵਿਰਸਾ ਦੇ ਬਿਲਕੁਲ ਪੇਡੂ ਕਹਾਣੀਆਂ ਪੇਂਡੂ ਲੜਾਈਆਂ ਪੇਡੂ ਸਕੀਮਾਂ ਧੰਨਵਾਦ ਜੀ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Brar516
@Brar516 2 ай бұрын
🙏💘💘💘🌴🌴🌴🌹🌹🌹🌹♥️♥️♥️♥️🙏👌🙏👌🙏👌🙏 ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਬਹੁਤ ਹੀ ਵਧੀਆ ਤੇ
@PenduVirsaMansa
@PenduVirsaMansa 2 ай бұрын
🙏
@SukhwinderSingh-zq2ts
@SukhwinderSingh-zq2ts 2 ай бұрын
ਬਹੁਤ ਵਧੀਆ ਵੀਡੀਓ ਸੁਖਪਾਲ ਅਤੇ ਜੱਸੇ ਦੀ🎉🎉🎉🎉🎉ਸੁਖਵਿੰਦਰ ਸਿੰਘ ਨੰਬਰਦਾਰ ਪਿੰਡ-ਕਲੇਰਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SonuBarpagga
@SonuBarpagga 2 ай бұрын
ਬਹੁਤ ਵਧੀਆ ਨਾਟਕ ਸੋਨੂ ਵਡਭਾਗਾ ਹੁਸ਼ਿਆਰਪੁਰ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ParamjitKaurRomana
@ParamjitKaurRomana 2 ай бұрын
ਬੁਹਤ ਸੋਹਣੀ ਵੀਡਿਓ ਐ ਬਈ ਪਰਮਜੀਤ ਕੌਰ ਕੈਨੇਡਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Gurlal-o3o
@Gurlal-o3o 2 ай бұрын
ਚੰਗੀ। ਵੀਡੀਓ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@rachhpalsingh78466
@rachhpalsingh78466 2 ай бұрын
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਬਹੁਤ ਹੀ ਵਧੀਆ ਸਕੀਮ ਵਰਤੀ ਗਈ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ )
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SandeepKaur-jw4cy
@SandeepKaur-jw4cy 2 ай бұрын
very nice video bhut vadia skeem ldai sukhpal ne j koi na hte fer eda e karni chahidia aa❤❤❤❤❤🎉🎉🎉🎉👍👍👍👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@kuldeepkaur8151
@kuldeepkaur8151 2 ай бұрын
ਬਿੰਦਰ.ਭੇਣ.ਮਾਣੁਕੇ❤❤🎉🎉
@PenduVirsaMansa
@PenduVirsaMansa 2 ай бұрын
🙏🙏
@userPali
@userPali 2 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਪਾਲੀ,ਪੈਰੀ ਮਾਨਸਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@baljinderkaurkaur8155
@baljinderkaurkaur8155 2 ай бұрын
ਮੇਰੀ ਬੇਟੀ ਨਵਜੋਤ ਕੌਰ ਦਾ ਜਨਮਦਿਨ 30 ਜੁਲਾਈ ਨੂੰ ਹੈ
@PenduVirsaMansa
@PenduVirsaMansa 2 ай бұрын
Happy Birthday Navjot🎈
@dilpreet835
@dilpreet835 2 ай бұрын
Bhut badhiya vedio hai je🎉🎉🎉🎉❤❤❤🎉🎉 parmatma chardikla bkhshay Sirsa Haryana
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@RanaShahzadRanaShahzad-wz8fe
@RanaShahzadRanaShahzad-wz8fe 2 ай бұрын
Very nice video Rana shahzad Pakistan👍👍👍👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SwarnKoka
@SwarnKoka 2 ай бұрын
Manveer Singh Maan💃🏼💃🏼🥰🥰
@PenduVirsaMansa
@PenduVirsaMansa 2 ай бұрын
🙏🙏
@sarojbala7376
@sarojbala7376 2 ай бұрын
Today movie 😅😅 people nu jagurik karn lai 🎉🎉 sukhpal deede best' role in your movie 🎉🎉 so congratulations pendu virsa team bappian saroj Bala mittal mansa 🙏🎉🎂👍💯🌹
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@sarojbala7376
@sarojbala7376 2 ай бұрын
@@PenduVirsaMansa 🙏🙏🙏🙏🙏
@gursewaksingh903
@gursewaksingh903 2 ай бұрын
ਬਹੁਤ ਵਧੀਆ ਵੀਡੀਓ ਹੈ ਜੀ ❤
@DeshRaj-oi8pg
@DeshRaj-oi8pg 2 ай бұрын
Bhut sohna video Rab rakha congratulations
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ramanjeetkaur4663
@ramanjeetkaur4663 2 ай бұрын
Very good Sukhpal Ramanjeet Kaur Scotland
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@VarinderKaur-t7f
@VarinderKaur-t7f 2 ай бұрын
ਬਹੁਤ ਵਧੀਆ ਵੀਡੀਓ ਜੀ 🎉 ਗੁਰਬਚਨ ਸਿੰਘ ਕਹਿਲ ਪਿੰਡ ਫਰਵਾਲੀ ਜਿਲ੍ਹਾ ਮਲੇਰਕੋਟਲਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SukwinderKaur-c1q
@SukwinderKaur-c1q 2 ай бұрын
ਬਹੁਤ ਵਧੀਆ ਸੁਝਾਅ ਦੇ ਰਹੇ ਹੋ ਵੀਰ ਜੀ ❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SarabjitKaur-s1g
@SarabjitKaur-s1g 2 ай бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@vijayghai7929
@vijayghai7929 2 ай бұрын
Vijay kuparthala nic moves
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ShubhreetKaur-ho5mq
@ShubhreetKaur-ho5mq 2 ай бұрын
Bhut sohni video c saria video to best eh c
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@gurpreetsinghgill2100
@gurpreetsinghgill2100 2 ай бұрын
ਬਹੁਤ ਵਧੀਆ 22 ਜੀ ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ (ਬਠਿੰਡਾ)
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@HardeepkaurDhaliwal-n1w
@HardeepkaurDhaliwal-n1w 2 ай бұрын
Very nice very good very much video ❤❤❤🎉🎉🎉sukhapldidi
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Punjabi..vegcorner
@Punjabi..vegcorner 2 ай бұрын
ਬਹੁਤ ਵਧੀਆ ਵੀਡੀਓ ਇਸ ਤਰੀਕੇ ਦੀਆਂ ਵੀਡੀਓ ਹੋਰ ਬਣਾਉਂਦੇ ਰਹੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਮਿਹਰ ਕਰਨ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@gulwindernarr3867
@gulwindernarr3867 2 ай бұрын
ਬਹੁਤ ਸੋਹਣੀ ਵੀਡੀਓ ਹੈ ਜੀ ਗੁਰਜੀਤ ਕੌਰ ਕੋਟਕਪੂਰਾ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@KulwindarSingh-sx9dh
@KulwindarSingh-sx9dh 2 ай бұрын
ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@BobySingh-p5u
@BobySingh-p5u 2 ай бұрын
ਬਹੁਤ ਵਧੀਆ ਵੀਡੀਓ ਬਣਾਈ ਐ ਜੀ।
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@harseesjawanda4893
@harseesjawanda4893 2 ай бұрын
Very nice video g 👌👌👌👌👌👌👌👌👌👌
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@daljeetjeeti383
@daljeetjeeti383 2 ай бұрын
ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 26 / 6
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SidhuRani-fo5kd
@SidhuRani-fo5kd 2 ай бұрын
Nyc story
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@bhajankaur8289
@bhajankaur8289 2 ай бұрын
Parmatma tuhanu trrkia bakshn putttt 🎉🎉🎉🎉🎉 bhajan kaur jirkpur Chandigarh ❤❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@ShindaNisha
@ShindaNisha 2 ай бұрын
Nic videos sukpal ta jassa
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@sikanderpalsinghdhaliwal6947
@sikanderpalsinghdhaliwal6947 2 ай бұрын
ਬਾਬਾ ਜੀ ਹਮੇਸ਼ਾ ਖੁਸ਼ ਰੱਖਣ 🎉
@PenduVirsaMansa
@PenduVirsaMansa 2 ай бұрын
🙏
@Kamaljitkaurwm5hg5sg4e
@Kamaljitkaurwm5hg5sg4e 2 ай бұрын
ਅਜੇ ਵੀ ਲੋਕ bhrma ਚ ਪਏ ਆ kamaljit ਹੁਸ਼ਿਆਰਪੁਰ
@Karanvirdi-s9n
@Karanvirdi-s9n 2 ай бұрын
Bhut vadiaa video h sahi gl h kise nl edaa nhi Krna chahida
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@SatteSatte-iz4fy
@SatteSatte-iz4fy 2 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ, ਤਰਸੇਮ ਸਿੰਘ, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Jagtarsingh-w5c
@Jagtarsingh-w5c 2 ай бұрын
Jagtar singh Nice video g 👍👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@balwinderjindal4360
@balwinderjindal4360 2 ай бұрын
Nice video bhi jasha ji sonu jindal Rattia bhi ji
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@harryuppal3410
@harryuppal3410 2 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਰੱਬ ਥੋਨੁ ਤਰੱਕਿਆ ਬਖ਼ਸ਼ੇ 👏👏ਬਲਦੀਪ ਕੋਰ ਬੈਦਵਾਣ ਮੋਹਾਲੀ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@veenaarora2610
@veenaarora2610 2 ай бұрын
Maan gye jaati di skim nu❤
@veenaarora2610
@veenaarora2610 2 ай бұрын
Veena arora sirsa
@PenduVirsaMansa
@PenduVirsaMansa 2 ай бұрын
🙏
@HarpreetKaur-l8n
@HarpreetKaur-l8n 2 ай бұрын
Very nice video ripan longowal
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@shindas4282
@shindas4282 2 ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@TejwinderSingh-gp7cf
@TejwinderSingh-gp7cf 2 ай бұрын
🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@AbhijotSingh-qg2qz
@AbhijotSingh-qg2qz 2 ай бұрын
Very vey Nice Video Good work good Canspt 🌺🌺🌺 waheguru ji Maher Karn 🌺🌺🌺
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@sukhwinderlitt
@sukhwinderlitt 2 ай бұрын
Very nice video ❤❤🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@kulvirgill5881
@kulvirgill5881 2 ай бұрын
Very very nice video parmatma Khush Rakhe sari team nu 👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@pallvikour459
@pallvikour459 2 ай бұрын
Hello sukhpal mam nice video good 👍 acting aap itne pareshan keo ho rahe kemre lagwa lety❤❤❤❤❤❤❤❤❤❤❤❤❤❤❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@TejwinderSingh-gp7cf
@TejwinderSingh-gp7cf 2 ай бұрын
Nice video 👍👍👍👍👍👍👍👍👍👍👍👍👍
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@jagdevbrar9973
@jagdevbrar9973 2 ай бұрын
ਜਗਦੇਵ ਬਰਾੜ ਲਖਵਿੰਦਰ ਕੌਰ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@Brar516
@Brar516 2 ай бұрын
ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ 🎉🎉🎉🎉🎉🎉🎉🎉🎉🎉🎉
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@000-77-c
@000-77-c 2 ай бұрын
ਬਹੁਤ ਵਧੀਆ ਵੀਡੀਓ ਵੀਰ ਜੀ❤ ਸਾਨੂੰ ਤੁਹਾਡੇ ਐਪੀਸੋਡ ਇਨੇ ਵਧੀਆ ਲੱਗਦੇ ਆ ਜਦੋਂ ਵੀ ਅਸੀਂ ਰੋਟੀ ਖਾਨੇ ਆਂ ਤੇ ਤੁਹਾਡੇ ਐਪੀਸੋਡ ਜਰੂਰ ਦੇਖਦੇ ਆ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ | ਮੀਨਾ ਸ਼ਰਮਾ ਬਠਿੰਡੇ ਤੋਂ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@manpreetkaur393
@manpreetkaur393 2 ай бұрын
God bless you all Pendu virsa family..love from Manpreet Kaur gehri butter Bathinda ❤
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@navrajbatthsaab3728
@navrajbatthsaab3728 2 ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
@jeetsinghnagra
@jeetsinghnagra 2 ай бұрын
Jeet Singh nagra . Magowali ❤😂❤😂. ❤😂❤😂. ❤😂❤😂 Sakeeman. Jatti. Bahut vadia video hai aur kahani bhi bahut mazedar hai sari teem ko mera bahut bahut ashirbad. Keyo ke aap sab mere chhote bhai behan hain ❤😂❤😂. ❤😂❤😂. ❤😂❤😂
@PenduVirsaMansa
@PenduVirsaMansa 2 ай бұрын
ਧੰਨਵਾਦ ਜੀ🙏
UMAR Conference Chania 2024 - Common Grounds_Parallel Stories Day 1
11:06:46
Umar Conference Chania
Рет қаралды 646
SISTER EXPOSED MY MAGIC @Whoispelagheya
00:45
MasomkaMagic
Рет қаралды 9 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 59 МЛН
Когда отец одевает ребёнка @JaySharon
00:16
История одного вокалиста
Рет қаралды 14 МЛН
Boliyan jago diya 3 ਬੋਲੀਆ  Gur Gehal Photography 99141 40242
32:02
Viah waste Bachia lyi shopping, bhut mehnge kapde ne jwaka de
13:46
Sandeep preet vlogs
Рет қаралды 104 М.
SISTER EXPOSED MY MAGIC @Whoispelagheya
00:45
MasomkaMagic
Рет қаралды 9 МЛН