No video

ਫਗਵਾੜੇ PCR ਪੁਲਿਸ ਦੀ ਬਹਾਦਰੀ, ਮੌਕੇ ਤੇ ਪੁਲਿਸ ਨਾ ਆਂਦੀ ਤਾਂ ਇਹਨਾਂ ਨੌਜਵਾਨਾਂ ਨੇ ਕਿਸੇ ਦੇ ਮਾ/ਰ ਦੇਣਾ ਸੀ ਛੁਰਾ

  Рет қаралды 4,077

Phagwara city live

Phagwara city live

Күн бұрын

ਫਗਵਾੜੇ PCR ਪੁਲਿਸ ਦੀ ਬਹਾਦਰੀ, ਮੌਕੇ ਤੇ ਪੁਲਿਸ ਨਾ ਆਂਦੀ ਤਾਂ ਇਹਨਾਂ ਨੌਜਵਾਨਾਂ ਨੇ ਕਿਸੇ ਦੇ ਮਾ/ਰ ਦੇਣਾ ਸੀ ਛੁਰਾ #phagwaracitylive #manuchawla #phagwara #kapurthalapolice #kapurthalapolice #phagwaracitylive #phagwaracity #phagwarakand #phagwarapolice #phagwarakand

Пікірлер: 6
@mahirajput7866
@mahirajput7866 Ай бұрын
‌ਜਦੋ ਦਿਨ ਦੇ ਵਿਚ ਬੱਚਿਆ ਨਾਲ ਰੇਪ ਹੁੰਦੇ ਆ ਓਹਦੋਂ ਪੰਜਾਬ ਪੁਲਿਸ ਕਿੱਥੇ ਹੁੰਦੀ ਆ?? ਜਦੋਂ ਨੌਜਵਾਨ ਮੁੰਡੇ ਕੁੜੀਆ ਦਿਨ ਦਿਹਾੜੇ ਚਿੱਟਾ ਪੀਂਦੇ ਆ ਤੁਸੀ ਓਹਦੋਂ ਕਿੱਥੇ ਹੁੰਦੇ ਆ?? ਇਹਨਾ ਨੇ ਕੋਈ ਨਸ਼ਾ ਕੀਤਾ?? ਕਿਸੇ ਨਾਲ ਕੁੱਟ ਮਾਰ ਕੀਤੀ ?? ਸਰਹਾਲੀ ਤੋਂ ਫਗਵਾੜੇ ਦੇ ਰਾਹ ਵਿੱਚ ਕੋਈ ਲਾਈਟ ਵੀ ਨਈ ਲੱਗੀ ਕਿੰਨਾ ਸੁਨਸਾਨ ਰਾਹ ਆ ਪੱਤਾ ਇਹ ਸਭ? ਤੁਸੀ ਆਪਣੀਆ ਗੱਡੀਆਂ ਵਿੱਚ ਨਈ ਆਪਣੀ ਸੇਫਟੀ ਵਾਸਤੇ ਰੱਖਦੇ ਦਸੋ ਮੈਨੂੰ? ਪਹਿਲਾ ਲਾਈਟਾਂ ਲਗਾਓ ਕੈਮਰੇ ਲਗਾਓ ਸੁਨਿਆ ਰਾਹਾ ਤੇ ਫਿਰ ਬੱਕੀ ਦੀਆ ਗੱਲਾਂ ਕਰਿਓ। ਪੰਜਾਬ ਪੁਲਿਸ ਦੇ ਹੱਥ ਵੱਡੀ ਕੋਈ ਖ਼ਬਰ ਤਾ ਲਗਦੀ ਨੀ ਅਵੀ ਜਵਾਕਾ ਦੇ ਮਗਰ ਪੈ ਗਏ। ਓਹੋ ਜਿਹਾ ਫੁੱਦੁ ਰੇਪੋਟਰ ਪਹਿਲਾ ਬੋਲਣਾ ਸਿੱਖ ਕੀ ਬਕਵਾਸ ਕਰੀ ਜਾਨਾ? ਪਿੰਡਾ ਦੇ ਹਰ ਘਰ ਚ ਕੁਝ ਨਾ ਕੁਝ ਪਿਆ ਹੁੰਦਾ ਸੇਫਟੀ ਵਾਸਤੇ।
@sunnysunnysunny711
@sunnysunnysunny711 Ай бұрын
Shi a
@user-ho7oc1wo6f
@user-ho7oc1wo6f Ай бұрын
Daramai vaj poles koe galat nhai
@nijjarsukhraj3287
@nijjarsukhraj3287 Ай бұрын
ਪੈਸੈ ਖਾ ਕੇ ਰਾਜ਼ੀਨਾਮਾ ਹੁਣਾ ਓਥੇ ਘਰਦੇ a jne ਓਹਨਾਂ ਨੇ ਸੌਦਾ ਕਰਨਾ ਫੇਰ ਕੇਸ ਦਰਜ ਨਾ ਕੀਤਾ ਜਵੇ ਫੇਰ ਰਕਮ ਤੈਅ ਹੁਣੀ ਫੇਰ ਬਸ ਰਫਾ ਦਫਾ । ਜੇ ਕੇਸ ਦਰਜ ਹੋ ਜਵੇ ਫੇਰ ਵਾਰਦਾਤਾਂ ਨਾ ਹੋਣ ਲੁੱਟ ਖੋਹ ਕਟ ਮਰ ਦਿਆ ਪੁੱਛੇ ਏਹਨਾਂ ਟਿੱਡੀ ਬਦਮਾਸ਼ ਨੂੰ ਕਿ ਨਾਰੀਅਲ ਤੋੜਨੇ a es ਚਾਕੂ ਨਲ ਦਸੋ
@JaisiShainy
@JaisiShainy Ай бұрын
ਗਸ਼ਤ ਹੁੰਦੀ ਗਸ਼ਤੋੜ ਨੀ😂😂😂😂
Zombie Boy Saved My Life 💚
00:29
Alan Chikin Chow
Рет қаралды 21 МЛН
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 17 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 16 МЛН