ਆਸਰਾ ep 277 | New Punjabi Short movie 2024 | Punjabi Natak | Sukhpal Video |

  Рет қаралды 215,171

Pendu Virsa

Pendu Virsa

Күн бұрын

Пікірлер
@SukhaDhaliwal-g2l
@SukhaDhaliwal-g2l Ай бұрын
ਸਿਰਾਂ ਸਿਰਾਂ ❤🎉❤🎉❤🎉
@manjeetsinghsukhanand2473
@manjeetsinghsukhanand2473 Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@VeerSinhh-eh6xc
@VeerSinhh-eh6xc Ай бұрын
ਜੱਸੇ.ਛੋਟੇ.ਵੀਰ.ਤੁਹਾਡੀਆ.ਵਿਡੀਊ.ਬਹੁਤ.ਹੀ.ਸਹੋਣੀਆ.ਹੁੰਦੀਆ..ਨੇ.ਗੁਰ..ਨਾਨਕ.ਦੇਵ.....ਜੀ.ਦੇ.ਜਨਮ.ਦੀਆ..ਵਧਾਈਆ.ਤੁਹਾਨੂੰ..🙏🙏🙏🙏🙏..ਵੀਰ...ਸਿੰਘ..ਬੋਹਾ..👍👍
@Sukhdevsinghdhaliwal-jx3dr
@Sukhdevsinghdhaliwal-jx3dr Ай бұрын
ਜਿਉਂਦੇ ਵੱਸਦੇ ਰਹੋ ❤❤❤❤❤
@Sukhadhaliwal2-o9h
@Sukhadhaliwal2-o9h Ай бұрын
ਬਹੁਤ ਵਧੀਆ ਜੱਸੇ ਵੀਰ ਜੀ ❤❤❤❤❤
@SukhdevSinghDhaliwal-wr3dg
@SukhdevSinghDhaliwal-wr3dg Ай бұрын
Siraaaa video ⛳⛳⛳⛳⛳
@Aulakh_pb13
@Aulakh_pb13 Ай бұрын
ਤੇਜੇ ਵੀਰ ਦੀ ਐਕਟਿੰਗ ਸਿਰਾ ਹੈ ❤❤❤❤
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@AnsarKhan-zp3zp
@AnsarKhan-zp3zp Ай бұрын
ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੁਹਾਡੀ ਸਾਰੀ ਟੀਮ ਨੂੰ ਜੀ❤❤❤❤🎉🎉🎉🎉
@sehbazkhan7728
@sehbazkhan7728 Ай бұрын
👍👍
@PenduVirsaMansa
@PenduVirsaMansa Ай бұрын
ਧੰਨਵਾਦ ਜੀ
@SukhaDhaliwal-g2l
@SukhaDhaliwal-g2l Ай бұрын
ਬਹੁਤ ਵਧੀਆ ਵੀਡਿਓ ਹੈ ਰੱਬ ਤਰੱਕੀ ਬਖਸੇ ❤❤🙏🙏🙏
@sandeepkumarsonusharma1202
@sandeepkumarsonusharma1202 Ай бұрын
ਹੈਪੀ ਗੁਰਪੁਰਬ ਜੀ❤❤🙏🙏🙏🙏
@SukhaDhaliwal-g2l
@SukhaDhaliwal-g2l Ай бұрын
All team great work ❤❤❤❤❤🎉🎉🎉
@Jashan_phagwara
@Jashan_phagwara Ай бұрын
ਬਾਈ ਬਹੁਤ ਹੀ ਸੋਹਣੀਆਂ ਵੀਡੀਓ ਹੁੰਦੀਆਂ ਤੁਹਾਡੀਆਂ 🙏🙏🙏🙏 ਪਿੰਡ ਗੁਜਰਾਤਾਂ ਨਾਮ ਜਸ਼ਨ , ਸੁੱਖਵਿੰਦਰ , ਸੀਮਾ
@Sukhdevsinghdhaliwal-jx3dr
@Sukhdevsinghdhaliwal-jx3dr Ай бұрын
Super video ⛳⛳⛳⛳⛳⛳⛳⛳⛳⛳
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@Sukhadhaliwal2-o9h
@Sukhadhaliwal2-o9h Ай бұрын
Super hit video ❤❤❤❤❤
@jasmeencommunication-le2yf
@jasmeencommunication-le2yf Ай бұрын
ਤੇਜਾ ਤੇ ਰਾਜੂ ਨੰ ਸ਼ਾਮਲ ਕਰਕੇ ਵਧੀਅਾ ਕਰਿਆ ਇਨਾ ਦਾ ਖਾਸਾ ਰੋਲ ਆ ਦੋਵਾ ਦਾ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 😍
@SimranSingh-zx4wj
@SimranSingh-zx4wj Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਸੰਗਤਾਂ ਨੂੰ ਤੰਦਰੁਸਤੀ ਬਖਸ਼ਣ ਸੇਵਾ ਸਿਮਰਨ ਦੀ ਦਾਤ ਬਖਸ਼ਣ ਚੜਦੀ ਕਲਾ ਵਿਚ ਰੱਖਣ ਗੁਰੂ ਪਾਤਸ਼ਾਹ ਜੀ
@PenduVirsaMansa
@PenduVirsaMansa Ай бұрын
ਧੰਨਵਾਦ ਜੀ 🙏
@Sukhadhaliwal2-o9h
@Sukhadhaliwal2-o9h Ай бұрын
Always on top ❤❤❤❤❤
@SukhiKaur-y1t
@SukhiKaur-y1t Ай бұрын
Great 💟💟💟💟💟
@SukhjeetDhaliwal2-y1u
@SukhjeetDhaliwal2-y1u Ай бұрын
Super hit video ⛳⛳⛳⛳⛳
@SukhjeetDhaliwal2-y1u
@SukhjeetDhaliwal2-y1u Ай бұрын
All team great work 💖💖💖💖💖
@Sukhadhaliwal2-o9h
@Sukhadhaliwal2-o9h Ай бұрын
Awesome 💯👌
@userPali
@userPali Ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌ਪਾਲੀ,ਪੈਰੀ ਮਾਨਸਾ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@tejveersingh905
@tejveersingh905 Ай бұрын
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤
@PenduVirsaMansa
@PenduVirsaMansa Ай бұрын
ਧੰਨਵਾਦ ਜੀ
@sarabjeetkaur-rd8kd
@sarabjeetkaur-rd8kd Ай бұрын
ਤੁਹਾਡੀ ਹਰ ਵੀਡੀਓ ਬਹੁਤ ਸੋਹਣੀ ਤੇ ਵਧੀਆਂ ਹੁੰਦੀ ਹੈ ਵਾਹਿਗੁਰੂ ਜੀ ਕਿਰਪਾ ਕਰਨ ਇਹ ਤੋਂ ਵੀ ਵਧੀਆ ਵੀਡੀਓ ਬਨਣ ਪ੍ਰਮਾਤਮਾਂ ਤਰੱਕੀਆਂ ਬਖ਼ਸ਼ਣ 🙏🙏🙏🙏🙏🙏👌👍👌👌👌👍👌👍👍👍👍👍👍 ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ
@ਗੁਰੀ_brar
@ਗੁਰੀ_brar Ай бұрын
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੀ ਟੀਮ ਨੂੰ ❤😅🙏🙏🙏🙏ਬਹੁਤ ਵਧੀਆ ਵੀਡਿਓ ਜੀ,,,,,ਮਨਿੰਦਰ ਬਰਾੜ
@Sukhadhaliwal2-o9h
@Sukhadhaliwal2-o9h Ай бұрын
ਜੱਸੇ ਵੀਰ ਬਹੁਤ ਵਧੀਆ ਉਪਰਾਲਾ ਕੀਤਾ ਹੈ ❤❤❤❤❤
@ParamveerSingh-f7b
@ParamveerSingh-f7b Ай бұрын
Gurnaib Singh chahal rampura pind Bhut vadia jii ❤
@PenduVirsaMansa
@PenduVirsaMansa Ай бұрын
Thank you Gurnaib ji
@paramjeetbrar1800
@paramjeetbrar1800 Ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@JassiKaur-w3d
@JassiKaur-w3d Ай бұрын
Very very nice video God bless you Jassi kaur rangi bathinda ❤❤❤❤❤❤❤❤❤❤❤❤❤❤🎉🎉🎉🎉🎉🎉🎉🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ 🙏
@HarmasMann
@HarmasMann Ай бұрын
Bhot vadia video aa bai rab sodi sari team nu tarkiaa bakshyaa
@PenduVirsaMansa
@PenduVirsaMansa Ай бұрын
Thank you 🙏
@SatyaPaul-im1bp
@SatyaPaul-im1bp Ай бұрын
ਤੇਜਾ ਵੀ ਚੰਗਾ ਕਲਾਕਾਰ ਹੈ/ਵੀਡੀਓ ਦੀ ਕਹਾਣੀ ਚੰਗੀ ਹੈ
@SukhjeetkaurDhaliwal-n6g
@SukhjeetkaurDhaliwal-n6g Ай бұрын
❣️❣️❣️❣️❣️
@SpKaleke
@SpKaleke Ай бұрын
ਜ਼ਿੰਦਗੀ ਨੂੰ ਸਹੀ ਸੇਧ ਦੇਣ ਵਾਲੀ ਕਹਾਣੀ
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@Arnav4149
@Arnav4149 Ай бұрын
ਦੋ ਮਹੀਨੇ ਬਾਅਦ ਅੱਜ ਤੁਹਾਡੀ ਵੀਡੀਉ ਦੇਖੀ ਬਹੁਤ ਵਧੀਆ ਲੱਗੀ ❤❤
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@ArmanpreetSidhu-y1p
@ArmanpreetSidhu-y1p Ай бұрын
ਬਹੁਤ ਵਧੀਆ ਜੀ🎉🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ
@shinderpal-ts2bb
@shinderpal-ts2bb Ай бұрын
ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ ❤ ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ❤❤❤❤🎉🎉🎉🎉🎉
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@M___10____KING514
@M___10____KING514 Ай бұрын
ਬਹੁਤ ਵਧੀਆ। ਸਾਰਿਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ। ਸਹੀ ਕਿਹਾ ਜੁਲਮ ਸ਼ਹਿਣਾ ਵੀ ਪਾ੍ਪ ਹੈ ਤੇ ਜੁਲਮ ਕਰਨਾ ਵੀ ਪਾਪ ਹੈ ❤❤🎉🎉 ਪਿੰਡ ਸਦੋਹਾ ਰਮਨਦੀਪ ਕੌਰ❤
@SunnySukhwinder-h2p
@SunnySukhwinder-h2p Ай бұрын
Sukhwinder Singh panesar Ludhiana Pendu Birsa❤❤ bahut badhiya ji🎉🎉🎉🙏🙏🙏🙏👌👌👌👍👍👍👏👏👏👏👏🙏🙏🙏🙏🙏🙏
@PenduVirsaMansa
@PenduVirsaMansa Ай бұрын
Thank you 🙏
@palwinderkaur7270
@palwinderkaur7270 Ай бұрын
ਬਹੁਤ ਸੁਹਨੀਵਿਡਾਉਵੀਰਜੀ🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ
@MandeepDhillon-x1e
@MandeepDhillon-x1e Ай бұрын
ਬਹੁਤ ਵਧੀਆ ਵੀਡੀਓ ਮਨਦੀਪ ਢਿੱਲੋਂ ਫਾਜ਼ਿਲਕਾ
@KulwinderKaur-f3t
@KulwinderKaur-f3t Ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ਸੁਖਪਾਲ ਭੈਣੇ🍎👌❤️🌴🥰🌹👏🍎👌❤️🌴🥰🌹👏
@PenduVirsaMansa
@PenduVirsaMansa Ай бұрын
ਧੰਨਵਾਦ ਭੈਣ ਜੀ
@BeantSingh-xb9cv
@BeantSingh-xb9cv Ай бұрын
ਬਹੁਤ ਵਧੀਆ ਵੀਡੀਓ ❤❤❤❤❤🎉🎉🎉❤❤❤❤❤❤😢😢😢😢❤❤❤❤❤❤❤
@SimranKaur-xp8xy
@SimranKaur-xp8xy Ай бұрын
very nice god bless you team members and beautiful 👌🏻👌🏻👍👍🙏❤❤⚘🌹
@kuldeepkaur8151
@kuldeepkaur8151 Ай бұрын
ਬਿੰਦਰ.ਭੇਣംਮਾਣੁਕੇ❤❤❤❤🎉🎉🎉🎉
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@DeshRaj-oi8pg
@DeshRaj-oi8pg Ай бұрын
Dhan Dhan Guru Nanak Dev Ji bhut hi bhadya video congratulations
@HarpreetSingh-iy2gc
@HarpreetSingh-iy2gc Ай бұрын
ਬਹੁਤ ਵਧੀਆ ਵੀਡੀਓ ਹਰਪ੍ਰੀਤ ਫੱਤੂਭੀਲਾ
@PenduVirsaMansa
@PenduVirsaMansa Ай бұрын
ਧੰਨਵਾਦ ਹਰਪ੍ਰੀਤ ਜੀ
@ajsmann
@ajsmann Ай бұрын
I really appreciate his idea of opening Gurudwaras in the USA. I would love it if we had one in Kirtland, New Mexico, too ❤. ਸਰਬੱਤ ਦਾ ਭਲਾ is one of our sikh slogans. 🙏🙏🛋🛋
@SukhaDhaliwal-g2l
@SukhaDhaliwal-g2l Ай бұрын
Super duper hit video ⭐⭐⭐⭐⭐👌🫶
@archanahdproductionmoga6377
@archanahdproductionmoga6377 Ай бұрын
BHUT VDIA VIDEO GOD BLESS YOU ALL FAMILY IZARA MOGA
@PenduVirsaMansa
@PenduVirsaMansa Ай бұрын
Thank you 🙏
@PreetPreet-lq2yy
@PreetPreet-lq2yy Ай бұрын
Very nice bhai bhot sohni video a name Jass pind ਜਿਉਂਦ🎉❤
@GurmukhBrar-c7q
@GurmukhBrar-c7q Ай бұрын
ਬਹੁਤ ਵਧੀਆ ਵੀਡੀਓ ਬਾਈ ਬਿੰਦਰ ਤੇ ਬਾਈ ਜਸਾ ਲਵ ਯੂ❤❤❤❤❤ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@PenduVirsaMansa
@PenduVirsaMansa Ай бұрын
ਧੰਨਵਾਦ ਬਰਾੜ ਸਾਬ
@SukhdevSinghDhaliwal-wr3dg
@SukhdevSinghDhaliwal-wr3dg Ай бұрын
❤❤❤❤❤🎉🎉🎉
@Veerpalkaur-bt7zl
@Veerpalkaur-bt7zl Ай бұрын
Bhut sohni video sukhpal didi and jassa bro ji❤❤❤❤❤❤❤😊😊😊 Veerpal kaur Pind Ratte wala in muktsar
@PenduVirsaMansa
@PenduVirsaMansa Ай бұрын
Thank you 🙏
@jasveersingh2156
@jasveersingh2156 5 күн бұрын
Maa 👑 ❤❤❤🎉😊😅😮
@PenduVirsaMansa
@PenduVirsaMansa 2 күн бұрын
🙏
@rajwindersidhu4091
@rajwindersidhu4091 Ай бұрын
ਬਹੁਤ ਵਧੀਆ ਬਾਈ ਜੀ ਰੱਬ ਸੋਨੂੰ ਤਰੱਕੀ ਬਖਸ਼ੇ ਰਾਜਵਿੰਦਰ ਸਿੰਘ ਮੌੜ ਮੰਡੀ
@PenduVirsaMansa
@PenduVirsaMansa Ай бұрын
ਮਿਹਰਬਾਨੀ ਜੀ
@ManvirSingh_Italy
@ManvirSingh_Italy Ай бұрын
Tuhadi sari team nu sri guru naak dev ji de gurupurub dian Boooht booot mubarkaan ji.....rabb tuhanu chardi kala ch rakhe
@PenduVirsaMansa
@PenduVirsaMansa Ай бұрын
Thank you 🙏
@SSS-dd1um
@SSS-dd1um Ай бұрын
ਵੀਡਿਉ ਬਹੁਤ ਵਧੀਆ ਲੱਗੀ।ਲੱਗਦਾ ਵੀਡਿਉ ਵਾਲੇ ਘਰ ਦੇ ਬਾਪੂ ਜੀ ਦੀ ਮੋਤ ਹੋ ਗਈ ਹੈ ਫੋਟੋ ਕੰਧ ਤੇ ਲੱਗੀ ਹੈ। ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਸੁਖਦੀਪ ਬਰਨਾਲਾ।
@BoharDhillon-hw3uc
@BoharDhillon-hw3uc Ай бұрын
Very Very nice video ji 👍👍👍👍👍 👌👌👌👌👌
@PenduVirsaMansa
@PenduVirsaMansa Ай бұрын
ਧੰਨਵਾਦ ਜੀ 🙏
@gaganbrargaganbrar4087
@gaganbrargaganbrar4087 Ай бұрын
❤❤🎉🎉🎉 Anmoldeep singh brar khote nihal singh wala moga ❤❤❤❤🎉🎉🎉🎉🎉🎉🎉🎉rab tuhadi team nu khus rakhe and thusi khoda sach da duja bhag v banona chahida thuhanu❤❤🎉🎉🎉🎉🎉🎉🎉🎉🎉
@PenduVirsaMansa
@PenduVirsaMansa Ай бұрын
Thank you 🙏
@KalpanaSharma-uh8sx
@KalpanaSharma-uh8sx Ай бұрын
ਤੁਹਾਡੇ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੇ ਹਨ ਅਤੇ ਆਹ ਤਾਂ ਤੁਸੀਂ ਐਵੇਂ ਹੀ ਚੜ੍ਹਦੀ ਕਲਾ ਵਿੱਚ ਰਹੋ❤❤❤❤❤❤❤❤❤❤ ਜਦੋਂ ਤੱਕ ਅਸੀਂ ਤੁਹਾਡੀ ਵੀਡੀਓ ਨਾ ਦੇਖੀਏ ਉਦੋਂ ਤੱਕ ਸਾਡੀ ਰੋਟੀ ਨਹੀਂ ਲੰਘਦੀ❤❤ ਨਾਮ ਸਿਧਾਰਥ ਸ਼ਰਮਾ ਕਕਰਾਲਾ ਭਾਈਕਾ ਕਿਰਪਾ ਕਰਕੇ ਮੇਰਾ ਨਾਮ ਜਰੂਰ ਲਿਓ ਵਾਹਿਗੁਰੂ ਵਾਹਿਗੁਰੂ❤❤❤❤
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@speedgaming120
@speedgaming120 Ай бұрын
ਬਹੁਤ ਵਧੀਆ video bhai ji harry jalandhar lohian khas ❤❤❤❤❤❤
@PenduVirsaMansa
@PenduVirsaMansa Ай бұрын
Thank you 🙏
@BikerjitDhaliwal-yg3ye
@BikerjitDhaliwal-yg3ye Ай бұрын
Punjab kaur dhaliwal gehlan ❤️❤️❤️👍👍👍
@PenduVirsaMansa
@PenduVirsaMansa Ай бұрын
Thank you 🙏
@SukhjeetkaurDhaliwal-n6g
@SukhjeetkaurDhaliwal-n6g Ай бұрын
💖💖💖💖💖
@Jaspreet_dhillon_2733
@Jaspreet_dhillon_2733 Ай бұрын
Very nice g❤❤❤🎉🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ 🙏
@navjotkaurrajveerkaur7thb865
@navjotkaurrajveerkaur7thb865 Ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@SukhdevSinghDhaliwal-wr3dg
@SukhdevSinghDhaliwal-wr3dg Ай бұрын
❤❤❤❤❤😊
@premmittal7111
@premmittal7111 Ай бұрын
🎉🎉 ਆਸਰਾ ਮੂਵੀ 277🎉🎉 ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਮਾਨਸਾ ਨੂੰ 🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉🎉💅👌👍🙏🆕✔️🌲🌵🌴🍀🎉
@ArshBawa-j4i
@ArshBawa-j4i Ай бұрын
ਗੁਰਪੂਰਬ ਦੀਆ ਸਾਰਿਆਂ ਨੂੰ ਵਧਾਈ ਜੀ❤❤❤ ਅਰਸ਼ਦੀਪ ਬਾਵਾ ਕੋਟਲੀ ਅਬਲੂ
@randhirsinghbrar1726
@randhirsinghbrar1726 Ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਲੱਖ ਵਧਾਈਆਂ, ਜੱਸਾ ਸਿੰਘ ਜੀ ਬਹੁਤ ਵਧੀਆ ਵੀਡੀਓ ਹੈ ਜੋ ਕੁੱਝ ਆਮ ਘਰਾਂ ਵਿੱਚ ਹੁੰਦਾ ਹੈ ਤੁਸੀਂ ਦਿਖਾਇਆ ਹੈ। ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ। ਤੇਜੇ ਵੀਰ ਦਾ ਰੋਲ ਬਹੁਤ ਵਧੀਆ ਸੀ ਪਰ ਜਾਂਦੇ ਜਾਂਦੇ ਵਿਚਾਰੇ ਤੇਜੇ ਦਾ ਵਿਆਹ ਤਾਂ ਕਰਵਾ ਦੇਣਾ ਸੀ। ਰਣਧੀਰ ਸਿੰਘ ਬਰਾੜ ਕੋਟਕਪੂਰਾ
@ManpreetSingh-ir8tc
@ManpreetSingh-ir8tc Ай бұрын
ਬਹੁਤ ਸੋਹਣੀ ਵੀਡੀਓ ਵੀਰ ਜੀ ਮਨਪ੍ਰੀਤ ਸਿੰਘ ਇਟਲੀ
@Husan_preet-e3u
@Husan_preet-e3u Ай бұрын
Nice ji ❤🎉❤🎉
@PenduVirsaMansa
@PenduVirsaMansa Ай бұрын
Thank you 🙏
@SukhjeetkaurDhaliwal-n6g
@SukhjeetkaurDhaliwal-n6g Ай бұрын
😘😘😘😘😘
@RajwinderSingh-q6j
@RajwinderSingh-q6j Ай бұрын
Very nice video bhout sohni video aa
@PenduVirsaMansa
@PenduVirsaMansa Ай бұрын
Thank you
@GurwinderSinghGurwinderSin-c8e
@GurwinderSinghGurwinderSin-c8e Ай бұрын
Very nice video God bless you and team bazz jasar Ludhiana ❤❤❤🎉🎉🎉🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ 🙏
@gurjantsingh6639
@gurjantsingh6639 Ай бұрын
ਬਹੁਤ ਵਧੀਆ ਵੀਡੀਓ ਹੈ ਜੀ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@desihomemadefood
@desihomemadefood Ай бұрын
ਬਹੁਤ ਵਧੀਆ ਵੀਡਿਉ ਨੇ ਜੀ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ 🙏
@PenduVirsaMansa
@PenduVirsaMansa Ай бұрын
ਧੰਨਵਾਦ ਜੀ
@JaswantSran-ew9vm
@JaswantSran-ew9vm Ай бұрын
Very good video 📷📷📸📸📸📸🎉🎉🎉🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ 🙏
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@SantoshSingh-xp8cl
@SantoshSingh-xp8cl Ай бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@AvtarSingh-rw2ly
@AvtarSingh-rw2ly Ай бұрын
ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@AmandeepKaur-z4d
@AmandeepKaur-z4d Ай бұрын
Pind jalal amandeep kaur happy gurpurab ji sab nu waheguru ji tuhanu sab nu khush rakhe ❤❤❤❤❤❤
@PenduVirsaMansa
@PenduVirsaMansa Ай бұрын
Thank you 🙏
@GurmitDhillon-w2x
@GurmitDhillon-w2x Ай бұрын
Very good video Gurmeet Kaur Dhillon from Canada ❤❤❤❤❤
@PenduVirsaMansa
@PenduVirsaMansa Ай бұрын
ਧੰਨਵਾਦ ਜੀ 🙏
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@HarpreetKaur-vl7zn
@HarpreetKaur-vl7zn Ай бұрын
Bhut vadia video a gurunanak sahib ji de Parkash purab di lakh lakh vadayei hove sarre nu sadde all team god bless you from ( sunam) 🙏🙏
@SonuSingh-tl5rp
@SonuSingh-tl5rp Ай бұрын
Nice 👍👍👍👍❤❤❤
@PenduVirsaMansa
@PenduVirsaMansa Ай бұрын
Thanks 🤗
@a_s2801
@a_s2801 Ай бұрын
Sat sari aakal all team members
@PenduVirsaMansa
@PenduVirsaMansa Ай бұрын
Ssa ji
@ManuSingh-p2d
@ManuSingh-p2d Ай бұрын
ਤੁਹਾਨੂੰ ਗੂਰ ਪੂਰਬ ਦੀਆਂ ਲੱਖ ਲੱਖ ਵਧਾਈ 🎉🎉🎉🎉🎉🎉🙏🙏🙏🙏🙏
@PenduVirsaMansa
@PenduVirsaMansa Ай бұрын
ਧੰਨਵਾਦ ਜੀ
@KulwinderCheema-eq4zr
@KulwinderCheema-eq4zr Ай бұрын
ਬਹੁਤ ਵਧੀਆ ਵੀਡੀਓ ਲੱਗੀ ਜੀ ਮਨਜੀਤ ਕੌਰ ਪੰਧੇਰ ਖੇੜੀ
@HappyJohal-v7n
@HappyJohal-v7n Ай бұрын
ਉਡੀਕ ਹੀ ਰਹਿੰਦੀ ਆ ਤੁਹਾਡੀ ਜੱਸੇ
@PenduVirsaMansa
@PenduVirsaMansa Ай бұрын
ਬਹੁਤ ਬਹੁਤ ਧੰਨਵਾਦ ਜੀ
@shinderpal-ts2bb
@shinderpal-ts2bb Ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@Simarjitkaur-i5k
@Simarjitkaur-i5k Ай бұрын
ਬਹੁਤ ਵਧੀਆ ਵੀਡੀਓ ❤❤❤❤❤
@inderjitkaur4820
@inderjitkaur4820 Ай бұрын
Shri guru nanak dev ji de gurpurav Diya bahut bahut Mubaraka ji🙏🙏🙏🙏 nice video ji inderjit kaur bathinda
@happyjoshi5426
@happyjoshi5426 Ай бұрын
Sukhpal didi video bahut vadhià ❤❤
@PenduVirsaMansa
@PenduVirsaMansa Ай бұрын
Thank you
@Mohdeepsinghgarcha-r2u
@Mohdeepsinghgarcha-r2u Ай бұрын
ਵਾਹਿਗੁਰੂ ਜੀ ❤❤
@GurtejSingh-cf8zk
@GurtejSingh-cf8zk Ай бұрын
ਵਧਾਈਆਂ ਜੀ ਗੁਰੂ ਪੂਰਬ ਦੀਆਂ ਬਹੁਤ ਬਹੁਤ
@PenduVirsaMansa
@PenduVirsaMansa Ай бұрын
ਧੰਨਵਾਦ ਜੀ
@RavinderKaur-bb4vi
@RavinderKaur-bb4vi Ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉🙏🙏👌🌹
@PenduVirsaMansa
@PenduVirsaMansa Ай бұрын
Thanks ji
@MalkeetSingh-ep4yy
@MalkeetSingh-ep4yy Ай бұрын
Very good video Jassa y GBU ❤🎉
@PenduVirsaMansa
@PenduVirsaMansa Ай бұрын
ਧੰਨਵਾਦ ਜੀ
@rachhpalsingh78466
@rachhpalsingh78466 Ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@HarinderJassal-ph6jl
@HarinderJassal-ph6jl Ай бұрын
ਪਿੰਡ ਮੌੜ ਨਾਭਾ ਨਾਮ ਅਮਨਦੀਪ ਸਿੰਘ ਵੀਡਿਓ ਬਹੁਤ ਵਧੀਆ ਲੱਗਦੀ ਹੈ
@PenduVirsaMansa
@PenduVirsaMansa Ай бұрын
ਧੰਨਵਾਦ ਅਮਨਦੀਪ ਜੀ
Что-что Мурсдей говорит? 💭 #симбочка #симба #мурсдей
00:19
Мен атып көрмегенмін ! | Qalam | 5 серия
25:41
黑天使被操控了#short #angel #clown
00:40
Super Beauty team
Рет қаралды 61 МЛН
Что-что Мурсдей говорит? 💭 #симбочка #симба #мурсдей
00:19