ਫੇਰ ਕਹਿਣ ਗੇ, ਸਰੋਵਰ ਦੇ ਜ਼ਲ ਨੂੰ ਪਾਣੀ ਕਹਿੰਦੇ ਨੇ, ਕਰੋ ਸ਼ਕਤੀ ਸਾਬਤ, ਗਿਆਨੀ ਬੂਟਾ ਸਿੰਘ

  Рет қаралды 99,996

Giani Buta Singh

Giani Buta Singh

Күн бұрын

Пікірлер: 920
@Pammi_dhaliwal
@Pammi_dhaliwal 2 ай бұрын
X, ਮੇਰਾ ਬੇਟਾ ਹਰਮੰਦਰ ਸਾਹਿਬ ਤੋਂ ਠੀਕ ਹੋਇਆ ਹੈ ਰਾਮਦਾਸ ਜੀ ਚ ਬਹੁਤ ਸ਼ਕਤੀ ਹੈ ਮੈਂ ਰਾਮ ਦਾਸ ਜੀ ਦੇ ਸਰੋਵਰ ਵਿੱਚੋਂ ਜਲ ਪਿਲਾਉਂਦੀ ਰਹੀ ਠੀਕ ਹੋਵੇ 🙏🙏🙏
@BKS559
@BKS559 2 ай бұрын
Ohde ch loka da kai vaar moot vi nikal janda nahobde hoi 😂😂
@gurdevsandhu3178
@gurdevsandhu3178 Ай бұрын
Waheguru ji waheguru ji waheguru ji waheguru ji waheguru ji
@HarjinderSinghSandhu-tg3qv
@HarjinderSinghSandhu-tg3qv 2 ай бұрын
ਸਹੀ ਕਿਹਾ ਵੀਰ ਜੀ ਮੈਂਨੂੰ ਵੀ ਲੱਗਦਾ ਸੀ ਕਿ ਹੁਣ ਬਾਂਦਰ ਦੇ ਪਿਛਵਾੜੇ ਮਿਰਚਾਂ ਜ਼ਰੂਰ ਲੱਗਣੀਆਂ ਹਨ ਇਹ ਰਿੱੱਛ ਅਤੇ ਬਾਂਦਰ ਦੀ ਸਾਂਝੀ ਔਲਾਦ ਹੈ ਖੱਚ ਕਿਸੇ ਥਾਂ ਦਾ
@SurinderSingh-qi6qv
@SurinderSingh-qi6qv 2 ай бұрын
ਜਦੋਂ ਤੂੰ ਮੰਨਦਾ ਹੀ ਨਹੀਂ ਫੇਰ ਤੈਨੂੰ ਇਹ ਕਹਿਣ ਦੀ ਕੋਈ ਲੋੜ ਹੀ ਨਹੀਂ ਆ। ਅਸੀਂ ਮੰਨਦੇ ਹਨ ਕਿ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਭਲਾ ਹੁੰਦਾ ਹੈ ਤੇ ਹੁੰਦਾ ਰਹੇਗਾ।
@SandhuSandhu2113
@SandhuSandhu2113 Күн бұрын
I am Sikh fr tusi duje dharma nu kyu pakhand dasde ohna da v bhala hunda ohna de v astha
@kartarsingh1197
@kartarsingh1197 2 ай бұрын
ਧੰਨ ਗੁਰੂ ਰਾਮਦਾਸ ਜੀ ਦੇ ਘਰ ਕੋਈ ਘਾਟਾ ਨਹੀਂ ਹੈ ਜੀ
@bachittersingh9051
@bachittersingh9051 2 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬ ਕਲਾ ਸਮਰਥ ਨੇ । ਉਸ ਮਾਲਕ ਦੇ ਘਰ ਜੋ ਰਹਿਮਤਾਂ ਵਰਤਦੀਆਂ ਨੇ।ਉਹ ਤੇਰੀ ਗੰਦੀ ਸੋਚ ਤੋਂ ਬਹੁਤ ਦੂਰ ਨੇ।। ਸਤਿਗੁਰੂ ਜੀ ਪਿਆਰੀਆਂ ਸੰਗਤਾਂ ਤੋਂ ਤੇਰੀ ਦੂਰੀ ਬਣਾਈ ਰੱਖਣ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿ੍ਪਾ ਕਹਨੀ ਜੀ
@balrajdeol9054
@balrajdeol9054 Ай бұрын
ਜਦ ਦਸਿ਼ਤਗਰਦਾਂ ਨੇ ਦਰਬਾਰ ਸਾਹਿਬ ਨੂੰ ਕਿਲਾ ਬਣਾ ਕੇ ਮੋਰਚੇ ਬਣਾਏ ਤਾਂ ਉਹਨਾਂ ਨੂੰ ਕੁਝ ਨਹੀਂ ਹੋਇਆ। ਜਦ ਉਹਨਾਂ ਲੋਕਾਂ ਦੀਆਂ ਧੀਆਂ ਚੁੱਕ ਕੇ ਲਿਆਂਦੀਆਂ ਅਤਟ ਬਲਾਤਕਾਰ ਕੀਤੇ ਤਾਂ ਕੁਝ ਨਹੀਂ ਹੋਇਆ। ਜਦ ਉਹ ਲੋਕਾਂ ਤੋਂ ਫਰੌਤੀਆਂ ਵਸੂਲਕੇ ਦਰਬਾਰ ਵਿਚ ਆ ਵੜਦੇ ਸਨ ਤਾਂ ਕੁਝ ਨਹੀਂ ਹੋਇਆ। ਜਦ ਫੌਜ ਨੇ ਦਹਿਸ਼ਤਦਰਦਾਂ ਖਿਲਾਫ ਕਾਰਵਈ ਕੀਤੀ ਤਾਂ ਕੁਝ ਨਹੀਂ ਹੋਇਆ। ਕੁਰੱਪਟ ਪ੍ਰਬੰਧਕ ਸੈਂਕੜੇ ਕਰੋੜਾਂ ਦੇ ਗਬਨ ਕਰਦੇ ਹਨ ਪਰ ਕੁਝ ਨਹੀਂ ਹੁੰਦਾ। ਅੰਨੀ ਸ਼ਰਧਾ ਦਾ ਅਸਲੀਅਤ ਨਾਲ ਕੋਈ ਵਾਸਤਾ ਨਹੀਂ ਹੁੰਦਾ।
@msbedi2491
@msbedi2491 2 ай бұрын
ਗਿਆਨੀ ਬੂਟਾ ਸਿੰਘ ਜੀ ਸਾਇੰਸ ਨੇ ਵੀ ਮਨ ਲਿਆ ਹੈ ਕਿ ਜਿਸ ਪਾਣੀ ਵਿੱਚ ਮਿੱਠੇ ਸ਼ਬਦ ਜਾਣਗੇ ਉਹ ਪਾਣੀ ਖਰਾਬ ਨਹੀਂ ਹੁੰਦਾ ਉਸ ਵਿੱਚ ਕੀੜ੍ਹੇ ਨਹੀਂ ਪੈਂਦੇ ਲੈਬ ਟੈਸਟ ਵਿੱਚ ਪਾਸ ਹੋਇਆ ਹੈ ਤੇ ਸਰੋਵਰ ਚ 24 ਘੰਟੇ ਕੀਰਤਨ ਦੀ ਆਵਾਜ਼ ਪੈਂਦੀ ਹੈ ਤੇ ਉਹ ਅੰਮ੍ਰਿਤ ਬਣ ਜਾਂਦਾ ਹੈ ਕਿਸੀ ਭਾਗਾ ਵਾਲੇ ਨੂੰ ਹੀ ਲਾਭ ਮਿਲਦਾ ਹੈ ਜੋ ਤੁਹਾਨੂੰ ਕਦੀ ਨਹੀਂ ਮਿਲਣਾ
@karmjitsingh2230
@karmjitsingh2230 Ай бұрын
ਜਾਦਾ ਤਾ ਪਤਾ ਨਹੀਂ। ਪੀ ਜੀ ਆਈ ਡਾਕਟਰ ਨੇ ਜਵਾਬ ਦੀਤਾ। ਬਾਬਾ ਰਤਨ ਸੇਵਾ ਸਸੇਅਟੀ ਤਰਨਤਾਰਨ ਆਸ਼ਰਮ ਵੀਰ ਸੇਵਾ ਕਰਦੇ। ਜੀਦੀ ਜਾਗਦੀ ਮਸਾਲ। ਜੇ ਨਹੀਂ ਜਕੀਨ ਜਾਕੇ ਵੇਖ ਸਕਦੇ ਹੋ ਵੀਰ ਦਾ ਸਾਰਾ ਸ਼ਰੀਰ ਕੋੜ ਸਮਝ ਲਵੋ ਚਾਹੇ ਸਰੀਰ ਗਲੀਆਂ। ਗੁਰੂ ਰਾਮਦਾਸ ਜੀ ਦੇ ਦਰ ਤੋ ਠੀਕ ਹੋਆ। ਬਾਬੇ ਨੂੰ ਕਿਨੇ ਹਸਪਤਾਲ ਨੇ ਜਵਾਬ ਦੀਤਾ। ਗੁਰੂ ਦੇ ਦਰ ਮੇਹਰ ਹੋਈ ਅੱਜ ਉਹ ਲਾਵਰਸ ਇਨਸਾਨ ਦੀ ਸੇਵਾ ਕਰਦਾ ਜੇੜਾ ਬੰਦਾ ਮੋਤ ਦੇ ਮੂੰਹ ਵਿੱਚੋਂ ਨਿਕਲੀਆਂ ਜਾਕੇ ਪੁਛ ਸਕਦੇ ਜੇ। ਜੇ ਫੇਰ ਵੀ ਨਹੀਂ ਜਕੀਨ ਤੁਸੀਂ ਰੋਪਟਾ ਚੇਕ ਕਰ ਸਕਦੇ ਜੇ। ਤੁਸੀਂ ਕੀਦਾ ਕੇਹ ਸਕਦੇ ਜੇ। ਇਕ ਸਾਈਟਸ ਬੰਦਾ ਜਿਸਨੂੰ ਚੋਥੇ ਸਟੇਜ ਦੀ ਕੈਸਰ ਸੀ। ਉਹ ਵੀ ਨਹੀਂ ਸੀ ਕੀ ਕੁਝ ਨਹੀਂ ਹੇਗਾ ਉਹਨਾ ਦੇ ਘਰ ਵਾਲੀਆਂ ਨੇ ਮਰਨ ਦੇ ਕਿਨਾਰੇ ਕਾਹਦੇ ਮਰਨਾ ਹੀਆ ਇਕ ਵਾਰੀ ਮੱਥਾ ਟੇਕ ਉਦੇ ਆ ਇਕ ਵਾਰੀ ਇਸਨਾਨ ਕਰਲੋ ਸਾਡੇ ਕੇਹਨ ਤੇ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ। ਅੱਜ ਹੋਰ ਕੱਲ ਹੋਰ।ਉਹ ਬੰਦਾ ਸੰਤ ਮਸਕੀਨ ਜੀ ਨਾਲ ਹਰ ਕੱਥਾ ਤੇ ਨਾਲ ਜਾਦਾ ਹੋਦਾ ਜਿਥੇ ਵੀ ਮਸਕੀਨ ਜੀ ਹੋਣਾ ਕਥਾ ਕਰਦੇ ਉਥੇ ਹੀ ਪੋਚ ਜਾਦਾ ਸੀ। ਜੇ ਨਹੀਂ ਜਕੀਨ ਸੰਤ ਜੀ ਵੀਡੀਓ ਵੇਖ ਲੈਣਾ। ਕਿਉਂ ਤਰਕ ਕਰਦੇ ਨੇ ਪਤਾ ਨਹੀਂ ਸਿਖ ਹੀ ਸਿਖ ਧਰਮ ਨੂੰ ਨਿਵਾ ਵਖੋਦਾ। ਕਦੇ ਵੀ ਹੋਰ ਧਰਮ ਆਪਣੇ ਧਰਮ ਤੇ ਤਰਕ ਨਹੀਂ ਕਰਦੇ। ਧੰਨ ਗੁਰੂ ਰਾਮਦਾਸ ਜੀ।
@eknoorkaur4579
@eknoorkaur4579 2 ай бұрын
ਬੋਲਣ ਤੋਂ ਪਹਿਲਾਂ ਬਾਬਾ ਰਾਮਦਾਸ ਜੀ ਕੋਲੋ ਡਰ 🙏🙏 ਵਾਹਿਗੁਰੂ ਜੀ ਐਹੋ ਜਿਹੇ ਲੋਕਾ ਨੂੰ ਸੁਮੱਤ ਬਖਸ਼ੀ 🙏
@amarjeetsidhu6577
@amarjeetsidhu6577 2 ай бұрын
ਜਿਹੋ ਜਿਹੀਆ ਤੂੰ ਗੱਲਾ ਕਰਦਾ ਹਾਂ ਤੂੰ gaala ਦਾ ਹੱਕਦਾਰ ਹੈ। ਮੌਤ ਤੇ ਜੀਵਨ ਪਰਮਾਤਮਾ ਦੇ ਹੱਥ ਹੈ
@rajbirsingh7539
@rajbirsingh7539 2 ай бұрын
ਇਹ ਉਹੀ ਬੂਟਾ ਜਿਹੜਾ ਗੁਰੂ ਦੀ ਗੋਲਕ ਦੇ ਪੈਸੇ ਚੁੱਕਦਾ ਅਪਗਰੇਡ ਅਖ ਨੇ ਫੜ ਲਿਆ ਸੀ 😅😅
@gurmeetvirk9546
@gurmeetvirk9546 2 ай бұрын
😂😂😂OKAY😂
@BaljeetSingh-gx4yv
@BaljeetSingh-gx4yv 2 ай бұрын
ਉਏ ਰੱਬ ਤੋਂ ਡਰ ਉਹ ਦਿਆ ਰੰਗਾਂ ਦਾ ਕੋਈ ਪਤਾ ਨਹੀਂ
@goldysandhu4630
@goldysandhu4630 2 ай бұрын
ਤੁਹਾਨੂੰ ਜਦੋ ਵਿਸ਼ਵਾਸ ਹੀ ਨਹੀ ਤੇ ਤੁਸੀ ਕੀ ਪਾਓਗੇ ਸਾਰੀ ਦੁਨੀਆ ਨਤਮਸਤਕ ਹੁੰਦੀ ਹੈ ਉਸ ਅਸਥਾਨ ਤੇ ਨਾਲੇ ਸੰਗਤ ਜੀ ਨੂੰ ਮਿਲਦਾ ਵੀ ਬਹੁਤ ਕੁੱਛ ਹੈ ਯਾਰ ਤੁਸੀਂ ਲੋਕ ਇੰਨੇ ਵੱਡੇ ਤੀਰਥ ਬਾਰੇ ਖੋਰੇ ਕਿਵੇਂ ਬੋਲ ਲੈਂਦੇ ਹੋ ਜਦੋ ਤੁਹਾਡੇ ਵਰਗੇ ਭੇਖੀ ਹੋਣ ਜੋ ਆਪ ਹੀ ਕਰਿੰਤੂ ਪ੍ਰੰਤੂ ਕਰਦੇ ਹੋਣ ਕਿਸੇ ਹੋਰ ਨੂੰ ਕੀ ਕਹੀਏ ਪਰ ਤੁਹਾਨੂੰ ਇਕ ਦੱਸੀਏ ਅੰਤਤ ਬਹੁਤ ਮਾੜਾ ਹੁੰਦਾ ਜਿੰਨਾ ਮੱਥਾ ਲਾਇਆ ਇਸ ਦਰਬਾਰ ਨਾਲ ਊਨਾ ਨੂੰ ਪੁੱਛ ਕੇ ਦੇਖ
@PinderpalSidhu-ug4le
@PinderpalSidhu-ug4le 2 ай бұрын
ਬੰਦਾ ਤਾ ਘਰ ਬੈਠਾ ਵੀ ਜੇ ਰੋਜ ਬਾਣੀ ਪੜੀ ਜਾਵੇ ਓਹਦੇ ਚ ਵੀ ਸ਼ਕਤੀ ਆ ਜਾਂਦੀ ਆ ਜਿਹੜੇ ਸਰੋਵਰ ਕੋਲ 24 ਘੰਟੇ ਬਾਣੀ ਪੜੀ ਜਾਂਦੀ ਆ ਓਸ ਸਰੋਵਰ ਚ ਸ਼ਕਤੀ ਕਿਵੇਂ ਨੀ ਹੋਗੀ 🙏🏻🙇🏻‍♀️ਤੁਹਾਨੂੰ ਨੀ ਦਿਖਦੇ ਨੀ ਗੁਰੂ ਰਾਮਦਾਸ ਜੀ ਜਿਹਨਾ ਨੂੰ ਵਿਸ਼ਵਾਸ ਆ ਓਹਨਾ ਨੂੰ ਪੁੱਛੋ 🙏🏻🙏🏻ਤੇ ਗ਼ਲਤ ਬਿਲਕੁਲ ਨਾ ਬੋਲੋ 🙏🏻🙏🏻🙇🏻‍♀️🙇🏻‍♀️
@SandhuSandhu2113
@SandhuSandhu2113 Күн бұрын
Gal ta eh a har ik nu apna dharm hi changa lagda tusi dujyea nu na mara bolo
@tajindersinghmaan8814
@tajindersinghmaan8814 15 сағат бұрын
@@SandhuSandhu2113 tu haram da moot pine hai tu nakli sikh hai RSS da kuta
@paramjeetshingparamjeetshi1810
@paramjeetshingparamjeetshi1810 2 ай бұрын
ਇੱਕ ਹੋਰ ਜੰਮ ਪਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਖ਼ਿਲਾਫ਼ ਬੋਲਣ ਵਾਲਾ ਜਾ ਉਏ ਬੇਸ਼ਰਮਾਂ ਘਰ ਬਹਿ ਜਾ ਕੇ ਲਗਦਾ ਇਹ ਵੀ ਸੂਰੀ ਦਾ ਭਰਾ ਹੈ।
@KaranFreeFire09
@KaranFreeFire09 2 ай бұрын
Waheguru ji waheguru ji waheguru ji
@HardeepSingh-uh3ob
@HardeepSingh-uh3ob 2 ай бұрын
ਸੇਵਾ ਤੁਹਾਨੂੰ ਵੀ ਮਿਲੀ ਸੀ ਪਰ ਕੈਮਰੇ ਦੀ ਪਕੜ ਵਿੱਚ ਆ ਗਏ ਇੱਕ ਸੇਵਾ ਭਾਈ ਸਾਹਿਬ ਜੋ ਸੜ ਚੁੱਕੇ ਉਹ ਵੀ ਕਰ ਰਹੇ ਸੀ ਪਰ ਫਿਰ ਵੀ ਉਸ ਸੜਨ ਵਾਲੇ ਭਾਈ ਸਾਹਿਬ ਨੇ ਰੱਬ ਦਾ ਭਾਣਾ ਮੰਨ ਲੈਣਾ ਨਾ ਕਿ ਗੁਰੂ ਘਰ ਨੂੰ ਮਾੜਾ ਨੀ ਬੋਲਣਾ। 🙏🙏🙏🙏
@GurwinderBarri
@GurwinderBarri 2 ай бұрын
@@HardeepSingh-uh3ob ਮਾੜਾ ਨੀ ਬੋਲਣਾ, ਮਤਲਵ ਗਲਤ ਨੂੰ ਗਲਤ ਨਹੀ ਕਹਿਣਾ
@HardeepSingh-uh3ob
@HardeepSingh-uh3ob 2 ай бұрын
ਪਾਣੀ ਨੂੰ ਕਈ ਭਸ਼ਾਵਾਂ ਵਿੱਚ ਬੋਲਿਆ ਜਾਂਦਾ ਜਲ ਵੀ ਆਖਦੇ ਨੇ ਜੇ ਰੱਬ ਨਾਲ ਜੁੜੇ ਹੋਈਏ ਤਾਂ ਕਣ ਕਣ ਵਿੱਚ ਰੱਬ ਦਿਸਦਾ ਫਿਰ ਜਲ ਅੰਮਿ੍ਤ ਦੇ ਰੂਪ ਵਿੱਚ ਵੀ ਦਿਸਦਾ। ਹੁਣ ਸਭ ਧਰਮਾਂ ਦੇ ਅਸਥਾਨਾ ਨੂੰ ਗਲਤ ਆਖਣਾ ਠੀਕ ਨਹੀਂ ਅੱਗੇ ਦੇਖਭਾਲ ਵਾਲੇ ਕਿਵੇਂ ਉਸ ਜਗਾ ਨੂੰ ਵਰਤ ਰਹੇ ਉਹ ਗਲਤ ਹੋ ਸਕਦੇ।
@AmanDeep-ct9hk
@AmanDeep-ct9hk 2 ай бұрын
ਗੁਰੂ ਰਾਮਦਾਸ ਜੀ ਤੇ ਘਰੇ ਹਰ ਪੈਰ ਤੇ ਬਖਸ਼ਿਸ ਏ ਜਿਸ ਤੇ ਸਤਿਗੁਰ ਦੀ ਕ੍ਰਿਪਾ ਹੁੰਦੀ ਏ ਉਹੀ ਜਾਣਦਾ ਏ ਕਿੰਤੂ ਪ੍ਰੰਤੂ ਵਾਲਿਆਂ ਤੇ ਸਾਡਾ ਯਕੀਨ ਨਹੀਂ ਮੈਂ ਖੁਦ ਕਈ ਵਾਰੀ ਬਖਸ਼ਿਸ ਮਹਿਸੂਸ ਕੀਤੀ ਏ ਅਜੇ ਥੋੜੇ ਦਿਨ ਪਹਿਲਾ ਹੀ ਦਰਬਾਰ ਸਾਹਿਬ ਦੇ ਬਾਹਰ ਮੇਰੇ ਕੋਲੋਂ ਦੋ ਕਦਮ ਵੀ ਤੁਰਿਆ ਨਹੀਂ ਜਾ ਰਿਹਾ ਸੀ ਲੱਤਾਂ ਮੋਢੇ ਇੰਜ ਦਰਦ ਕਰ ਰਹੇ ਸਨ ਜਿਵੇਂ ਮਣਾਂ ਮੂੰਹੀ ਭਾਰ ਪਿਆ ਹੋਵੇ ਜੋੜੇ ਜਮ੍ਹਾ ਕਰਾਕੇ ਜਿਵੇਂ ਹੀ ਪ੍ਰਕਰਮਾ ਚ ਦਾਖਲ ਹੋਈ ਸਰੀਰ ਹੌਲਾ ਬਹੁਤ ਹੌਲਾ ਮਹਿਸੂਸ ਹੋਇਆ ਜਿਵੇਂ ਓਪਰੀਆਂ ਚੀਜ਼ਾ ਬਾਹਰ ਹੀ ਰਹਿ ਗਈਆਂ ਹੋਣ ਹੋਰ ਵੀ ਕਈ ਬਖਸ਼ਿਸ਼ਾਂ ਹੋਈਆ ਨੇ ਪਰ ਕਰਮਾਂ ਕਰਕੇ ਕਈ ਵਾਰੀ ਸਤਿਗੁਰ ਜੀ ਜੀਵਨ ਸਵਾਰਨ ਲਈ ਕਰਮ ਕੱਟਣ ਲਈ ਦੁੱਖ ਪਾਉਂਦੇ ਵੀ ਨੇ ਗੁਰੂ ਸਾਹਿਬਾਨ ਨੇ ਆਪ ਉਹਨਾਂ ਦੁੱਖਾਂ ਨੂੰ ਆਪਣੇ ਉਪਰ ਵਰਤਾ ਕੇ ਆਮ ਲੋਕਾਂ ਨੂੰ ਸਮਝਾਇਆ ਵੀ ਏ ਪਰ ਹੂੜ ਮੱਤ ਲੋਕਾਂ ਨੂੰ ਇਹੇ ਸਮਝ ਨਹੀਂ ਆਉਣੀ ਕਿਯੋੰਕ ਸਤਿਗੁਰੂ ਨੇ ਆਪ ਉਹਨਾਂ ਦੀ ਮੱਤ ਤੇ ਪਰਦਾ ਪਾਇਆ ਹੋਇਆ ਏ 🙏🏻🙏🏻🙏🏻🙏🏻
@GurwinderBarri
@GurwinderBarri 2 ай бұрын
@@AmanDeep-ct9hk ਜੇ ਸਤਿਗੁਰੂ ਨੇ ਲੋਕਾਂ ਦੀ ਮੱਤ ਤੇ ਪਰਦਾ ਪਾਇਆ ਫੇਰ ਕਸੂਰ ਸਤਿਗੁਰੂ ਦਾ ਜਾਂ ਲੋਕਾਂ ਦਾ।
@BKS559
@BKS559 2 ай бұрын
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@BKS559
@BKS559 2 ай бұрын
@@GurwinderBarrikoi faida ni samjon da
@rajwantkaur4163
@rajwantkaur4163 2 ай бұрын
Rabb nu chalange Krna chngi gal nhi, parmatma hai aa eh gal sab nu pta, vishwas nal possible aa Sara kuj aa,dhan guru Ramdas ji 🙏🙏
@gurmailkaur2197
@gurmailkaur2197 2 ай бұрын
ਗੱਲ ਸਾਰੀ ਭਾਵਨਾ ਦੀ ਹੈ ਜੀ ,ਤੇਰੇ ਵਰਗੇ ਇਹਨਾ ਗੱਲਾਂ ਦਾ ਖੱਟਿਆ ਖਾਂਦੇ ਨੇ ।ਗੁਰੂ ਨਾਲ ਮਜ਼ਾਕ ਕਰਨ ਦ ਕੋਸ਼ਿਸ਼ ਨਾ karo
@tuhetufeteh
@tuhetufeteh 2 ай бұрын
ਬੂਟਾ ਜੀ ਤੁਸੀਂ ਉਹੀ ਪੰਡਿਤ ਹੋ ਜਿਹੜੇ ਨੇ ਧੰਨੇ ਭਗਤ ਨੂੰ ਪੱਥਰ ਦਿੱਤਾ ਸੀ। ਤੁਹਾਡੇ ਮੁਤਾਬਕ ਕਿਤੇ ਕੁਝ ਨਹੀਂ ਪਰ ਸ਼ਰਧਾ ਵਾਲਿਆਂ ਨੇ ਧੰਨੇ ਭਗਤ ਵਾਂਗ ਪੱਥਰਾਂ ਚੋਂ ਰੱਬ ਪਾ ਲੈਣਾ
@tencomplustwo
@tencomplustwo 2 ай бұрын
ਗਿਆਨੀ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਓ ਵਿਖੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਰਹਿਮਤ ਵਰਤ ਦੀ ਹੈ ਜੀ ਮੈਂ ਤੁਹਾਡੀਆਂ ਬਹੁਤੀਆਂ ਗੱਲਾਂ ਬਾਤਾਂ ਨਾਲ਼ ਸਹਿਮਤ ਸਾਂ ਪਰ ਕਿਤੇ ਨਾ ਕਿਤੇ ਇਸ ਵੀਡੀਓ ਨਾਲ 99%ਲੋਕ ਸਹਿਮਤੀ ਨਹੀਂ ਦਿੰਦੇ ਹਨ ਮੈਂ ਵੀ ਨਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਕਿਰਪਾ ਵਰਤ ਦੀ ਹੈ ਅਤੇ ਵਰਤ ਦੀ ਰਹੂਗੀ ਜੀ
@tencomplustwo
@tencomplustwo 2 ай бұрын
ਗਿਆਨੀ ਜੀ ਯੂ ਟਿਊਬ ਤੇ ਵੀਡੀਓ ਦੇਖ ਲਿਆ ਜੇ ਕਿੰਨਾ ਵੱਡਾ ਸਾਇੰਸਦਾਨ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਹੋਣਾ ਦੇ ਟਾਈਮ ਤੇ ਉਹ ਬੰਦਾ ਖੁਦ ਬੋਲ ਰਿਹਾ ਹੈ ਕਿ ਮੈਂ ਕੈਂਸਰ ਦੀ ਆਖਰੀ ਸਟੇਜ ਤੇ ਪਰ ਮੈਂ ਅਖੰਡ ਪਾਠ ਸਾਹਿਬ ਜੀ ਲੇਟ ਕੇ ਸੁਣਦਾ ਰਿਹਾ ਸੀ ਤਾਂ ਫਿਰ ਬਿਲਕੁਲ ਠੀਕ ਹੋ ਗਿਆ ਹੈ ਜੀ ਸੱਚਾਈ ਹੈ ਉਹ ਬੰਦਾ ਪੱਕਾ ਨਾਸਤਿਕ ਸੀ ਪਰ ਉਹ ਵੀ ਮੰਨਿਆ ਹੈ ਕਿ ਰੱਬ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀਓ ਦੀ ਕਿਰਪਾ ਵਰਤ ਰਹੀ ਹੈ ਜੀ ਸੱਚਾਈ ਹੋ ਸਕਦਾ ਹੈ ਕਿ ਕਿਸੇ ਨੇ ਕੋਈ ਵੀ ਗੱਪ ਕਹਾਣੀ ਮਾਰੀ ਹੋਵੇਗੀ ਪਰ ਗੁਰੂ ਸਾਹਿਬ ਜੀਆਂ ਦੀ ਕਿਰਪਾ ਵਰਤ ਰਹੀ ਹੈ ਜੀ ਸੱਚਾਈ, ਪਰ ਪਖੰਡੀਆਂ ਬਾਬਿਆਂ ਦਾ ਵਿਰੋਧੀ ਹਾਂ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਸੱਚ ਬੋਲਣ ਵਾਲੇ ਲੋਕਾਂ ਨੂੰ ਪਿਆਰ ਕਰਦਾ ਹਾਂ ਨਿਜੀ ਜੀਵਨ ਦੇ ਅਨੇਕਾਂ ਔਗੁਣ ਹੁੰਦਾ ਹੈ ਪਰ ਜੇਕਰ ਕੋਈ 99%ਚੰਗਾ ਹੈ ਤਾਂ ਫਿਰ 1% ਗਲਤੀ ਨਾਲ ਸਾਰੇ ਹਾਲਾਤ ਹੀ ਮਿੱਟੀ ਵਿੱਚ ਮਿਲਾ ਦੇਣ ਵਾਲੇ ਲੋਕ ਵੀ ਗ਼ਲਤ ਹਨ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਰੋੜੇ ਮਾਰੇ ਕੲਈ ਕਿਸਮ ਦਾ ਵਿਰੋਧ ਕੀਤਾ ਸੀ ਪਰ ਗੁਰੂ ਸਾਹਿਬ ਜੀਆਂ ਨੇ ਸੱਚ ਬੋਲ ਕੇ ਲੁਕਾਈ ਨੂੰ ਸਿੱਧੇ ਰਸਤੇ ਪਾਇਆ ਹੋਇਆ ਹੈ ਜੀ
@bhupindergill203
@bhupindergill203 2 ай бұрын
ਬੂਟਾ ਸਿੰਘ ਜੀ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਨਹੀਂ ਮੰਨਦੇ ਤੁਸੀਂ ਵੀ ਰੋਟੀ ਖਾਣ ਦਾ ਢਕਵੰਜ ਬਣਾਇਆ ਕਿੰਤੂ ਪ੍ਰੰਤੂ ਕਰਕੇ
@HUMANITY_SUPREME
@HUMANITY_SUPREME 2 ай бұрын
ਗੁਰੂ ਰਾਮ ਦਾਸ ਜੀ ਨੂੰ ਕੌਣ ਨਹੀ ਮੰਨਦਾ? ਪਰ ਗੱਲ ਅੰਧਵਿਸ਼ਵਾਸ ਦੀ ਹੋ ਰਹੀ। ਪਿੰਗਲਾ ਘਰ ਬੰਦ ਕਰਨਾ ਚਾਹੀਦਾ, ਸਭ ਨੂੰ ਕਯੋਂ ਨਹੀ ਇਸ਼ਨਾਨ ਕਰਾ ਕੇ ਠੀਕ ਕਰਦੇ ਜੀ। ਗੁਰੂ ਦੀ ਬਾਣੀ ਪੜ੍ਹ ਕੇ ਫਿਰ ਉਸ ਤੇ ਅਮਲ ਕਰਕੇ ਹੀ ਗੱਲ ਬਣਦੀ ਜੀ।
@FairFair-e3w
@FairFair-e3w Ай бұрын
ਵੀਰੋ, ਇਸ ਖੋਤੇ ਨੂੰ ਸਿੰਘ ਆਖ ਕੇ ਨਾ ਸੰਬੋਧਨ ਕਰੋ, ਜਿਸ ਦਿਨ ਗੁਰੂ ਸਾਹਿਬ ਦੇ ਸਨਮੁੱਖ ਚੋਰੀਆਂ ਕਰਕੇ ਮੁੱਕਰ ਗਿਆ ਸੀ, ਸਿੰਘ ਤੋਂ ਇਹ ਕੋਟ ਮੀਲ ਦੂਰ ਚਲਾ ਗਿਆ ਸੀ ਤੇ ਹੁਣ ਇਸ ਚੀਜ਼ ਦੀ ਤਸੱਲੀ ਕਰਾ ਰਿਹਾ ਹੈ ਕਿ ਇਹ ਇੱਕ ਮਹਾਂ ਵੱਡਾ ਖੋਤਾ ਤੇ ਗੰਦਗੀ ਖਾਣ ਤੇ ਗੰਦਗੀ ਬੋਲਣ ਵਾਲਾ ਸੂਰ ਏ। ਜਦੋਂ ਗੁਰੂ ਸਾਹਿਬ ਤੇ ਸੰਗਤਾਂ ਦੀ ਫਿਟਕਾਰ ਇਹਨੂੰ ਪੈ ਗਈ, ਕੋਲੂ ਚੱਕ ਵਿੱਚੋਂ ਲੰਘਣਾਂ ਪਊ ਤੇ ਫਿਰ ਸੁਣਵਾਈ ਨਹੀਂ ਹੋਣੀਂ ਕਿਤੇ (ਕਰਰੋ ਧਰਮ ਰਇਓ)। ਜਿਸ ਨੇ ਗੁਰੂ ਰਾਮਦਾਸ ਜੀ ਦੇ ਘਰ ਨਾਲ ਵੈਰ ਮੁੱਲ ਲਿਆ ਆ ਨਾ, ਉਸਦਾ ਫਿਰ ਰਿਹਾ ਕੱਖ ਨਹੀਂ।
@GurpreetSingh-nl9wx
@GurpreetSingh-nl9wx 2 ай бұрын
ਬੂਟੇਆ ਕਰਾਮਾਤਾਂ ਹੁੰਦੀਆਂ ਹਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਉੱਤੇ ਪਲ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ
@PalveerDhillon98
@PalveerDhillon98 2 ай бұрын
ਬੁਟਾ ਸਿੰਘ ਜੀ ਮੇਰੀ ਭੈਣ ਨੂੰ ਬਹੁਤ ਗੰਭੀਰ ਬਮਾਰੀ ਸੀ ਗੁਰੂ ਜੀ ਦੇ ਚਰਨਾਂ ਤੇ ਇਸ਼ਨਾਨ ਕਰਕੇ ਸਬ ਹਨ ਗੀ
@rajwinder1968
@rajwinder1968 2 ай бұрын
ਜਿਸ ਦਿਨ ਤੈਨੂੰ ਸਜ਼ਾ ਦਿੱਤੀ। ਗੂਰੂ ਦੀ ਨੇ ਫਿਰ ਯਾਦ ਆਉਣ ਗੂਰੂ ਰਾਮਦਾਸ ਜੀ
@SurinderSingh-wz7sm
@SurinderSingh-wz7sm 2 ай бұрын
ਓ ਪਾਗਲ ਸਰੋਵਰਾਂ ਨੂੰ ਵਰ ਮਿਲੇ ਹੋਏ ਹਨ ਕਿ ਜੋ ਸਰਧਾ ਪੂਰਵਕ ਇਕ ਮਨ ਇਕ ਚਿਤ ਇਸਨਾਨ ਕਰੇਗਾ ਉਹ ਠੀਕ ਹੋਵੇਗਾ
@GurwinderBarri
@GurwinderBarri 2 ай бұрын
@@SurinderSingh-wz7sm ਤਾਂ ਹੀ ਕਿਹਾ ਜਾ ਰਿਹਾ ਕਿ ਉਸ ਨੂੰ ਸਰੋਵਰ ਵਿੱਚ ਇਸ਼ਨਾਨ ਕਰਾਵੋ🤣
@SukhwinderKaur-t9l
@SukhwinderKaur-t9l 2 ай бұрын
ਇਨਾ ਬਕਵਾਸ ਕਰਨ ਜੀ ਜਰੂਰਤ ਨਹੀਂ ਹੁੰਦੀ ਜਿੰਨਾ ਫਾਲਤੂ ਬੋਲਦੇ ਪਏ ਆ ਗਲ ਵਿੱਚ ਗਾਤਰਾ ਪਾ ਕੇ ਜੇ ਤੂੰ ਸਿੱਖ ਆ ਤਾਂ ਤੂੰ ਇਨੀ ਗੱਲ ਕਹਿ ਹੀ ਨਹੀਂ ਸਕਦਾ
@gulzarsingh7954
@gulzarsingh7954 2 ай бұрын
ਪਰਮਾਤਮਾ ਆਪਣੀ ਮਰਜੀ ਨਾਲ ਕਰਦਾ ਹੈ ਜਿਹੜਾ ਕਰਨਾ ਹੋਵੇ ਕਿਸੇ ਦੇ ਕਹਿਣ ਤੇ ਨਹੀਂ ਕਿਓਂ ਕਿ ਪਰਮਾਤਮਾ ਦਾ ਇਮਤਿਹਾਨ ਨਹੀਂ ਲਿਆ ਜਾਂਦਾ ਕਿਸੇ ਦੇ ਕਹਿਣ ਤੇ
@KumarMahi-u4j
@KumarMahi-u4j 2 ай бұрын
Boota. Sach. Bolda
@jotikaur1210
@jotikaur1210 2 ай бұрын
​@@KumarMahi-u4jfir tusi jis nu v mnda ho vishvaas nhi riha sb paani fir gya😮
@Velly-bande7jl2x
@Velly-bande7jl2x 2 ай бұрын
ਬਾਬਾ ਤੇਰੀ ਬੁੱਧੀ ਪ੍ਰਿਸਟ ਹੋਗੀ ਤੁਸੀ ਅੰਮ੍ਰਿਤਧਰੀ ਹੋ ਗੁਰੂ ਰਾਮਦਾਸ ਜੀ ਦੇ ਪਾਵੀਤਰ ਸਰੋਵਰ ਤੇ ਟਿਪਣੀ ਕਰ ਰਿਹਾ ਤੈਨੂੰ ਨਰਕਾਂ ਚ ਵੀ ਢੋਈ ਨੀ ਹੋਣੀ ਜਿਹੜਾ ਸਿੰਘ ਕੜਾਹੇ ਡੀਗਾ ਉਸਦੀ ਲਿਖੀ ਹੀ ਐਦਾਂ ਸੀ ਪਰ ਤੇਰੇ ਵਾਸਤੇ ਬਹੁਤ ਗਲਤ ਗੱਲ ਏ ਤੂੰ ਸਿੱਖ ਹੋਈ ਨੀ ਸੱਕਦਾ 🙏ਜੀਓ ਜੀਓ ਤੇਰਾ ਹੁਕਮ ਤਿਵੇਂ ਟਿਵ ਹੋ ਵਣਾ 🙏
@jaskaransandhu-m8e
@jaskaransandhu-m8e 2 ай бұрын
ਤੇਰੇ ਨਾਲੋ ਤਾ ਸੂਰ ਵੀ ਚੰਗੇ ਹਨ ਜੋ ਲੋਕਾ ਦੀ ਗੰਦਗੀ ਨੂੰ ਖਾਕੇ ਪਿੰਡ ਨੂੰ ਸਾਫ ਰਖਦੇ ਹਨ
@harmanpreetkaur2309
@harmanpreetkaur2309 2 ай бұрын
ਮੇਰੀ ਕੈਸਰ ਠੀਕ ਹੋਈ ਗੁਰੂ ਰਾਮਦਾਸ ਜੀ ਦੇ ਦਰ ਤੋਂ ਬਲਵੀਰ ਕੌਰ
@Kaurnavkirat
@Kaurnavkirat 2 ай бұрын
@@harmanpreetkaur2309 hnjii sahi kea
@lookforward5145
@lookforward5145 2 ай бұрын
Bus kr sare cancer marija nu bhej dine aa othe
@gurmejsidhu2711
@gurmejsidhu2711 2 ай бұрын
@@Kaurnavkirat bhain ji sat shri akal, tusi shi ho
@khushkhushi4201
@khushkhushi4201 2 ай бұрын
Waheguru ji ...🙏🙏🙏🙏🙏⚔️⚔️🦅🦅💯💯🙏🙏
@swaranjitkaur-vw2kq
@swaranjitkaur-vw2kq 2 ай бұрын
Gall ta viswas di hai ji
@LakhwinderSingh-p9d
@LakhwinderSingh-p9d 2 ай бұрын
ਇਹ ਤਾਂ ਭਾਵਨਾ ਤੇ ਨਿਰਭਰ ਹੈ। ਜੇ ਭਾਵਨਾ ਹੈ ਤਾਂ ਸਭ ਕੁਝ ਕੇ ਸਕਦਾ ਪਰ ਤੇਨੂੰ ਕੀ ਪਤਾ ਪੱਥਰ ਨੂੰ। ਤੇਨੂੰ ਖੋਤੇ ਨੂੰ ਅਕਲ ਨਹੀਂ ਆ ਸਕਦੀ
@rajindersingh3290
@rajindersingh3290 2 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ
@Kskarnailsingh5195
@Kskarnailsingh5195 2 ай бұрын
ਬੂਟਾ ਰਾਮ ਭੋਕਣ ਕੋਈ ਫਇਦਾ ਨਹੀਂ ਜੇ ਸ਼ਕਤੀ ਵੇਖਣੀ ਏ ਏਦਾ ਕਰ ਕੋਈ ਸਰੋਵਰ ਪੂਰਣ ਆ ਫਿਰ ਪਤਾ ……..
@sumeshchopra1654
@sumeshchopra1654 2 ай бұрын
ਵਿਗਆਨੀ ਵਾਸਤੂ ਭਾਰਦਵਾਜ ਦੇ ਰੋਗ ਦੀ ਨਿਰਵਿਰਤੀ ਵੀ ਸ਼੍ਰੀ ਦਰਬਾਰ ਸਹਿਬ ਜੀ ਤੋਂ ਹੋਈ ਸੀ🙏
@BalveerkaurJaito
@BalveerkaurJaito 2 ай бұрын
ਬਾਈ ਜੇ ਤੈਨੂੰ ਗੁਰੂ ਘਰ ਨਹੀਂ ਪਸੰਦ ਤੂੰ ਨ ਜਾ ਜਿਨਾਂ ਦਾ ਵਿਸ਼ਵਾਸ ਹੈ ਉਹ ਚਲੇ ਜਾਣਗੇ ਵਿਸ਼ਵਾਸ ਸਥਾਨ ਧੰਨੇ ਭਗਤ ਨੇ ਵੀ ਕੀਤਾ ਸੀ ਵਾਹਿਗੁਰੂ
@sardarsaab1007
@sardarsaab1007 2 ай бұрын
ਇਸ ਬੰਦੇ ਨੂੰ ਦਾੜਾ ਰੱਖ ਕੇ ਵੀ ਸ਼ਰਮ ਨਹੀਂ ਆਉਂਦੀ
@darbarasingh9145
@darbarasingh9145 Ай бұрын
ਮੇਰਾ ਚਮੜੀ ਰੋਗ ਤਰਨਤਾਰਨ ਸਾਹਿਬ ਸਰੋਵਰ ਚ ਇਸਨਾਨ ਕਰਨ ਨਾਲ ਠੀਕ ਹੋਇਆ ।
@jarnailsinghfojikhalsa8715
@jarnailsinghfojikhalsa8715 2 ай бұрын
ਸਿੱਖੋ ਸਿੱਖਾਂ ਦੇ ਦੁਸ਼ਮਣ ਮਤ ਬਣੋ ਸਰਮ ਕਰੋ ਪਰਮਾਤਮਾ ਚਾਹੇ ਤਾਂ ਬਿਨਾ ਸਾਹਾਂ ਦੇ ਰੱਖ ਸਕਦਾ ਹੈ
@tajindersinghmaan8814
@tajindersinghmaan8814 2 ай бұрын
@@GurwinderBarri Oe mugla di aulad tu salia tote shitar trha wadhi janda Bhan da yaar sala fudu banda bakwaas kyo marda
@AmanDeep-ct9hk
@AmanDeep-ct9hk 2 ай бұрын
@@GurwinderBarri ਨਾਸਤਿਕ ਹੋਣਾ ਬਹੁਤ ਚੰਗਾ ਏ ਪਰ ਅੱਤ ਦੇ ਨਾਸਤਿਕ ਹੋਣਾ ਏਸ ਜਨਮ ਦੇ ਕਰਮਾਂ ਨੂੰ ਖਰਾਬ ਕਰਦਾ ਏ ਮੈਂ ਵੀ ਪਿਛਲੇ ਜਨਮ ਚ ਰੱਬ ਨੂੰ ਰੱਬ ਦੇ ਪਿਆਰਿਆਂ ਨੂੰ ਬੁਰਾ ਭਲਾ ਕਿਹਾ ਤੇ ਏਸ ਜਨਮ ਚ ਕਿਤੇ ਵੀ ਆਦਰ ਸਤਿਕਾਰ ਨਹੀਂ ਭਾਵੇਂ ਲੱਖ ਦੌਲਤ ਕੋਲ ਕਿਉ ਨਾ ਹੋਵੇ ਸੋਂ ਏਸ ਤਰਾਂ ਦੇ ਕਰਮਾਂ ਤੋਂ ਬਚੋ ਖੁਦ ਗੁਰੂ ਸਾਹਿਬ ਆਪ ਤੱਤੀਆ ਲੋਹਾ ਤੇ ਬੈਠੇ ਦੇਗ ਚ ਉਬਾਲੇ ਗਏ ਏਨੇ ਸਿੰਘ ਸ਼ਹੀਦ ਹੋਏ ਉਹਨਾਂ ਤਾਂ ਕੌਈ ਲਾਹਨਤ ਨਹੀਂ ਪਾਈ ਸਤਿਗੁਰ ਨੂੰ ਅੱਗੇ ਆਪਦੇ ਕਰਮ ਪਿਛਲੇ ਚੰਗੇ ਕੀਤੇ ਖ਼ਤਮ ਕਰ ਲਵੋ ਬਾਕੀ ਫੇਰ ਅਗਲੀ ਜੂਨ ਚ ਭੋਗ ਲੈਣਾ
@GurwinderBarri
@GurwinderBarri 2 ай бұрын
@@Harkamalkaurkhalsa ਗਲਤ ਨੂੰ ਗਲਤ ਕਹਿਣ ਦੀ ਸੋਡੇ ਵਿੱਚ ਹਿੰਮਤ ਨਹੀਂ । ਸਿਰਫ ਗਰੀਬ ਨੂੰ ਕੁੱਟ ਸਕਦੇ ਹੋਂ ।
@GurwinderBarri
@GurwinderBarri 2 ай бұрын
@@AmanDeep-ct9hk ਪਿਛਲੇ ਜਨਮ ਵਿੱਚ ਰੱਬ ਨੂੰ ਬੁਰਾ ਬੋਲਣ ਵਾਲੇ ਨੂੰ ਦੁਬਾਰਾ ਜਨਮ ਵੀ ਮਿਲ ਗਿਆ, ਧਨ-ਦੋਲਤ ਵੀ।
@GurwinderBarri
@GurwinderBarri 2 ай бұрын
@@Harkamalkaurkhalsa ਤੁਸੀਂ ਤਾਂ ਦੀਪ ਸਿੱਧੂ ਵਰਗੇ ਆਸ਼ਕ ਵੀ ਸ਼ਹੀਦ ਬਣਾ ਕੇ ਲੋਕਾਂ ਦੇ ਸਿਰਾਂ ਤੇ ਬਿਠਾ ਦਿੱਤੇ।
@JagsirSingh-ml7jm
@JagsirSingh-ml7jm 2 ай бұрын
ਵਾਹ ਜੀ ਵਾਹ ਕਿਆ ਬਾਤਾਂ ਨੇ ਗੋਲਕ ਚੋਰ ਸਾਬ
@DeepGill-wg2ur
@DeepGill-wg2ur 2 ай бұрын
ਇਹ ਬੰਦਾ ਹਿੱਲ ਗਿਆ ਆ ਗੁਰੂ ਰਾਮਦਾਸ ਜੀ ਇਹਨੂੰ ਦਿਖਾਓ ਰਸਤਾ
@ManprretKaur-s6v
@ManprretKaur-s6v 2 ай бұрын
ਸੰਤਾ ਦੇ ਗੁਰੂ ਦੇ ਦੋਖੀ ਜਿਹੜੇ ਗੁਰੂ ਨਾਲ਼ੋਂ ਤੋੜਦੇ ਹਨ ਉਹਨਾਂ ਨੂੰ ਗੰਦਗੀ ਦੇ ਕਿੜਿਆਂ ਦਾ ਕੀੜਾ ਬਣਨਾ ਪੈਦਾ ਹੈ
@rachhpalpannu6214
@rachhpalpannu6214 2 ай бұрын
@@ManprretKaur-s6v ਓ ਬੂਟਿਆ ਸਿਆਣਾਂ ਬਣ ਕਿਉਂ ਕਮਲਾ ਹੋ ਗਿਆ
@jaskaransandhu-m8e
@jaskaransandhu-m8e 2 ай бұрын
ਸਿਖਾ ਲਈ ਇਹ ਦੂਜਾ ਨੇਕੀ ਹੈ
@BaljitSingh-yb3qs
@BaljitSingh-yb3qs 2 ай бұрын
ਪਹਿਲਾਂ ਇਹ ਦੱਸ ਜਿਹੜੇ ਗੋਲਕ ਤੋਂ ਪੰਜ ਡਾਲਰ ਚੱਕੇ ਸੀ ਉਹ ਵਾਪਸ ਕੀਤੇ ਜਾਂ ਨਹੀਂ ਚੋਰਾ
@BakhshishSingh-g9r
@BakhshishSingh-g9r 2 ай бұрын
ਕੰਜਰਾ ਜਿਸ ਦੀ ਗਲ ਕਰ ਰਿਹਾ ਊ ਦੁਨੀਆ ਦਾ ਮਾਲਕ ਸੀ ਹੈ ਤੇ ਰਹੋ ਗਾ ਤੇਰੇ ਵਰਗੇਆ ਨੂੰ ਨੰਗੇ ਕਰਦਾ ਰਹੋਗਾ. ਉਸ ਨੇ ਪਾਣੀ ਪਿਤਾ ਕਿਹਾ ਹੈ ਕੰਜਰਾ ਪਿਤਾ ਕੀ ਨੀ ਕਰ ਸੱਕਦਾ ਤੇਰੇ ਵਰਗੇ ਤੇ ਇਹ ਵੀ ਕਿਹਣ ਗੇ ਪਾਣੀ ਪਿਤਾ ਕਿਦਾ ਤੁਹਾਡਾ ਦਿਮਾਗ ਖਰਾਬ ਹੈ
@SatnamSingh-vv4ti
@SatnamSingh-vv4ti 2 ай бұрын
ਬੂਟਾ ਸਿੰਘ ਤਾਂ ਇੱਕ ਲੰਢੂ ਬੰਦਾ ਹੈ
@AbhijeetSingh-ry6il
@AbhijeetSingh-ry6il 2 ай бұрын
ਮੈ ਕੇਹਦੀ ਆ ਗੁਰੂ ਰਾਮ ਦਾਸ ਦੇ ਜੱਲ ਸਰੋਵਰ ਵਿੱਚ ਬੜੀ ਸਕਤੀ ਹੈ ਗੁਰੂ ਭਾਵਨਾ ਦੇਖ ਕੇ ਸੱਚਾ ਮੰਨ ਦਿੱਲ ਨੀਤ ਸਾਫ ਵੇਖ ਵਿਸਵਾਸ ਵੇਖ ਕੇ ਕਿਰਪਾ ਕਰਦੇ ਨੇ
@BaljinderSinghGANDIWIND-eo3yk
@BaljinderSinghGANDIWIND-eo3yk 2 ай бұрын
ਬੂਟਾ ਸ ਤੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਜਿਨਾਂ ਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਤੈਨੂੰ ਤੇ ਆਪਣੇ ਆਪ ਤੇ ਵਿਸ਼ਵਾਸ ਨਹੀਂ, ਇਸ ਜੁਬਾਨ ਵਿੱਚ ਹੱਡੀ ਨਹੀਂ ਤੂੰ ਗੁਰੂ ਸਾਹਿਬ ਦਾ ਪੰਜਾ ਨਹੀਂ ਵੇਖਿਆ ਕਾਲੇ ਕਾ ਹੰਸ ਹੁੰਦੇ ਨੇ ਵੇਖੇ ਤੈਨੂੰ ਸ਼ਬਦੀ ਗਿਆਨ ਤੇ ਵਿਸ਼ਵਾਸ ਹੋ ਸਕਦਾ ਤੈਨੂੰ ਬ੍ਰਹਮ ਬ੍ਰਹਮ ਵਿਦਿਆ ਦਾ ਪਤਾ ਹੀ ਨਹੀਂ ਹਰਿਦੁਆਰ ਵਾਲੇ ਪੰਡਿਤ ਵਾਲੀ ਗੱਲ ਕਰਦਾ
@RajveerSingh-pf9cc
@RajveerSingh-pf9cc 2 ай бұрын
ਬਾਬਾ ਜੀ ਤੁਹਾਡਾ ਆਦਰ ਕਰਦੇ ਆ ਗੱਲਾਂ ਤੁਹਾਡੀਆ ਤਰਕ ਵਾਲੀਆ ਹੁੰਦੀਆ ਪਰ ਇਹ ਗੱਲ ਸੱਚ ਹੈ ਜੀ ਮੇਰੀ ਚਮੜੀ ਦੀ ਬੀਮਾਰੀ ਗੁਰੂ ਅਰਜਨ ਦੇਵ ਜੀ ਦੇ ਦਰ ਤੋ ਠੀਕ ਹੋਈ ਹੈ ਮੈਂ ਆਪ ਡਾਕਟਰ ਹਾ ਆਯੂਰਵੈਦਿਕ ਪਰ ਗੁਰੂ ਤੇ ਭਰੋਸਾ ਰੱਖ ਕੇ ਚਲਦਾ ਜੀ ਮੇਰੇ ਨਾਲ ਆਪ ਹੋਇਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀ ਗੁਰੂ ਤੇ ਭਰੋਸਾ ਵੀ ਜਰੂਰੀ ਆ ਜੀ ਏਨਾ ਵੀ ਤਰਕਸ਼ੀਲ ਹੋਣਾ ਸਹੀ ਨਹੀ
@ਸਿੱਧੂ-ਜ3ਬ
@ਸਿੱਧੂ-ਜ3ਬ 2 ай бұрын
ਇਹ ਬੰਦਿਆਂ ਨੂੰ ਬੋਲਦਾ ਬੋਲਦਾ ਪ੍ਰਮਾਤਮਾ ਨੂੰ ਬੋਲਣ ਲੱਗ ਗਿਆ ਇਹਦਾ time ਥੋੜ੍ਹਾ ਹੀ ਰਹਿ ਗਿਆ ਬੱਸ 🤦‍♂️😏
@gursharndeep7396
@gursharndeep7396 2 ай бұрын
ਬਾਬਾ ਮਾਨਸਿਕ ਤੇ ਸਰੀਰਕ ਰੋਗਾ ਚ ਫਰਕ ਹੁੰਦਾ ਜਾ ਨਹੀ ,ਗੁਰੂ ਮਾਨਸਿਕ ਤੇ ਸਰੀਰਿਕ ਅਨਰੁਣੀ ਤੇ ਬਾਹਰੀ ਰੋਗ , ਭਾਵਨਾ ਨਾਲ ਆਏ ਸਿੱਖ ਦਾ ਬਹੁਤ ਜਲਦੀ ਠੀਕ ਕਰਦਾ,ਏਡਾ ਨਹੀਂ ਬੋਲੀ ਦਾ ਕਿਸੇ ਦੇ ਦੁੱਖ ਚ ਸਰੀਰ ਦਾ ਦਰਦ ਬਹੁਤ ਵੱਡਾ ਆ 30%ਸਰੀਰ ਬਚਿਆ, ਅਰਦਾਸ ਕਰੋ ਇਹੋ ਜੇਹੀਆਂ ਨੈਗੇਟਿਵ ਗੱਲਾਂ ਨਾ ਕਰੋ, ਕਿਉੰਕਿ ਜੈਸੀ ਕਰਨੀ ਵੈਸੀ ਭਰਨੀ,ਸਤਿਗੁਰੂ ਧਰਤੀ ਧਰਮ ਹੈ ਜੇਹਾ ਬੀਜੇ ਤੇਹਾ ਫਲ ਪਾਏ।।
@rattanchand4816
@rattanchand4816 2 ай бұрын
ਗਿਆਨੀ ਜੀ, ਗੁਰਬਾਣੀ ਦੇ ਸ਼ਾਬਦਿਕ ਅਰਥ ਨਾਲ ਹੀ ਇਹ ਕਥਾ ਕਹਾਣੀਆਂ ਜੋੜੀਆਂ ਜਾਂਦੀਆਂ ਹਨ,ਭਾਵ ਅਰਥ ਤਾਂ ਮਨ ਨੂੰ ਰੋਸ਼ਨ ਕਰ ਦਿੰਦੇ ਹਨ।🎉
@BabaKapti
@BabaKapti Ай бұрын
ਸ਼ਰਮ ਨਹੀਂ ਆਉਂਦੀ ਲੱਖ ਲਾਹਨਤ ਤੇਰਾ ਤੇ ਤੇਰਾ ਜੇਹਾ ਨੂ ਕੀੜਾ ਪੈਨਾ
@piarasingh552
@piarasingh552 2 ай бұрын
ਬੂਟਾ ਸਿੰਘ ਕਹਿੰਦਾ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਮੈ ਗੋਲਕਾਂ ਚੋਰੀ ਕਰਦਾ ਹਾਂ ਮੈਨੂੰ ਪਕੜੇ। ਪਰ ਉਸ ਨੂੰ ਤਾਂ ਕੈਮਰੇ ਨੇ ਹੀ ਫੜ ਲਿਆ ।
@PaSingh-l4f
@PaSingh-l4f Ай бұрын
Dhan guru ram das je boots singh guru ram says can cure that mam
@bajwa4032
@bajwa4032 2 ай бұрын
ਬਾਬਾ ਜੀ ਇਸ ਬੂਟਾ ਸਿੰਘ ਦੀ ਕੋਈ ਨਿਹੰਗ ਸਿੰਘ ਖੂਬ ਸੇਵਾ ਕਰੋ ਜੀ ਫਿਰ ਇਸ ਨੇ ਬੰਦਾ ਬਣਨਾ ਹੈ
@balwantsingh-m1p
@balwantsingh-m1p 2 ай бұрын
ਇਹ ਗੁਰੂ ਦਾ ਦਿੱਤਾ ਖਾ ਕੇ ਗੁਰੂ ਦੀ ਹੀ ਨਿੰਦਿਆ ਕਰੀ ਜਾਂਦਾ
@rashpalsingh5699
@rashpalsingh5699 2 ай бұрын
ਬੂਟਾ ਸਿਆਂ ! ਏਹ ਸਭ ਕੁਝ ਭਾਣੇ ਚ ਹੋਇਆ , ਅਰਦਾਸ ਚ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ, ਓਹ ਵੀ ਭਾਣੇ ਚ ਹੋਇਆ, ਸੱਚੇ ਸਿੱਖ ਭਾਣਾ ਮੰਨਦੇ ਵੀ ਨੇ, ਤੇ ਭਾਣੇ ਚ ਰਹਿੰਦੇ ਵੀ ਨੇ , ਤੇਰੇ ਤੇ ਜਦੋਂ ਭਾਣਾ ਵਰਤਿਆ ਨ੍ਹਾਂ, ਫੇਰ ਪਤਾ ਲੱਗੂ , ਕਿ ਤੂੰ ਭਾਣਾ ਮੰਨਦਾ ਏਂ, ਕਿ ਚੀਕਾਂ ਮਾਰਦਾ ਏਂ । ਵੈਸੇ ਤਾਂ ਨਕਲੀ ਭੇਸ ਉਤਾਰ ਕੇ , ਤੂੰ ਪਿਓਰ RSS ਵਾਲੀ ਵਰਦੀ ਵਿੱਚ ਆ ਜਾ , ਤੇਰੇ ਲਈ ਓਹੀ ਠੀਕ ਐ । ਦੋਗਲਾਪਣ ਛੱਡ ਦੇ ।
@paramjitsingh2651
@paramjitsingh2651 2 ай бұрын
RSS tye sare bjp nal chuna larrde se bjp nu akaliya de halat da pata chal geya ase karana karke bjp alag ho gaye a ji
@ਸ਼ਬਦਸੰਗ੍ਰਹਿ-bz9kw
@ਸ਼ਬਦਸੰਗ੍ਰਹਿ-bz9kw 2 ай бұрын
ਬੂਟੇ ਨੂੰ ਅਕਲ ਦਾ ਹੰਕਾਰ ਹੋ ਗਿਆ ਏ ਇਹਦੀਆਂ ਵੀ ਜੜਾਂ ਜਲਦੀ ਹੀ ਹਿਲਣ ਵਾਲੀਆਂ ਲੱਗਦਾ
@Talenthub-qy4kl
@Talenthub-qy4kl 2 ай бұрын
@@ਸ਼ਬਦਸੰਗ੍ਰਹਿ-bz9kw ਬੂਟਾ ਨਹੀਂ ਬੋਲਦਾ ਇਹਦਾ ਹੰਕਾਰ ਬੋਲਦਾ
@Harjeetkaur-
@Harjeetkaur- 2 ай бұрын
101 % right
@amandeol9296
@amandeol9296 2 ай бұрын
ਪਹਿਲਾਂ ਤੂੰ ਸਾਬਤ ਕਰ v ਤੂੰ ਆਪਣੇ ਬੁੜੇ ਦਾ
@LakhwinderSingh-hl9nb
@LakhwinderSingh-hl9nb 2 ай бұрын
ਮੈ ਪਹਿਲਾਂ ਅੰਦਾਜਾ ਲਾ ਲਿਆ ਸੀ,ਕਿ ਬੂੱਟਾ ਜਰੂਰ ਰਿਸ਼ਤਾ ਕਰੂਗਾ,ਸਚ ਨਿਕਲਿਆ
@baggabanipal575
@baggabanipal575 2 ай бұрын
@@LakhwinderSingh-hl9nb ਏਹਨੇ ਛਿੱਤਰ ਖਾਣੇ ਹੰਨ ਹੁਣ ਕਿਸੇ ਤੋ
@pardeepsingh-ud7ld
@pardeepsingh-ud7ld 2 ай бұрын
Is golk chor the tima pura ho ga
@BalveerkaurJaito
@BalveerkaurJaito 2 ай бұрын
ਇਸ ਬੰਦੇ ਨੌ ਰੱਬ ਅਕਲ ਦੇਵੇ ਤਾਂ ਆਏਗੀ ਉਵੇਂ ਨਹੀਂ ਇਹ ਵਿਸਟਾ ਦਾ ਕੀੜਾ ਹੈ ਵਾਹਿਗੁਰੂ ਭਲਾ ਕਰ ਸਾਰਿਆਂ ਦਾ
@baldevthakurbaldevbaldev2219
@baldevthakurbaldevbaldev2219 2 ай бұрын
ਬਿਲਕੁਲ ਸਹੀ ਜੀ ਭਾਈ ਰਣਜੀਤ ਸਿੰਘ ਢੱਡਰੀਵਾਲੇ ਨੇ ਜੋ ਕਹਿਣਾ ਜਾਂ video ਪਾਉਣੀ ਸੀ ਉਹ ਸ਼ੁਰੂਆਤ ਤੁਸੀਂ ਪੂਰੀ ਕਰ ਦਿਤੀ ਹੈ ਬਿਲਕੁਲ ਸੱਚ 100%
@kahlon899
@kahlon899 2 ай бұрын
ਤੇਰੀ ਬੋਲੀ ਤੋਂ ਪਤਾ ਲੱਗਦਾ ਹੈ ਤੂੰ ਵਿਰੋਧੀ ਲਾਣੇ ਚੋ ਆ ਵਾਹਿਗੁਰੂ ਤੈਨੂੰ ਸੁਮੱਤ ਬਖਸ਼ੇ
@MrSingh70
@MrSingh70 2 ай бұрын
ਗਿਆਨੀ ਜਿਉ ਮੈ ਆਪ ਜੀ ਦੀ ਵੀਡਿਉ ਦਾ ਇੰਤਜਾਰ ਕਰਦਾ ਰਹਿੰਦਾ ਹਾਂ ਗਿਆਨੀ ਜੀਉ ਕਰਾਮਾਤ ਦਾ ਜ਼ਿਕਰ ਤਾਂ ਹੈ ਜੀਉ ਜੀਉ ਨਾਮਾ ਹਰਿ ਗੁਣ ਉਚਰੈ ਬਗਤ ਜਾਣਾ ਕਾ ਦੇਹੂਰਾ ਫਿਰੇ ਦੇਹੁਰਾ ਫਿਰਨਾ ਕਰਾਮਾਤ ਹੀ ਤਾਂ ਹੈ ਜੀ।। ਅਤੇ ਅਨੇਕ ਜਗ੍ਹਾ ਸਾਹਿਬ ਨੇ ਪਰਲਾਦ ਦੀ ਸਾਖੀ ਦਾ ਵਰਨਨ ਹੈ ਜੀ।।
@balwinderkaur8250
@balwinderkaur8250 2 ай бұрын
boota bhaji ji you are great sach noo noo samne le ke aounde aa kise da pakh ni laine
@sandeepsinghlovely4009
@sandeepsinghlovely4009 2 ай бұрын
ਗੱਲ ਤਾਂ ਬੂਟਾ ਸਿਓ ਨੇ ਸਹੀ ਕਹੀ ਹੈ । ਵੀਡੀਓ ਵਾਇਰਲ ਕਰਦੇ ਸੀ " ਡਾਕਟਰ ਨੇ ਦਿੱਤਾ ਜਵਾਬ, 😂 ਬਚਪਨ ਦਾ ਅੰਨਾ ਹੋਇਆੈ ਸੁਜਾਖਾ, 😂ਹਰ ਪਾਸੋਂ ਇਲਾਜ ਕਰਾ ਲਏ ਫਰਕ ਨਹੀਂ ਪਿਆ 😂 , ਥਾ ਥਾ ਭੱਟਕ ਕੇ ਆਏ ਦਰਬਾਰ ਸਹਿਬ ਤੇ ਕੀਤਾ ਇਸਨਾਨ , 😂 ਲਿੱਖ ਲਿੱਖ ਵੀਡੀਓ ਵਾਇਰਲ ਕਰਦੇ ਸੀ ।ਹੁਣ ਕਿ ਹੋਇਆ ਹੁਣ ਲੈਕੇ ਸੇਵਾਦਾਰ ਨੂੰ ਹਸਪਤਾਲ ਵੱਲ ਤਿੱਤਰ ਹੋ ਗਏ 😂😂 ਹਸਪਤਾਲ ਨੂੰ ਭੱਜ ਪਏ। ਕੰਜਰੋ ਉੱਥੇ ਸਿਟੋ ਤਲਾਅ ਵਿੱਚ ਤੇ ਬਾਹਰ ਕੱਢ ਲਓ। ਗੱਲ ਬੂਟੇ ਸਿਉ ਦੀ ਬਿਲਕੁੱਲ ਸਹੀ ਹੈ। Agree 100 % ਬੂਟਾ ਸਿੰਘ ਤੇਰੇ ਨਾਲ 👍
@jotikaur1210
@jotikaur1210 2 ай бұрын
ਬੂਟੇ ਨੇ ਸਭ ਵਿਸ਼ਵਾਸ ਤੋੜ ਦਿੱਤੇ ਜੋ ਤੁਸੀਂ ਅਕਾਲ ਪੁਰਖ ਤੇ ਡੋਰਾਂ ਸੁਟੀਆਂ ਸੀ 😮😅
@MalkiatKaur-uv2lu
@MalkiatKaur-uv2lu 2 ай бұрын
ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੁਖ ਦੁਰ ਹੁੰਦਾ ਹੈ
@paramjitkaur-pt9hx
@paramjitkaur-pt9hx 2 ай бұрын
Meri stomach dard theek hoi c me bhaut pereshan c me ik widow lady c mere shotte shotte bache c waheguru ne kirpa kiti te me nirog hoi
@NanakSingh-zn3uc
@NanakSingh-zn3uc 2 ай бұрын
YOU ARE RIGHT GREAT WORDS
@majorcheema4004
@majorcheema4004 2 ай бұрын
ਸੱਚ ਕੌੜਾ ਹੁੰਦਾ ਸੁਣਿਆ ਸੀ ਅੱਜ ਵੇਖ ਵੀ ਲਿਆ ਗਿਆਨੀ ਜੀ 🙏🏻
@dalersinghsingh2878
@dalersinghsingh2878 2 ай бұрын
Waheguru ji
@jaskaransandhu-m8e
@jaskaransandhu-m8e 2 ай бұрын
ਲੋਕੋ ਇਹ ਜਿਸ ਪਿੰਡ ਦਾ ਹੈ ਇਹਦੀ ਅਕਲ ਟਿਕਾਣੇ ਲਿਆ ਦਿਓ
@sukhdevsinghsukh9267
@sukhdevsinghsukh9267 2 ай бұрын
ਵੱਡੇ ਗਿਆਨੀ ਜੀ............ਤੁਸੀਂ ਵਾਸੂ ਬਾਰਤਵਾਜ ਬਾਰੇ ਨੲਈ ਜਾਣਦੇ ,,,,,,,ਤੇ ਗੂਗਲ ਤੇ ਦੇਖੋ
@paramjeetkaur2373
@paramjeetkaur2373 2 ай бұрын
ਪਾਣੀ ਸਟੋਰ ਕਰਨ ਦਾ ਸਾਧਨ ਸਰੋਵਰ ਜਾਂ ਖੂਹ ਹੁੰਦੇ ਸੀ ਸੰਗਤ ਆਉਂਦੀ ਸੀ ਦੂਰੋਂ ਤੁਰ ਕੇ ਥੱਕੀ ਹੋਈ ਆਉਂਦੀ ਸੀ ਤਾ ਸਰੋਵਰ ਵਿਚ ਇਸ਼ਨਾਨ ਕਰਕੇ ਫਿਰ ਗੁਰੂ ਦੇ ਦਰਸ਼ਨ ਕਰਦੇ ਸੀ ਪਰ ਜਿਹੜਾ ਸਰੋਵਰ ਆਉਂਦੇ ਹਰ ਵਕਤ ਕੀਰਤਨ ਹੁੰਦਾ ਇਸ ਲੲਈ ਕਰਾਮਾਤਾਂ ਹੁੰਦੀਆਂ ਨੇ ਬਾਕੀ ਸੇਵਾਦਾਰ ਨੂੰ ਵਾਹਿਗੁਰੂ ਨੇ ਕੋਈ ਕੋਰਤ ਰਚਿਆ ਕਮੇਟੀ ਨੂੰ ਜੋ ਕਹਿਣਾ ਕਹੋ ਉਹਨਾਂ ਸਹੀ ਪ੍ਰਚਾਰ ਕੀਤਾ ਹੀ ਨਹੀਂ ਕਦੇ ,ਤੁਸੀਂ ਇਕ ਕੰਮ ਕਰੋ ਬਾਬਾ ਜੀ ਗੋਲਕ ਚੋਰੀ ਕਰਨ ਦੀ ਜਾਚ ਦਸੋ ਹੋਰ ਵੀ ਕਰ ਲੈਣ ਆਪਦੇ ਘਰ ਦਾ ਗੁਜਾਰਾ ਕਿਹੜਾ ਰਬ ਵੇਖਦਾ ਕੇਮਰਾ ਇਹ ਵੇਖਦਾ
@GurwinderBarri
@GurwinderBarri 2 ай бұрын
@@paramjeetkaur2373 ਜੇ ਗੋਲਕ ਵਿੱਚ ਪੈਸੇ ਪਾਏ ਜਾ ਸਕਦੇ ਆ ਤਾਂ ਕੱਢੇ ਵੀ ਜਾ ਸਕਦੇ ਹਨ
@arungautam1649
@arungautam1649 9 күн бұрын
Very good❤❤❤❤❤❤❤
@DuniyaGkDekh
@DuniyaGkDekh 2 ай бұрын
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥ ਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ ਬਚਾ ਰੱਖਦਾ ਹੈ। 🙏🙏
@PASSIBOI
@PASSIBOI 2 ай бұрын
Baba ji Guru Ramdas ji de ghar kalla vartdi hai te vartdi rhegi, Ess dar to koi khali nahi mud da, par jisdi jida likhi odi oda hi honi
@harwindermudhar5599
@harwindermudhar5599 2 ай бұрын
ਬੂਟਾ ਸਿੰਘ ਤੇਰੇ ਵਿਚ ਕੀ ਪਾਬਰ ਹੈ ਕੇ ਤੂੰ ਸਿੱਧਾ ਹੀ ਗੁਰੂ ਰਾਮਦਾਸ ਜੀ ਹੀ ਲਲਕਾਰ ਰਿਹਾ ਏ ਕੇ ਦਿਖਾਓ ਕਰਾਮਤ ਓਥੇ ਜਿਹੜੇ ਸੇਵਦਾਰ ਨਾ ਕੇ ਓਹਨਾ ਤੂੰ ਆਪੇ ਸਵਾਲ ਕਰਦਾ ਆਪੇ ਹੀ ਜਵਾਬ ਦੇ ਰਿਹਾ ਤੂੰ ਆਪਣੀ ਵੀਡੀਓ ਦੇਖ ਚੰਗੀ ਤਰਾਂ ਜੇ ਗੁਰੂ ਆਪੇ ਕਰਾਮਾਤ ਕਰਦਾ ਹੋਵੇ ਤਾਂ ਤੇਰੇ ਤੇ ਵੀ ਕਰ ਦੇਣੀ ਸੀ ਜਦੋ ਤੂੰ ਗੋਲਕ ਤੋਂ ਡਾਲਰ ਚੁੱਕ ਕੇ ਆਪਣੇ ਗੀਜੇ ਚ ਪਾ ਰਿਹਾ ਸੀ ਠੀਕ ਆ ਨਾ ਜਵਾਬ ਦੇਵੀ ਮੇਰੇ ਸਵਾਲ ਦਾ
@GurtejtejaTeja-jt5ow
@GurtejtejaTeja-jt5ow 2 ай бұрын
Kiyo yaar kise nu badnam karde ho sach bolo rabb to dro
@jotikaur1210
@jotikaur1210 2 ай бұрын
​@@GurtejtejaTeja-jt5owਗੋਲਕ ਚੋਰ ਬੂਟਾ ਅਸੀਂ ਵੀਡੀਓ ਦੇਖੀ ਸੱਚ ਹੈ👍
@jotikaur1210
@jotikaur1210 2 ай бұрын
​@@GurtejtejaTeja-jt5owਬੂਟਾ ਕਹਿੰਦਾ ਕੋਈ ਰੱਬ ਨਹੀਂ ਹੁੰਦਾ ਬੂਟਾ ਨਾਸਤਿਕ ਹੈ👍
@HarpreetKaur-pq9qy
@HarpreetKaur-pq9qy 2 ай бұрын
Ap Saaf ban reha
@MrSingh-hq5zd
@MrSingh-hq5zd Ай бұрын
@@GurtejtejaTeja-jt5owSahi video aa bai eh. Main v dekhi aa ehnu dollar kadhdey nu Golk chon
@ParamjitPammi-e3c
@ParamjitPammi-e3c 2 ай бұрын
Good sar ji
@RavinderSingh-x4j
@RavinderSingh-x4j 2 ай бұрын
ਤੇਰੀ ਜਬਾਨ ਚ ਕੀੜੇ ਪੈਣਗੇ ਲਿਖ ਕੇ ਰਖ ਲੈ ਤੂੰ ਅਕਿਰਤਘਣ ਆ
@satnamsinghgill
@satnamsinghgill 2 ай бұрын
ਬਸ ਹੁਣ ਤੁਸੀ ਇੰਤਜਾਰ ਕਰੋ ਉਸ ਘੜੀ ਦਾ ਜਦੋਂ ਇਹਨਾ ਸ਼ਬਦਾ ਦਾ ਜਬਾਬ ਉਹ ਆਪ ਦੇਣਗੇ
@bhupindersahota1207
@bhupindersahota1207 2 ай бұрын
Yes really true 🙏🏻
@amarjitpannu9357
@amarjitpannu9357 2 ай бұрын
Very well said !
@baldevsinghgillbudhsinghwa9352
@baldevsinghgillbudhsinghwa9352 2 ай бұрын
ਸਹੀ ਗੱਲ ਆ ਬਾਈ
@BaljitsinghHappy-v1y
@BaljitsinghHappy-v1y 2 ай бұрын
Nice video
@manjitsinghexsarpanch21
@manjitsinghexsarpanch21 2 ай бұрын
ਬੂਟੇ ਦੱਲੇ ਵਰਗੇ ਜਦੋਂ ਦੀ ਦੁਨੀਆਂ ਬਣੀ ਹੈ ਉਦੋਂ ਤੋਂ ਹੀ ਪੈਦਾ ਹੁੰਦੇ ਰਹੇ ਹਨ ਅਤੇ ਆਪਣੀ ਬਕਵਾਸ ਬਾਣੀ ਬਿਆਨ ਕਰਦੇ ਆ ਰਹੇ ਹਨ..ਦਿਲ ਕਰਦਾ ਏ ਕੇ ਇਸ ਚਵਲ ਦੀ ਸੰਘੀ ਘੁੱਟ ਕੇ ਬਕਵਾਸ ਕਰਨੋਂ ਰੋਕ ਦਿੱਤਾ ਜਾਵੇ...ਪਰ...ਇਹਦੀ ਸੰਘੀ ਘੁੱਟ ਵੀ ਦਿਉ ਤੇ ਹੋਰ ਕਿਤੇਉਂ ਦੀ ਬੋਲ ਪਵੇਗਾ...ਖੌਰੇ ਇਹੋ ਜਿਹੇ ਹਰਾਮੀਆਂ ਦੇ ਜਮਣ ਖੁਣੋਂ ਥੁੜਿਆ ਕੀ ਸੀ...
@palakumar-jx7qc
@palakumar-jx7qc 2 ай бұрын
🙏♥️🙏♥️🙏 DHAN dhan shriguru gobind singhji waheguruji 🌿🌷🌿🌷 Waheguruji 🌷🌿🌷🌿 waheguruji 🌷🌿🌷🌿🌷 Waheguruji 🌷🌿🌷🌿🌷🌷🌿🌷🌿
@yashvirmahajan9659
@yashvirmahajan9659 2 ай бұрын
Giant ji. Nice. You r promoting scientific approach. Keep it up.
@mangakalkat5141
@mangakalkat5141 16 күн бұрын
ਬਹੁਤ ਵਧੀਆ ਵਿਚਾਰ ਜੀ
@babbusandhu3133
@babbusandhu3133 2 ай бұрын
Sahi gall a very good
@Mbhatt-videos
@Mbhatt-videos 2 ай бұрын
।।ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ।। ਗੁਰਬਾਣੀ ਅੰਦਰ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਨੇ ਸੋ ਗੁਰੂ ਸਾਹਿਬ ਜੀ ਤੋ ਜਿਆਦਾ ਸਿਆਣੇ ਨਾ ਬਣੋ । ਸ਼ਰਧਾ ਰੱਖ ਕੇ ਸਭ ਕੁਝ ਮਿਲਦਾ । ਜੇ ਨਾ❤ ਸ਼ਰਧਾ ਹੋਵੇ ਫੇਰ ਚਾਹੇ ਸਾਰੀ ਉਮਰ ਸੇਵਾ ਕਰੀ ਜਾਓ ।
@IqbalSingh-mt6xm
@IqbalSingh-mt6xm 2 ай бұрын
ਲਾਹਨਤੀ ਇਨਸਾਨ ਹੈ ਇਹ ਬੂਟਾ
@sonurandhawa337
@sonurandhawa337 2 ай бұрын
bhai sahib g hun har dharam vich pankhand bahut wad gya dharam nu dhandha bna liya guru nanak sahib de falsaffe ton duniyan door ho chukki ae
@DuniyaGkDekh
@DuniyaGkDekh 2 ай бұрын
ਪ੍ਰਭ ਭਾਵੈ ਤਾ ਪਾਥਰ ਤਰਾਵੈ ॥ ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥ ਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ। 🙏🙏
@taljindersinghrandhawa359
@taljindersinghrandhawa359 2 ай бұрын
Lakh di lahnt a tere te ❤
@Sachiawaj1
@Sachiawaj1 2 ай бұрын
Nice 👍 great bande ho waheguru ji thoude naal hai,,
@kulbirsingh5092
@kulbirsingh5092 Ай бұрын
Pichle karam da lekha jokha dena penda hai. Baba ji ki Karamat dikhande.
Synyptas 4 | Жігіттер сынып қалды| 3 Bolim
19:27
kak budto
Рет қаралды 1,4 МЛН
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
Когда отец одевает ребёнка @JaySharon
00:16
История одного вокалиста
Рет қаралды 15 МЛН
Synyptas 4 | Жігіттер сынып қалды| 3 Bolim
19:27
kak budto
Рет қаралды 1,4 МЛН