ਫੀਲਡ ਮਾਰਸ਼ਲ ਟਰੈਕਟਰ 1945 ਮਾਡਲ ਦੇਖੋ l Field Marshal|Harbhej Sidhu| MLA Babbal Sandhu|Rare tractor|

  Рет қаралды 578,665

Harbhej Sidhu

Harbhej Sidhu

Күн бұрын

#harbhej_sidhu #mla_babble_sandhu #field_Marshal #first_dieseltractor #raretractor #madeinenglandtractor #madeinenglandtractor

Пікірлер: 305
@SatnamSingh-sf1nh
@SatnamSingh-sf1nh 3 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਬਹੁਤ ਵਧੀਆ ਲੱਗਾ ਪੁਰਾਣਾ ਟਰੈਕਟਰ
@baljitsidhu8912
@baljitsidhu8912 4 жыл бұрын
ਯੂ:ਪੀ: ਵਿਚ ਵੀ ਇਹ ਟਰੈਕਟਰ ਬਹੁਤ ਸਨ। ਪੁਰਾਣੇ ਸਮਿਆਂ ਵਿੱਚ ਬਹੁਤ ਜੰਗਲ ਪੁੱਟੇ।੧੮੪੦ਤੋ੧੯੬੫ ਤੱਕ। ਪੀਲੀਭੀਤ ਤੋਂ ਆਸ-ਪਾਸ ਬਹੁਤ ਜ਼ਮੀਨ ਪੱਟ ਕੇ ਫਸਲਾਂ ਯੋਗ ਬਣਾਈ।
@jugrajdhillon196
@jugrajdhillon196 4 жыл бұрын
Veer g tuc kitho me Pilibhit to hi a plz reply
@MandeepSinghKambojNaushehraPan
@MandeepSinghKambojNaushehraPan 3 жыл бұрын
Very nice good tractor .MLA .v. angrej lagda hi top. Paya. Hayat.Sikh sardar wali koi gal nahi
@gurmeetsandhu2454
@gurmeetsandhu2454 4 жыл бұрын
ਇਹਨਾਂ ਕੋਲ ਇੱਕ ਹੋਰ ਟ੍ਰੈਕਟਰ ਵੀ ਹੈਗਾ ਉਹਦੇ ਟਾਇਰ ਲੋਹੇ ਦੇ ਜਦੋਂ ਇਹ ਐਮ ਐਲ ਏ ਸੀ ਓਦੋਂ ਇਹਨਾਂ ਘਰੇਂ ਜਾਂਦੇ ਹੁੰਦੇ ਸੀ ਓਦੋਂ ਵੇਖਿਆਂ ਸੀ ਇਹ ਪੁਰਾਨਾਂ ਕੋਈ ਵੀ ਸੰਦ ਨਹੀਂ ਵੇਚਦੇ ਬਹੁਤ ਕੁੱਝ ਪਿਆ ਕਬਾੜ ਹੋਇਆ ਇਹਨਾਂ ਦੇ ਘਰੇ
@Ramjatin
@Ramjatin 4 жыл бұрын
Ha ha ha kabaad da shonki MLA
@gurmeetsandhu2454
@gurmeetsandhu2454 4 жыл бұрын
@@Ramjatin ਹਾਹਾਹਾਹਾ ਆਹ ਵੀ ਸਹੀ ਆ
@sandeepdhaliwal9237
@sandeepdhaliwal9237 3 жыл бұрын
bahot vadia sir
@manjitsoni9676
@manjitsoni9676 4 жыл бұрын
ਵਾਹ ਬਹੁਤ ਸ਼ਾਨਦਾਰ ਟਰੈਕਟਰ ਹੈ ਬੱਬਲ ਸਾਹਿਬ ਜੀ ਨੂੰ ਬਹੁਤ ਸ਼ੌਕ ਹੈ ਪੁਰਾਣੀਆਂ ਚੀਜਾਂ ਦਾ ਇਹਨਾਂ ਦੀ ਇੱਕ ਵੀਡੀਓ ਪਹਿਲਾਂ ਵੀ ਦੇਖੀ ਹੈ ਸੀ 96 ਮਾਉਜਰ ਦੀ ਸ਼ੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@vickysohi7503
@vickysohi7503 4 жыл бұрын
ਬਹੁਤ ਧੰਨਵਾਦ ਬਾਈ ਜੀ ਵਿਰਾਸਤ ਦਿਖਾਉਣ ਲਈ
@tharmindersingh897
@tharmindersingh897 4 жыл бұрын
ਬਹੁਤ vadia uncle ਜੀ ਤੁਹਾਡਾ ਟਰੈਕਟਰ very nice
@jasvindrasidhubrar3829
@jasvindrasidhubrar3829 2 жыл бұрын
Old is gold 🏆
@baghel6717
@baghel6717 3 жыл бұрын
Very good veere lga reh
@indianspiderman2218
@indianspiderman2218 4 жыл бұрын
4:26 uncle ji di gaal nikal gayi hahaha..
@manjindersekhon5030
@manjindersekhon5030 4 жыл бұрын
ਉਹਨਾਂ ਸਮਿਆਂ ਦੀ ਵਧੀਆ ਟੈਕਨਾਲੋਜੀ
@rafeeqahmad7945
@rafeeqahmad7945 4 жыл бұрын
Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
@harbhejsidhu1072
@harbhejsidhu1072 4 жыл бұрын
Thax bro
@rafeeqahmad7945
@rafeeqahmad7945 4 жыл бұрын
Well come veer g
@sumersingh1290
@sumersingh1290 3 жыл бұрын
are u converted muslims bro??? Gujjar sirname hai eslyi puchha
@rahulchikara8516
@rahulchikara8516 4 жыл бұрын
वाह वाह जी सरदार साहब
@GurmailSingh-lt7vz
@GurmailSingh-lt7vz 4 жыл бұрын
ਬੱਬਲ ਜੀ ਬਹੁਤ ਕੀਮਤੀ ਚੀਜ ਹੈ ਵਧਾਈ ਦੇ ਪਾਤਰ ਹੋ
@jatinderdhillon1720
@jatinderdhillon1720 2 жыл бұрын
Harbhej Sidhu Sahab Ji , I watch v. Carefully , liston your episoded,
@Sukhdevsingh-hl2sp
@Sukhdevsingh-hl2sp 2 жыл бұрын
ਹਰਭੈਜ ਸਿਆਂ ਮੈਂ ਤਹਾਨੂੰ ਬੜੇ ਚਿਰ ਦਾ ਸੁਣਦਾ ਪਰ ਯਰ ਹੁਣ ਥੱਪ ਚੜਦਾ ਜਦੋਂ ਤੂੰ ਆਮ ਚੀਜ ਨੂੰ ਐਂ ਦੱਸਦਾ ਜਿਵੇਂ ਪਤਾ ਨਹੀ ਕੀ ਕੋਹੈਨੂਰ ਆ ਭਾਂਵੈ ਪਿਸਤੌਲ ਜਾਂ ਰਿਵਾਲਵਰ ਟਰੈਕਟਰ ਜੀਪ ਕੁਝ ਵੀ ਮੈਂ ਅਸਲੈ ਦਾ ਬਹੁਤ ਜਾਣਕਾਰ ਆ ਤੁਹੀ ਨਿਕੰਮੈ ਹਥਿਆਰ ਬਹੁਤ ਪਰਮੋਟ ਕਰਕੇ ਲੋਕਾਂ ਦੀ ਬਹੁਤ ਲੁੱਟ ਕਰਵਾਈ ਮੇਰੇ ਕੋਲ ਤਾਢੀਆਂ ਵੀਡੀਓ ਦੇ ਲੁੱਟੈ ਕਈ ਬੰਦਿਆਂ ਦੀ ਜਾਣਕਾਰੀ ਆ ਤੁਹੀ ਨਿਕੰਮਾ ਅਸਲਾ ਪਰਮੋਟ ਕਰਦੇ ਜੋ ਤੇ ਲੋਕ ਅਸਲਾ ਦਾਕਾਨਾਂ ਤੋਂ ਜਾ ਮੰਗਦੈ ਹਨ ਤੇ ਉਹ ਚੋਰ ਦੁਕਾਨਦਾਰ ਵੈਬਲੈ 32 ਜਿਹੇ ਨਿਕੰਮ ਲੋਹਾ ਦੇ ਰਿਵਾਲਵਰ 3 ਲੱਖ 4ਲੱਖ ਚ ਢੂਈ ਮਾਰੀ ਜਾਂਦੇ ਹਨ ਜਦੋਂ Iof ਵਾਲੀਆਂ golia ਪਾ ਜਦੋਂ ਚਲਾਈਆ ਤਾਂ ਬੈਰਲ ਪਾਟ Gya ਮੁੰਡਾ ਜਖਮੀ ਹੋਇਆ ਤਹਾਨੂੰ ਜਦੋਂ ਕਿਹੈ ਚੀਜ ਬਾਰੇ ਪਤਾ ਹੀ ਨਹੀ ਤਾਂ ਉਸਦੀ ਸਿਫ਼ਤ ਦੇ ਪੁੱਲ ਕਾਹਤੋਂ ਬੰਨ ਦੇ ਹੁੰਦੇ ਇਕ ਤੂੂੰ ਤੇ ਇਕ ਉਹ ਭੈਣੀ ਯੱਕੜ ਲੋਕ ਜਿਹੜੇ ਪੰਜਾਹ ਹਜ਼ਾਰ ਦੀ ਚੀਜ ਦਾ ਮੁੱਲ ਦੱਸ ਵੀਹ ਲੱਖ ਜਾਂ ਅਨਮੋਲ ਹੀ ਦੱਸਦੇ ਹਨ ਤੇ ਤੂੰ ਵੀ ਕਹਿੰਦਾ ਜਦੋਂ ਕੋਈ ਨਾਂ ਵੀ ਕਹੈ ਇਹਦਾ ਮੁੱਲ ਤਾਂ ਲੱਖਾਂ ਚ ਹੋਣਾ ਅੱਘੋ ਉਹ ਵੀ ਹਾਂ ਚ ਹਾਂ ਮਾਲਾਉਦੈਂ ਹਨ ਕਿੰਨੀਕੁ ਕਮੀਸ਼ਨ ਮਿਲ ਜਾਂਦੀ ਅਸਲਾ ਦੁਕਾਨ ਵਾਲਿਆਂ ਤੋਂ ਜਿਹੜੜਾ ਲੋਕਾਂ ਦੀ ਲੁੱਟ ਕਰਵਾਉਦੈ ਹੋ ਸ਼ਰਮ ਕਰ ਯਰ ਦੁਨੀਆਂ ਕਹਿੰਦੀ ਸੀ ਤੈੈਰੈ ਤੇ ਸੁਖਵਿੰਦਰ ਬਾਰੇ ਭੀ ਇਹ ਲੋਕਾਂ ਦੀ ਲੁੱਟ ਕਰਵਾਉਦੈ ਨੇ ਪਰ ਮੈਂ ਨਹੀ ਮੰਨਦਾ ਸੀ ਪਰ ਹੁਣ ਆ ਅਸਲਿਆਂ ਰਿਵਾਲਵਰਾਂ ਵਾਲੇ ਕੇ ਸ ਚ ਪਤਾ ਲੱਗਾ
@Ramandeepkaur-tn5gi
@Ramandeepkaur-tn5gi 4 жыл бұрын
Old is gold
@amarpreetsingh2378
@amarpreetsingh2378 3 жыл бұрын
Mai v mechanic haan cars da. Jeda 2 stroke engine hunda aa oh ohdi zyada power te torque hunda hai. Je four stroke 10 hp hove te oda hi 2 stroke engine 20 hp da hunda hai. Kyuki 2 stroke har stroke te fire karda hai.
@Harpreet.Pb31
@Harpreet.Pb31 4 жыл бұрын
ਵੀਰ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਵੇਖੀ, ਬਹੁਤ ਵਧੀਆ ਲੱਗਿਆ 👍🏻
@Chamkourbrar-rd4xy
@Chamkourbrar-rd4xy 2 жыл бұрын
Bhut wdiaa
@harmanjhitay5326
@harmanjhitay5326 3 жыл бұрын
Harbhej vr.. Keep it up..
@Akay573
@Akay573 2 жыл бұрын
KZbin te channel tah bht vekhe bt veere tera sab toh different aa, bht vdia videos hundi aa tuhadi aa, rb tuhanu sada chardikla ch rakhe🙏
@MalkitSingh-cf9ib
@MalkitSingh-cf9ib 3 жыл бұрын
Nice veer ji 🙏
@chyasirslife1225
@chyasirslife1225 4 жыл бұрын
Veer ji buht he vadiya kam San angraz day sanu ta Mar data saday leaderan na Torr Data sada Punjab beautiful video 💖👍👏👏sillanwali sargodha Punjab Pakistan
@harbhejsidhu1072
@harbhejsidhu1072 4 жыл бұрын
Thax veer ji,,,salam kabul karna
@chyasirslife1225
@chyasirslife1225 4 жыл бұрын
@@harbhejsidhu1072 💖🙏
@harvinderrai31
@harvinderrai31 4 жыл бұрын
k hal a g choudhary saab from punjab
@chyasirslife1225
@chyasirslife1225 4 жыл бұрын
@@harvinderrai31 buht vadiya veer ji 🙏
@sardarmuhammedsikhmuslimbr96
@sardarmuhammedsikhmuslimbr96 4 жыл бұрын
@@chyasirslife1225 Aslam Alekum wa Rahmtullha hi Wa BarkathuChoudhary Saab Love you From Indian Punjab Tarn Tarn Sahib Too
@dharmindermadahar1680
@dharmindermadahar1680 4 жыл бұрын
ਅੱਜ ਵੀ ਬਾਹਰ ਇਹ ਕਾਰਤੂਸ ਮਿਲ ਜਾਂਦਾ ਹੈ
@supremeleader5516
@supremeleader5516 2 жыл бұрын
ਅੰਦਰ ਨਹੀਂ ਮਿਲਦਾ
@LakhwinderSingh-oc3tv
@LakhwinderSingh-oc3tv 3 жыл бұрын
Jai Jatt Jai Jatt 😘😘😘😘
@dilpreetsingh1193
@dilpreetsingh1193 4 жыл бұрын
bhut vadia video c nd tractor
@priyankabector9672
@priyankabector9672 3 ай бұрын
Be happy, Harbhej❤
@kakabasra2344
@kakabasra2344 3 жыл бұрын
22 teriya video bohat he vadia hundi aa🙏👍
@tajjbhawalGuj
@tajjbhawalGuj 4 жыл бұрын
Blay blay bhari nayab machine dekhai eh paji bhut hoob
@kirankhinda2988
@kirankhinda2988 4 жыл бұрын
ਬਹੁਤ ਵਧੀਅਾ ਵੀਰ
@PRITPALSINGH-wr5ly
@PRITPALSINGH-wr5ly 3 жыл бұрын
Angrej Bhut Nice bande c
@JasbirSingh-nm4fm
@JasbirSingh-nm4fm 4 жыл бұрын
ਕੋਈ ਸੱਜਣ ਜਾਣਦਾ ਹੋਵੇ ਤਾਂ ਜਰੂਰ ਦਸੇ 1970ਸਨ ਦੇ ਆਸਪਾਸ ਏਕ ਟਰੈਕਟਰ ਆਇਆ ਸੀ ਜਿਸ ਦਾ ਇੰਜਨ ਪਿੱਛੇ ਹੁੰਦਾ ਸੀ ਤੇ ਉਸਦੇ ਫਰੰਟ ਤੇ ਟਰੋਲੀ ਲਗਦੀ ਸੀ ਜਿਸ ਬਾਰੇ ਆਮ ਕਿਹਾ ਜਾਂਦਾ c ਜਦੋਂ ਇਹ ਵਾਹੁੰਦਾ ਹੋਇਆ ਮੋੜ ਕਟਦਾ ਤਾਂ ਗਵਾਂਢੀਆਂ ਦੇ ਖੇਤ ਵਿੱਚ ਵੜ ਜਾਂਦਾ ਕੋਈ ਉਸਦਾ ਨਾਂ ਜਾਣਦਾ ਹੋਵੇ ਤਾਂ ਦੱਸਣ ਦੀ ਕਿਰਪਾ ਕਰੇ
@talwindersingh3721
@talwindersingh3721 4 жыл бұрын
Allis Charmer tracktor search karo ha pala!!
@JasbirSingh-nm4fm
@JasbirSingh-nm4fm 4 жыл бұрын
@@talwindersingh3721 ਧੰਨਵਾਦ ਜਵਾਬ ਵਾਸਤੇ ,ਪਰ ਇਹ ਟਰੈਕਟਰ ਓਹ ਨਹੀਂ ਹੈ ਜਿਸ ਬਾਰੇ ਮੈਂ ਜਾਣਕਾਰੀ ਚਾਹੁੰਦਾ ਹਾਂ, ਉਸ ਟਰੈਕਟਰ ਦਾ ਇੰਜਨ ਪਿਛਲੇ ਪਾਸੇ ਤੇ ਡਰਾਈਵਰ ਸੀਟ ਤੋਂ ਅਗਲੇ ਐਕਸੈੱਲ ਤੱਕ ਲੰਬੇ ਚੈਨਲ ਜਿਹੇ ਹੁੰਦੇ ਸੀ ਜਿਸ ਬਾਰੇ ਕਿਹਾ ਜਾਂਦਾ ਸੀ ਇਹ ਦੋ ਟਰਾਲੀਆਂ ਖਿੱਚ ਸਕਦਾ ਹੈ ਏਕ ਟਰਾਲੀ ਪਿੱਛੇ ਤੇ ਏਕ ਅੱਗੇ ਚੈਨਲਾਂ ਦੇ ਉੱਪਰ ਫਿਟ ਹੁੰਦੀ ਸੀ ਇਹ ਟਰੈਕਟਰ ਲਾਲ ਰੰਗ ਵਿਚ ਹੀ ਆਉਂਦਾ ਸੀ ਉਸ ਸਮੇਂ ਇਹ ਵੀ ਗੱਲ ਉਡੀ ਸੀ ਕਿ ਇਹਦਾ ਇੰਜਨ ਪਿਛਲੇ ਪਾਸੇ ਹੋਣ ਕਰਕੇ ਇਸ ਨੂੰ ਅੱਗ ਲਗ ਜਾਂਦੀ ਹੈ ਇਹ ਟਰੈਕਟਰ ਮੋੜ ਕੱਟਣ ਸਮੇਂ ਬਹੁਤ ਜਗਾ ਘੇਰਦਾ ਸੀ ਵਹਾਈ ਸਮੇਂ ਬਹੁਤ ਦਿੱਕਤ ਪੇਸ਼ ਆਉਂਦੀ ਸੀ ਜੇ ਇਸ ਬਾਰੇ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਤਾਂ ਜਰੂਰ ਦੱਸੋ
@talwindersingh3721
@talwindersingh3721 4 жыл бұрын
@@JasbirSingh-nm4fm ਕੋਈ ਗੱਲ ਨੀ ਵੀਰ ਜੀ,ਤੁਸੀਂ ਗੂਗਲ ਕਰਕੇ ਵੇਖੋ ਫਿਰ, ਸ਼ਾਯਦ ਲੱਬ ਜੇ।
@puneetpalsingh204
@puneetpalsingh204 4 жыл бұрын
Very unique model , but sorry to say MLA sab .... ek sardar de sir te topi ni turban hi honi chhidi a g
@hukmatvlogs9906
@hukmatvlogs9906 4 жыл бұрын
Sidhu sab Sara de video aa u de aa waheguru ji din dongne cogni krki baksan 🤗🤗🤗👌👍🙏
@ShakeelAhmad-dv9li
@ShakeelAhmad-dv9li 4 жыл бұрын
Kia kamaal teractor hai yaar From Pakistan kasur
@harbhejsidhu1072
@harbhejsidhu1072 4 жыл бұрын
Thax ji
@harvinderrai31
@harvinderrai31 4 жыл бұрын
Slam vere
@kirankhinda2988
@kirankhinda2988 4 жыл бұрын
ਸਾਡੇ ਕੋਲ ਤਾਂ 97 ਮਾਡਲ ਮਹਿੰਦਰਾ 475 ਹੈ ਵਾਕਿਅਾ ਅੰਗਰੇਜ ੲਿਕ ਵਖਰੀ ਸ਼ੈਅ ਸੀ
@technicalxyz8182
@technicalxyz8182 4 жыл бұрын
Nice video
@rakeshjhinjha1742
@rakeshjhinjha1742 4 жыл бұрын
22 sade kol bhi hunda John Deere 1942 model patrol te satat hunda si 2008 tak chalaya si fer bechta bahut pachtawa hunda h hun us di karank b h mere kol 100 kg di
@gurjindersingh2653
@gurjindersingh2653 4 жыл бұрын
22 ਟਾਈਮ ਟਾਈਮ ਦੀ ਗੱਲ a
@AvtarSingh-zi7tt
@AvtarSingh-zi7tt 4 жыл бұрын
Sira tractor bai 😊💪👍👌
@jarnailsingh3318
@jarnailsingh3318 4 жыл бұрын
Sirra tractor aaji
@farmertv5483
@farmertv5483 4 жыл бұрын
mla babbal ji bahut honest ne bht sache suche insaan ne..
@amansona8205
@amansona8205 4 жыл бұрын
Very good nice tractor
@satnamsingh-bi4fy
@satnamsingh-bi4fy 4 жыл бұрын
ajj de 4×4 tractor v ehna purania cheeza da mukabla nai kar sakde tahi keha old is gold
@MUSICROOM999
@MUSICROOM999 4 жыл бұрын
Field marshal tractor 👌👌👌
@torontoakali
@torontoakali 3 жыл бұрын
Je tractor di condition vi sohni hundi ta gall ban jani si.
@jaswindersinghmatharu3507
@jaswindersinghmatharu3507 3 жыл бұрын
Bhai sahab tajmahal angreja ne nahi banaya hun tak kayam hega rajasthan vich vade vade mahal te kile bhi apne Logan ne baneye ne
@jagdeep7914
@jagdeep7914 4 жыл бұрын
veere vedio bhut sirra hai tuhadi per tu c sound de changi quality lyi mike use kro
@ballumahi4935
@ballumahi4935 4 жыл бұрын
Good Harbhej Bai.... Bhawanigarh
@GurdeepSingh-pf7vh
@GurdeepSingh-pf7vh 4 жыл бұрын
ਬਹੁਤ ਟਰੈਕਟਰ ਨੇ ਏਸ ਨਾਲ ਦੇ
@harmanjhitay5326
@harmanjhitay5326 3 жыл бұрын
Harbhej ji tracotr dva dao ese nal da.. Koi sale krda hove j
@jagdeepjagdeep4247
@jagdeepjagdeep4247 3 жыл бұрын
ਬਜ਼ੁਰਗ ਸਿਰ ਤੇ ਪਰਨਾ ਬੰਨ ਲੈਂਦਾ ਕਿੰਨਾਂ ਵਧੀਆ ਲੱਗਦਾ ਸਿਰ ਤੇ ਸ਼ਿੱਕੂ ਜਿਹਾ ਪਾ ਕੇ ਜੌਕਰ ਮਦਾਰੀ ਜਿਹਾ ਲੱਗਦਾ
@gursewaksingh5131
@gursewaksingh5131 4 жыл бұрын
Ehde ware suneya c but dekha ajj aa
@sajjansingh1963
@sajjansingh1963 4 жыл бұрын
SUPERB TRACTOR BAI JI
@amritik8013
@amritik8013 2 жыл бұрын
Sidhu saab music bra sad raya end te 😥
@sandeepdhillon6719
@sandeepdhillon6719 4 жыл бұрын
So nice
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 3 жыл бұрын
ਕਾਸ਼ ਉਹੀ ਪੁਰਾਣਾ ਟਾਈਮ ਵਾਪਸ ਆ ਜਾਵੇ।
@chardapunjab4018
@chardapunjab4018 3 жыл бұрын
Tu oh sma bond ch lena msa ta tarakki karke ethe tak ponchi a dunia tu fe ohi haal karn nu firda😂😂
@supremeleader5516
@supremeleader5516 2 жыл бұрын
Oh ta ni onda hun
@jattlifewithchahalguri424
@jattlifewithchahalguri424 4 жыл бұрын
Love you harbhej bai
@JD-pendu
@JD-pendu 4 жыл бұрын
Saada MLA Ravinder Singh Sandhu Babbal zindabad✊🏻✊🏻
@JD-pendu
@JD-pendu 4 жыл бұрын
Irfan Desi Vlogs👍
@puneetpalsingh204
@puneetpalsingh204 4 жыл бұрын
Tarctor is good , tractor dikhon lai thanks MLA saab
@garrysingh76968
@garrysingh76968 4 жыл бұрын
Sira cheej aa bro 👌👌👌
@satvinder865
@satvinder865 4 жыл бұрын
NYC video
@ਰਤੋਵਾਲਪ੍ਿਥਮ
@ਰਤੋਵਾਲਪ੍ਿਥਮ 4 жыл бұрын
wah ji wah
@gaganptahan2275
@gaganptahan2275 4 жыл бұрын
God bless you
@taranpreetsinghbcom228
@taranpreetsinghbcom228 3 жыл бұрын
Waheguru ji
@diljitvirk1757
@diljitvirk1757 4 жыл бұрын
Siraaa londe c agraj dimak bahut aa ohna da att a
@bhullarlahoriye8692
@bhullarlahoriye8692 4 жыл бұрын
Eh tractor pind pyareana dist . Ferozepur vich a . Mere bhraa ne ehnu start kitta c . Aj vi eh ohdi shop te a .
@moosajatt6837
@moosajatt6837 3 жыл бұрын
Koi bandya wali v video dekha deio karo ki katiya video ponda rahnda a
@SukhwinderSingh-hy6vk
@SukhwinderSingh-hy6vk 4 жыл бұрын
Very nice video 👍😊👍
@HarpreetSingh-jk7fd
@HarpreetSingh-jk7fd 4 жыл бұрын
Dedeir di video dekhlo.. 1945 tracter new start kar k dikha dene aa
@pervaiziqbal5057
@pervaiziqbal5057 4 жыл бұрын
koe 22g pind kamalgarh tasil zera to hay tan daso ? saday bazurg pind kamal garh toun c. lenhda punjab 🇵🇰
@harbhejsidhu1072
@harbhejsidhu1072 4 жыл бұрын
Veeer ji main moga toh aa,,,,jdo zira side gya ,,tuhade pind jrur jau ga
@pervaiziqbal5057
@pervaiziqbal5057 4 жыл бұрын
@@harbhejsidhu1072 thanx 22g
@pervaiziqbal5057
@pervaiziqbal5057 4 жыл бұрын
@@harbhejsidhu1072 22g boht khushi ho ri.sadi boli da lehja v same ferozpur wala hi hay. saday bazurg pind kamalgarh rehnday c. tay jhanda baga, mehal ,talwandi waghaira vich saday rishdaar c . ki tuhada whtsapp no mil skda hay g? punjab🇵🇰
@pervaiziqbal5057
@pervaiziqbal5057 4 жыл бұрын
g o 22 farogpuriyaa dil khush ho gya same punjabi boli da lehja sun k.....
@pervaiziqbal5057
@pervaiziqbal5057 4 жыл бұрын
@@ਅਨਮੋਲਜੋਤਸਿੰਘ acha g, pind kamal garh hay g ? google map tay hi daikh k khush ho ja e da hay g. koe pind d video hi dikha dawo g.
@kulveerjatana3201
@kulveerjatana3201 4 жыл бұрын
Nice g
@maddyvillager8370
@maddyvillager8370 4 жыл бұрын
22 mano ja na mano gore vadia c ,saare maade ni c .aapne ta bas rabb hi rakha . Je gore hunde india v develeped country hunda . oda hi political bandeya. Ne saare goreya nu maada das dita . Oda hi saade youngster agge kar ke saheed karwa dite ehna political bandeya ne.
@PRITPALSINGH-wr5ly
@PRITPALSINGH-wr5ly 3 жыл бұрын
sahi gall kahi veer
@baljeetsandhu2709
@baljeetsandhu2709 4 жыл бұрын
Very good bro.s thank.s
@Baljindersingh-sy6uj
@Baljindersingh-sy6uj 4 жыл бұрын
Gud job👍
@SukhwinderSingh-xh5yp
@SukhwinderSingh-xh5yp 4 жыл бұрын
Nice video 1984g1431 g
@fan.b.m8723
@fan.b.m8723 4 жыл бұрын
Bai ji sodia video bahut ghant hundia bai ji es tractar de khat da vich chal da de video upload karo plesg
@sonysidhu1278
@sonysidhu1278 4 жыл бұрын
Nice.22.manuke
@Swagcriket20
@Swagcriket20 4 жыл бұрын
Yrr khada galt jaga te aa care' e ni haigi
@mandeepseehra3714
@mandeepseehra3714 4 жыл бұрын
Very good g
@guridhindsa9825
@guridhindsa9825 4 жыл бұрын
Nice
@smaghsaab3302
@smaghsaab3302 4 жыл бұрын
Good
@lovepreetgill774
@lovepreetgill774 4 жыл бұрын
God.feelad.marsar.traktar.sun.1945
@amanbrar3066
@amanbrar3066 4 жыл бұрын
sirrraaa
@HarpalSingh-uu1bi
@HarpalSingh-uu1bi 4 жыл бұрын
Bai sada pind ve ratta khera punjab singh wala hai
@The_Gupta
@The_Gupta 4 жыл бұрын
Dimagg te technology apne walya kol be bhot c per os time na paisa c na raj..gulama di kon sunda c te a be pka yaken bro k ehda design kisi angrej ne hi bnya ki pta koi apna Indian hove name ta gorya di marzi nal os same agge ohna c
@sandhukamal829
@sandhukamal829 4 жыл бұрын
Veer hun ta bhot saal ho gye azaad hoyea hun ki bna lye ehna ne
@PRITPALSINGH-wr5ly
@PRITPALSINGH-wr5ly 3 жыл бұрын
Ess trah da kuj nhi hunda Angrez asal vich bhut agge di sochde c eh youtube te phone,internet vi ohna da hi bnaya hoya hai
@gsbansal9816
@gsbansal9816 3 жыл бұрын
12 bore shotgun cartridge use hunda c is ch
@manjindersidhu584
@manjindersidhu584 4 жыл бұрын
Model 1945 le k aada 1944 vich 🤔😂
@ArshDeep-pw7vf
@ArshDeep-pw7vf 4 жыл бұрын
nava song kado ona fer
@js_saab7613
@js_saab7613 4 жыл бұрын
0:22 suno veer nale ki fark penda 44 ja 48 agle ne sambia aa
@randhirbal9502
@randhirbal9502 4 жыл бұрын
LA jawab 🙏🙏
@jattlifewithchahalguri424
@jattlifewithchahalguri424 4 жыл бұрын
Bai puraniyaan yaadan taka krtiya tuci
@abshshhdjddj9082
@abshshhdjddj9082 4 жыл бұрын
Sira bai
@GurjeetSingh-dn8qv
@GurjeetSingh-dn8qv 2 жыл бұрын
hun ina de petrol pump ty khra aa ferozepur kol.
@mitubrar1467
@mitubrar1467 4 жыл бұрын
Bai g main cheez tan dakhai ni start krde tan dakhya ni
@akashbrar5602
@akashbrar5602 3 жыл бұрын
Y sade kol 57modal tractor a
@sonuranvir3615
@sonuranvir3615 4 жыл бұрын
Att video veer g jeonde raho isto v koi purana modall hoya ta ohdi video v jroorr bnaeyo bai g God bless you
@inderjeetsingh7417
@inderjeetsingh7417 3 жыл бұрын
ae tractor mein pehlan v u tube te vekhya hai
@KaranSharmagp
@KaranSharmagp 4 жыл бұрын
Asi v MLA sahib nu Massey Ferguson 375 ditta c.
@shivanshrana8140
@shivanshrana8140 4 жыл бұрын
Contact no send pls
@ArshdeepSingh-zv6oj
@ArshdeepSingh-zv6oj 3 жыл бұрын
Mai firozpur to he a
@harmeshsharma7487
@harmeshsharma7487 3 жыл бұрын
Crora vich?
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
Players vs Corner Flags 🤯
00:28
LE FOOT EN VIDÉO
Рет қаралды 86 МЛН
ਹਿੰਦੁਸਤਾਨ ਟ੍ਰੈਕਟਰ ਮੋਢੀਫਾਇਡ ਕੀਤਾ,Ashok Leyland truck engine fitting,best modified hindusthan tractor
19:33
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН