ਲਾਲਚੀ ਸਹੁਰੇ |lalchi sohre|new punjabi movie 2022|Punjabi Natak|Punjabi Short Film| Mansa

  Рет қаралды 657,349

Pendu Virsa

Pendu Virsa

Күн бұрын

Пікірлер
@KamaljeetKaur-kh8jw
@KamaljeetKaur-kh8jw 2 жыл бұрын
ਜਦੋਂ ਆਪਣੇ ਤੇ ਪੈਦੀ ਪਤਾ ਉਦੋਂ ਲੱਗਦਾ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਵੀਡੀਓ ਬਣਾ ਕੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਕਮਲਜੀਤ ਜੀ 🙏🙏
@MohdAnas-mz7jd
@MohdAnas-mz7jd 2 жыл бұрын
@@PenduVirsaMansa Ź
@kapoorsinghbrar1248
@kapoorsinghbrar1248 2 жыл бұрын
ਬਹੁਤ ਹੀ ਵਧੀਆ ਧਨਵਾਦ ਸੱਚ ਏਹੀ ਹੈ ਕਿ ਦੂਜੇ ਘਰ ਲੱਗੀ ਅੱਗ ਬੈਸੰਤਰ ਦੇਵਤਾ ਹੀ ਲਗਦਾ ਹੈ ਜਦੋਂ ਆਪਣੇ ਘਰ ਲਗਦੀ ਹੈ ਤਾੰ ਓਹੀ ਦੇਵਤਾ ਰਾਖਸ਼ ਲੱਗਣ ਲੱਗ ਪੈਂਦਾ ਹੈ। ਐਹੋ ਜਿਹੇ ਸੁਨੇਹੇ ਨਾਲ ਚੰਦਰੇ ਲੋਕਾਂ ਦੀਆਂ ਅੱਖਾਂ ਖੁੱਲ੍ਹ ਜਾਣ ਬਹੁਤ ਹੀ ਵਧੀਆ ਹੈ ਧਨਵਾਦ
@bhalwindersingh8977
@bhalwindersingh8977 2 жыл бұрын
ਬਹੁਤ ਵਧੀਅਾ ਵੀਡਿੳ ਅੱਜ ਦੇ ਟਾੲਿਮ ਬਹੁਤ ਲੌਕ ਨੇ ੲੇਹੌ ਜਹੇ 👏👏🙏
@PenduVirsaMansa
@PenduVirsaMansa 2 жыл бұрын
ਧੰਨਵਾਦ ਭਲਵਿੰਦਰ ਜੀ 🙏🙏
@ManjitKaur-nr1og
@ManjitKaur-nr1og 2 жыл бұрын
ਬਹੁਤ ਵਧੀਆ ਵੀਡੀਓ ਸੀ , ਬੇਗਾਨੀ ਧੀ ਨੂੰ ਤੰਗ ਕਰਨਾ ਬਹੁਤ ਸੋਖਾ ਪਤਾ ਉਦੋਂ ਲੱਗਦਾ ਜਦੋ ਆਪਣੇ ਤੇ ਬੀਤਦੀ, ਬਹੁਤ ਵਧੀਆ ਮੈਸੇਜ ਦਿੱਤਾ ਇਸ ਵੀਡੀਓ ਵਿਚ 👍
@PenduVirsaMansa
@PenduVirsaMansa 2 жыл бұрын
ਧੰਨਵਾਦ ਮਨਜੀਤ ਜੀ 🙏🙏
@gurjeet.singhparmar.bappia3389
@gurjeet.singhparmar.bappia3389 2 жыл бұрын
ਬਹੁਤ ਵਧੀਆ,
@rachhpalsingh78466
@rachhpalsingh78466 2 ай бұрын
ਬਹੁਤ ਵਧੀਆ ਸਨੇਹਾ ਦਿਤਾ ਗਿਆ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@bipandhaliwal3025
@bipandhaliwal3025 2 жыл бұрын
ਧੀਆ ਦਾ ਦੁੱਖ ਧੀਆ ਵਾਲਿਆ ਨੂੰ ਹੀ ਹੁੰਦਾ ਕਿਸੇ ਦੀ ਧੀ ਨੂੰ ਦੁਖੀ ਕਰਨਾ ਅਸਾਨ ਹੁੰਦਾ ਜਦੋ ਆਪਣੀ ਧੀ ਨਾਲ ਬਣਦੀ ਆ ਦੁੱਖ ਦਾ ਫੇਰ ਪਤਾ ਲੱਗ ਦਾ ਵੀਰ ਜੀ ਸੋਡੀ ਵੀਡੀਓ ਵਿੱਚ ਲਾਲਚੀ ਲੋਕਾ ਨੂੰ ਬਹੁਤ ਸੇਧ ਮਿਲਦੀ ਹੈ ਧੰਨਵਾਦ ਸੋਡੀ ਸਾਰੀ ਟੀਮ ਦਾ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਬ 🙏🙏
@jujharsingh9451
@jujharsingh9451 2 жыл бұрын
ਬਹੁਤ ਬਹੁਤ ਬਹੁਤ ਹੀ ਵਧੀਆ ਸੀ ਵੀਡੀਓ ਸੁਖਪਾਲ ਭੈਣ ਜੱਸਾ ਬਾਈ ਸਤਿ ਸ਼੍ਰੀ ਅਕਾਲ
@PenduVirsaMansa
@PenduVirsaMansa 2 жыл бұрын
ਧੰਨਵਾਦ ਜੁਝਾਰ ਜੀ 🙏
@jasbirrandhawa308
@jasbirrandhawa308 Жыл бұрын
ਧੀਆਂ ਵਾਲੇ ਕੀ ਕਰਨ ?
@HarpreetSingh-cu5nl
@HarpreetSingh-cu5nl Жыл бұрын
ਹਰਪ੍ਰੀਤ ਸਿੰਘ ਚੀਦੇ, ਜਿਲਾ- ਸਿਰਸਾ, ਪਿੰਡ- ਸੰਤਨਗਰ । ਸਤਿ ਸੀ ਅਕਾਲ ਜੀ Your all videos is very nice and funny
@gurmejcheemacheema2272
@gurmejcheemacheema2272 2 жыл бұрын
ਹਾਂਜੀ ਬਹੁਤ ਵਧੀਆ ਵੀਡਿਓ ਜੀ ਅਨੰਦ ਆ ਜਾਂਦਾ ਆਪ ਜੀ ਦੀਆ ਸਾਰੀਆ ਵੀਡਿਉ ਵੇਖ ਕੇ ਜੀ ਸਦਾ ਹਸਦੇ ਵੱਸਦੇ ਰਹੋ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਮੇਜ ਜੀ 🙏🙏
@RajKumar-oz8te
@RajKumar-oz8te 2 жыл бұрын
@@PenduVirsaMansa 0
@sukveer6785
@sukveer6785 Жыл бұрын
ਤੁਸੀਂ ਐਵੇਂ ਦੀ ਵੀਡੀਓ ਬਣਾਇਆ ਕਰੋ,🙏
@jaswantkaur8518
@jaswantkaur8518 Жыл бұрын
@@PenduVirsaMansa embarks ओं kay मा yuirgbl Uoओंलिं
@arshsandhu9936
@arshsandhu9936 2 жыл бұрын
ਬੀਤੇ ਆਪਣੇ ਤੇ ਪਤਾ ਫੇਰ ਲੱਗਦਾ। ਜੱਸ ਜੀ ਬਹੁਤ ਵਧੀਆ ਵੀਡੀਓ ਲੱਗੀ ਸਾਰਿਆਂ ਦਾ ਰੋਲ ਬਹੁਤ ਵਧੀਆ ਲੱਗਾ ਸੀ। ਵਾਹਿਗੁਰੂ ਜੀ ਤੱਰਕੀਆ ਬਖਸ਼ਣ।
@PenduVirsaMansa
@PenduVirsaMansa 2 жыл бұрын
ਧੰਨਵਾਦ ਅਰਸ਼ ਜੀ 🙏
@jasvirkaur49
@jasvirkaur49 2 жыл бұрын
ਕਿਸੇ ਦੇ ਦਿੱਤੇ ਤੋ ਨਹੀਂ ਰੱਜਦੇ ਪ੍ਰਰਤਾਮਾ ਤੋਂ ਮੰਗੋ ਜਿਹੜਾ ਦੇਕੇ ਹਿਸਾਬ ਨਾ ਮੰਗੇ ਜੇ ਕੋਈ ਆਪਣੀ ਧੀ ਤੋਂ ਮੰਗੇ ਪਤਾ ਤਾਂ ਫੇਰ ਲੱਗਦਾ ਹੈ
@jasvirkaur49
@jasvirkaur49 2 жыл бұрын
ਧੰਨਵਾਦ ਜੀ
@Happy-t6x5d
@Happy-t6x5d 10 ай бұрын
❤Ji ni hu by Dr ko ko Dr TFT Dr se ❤❤❤❤❤❤❤❤​@@jasvirkaur49
@RupinderKaur-yt1hu
@RupinderKaur-yt1hu 2 жыл бұрын
ਜਦ ਆਪਣੀ ਧੀ ਨਾਲ ਹੁੰਦਾ ਮਾੜਾ ਉਦੋ ਪਤਾ ਲੱਗ ਦਾ ਬਹੁਤ ਵਧੀਆ ਜੀ
@sairasyed2122
@sairasyed2122 2 жыл бұрын
very nice play g bohat vaada Problem sade Logan da bohat roona aaia g deekh k joonde hasde wasde ravo g Watch from Switzerland
@PenduVirsaMansa
@PenduVirsaMansa 2 жыл бұрын
Thank you so much Saira ji 🙏
@drrajudrrajusingh2558
@drrajudrrajusingh2558 2 жыл бұрын
ਬਾਈ ਜੱਸੇ ਜੁਗ ਜੁਗ ਜਿਓ ਸਾਰੀਆਂ ਵੀਡਿਓ ਦਿਲ ਨੂੰ ਸੂਹੇ ਏ ਲੈਂਦੀਆਂ ਨੇ ਬਹੁਤ ਵਦੀਆ ਡਾਕਟਰ ਰਾਜੂ ਝਾੜੋਂ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਰਾਜੂ ਜੀ 🙏
@sikandersinghdhillon2811
@sikandersinghdhillon2811 2 жыл бұрын
ਸਤਿ ਸ੍ਰੀ ਅਕਾਲ ਜੀ 🙏🙏 ਬਹੁਤ ਵਧੀਆ ਵੀਡਿਓ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ ਜੀ 🙏🙏
@PenduVirsaMansa
@PenduVirsaMansa 2 жыл бұрын
ਧੰਨਵਾਦ ਸਿਕੰਦਰ ਜੀ 🙏🙏
@dalvirkaur4282
@dalvirkaur4282 2 жыл бұрын
0
@rachhpalsingh78466
@rachhpalsingh78466 2 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@harvindersingh9448
@harvindersingh9448 2 жыл бұрын
ਵਾਹਿਗੁਰੂ ਜੀ ਕਿਰਪਾ ਨਾਲ ਹਰੇਕ ਵੀਡੀਓ ਹਿੱਟ ਹੋ ਰਹੀਆ💚❤ ਬਹੁਤ ਵਧੀਆ ਕਹਾਣੀਕਾਰ ਨੇ ਕਹਾਣੀ ਲਿਖੀਆ ਨੇ❤💚 ਵਧਾਈ ਦੇ ਪਾਤਰ ਹਨ💜🙏 ਪੂਰੀ ਟੀਮ💙🙏💚 ਪਿੱਪਲਾਂਵਾਲਾ ਹੁਸ਼ਿਆਰਪੁਰ ਤੋ ❤💚❤💚🙏
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏🙏
@VijayKumar-hd7yw
@VijayKumar-hd7yw 2 жыл бұрын
Very heart touching video brother🤜🤜
@PenduVirsaMansa
@PenduVirsaMansa 2 жыл бұрын
Thank you Vijay ji 🙏
@SukhdevSingh-kb7er
@SukhdevSingh-kb7er 7 ай бұрын
ਸਖਦੇਵਸਿਘ।ਨਬਰਦਾਰ।ਪਿੰਡ।ਮੜਮੱਲੂ।ਜਿਲਾ।ਸੀ।ਮੁਕਤਸਰ ਸਹਿਬ
@PenduVirsaMansa
@PenduVirsaMansa 7 ай бұрын
ਧੰਨਵਾਦ ਜੀ 🙏
@sh.zafariqbal1318
@sh.zafariqbal1318 2 жыл бұрын
Very impressive sukhpal g
@PenduVirsaMansa
@PenduVirsaMansa 2 жыл бұрын
Thank you Zafar ji 🙏
@Wite495
@Wite495 2 жыл бұрын
ਜਦੋਂ ਆਪਣੇ ਨਾਲ ਬਣਦੀ ਹੈ। ਉਦੋਂ ਪਤਾ ਲੱਗਦਾ ਹੈ। ਬਹੁਤ ਵਧੀਆ ਵੀਡੀਓ ਹੈ।ਜੀ ਧੰਨਵਾਦ ਜੀ ਸਾਹਿਤ।
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@shashibala-xz6pg
@shashibala-xz6pg 2 жыл бұрын
So amazing excellent acting jasse paji ❤️💐❤️
@khushpindersmagh3119
@khushpindersmagh3119 2 жыл бұрын
V nice video
@PenduVirsaMansa
@PenduVirsaMansa 2 жыл бұрын
Thank you Shashi ji 🙏
@GurmeetKaur-co6vk
@GurmeetKaur-co6vk 2 жыл бұрын
ਬਹੁਤ ਵਧੀਆ ਵੀਡੀਓ ਕਮਾਲ ਕਰਤੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਮੀਤ ਜੀ 🙏🙏
@jaspalkaur4135
@jaspalkaur4135 2 жыл бұрын
ਜਦੋਂ ਆਪਣੇ ਨਾਲ ਬਣਦੀ ਆ ਓਦੋ ਪਤਾ ਲੱਗਦਾ ਬਹੁਤ ਵਧੀਆ ਵੀਡੀਓ ਮੁਬਾਰਕਾ ਜੀ ਪੂਰੀ ਟੀਮ ਨੂੰ
@zulafkarAli-ox6vi
@zulafkarAli-ox6vi 2 жыл бұрын
B
@jagjeetsinghwalia4973
@jagjeetsinghwalia4973 2 жыл бұрын
GJuuH
@gagandeep1081
@gagandeep1081 2 жыл бұрын
@@zulafkarAli-ox6vi vqw
@amarjitkaur8144
@amarjitkaur8144 2 жыл бұрын
Green bay packers and movers and shakers the the the
@amarjitkaur8144
@amarjitkaur8144 2 жыл бұрын
@@zulafkarAli-ox6vi hhjñññ !mm,,,,,. M M M .
@gurvindarsingh7826
@gurvindarsingh7826 2 жыл бұрын
ਬਹੁਤ ਖੂਬਸੂਰਤ video ਵਧੀਆ ਮੇਸੈਜ ਵੀ ਹੈ ਬਾਈ ਜੀ ਵਿਰਕ ਨਾਭਾ ਤੋਂ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਵਿੰਦਰ ਜੀ 🙏
@arshsingh5950
@arshsingh5950 2 жыл бұрын
ਬਹੁਤ ਹੀ ਵਧੀਆ ਤੇ ਸਬਕ ਵਾਲੀ ਵੀਡੀਓ ਹੈ 🙏ਪੂਰੀ ਟੀਮ ਨੂੰ all the best 👍💯 Arsh panesar phaphre bhai ke
@DarshanSingh-ph2jp
@DarshanSingh-ph2jp 2 жыл бұрын
A
@PenduVirsaMansa
@PenduVirsaMansa 2 жыл бұрын
ਧੰਨਵਾਦ ਅਰਸ਼ ਜੀ 🤝
@Arnav4149
@Arnav4149 2 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਏ ਇਸ ਵੀਡੀਉ ਚ 👍👍
@PenduVirsaMansa
@PenduVirsaMansa 2 жыл бұрын
ਧੰਨਵਾਦ ਸੋਨੂੰ ਜੀ 🙏🙏
@gurcharansingh9139
@gurcharansingh9139 2 жыл бұрын
ਸੁਖਪਾਲ ਭੈਣ ਜੀ ਜੱਸੇ ਬਾਈ ਜੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਜੀ 👍👍🙏 ਲੰਗੇਆਣਾ ( ਮੋਗਾ )
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਚਰਨ ਜੀ 🙏
@damannamol2451
@damannamol2451 2 жыл бұрын
ਬਹੁਤ ਸੋਹਣੀ video and bhaut ਸੋਹਣਾ msg dita y god bless u
@ranchahal6152
@ranchahal6152 2 жыл бұрын
ਬਹੁਤ ਵਧੀਆ ਜੱਸੇ ਵਾਈ।ਤੁਹਾਡੀਆ ਸਾਰੀਆਂ ਵੀਡੀਓ ਦੇਖ ਦੇ ਆ।ਵਾਹਿਗੁਰੂ ਸਾਰੀ ਟੀਮ ਤੰਦਰੁਸਤੀ ਬਖਸ਼ੇ।
@PenduVirsaMansa
@PenduVirsaMansa 2 жыл бұрын
ਧੰਨਵਾਦ ਚਾਹਲ ਸਾਬ 🙏🙏
@mohindersingh8449
@mohindersingh8449 2 жыл бұрын
@@PenduVirsaMansa ii8 Mi
@rajrani9959
@rajrani9959 2 жыл бұрын
P AZ
@rajrani9959
@rajrani9959 2 жыл бұрын
@@mohindersingh8449 0 85
@hkaur9379
@hkaur9379 2 жыл бұрын
ਸੁਖਪਾਲ ਕੌਰ ਜੀ ਤੁਆਡੀਆ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਆ ।ਅਸੀ ਵੱਡੀ ਸਕਰੀਨ ਤੇ ਲਾ ਕੇ ਦੇਖਦੇ ਹਾਂ । ਅਸੀ ਕੁਮੈਟ ਵੀ ਹਰੇਕ ਵੀਡੀਓ ਦਾ ਕਰਦੇ ਆ । ਪਰ ਤੁਸੀਂ ਸਾਡਾ ਵੀਡੀਓ ਵਿੱਚ ਕਦੇ ਨਾ ਨਹੀਂ ਲੈਦੇ ।। ਹਰਪਾਲ_ਥਾਂਦੀ ਹੌਲੈਡ ❤️❤️
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਹਰਪਾਲ ਜੀ 🙏🙏ਹੁਣ ਜਰੂਰ ਬੋਲਾਂਗੇ
@azraaltaf7304
@azraaltaf7304 2 жыл бұрын
Beautiful message 💕
@PenduVirsaMansa
@PenduVirsaMansa 2 жыл бұрын
Thank you Azra ji 🙏
@vijaykumari2616
@vijaykumari2616 2 жыл бұрын
@@PenduVirsaMansa beautiful ਮੈਸੇਜ
@亗DEVILGAMING亗
@亗DEVILGAMING亗 2 жыл бұрын
ਬਹੁਤ ਵਧੀਆ ਉਪਰਾਲਾ ਜੀ ਲੋਕਾਂ ਨੂੰ ਸਮਜਾਣ ਦਾ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@guriramgharia9891
@guriramgharia9891 2 жыл бұрын
Your videos are really great . we all love to watch your videos . Keep growing 😇❤️❤️
@PenduVirsaMansa
@PenduVirsaMansa 2 жыл бұрын
Thank you Guri ji 🙏
@sabisaini4796
@sabisaini4796 2 жыл бұрын
ਪਿਆਰ ਭਰੀ ਸਤ ਸੀ ਅਕਾਲ ਜੀ ਧੀਆ ਦੇ ਮਾਪਿਆ ਨੂੰ ਤੰਗ ਨਹੀ ਕਰਨਾ ਚਾਹੀਦਾ ਜਿਹਨੇ ਧੀ ਦੇ ਦਿੱਤੀ ਸਭ ਕੁਝ ਦੇ ਦਿੱਤਾ ਲਾਲਚੀ ਸਮਾਜ ਲਈ ਬਹੁਤ ਵਧੀਆ ਸੁਨੇਹਾ ਦਿੱਤਾ ਹੈ।
@PenduVirsaMansa
@PenduVirsaMansa 2 жыл бұрын
ਧੰਨਵਾਦ ਸਾਬੀ ਜੀ 🙏🙏
@lifeofangelnita
@lifeofangelnita 2 жыл бұрын
Very touching story 😔 Nuhan nu Diyan samzna cahida.. Parmatma deh Ghar derr hai ander nahi.. Paji sada name v leh deya karo kadi 😔 Bahot besabri nal w8t rehndi tuhadi video di.. stay blessed all of u team members.. special love from Malaysia ❤️
@ManjeetKaur-fk8ym
@ManjeetKaur-fk8ym 2 жыл бұрын
Nice
@PenduVirsaMansa
@PenduVirsaMansa 2 жыл бұрын
Thank you ji
@kiranpuri5972
@kiranpuri5972 Жыл бұрын
न्यू
@DeshRaj-oi8pg
@DeshRaj-oi8pg 8 күн бұрын
Bhut hi bhadya video Sukhpal ji d roll bhut hi bhadya congratulations to all of you
@PenduVirsaMansa
@PenduVirsaMansa 6 күн бұрын
ਧੰਨਵਾਦ ਜੀ🙏
@balwantsingh-sm6be
@balwantsingh-sm6be 2 жыл бұрын
Sukhpal acted nicely 👍♥️
@gurpalmavi7157
@gurpalmavi7157 2 жыл бұрын
Bahut badhiya video Veer ji
@PenduVirsaMansa
@PenduVirsaMansa 2 жыл бұрын
Thank you Balwant ji 🙏
@Kuldeepsingh-xg1zy
@Kuldeepsingh-xg1zy 2 жыл бұрын
ਬਹੁਤ ਹੀ ਵਧੀਆ ਸੁਨੇਹਾ ਲਾਲਚੀ ਪਰਿਵਾਰਾਂ ਨੂੰ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਦੀਪ ਜੀ 🙏🙏
@xbhav1314
@xbhav1314 2 жыл бұрын
ਬਹੁਤ ਖੁਸ਼ੀ ਮਿਲਦੀ ਹੈ ਤੁਹਾਡੀਆਂ ਵੀਡੀਓ ਦੇਖ ਕੇ ਪਰਮਾਤਮਾ ਤੁਹਾਨੂੰ ਚਡ਼ਦੀ ਕਲਾ ਵਿਚ ਰਹੋ ਜਸਵੀਰ ਕੌਰ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@satnamwaheguru3796
@satnamwaheguru3796 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ। ਇਹੋ ਜਿਹਾ ਪ੍ਰਵਾਰ ਪਾਤੜਾਂ ਦੇ ਵਿੱਚ ਰਹਿੰਦਾ ਹੈ। ਉਹ ਲਾਲਚੀ ਆ ਦਾ ਘੜਾ ਨਹੀਂ ਭਰਿਆ ਲਾਲਚ। ਉਹ ਕੰਜਰ ਬਹੁਤ ਕੁੱਤੇ ਨਿਕਲੇ ਉਹਨਾਂ ਦਾ ਲਾਲਚ ਪੂਰਾ ਕਰਦਾ ਕਰਦਾ ਕੁੜੀ ਦੇ ਪਿਉ ਨੇ ਆਪਦੀ ਜਾਨ ਦੇ ਦਿੱਤੀ। ਪਰ ਮਲੰਗਾਂ ਦਾ ਲਾਲਚ ਪੂਰਾ ਨਹੀਂ ਹੋਇਆ। ਆਖਰਕਾਰ ਕੁੜੀ ਨੂੰ ਤਲਾਕ ਦੇ ਦਿੱਤਾ। ਜਿਹੜੇ ਕੁੱਤੇ ਲੋਕ ਰੱਬ ਕੋਲੋਂ ਨਹੀਂ ਡਰਦੇ ਉਹ ਬੰਦਿਆਂ ਨੂੰ ਕੀ ਸਮਝਣਗੇ। ਜਿਹੜੇ ਕੁਤੇ ਗੁਲਾਬ ਦਾ ਕੁੜੀ ਨਾਲ ਵਿਆਹ ਹੋਇਆ ਹੋਇਆ। ਉਹ ਪਟਿਆਲੇ ਦੁੱਖ ਨਵਾਰਨ ਸਾਹਿਬ ਸ਼ਰਾਬ ਦੀ ਬੋਤਲ ਲੈ ਕੇ ਅੰਦਰ ਵੜ੍ਹ ਗਿਆ ਸੀ। ਗੁਲਾਬ ਨਾਂ ਦੇ ਕੁੱਤੇ ਨੇ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ। ਪਾਤੜਾਂ ਬਲਬੀਰ ਸਿੰਘ ਦੇ ਘਰ ਦੀ ਕਹਾਣੀ। ਕੁੱਤੇ ਬਲਵੀਰ ਸਿੰਘ ਦੀ ਵੀ ਝੋਲੀ ਭਿਜ ਜਾਂਦੀਆਂ ਤੀਵੀਂ ਤੋਂ ਡਰਦੇ ਮਾਰੇ ਦੀ ਕੁੱਤੇ ਬਲਵੀਰ ਦੀ ਘਰ ਵਿਚ ਕੁੱਤੇ ਵਾਲੀ ਸਿਆਣ ਨਹੀਂ ਹੈਗੀ। ਇਹ ਕੁੱਤਾ ਪਰਿਵਾਰ ਪਾਤੜਾਂ ਰਾਮ ਸਿੰਘ ਕਲੋਨੀ ਦੇ ਵਿੱਚ ਰਹਿੰਦਾ ਹੈ। ਕਿਸਾਨ ਫੀਲਿੰਗ ਸਟੇਸ਼ਨ ਕੋਲ ਦੀ ਗਲੀ ਲੰਘਦੀ ਹੈ ਸੰਗਰੂਰ ਰੋਡ। ਗੁਲਾਬ ਸਿੰਘ ਪੰਜਾਬੀ ਯੂਨੀਵਰਿਸਟੀ ਵਿੱਚ ਸਕਿਉਰਟੀ ਗਾਰਡ ਲੱਗਾ ਹੋਇਆ ਹੈ। ਜਿਹੜੀ ਕੁੜੀ ਇਸ ਨੂੰ ਵਿਆਹੀ ਸੀ ਉਹ ਇੱਕ ਟਿੱਚਰ ਹੈ ਇਹ ਪਾਗਲ ਲਾਣਾ ਕੁੜੀ ਦੇ ਲਾਇਕ ਹੀ ਨਹੀਂ ਸੀ। ਆਖਰਕਾਰ ਪਾਗਲਾਂ ਨੇ ਕੁੜੀ ਨੂੰ ਤਲਾਕ ਦੇ ਦਿੱਤਾ ਬਲਬੀਰ ਸਿੰਘ ਦੀ ਪਤਨੀ ਮਨਜੀਤ ਕੌਰ ਬਲਬੀਰ ਸਿੰਘ ਦਾ ਪੁੱਤਰ ਗੁਲਾਬ ਸਿੰਘ ਹਰ ਵੀਰਵਾਰ ਨੂੰ ਉਹਨਾਂ ਦੇ ਘਰ ਚੌਂਕੀ ਲੱਗਦੀ ਹੁੰਦੀ ਸੀ। ਕੁੜੀ ਗੁਰੂ ਘਰ ਨੂੰ ਮੰਨਣ ਵਾਲੀ ਸੀ। ਜੇਹੜੀ ਚੋਕੀ ਲਗਾਉਂਦੀ ਸੀ ਇਹਨਾਂ ਦੇ ਘਰ ਉਹ ਗੁਲਾਬ ਸਿੰਘ ਦੀ ਮਾਮੀ ਸੀ । ਉਹ ਵੀ ਪਾਤੜਾਂ ਦੇ ਰਹਿਣ ਵਾਲੀ ਹੈ। ਉਸਦਾ ਨਾਂ ਮਨਪ੍ਰੀਤ ਕੌਰ ਹੈ ਮਨਪ੍ਰੀਤ ਕੌਰ ਦੇ ਘਰਵਾਲੇਦਾ ਨਾਂ ਗੁਰਜੰਟ ਸਿੰਘ ਹੈ। ਜੇ ਮਨਪ੍ਰੀਤ ਕੌਰ ਵਿੱਚ ਇਤਨੀ ਸਖ਼ਤੀ ਸੀ ਉਹ ਆਵਦੇ ਘਰਵਾਲੇ ਦੀ ਲੱਤ ਹੀ ਬਚਾ ਲੈਂਦੀ ਉਸਦੀ ਇਕ ਲੱਤ ਕੱਟੀ ਹੋਈ ਹੈ।ਇੱਕ ਇਹਨਾਂ ਕੰਜਰਾਂ ਕੁੱਤਿਆਂ ਤੇ ਫਿਲਮ ਬਣਾ ਦਿਓ। ਬਲਬੀਰ ਸਿੰਘ ਕੁੱਤੇ ਤੇ ਆਪ ਦੇ ਚਾਰ ਧੀਆਂ ਹਨ 8 ਦੋਤੀਆ ਹਨ। ਕੁੱਤੀ ਸੱਸ ਦਾ ਲਾਲਚ ਪੂਰਾ ਨਹੀਂ ਹੋਇਆ। ਪਰ ਕੁੜੀ ਦਾ ਪਿਉ ਜ਼ਰੂਰ ਪੂਰਾ ਹੋ ਗਿਆ। 😭😭😭😭😭😭😭😭😡😡😡😡😡😡😡😡😡😡😡😡😡😡😡😡😡😡🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😭
@manpreetkaur5902
@manpreetkaur5902 2 жыл бұрын
waheguru ji
@manjodhgill.5328
@manjodhgill.5328 2 жыл бұрын
80
@gurpeetgill5518
@gurpeetgill5518 2 жыл бұрын
ਜੱਸੇ ਵਿਰ ਬਹੁਤ ਵਧੀਆ ਵਿਡੀਉ ਹੈ ਨਾਮ ਗੁਰਪ੍ਰੀਤ ਸਿੰਘ ਗਿੱਲ ਝਿੱਲੀ ਪਿੰਡ ਬੇਰ ਕਲਾਂ ਅਵਤਾਰ ਸਿੰਘ ਗਿੱਲ ਝਿੱਲੀ ਪਿੰਡ ਬੇਰ ਕਲਾਂ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਪ੍ਰੀਤ ਜੀ 🙏🙏
@surinder1333
@surinder1333 2 жыл бұрын
ਬਹੁਤ ਵਧੀਆ ਸੁਨੇਹੇ ਵਾਲੀ ਵੀਡੀਓ ਹੈ ਜੱਸੇ ਵੀਰੇ....ਵਾਹਿਗੁਰੂ ਜੀ ਇਸੇ ਤਰ੍ਹਾਂ ਮੇਹਰ ਬਣਾਈ ਰੱਖਣ ਸਦਾ ਖ਼ੁਸ ਰਹੋ ਜੀ! ਸੁਰਿੰਦਰ ਸ਼ਿੰਦੀ ਮੁੰਡੀ ਖਰੜ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਰਿੰਦਰ ਜੀ 🙏🙏
@veerpalkaurbrar13
@veerpalkaurbrar13 2 жыл бұрын
ਬਹੁਤ ਸੋਣੀ ਸਿੱਖਿਆ ਦਿੱਤੀ ਵੀਰੇ
@PenduVirsaMansa
@PenduVirsaMansa 2 жыл бұрын
ਧੰਨਵਾਦ ਵੀਰਪਾਲ ਜੀ 🙏🙏
@dr.bhupinderchadha9116
@dr.bhupinderchadha9116 2 жыл бұрын
Superb acting of both mothers. This scenario is today's problem in most of houses. Mind blowing end of this play
@bhupinderkaur1976
@bhupinderkaur1976 2 жыл бұрын
In
@kalvinderkour9593
@kalvinderkour9593 2 жыл бұрын
@@bhupinderkaur1976 aa
@kalvinderkour9593
@kalvinderkour9593 2 жыл бұрын
@@bhupinderkaur1976 aaaaaaaaaaaA
@kalvinderkour9593
@kalvinderkour9593 2 жыл бұрын
@@bhupinderkaur1976 aaaaaaaaaa
@kalvinderkour9593
@kalvinderkour9593 2 жыл бұрын
Q
@shellyharikaa1944
@shellyharikaa1944 2 жыл бұрын
ਬਹੁਤ ਵਧੀਆ ਵਿਡੀਉ ਵੀਰ ਜੀ ਜਦੋਂ ਆਪਨੇ ਨਾਲ ਬਣਦੀਆਂ ਓਦੋ ਪਤਾ ਲੱਗਦਾ
@PenduVirsaMansa
@PenduVirsaMansa 2 жыл бұрын
ਧੰਨਵਾਦ ਸ਼ੈਲੀ ਜੀ 🙏🙏
@sukhjeetkaur348
@sukhjeetkaur348 2 жыл бұрын
Mind blowing acting of all candidates.espessially jasse s mother
@PenduVirsaMansa
@PenduVirsaMansa 2 жыл бұрын
Thank you Sukhjeet ji 🙏
@rahulpb2034
@rahulpb2034 Жыл бұрын
🤜🤜🤜🤜🤜👍👍👍👍👍👍🐕‍🦺🐕‍🦺🐕‍🦺🐕‍🦺🐕‍🦺
@mahinderkaur6760
@mahinderkaur6760 2 жыл бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@mahinderkaur6760
@mahinderkaur6760 2 жыл бұрын
ਮੋਗਾ
@krishandevsharma1806
@krishandevsharma1806 2 жыл бұрын
Very Very Factual Video,Acting Of Every One is Commendable 👍👍👍
@PenduVirsaMansa
@PenduVirsaMansa 2 жыл бұрын
Thank you Krishan ji 🙏
@gurpreetsatike
@gurpreetsatike 2 жыл бұрын
ਜਦੋਂ ਆਪਣੇ ਨਾਲ ਬਣਦੀਆਂ ੳਦੋਂ ਪਤਾ ਲਗਦਾ ਬਹੁਤ ਵਧੀਆ ਵੀਡੀਓ ਜੱਸੇ ਵੀਰ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ 🙏🙏
@jonykambo812
@jonykambo812 2 жыл бұрын
Very nice video g👍 God bless you all team members ❤️🙏
@PenduVirsaMansa
@PenduVirsaMansa 2 жыл бұрын
Thank you Jony ji 🙏
@JagdeepSingh-iq5er
@JagdeepSingh-iq5er 2 жыл бұрын
Boht ਸੋਹਣੀ ਵੀਡਿਉ ਬਣਾਈ ਐ ਲਵ ਯੂ ਸਾਰਿਆ ਨੂੰ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਦੀਪ ਜੀ 🙏🙏
@balwantsingh-sm6be
@balwantsingh-sm6be 2 жыл бұрын
Natural acting of team God Bless 👍♥️
@PenduVirsaMansa
@PenduVirsaMansa 2 жыл бұрын
Thank you Balwant ji 🙏
@singhraiya1425
@singhraiya1425 2 жыл бұрын
@@PenduVirsaMansa 👌
@malkitsingh6352
@malkitsingh6352 2 жыл бұрын
ਵਿਡੀਉ ਬਹੁਤ ਵਧੀਆ ਲੱਗਿਆ ਇਹ ਸੁਨੇਹਾਂ ਸਭ ਕੋਲ ਪਹੁੰਚੇ ਕਿ ਦਾਜ ਲੈਣਾ ਬੁਰੀ ਗੱਲ ਹੈ। ਪਿੰਡ ਸਦੋਹਾ
@PenduVirsaMansa
@PenduVirsaMansa 2 жыл бұрын
ਧੰਨਵਾਦ ਮਲਕੀਤ ਜੀ 🙏
@baljinderbrar2993
@baljinderbrar2993 2 жыл бұрын
ਭੈਣ ਜੀ ਅਤੇ ਜੱਸੇ ਵੀਰ ਵੀਡੀਓ ਬਹੁਤ ਹੀ ਵਧੀਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ
@SukhdevSingh-kb7er
@SukhdevSingh-kb7er 6 күн бұрын
ਧਿਆਵਾਲੇਕੀ।ਕਰਨਜੀ
@PenduVirsaMansa
@PenduVirsaMansa 2 күн бұрын
🙏
@navjeetsinghbrar114
@navjeetsinghbrar114 2 жыл бұрын
Good job 🙏🏻
@gagansinghbrar8809
@gagansinghbrar8809 2 жыл бұрын
ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਦੋਸਤੋ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ
@PenduVirsaMansa
@PenduVirsaMansa 2 жыл бұрын
ਧੰਨਵਾਦ ਗਗਨ ਜੀ 🙏
@tejpalsingh4360
@tejpalsingh4360 2 жыл бұрын
Best punjabi drama series ever. Paaj8 tuhad3y regular viewers from Melbourne Australia. Tejpal Singh , gagandeep , paramjeet kaur
@happysandhu1957
@happysandhu1957 2 жыл бұрын
Qaaaà
@PenduVirsaMansa
@PenduVirsaMansa 2 жыл бұрын
Thank you so much Tejpal Ji 🙏
@DesiFood1254
@DesiFood1254 2 жыл бұрын
ਸਤਿ ਸ੍ਰੀ ਅਕਾਲ ਬਹੁਤ ਵਧੀਆ ਵੀਡੀਓ ਸੀ💗👌👌👌👌👌👌👌👌👌👌👌👌💯
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਨੀਲ ਜੀ 🙏🙏
@sudeshrani9907
@sudeshrani9907 2 жыл бұрын
As you sow so shall you reap
@SantoshSingh-xp8cl
@SantoshSingh-xp8cl 6 күн бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@PenduVirsaMansa
@PenduVirsaMansa 2 күн бұрын
ਧੰਨਵਾਦ ਜੀ🙏
@BaljinderKaur-vu4ki
@BaljinderKaur-vu4ki 2 жыл бұрын
ਜਦੋਂ ਆਪਣੀ ਧੀ ਨਾਲ ਹੋਵੇ ਫੇਰ ਪਤਾ ਲੱਗਦਾ ਇਸ ਤੋਂ ਵੱਡਾ ਮੰਗਤਾ ਕੌਣ ਹੁੰਦਾ
@sukhwinderkaur2372
@sukhwinderkaur2372 2 жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਭੈਣ🙏🙏🙏🙏🙏
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਵਿੰਦਰ ਜੀ 🙏
@ajaypalsingh1555
@ajaypalsingh1555 2 жыл бұрын
ਹਾਂਜੀ ਨਾਲ ਕਹਿੰਦੇ ਅਸੀਂ ਮੰਗਤੇ ਆ ਨਾਲ ਫੇਰ ਮੰਗੀਂ ਵੀ ਜਾਂਦੇ ਨੇ ਲਾਲਚ ਬੁਰੀ ਬਲਾ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ ਸਾਰੀ ਟੀਮ ਤੇ ਬਹੁਤ ਹੀ ਵਧੀਆ ਵੀਡੀਓ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਅਜੇਪਾਲ ਜੀ 🙏
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏🙏🙏
@BalbirSingh-ws3bo
@BalbirSingh-ws3bo 2 жыл бұрын
ਬਹੁਤ ਵਧੀਆ ਵੀਡਿਓ ਐ । ਬਾਈ ਜੀ ਨੇ ਐਕਟਿੰਗ ਦੀ ਕਮਾਲ ਕਰਤੀ। ਸਾਰੇ ਕਲਾਕਾਰ ਵਧੀਆ ਕੰਮ ਕਰ ਰਹੇ ਨੇ। ਧੰਨਵਾਦ ਵੀਰ ਜੀ।
@parmjeetkaur3655
@parmjeetkaur3655 2 жыл бұрын
Bhut vadea video g
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਬਲਬੀਰ ਜੀ 🙏🙏
@laddikotra9714
@laddikotra9714 2 жыл бұрын
Very good veer ਜੀ 🙏 👏 👌 👍
@deepmansa9819
@deepmansa9819 2 жыл бұрын
ਤੁਹਾਡੀ ਹਰ ਇਕ ਵੀਡੀਓ ਚੰਗਾ ਸੁਨੇਹਾ ਦਿੰਦੀ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਦੀਪ ਜੀ 🙏
@diljeetsingh817
@diljeetsingh817 2 жыл бұрын
Very nice beautiful god bless you story 👍👍👍👍👍👌🙏🙏🙏
@PenduVirsaMansa
@PenduVirsaMansa 2 жыл бұрын
Thank you Diljeet ji 🙏
@punjabimoda742
@punjabimoda742 2 жыл бұрын
ਬਾਈ ਸੁਖਪਾਲ ਵੀਡੀਓ ਬਹੁਤ ਵਧੀਆ ਬਣਾ ਹੈ ਪਰ ਲੋਕਾਂ ਦੀਆਂ ਇਹ ਵੀਡੀਉ ਦੇਖ ਕੇ ਲਾਲਚੀਆਂ ਦੀਆਂ ਅੱਖਾਂ ਖੋਲ੍ਹ ਜਾਣਗੀਆਂ ਧੰਨਵਾਦ ਜੀ। ਪ੍ਰਭਜੋਤ ਸਿੰਘ ਰੂਲ ਸੰਗਤਪੁਰਾ
@PenduVirsaMansa
@PenduVirsaMansa 2 жыл бұрын
ਧੰਨਵਾਦ ਪ੍ਰਭਜੋਤ ਜੀ 🙏
@ButtaMaan-h5zmaan
@ButtaMaan-h5zmaan Жыл бұрын
God bless you all
@PenduVirsaMansa
@PenduVirsaMansa Жыл бұрын
Thank you 🙏
@gurmailsinghsangha2501
@gurmailsinghsangha2501 2 жыл бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਹੀ ਵਧੀਆ ਵੀਰ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਮੇਲ ਜੀ 🙏🙏
@jyotiwalia8044
@jyotiwalia8044 2 жыл бұрын
Very very nice video ji mind Woleing good massge very very beautiful jodi ji bahut vadiya acchi acting sukhpal Didi ji tusi bahut strong ho God bless u my favourite jodi ji
@PenduVirsaMansa
@PenduVirsaMansa 2 жыл бұрын
Thank you so much Jyoti ji 🙏
@ਸੁਖਜਿੰਦਰਸੀੜ੍ਹਾ
@ਸੁਖਜਿੰਦਰਸੀੜ੍ਹਾ 2 жыл бұрын
🙏ਵਾਈ ਜੀ ਜਦੋ ਆਪ ਤੇ ਬਣਦੀ ਹੈ ਉਦੋ ਪਤਾ ਲਗਦਾ ਵੀ,ਡੀ,ਓ, ਤਾ ਬਹੁਤ ਹੀ ਵਧੀਆ ਅਤੇ ਸੱਚੀ ਹੈ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਖਜਿੰਦਰ ਜੀ 🙏
@sandeepkaurcheema2532
@sandeepkaurcheema2532 2 жыл бұрын
ਬਹੁਤ ਵਧੀਆ ਵੀਡੀਓ ਏ ਸੁਖਪਾਲ ਭੈਣ ਜੀ ਤੇ ਜੱਸੇ ਵੀਰ ਜੀ,, ਸੰਦੀਪ ਕੌਰ ਚੀਮਾ ਕਪੂਰਥਲਾ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@sandeepkaurcheema2532
@sandeepkaurcheema2532 2 жыл бұрын
@@PenduVirsaMansa ♥️
@kaurmaan2673
@kaurmaan2673 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਮਿਹਰ ਕਰਨ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@ajmersingh6332
@ajmersingh6332 Жыл бұрын
ਇਹ ਵੀਡੀਓ ਗਲਤ ਹੈ ਤੁਸੀ ਬੁੜੀਆਂ ਦੇ ਗੁਲਾਮ ਹੋ ਜਿਹੜਾ ਬੁੜੀ ਦੇ ਗੁਲਾਮ ਉਹ ਬੰਦਾਂ ਨੀਂ
@manjitkularvlogs
@manjitkularvlogs 2 жыл бұрын
ਬਹੁਤ ਹੀ ਵਧੀਆ ਵੀਡੀਓ ਬਣਾਈ
@amandeepkaurjhajamandeepka8742
@amandeepkaurjhajamandeepka8742 2 жыл бұрын
ਬਹੁਤ ਵਧੀਆ ਵੀਡਿਓ ਸੁਖਪਾਲ ਦੀਦੀ ਜੀ ,👌👌
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਨ ਜੀ 🙏🙏
@labhsingh5211
@labhsingh5211 2 жыл бұрын
ਬਹੁਤ ਹੀ ਵਧੀਆ ਵੀਡੀਓ, ਵਧੀਆ ਮੈਸੇਜ ਦਿੱਤਾ ਇਸ ਵੀਡੀਓ ਵਿੱਚ ।
@PenduVirsaMansa
@PenduVirsaMansa 2 жыл бұрын
ਧੰਨਵਾਦ ਲਾਭ ਜੀ 🙏
@Harjinder_x01
@Harjinder_x01 2 жыл бұрын
Bahut hi sohni video aa ji bahut vdiya sikhea ditti aa ji God bless you all
@PenduVirsaMansa
@PenduVirsaMansa 2 жыл бұрын
Thank you Rajinder ji 🙏
@LakhvirSingh-le2uc
@LakhvirSingh-le2uc 2 жыл бұрын
ਵਿਡੀਉ ਦੇਖ ਕੇ ਬਹੁਤ ਦੁਖ ਹੋਇਆ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਲਖਵੀਰ ਜੀ 🙏
@balivinderkaur8883
@balivinderkaur8883 2 жыл бұрын
ਵੀਰ ਜੀ ਇਨ੍ਹਾਂ ਨਹੀਂ ਕਿਸੇ ਦੀ ਧੀ ਨੂੰ ਸਤਾਈ ਦਾ ਵਹਿਗੁਰੂ ਤੋਂ ਡਰੋਂ
@Secretsuccess11
@Secretsuccess11 Жыл бұрын
Teri phen da prontha oh sirf video bna rhe ne
@GurjotSingh-us2oj
@GurjotSingh-us2oj 2 жыл бұрын
ਬਹੁਤ ਸੋਹਣੀ ਵੀਡੀਓ ਆ ਸਰਬਜੀਤ ਕੋਰ ਫਰੀਦਕੋਟ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਜੋਤ ਜੀ 🙏🙏
@gurdeepsinghmalhi5201
@gurdeepsinghmalhi5201 2 жыл бұрын
ਬਹੁਤ ਵਧੀਆ ਸਿਖਿਆ ਦਿੱਤੀ ਬਾਈ 👍
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਦੀਪ ਜੀ 🙏
@inderjitkaur4820
@inderjitkaur4820 2 жыл бұрын
Sari teem nu all the best 👍👍 bahut vadhia massage hai ji 🙏🙏
@PenduVirsaMansa
@PenduVirsaMansa 2 жыл бұрын
Thank you Inderjit ji 🙏
@lovepreetkaur4997
@lovepreetkaur4997 2 жыл бұрын
Very good msg veer ji rab khush rakhe ji 🙏🙏
@PenduVirsaMansa
@PenduVirsaMansa 2 жыл бұрын
Thank you Lovepreet ji 🙏
@armylover2571
@armylover2571 2 жыл бұрын
Bhot vdia video se Vera ji... 👌👌👌👌👌👌
@PenduVirsaMansa
@PenduVirsaMansa 2 жыл бұрын
Thank you Nimrat ji 🙏
@gurmailsingh1401
@gurmailsingh1401 2 жыл бұрын
ਬਹੁਤ ਵਧੀਆ ਬਾਈ ਜੀ ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਵਖਸੇ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਮੇਲ ਜੀ 🙏🙏
@amandeep.dhillon_1360
@amandeep.dhillon_1360 2 жыл бұрын
Bhot vadia g 👌👌👌👌👌👌
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਨ ਜੀ 🙏
@jassjassd5886
@jassjassd5886 2 жыл бұрын
ਸੰਗਤਪੁਰਾ very good
@PenduVirsaMansa
@PenduVirsaMansa 2 жыл бұрын
Thank you Jass ji 🙏
@freefire00081
@freefire00081 2 жыл бұрын
Bhot sohni video aa ji te message be bhot vadia dita god bless you 🙏🙏🙏🙏🙏
@PenduVirsaMansa
@PenduVirsaMansa 2 жыл бұрын
Thank you ji 🙏
@amarjitkaursamra5017
@amarjitkaursamra5017 23 сағат бұрын
Whgur done very good she had lesson her own daughter 👍
@harwinderkaur1310
@harwinderkaur1310 2 жыл бұрын
Bahut vdya video is to sikhya leni chaidi a lalchi sahure nu
@PenduVirsaMansa
@PenduVirsaMansa 2 жыл бұрын
Thank you Harwinder ji 🙏
@ਬਰਾੜ-ਝ2ਙ
@ਬਰਾੜ-ਝ2ਙ 2 жыл бұрын
ਬਹੁਤ ਵਧੀਆ ਵਿਡਿਉ ਹੈ ਜਿਸੇ ਵੀਰ ਜੀ ਤੇ ਸੁਖਪਾਲ ਭਾਬੀ ਜੀ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇੱਕ ਭੈਣ ਦੀ ਅਰਦਾਸ ਹੈ ਜੀ🙏🏾🙏🏾🙏🏾
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਬਰਾੜ ਸਾਬ 🙏🙏
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
How Strong Is Tape?
00:24
Stokes Twins
Рет қаралды 96 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН