ਗੱਪੀਆਂ ਦੀ ਨੂੰਹ | new punjabi movie 2023 | Punjabi Natak |Punjabi Short Film |Mansa @Pendu Virsa

  Рет қаралды 1,036,239

Pendu Virsa

Pendu Virsa

Жыл бұрын

ਗੱਪੀਆਂ ਦੀ ਨੂੰਹ | new punjabi movie 2023 | Punjabi Natak |Punjabi Short Film |Mansa @Pendu Virsa
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਸੱਸ ਦੀ ਕਾਤਿਲ -
• ਸੱਸ ਦੀ ਕਾਤਿਲ |sass |Ep...
ਠੱਗ ਪੇਕੇ -
• ਠੱਗ ਪੇਕੇ |thug peke|Ep...
ਚਰਨੋ ਬਲੈਕਣ -
• ਚਰਨੋ ਬਲੈਕਣ |charno| Ep...
ਸਿਆਣੀ ਨੂੰਹ -
• ਸਿਆਣੀ ਨੂੰਹ |nooh| Ep -...
ਜੱਸਾ ਬਾਬਾ -
• ਜੱਸਾ ਬਾਬਾ | Baba | Ep ...
ਅੱਗ ਲਾਊ ਪਾ੍ਹੁਣਾ -
• ਅੱਗ ਲਾਊ ਪ੍ਰਾਹੁਣਾ |Ep -...
ਸੱਸ ਘਰੋਂ ਕੱਢੀ -
• ਸੱਸ ਘਰੋਂ ਕੱਢੀ | sass |...
ਚੰਟ ਨੂੰਹ -
• ਚੰਟ ਨੂੰਹ | chant nooh|...
ਚੋਰ ਜਵਾਈ -
• ਚੋਰ ਜਵਾਈ | چور داماد| ...
ਸ਼ਰੀਕਣ ਮਾਂ -
• ਸ਼ਰੀਕਣ ਮਾਂ | shrikan ma...
3 ਨੂੰਹਾਂ -
• 3 ਨੂੰਹਾਂ | 3 nooha | n...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#electionresults
#elections2022
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Пікірлер: 1 100
@naviwrring8960
@naviwrring8960 Жыл бұрын
ਬਾਈ ਜੀ ਤੁਸੀ ਬਹੁਤ ਵਦੀਆ ਵੀਡਿਓ ਬਨੋਨੇ ਓ ਸਾਡਾ ਸਾਰਾ ਪਰਿਵਾਰ ਤੁਹਾਨੂੰ ਰੋਜ ਰਾਤ ਨੂੰ 2-3 ਘੰਟੇ ਦੇਖਦਾ ਹੈ।
@safiyabeghum5661
@safiyabeghum5661 Жыл бұрын
😅😅😅😅😅😅😅😅❤️❤️❤️❤️🌺🌺🌺🌺🌺
@desrajgujjar1227
@desrajgujjar1227 Жыл бұрын
he
@balvirkaur5670
@balvirkaur5670 Жыл бұрын
​@@safiyabeghum5661 7
@gurjantsingh1868
@gurjantsingh1868 Жыл бұрын
Kk look oo nii innninini
@CoolPunjabi
@CoolPunjabi Жыл бұрын
Bahut vdia video
@avtarsingh-vr3ft
@avtarsingh-vr3ft 8 ай бұрын
ਜੱਸੇ ਵੀਰ ਤੁਹਾਡੇ ਗੱਪ ਸੁਣ ਕੇ ਮੈਨੂੰ ਤਾ ਇੰਨਾ ਹਾਸਾ ਆਇਆ ❤❤❤❤😂😂
@balwindersinghbhullar9415
@balwindersinghbhullar9415 Жыл бұрын
ਬਹੁਤ ਵਧੀਆ ਵਧੀਆ ਗੱਪ ਸੁਣਾਏ ਇਹੋ ਜਿਹੇ ਗੱਪ ਪਹਿਲਾਂ ਕਦੇ ਨਹੀਂ ਸੁਣੇ
@kamalchahal3646
@kamalchahal3646 Жыл бұрын
Sahi aa
@gurbuxsingh7398
@gurbuxsingh7398 7 ай бұрын
ਬਹੁਤ ਵਧੀਅਾ ਮੂਵੀ ਗੁਰਬਖਸ਼ ਸਿੰਘ ਕਸ਼ਮੀਰ ਕੌਰ ਗੁਰਦਾਸ ਪੁਰ
@gurdipsingh8633
@gurdipsingh8633 Жыл бұрын
ਵਾਹ ਵਾਹ ਬਈ ਐਡੇ ਗੱਪੀ ਰੱਬ ਤੋਂ ਵੀ ਵੱਡੇ ਵੱਡੇ ਗੱਪ ਸ਼ੇਅਰ ਐਡੇ ਐਡੇ ਗੱਪ ਨਾ ਸਿਰ ਨਾ ਪੈਰ।। ਕਾਗਜ਼ ਦੀ ਕਿਸ਼ਤੀ ਹਵਾ ਦੇ ਟੈਰ।। ਮਾਂ ਅਸਮਾਨ ਉੱਤੇ ਟਾਕੀਆਂ ਲਾਵੇ ਪੁੱਤ ਪਤਾਲ ਵਿੱਚ ਕਰੀ ਜਾਵੇ ਸ਼ੈਰ।। ਨੂੰਹ ਤਾਂ ਭਲੀ ਸੀ ਪਰ ਕਰੇ ਕੀ ਵਿਚਾਰੀ ਉਹ ਪੀ ਗਈ ਮੰਨ ਭਾਣਾ ਉਹ ਵੀ ਜ਼ਿੰਦਗੀ ਦਾ ਜ਼ਹਿਰ।।
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ ਨਾਇਸ਼ ਪਿੰਡ ਕਰਮਗੜ ਜਿਲਾ ਬਰਨਾਲਾ ਜੀ ਅਮਰਜੀਤ ਸਿੰਘ ਚਹਿਲ
@premmittal7111
@premmittal7111 Жыл бұрын
ਪੇਂਡੂ ਵਿਰਸਾ ਟੀਮ ਦੀ ਬਹੁਤ ਬਹੁਤ ਬਹੁਤ ਵਧਾਈਆਂ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਜ਼ਬਰਦਸਤ ਨਾਟਕ ਰੂਪ ਵਧੀਆ ਮਨੌਰੰਜਨ ਪਰਿਵਾਰਕ ਮੂਵੀ ਗੱਪੀਆ, ਦੀ ਨੂੰ
@premmittal7111
@premmittal7111 Жыл бұрын
Prem singh Mittal retire dc office Mansa Saroj bala Mittal Karn feed industry tapa barnala mandi disst
@user-ep9mf7ni4h
@user-ep9mf7ni4h 11 ай бұрын
Very very nice video partap kohar shakot
@HarmanSingh-sm3es
@HarmanSingh-sm3es Жыл бұрын
Funny video Harman Singh 🙏💐😂😂😂🤣🤣🤣😂😂
@jagdevsingh8335
@jagdevsingh8335 Жыл бұрын
ਹਾਂ ਜੀ ਵੀਰ ਜੀ ਕਿਵੇਂ ਲੈ ਲਈ ਤਾਈਂ ਤੋ ਜੱਸੇ ਵੀਰ ਜੀ ਦੇ ਵਿਆਹ ਦੀ ਪਾਰਟੀ ਬਰਫ਼ੀ ਵਿੱਚ ਮਿੱਠਾ ਕਿਤੇ ਜ਼ਿਆਦਾ ਤਾਂ ਨਹੀਂ ਸੀ ਵੀਡੀਓ ਬਹੁਤ ਵਧੀਆ ਬਣੀ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਹਮੇਸ਼ਾ ਇਹਨਾਂ 🌺🌺🌸🌹🌹🙏 ਦੀ ਤਰ੍ਹਾਂ ਟਹਿਕਦੇ ਮਹਿਕਦੇ ਰਹੋ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਪੇਂਡੂ ਵਿਰਸਾ ਚੈਨਲ ਹਮੇਸ਼ਾ ਤਰੱਕੀਆਂ ਕਰੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏
@ButtaSingh-tb2sx
@ButtaSingh-tb2sx Жыл бұрын
.😢🎉
@balrajkoonervlogs
@balrajkoonervlogs Жыл бұрын
ਵਾਹਿਗੁਰੂ ਜੀ pendu virsa ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ‌ਨਵੇ ਸਾਲ ਦੀਆਂ ਮੁਬਾਰਕਾਂ ਜੀ
@funwithjasdeep4453
@funwithjasdeep4453 9 ай бұрын
औंस जेऐओरदे
@Binder295
@Binder295 Жыл бұрын
Really veryfintastic video. Pb. Culture shows.
@HarpalSingh-qd5lp
@HarpalSingh-qd5lp Жыл бұрын
Wah good
@Aulakh_pb13
@Aulakh_pb13 Жыл бұрын
ਮੱਝਾ ਨੱਚੀ ਜਾਣ ਬੇਬੇ ਦੀ ਗੱਲ ਤੇ ਬਹੁਤ ਹਾਸਾ ਆਇਆ 😂😂😂ਅਮਨ ਮਲੇਰਕੋਟਲਾ 😂😂😂🌹🌹🌹
@Aulakh_pb13
@Aulakh_pb13 Жыл бұрын
ਮੇਰੇ ਵਿਆਹ ਤੇ ਕੁੰਡੀ ਮੱਝ ਬਹੁਤ ਨੱਚੀ ਸੀ ਜੱਸੇ ਵੀਰ ਅਸੀਂ ਬਹੁਤ ਹੱਸੇ😂😂😂 ਅਮਨਦੀਪ ਮਲੇਰਕੋਟਲਾ 😂😂😂
@AnjuAnju-sn5fm
@AnjuAnju-sn5fm Жыл бұрын
😂😂😂😂😂
@manjindersinghdeol3592
@manjindersinghdeol3592 Жыл бұрын
ਅੱਜ ਤੱਕ ਦੀ ਸਭ ਤੋ ਜਿਆਦਾ ਹਾਸੇ ਤੇ ਵਧੀਆ ਵੀਡੀਓ ਹੈ ਵੀਰੇ ਅਜਿਹੀ ਆ ਬਣਾਇਆ ਕਰੋ ,ਮਨਜਿੰਦਰ ਦਿੳਲ ਗੁਰਮ ,
@idgaf6111
@idgaf6111 Жыл бұрын
bhut vadiya sara tabar
@singhgulshanbir
@singhgulshanbir Жыл бұрын
Bahut vadiya ji, sari teem gaint hai good,
@MaanSingh-nr5yv
@MaanSingh-nr5yv Жыл бұрын
Wah g wah. Koi zwab nhi.
@butapakho7856
@butapakho7856 Жыл бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@worldvisaupdate1446
@worldvisaupdate1446 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ Rake
@Jasleenkaur3444
@Jasleenkaur3444 Жыл бұрын
Bhut vdiya video😊
@tech_ai8
@tech_ai8 Жыл бұрын
Mandeep bawa wala 👍👍👍very nice
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@manjotsingh8345
@manjotsingh8345 Жыл бұрын
Very good video Bhai g
@rubbalrani5209
@rubbalrani5209 Жыл бұрын
@Manteshwar9221
@Manteshwar9221 Жыл бұрын
Very nice video
@sandhu8845
@sandhu8845 Жыл бұрын
ਨਵੇਂ ਸਾਲ ਦੀ ਵਧਾਈ ਹੋਵੇ ਸਭ ਨੂੰ
@jasvirgrewalgrewal1782
@jasvirgrewalgrewal1782 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ। ਮੇਜਰ ਗਰੇਵਾਲ ਕੁਲਰੀਆਂ
@ManpreetKaur-sv3tr
@ManpreetKaur-sv3tr Жыл бұрын
Very nice video sister and bhaji Lakhewali
@lashmansingh5820
@lashmansingh5820 Жыл бұрын
Bahut bahut badia God bless you
@Desichulha-4747
@Desichulha-4747 Жыл бұрын
ਬਹੁਤ ਵਧੀਆ ਵੀਰ, ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਰੇਸ਼ਮ ਸਿੰਘ ਘਨੌਰੀ ਕਲਾਂ ਸੰਗਰੂਰ
@MalkitSingh-ue2gw
@MalkitSingh-ue2gw Жыл бұрын
ਮੈਨੂੰ ਤਾਂ ਕਪਿਲ ਸ਼ਰਮਾ ਸ਼ੋਅ ਤੋਂ ਵੀ ਜ਼ਿਆਦਾ ਵਧੀਆ ਲੱਗਾ ਨਾਟਕ 💐💐ਗੱਪੀਆਂ ਦੀ ਨੂੰਹ💐💐✅ । ਸਾਰੇ ਹੀ ਅਦਾਕਾਰਾ ਨੇ ਵਧੀਆ ਕੰਮ ਕੀਤਾ। ਮੈਨੂੰ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਪਹਿਲਾਂ ਤੋਂ ਹੀ ਨਾਟਕਾਂ ਵਿੱਚ ਕਰਦੇ ਰਹੇ ਹੋ। ਹੱਸ ਹੱਸ ਕੇ ਬੱਖੀਆਂ ਦੁਖਣ ਲੱਗ ਪਈਆਂ। ਜਿਸ ਨੇ ਨਾਟਕ ਲਿਖਿਆ ਤੇ ਡਾਇਰੈਕਸ਼ਨ ਦਿੱਤੀ ਤੇ ਸਾਰੇ ਕਲਾਕਾਰਾਂ ਨੂੰ ਸੁੱਭ ਕਾਮਨਾਵਾਂ ਕਿ,,,,, ਹੋਰ ਜ਼ਿਆਦਾ ਤਰੱਕੀਆਂ ਕਰੋ,ਤੇ ਲੋਕਾਂ ਦਾ ਹੋਰ ਜ਼ਿਆਦਾ ਮਨੋਰੰਜਨ ਕਰੋ।☀️✅☀️।
@editoravtarsingh3928
@editoravtarsingh3928 Жыл бұрын
Hi
@ParminderSingh-rk6ii
@ParminderSingh-rk6ii Жыл бұрын
Parminder Singh USA very nice
@parmjeetg.m6168
@parmjeetg.m6168 Жыл бұрын
ਅੱਖਾਂ ਵਿੱਚੋਂ ਪਾਣੀ ਆ ਗਿਆ ਜਦੋਂ ਭੈਣ ਨੇ ਕਿਹਾ ,,ਬੇਬੇ ਮੈਨੂੰ ਘਰੋਂ ਕੱਢ ਦਿੱਤਾ
@navrojkaur8748
@navrojkaur8748 Жыл бұрын
ਸੁਖਪਾਲ ਬੇਟੇ ਜਿੰਨ ਤਾਂ ਚਰਾਗ ਚ ਰਹਿੰਦੇ ਨੇ ਤੁਸੀਂ ਚਟਨੀ ਵਾਲੇ ਕੂੰਡੇ ਚੋ ਪ੍ਰਗਟ ਕਰਤਾ ਵਾਕਿਆ ਬਹੁਤ ਵੱਡਾ ਗੱਪੀ ਸੀ ਕੁਝ ਹਜ਼ਮ ਨਹੀਂ ਹੋਇਆ ਪਰ ਵਖਰੀ ਵੀਡੀਓ ਸੀ ਬਹੁਤ ਹੀ 🤣🤣🤣🤣🤣 ਆਇਆ 🥰🥰🥰🥰👌🏻👌🏻👌🏻👌🏻👍🏼👍🏼
@rajeshsethi-9362
@rajeshsethi-9362 Жыл бұрын
Priyanka insa sethi bahut vadia video h ji goluwala
@karanchahal003
@karanchahal003 Жыл бұрын
ਬਹੁਤ ਵਧੀਆ ਵੀਡੀਉ ਵੀਰੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏 ਸੁੱਖੀ ਇੰਨਾਂ ਬਾਜਵਾ
@balwindersidhu4766
@balwindersidhu4766 Жыл бұрын
ਬਾਈ ਜੀ ਗੱਪ ਸੁਣ ਸੁਣ ਕੇ ਬਹੁਤ ਹਾਸਾ ਆਉਦੈ ਬਹੁਤ ਵਧੀਆ ਬਾਈ ਜੀ👍👍👍
@soniagrover8938
@soniagrover8938 Жыл бұрын
😅😅😅 ਬਹੁਤ ਵਧੀਆ ਵੀਡੀਓ ਹੈ ਜੀ। ਪ੍ਮਾਤਮਾ ਤੁਹਾਨੂੰ ਤਰੱਕੀਆਂ ਦੇਵੇ।
@RohitSharma-zz2ci
@RohitSharma-zz2ci Жыл бұрын
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਨਾਮ ਰੋਹਿਤ ਸ਼ਰਮ , ਪਿੰਡ ਮਿੱਠੇਵਾਲ (ਸੰਗਰੂਰ)
@singhjagjeet6171
@singhjagjeet6171 Жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੱਸੇ ਮੈਂ ਜਗਜੀਤ ਸੁਖਾਨੰਦ ਤੋਂ ਜ਼ਿਲਾ ਮੋਗਾ
@R_Roshan
@R_Roshan Жыл бұрын
ਬਹੁਤ ਵਧੀਆ ਜੀ। ਅੱਜ ਕੱਲ ਦੇਸ਼ ਵੀ ਇਸੇ ਸਹਾਰੇ ਹੀ ਚਲ ਰਿਹਾ ਹੈ।
@PenduVirsaMansa
@PenduVirsaMansa Жыл бұрын
Thanks 🙏
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੱਸਾ ਵੀਰ ਬਹੁਤ ਹਾਸੇ ਵਾਲੀ ਵੀਡੀਓ ਪ੍ਰਮਾਤਮਾ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ,😀🤣🤣😂
@HardeepKaur-ew6oj
@HardeepKaur-ew6oj Жыл бұрын
Nice video ❤ਬਹੁਤ ਹਾਸਾ ਆਇਆ 😂😂ਹਰਦੀਪ ਕੌਰ ਬਸਰਾਉ
@rajeshsethi-9362
@rajeshsethi-9362 Жыл бұрын
Pet bahut vadia video h ji goluwala
@ajitsingh-hm1gz
@ajitsingh-hm1gz Жыл бұрын
Very good Story.Virsa.Congratulations
@iqbalsran7866
@iqbalsran7866 Жыл бұрын
This is really gappian de nooh. Sukhpal di chakda kam noo. Very nice guppy family. God bless you all teams 🙏
@jaspalkaur1552
@jaspalkaur1552 Жыл бұрын
ਬਹੁਤ ਸੋਹਣੀ ਵੀਡੀਓ ਹੈ, ਬੇਬੇ ਤੇ ਜੱਸਾ ਵੀਰ ਜੀ ਦੇ ਗੱਪ ਤਾਂ ਸੁਣਨ ਵਾਲੇ ਸੀ 😀। ਸੁੱਖਪਾਲ ਦੀਦੀ ਜੀ ਮੈਨੂੰ ਤੇ ਮੇਰੀ ਬੇਟੀ ਨੂੰ ਵੀ ਕੋਈ ਚੰਗਾ ਨਹੀਂ ਸਮਝਦਾ ਸਾਡੇ ਪਰਿਵਾਰ ਚੋਂ, ਕਿਉਂ ਕਿ ਅਸੀਂ ਉਹਨਾਂ ਦੇ ਗ਼ਲਤ ਕੰਮਾਂ ਤੇ ਗ਼ਲਤ ਗੱਲਾਂ ਵਿੱਚ ਸਾਥ ਨਹੀਂ ਦਿੰਦੇ 😀
@harmangill8263
@harmangill8263 Жыл бұрын
Dso phen ki help chahidi a
@RajwinderSingh-gd5ln
@RajwinderSingh-gd5ln Жыл бұрын
Good
@rahulpb2034
@rahulpb2034 Жыл бұрын
👌👌👌👌👌🐕‍🦺🐕‍🦺🐕‍🦺🐕‍🦺🐕‍🦺🐕‍🦺👍👍👍👍👍❤️❤️❤️❤️❤️🌹🌹🌹🌹🌹🌹😁😁😁😁😁😁😁😁
@SikanderSingh-xb8pl
@SikanderSingh-xb8pl Жыл бұрын
ki help chahindi sister ji thonu 🙏🙏
@MSGaminG-cc4dz
@MSGaminG-cc4dz Жыл бұрын
Apna Ph nu Reply me hall ho jayega g
@hakamsinghhakamsinghhakams4664
@hakamsinghhakamsinghhakams4664 Жыл бұрын
ਸੁਖਪਾਲ ਅਤੇ ਜੱਸੇ ਦੀ ਬਹੁਤ ਹੀ ਸੋਹਣੀ ਵੀਡੀਓ ਹੈ ।ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ।ਗੱਪ ਬਹੁਤ ਵਧੀਆਂ ਹਨ ।
@karanchahal003
@karanchahal003 Жыл бұрын
ਸੁਖਪਾਲ ਬੈਗ ਤਾਂ ਤਿਆਰ ਹੀ ਰੱਖਦੇ ਨੇ ਸੁੱਖੀ ਇੰਨਾਂ ਬਾਜਵਾ
@DilbagsinghWahla
@DilbagsinghWahla 11 ай бұрын
😊?😂❤
@gurjeet.singhparmar.bappia3389
@gurjeet.singhparmar.bappia3389 Жыл бұрын
ਤੇਜੇ ਦੀ ਐਕਟਿੰਗ ਵੀ ਬਹੁਤ ਵਧੀਆ। ਬਹੁਤ ਵਧੀਆ ਸਾਰੇ ਬਹੁਤ ਮਿਹਨਤ ਕਰ ਰਹੇ ਹਨ।
@himmatsingh3081
@himmatsingh3081 Жыл бұрын
V good bhaji Hoshiarpur
@mandeepsinghvirk9558
@mandeepsinghvirk9558 Жыл бұрын
Wah g wah kya movie h ,bot vadia uprala h g
@KulwinderKaur-kj9rx
@KulwinderKaur-kj9rx Жыл бұрын
ਧੰਨਬਾਦ ਸੁਖਪਾਲ ਤੇ ਜਸੇ ਦਾ 🙏❤🙏❤🙏❤🙏❤🙏🌹🌹🌹🌹🌹
@amysandhu2792
@amysandhu2792 Жыл бұрын
Nice video clip.That can make us laugh non-stop.
@jasssingh3706
@jasssingh3706 Жыл бұрын
Bahut badhiya veer ji
@darshansingh4293
@darshansingh4293 Жыл бұрын
Great great information & funny Video. Thanks
@nareshsuri9425
@nareshsuri9425 Жыл бұрын
Bahut bahut baria.
@M___10____KING514
@M___10____KING514 Жыл бұрын
ਜਸੇ ਵੀਰ ਜੀ ਵੀਡੀਓ ਬਹੁਤ ਵਧੀਆ ਬਣਾਈ ਹੈ। ਹਾਸਾ ਬਹੁਤ ਆਇਆ ਜਦੋਂ ਤੁਸੀਂ ਕਿਹਾ ਸੀ ਕਿ ਮੈਂ ਤਾਂ ਸ਼ੇਰ ਮਾਰਤਾ ਵੀਹ ਫੁੱਟਾ। ਲਈ, ਲਈ ਲਈ ਲਈ😀😃😃😄😄😄। ਪਿੰਡ ਸਦੋਹਾ ਰਮਨਦੀਪ ਕੌਰ
@NavdeepLavi-jk6ji
@NavdeepLavi-jk6ji 2 ай бұрын
32:09
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 🥰🥰🥰
@saqibaanwer773
@saqibaanwer773 Жыл бұрын
Zuberdest vedio Saqiba Anwar from Pakistan
@luv3169
@luv3169 Жыл бұрын
Ena hassa te bhana bhagoda comedy dekh k nhi aaunda jina is video nu dekh k aayea mere ta peet drd hon lag pya🤣🤣🤣🤣👍👌
@baldeepsingh3960
@baldeepsingh3960 Жыл бұрын
VERY NICE LESSON TO OUR DAUGHTERS.
@palwindersingh1671
@palwindersingh1671 Жыл бұрын
ਕੱਪੜੇ ਤਾਂ ਬਦਲ ਲਿਆ ਕਰੋ
@kulwinderknagra3640
@kulwinderknagra3640 Жыл бұрын
ਖੋਟ ਤੇਰੇ ਵਿਚ ਨਹੀ ਹੈ ਭੈਣੇ ਖੋਟ ਗਪੀਆ ਵਿਚ ਹੈ 🙏❤🙏
@baldevbhullar2394
@baldevbhullar2394 Жыл бұрын
ਵਾਹਿਗੁਰੂ, ਸਾਡੇ, ਪਿੰਡ, ਵਿਚ,, ਵਾਕਿਆ ਹੀ, , ਗੱਪੀ ਆ, ਦੇ,ੰਘਰ,ਨੇ,2ਭਰਾ,2,ਘਰ,ਬਣਗੇ, ਉਹ,ਗੁਸਾ, ਨਹੀਂ, ਕਰਦੇ 47,ਤੋਂ, ਪਹਿਲਾ, ਗੱਪੀ,ਵਜਦੇ,ਨੇ,,ਅੱਲ, ਜ਼ਰੂਰ,ਨੇ,ਪਰ, ਝੂਠ, ਨਹੀਂ ਬੋਲਦੇ, ਬਹੁਤ, ਚੰਗੇ, ਬੰਦੇ ਨੇ
@baldevbhullar2394
@baldevbhullar2394 Жыл бұрын
ੱ।।
@baldevbhullar2394
@baldevbhullar2394 Жыл бұрын
ਵਾਹਿਗੁਰੂ, ਮੈਂ, ਕਹਿੰਦਾ, ਝੂਠ ਬੋਲਣ ਵਾਲੇ ਲੋਕ, ਸਗੋਂ, ਚੜ੍ਹਦੀ ਕਲਾ, ਵਾਲੇ, ਹੁੰਦੇ,ਫਸਲ,ਘਟ,ਵੀ ਨਿਕਲੇ,ਵਧ, ਕਹਿੰਦੇ ਨੇ, ਨਾਲੇ, ਖੁਸ਼, ਰਹਿਦੇ,ਨੇ,ਹਾਂ,ਚ,ਹ,ਮਿਲਾ, ਖੁਸ਼,ਰਹੋ
@nirmalbansal2401
@nirmalbansal2401 Жыл бұрын
बहुत बढिया वीडियो लगी सारी टीम को बहुत बहुत शुभकामनाएं 🙏🙏🙏🙏🙏🙏
@raniinderjitsidhu115
@raniinderjitsidhu115 6 ай бұрын
Real pandu life majh aa gaye dekh kar
@GurpreetSingh-ml4lt
@GurpreetSingh-ml4lt Жыл бұрын
ਮੈਨੂੰ ਤਾਂ ਬੇਬੇ ਦੀ ਗੱਲ ਤੇ ਵਾਲ਼ਾ ਹਾਸਾ aya ਸ਼ੇਰ wali gall te es sal ch tuc hor b ਤਰੱਕੀਆਂ kro ਵਾਹਿਗੁਰੂ tuhanu te tuhadi team nu hmesha ਚੜਦੀ ਕਲਾ vich ਰਖੇ god bless u jassé vere
@Indra-cg4ib
@Indra-cg4ib Жыл бұрын
Ll
@jagdevsingh8335
@jagdevsingh8335 Жыл бұрын
ਸੁਖਪਾਲ ਭੈਣ ਜੀ ਸੁਣ ਲੈ ਸੱਸ ਦੇ ਗੱਪ ਤੇ ਜੱਸੇ ਵੀਰ ਜੀ ਦੇ ਗੱਪ ਸੁਖਪਾਲ ਭੈਣ ਜੀ ਗੱਪਾਂ ਵਿੱਚ ਤੁਸੀਂ ਨੋਬਲ ਪੁਰਸਕਾਰ ਜਿੱਤ ਸਕਦੇ ਹੋ ਪਹਿਲੇ ਨੰਬਰ ਤੇ ਆਓਗੇ ਸੁਖੀ ਵਸੋਂ ਚੜ੍ਹਦੀ ਕਲਾ ਵਿੱਚ ਰਹੋ ਜੀ 🙏🙏🙏🙏🙏
@JoginderSingh-mr9do
@JoginderSingh-mr9do Жыл бұрын
Good afamliy🙏🙏🌹🌹🌹🌹🌹
@jasveersingh-zs5tv
@jasveersingh-zs5tv Жыл бұрын
ਬਹੁਤ ਵਧੀਆ ਮਨੋਰੰਜਨ ਤੇ ਹਸਾਉਣ ਵਾਲੀ ਫਿਲਮ ਹੈ ਬਾਈ ਜੱਸਾ ਭੈਣ ਸੁਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ
@JasvirSingh-mm2pp
@JasvirSingh-mm2pp Жыл бұрын
@@JoginderSingh-mr9do ke
@rajwantsingh5046
@rajwantsingh5046 Жыл бұрын
Bohot badhiya lagi
@gurnoorrashmeetnoor1428
@gurnoorrashmeetnoor1428 Жыл бұрын
ਬਹੁਤ ਵਧੀਆ ਵੀਡੀਓ ਆ ਜੀ ਬਹੁਤ ਵਧੀਆ ਪਿੰਡ ਬਰਗਾੜੀ ਗਗਨ ਦੀਪ ਕੌਰ
@Nirmalsingh-uy9yt
@Nirmalsingh-uy9yt Жыл бұрын
Very very nice video. Everyone acted nicely but Sukhpal acting in the video is excellent.
@amrikghuman7259
@amrikghuman7259 Жыл бұрын
ਸਤਿ ਸ੍ਰੀ ਆਕਾਲ ਜੀ ਵਧਾਈਆਂ ਹੋਣ ਨਮੇ ਸਾਲ ਦੀਆਂ
@gurkiratsingh1105
@gurkiratsingh1105 7 ай бұрын
Very very nice tele film.we are allso get full enjoy ur act allso.keep it up.god bless you every yon 🌹🌹💖💖
@bobdhillon6466
@bobdhillon6466 Жыл бұрын
👍🏻
@kirankaur5790
@kirankaur5790 Жыл бұрын
ਹਾਏ ਰੱਬਾ ਹੱਸ ਹੱਸ ਦੂਰੇ ਹੋ ਗਏ 😂😂😂
@sukhdevbajwa1225
@sukhdevbajwa1225 Жыл бұрын
Bahot vadiaa ji
@gurpeetgill5518
@gurpeetgill5518 Жыл бұрын
ਜੱਸੇ ਵਿਰ ਜੀ ਬਹੁਤ ਵਧੀਆ ਵਿਡੀਉ ਹੈ ਸਾਰੀ ਹੀ ਟੀਮ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਨਾਮ ਗੁਰਪ੍ਰੀਤ ਸਿੰਘ ਬੇਰ ਕਲਾਂ ਜ਼ਿਲ੍ਹਾ ਲੁਧਿਆਣਾ
@sarwandassmehton3421
@sarwandassmehton3421 Жыл бұрын
Very very nice Gappi God bless you all your team 👏👏👏👏👏👏👏👏👏👏👏
@karamsinghdhaliwal4886
@karamsinghdhaliwal4886 Жыл бұрын
@@sarwandassmehton3421 pppppppppp
@mandeepgrewal1451
@mandeepgrewal1451 Жыл бұрын
Very Nice Video Good Making Laughing Video
@rajkaur3269
@rajkaur3269 Жыл бұрын
ਸਾਡੇ ਰਿਸ਼ਤੇਦਾਰ ਵੀ ਗਪੀ ਨੇ
@happykailay6377
@happykailay6377 Жыл бұрын
Plp
@user-ry8hu8oz1e
@user-ry8hu8oz1e 8 ай бұрын
Very Very Nice Masses and Sukhpal beta
@LakhwinderChahal-lb7tf
@LakhwinderChahal-lb7tf Жыл бұрын
Wiooooo jassay veer your laughing video🤗🤗😄😄😆😆
@KamaljeetKaur-kh8jw
@KamaljeetKaur-kh8jw Жыл бұрын
ਸੁਖਪਾਲ ਭੈਣ ਤੇ ਵੀ ਸੰਗਤ ਦਾ ਅਸਰ ਹੋ ਗਿਆ 😂😂
@balwinderkaur5330
@balwinderkaur5330 9 ай бұрын
😂😅
@jagdevsingh8335
@jagdevsingh8335 Жыл бұрын
ਜੱਸੇ ਵੀਰ ਤੁਹਾਡੀ ਵੀਡੀਓ ਦੇਖ ਕੇ ਤਾਂ ਮੇਰਾ ਹਾਸਾ ਨੀ ਬੰਦ ਹੁੰਦਾ ਜਦੋਂ ਤੁਸੀਂ ਸ਼ੇਰ ਦਾ ਕੱਦ 20 ਫੁੱਟ ਦੱਸਿਆ ਹਸਦੇ ਵਸਦੇ ਰਹੋ ਸਾਰੇ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
@AmandeepKaur-vo2gn
@AmandeepKaur-vo2gn Жыл бұрын
Hnji mera v hasa ni rok da 🤣
@SukhwinderSingh-ph7ci
@SukhwinderSingh-ph7ci Жыл бұрын
​@@AmandeepKaur-vo2gn ..... . ... 7
@RajaSingh-mu7py
@RajaSingh-mu7py 11 ай бұрын
❤❤
@jasminjk7
@jasminjk7 Жыл бұрын
Bahut vdia
@Bschitar.Kammonke
@Bschitar.Kammonke Жыл бұрын
ਨਵੇ ਸਾਲ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ💯🙏
@baldevbhullar2394
@baldevbhullar2394 Жыл бұрын
ਵਾਹਿਗੁਰੂ,ਜਿਨੇ, ਵੀ, ਵੀਡੀਉ, ਬਣਾਉਂਦੇ,ਨੇਸਾਰੀਆ,ਬਣੇ,ਬੁਢੀਆਂ,ਨੂ, ਲੋਕ ਸੁਣਦੇ, ਵੇਖ ਦੇ ਨੇ
@avjotsingh1959
@avjotsingh1959 Жыл бұрын
Bahut vdia ji
@rajsingh2776
@rajsingh2776 Жыл бұрын
ਵਧੀਆ ਸਟੋਰੀ ਆ ਸਾਰਿਆਂ ਨੂੰ ਸਬਕ ਮਿਲ ਗਿਆ ਕਿ ਗੱਪ ਮਾਰਨ ਨਾਲ ਵੀ ਘਰ ਵਸ ਜਾਂਦੇ ਹਨ ਰਾਜ ਅਵਤਾਰ ਖੀਵਾ ਮਾਨਸਾ
@user-wd9zu4nz4y
@user-wd9zu4nz4y 7 ай бұрын
Gapiya diya gala Kapil Sharma show the jayda Maja àaya😂😂😂😂acting sarriya the Lajwab si👌👌👌♥️♥️♥️
@BalwinderSingh-ec9kj
@BalwinderSingh-ec9kj Жыл бұрын
Jassa Sukhpal Bhain and All Team members very very nice video
@kcprince2664
@kcprince2664 Жыл бұрын
22ji kamaal karti khush raho🙏🙏
@PenduVirsaMansa
@PenduVirsaMansa Жыл бұрын
Thank you 🙏
@madhuthakur7507
@madhuthakur7507 7 ай бұрын
Bahut bahut acha show hai
@BTS_fangirl177
@BTS_fangirl177 Жыл бұрын
Nice video ji i love this video so much please you
@PunjabiKitchenvlogs1313
@PunjabiKitchenvlogs1313 Жыл бұрын
ਬਹੁਤ ਵਧੀਆ ਸੁਖਪਾਲ ਭੈਣ
@karamchandmaan4607
@karamchandmaan4607 Жыл бұрын
Bahut badhiya Bhai g
@nirmalsingh9703
@nirmalsingh9703 Жыл бұрын
Nice programme
@harbhajtura3806
@harbhajtura3806 Жыл бұрын
BAHUT HI VADHIA VEDEO HAI JI
@HarjinderSingh-wl5me
@HarjinderSingh-wl5me Жыл бұрын
Bohat vadia ji
@singhkaler4062
@singhkaler4062 Жыл бұрын
22 sira👌👍🙏💜💕 vaste raho hasde raho
@NarinderKaur-li5it
@NarinderKaur-li5it 6 ай бұрын
Sukhpal hun gel bann gayi hai😅😅😅😅 Mazza aa gaya Jaisa Ko tesa 👍👍👍😀😀😀
@jaykumar-zm2zj
@jaykumar-zm2zj Жыл бұрын
This movie is awesome. With a hidden message. Love you all for keeping society aware of fraudsters. Thanks again.
@baldevsinghbuttar8293
@baldevsinghbuttar8293 Жыл бұрын
Very nice 👌 salute video ji .
@akaliandcongreswastegtsing9275
@akaliandcongreswastegtsing9275 Жыл бұрын
Very very nice and good massage
@mohanlalsandhu4037
@mohanlalsandhu4037 Жыл бұрын
ਪੇਂਡੂ ਵਿਰਸੇ ਦੇ ਨਾਟਕ ਬਹੁਤ ਪਸੰਦ ਆਉਂਦੇ ਹਨ।
@hamantaery4271
@hamantaery4271 Жыл бұрын
bahut vadia ji
@kammydevgan4265
@kammydevgan4265 Жыл бұрын
VERY funny😅
ПЕЙ МОЛОКО КАК ФОКУСНИК
00:37
Masomka
Рет қаралды 10 МЛН
MultiVersus_20230424033713
1:50
Flash A Nova
Рет қаралды 832
Sonika  vlog..bhraman 👑💖 is live!
Sonika vlog..bhraman 👑💖
Рет қаралды 1
1000 iq guy 😱 @fash
0:11
Tie
Рет қаралды 28 МЛН
Взял авто у перекупа @Chel-v-kepke @spiridonchik1
0:11
Декаэдр
Рет қаралды 4,3 МЛН
Школьники в тюряге 😂 #сериал #тренды
0:55
Топ по Ивановым
Рет қаралды 7 МЛН
BRUSH ONE’S TEETH WITH A CARDBOARD TOOTHBRUSH!#asmr
0:35
HAYATAKU はやたく
Рет қаралды 62 МЛН
УКРАЛИ банковскую КАРТУ у ДЕВУШКИ 😱 #shorts
0:57
Лаборатория Разрушителя
Рет қаралды 6 МЛН
Write your reaction in the comments 😱😂
0:11
Andrey Grechka
Рет қаралды 19 МЛН