ਫਤਿਹਗੜ੍ਹ ਸਾਹਿਬ ਆਏ ਕੁੜੀਆ ਮੁੰਡੇ ਬਜ਼ੁਰਗ ਭੁੱਲੇ ਇਤਿਹਾਸ ਹਸਣਾ ਨਹੀ ਸੋਚਣਾ ਦੋਸ਼ੀ ਕੌਣ ਭੁਲੇ ਸਰਬੰਸ ਦਾਨੀ ਦੇ ਅਹਿਸਾਨ

  Рет қаралды 74,955

Unlimited Gyan

Unlimited Gyan

Күн бұрын

Пікірлер: 262
@karnailsingh1211
@karnailsingh1211 17 күн бұрын
ਮੈ ਅਨਲਿਮਟ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।ਇਹ ਬਹੁਤ ਵਧੀਆ ਉਪਰਾਲਾ ਹੈ।ਸਾਡੇ ਨੋਜਵਾਨ ਪੀੜੀ ਨੂੰ ਸਿੱਖ ਇਤਿਹਾਸ ਵਾਰੇ ਬਹੁਤ ਘੱਟ ਪਤਾ ਹੈ।ਗਾਉਣ ਵਾਲਿਆਂ ਦੇ ਨਾ ਜੀਹਦੇ ਮਰਜ਼ੀ ਪੁਛ ਲੌ ।ਸਭ ਦਸ ਦੇਣਗੇ।ਧੰਨਵਾਦ।
@UnlimitedGyanChannel
@UnlimitedGyanChannel 17 күн бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਹੌਸਲਾ ਦੇਣ ਲਈ ਸਾਡਾ ਮਕਸਦ ਵੀ ਬੱਚਿਆ ਨੂੰ ਇਤਿਹਾਸ ਨਾਲ ਜੋੜਨਾ ਹੈ ਇਸ ਲਈ ਜਿਸਨੂੰ ਨਹੀ ਆਉਦਾ ਉਸਨੂੰ ਬਾਅਦ ਚ ਦਸਦੇ ਹੀ ਹਾ ਇਤਿਹਾਸ ਅਤੇ ਜਿਸ ਨੂੰ ਪਤਾ ਹੁੰਦਾ ਉਸਨੂੰ ਛੋਟਾ ਜਿਹਾ ਇਨਾਮ ਦੇਕੇ ਹੌਸਲਾਹਫਜਾਈ ਕਰਦੇ ਹਾ ਕਿਉਕਿ ਸਾਡੇ ਅੰਦਰ ਵੀ ਕੌਮ ਲਈ ਦਰਦ ਹੈ ਸਿੱਖ ਪਰਿਵਾਰ ਨਾਲ ਸਬੰਧ ਰਖਦੇ ਹਾ ਕਿਸੇ ਦੀ ਵੀਡੀਓ ਪਾਉਣ ਦਾ ਮਕਸਦ ਉਸਨੂੰ ਨੀਵਾ ਦਿਖਾਉਣਾ ਨਹੀ ਬਲਕਿ ਹੋਰਾ ਨੂੰ ਵੀ ਸਿਖਾਉਣਾ ਹੈ 99% ਸੰਗਤ ਇਸ ਉਪਰਾਲੇ ਲਈ ਸਰਾਹਨਾ ਕਰਦੀ ਹੈ ਤਾ ਹੌਸਲਾ ਮਿਲਦਾ ਹੈ .05 % ਨੂੰ ਸ਼ਾਇਦ ਪਸੰਦ ਨਹੀ ਆਉਦਾ ਸ਼ਾਇਦ ਉਹਨੂੰ ਨੂੰ ਲਗਦਾ ਅਸੀ ਕਿਸੇ ਹੋਰ ਸੁਬੇ ਤੋ ਆਕੇ ਗਲਤ ਕਰ ਰਹੇ ਹਾ ਉਹ ਦੁੱਖ ਵੀ ਦਿੰਦਾ ਹੈ 🙏
@panveersingh6632
@panveersingh6632 18 күн бұрын
ਬਹੁਤ ਨਮੋਸੀ ਆਲੀ ਗੱਲ ਬਾਈ ਼ ਕਸੂਰਵਾਰ ਸਾਰੇ ਆਪਾ ਵਾ ਜੋ ਦਸਦੇ ਨੀ ਜਵਾਕਾ ਨੂੰ ਫੋਨਾ ਨੇ ਸਤਿਆਨਾਸ ਕਰਤਾ
@jindersinghjindersingh8402
@jindersinghjindersingh8402 18 күн бұрын
ਪੱਤਰਕਾਰ ਵੀਰ ਜੀ ਦਾ ਬਹੁਤ ਧੰਨਵਾਦ ਸਿੱਖ ਧਰਮ ਨੂੰ ਜਾਗਰੂਪ ਕਰਨ ਲਈ ਬਹੁਤ ਬੜੀ ਸੇਵਾ
@manjindersingh2139
@manjindersingh2139 17 күн бұрын
Eh te. App poora Sikh nahi
@UnlimitedGyanChannel
@UnlimitedGyanChannel 17 күн бұрын
Koi Na Veere Guru Sahib Taras Krnge Sade Te Dahda V parkash hoju 🙏
@UnlimitedGyanChannel
@UnlimitedGyanChannel 17 күн бұрын
Sikhi Mere Lei Ki Hai Guru Sahib Jande Hun Eh Bhavna Sabda Ch Nhi Dsi Ja Sakdi Ji 🙏
@gagandeepsinghgill1538
@gagandeepsinghgill1538 16 күн бұрын
Bai g ki dhanwaad kr rhe oo ena da Eh sari laum nu sharamsaar krn ponche aa. Ena nu pucho ke ena ne kine lokkan nu jaagruk kita. Eh jagruk krn nai balke kaum nu sharamsaar krn ponche ne Mai ena nu puchda ke ena ne kine lokkan nu jagrook kita Kine lokkan nu dsya va itihaas bare. Puri video ch ena ne kine question kite ne kise nu answer nai dsya ena ne. Sirf or sirf kaum nu te lokkan nu sharamsaar kita va
@balkaransingh7622
@balkaransingh7622 16 күн бұрын
​@@gagandeepsinghgill1538 right
@harnekharjit2344
@harnekharjit2344 18 күн бұрын
ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜਿਸ ਨੂੰ ਵੀ ਸ਼ਹੀਦੀ ਦਿਹਾੜਿਆਂ ਬਾਰੇ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਪਰ ਨੌਜਵਾਨਾਂ ਲਈ ਸ਼ਰਮ ਵਾਲੀ ਗੱਲ ਹੈ ਅੱਜ ਕੱਲ ਫੋਨਾਂ ਤੇ ਸਭ ਕੁੱਝ ਆਉਦਾ ਹੈ ਪਰ ਜੇ ਕੋਈ ਚੱਜ ਦਾ ਦੇਖਣਾ ਹੀ ਨਹੀਂ ਫੇਰ ਕੀ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਆਪਣੇ ਪੁੱਤਰ ਅਤੇ ਧੀਆ ਬਣਾਇਆ ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਗਈ ਹੈ।
@shergilltv316
@shergilltv316 16 күн бұрын
(10 ਗੁਰੂਸਾਹਿਬਾਨਾਂ ਦੇ ਨਾਮ 🙏🏻🌹 ) 1) ਗੁਰੂ ਨਾਨਕ ਦੇਵ ਸਾਹਿਬ ਜੀ 🙏🏻 2) ਗੁਰੂ ਅੰਗਦ ਦੇਵ ਸਾਹਿਬ ਜੀ 🙏🏻 3) ਗੁਰੂ ਅਮਰਦਾਸ ਸਾਹਿਬ ਜੀ 🙏🏻 4) ਗੁਰੂ ਰਾਮਦਾਸ ਸਾਹਿਬ ਜੀ 🙏🏻 5) ਗੁਰੂ ਅਰਜਨ ਦੇਵ ਸਾਹਿਬ ਜੀ 🙏🏻 6) ਗੁਰੂ ਹਰਗੋਬਿੰਦ ਸਾਹਿਬ ਜੀ ⚔️ 🙏🏻 7) ਗੁਰੂ ਹਰਰਾਏ ਸਾਹਿਬ ਜੀ 🙏🏻 8) ਗੁਰੂ ਹਰਕਰਿਸ਼ਨ ਸਾਹਿਬ ਜੀ 🙏🏻 9) ਗੁਰੂ ਤੇਗਬਹਾਦੁਰ ਸਾਹਿਬ ਜੀ 🙏🏻 10) ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻 11) ਜਾਗਦੀ ਜੋਤ ਜੁੱਗੋ ਜੁੱਗ ਅਟੱਲ ਧੰਨ ਧੰਨ ਸ੍ੀ ਗੁਰੂ ਗ੍ਰੰਥ ਸਾਹਿਬ ਜੀ 🙏🏻🌹 { 4 ਸਾਹਿਬਜਾਦੇਆਂ ਦੇ ਨਾਮ 🙏🏻} 1. ਬਾਬਾ ਅਜੀਤ ਸਿੰਘ ਜੀ 🙏🏻 2. ਬਾਬਾ ਜੁਝਾਰ ਸਿੰਘ ਜੀ 🙏🏻 3. ਬਾਬਾ ਜੋਰਾਵਰ ਸਿੰਘ ਜੀ🙏🏻 4. ਬਾਬਾ ਫਤਹਿ ਸਿੰਘ ਜੀ🙏🏻 { 5 ਪਿਆਰੇਆਂ ਦੇ ਨਾਮ 🙏🏻 } ੧ . ਭਾਈ ਦਇਆ ਸਿੰਘ ਜੀ🙏🏻 ੨ . ਭਾਈ ਧਰਮ ਸਿੰਘ ਜੀ🙏🏻 ੩. ਭਾਈ ਹਿੰਮਤ ਸਿੰਘ ਜੀ🙏🏻 ੪. ਭਾਈ ਮੋਹਕਮ ਸਿੰਘ ਜੀ🙏🏻 ੫. ਭਾਈ ਸਾਹਿਬ ਸਿੰਘ ਜੀ 🙏🏻
@karmjit51
@karmjit51 15 күн бұрын
ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏
@GurmeetSingh-ib3hv
@GurmeetSingh-ib3hv 18 күн бұрын
ਵਾਹ ਭੈਣੇ ਫਾਜ਼ਿਲਕਾ ਦਾ ਨਾਮ ਰੌਸ਼ਨ ਕਰਤਾ,ਅਸੀਂ ਵੀ ਬੰਗਲੇ ਤੋਂ ਹਾਂ,ਏਨੇ ਵਿਸ਼ਵਾਸ ਨਾਲ ਹਜੇ ਤੱਕ ਕਿਸੇ ਨੇ ਜਵਾਬ ਨਹੀਂ ਦਿੱਤਾ
@kashmirsingh9741
@kashmirsingh9741 16 күн бұрын
❤ ਹੁਣ ਯਰ ਸੋਚ ਹੀ ਜਾਦੇ ਆ ਤੇ ਇਹਨਾਂ ਤੇ ਗੁੱਸਾ ਕਰੀਏ ਤੇ ਹੱਸੀਏ ਦੋਰ ਲਾਨਤਾ ਜਿਨਾਂ ਨੂੰ ਛੋਟੇ ਸਾਹਿਬਜਾਦਿਆਂ ਨਾ ਦਾ ਨਹੀਂ ਪਤਾ
@ishrooptalks
@ishrooptalks 16 күн бұрын
ਪਿਆਰੇ ਪੱਤਰਕਾਰ ਵੀਰਜੀ, ਤੁਹਾਡਾ ਬੇਹੱਦ ਧੰਨਵਾਦ, ਜੋ ਸਾਨੂੰ ਸਾਡੇ ਇਤਿਹਾਸ ਨਾਲ ਜੋੜ ਰਹੇ ਹੋ। ਅੱਜ ਜਦੋਂ ਬਹੁਤ ਸਾਰੇ ਲੋਕ ਆਪਣੇ ਸ਼ਹੀਦਾਂ ਦੇ ਬਲਿਦਾਨ ਅਤੇ ਸਰਬੰਸ ਦਾਨੀ ਦੇ ਅਹਿਸਾਨਾਂ ਨੂੰ ਭੁੱਲ ਰਹੇ ਹਨ ਅਤੇ ਆਪਣਾ ਕੀਮਤੀ ਸਮਾਂ ਵਿਅਰਥ ਕੰਮਾਂ ਵਿੱਚ ਗੁਆ ਰਹੇ ਹਨ, ਤੁਸੀਂ ਸੱਚਮੁੱਚ ਇੱਕ ਸੱਚੇ ਰਾਹਦਾਰੀ ਬਣ ਰਹੇ ਹੋ। ਸਾਨੂੰ ਸਿਰਫ ਇਤਿਹਾਸ ਯਾਦ ਰੱਖਣ ਦੀ ਲੋੜ ਨਹੀਂ, ਸਗੋਂ ਇਸਨੂੰ ਹੋਰ ਤੇ ਹੋਰ ਲੋਕਾਂ ਤੱਕ ਫੈਲਾਉਣ ਦੀ ਵੀ ਜ਼ਰੂਰਤ ਹੈ ਤਾਂ ਜੋ ਅਗਲੀ ਪੀੜ੍ਹੀਆਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੋਵੇ। ਇਹ ਸਾਡੇ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਇਹ ਮਿਸ਼ਨ, ਅੱਗੇ ਵਧਾਉਣ ਲਈ ਤਾਕਤ ਦੇਵੇ 🙏
@AnmolKaliyan
@AnmolKaliyan 18 күн бұрын
ਇਸ ਤੋਂ ਪਤਾ ਚੱਲਦਾ ਆ ਕੀ ਸਾਡੇ ਪ੍ਰਚਾਰਕ ਦਾ ਕਿਨਾ ਜੋਗਦਾਨ ਆ ਸਿੱਖੀ ਪ੍ਰਚਾਰ ਵਿੱਚ 😢ਸਿਆਣੇ ਲੋਕ ਵੀ ਨਹੀਂ ਦਸ ਪਾ ਰਹੇ ਗੁਰੂ ਇਤਿਹਾਸ
@JarmanSandhu-x4q
@JarmanSandhu-x4q 18 күн бұрын
ਬਾਈ ਲੋਕਾਂ ਦਾ ਧਿਆਨ ਗੰਦ ਵੱਲ ਹੋ ਗਿਆ ਇਤਿਹਾਸ ਭੁੱਲ ਗਏ ਨੇ ਜਮੀਰ ਮਰ ਗਿਆ 😢😢 ਬਹੁਤ ਦੁੱਖ ਹੁੰਦਾ ਆ ਕੁਝ ਸੁਣ ਕੇ 😢😢
@HarpreetKaur-o7w
@HarpreetKaur-o7w 18 күн бұрын
🙏🙏🙏
@PaudhonkiDuniya
@PaudhonkiDuniya 18 күн бұрын
ਛੋਟੇ ਬੱਚੇ ਤੋਂ ਜਵਾਬ ਸੁਣ ਕੇ ਬਹੁਤ ਵਧੀਆ ਲੱਗਿਆ
@Panjab_de_Jaye1984
@Panjab_de_Jaye1984 18 күн бұрын
ਚੱਲੋ ਕਿਸੇ ਨੂੰ ਸ਼ਰਮ ਆਊਗੀ ਤੇ ਕੁੱਝ ਗਿਆਨ ਲੈਕੇ ਹੀ ਜਾਣਗੇ ਫਤਿਹਗੜ੍ਹ ਸਾਹਿਬ ਨੂੰ ਨਹੀਂ ਤੇ ਲਾਹਨਤਾਂ ਨਾ ਖੱਟਿਓ ਲੋਕੋ 😢
@KaurJi11
@KaurJi11 17 күн бұрын
ਛੋਟੇ ਬੱਚੇ ਨੇ ਬਹੁਤ ਵਧੀਆ ਦੱਸਿਆ,ਮਾਪਿਆ ਦਾ ਧੰਨਵਾਦ🙏🏼
@harbanssingh1329
@harbanssingh1329 18 күн бұрын
ਹਰ ਪਿੰਡ ਵਿੱਚ ਗੁਰੂ ਘਰ ਹੈਂ ਜੋ ਧਰਮ ਆਪਣੇ ਬਚਿਆ ਨੂੰ ਆਪਣੇ ਇਤਿਹਾਸ ਬਾਰੇ ਨਹੀਂ ਦੱਸ ਸਕਿਆ ਫਿਰ ਕਿਸ ਦਾ ਕਸੂਰ ਵਾਹਿਗੁਰੂ ਜੀ.
@amardaljeetsingh3454
@amardaljeetsingh3454 17 күн бұрын
ਵਾਹ ਜੀ ਵਾਹ ਸਾਡੇ ਧਰਮ ਦੇ ਠੇਕੇਦਾਰਾਂ ਨੇ ਜ਼ੇਬਾ ਹੀ ਭਰਿਆ ਪ੍ਰਧਾਨਗੀਆਂ ਲਈ ਹੀ ਲੜੇ ਮਾਂਪੇਂ ਵੀ ਰੀਲਾਂ ਵੇਖਣ ਲਈ ਰੁਝੇ ਹੋਏ ਹਨ
@kalatractorlover
@kalatractorlover 16 күн бұрын
ਬਹੁਤ ਵਧਿਆ ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ🙏🙏🙏🙏🙏🙏🙏🙏🙏🙏🙏🙏
@SinghVlogsJS
@SinghVlogsJS 18 күн бұрын
ਬਹੁਤ vdhiaa ਵੀਰ ਜੀ। ਜਿਹੜੇ ਬੱਚੇ ਸਹੀ ਜਵਾਬ ਦੇ ਰਹੇ ਆ ਉਹਨਾਂ ਨੂੰ ਗਿਫ਼ਟ ਜਰੂਰ ਦਿਓ ਜੀ ਤਾ ਕੇ ਬੱਚੇ ਜਿਝਕਣ ਨਾ ਵਾਹਿਗੁਰੂ ਜੀ
@UnlimitedGyanChannel
@UnlimitedGyanChannel 18 күн бұрын
ਹਾਂਜੀ ਇਨਾਮ ਦਿੰਦੇ ਹਾ ਸਹੀ ਦਸਣ ਵਾਲਿਆ ਨੂੰ
@manjindersingh2139
@manjindersingh2139 17 күн бұрын
​@@UnlimitedGyanChannelnale. App vi. Sikh. Saj ja. Loka nu. Sawal karn. Waleya. Tenu. Mera. Sawal aa. Tu. App kes. Kate hoe aa??
@baljeetkaur871
@baljeetkaur871 14 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ,ਸਬ ਨੂੰ ਪਤਾ ਹੋਣਾ ਚਾਹੀਦਾ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ
@VellyVerma-z7h
@VellyVerma-z7h 15 күн бұрын
ਬਹੁਤ ਵਦੀਆ ਉਪਰਾਲਾ ਵੀਰ ਧੰਨਵਾਦ ਬਹੁਤ ਬਹੁਤ ਤੁਹਾਡਾ❤❤🙏🙏
@Jassjass-o3u
@Jassjass-o3u 18 күн бұрын
ਸੱਚੀ ਦਿੱਲ ਬਹੁਤ ਖੁਸ਼ ਹੋਇਆ ਇਹ ਦੇਖ ਕੇ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਓ, ਨੋਜਵਾਨ ਪੀੜੀ ਨੂੰ ਸਿੱਖ ਪੰਥ ਨਾਲ ਜੋੜਨ ਦੀ।ਪਰ ਦੇਖ ਕੇ ਦੁਖ ਵੀ ਹੋਇਆ ਕਿ ਕੁਝ ਨੋਜਵਾਨਾਂ ਨੂੰ ਆਪਣੇ ਸਿੱਖ ਇਤਿਹਾਸ ਬਾਰੇ ਕੁਝ ਪਤਾ ਹੀ ਨਹੀਂ, ਇੱਥੋਂ ਤੱਕ ਕਿ ਇਹ ਵੀ ਪਤਾ ਨਹੀਂ ਕਿ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਕੀ ਐ।😢😢
@KulwinderSingh-bd8xb
@KulwinderSingh-bd8xb 18 күн бұрын
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ - ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ
@apnapunjab2023
@apnapunjab2023 16 күн бұрын
ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਆਪਣਾ ਇਤਿਹਾਸ ਹੀ ਨਹੀਂ ਪਤਾ❤
@harbanssingh1329
@harbanssingh1329 18 күн бұрын
ਗੁਰੂ ਘਰ ਚਲੇ ਜਾਓ ਬੱਸ ਮੱਥਾ ਟੇਕੋ ਦੇਗ ਲਵੋ ਲੰਗਰ ਸ਼ਕੋ ਘਰ ਨੂੰ ਜਾਓ ਕੋਈ ਨਹੀਂ ਦੱਸਦਾ ਕੀ ਹੋਇਆ ਕਿਉਂ ਹੋਇਆ ਕੌਣ ਸਨ ਬਾਬਾ ਜੀ ਵਾਹਿਗੁਰੂ ਜੀ
@malkitsandhu5724
@malkitsandhu5724 14 күн бұрын
ਸਹਿਬਜਦੇਆ ਨੂੰ ਬਹੁਤ ਜੱਦੇ ਤਸੀਹੇ ਦੇ ਕੇ ਸਾਹੀਦ ਕੀਤਾਂ ਸੀ 🙏
@kalatractorlover
@kalatractorlover 16 күн бұрын
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਜੀ ਮਹਾਰਾਜ ਜੀ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🙏🙏🙏🙏🙏🙏🙏
@ਮੱਖਣਸ਼ਰਮਾਂ
@ਮੱਖਣਸ਼ਰਮਾਂ 15 күн бұрын
ਹਾਏ ਓ ਰੱਬਾ ਕੀ ਬਣੂ ਪੰਜਾਬ ਦਾ ਵਾਹਿਗੁਰੂ ਜੀ ਮਿਹਰ ਕਰਨ 🙏
@simerjitkaur964
@simerjitkaur964 18 күн бұрын
ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਸੀ
@rajinderbirsingh7873
@rajinderbirsingh7873 18 күн бұрын
ਇਨ੍ਹਾਂ ਨੌਜਵਾਨਾਂ ਨੂੰ ਗਾਇਕਾ ਬਾਰੇਪੁੱਛੋ ਓ ਦੱਸਣਗੇ ਜਿੰਨਾ ਇਤਿਹਾਸ ਦੱਸਿਆ ਉਨ੍ਹਾਂ ਤੇ ਮਾਣ ਵੀਰਾ ਭੈਣਾ ਤੇ😢😢😢😢
@sudagarsingh1476
@sudagarsingh1476 17 күн бұрын
ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਆ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਬਾਰੇ ਨਹੀਂ ਦੱਸਿਆ ਇਤਿਹਾਸ ਨਹੀਂ ਪੜਾਇਆ 🙏🙏🙏🙏🙏
@RanjeetSingh-jh6pw
@RanjeetSingh-jh6pw 18 күн бұрын
ਬਹੁਤ ਦੁੱਖ ਦੀ ਗੱਲ ਐ, ਜਿਹਨਾਂ ਨੂੰ ਆਪਣੇ ਇਤਿਹਾਸ ਬਾਰੇ ਨੀ ਪਤਾ, ਸੋਚਣ ਦੀ ਲੋੜ ਆ
@kalatractorlover
@kalatractorlover 16 күн бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏
@Jagga728
@Jagga728 16 күн бұрын
ਪੱਤਰਕਾਰ ਵੀਰ ਮੈਨੂੰ ਬੋਲਣ ਵਿੱਚ ਮੁਸ਼ਕਿਲ ਆ ਹੱਕ ਪੈਦੀ ਆ ਬਹੁਤ ਦਿਲ ਕਰਦਾ ਕਿ ਸਿੱਖ ਇਤਿਹਾਸ ਦਾ ਜਿੰਨਾਂ ਕੁ ਪਤਾ ਸੰਗਤ ਨੂੰ ਦੱਸੀਏ। ਤੁਹਾਡੇ ਵਰਗੇ ਵੀਰ ਪੁੱਛਣ ਤੇ ਮੈ ਦੱਸਾਂ
@SurinderKaur-n7f7v
@SurinderKaur-n7f7v 16 күн бұрын
Tell here we will read
@sukhdhaliwal5317
@sukhdhaliwal5317 17 күн бұрын
Fatehpreet singh de maa baap nu bht bht mubarka jihna ne apne bche nu ene sohne sanskar ditte hoye ne ik bcha jo khan hai te waheguru ji mehar sadka ohna ne v bht vdia treeke naal sbb dsea te heraani ohna te aa Jo 20+ ne te ohna nu saada itehaas ni ptta waheguru ji sbb te Mahar kro 🙏
@Kulwinder-q8w5h
@Kulwinder-q8w5h 16 күн бұрын
Dhanwad veere 🙏
@sukhpreetbassi1981
@sukhpreetbassi1981 15 күн бұрын
Bahut vadhya uprala kar rahe ho veer ji ,Thanks..............
@k.swallworkpainting9259
@k.swallworkpainting9259 18 күн бұрын
ਬਹੁਤ ਵਧੀਆ ਵੀਰ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@GeepKaurSandhu
@GeepKaurSandhu 14 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਸਾਖੀ ਵਾਲੇ ਦਿਨ 1604ਵਿੱਚ ਸਥਾਪਨਾ ਕੀਤੀ ਸੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@GurwinderSingh-yc5he
@GurwinderSingh-yc5he 18 күн бұрын
ਮਾਪਿਆ ਨੂੰ ਜਰੂਰ ਧਿਆਨ ਦੇਣਾ ਚਾਹੀਦਾ 🙏 ਐਸਜੀਪੀਸੀ ਦਾ ਫਰਜ਼ ਏ ਪ੍ਰਚਾਰ ਕਰਨ ਦਾ !
@HarpreetKaur-o7w
@HarpreetKaur-o7w 18 күн бұрын
ਵੀਰੋ ਮੇਰੇ ਦੋ ਬੇਟੀਆਂ ਨੇ ਇਕ ਨੋ ਸਾਲ ਦੇ ਤੇ ਏਕ ਸ਼ੇ ਸਾਲ ਦੀ ਆ ਦਸ ਗੁਰੂ ਦੇ ਨਾਮ ਪੰਜਾਂ ਪਿਆਰਾ ਦੇ ਨਾਮ ਚਾਰਾ ਸਾਹਿਬਜਾਦੇ ਦੇ ਜਪਜੀ ਸਾਹਿਬ ਦਾ ਪਾਠ ਚੌਪਈ ਸਾਹਿਬ ਦਾ ਪਾਠ ਅਤੇ ਆਨੰਦ ਸਾਹਿਬ ਦਾ ਪਾਠ ਵੀ ਕਰ ਲੈਂਦੀਆਂ ਨੇ 🙏🙏🙏
@sudagarsingh1476
@sudagarsingh1476 17 күн бұрын
ਤੁਸੀਂ ਬਹੁਤ ਵਧੀਆ ਸਿਖਿਆ ਦੇ ਰਹੇ ਹੋ ਭੇਣੈ 🙏🙏🙏🙏🙏
@preetkamal2436
@preetkamal2436 15 күн бұрын
Maan ni krna shukar krna
@harbansjassi9471
@harbansjassi9471 18 күн бұрын
ਕੜਾਹ ਖਾਣ ਦਾ ਸਬ ਨੂੰ ਪਤਾ ਇਤਿਹਾਸ ਤੋਂ ਕੀ ਲੈਣਾ ਹਰ ਕਿਸੇ ਕੋਲ ਮੋਬਾਈਲ ਹੈ ਜੇ ਦਿਮਾਗ ਚੰਗੇ ਪਾਸੇ ਹੋਵੇ ਤਾਹੀ ਇਤਿਹਾਸ ਪੜ੍ਹਨ ਅਹਿਨਾ ਨੇ ਤਾ ਨਾਟਕ ਤੇ ਫ਼ਿਲਮ ਦੇਖੇੰਣ ਨੂੰ ਰੱਖਿਆ ਹੋਈਆਂ ਕਿਵੇ 50 60 ਸਾਲ ਦੇ ਬਜ਼ੁਰਗ ਵੀ ਇਤਿਹਾਸ ਤੋਂ ਸੱਖਣੇ ਫਿਰਦੇ
@JatinderSingh-x7l6f
@JatinderSingh-x7l6f 13 күн бұрын
Putarkar ji da bahut bahut dhunvaad
@lovekamboj8207
@lovekamboj8207 18 күн бұрын
Veere bhut vadiya ji....
@AmarjeetAmarjeetSingh-df5fw
@AmarjeetAmarjeetSingh-df5fw 18 күн бұрын
ਸ਼ਰਮ ਆਉਂਦੀ ਹੈ ਹੋਰ ਕੋਈ ਨਹੀਂ ਆ ਤਾਂ ਯਾਦ ਹੋਣਾ ਚਾਹੀਦਾ ਬਾਕੀ ਨਹੀ ਤਾਂ
@kimikimi4343
@kimikimi4343 17 күн бұрын
ਵਾਹਿਗੁਰ ਜੀ ਕਾ ਖਲਸਾ ਵਾਹਿਗੁਰ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਉਪਰਾਲਾ ।ਵੀਰ ਜੀ ਨਾਲ ਨਾਲ ਇਨਾਮ ਵਜੋਂ ਪ੍ਰਸ਼ਨ ਉਤਰ ਵਾਲੀਆ ਕਿਤਾਬਾਂ ਵੀ ਦਿਆ ਕਰੋ ਤਾਂ ਜੋ ਬੱਚੇ ਇਤਿਹਾਸ ਨਾਲ ਜੁੜ ਸਕਣ🙏
@rakkarrakkar2981
@rakkarrakkar2981 18 күн бұрын
Bhut vadiya ਉਪਰਲਾ ji
@AmandeepSingh-bu4wn
@AmandeepSingh-bu4wn 18 күн бұрын
ਵਾਹਿਗੁਰੂ ਸਾਹਿਬ ਜੀ ਭਲਾ ਕਰਨਾ ਜੀ
@RimpiKaur-g3o
@RimpiKaur-g3o 17 күн бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਨੇ ਇਦਾ ਦੀਆ ਹੋਰ ਵੀ ਵੀਡੀਉ ਬਣਾਉ ਵੀਰ ਜੀ ਬਹੁਤ ਵਧੀਆ ਲੋਕਾ ਨੂ ਨੋਲਜ ਨੀ ਹੈਗੀ ਜਿੰਨਾ ਨੇ ਸਾਡੇ ਕਰਕੇ ਐਨੀਆ ਕੁਰਬਾਨੀਆਂ ਦਿਤੀਆ ਉਨਾ ਨੂ ਹੀ ਭੁਲ ਗੇ ਨੇ ਲੋਕ❤❤
@SurjeetSingh-kf6ho
@SurjeetSingh-kf6ho 15 күн бұрын
Bahut Vadia chhote Vir. Hamesha Chardi Kalan ch rahe meri waheguru agge ehi ardas hai vir
@JasvirSingh-jn7wy
@JasvirSingh-jn7wy 18 күн бұрын
KGB vale chote bache ne bhot vdia jwab dite. Veerji tusi bhot vdia uprala kita hai🙏🙏
@navdeeprippyvlogs1261
@navdeeprippyvlogs1261 18 күн бұрын
Lkg de bache ne kamaal krta...bhut wadiya video bnaunde o tusi vir g...
@RANJEETKAUR-lj3ey
@RANJEETKAUR-lj3ey 18 күн бұрын
ਬਹੁਤ ਵਧੀਆ ਫਤਿਹ 🙏🙏🙏🙏
@navtejsingh744
@navtejsingh744 15 күн бұрын
Very very good
@GurvinderSidhu-f3v
@GurvinderSidhu-f3v 15 күн бұрын
Waheguru ji waheguru ji waheguru ji
@AkcosmeticsShop
@AkcosmeticsShop 15 күн бұрын
Good 👍👍👍👍
@HimmatSingh-go1jb
@HimmatSingh-go1jb 16 күн бұрын
ਪੱਤਰਕਾਰ ਵੀਰ ਜੀ ਦਾ ਬਹੁਤ ਵਧੀਆ ਉਪਰਾਲਾ ਹੈ ਵਾਕੇ ਹੀ ਸਾਡੇ ਪੰਜਾਬੀ ਸਿੱਖੀ ਨਾਲੋਂ ਟੁੱਟ ਗਏ ਹਨ ਹੋ ਸਕਦਾ ਮੈਂ ਵੀ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜਾਣੂ ਨਾ ਕਰਵਾਇਆ ਹੋਵੇ ਪਰ ਪੱਤਰਕਾਰ ਵੀਰ ਨੂੰ ਇੱਕ ਬੇਨਤੀ ਕਰਦਾ ਹੱਥ ਬੰਨਕੇ ਕਿ ਇੱਕ ਵੀਡੀਓ ਤੁਸੀਂ ਵੀ ਬਣਾ ਦੋ ਜਿਸ ਦੇ ਵਿੱਚ ਕੁਝ ਇਤਿਹਾਸ ਬਾਰੇ ਵੀ ਦੱਸਿਆ ਜਾਵੇ ਗੁਰੂਆਂ ਦੇ ਨਾਮ ਦੱਸੇ ਜਾਣ ਸਾਹਿਬਜ਼ਾਦਿਆਂ ਦੇ ਨਾਮ ਦੱਸੇ ਜਾਣ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇ ਵੈਸੇ ਤਾਂ ਬਹੁਤ ਵੀਡੀਓ ਪਈਆਂ ਪਰ ਤੁਸੀਂ ਵੀ ਥੋੜਾ ਜਿਹਾ ਆਪਣੇ ਚੈਨਲ ਤੇ ਜਾਣੋ ਕਰਵਾਓ ਲੋਕਾਂ ਨੂੰ ਐਂਡ ਵਿੱਚ ਜਾ ਕੇ ਥੋੜਾ ਜਿਹਾ ਇਤਿਹਾਸ ਦੱਸ ਦਿਆ ਕਰੋ
@karldosanjh665
@karldosanjh665 16 күн бұрын
Wow, sher punjabi. Even my 3 year old grandaughter knows the answer, and she is the 3rd generation born abroad. It makes me so embraced when the sikhs in Punjab say "mummy, daddy and Father shaib"
@sudagarsingh1476
@sudagarsingh1476 17 күн бұрын
ਖੱਟ ਮਾਨਪੁਰ ਸਕੂਲ ਵਿੱਚ ਸਿੱਖ ਕੌਮ ਦਾ ਇਤਿਹਾਸ ਪੜ੍ਹਾਇਆ ਜਾਂਦਾ ਹੈ ਜੀ🙏🙏🙏🙏🙏
@BainsParm-dz9vr
@BainsParm-dz9vr 17 күн бұрын
ਅਪਣੇ ਆਪ ਤੇ ਸਰਮ‌ ਆਉਂਦੀ ਇਹ ਸਭ ਦੇਖ ਕੇ😭😭😭😭
@Jassjass-o3u
@Jassjass-o3u 18 күн бұрын
ਜਿੱਥੋਂ ਤੱਕ ਮੇਰਾ ਖਿਆਲ ਆ, ਕਿ ਤੁਹਾਨੂੰ ਸਾਡੇ ਦਸਾਂ ਗੁਰੂਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵੀ ਪੁੱਛਣਾ ਚਾਹੀਦਾ ਐ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਕਿੰਨੇ ਅੰਗ ਹਨ, ਕਿੰਨੇ ਸ਼ਬਦ ਹਨ, ਕਿੰਨੇ ਭੱਟ ਸਾਹਿਬਾਨ, ਕਿੰਨੇ ਭਗਤਾ ਦੀ ਬਾਣੀ ਦਰਜ , ਸੱਭ ਕੁਝ। ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ। ਅਗਰ ਤੁਸੀਂ ਮੇਰੇ ਸੁਝਾਅ ਨਾਲ ਸਹਿਮਤ ਹੋ ਤਾਂ plz reply🙏
@UnlimitedGyanChannel
@UnlimitedGyanChannel 18 күн бұрын
ਵੀਰ ਜਰੂਰ ਪੁਛਾਗੇ ਜੀ
@kiranjeetkaur9162
@kiranjeetkaur9162 17 күн бұрын
Bahut wadia veer Ji tusi karr rahe ho Ji waheguru Ji ka khalsa waheguru ji ki fateh jaspal Singh Ambala Germany
@jaspreetcheema2730
@jaspreetcheema2730 17 күн бұрын
ਵਾਹਿਗੁਰੂ ਜੀਵਾਹਿਗੁਰੂ ਜੀ🎉🎉🎉🎉🎉
@Sukhmani-x5d
@Sukhmani-x5d 18 күн бұрын
Waheguru ji..
@sikandersingh5009
@sikandersingh5009 18 күн бұрын
ਜ਼ਿਆਦਾ ਤਰ ਤਾਂ ਮੇਰੇ ਵਰਗੇ ਮੇਲਾ ਵੇਖਣ ਜਾਂਦੇ ਨੇ
@GurpreetKaur-xn2fq
@GurpreetKaur-xn2fq 18 күн бұрын
Wàheguru ji waheguru 🙏🏻 ji
@GaganSingh-ye9gb
@GaganSingh-ye9gb 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏
@studystudy404
@studystudy404 18 күн бұрын
*25:22* ਵਾਹ
@GurpreetSingh-bh3xi
@GurpreetSingh-bh3xi 18 күн бұрын
ਪਹਿਲਾਂ ਤਾਂ ਵੀਰ ਦਾੜਾ ਰੱਖ ਤੇ ਫਿਰ ਗੁਰੂ ਸਾਹਿਬ ਦੀ ਦਾਤ ਲਵੋ ,ਉਪਰਾਲਾ ਬਹੁਤ ਵਦੀਆ ਤੁਹਾਡਾ 🎉
@PawaPawa-xs6gs
@PawaPawa-xs6gs 16 күн бұрын
Wmk
@SagarKakkar-y1p
@SagarKakkar-y1p 18 күн бұрын
Chote bache ne bahut vadia jawab dita Sachi rooh kush ho gy,ohna de parents da dhanvaad jihna ne Sikhi bare dasiya, Waheguru ji 🙏🙏
@rajakamboj5042
@rajakamboj5042 18 күн бұрын
Waheguru ji dhan shri guru Gobind singh ji
@ManjitKaur-w9e
@ManjitKaur-w9e 18 күн бұрын
Oprala bahut vadiya ji par e sab sun k dukh bahut horiya waheguru ji sanu sugi dene
@HarwinderSingh-rf6jw
@HarwinderSingh-rf6jw 16 күн бұрын
Waheguru kirpa kro
@swagpunjabtv
@swagpunjabtv 18 күн бұрын
Waheguru Ji 🙏 🙏
@simerjitkaur964
@simerjitkaur964 18 күн бұрын
ਅਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਨਾ ਕੀਤੀ ਸੀ
@HarmeetSingh-kb1vc
@HarmeetSingh-kb1vc 16 күн бұрын
ਜੇ ਸਾਨੂੰ ਸਾਡਾ ਵਿਰਸਾ ਹੀ ਯਾਦ ਨੀ, ਕੀ ਫਾਇਦਾ ਸਾਡਾ ਇਸ ਸ਼ਹੀਦੀ ਜੋੜ ਮੇਲ ਮਨਾਉਣ ਦਾ , ਇਹ ਲੋਕ ਸਿਰਫ ਅਪਣੇ ਮਤਲਬ ਵਾਸਤੇ ਆਉਂਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਿਕਾਰਯੋਗ ਮਾਤਾ ਹੁਜਰੀ ਜੀ ਅਤੇ ਚਾਰ ਸਾਹਿਬਜ਼ਾਦੇ ਸਾਡੇ ਵਾਸਤੇ ਕੁਰਬਾਨ ਹੋਗਏ ਤੇ ਇਹ ਹਾਲਤ ਹੋਗੀ ਸਾਡੀ ਕੌਮ ਦੀ ਅੱਸੀ ਅਪਣਾ ਵਿਰਸਾ ਤੇ ਸ਼ਹਾਦਤਾਂ ਭੁਲਦੇ ਜਾ ਰਹੇ ਆਂ
@iambrarvlogger1
@iambrarvlogger1 18 күн бұрын
ਕਿਤਾਬਾਂ ਵਿਚੋ ਤਾਂ ਜਵਾ ਈ ਗਾਇਬ ਕਰਤਾ ਅਅਪਣਾਖਸਇਤਹਾਸ
@KiratnagraKiratnagra
@KiratnagraKiratnagra 18 күн бұрын
Satnam Shri waheguru ji es Shahidi
@KiratnagraKiratnagra
@KiratnagraKiratnagra 18 күн бұрын
Da sanu sb ni pta hona chahida
@pawanseema8282
@pawanseema8282 17 күн бұрын
Waheguru Waheguru Waheguru g
@jassi696
@jassi696 18 күн бұрын
Veer ji good swal
@GagandeepSingh-lz5bg
@GagandeepSingh-lz5bg 16 күн бұрын
Patarkaar veer bohat dhanwaad tohada, tusi lokan nu sahib zadian dah ithaas yaad karva reha o. Ek benti aa tohanu, dari nah katya karo, sabat soorat hokay vichro.
@manpreetsingh-ly2rs
@manpreetsingh-ly2rs 18 күн бұрын
ਵਾਹਿਗੁਰੂ ਜੀ❤
@Pannubrother0888
@Pannubrother0888 18 күн бұрын
Ehna loka ch eni jyada murkhta is krke hai kyu ki ehna ne sirf upro sikh dikhan te jor dita hoia e , Na ki sikh banan te .... Sikh dikhan te banan ch bahut fark aw ..upro tn bana pa ke sikh kahaunde but giyaan da bana payea he nhi .... Changa e asi upro sikh chahe nhi lgde but giyaan de bane naal sanj jrrur payi hoi aw ... Sadi Maa ne tan sanu ehi sikhayea e ❤ love you waheguru ji 🙏
@JasoreetSingh
@JasoreetSingh 15 күн бұрын
Waheguru ji 🙏🙏🙏🙏🙏🙏😢😢. Italy 39 🇮🇹✈️
@rojanakhaberpunjabi8247
@rojanakhaberpunjabi8247 18 күн бұрын
Waheguru ji ka khalsa waheguru ji ki Fateh
@japnoorsingh7666
@japnoorsingh7666 17 күн бұрын
Bhot Madi gal sangat g Waheguru waheguru matt smatt bakshan sabh nu Langar khan lee kuj mela dakhan onde a g 😢
@diljeetsinghsaini4420
@diljeetsinghsaini4420 18 күн бұрын
Very nice brother ji,,
@chanpreetkaur1647
@chanpreetkaur1647 18 күн бұрын
Veer ji ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏ਹਨ ਗਿਆਰਵੇਂ ਗੁਰੂ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ 🙏Please
@kirandeep1855
@kirandeep1855 18 күн бұрын
Ohh waheguru sche patshah dekh k hirda vloondrea gya mera ta j tanu itehaas bare pta e ni kuj fr ethe krn ki aaye ho dubb k mrjo ki tanu koi sikh khe j itehaas da ni pta 😢😢 bss dekho dekhi ik duje piche lgg k kyo bhulde jaa rhe ho dunia da ant nede hi a waheguru waheguru waheguru 🥺🥺😭😭
@dalveersaini9993
@dalveersaini9993 18 күн бұрын
ਬਈ ਜੀ ਅਸੀਂ ਆਪਣੀ ਇਤਿਹਾਸਕ ਜਗਵਾ ਖਤਮ ਕਰ ਰਹੇ ਆ ਨਾ ਤਾਂ o ਪੂਰਨਾ ਬੋਰਜ਼ ਅ ਨਾ ਪੁਰਨੀ ਗੜੀ ਆ ਸਾਡੇ ਲੋਕ ਆਉਣਾ ਨੂੰ ਢਾਅ ਕੇ ਨਵਾ ਕਰ ਰਹੇ ਆਉਣਾ ਦੀ ਸਾਂਭ ਸੰਭਾਲ ਕਰ ਸਕਦੇ ਆ ਜੇ ਅਸੀਂ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਹੁੰਦੀ ਤਾਂ ਅੱਜ ਅਸੀਂ ਆਪਣਾ ਇਤਿਹਾਸ ਨਾ ਭੁੱਲਦੇ
@HarchandsinghHarchandsingh-d1x
@HarchandsinghHarchandsingh-d1x 18 күн бұрын
Wahuguru ji
@sumitjhim9929
@sumitjhim9929 15 күн бұрын
27:24 ❤❤
@GurdeepsinghRangiSinghRangi
@GurdeepsinghRangiSinghRangi 18 күн бұрын
Wahaguru ji 🙏
@ManpreetKaur-xz5mt
@ManpreetKaur-xz5mt 18 күн бұрын
ਕ੍ਰਿਸਮਿਸ ਕਿਉਂ ਮਨਾਏ ਜਾਂਦੀ ਹੈ ਇਹ ਪੁਛੋ ਇਹ ਯਾਦ ਹੋਵੇਗਾ ਇਹਨਾਂ ਨੂੰ ...... ਸ਼ਰਮ ਆਉਣੀ ਚਾਹੀਦੀ ਹੈ ਇਹ ਸਿੱਖ ਕਹਾਉਣ ਦੇ ਲਾਇਕ ਨਹੀਂ
@UnlimitedGyanChannel
@UnlimitedGyanChannel 18 күн бұрын
ਅੱਜ ਇਹ ਵੀ ਪੁੱਛ ਲਵਾਗੇ ਜੀ
@JassKaur-dk7xj
@JassKaur-dk7xj 18 күн бұрын
ਵਿੱਚ ਕੁਝ ਬੱਚਿਆਂ ਨੂੰ ਪਤਾ ਆ ਪਰ ਉਹ ਕੈਮਰਾ ਸਾਹਮਣੇ ਘਬਰਾਹਟ ਚ ਭੁੱਲ ਜਾਂਦੇ ਲੱਗਦਾ
@UnlimitedGyanChannel
@UnlimitedGyanChannel 18 күн бұрын
ਹਾਜੀ ਜਿਸ ਬੱਚੇ ਨੂੰ ਪਤਾ ਹੋਵੇ ਤੇ ਜੋ ਕੈਮਰਾ ਦੇਖ ਘਬਰਾ ਰਿਹਾ ਹੋਵੇ ਉਸਦਾ ਪਹਿਲਾ ਹੀ ਪਤਾ ਲਗ ਜਾਂਦਾ ਜੀ
@JasoreetSingh
@JasoreetSingh 15 күн бұрын
🤦🤦🤦🤦🤦🤦🤦🤦🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹🥹. Waheguru ji 🙏🙏. Italy 39 ✈️
@sinderaulakh3146
@sinderaulakh3146 18 күн бұрын
😢😢😢😢😢ਦਰਸ਼ਨ ਕਰਨ ਤਾ ਆਏ ਪਰ ਇਹ ਵੀ ਨੀ ਪਤਾ ਏਥੇ ਕੀ ਹੋਇਆ 🙏🙏🙏🙏
@VSGHUNS
@VSGHUNS 14 күн бұрын
ਹੁਣ ਇਸ ਤੋਂ ਬਾਅਦ ਇਸ ਪੇਜ ਦਾ ਫਰਜ਼ ਬਣਦਾ ਵੀ ਇਹ ਵੀਡੀਓ ਬਣਾ ਕੇ ਇਸ ਬਾਰੇ ਮਹੀਨੇ ਵਿੱਚ ਇੱਕ ਵਾਰ ਵੀਡੀਓ ਪਾ ਕੇ ਜਾਣਕਾਰੀ ਜ਼ਰੂਰ ਦੇਇਆ ਕਰਨ❤
@GurpreetSingh-wj8ch
@GurpreetSingh-wj8ch 17 күн бұрын
Sikh courpt leader
@ਸਫ਼ਰ-ਮ1ਘ
@ਸਫ਼ਰ-ਮ1ਘ 15 күн бұрын
ਅੱਧ ਨਾਲੋ ਜਿਆਦਾ ਨੌਜਵਾਨਾਂ ਨੇ ਨਸ਼ਾ ਕੀਤਾ ਆ
When you have a very capricious child 😂😘👍
00:16
Like Asiya
Рет қаралды 18 МЛН
Chain Game Strong ⛓️
00:21
Anwar Jibawi
Рет қаралды 41 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
When you have a very capricious child 😂😘👍
00:16
Like Asiya
Рет қаралды 18 МЛН