ਅਮੀਰ ਨੂੰਹ ਗਰੀਬ ਨੂੰਹ |new punjabi movie 2022|Punjabi Natak|Punjabi Short Film|Mansa

  Рет қаралды 1,289,586

Pendu Virsa

Pendu Virsa

Күн бұрын

Пікірлер: 1 600
@amarjitpandherpandher4803
@amarjitpandherpandher4803 2 жыл бұрын
ਬਾਈ ਪੈਂਡੂ ਵਿਰਸਾ ਟੀਮ ਨੂੰ ਅਜਿਹੀ ਘਰੇਲੂ ਅਤੇ ਪਿੰਡਾਂ ਦੀ ਝਲਕ ਮਾਰਦੀ ਮੂਵੀ ਬਣਾਉਣ ਲਈ ਬਹੁਤ ਵਧਾਈਆਂ । ਇਨ੍ਹਾਂ ਮੂਵੀਆਂ ਵਿੱਚੋਂ ਸਿੱਖਣ ਅਤੇ ਸਮਝਣ ਲਈ ਬਹੁਤ ਕੁਝ ਨਵਾਂ ਮਿਲਦਾ ਜੀ,,,, ਧੰਨਵਾਦ ਸਾਰੀ ਟੀਮ ਨੂੰ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ।ਜਿਉਂਦੇ ਰਹੋ, ਖੁਸ਼ ਰਹੋ ਜੀ ।
@PenduVirsaMansa
@PenduVirsaMansa 2 жыл бұрын
Thanks for watching 🙏
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਪੰਧੇਰ ਸਾਬ🙏🏼
@GurmukhSingh-wx2vy
@GurmukhSingh-wx2vy 2 жыл бұрын
@@PenduVirsaMansa 1
@KuldeepSingh-cs1yi
@KuldeepSingh-cs1yi 2 жыл бұрын
Q
@JasbirKaur-kr7hm
@JasbirKaur-kr7hm 2 жыл бұрын
0
@biarbaldass6932
@biarbaldass6932 2 жыл бұрын
ਬਹੁਤ ਹੀ ਵਧੀਆ ਵੀਡੀਓ ਹੈ। ਸੁਖਪਾਲ ਜੀ ਅਤੇ ਜਸੇ ਦਾ ਰੋਲ ਵਧੀਆ ਹੈ। ਸੁਖਪਾਲ ਦਾ ਰੋਲ ਵੇਖਕੇ ਇੰਝੁ ਜਾਪਦਾ ਹੈ ਕਿ ਇਹ ਸਚਮੁੱਚ ਏਦਾਂ ਦੇ ਹੀ ਹੋਣਗੇ।ਨਿਮਰਤਾ ਦੇ ਪੁੰਜ। ਬੀਰਬਲ ਬਰੇਟਾ ਜਿਲਾ ਮਾਨਸਾ
@ramankamboj8096
@ramankamboj8096 2 жыл бұрын
pop
@SantoshSingh-xp8cl
@SantoshSingh-xp8cl 14 күн бұрын
ਬਹੁਤ ਵਧੀਆ ਬਾਈ ਜੱਜੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@PenduVirsaMansa
@PenduVirsaMansa 13 күн бұрын
ਧੰਨਵਾਦ ਜੀ🙏
@gurdevsingh1847
@gurdevsingh1847 2 жыл бұрын
ਵੀ ਡੀ ਉ ਦੇਖ ਕੇ ਦਿਲ ਖੁਸ਼ ਹੋ ਗਿਆ ਹੈ, ਬਹੁਤ ਕਮਾਲ ਦੀ ਪੇਸ਼ਕਾਰੀ ਹੈ ਜੀ, ਸਭਿਆਚਾਰਕ ਅਤੇ ਸਿੱਖਿਆਦਾਇਕ ਕਹਾਣੀ ਹੈ, ਸੁਖਪਾਲ ਤਾਂ ਸੁਖਪਾਲ ਹੀ ਹੈ, ਬਹੁਤ ਹੀ ਵਧੀਆ ਐਕਟਿੰਗ ਕਰਦੀ ਹੈ, ਜੱਸੇ ਦਾ ਰੋਲ ਵੀ ਬਹੁਤ ਸ਼ਲਾਘਾਯੋਗ ਹੈ,ਸਾਰੀ ਟੀਮ ਵਧੀਆ ਹੈ, ਧੰਨਵਾਦ ਕਰਦਾਂ ਹਾਂ ਜੀ।
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਦੇਵ ਜੀ 🙏🙏
@jattikaur1214
@jattikaur1214 Жыл бұрын
ਬਾਬਾ ਜੀ ਨੂੰ ਮੇਰੇ ਵਲੋਂ ਸਤਿ ਸ੍ਰੀ ਅਕਾਲ. ਐਕਟਿੰਗ ਵੀ ਬਹੁਤ ਸੋਹਣੀ ਸੀ
@DavinderSinghSidhu60
@DavinderSinghSidhu60 Жыл бұрын
ਸੁਖਪਾਲ ਭੈਣ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਰੱਬ ਤੁਹਾਡੀ ਟੀਮ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
@rachhpalsingh9375
@rachhpalsingh9375 2 жыл бұрын
ਬਹੁਤ ਵਧੀਆ ਵੀਡੀਓ ਹੈ ਜੀ (ਰਛਪਾਲ ਸਿੰਘ ਹਾਂਸ ਅਤੇ ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ)
@PenduVirsaMansa
@PenduVirsaMansa 2 жыл бұрын
ਮਿਹਰਬਾਨੀ ਫਰੀਦਪੁਰ ਵਾਲਿਓ🙏🏼
@hkaur9379
@hkaur9379 2 жыл бұрын
ਇਹ ਜੇਹੜੀ ਨਵੀਂ ਕੁੜੀ ਵੀਡੀਓ ਵਿਚ ਲ ਈ ਆ।। ਇਸਦੀ ਐਕਟਿੰਗ ਬਿਲਕੁਲ ਵੀ ਠੀਕ ਨਹੀ। ਇਸਨੂੰ ਐਕਟਿੰਗ ਨਹੀਂ ਕਰਨੀ ਆਉਦੀ।। ਪਲੀਸ ਆਪਣ ਬਲੋਗ ਖਰਾਬ ਨਾ ਕਰੋ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਸੁਝਾਅ ਦੇਣ ਲਈ 🙏🏼
@nindersingh3930
@nindersingh3930 2 жыл бұрын
❤️❤️❤️❤️❤️
@jagmeetsidhu-fj2bk
@jagmeetsidhu-fj2bk Жыл бұрын
Hnji soni ni aaa❤
@UshaRani-wj4qj
@UshaRani-wj4qj Жыл бұрын
Right
@fansidhumoosewalada1438
@fansidhumoosewalada1438 Жыл бұрын
​@@PenduVirsaMansanhi Bai Ji bhut vadia E acting ....Bai eh Aap ta kuj krna nhi ..J koi krda ohnu krn ne Dena ....Bai bhut vadia acting E kudi d
@rachhpalsingh78466
@rachhpalsingh78466 3 ай бұрын
ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@gillsahab9144
@gillsahab9144 2 жыл бұрын
ਸਾਨੂੰ ਤੁਹਾਡੀਆਂ ਵੀਡਿਓ ਬਹੁਤ ਸੋਹਣੀਆ ਲੱਗਦੀਆ ਨੇ ਰੱਬ ਤੁਹਾਨੂੰ ਤਰਕੀ ਬਖਸ਼ੇ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਸੁਖਵਿੰਦਰ ਸਿੰਘ ਜੀ🙏🏼
@armansingh224
@armansingh224 2 жыл бұрын
ਨਾਇਸ ਜੀ ਬਹੁਤ ਵਧੀਆ ਜੀ ਵੀਡੀਓ ਸਿਰਾਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 👌👌👌👌👍🙏
@PenduVirsaMansa
@PenduVirsaMansa 2 жыл бұрын
ਧੰਨਵਾਦ ਅਰਮਾਨ ਜੀ 🙏🙏
@gursewakchahal5559
@gursewakchahal5559 2 жыл бұрын
ਬਹੁਤ ਹੀ ਘੈਟ (ਗੁਰਸੇਵਕ ਸਿੰਘ ਜਗਜੀਤ ਗਰੁੱਪ)
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਗੁਰਸੇਵਕ ਅਤੇ ਜਗਜੀਤ ਜੀ🙏🏼
@sandeepaujla7525
@sandeepaujla7525 2 жыл бұрын
ਸਾਰੀ ਪੇਡੂ ਵਿਰਸਾ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵਿਡੀਉ ਹੈ ਸਿਆਣੇ ਬਜੁਰਗ ਸਾਡੇ ਰੁੱਖ ਨੇ ਸਾਨੂੰ।ਛਾਂ ਦੰਦੇ ਨੇ ਸਾਨੂੰ ਆਪਣੇ ਮਾਤਾ ਪਿਤਾ ਬਜੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਸਭ ਤੋ ਵੱਡੀ ਗੱਲ ਟਾਈਮ ਦੇਣਾ ਚਾਹੀਦਾ ਏ ਵਿਡੀਉ ਵਿੱਚ ਦੇਖਿਆ ਗਿਆ ਸਭ ਕੁਝ ਸੱਚ ਏ ਇਹ ਕੁਝ ਸਾਡੇ ਸਮਾਜ ਵਿੱਚ ਹੁੰਦਾ ਏ ਮੈ ਬੇਨਤੀ ਕਰਦਾ ਹਾ ਕੇ।ਆਪਣੇ ਬਜੁਰਗਾਂ ਦੀ ਕਦਰ ਕਰੋ ਅਸੀ ਵੀ ਬਜੁਰਗ ਹੋਣਾ ਏ ਜੈਸਾ ਬੀਜਾਂ ਗੇ ਤੈਸਾ ਵੱਢਾਗੇ ਇਹ ਗੱਲ ਸਾਡੇ ਬਜੁਰਗਾਂ ਦੀਆਂ ਕਹੀਆਂ ਸੱਚੀਆਂ ਨੇ ਹੁਣ ਟਾਈਮ ਸਮਝ ਜਾਵੋ ਚੰਗੇ ਕੰਮ ਕੀਤੇ ਹੀ ਲੋਕ ਯਾਦ ਰੱਖਦੇ ਮਾੜੇ ਕੀਤੇ ਕੰਮ ਕੋਈ ਯਾਦ ਨੀ ਯਾਦ ਚੰਗਿਆਈ ਅਮਰ ਹੈ ਬਾਕੀ ਜੱਸੇ ਵੀਰ ਸਾਰੀ ਟੀਮ ਦਾ ਧੰਨਵਾਦ ਹੈ ਬਹੁਤ ਵਧੀਆ ਕੰਮ।ਕਰਨ ਲਈ ਆਪਣੇ ਬਜੁਰਗਾਂ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ ਜੀ ਅੱਗਲੀ ਵਿਡੀਉ ਦੀ ਉਡੀਕ ਕਰਾਗੇ ਜੀ ਤੁਹਾਡੇ ਛੋਟੇ ਭਰਾ ਸਨਦੀਪ ਔਜਲਾ ਪਿੰਡ ਘੁਰਾਲੇ ਵਾਲੇ ਦੇ ਸਾਰੇ ਪਰਿਵਾਰ ਵਲੋ ਦਿਲੋ ਦੁਆਵਾਂ ਤੇ ਬਹੁਤ ਬਹੁਤ ਪਿਆਰ ਜੀ ਹੁਣ ਅਸੀ ਇੱਟਲੀ ਹਾ ਜੱਸੇ ਵੀਰੇ ਤੇ ਸਾਰਾ ਪਰਿਵਾਰ ਤੁਹਾਡੀ ਵਿਡੀਉ ਇੱਕਠੇ ਬੈਠਕੇ ਦੇਖਦੇ ਹਾ ਤੇ ਬਹੁਤ ਬਹੁਤ ਪਿਆਰ ਕਰਦੇ ਹਾ ਤੁਹਾਡੀ ਸੋਚ ਨੂੰ ਤੇ ਕੰਮ ਨੂੰ ਬਹੁਤ ਵਧੀਆ ਵਿਡੀਉ ਬਣੋਦੇ ਹੋ ਤੁਸੀ ਸਾਡੇ ਸਮਾਜ ਨੂੰ ਸਿੱਖਣ ਦੀ ਲੋੜ ਹੈ ਵਿਡੀਉ ਵਿਚੋਂ ਕਿਉਂਕਿ ਜੋ।ਹੁੰਦਾ ਉਹੀ ਦਿਖਾਇਆ ਜਾਦਾ ਹੈ ਇਸ ਲਈ ਬੁਰਾਈ ਤਿਆਗ ਕੇ।ਚੰਗਿਆਈਆ ਨੂੰ ਅੱਗੇ ਆਪਣੇ ਲੋਕਾਂ ਲਈ ਆਪਣੇ ਸਮਾਜ ਲਈ ਲੋੜਵੰਦ ਇਨਸਾਨ ਵੱਧ ਤੋ ਵੱਧ ਮਦਦ ਕਰੋ ਜੋ ਹੋ ਸਕਦਾ ਤੁਹਾਡੇ ਤੋ।ਬਾਕੀ ਇਸ ਵਾਰ ਵੋਟਾਂ ਭਗਵੰਤ ਮਾਨ ਜੀ ਪਾਕੇ ਕਾਮਯਾਬ ਕਰੋ ਕਿਉਂਕਿ ਬਦਲਾਅ ਜਰੂਰੀ ਏ ਸਾਡੇ ਸਮਾਜ ਲਈ ਸਾਡੀਆ ਆਉਣ ਵਾਲੀਆਂ ਪੀੜ੍ਹੀਆਂ ਲਈ ਆਮ ਆਦਮੀ ਪਾਰਟੀ ਉਹ ਪਾਲਟੀ ਹੈ ਜਿਸ ਨੇ ਕੰਮ ਕਰਕੇ ਦਿਖਾਏ ਨੇ ਹੁਣ ਸਾਨੂੰ।ਭਗਵੰਤ ਮਾਨ ਜੀ ਨੂੰ ਆਪਣਾ ਮੁਖ ਮੰਤਰੀ ਬਣਾਕੇ ਇੱਕ ਚੰਗਾ ਪੰਜਾਬ ਖੜਾ ਕਰਨਾ ਹੈ ਜਿਹੜਾ ਪੰਜਾਬ ਇਹ ਕਾਗਰਸੀ ਅਕਾਲੀ ਬੀਜੇਪੀ ਆਲੇ ਲੁੱਟ ਲੁੱਟ ਖਾਗੇ ਨੇ ਹੁਣ ਟਾਈਮ ਏ ਇਹਨਾਂ ਦੀਆਂ ਰਾਜਨੀਤੀ ਆ ਖਿਲਾਫ ਖੜੇ ਹੋਕੇ ਲੜਨ ਦਾ ਇਹਨਾਂ ਦਾ ਬਾਈਕਾਟ ਕਰਨਾ ਹੈ ਬਹੁਤ ਲੁੱਟਲਿਆ ਇਹਨਾਂ ਨੇ ਸਾਨੂੰ ਹੁਣ।ਹੋਰ ਨਹੀ ਆਪਣੇ ਇੱਕ ਇੱਕ ਪੈਸੇ ਦਾ ਹਿਸਾਬ ਲੈਣਾ ਆਪਾ ਉਹੀ ਤਾਹੀ ਹੋਵੇਗਾ ਜੇ ਆਪਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਕੇ ਕਾਮਯਾਬ ਕਰਾਗੇ ਇਸ ਲਈ ਬੇਨਤੀ ਹੀ ਕਰ ਸਕਦੇ ਹਾ ਆਪਾ ਕਿ ਚੰਗਾ ਕਰੋ ਚੰਗਾ ਸੋਚੋ ਆਮ ਆਦਮੀ ਪਾਲਟੀ ਨੂੰ ਪਾਕੇ ਕਾਮਯਾਬ ਕਰੋ
@PenduVirsaMansa
@PenduVirsaMansa 2 жыл бұрын
ਬਿਲਕੁਲ ਔਜਲਾ ਸਾਬ ਸੋਲਾਂ ਆਨੇ ਸੱਚ ਕਿਹਾ ਤੁਸੀਂ🙏🏼
@reenaranirani9128
@reenaranirani9128 2 жыл бұрын
000
@simranjeetkour7873
@simranjeetkour7873 2 жыл бұрын
👍🏻👍🏻👍🏻👍🏻👍🏻
@sukhisingh9356
@sukhisingh9356 2 жыл бұрын
M
@jaxr1gjetsingh293
@jaxr1gjetsingh293 2 жыл бұрын
q
@DilpreetGill-pw6ks
@DilpreetGill-pw6ks Жыл бұрын
Very very heart touching story ❤❤❤❤❤❤❤❤
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌💯
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਗਗਨਦੀਪ ਸਿੰਘ ਜੀ 🙏🏼
@rachhpalsingh78466
@rachhpalsingh78466 3 ай бұрын
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@luckydhindsa8053
@luckydhindsa8053 2 жыл бұрын
ਅਮਨ ਕੁਲਵਿੰਦਰ ਦਾ ਬਹੁਤ ਵਧੀਆ ਰੋਲ ਐ ਨਾਈਸ ਬੀਡ
@bablasadioura877
@bablasadioura877 2 жыл бұрын
Bought vadiea ha
@PenduVirsaMansa
@PenduVirsaMansa 2 жыл бұрын
Thank you babla ji🙏🏼
@PenduVirsaMansa
@PenduVirsaMansa 2 жыл бұрын
ਬਿਲਕੁਲ ਲੱਕੀ ਜੀ 🙏🏼
@LakhvirSingh-le2uc
@LakhvirSingh-le2uc 2 жыл бұрын
ਬਹੁਤ ਹੀ ਸੋਹਣੀ ਵੀਡੀਓ ਆ ਜੀ ਨਵੇਂ ਆਂਟੀ ਜੀ ਘੈਂਟ ਨੇ
@PenduVirsaMansa
@PenduVirsaMansa 2 жыл бұрын
Thank you lakhvir ji 🙏🏼
@kulwinderknagra3640
@kulwinderknagra3640 2 жыл бұрын
ਸਾਡੀ ਸੁਖਪਾਲ ਭੈਣ ਜੀ ਹੀਰੋ ਹੈ ਹੀਰੋ ਜਸੇ ਭਾਜੀ🙏❤🌹
@harpreet_aulakh9
@harpreet_aulakh9 Жыл бұрын
ਆਪਣੇ ਪਰਿਵਾਰ ਦੀ ਸੇਵਾ ਕਰਿਆ ਕਰੋ ਬਢਾਪੇ ਚ ਆਪਣੇ ਬਚਿਆ ਤੋ ਈ ਆਸਾ ਹੰੁਦਾ ਨੇ ਿਕ ਉਹ ਸਾਡੀ ਸੇਵਾ ਕਰਣ ਗਏ ਮਾ ਮਾਪ ਦੀ ਸੇਵਾ ਈ ਕੋਈ ਗੁਰ ਘਰ ਤੋ ਘੱਟ ਨੀ ਹੰੁਦੀ।
@pargatgrewal8906
@pargatgrewal8906 2 жыл бұрын
Waheguru chardi kala ch Rakhe All team noo 👌👌👌👌👌👌👌👌👌👌👌👌👌👌👌👌👌👌👌
@PenduVirsaMansa
@PenduVirsaMansa 2 жыл бұрын
Thank you grewal saab 🙏🏼
@rupinderbrar4989
@rupinderbrar4989 Жыл бұрын
ਜੱਸੇ ਤੇ ਸੁਖਪਾਲ ਦੀ ਐਕਟਿੰਗ ਬਹੁਤ ਸੋਹਣੀ ਹੈ
@suchasingh5179
@suchasingh5179 2 жыл бұрын
grandparents are always respectable
@jovansingh9485
@jovansingh9485 2 жыл бұрын
Very gaint video 💕 💕 💕 yours all videos very exciting
@PenduVirsaMansa
@PenduVirsaMansa 2 жыл бұрын
Thank you jovan ji 🙏🏼
@asharani4979
@asharani4979 2 жыл бұрын
Veer ji thudya sarea video bot he nice hundia aa 👌👌👌👌👌🙏🙏🙏🙏
@PenduVirsaMansa
@PenduVirsaMansa 2 жыл бұрын
Thank you 🙏🏼
@jatantoor3643
@jatantoor3643 2 жыл бұрын
22ji Super nice pindu virsha🌹👍👌👌👌👍🌹🥰🥰
@PenduVirsaMansa
@PenduVirsaMansa 2 жыл бұрын
Thank you Jatan ji 🙏
@rameshbansal1991
@rameshbansal1991 2 жыл бұрын
ਬਹੁਤ ਸ਼ਾਨਦਾਰ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਰਮੇਸ਼ ਬਾਂਸਲ ਜੀ🙏🏼
@gurlabhsra1998
@gurlabhsra1998 2 жыл бұрын
ਬਹੁਤ ਵਧੀਆ ਸੁਝਾਅ ਦੇਣ ਲਈ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਲਾਭ ਜੀ 🙏
@arshpreetsingh6943
@arshpreetsingh6943 2 жыл бұрын
Nice video jii God bless you all team 🙏🙏🙏
@PenduVirsaMansa
@PenduVirsaMansa 2 жыл бұрын
Thank you Arshpreet ji 🙏🏼
@Paramjitsingh-to2pc
@Paramjitsingh-to2pc Жыл бұрын
Good ji wadia ji ਪਰਮਜੀਤ ਸਿੰਘ ਅਕਲੀਆਂ ਕਲਾਂ
@hkaur9379
@hkaur9379 2 жыл бұрын
ਲਾਈ ਲੱਗ ਨਾ ਹੋਵੇ ਘਰ ਵਾਲਾ।। ਚੰਦਰਾ ਗੁਆਂਡ ਨਾ ਹੋਵੇ।। ਸੁਖਪਾਲ ਵੈਰੀ ਨਾਇਸ ਐਕਟਿੰਗ
@PenduVirsaMansa
@PenduVirsaMansa 2 жыл бұрын
ਮਿਹਰਬਾਨੀ ਜੀ🙏🏼
@pardeepmahal6548
@pardeepmahal6548 2 жыл бұрын
BOHHT VADIA VIDEO BAI ❤️❤️👍👍💯💯💯💯🔥🔥🔥🔥❤️❤️❤️
@PenduVirsaMansa
@PenduVirsaMansa 2 жыл бұрын
Thank you mahal saab 🙏🏼
@avi_kaur
@avi_kaur 2 жыл бұрын
Very nice uncle and aunty ji bhot vadiya videos hundiyan ne thodiyan mai roj dekhdi aa jdo vi video aundi aa hrr video bhot vadiya message dindi hhh keep making videos. Sukhpal aunty ta mere favorite😍 ne.............. Bss no words for your hard work..... Full support from jaitu
@PenduVirsaMansa
@PenduVirsaMansa 2 жыл бұрын
Thank you avneet ji🙏🏼
@PenduVirsaMansa
@PenduVirsaMansa 2 жыл бұрын
Thanks for watching 🙏
@parmjitkaur156
@parmjitkaur156 Жыл бұрын
ਸਹੀ ਗੱਲ ਜੀ ਬਾਈ ਸਚਿਆਰੇ ਇਨਸਾਨ ਦੀ ਕੋਈ ਕਦਰ ਨਹੀ ਕਰਦਾਇਕ ਮੁੰਡਾ ਵਿਆਹ ਤੋਬਾਅਦ ਆਪਣੀ ਮਾ ਨੂੰਕਹਿੰਦਾ ਆਪਣਾ ਬੋਰੀ ਬਸਤਰਾ ਚੱਕ ਫੇਸਬੁੱਕਾ ਵਾਲੀਆ ਏਦਾ ਪੰਗੇ ਪਾਉਦੀਆ ਹਨ
@savinaakhtar5457
@savinaakhtar5457 2 жыл бұрын
Grandparents are always respectful
@GurpreetSingh-jb5oy
@GurpreetSingh-jb5oy 2 жыл бұрын
ਬਹੁਤ ਵਧੀਆ ਵੀਡੀਓ ਟੀਮ ਬਹੁਤ ਵਧੀਆ ਵੀਡੀਓ ਵਧੀਆ ਸੁਨੇਹਾ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਪੀ੍ਤ ਜੀ🙏
@hkaur9379
@hkaur9379 2 жыл бұрын
ਇਸ ਜੁਆਕੜੀ ਨੁੰ ਕੰਮ ਕਰਨ ਲਾਓ।। ਕੁਰਸੀ ਤੇ ਬਿਠਾ ਕੇ ਰੱਖੀ ਆ।।। ।ਸੁਖਪਾਲ ਦੇ ਲੇਖੇ ਕਿਉ ਲੈ ਰਹੇ ਆ।। ਵੈਰੀ ਨਾਇਸ ਵੀਡੀਓ ਆ ਜੀ ।।ਥਾਂਦੀ ਹੌਲੈਡ 👌
@PenduVirsaMansa
@PenduVirsaMansa 2 жыл бұрын
ਬਿਲਕੁਲ ਥਾਂਦੀ ਜੀ 🙏🏼
@simransandhu1447
@simransandhu1447 2 жыл бұрын
Tohdia storys. Bhut bhut sohnia ne h Giaaaaa 😚😚😊😊😊😊😊.................
@PenduVirsaMansa
@PenduVirsaMansa 2 жыл бұрын
Thank you Simran ji 🙏
@indianyoutubergaganvlogs6109
@indianyoutubergaganvlogs6109 2 жыл бұрын
Very nice story bro God bless you all family
@PenduVirsaMansa
@PenduVirsaMansa 2 жыл бұрын
Thanks for watching 🙏
@PenduVirsaMansa
@PenduVirsaMansa 2 жыл бұрын
Thank you 🙏🏼
@deepaulakh743
@deepaulakh743 2 жыл бұрын
Nyc video Wahaguru ji thudi sari team nu tarakia bakshe 🙏🙏🙏
@PenduVirsaMansa
@PenduVirsaMansa 2 жыл бұрын
Thanks for watching Deep Ji🙏
@PenduVirsaMansa
@PenduVirsaMansa 2 жыл бұрын
Thank you aulakh saab 🙏🏼
@AslamKhan-uw3qp
@AslamKhan-uw3qp 2 жыл бұрын
ਬਹੁਤ ਵਧੀਆ ਵੀਡੀਓ 👌👌🔥🔥😍😍😍😍😍😍😍😍
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਅਸਲਮ ਖਾਨ ਜੀ🙏🏼
@gurveerinderkaurmander6133
@gurveerinderkaurmander6133 Жыл бұрын
ਗੁੱਡ ਵੀਡੀਓ ਵਾਈ
@mahinderkaur878
@mahinderkaur878 2 жыл бұрын
ਬਹੁਤ ਵਧੀਆ ਵੀਰ ਜੀ
@gurdeepgurdeep318
@gurdeepgurdeep318 2 жыл бұрын
Very nice bro 👌
@dhanasingh1241
@dhanasingh1241 2 жыл бұрын
@@gurdeepgurdeep318 7
@dhanasingh1241
@dhanasingh1241 2 жыл бұрын
7
@PremSingh-cb4oz
@PremSingh-cb4oz 2 жыл бұрын
Ok
@PenduVirsaMansa
@PenduVirsaMansa 2 жыл бұрын
Thank you dhana singh ji 🙏🏼
@kulwinderknagra3640
@kulwinderknagra3640 2 жыл бұрын
ਸਾਡੇ ਸੁਖਪਾਲ ਭੈਣ ਜੀ ਦਾ ਸੁਭਾਅ ਬਹੁਤ ਵਧੀਆ ਹੈ ਵੀਡੀਓ ਦੈਖ ਕੇ ਦਿਲ ਖੁਸ਼ ਹੋ ਜਾਦਾ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ
@tardevsodhi3829
@tardevsodhi3829 2 жыл бұрын
Love u family god bless u
@PenduVirsaMansa
@PenduVirsaMansa 2 жыл бұрын
Thank you sodhi saab 🙏🏼
@nirmaljitkaur7049
@nirmaljitkaur7049 2 жыл бұрын
Love you family god bless you
@shaganpreetkaur7233
@shaganpreetkaur7233 2 жыл бұрын
Good
@kulwantkaur9097
@kulwantkaur9097 2 жыл бұрын
ਬਹੁਤ ਬਦੀਆ ਬੀਡੀਓ 👍👍👍
@amandeepthapar3555
@amandeepthapar3555 2 жыл бұрын
ਬਹੁਤ ਵਧੀਅਾ ਵੀਰੇ 👌👌👌👌
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਨਦੀਪ ਜੀ 🙏🙏
@pritpaldhanoa5340
@pritpaldhanoa5340 2 жыл бұрын
Very nice video.congratulations to all pendu virsa team.carry on
@babibabi4262
@babibabi4262 2 жыл бұрын
🙏🙏🙏🙏🙏🙏🙏🙏🙏🙏🙏🙏👍👍👍👍❤️❤️❤️❤️❤️❤️❤️❤️❤️❤️😂
@PenduVirsaMansa
@PenduVirsaMansa 2 жыл бұрын
Thank you pritpal ji 🙏🏼
@MandeepKaur-li9ey
@MandeepKaur-li9ey 2 жыл бұрын
ਬਹੁਤ ਸੋਹਣੀ ਵੀਡੀਉ
@PenduVirsaMansa
@PenduVirsaMansa 2 жыл бұрын
Thank you 🙏🏼
@naazbrar3045
@naazbrar3045 2 жыл бұрын
JASPAL n JASSA PERFECT COUPLE....NEIGHBOUR ( JETHANII ) A NICE LADY...TRUE STORY 👌😇🙏👍
@PenduVirsaMansa
@PenduVirsaMansa 2 жыл бұрын
Thank you Naaz ji 🙏🏼
@harpalgurne4109
@harpalgurne4109 2 жыл бұрын
@@PenduVirsaMansa o
@gurvinderkullar5431
@gurvinderkullar5431 2 жыл бұрын
ਬਹੁਤ ਵਧੀਆ ਵੀਡੀਓ ਹੈ, ਜੀ ਧੰਨਵਾਦ ਜੀ ਧੰਨਵਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਵਿੰਦਰ ਜੀ 🙏🙏
@harshpreetsingh3360
@harshpreetsingh3360 2 жыл бұрын
Very nice
@PenduVirsaMansa
@PenduVirsaMansa 2 жыл бұрын
Thanks
@PenduVirsaMansa
@PenduVirsaMansa 2 жыл бұрын
Thank you krishan ji 🙏🏼
@SukhwinderSingh-ls3gh
@SukhwinderSingh-ls3gh 2 жыл бұрын
ਬਹੁਤ ਵਧੀਆ ਵੀਡੀਓ ਬਣਾਈ ਬਾਈ ਜੀ ਵੈਰੀ ਗੁੱਡ ਵੀਡੀਓ ਵੈਰੀ ਨਾਈਸ
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਸੁੱਖਵਿੰਦਰ ਜੀ 🙏🏼
@santoshbatra9815
@santoshbatra9815 2 жыл бұрын
Sukhpal di acting bohat vadia te natural .Keep it up .
@kamleshgarg2383
@kamleshgarg2383 2 жыл бұрын
Sukhpal ji kete bhabi kete sas nu sabak dendi hai rollbhut badiiya hai
@PenduVirsaMansa
@PenduVirsaMansa 2 жыл бұрын
Thank you kamlesh ji 🙏🏼
@PenduVirsaMansa
@PenduVirsaMansa 2 жыл бұрын
Thank you santosh ji 🙏🏼
@harbansanttal2730
@harbansanttal2730 2 жыл бұрын
very nice 👍👌
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@amarjitrai975
@amarjitrai975 2 жыл бұрын
Hello pedu virsa team my name is amarjit Kaur rai Surrey bc Canada I watch it awesome sukhpal didi and Jassa Bhaji you guys are doing fabulous job I am looking forward for the next video 👍
@PenduVirsaMansa
@PenduVirsaMansa 2 жыл бұрын
Thanks for watching Amarjit Ji🙏
@PenduVirsaMansa
@PenduVirsaMansa 2 жыл бұрын
Thank you Rai saab 🙏🏼
@najmasaeed3960
@najmasaeed3960 2 жыл бұрын
Z
@harpuneetsingh5904
@harpuneetsingh5904 2 жыл бұрын
ਬਹੁਤ ਵਧੀਆ ਵੀਡੀਓ ਜੀ
@PenduVirsaMansa
@PenduVirsaMansa 2 жыл бұрын
Thanks for watching Harpuneet Ji🙏
@PenduVirsaMansa
@PenduVirsaMansa 2 жыл бұрын
ਸ਼ੁਕਰੀਆ ਹਰਪੁਨੀਤ ਜੀ🙏🏼
@baljitkaur6940
@baljitkaur6940 2 жыл бұрын
Very very best nd very interesting story all team members doing good job keep it up. Pinki from Patiala
@PenduVirsaMansa
@PenduVirsaMansa 2 жыл бұрын
Thank you baljit kaur ji 🙏🏼
@sukhmandersingh2115
@sukhmandersingh2115 2 жыл бұрын
ਵੀਰ ਪਰਮਾਰ ਜੀ ਤੁਹਾਡੀ ਤਾਰੀਫ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਹੈ ਵਾਹ ਸਦਕੇ ਤੇਰੀਆਂ ਸੋਚ ਦੇ ਬਾਕੀ ਜ਼ਿਆਦਾ ਵੀਡੀਓ ਤਾਂ ਐਵੇਂ ਕੰਜਰਖਾਨਾ ਹੀ ਹੁੰਦੀਆਂ ਨੇ ਤੇਰੇ ਪ੍ਰੀਵਾਰ ਨੂੰ ਬਹੁਤ ਸਾਰੀਆਂ ਦੁਆਵਾਂ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਸੁਖਮੰਦਰ ਜੀ 🙏🙏
@lovelymann8446
@lovelymann8446 2 жыл бұрын
Bebe di acting sohni aa🥰
@PenduVirsaMansa
@PenduVirsaMansa 2 жыл бұрын
Thanks for watching 🙏
@PenduVirsaMansa
@PenduVirsaMansa 2 жыл бұрын
Thank you lovely ji 🙏🏼
@kuldeepsinghbassi1094
@kuldeepsinghbassi1094 2 жыл бұрын
ਬਾਈ ਜੀ video ਬਹੁਤ ਵਧੀਆ ਧੰਨਵਾਦ
@PenduVirsaMansa
@PenduVirsaMansa 2 жыл бұрын
Thank you Kuldeep ji 🙏
@AmarjeetSingh-eo3hs
@AmarjeetSingh-eo3hs 2 жыл бұрын
Bhai ji bahut he Vaniyambadi video carry on very good massage
@PenduVirsaMansa
@PenduVirsaMansa 2 жыл бұрын
Thank you Amarjeet ji 🙏
@ajaibsingh6069
@ajaibsingh6069 2 жыл бұрын
ਬਹੁਤ ਹੀ ਵਧੀਆ ਵੀਡੀਓੈ ਜੀ ਪਰਮਾਤਮਾ ਮੇਹਰ ਕਰੇ ਧੰਨਵਾਦ ਔਲਖ ਅਜੈਬ ਭਲਵਾਨ
@PenduVirsaMansa
@PenduVirsaMansa 2 жыл бұрын
ਧੰਨਵਾਦ ਅਜਾਇਬ ਜੀ 🙏🙏
@poonambhatnagar9890
@poonambhatnagar9890 2 жыл бұрын
बहुत बेहतरीन फ़िल्म, बहुत ही प्रेरणादायक!! 👌🏿👌🏿👌🏿👌🏿👍🏿👍🏿👍🏿👍🏿👍🏿
@PenduVirsaMansa
@PenduVirsaMansa 2 жыл бұрын
Thank you Poonam ji
@Gurvberkuar
@Gurvberkuar 9 ай бұрын
👌👌👌👌👌👌👌
@PenduVirsaMansa
@PenduVirsaMansa 9 ай бұрын
ਧੰਨਵਾਦ ਜੀ🙏
@satnamkaur2493
@satnamkaur2493 2 жыл бұрын
Bht hi zyada wadia videos hundian thuadian. Is trha hi mehnat krde rho jasse veer g and sukhpal bhain ji
@PenduVirsaMansa
@PenduVirsaMansa 2 жыл бұрын
Thank you so much Satnam ji 🙏
@satnamkaur2493
@satnamkaur2493 2 жыл бұрын
@@PenduVirsaMansa thanks veer ji
@r.k.k.9334
@r.k.k.9334 2 жыл бұрын
Att,osm, nice, beautiful,ghaint ........... .....vdo veer ji
@PenduVirsaMansa
@PenduVirsaMansa 2 жыл бұрын
Thank you ji 🙏
@haroonrashid6601
@haroonrashid6601 Жыл бұрын
Sukhpal aur Jassa ki acting outclass hai. Different topic hai
@binder1400
@binder1400 2 жыл бұрын
ਅੱਤਿਆਚਾਰੀ ਨੂੰਹ ਵੀਡੀਓ ਦੇਖੀ ਬਹੁਤ ਖੂਬ ਪਸੰਦ ਕੀਤਾ ਜਿਹੜੀ ਕੁੜੀ ਸੁਖਪਾਲ ਕੌਰ ਦੇ ਪਾਤਰ ਦਾ ਰੋਲ ਅਦਾ ਕਰਦੀ ਹੈ ਅਤੇ ਜੱਸਾ ਵਾਲੇ ਪਾਤਰ ਹਨ ਬਹੁਤ ਹੀ ਸ਼ਲਾਘਾਯੋਗ ਹਨ ਉਂਜ ਸਾਰੀ ਟੀਮ ਹੀ ਵਧੀਆ ਕੰਮ ਕਰਦੀ ਹੈ ਵਧਾਈਆਂ ਜੀ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਬਿੰਦਰ ਜੀ 🙏
@ravism5710
@ravism5710 2 жыл бұрын
M haryana se hu punjabi bhot psnd h muje 🥰🥰🥰🥰🥰
@JasvirSingh-rf8pq
@JasvirSingh-rf8pq 2 жыл бұрын
Bahut vdiaaa videos hundian ne
@PenduVirsaMansa
@PenduVirsaMansa 2 жыл бұрын
Thank you jasvir ji 🙏🏼
@AmandeepKaur-ej6jg
@AmandeepKaur-ej6jg 2 жыл бұрын
Bohat vadiya video banai hai veer ...well done... and thankyou
@PenduVirsaMansa
@PenduVirsaMansa 2 жыл бұрын
Thank you Amandeep ji 🙏🙏
@parnamkaur9503
@parnamkaur9503 2 жыл бұрын
👍🏻👍🏻👍🏻👍🏻👌👌good a video ji jassa veer
@PenduVirsaMansa
@PenduVirsaMansa 2 жыл бұрын
Thanks for watching 🙏
@PenduVirsaMansa
@PenduVirsaMansa 2 жыл бұрын
Thank you parnam kaur ji 🙏🏼
@kalasinghkattu6524
@kalasinghkattu6524 2 жыл бұрын
Gurpreet Singh Sidhu kattu 👍 very nice 👍🙂👍🙂 🙂🙂🙂🙂
@PenduVirsaMansa
@PenduVirsaMansa 2 жыл бұрын
Thank you gurpreet ji 🙏🏼
@harkewalsandhu1815
@harkewalsandhu1815 2 жыл бұрын
ਬਹੁਤ ਬਹੁਤ ਵਧੀਆ ਵੀਡੀਓ ਸਰੀ ਕਨੇਡਾ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਕੇਵਲ ਜੀ🙏
@khushikhattra225
@khushikhattra225 2 жыл бұрын
Bohat hi badiya video a bai 😍👌👌👌💥💥
@PenduVirsaMansa
@PenduVirsaMansa 2 жыл бұрын
Thank you Khush ji 🙏
@iqbalsran7866
@iqbalsran7866 2 жыл бұрын
Great video Sukhpal di nice acting 👍
@PenduVirsaMansa
@PenduVirsaMansa 2 жыл бұрын
Thank you Iqbal ji 🙏
@Gurvberkuar
@Gurvberkuar 9 ай бұрын
❤❤❤❤❤❤❤❤
@PenduVirsaMansa
@PenduVirsaMansa 9 ай бұрын
ਧੰਨਵਾਦ ਜੀ🙏
@rummyverma3110
@rummyverma3110 Жыл бұрын
Very nice video sukpal ji and jassa ji god bless you Rummy Verma Bagga
@kulwinderknagra3640
@kulwinderknagra3640 2 жыл бұрын
ਸੁਖਪਾਲ ਦੀ ਰੀਸ ਨਹੀ ਕਰ ਸਕਦੀ ਤੇਰੀ ਜਸੀ ਸੁਖਪਾਲ ਭੈਣ ਜੀ ਸਭ ਦਾ ਦੁਖ ਦੇਖਦੀ ਹੈ🙏
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ 🙏🙏
@paramjitdhaliwal5648
@paramjitdhaliwal5648 2 жыл бұрын
ਜੱਸੇ ਵੀਰੇ ਦਾ ਸੁਬਾਹ ਵਧੀਆਂ ਐ
@PenduVirsaMansa
@PenduVirsaMansa 2 жыл бұрын
ਧੰਨਵਾਦ ਪਰਮਜੀਤ ਜੀ 🙏🙏
@AbhiKumar-ds7cn
@AbhiKumar-ds7cn 2 жыл бұрын
Very nice video bro and Di
@PenduVirsaMansa
@PenduVirsaMansa 2 жыл бұрын
Thank you Abhi kumar ji 🙏🏼
@Kuldeepsingh-xg1zy
@Kuldeepsingh-xg1zy 2 жыл бұрын
ਬਹੁਤ ਹੀ ਵਧੀਆ ਸੁਨੇਹਾ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਦੀਪ ਜੀ 🙏🙏
@kuldeepgill6827
@kuldeepgill6827 2 жыл бұрын
ਬਹੁਤ ਵਧੀਆ ਵੀਡੀਓ
@PenduVirsaMansa
@PenduVirsaMansa 2 жыл бұрын
Thank you gill saab 🙏🏼
@balvirsingh7517
@balvirsingh7517 2 жыл бұрын
God bless you all team nu balvir singh dodra
@PenduVirsaMansa
@PenduVirsaMansa 2 жыл бұрын
Thank you Balvir ji 🙏
@jyotiwalia8044
@jyotiwalia8044 2 жыл бұрын
Bahut bahut vadiya acchi video veer ji God bless u my brother ji pind sangrur
@PenduVirsaMansa
@PenduVirsaMansa 2 жыл бұрын
Thank you 🙏🏼
@vanshdeepsingh5915
@vanshdeepsingh5915 2 жыл бұрын
ਵੈਰੀ ਨਾਈਸ video ਵੰਸ਼ ਦੀ ਉੱਤਰਾਖੰਡ ਊਧਮ ਸਿੰਘ ਨਗਰ
@PenduVirsaMansa
@PenduVirsaMansa 2 жыл бұрын
Thx Vansh ji 🙏
@mukhtiarsingh203
@mukhtiarsingh203 2 жыл бұрын
ਸਖ ਪਾਲ ਬਹੁਤ ਹੀ ਵਧੀਆ ਇਸਤਰੀ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਮੁਖਤਿਆਰ ਜੀ 🙏🙏
@meenusingla1108
@meenusingla1108 2 жыл бұрын
Bebe di acting bahut vdiya lggi... Sirra👌👌👌
@PenduVirsaMansa
@PenduVirsaMansa 2 жыл бұрын
Thanks for watching 🙏
@PenduVirsaMansa
@PenduVirsaMansa 2 жыл бұрын
Thank you 🙏🏼
@kuldeepsinghsamrow3041
@kuldeepsinghsamrow3041 2 жыл бұрын
Thodiya sariya hi vedieos bhut vdia hundiya han . May God bless you
@jasvirphotography1050
@jasvirphotography1050 2 жыл бұрын
ਬਹੁਤ ਵਧੀਆ ਹੈ ਜੀ ਤੁਹਾਡੀ ਵੀਡੀਓ
@PenduVirsaMansa
@PenduVirsaMansa 2 жыл бұрын
ਧੰਨਵਾਦ ਬੌਬੀ ਜੀ 🙏
@rohitsharma7578
@rohitsharma7578 2 жыл бұрын
Bohot vadia video bai ji. Ese tara hor bnado rho rab tuhanu te tuhade parvaar nu tadrustia backshe
@PenduVirsaMansa
@PenduVirsaMansa 2 жыл бұрын
Thanks for watching Sharma Ji🙏
@PenduVirsaMansa
@PenduVirsaMansa 2 жыл бұрын
Thank you sharma ji 🙏🏼
@BLACKFF-jf7ro
@BLACKFF-jf7ro 2 жыл бұрын
Bai bohot vadiaa video👌🏻
@PenduVirsaMansa
@PenduVirsaMansa 2 жыл бұрын
Thank you 🙏🏼
@sachinrana1511
@sachinrana1511 2 жыл бұрын
Tuc bhut badea video's bnade ho god bless you eda h bnade rho weldon
@PenduVirsaMansa
@PenduVirsaMansa 2 жыл бұрын
Thank you Sachin ji 🙏
@amanakaur3692
@amanakaur3692 2 жыл бұрын
ਬੇਬੇ ਦੀ ਅਕੈਟਿੰਗ ਸਿਰਾ
@PenduVirsaMansa
@PenduVirsaMansa 2 жыл бұрын
Thanks for watching 🙏
@PenduVirsaMansa
@PenduVirsaMansa 2 жыл бұрын
Thank you amana ji 🙏🏼
@khushkaur190
@khushkaur190 2 жыл бұрын
Bhut vdia video veer ji
@PenduVirsaMansa
@PenduVirsaMansa 2 жыл бұрын
Thank you khushi ji 🙏🏼
@BalrajSingh-t8y
@BalrajSingh-t8y Жыл бұрын
Harjang singh aus very nice
@mehaksingh2667
@mehaksingh2667 2 жыл бұрын
Bht vdia videos hundiya baii jii😘😘😘☺️☺️
@meenusikka22Sikka
@meenusikka22Sikka Жыл бұрын
Bahut bahiya satpal jaisa ase hi ase ase role kareay❤
Try this prank with your friends 😂 @karina-kola
00:18
Andrey Grechka
Рет қаралды 9 МЛН
Chain Game Strong ⛓️
00:21
Anwar Jibawi
Рет қаралды 41 МЛН
ਪੰਜਾਬੀ ਬੋਲੀਆਂ (ਹ) ਅੱਖਰ ਤੇ   punjabi boliyan by jot Tiwana
5:13
Punjabi virsa and Nirvan boutique
Рет қаралды 12 М.