ਫੌਜੀ ਰੌਤੇ ਨੇ ਅੱਜ ਦੀ ਕੱਬਡੀ ਨੂੰ ਲੈ ਕੇ ਖੜੇ ਕੀਤੇ ਸਵਾਲ। ਕਬੱਡੀ ਦਾ ਸੱਭ ਤੋਂ ਜ਼ਾਲਮ ਜਾਫੀ | Fauji Raunta | RMB

  Рет қаралды 87,109

RMB Television

4 жыл бұрын

ਫੌਜੀ ਰੌਂਤਾ ਅੱਜ ਕੱਲ ਦੀ ਕੱਬਡੀ ਨੂੰ ਕਿਸ ਨਜ਼ਰ ਨਾਲ ਦੇਖਦਾ ਸੁਣੋ ਫੌਜੀ ਦੇ ਮੂੰਹੋ|
Host: Rattan Dhaliwal
Casting Director: Rattan Dhaliwal
D.O.P: Amrit Preet
Editing: Snehpal Dhillon
Monitoring: Jass Grewal
Instagram Link :-
rmbtelevision
Facebook Link :-
rmbtelevision/
Content Copyright @ RMB Television
#FaujiRaunta #Kabaddi2019 #JalamJaffi #KabaddiSuperStar #KabaddiInterviews #KabaddiPlayers

Пікірлер: 199
@swarnjitsingh7032
@swarnjitsingh7032 4 жыл бұрын
ਸਹੀ ਕਿਹਾ ਵੀਰ ਨੇ,,,, ਕੋਈ ਸਮਾਂ ਸੀ ਪੰਜਾਬ ਦਾ ਹਰ ਇਕ ਬੱਚਾ ਕੌਡੀ ਖੇਡਦਾ ਸੀ ਤੇ ਲੱਗਭਗ ਹਰ ਪਿੰਡ ਦੀ ਟੀਮ ਸੀ ਪਿਓਰ।।।ਪਰ ਹੁਣ ਕਬੱਡੀ ਖਤਮ ਹੋ ਰਹੀ ਆ ਗਰਾਸ ਰੂਟ ਤੇ।।।
@fanustaadmorbuppianede8494
@fanustaadmorbuppianede8494 4 жыл бұрын
ਸਹੀ ਗੱਲ ਆ ਬਾਈ ਜਿੰਨਾ ਚਿਰ ਖੇਡਿਆ ਤਾਂ ਜੁਰਤ ਨਾਲ ਹੀ ਖੇਡਿਆ। ਜਿਹੜੇ ਟੂਰਨਾਮੈਂਟ ਤੇ ਬਾਈ ਹੁਣਾਂ ਦੀ ਟੀਮ ਪਹੁੰਚ ਜਾਂਦੀ ਸੀ ਤਾਂ ਉੱਥੋਂ ਕਈ ਟੀਮਾਂ ਤਾਂ ਬੈ ਬੈ ਕੇ ਹੀ ਲੰਘ ਜਾਂਦੀਆਂ ਸੀ। ਬਾਈ ਨੂੰ ਮੈਂ ਧਨੌਲੇ ਟੂਰਨਾਮੈਂਟ ਤੇ ਖੇਡਦਾ ਦੇਖਿਆ ਰੇਡਰਾਂ ਨੂੰ ਬੁਖਾਰ ਚਡਾਤਾ ਸੀ।
@jagmohanshahraisar9330
@jagmohanshahraisar9330 4 жыл бұрын
ਹੀਰਾ ਬੰਦਾ ਫੌਜੀ ਰੌਂਤਾ
@1Bittu2davinder
@1Bittu2davinder 4 жыл бұрын
ਦਿਲੋਂ ਸਲੂਟ ਆ ਬਾਈ ਦੀ ਸੋਚ ਨੂੰ ਕਬੱਡੀ ਦਾ ਸਟਾਰ ਬਾਈ ਫ਼ੋਜੀ ਰੋਤਾਂ ਪਰ ਫ਼ੋਜੀ ਬਾਈ ੲਿਨਸਾਨ ਬਹੁਤ ਵਧੀਆ ਦੁਆਵਾਂ ਬਾਈ ਲਈ ਦਿਲੋਂ
@jagseersingh8554
@jagseersingh8554 4 жыл бұрын
ਬਹੁਤ ਵਧੀਆ ਖਿਡਾਰੀ ਸੀ ਬਾਈ
@fanustaadmorbuppianede8494
@fanustaadmorbuppianede8494 4 жыл бұрын
ਬਾਈ ਫੌਜੀ ਨੇ ਵੀ ਵੱਡਿਆਂ ਵੱਡਿਆਂ ਦੀ ਦੌਣ ਕਸੀ ਆ। ਇਨਸਾਨ ਵੀ ਬਹੁਤ ਹੀ ਵਧੀਆ ਵਾ
@Officalraienterprises
@Officalraienterprises 4 жыл бұрын
ਸ਼ੁਕਰ ਆ ਜੀ ਕਿਸੇ ਨੇ ਤਾਂ ਕਿਹਾ ਇੱਜਤ ਪਿਆਰੀ ਪੈਸੇ ਨਾਲੋਂ।ਅੱਜ ਕਲ ਵਾਲੇ ਤਾ ਇਹ ਕਹਿੰਦੇ ਕੇ ਮੇਰੇ ਕੋਲ ਐਨੇ ਮੋਟਰਸਾਈਕਲ ਐਨੇ ਟਰੈਕਟਰ ਪਰ ਇੱਜਤ ਕੋਈ ਨਹੀਂ
@sdsmathacademy9379
@sdsmathacademy9379 2 жыл бұрын
ਬਿਲਕੁੱਲ ਸਹੀ ਵੀਰ
@sukhdevsingh4326
@sukhdevsingh4326 4 жыл бұрын
Sirra sade area da ustaad legend 👌👌👌💪
@GurdeepSingh-oq1vt
@GurdeepSingh-oq1vt 4 жыл бұрын
great jaffi c fouji rounta pb 29 di shann
@JAGSIRSINGH-sp4wj
@JAGSIRSINGH-sp4wj 4 жыл бұрын
Y turnament te sare player's ikk jga te baithan camera upper lagga hove live chale eh gall bhaut vadia iss nal v kaffi farak pai sakda
@MandeepSingh-xt9xb
@MandeepSingh-xt9xb 4 жыл бұрын
Sahi kiha bai fauji ne ..boht vdia player see bai .... I m dye fan of you bai g ...👏👏👏👏
@krishansingh786
@krishansingh786 2 жыл бұрын
ਬਿਲਕੁੱਲ ਸਹੀ ਜੀ
@jasmindersingh1573
@jasmindersingh1573 4 жыл бұрын
Siraa interview
@kabaddidystarpindawalypunj6933
@kabaddidystarpindawalypunj6933 4 жыл бұрын
Good man good player foji raunta
@kulwindergill2721
@kulwindergill2721 4 жыл бұрын
RMB TELEVISION BHUT VADIA CHANAL
@varinderpawar6280
@varinderpawar6280 2 жыл бұрын
Ma varinder ghara ..mara favorite jafi c
@SukhwinderSinghkalsi
@SukhwinderSinghkalsi 4 жыл бұрын
bhinder kalan moga old palyer nal mal karo g narsaci kah sakda ha
@gurtejsinghgurtejsingh5689
@gurtejsinghgurtejsingh5689 4 жыл бұрын
gud veer
@sarvansingh7618
@sarvansingh7618 4 жыл бұрын
Salute aa ustaad g nu.
@jakhmidil8114
@jakhmidil8114 4 жыл бұрын
ਫੌਜੀ ਰੌਂਤਾ ਖਿਡਾਰੀ ਵਧੀਆ ਸੀ ਕੁੱਲ ਮਿਲਾ ਕੇ ।ਪਰ ਹੈ ਨਿਰਾ ਲੜਾਈ ਦੀ ਜੜ੍ਹ ਸੀ
@KSJeji
@KSJeji 4 жыл бұрын
omy uppal oh ladi ni hundi, oh game lyi pyaar hunda, akal nu auni tuhanu lokka nu
@ramandeepsinghsandhu5019
@ramandeepsinghsandhu5019 4 жыл бұрын
omy uppal ਵੀਰ ਕਿਉ ਇੱਕ ਇਮਾਨਦਾਰ ਖਿਡਾਰੀ ਨੂੰ ਏਸ ਤਰਾਂ ਦਾ ਕੁਮੈਟ ਕਰ ਰਿਹਾ । ਅਸੀਂ ਸਾਰੇ ਮੈਚ ਦੇਖਦੇ ਰਹੇ ਹਾ ਜਾਨ ਲਗਾ ਕੇ ਖੇਡਿਆਂ ਫ਼ੌਜੀ ਤੇ ਲੜਾਈ ਕਰਕੇ ਉੱਪਰ ਨਹੀਂ ਆਇਆ । ਬਾਕੀ ਖੇਡਦਿਆਂ ਤਾ ਅੱਜ ਵੀ ਪਲੇਅਰ ਬਹਿਸ ਪੈਂਦੇ ਹਨ ਇਹ ਚੱਲਦਾ ਰਹਿੰਦਾ ਸਗੋਂ ਪਹਿਲਾ ਤਾ ਡਬਲ ਟੱਚ ਦਾ ਰੌਲਾ ਨਬੇੜਨ ਲਈ ਰਿਕਾਰਡਿੰਗ ਨੂੰ ਪਾਊਜ ਕਰਕੇ ਵੀ ਨਹੀਂ ਦੇਖਿਆਂ ਜਾ ਸਕਦਾ ਸੀ ਉਦੋਂ ਏਨੀ ਵੀਡਿਓ ਰਿਕਾਰਡਿੰਗ ਨਹੀਂ ਹੁੰਦੀ ਸੀ ਸੋ ਲੜਨਾ ਨਹੀਂ ਕਹਿ ਸਕਦੇ ਬਹਿਸ ਬਸਾਈ ਹੁੰਦੀ ਰਹਿੰਦੀ ਸੀ ਤੇ ਕਈ ਪਲੇਅਰਾਂ ਦਾ ਸੁਭਾਅ ਹੁੰਦਾ ਇਸ ਤਰਾਂ ਦਾ ਕਿ ਹੋ ਜਾਂਦਾ ਚੱਲਦੇ ਮੈਚਾਂ ਵਿੱਚ ਪਰ ਬੰਦਾ ਮਿਹਨਤ ਤੇ ਹਿੱਕ ਜ਼ੋਰ ਨਾਲ ਅੱਗੇ ਆਇਆ ਕੋਈ ਲੜ ਕੇ ਕਬਜ਼ਾ ਨਹੀਂ ਕੀਤਾ ਜੋ ਨਾਂ ਬਣਾਇਆ ਆਪਣਾ ਵੀਰ ਨੇ ਤੁਸੀ ਸੁਣਿਆ ਨਹੀਂ ਲਗਦਾ ਜਦੋਂ ਸੰਗਤ ਗਲਤ ਵਿੱਚ ਪਿਆਂ ਤਾ ਕਬੱਡੀ ਖੇਡਣੀ ਛੱਡ ਦਿੱਤੀ ਸੀ ਕਬੱਡੀ ਨੂੰ ਗੰਦਾ ਨਹੀਂ ਕੀਤਾ
@harike996
@harike996 4 жыл бұрын
ਸਹੀ ਹੈ ਫੋਜੀ ਬਾੲੀ ਜੀ ਹੁਣ ਬਾੲੀ ਕੂੱਤੀ ਚੋਰਾ ਨਾਲ ਰਲੀ ਹੈ
@guri8028
@guri8028 4 жыл бұрын
Its true
@HarpalSingh-zx1gv
@HarpalSingh-zx1gv 3 жыл бұрын
Sachiyan gallan.
@harpreetsingh198071
@harpreetsingh198071 4 жыл бұрын
fouji di team poonia shahkot kabaddi cup te jinni vaar vi khedi aa har saal first aondi rahi aa
@chamkorsingh2644
@chamkorsingh2644 3 жыл бұрын
Bahut badiya bhai
@HarjinderSingh-jp3wn
@HarjinderSingh-jp3wn 4 жыл бұрын
Kya beat bhai g siraaa e a very nice sir
@kauridhaliwal6812
@kauridhaliwal6812 4 жыл бұрын
Hero c kabddi di
@bharane-wala-sandhu
@bharane-wala-sandhu 4 жыл бұрын
Fauji ronta ta nirhi agg c 22 ji fauji ronte warga jaafi na koi hoyea na koi hona . Jado fauji raider de agge ho janda c raidar nu pala disno hta dinda ..star player fauji raunta
@rumyjattighaint836
@rumyjattighaint836 4 жыл бұрын
Sachi
@premgill8917
@premgill8917 4 жыл бұрын
Ajj ta sirraa karta fouji bro
@navdhindsa5923
@navdhindsa5923 4 жыл бұрын
Bhaji da big fan
@jindervirk4898
@jindervirk4898 3 жыл бұрын
Ok sir
@jagroopbrar4487
@jagroopbrar4487 Жыл бұрын
ਝੋਟਾ ਵੱਡਾ ਭਰਾ ਮੇਰਾ ਫੋਜ਼ੀ ਰਾਉਂਤਾ ਸਹੀ ਆ
@gurjantsingh7870
@gurjantsingh7870 4 жыл бұрын
Fauji sir hi good interview ji
@bhadursingh7763
@bhadursingh7763 4 жыл бұрын
ਞਾੲੀ.ਪੈਸੇ.ਨਾਲ.ਪਿਅਾਰ.ਕਬੰਡੀ.ਨਾਲ.ਨਹੀ
@guridhillon600
@guridhillon600 4 жыл бұрын
Right
@mentafarm7722
@mentafarm7722 4 жыл бұрын
Sahi gal 22..kabaddi ch teakhdar bhut ah...malwa ch ah Gaurav chemma
@brarvlogs5531
@brarvlogs5531 4 жыл бұрын
ਏਕਮ ਦੀ ਕਰੋ ਇੰਟਰਵਿਊ ਅੱਜਕਲ ਕਿੱਥੇ ਓਹ ਇਹ ਵੀ ਪੁੱਛੋ
@ZafarIqbal-gn4hw
@ZafarIqbal-gn4hw 4 жыл бұрын
Shi gall aa veer jo kehnda k nsha haini tan oh ekam de brothers nirbhai hthoor...te nanak hthoor di interview pyi aa net te dekho 50 motercycle gaddiya de malak ajj kiss hlaat ch aa .
@DSinghBaringYG
@DSinghBaringYG 4 жыл бұрын
👍
@lakhveersingh9059
@lakhveersingh9059 4 жыл бұрын
ਏਕਮ ਹਠੂਰ ਦੀ ਇੰਟਰਵਿਊ ਵੀ ਕਰੋ
@yaadsidhu4148
@yaadsidhu4148 4 жыл бұрын
Raj jakhepal de b kro y interbew
@lavidhillon1665
@lavidhillon1665 4 жыл бұрын
Y g Madhan lal divdhi coch de intervew kro
@harmandeep1158
@harmandeep1158 4 жыл бұрын
Sirrrraaaaa ustad G kabaddi jindabad
@inderjitsingh3676
@inderjitsingh3676 4 жыл бұрын
That's true
@harike996
@harike996 4 жыл бұрын
Good fauji bhai ji sahi bola tusi
@honeyhoney180
@honeyhoney180 4 жыл бұрын
.mnic sir
@rajputbaaz8062
@rajputbaaz8062 4 жыл бұрын
Right bro
@gurdeepgurdeep4214
@gurdeepgurdeep4214 3 жыл бұрын
Great player bai Fouji routa
@gagancheema909
@gagancheema909 4 жыл бұрын
Billkull live chlle ground wala v te ik santri bhaav nigrani wala aur camera wala ... Bhave kheta vch hon player
@barmabrarbrar5967
@barmabrarbrar5967 4 жыл бұрын
Nice
@babbudhillon9822
@babbudhillon9822 4 жыл бұрын
Gd player
@balkarsingh4874
@balkarsingh4874 2 жыл бұрын
Right veer ji
@jaggithind7921
@jaggithind7921 4 жыл бұрын
Good ji
@SukhwinderSinghkalsi
@SukhwinderSinghkalsi 4 жыл бұрын
good fuaji 22
@malkeetsandhu1849
@malkeetsandhu1849 4 жыл бұрын
veer ji t t rajoke di interviw kro
@ROYALSARDAR_Me
@ROYALSARDAR_Me 4 жыл бұрын
Seera pitho de v intreview kro g jroor
@JagroopSingh-fh9dp
@JagroopSingh-fh9dp 2 жыл бұрын
ਅੱਜ ਮਾੜੇ ਬੰਦਿਆਂ ਨੇ ਸੰਦੀਪ ਨੰਗਲ ਅੰਬੀਆਂ ਨੂੰ ਮਾਰ ਦਿੱਤਾ ਤੁਸੀਂ ਦੋ ਸਾਲ ਪਹਿਲਾਂ ਤਰੀਫ ਕਰ ਦਿੱਤੀ ਸੰਦੀਪ ਨੰਗਲ ਬਹੁਤ ਹੀ ਮਾੜੀ ਗੱਲ ਹੋਈ ਫੌਜੀ ਸਾਹਿਬ ਠੇਕੇਦਾਰਾ ਨੇ ਮਰਵਾਤਾ ਤਕੜਾ ਪਲੇਅਰ ਸਟਾਰ ਨੰਗਲ ਅੰਬੀਆਂ ਨਵਿਆਂ ਦੀ ਖਾਤਰ ਚੰਗਾ ਕੰਮ ਕਰਦਾ ਸੀ ਨਵੇਂ ਪਲੇਅਰਾ ਨੂੰ ਪੈਸੇ ਦਵਾਉਂਦਾ ਸੀ ਹੀਰਾ ਖਿਡਾਰੀ
@karamjeetsinghkaramjeetsin3504
@karamjeetsinghkaramjeetsin3504 4 жыл бұрын
Khushi dug sultan bro attttt
@harpreetsingh198071
@harpreetsingh198071 4 жыл бұрын
shahkot ilaake de lok fouji rounta de boht fan aa,,,: fouji de jaffe dekhan waale hunde see ,,Raider nu handdya kol jaake jaffa laa dinda see
@user-uo9tt8pq4g
@user-uo9tt8pq4g 2 жыл бұрын
ਅਸੀਂ ਕਰਮਾਂ ਵਾਲੇ ਆ,ਬਾਈ ਨੂੰ ਬਹੁਤ ਖੇਡਦੇ ਦੇਖਿਆ।
@DaljeetDhaliwal22
@DaljeetDhaliwal22 4 жыл бұрын
22 ਇਹ ਜ਼ਰੂਰ ਪੁੱਛੋ ਸਵਾਲ ਉਸ ਖਿਡਾਰੀ ਨੂੰ ਜੋ ਕਹਨਦੇ ਨਸ਼ਾ ਹੈ ਨੀ ਉਹਨੂੰ ਪੁੱਛੋ ਕੀ ਤੁਸੀਂ ਕਿਸੇ ਵੀ ਟੂਰਨਾਮੈਂਟ ਵਿਚ ਆਪਣੀ ਗੱਡੀ ਦੀ ਤਲਾਸ਼ੀ ਲੈਣ ਦਿਓ ਗੇ ਕਿਸੇ ਵੀ ਦਰਸ਼ਕ ਨੂੰ ਜਾਹ ਮੀਡੀਆ ਨੂੰ MKL ਵਿਚ ਵੀ ਇਹ ਰੂਲ ਹੋਣਾ ਚਾਹੀਦਾ ਜਿਹੜੇ ਕਹਿੰਦੇ ਸਾਡੀ ਫੈਡਰੇਸ਼ਨ ਡਰੱਗ ਫ੍ਰੀ ਹੋਵੇਗੀ ਕੀ ਉਹ ਵੀ ਗੱਡੀ ਦੀ ਤਲਾਸ਼ੀ ਲੈਣ ਦੇਣਗੇ ਕਿਸੇ ਵੀ ਦਰਸ਼ਕ ਨੂੰ ਜਾਹ ਮੀਡੀਆ ਨੂੰ
@p.ssidhu7487
@p.ssidhu7487 4 жыл бұрын
MLK sirrra
@kushimann2286
@kushimann2286 4 жыл бұрын
Y ne sahi khya dop test hounye chayide aa
@arshbrar3482
@arshbrar3482 4 жыл бұрын
ਬਾਈ ਜਂਡਾਵਾਲੇ ਲੋਕ ਛਿੱਤਰ ਲੈ ਕੇ ਮਗਰ ਪੈ ਗੇ ਸੀਕਹਿਂਦੇ ਸੀ ਰਲ ਗੇ ਫੈਨਲ ਚ ਸੱਚੀ ਗਲ ਸੀ
@premgill8917
@premgill8917 4 жыл бұрын
Ekam hathur di interview Karo bro
@gurindersingh6838
@gurindersingh6838 4 жыл бұрын
Right bai ji player kise da nhi
@gurindersingh2673
@gurindersingh2673 2 жыл бұрын
Super 🌟 star
@bhagwantsingh4439
@bhagwantsingh4439 4 жыл бұрын
ਫੌਜੀ ਕੁਰੜ ਦੀ ਇੰਟਰਵਿਊ ਲਵੋ
@DSinghBaringYG
@DSinghBaringYG 4 жыл бұрын
ਬਾਈ ਉਹ ਕਨੇਡਾ ਰਹਿੰਦਾ ਹੈ।
@sukwinderbrar2211
@sukwinderbrar2211 4 жыл бұрын
Super star
@gurinderkhangura7822
@gurinderkhangura7822 4 жыл бұрын
In Olympic there are dope test done time to time they even get medal back from player
@ZafarIqbal-gn4hw
@ZafarIqbal-gn4hw 4 жыл бұрын
Shi gall aa veer ji jdon kbaddi players da bahr dope hoya tan oh bane krte..te ohna pinda ch tournament kraon waliya federations nu keha c k ehna nu bullet ...jeeps ..na deo j dittiya tan jiwe Olympics Wang wapis le lain jiwe oh medals wapis lende aa
@barmabrarbrar5967
@barmabrarbrar5967 4 жыл бұрын
Ajmer jila d interview
@amanpreet5242
@amanpreet5242 3 жыл бұрын
Nice 👍
@baggakhan5295
@baggakhan5295 4 жыл бұрын
Y ji Gulzar sidhwan di enterweu kro
@kabaddisoorme6902
@kabaddisoorme6902 4 жыл бұрын
ਬਾਈ ਜੀ ਏਕਮ ਹਠੂਰ ਦੀ ਇੰਟਰਵਿਊ ਕਿਉ ਨੀ ਕਰ ਰਹੇ ਹਰੇਕ ਵਿਡੀਉ ਦੇ ਕਮੈਂਟ ਚ, ਲਿਖੀ ਦਾ
@gyalesingh1770
@gyalesingh1770 4 жыл бұрын
Nano gddi sanman vich ni hik de jor te mehraj de cup th jiti c ekam super star
@Sukhdeepsinghbuttar1
@Sukhdeepsinghbuttar1 4 жыл бұрын
Veere ekam hathur nu swift ditti c sanman vich nanaksar kabaddi cup te nano jitti c ekam ne
@brarvlogs5531
@brarvlogs5531 4 жыл бұрын
ਕਰਨੀ ਚਹੀਦੀ
@ZafarIqbal-gn4hw
@ZafarIqbal-gn4hw 4 жыл бұрын
22 bhot maade hlaat ajj ohna de nanak te nirbhai hthoor di interview pyi aa net te ajj dihariya kr rhe aa jo kehnda nsha haini oh ekam de brothers di interview dekhlo
@gagandeepbuttar9782
@gagandeepbuttar9782 4 жыл бұрын
Nyc
@dilpreetgill1765
@dilpreetgill1765 4 жыл бұрын
Ryt 100 sir
@pasvindersingh5578
@pasvindersingh5578 4 жыл бұрын
Good g
@GursewakSingh-ek9mc
@GursewakSingh-ek9mc 4 жыл бұрын
ਸੱਤੀ ਉਗਰਾਹਾਂ ਦੀ ਐਂਟਰੀ ਕਰੋਂ
@why4012
@why4012 4 жыл бұрын
seerrraaa player 🔥🔥🔥
@gorabrar2197
@gorabrar2197 4 жыл бұрын
Very nice bro 👍👍👍👍
@avvisidhu9776
@avvisidhu9776 4 жыл бұрын
Gora Brar
@JAGSIRSINGH-sp4wj
@JAGSIRSINGH-sp4wj 4 жыл бұрын
Y fauji nu mai ta maluke dekhiya c bus player att hai...insan vadia aa
@Manjindersingh-me9nx
@Manjindersingh-me9nx 4 жыл бұрын
smadh bhai mothe gumiare nal mtch sirra c
@kalamaan6348
@kalamaan6348 4 жыл бұрын
Good y ji
@dilpreetgill1765
@dilpreetgill1765 4 жыл бұрын
Tusi ryt o sir
@sukhempire122
@sukhempire122 4 жыл бұрын
Sahi gal aa chitta bahro lage termin da eda koi chakkar ni hunda
@sukhnamdhaliwal1928
@sukhnamdhaliwal1928 4 жыл бұрын
👌🏻👌🏻👍🏻👍🏻💪🏽💪🏽💪🏽💪🏽💪🏽
@harpreetsingh198071
@harpreetsingh198071 4 жыл бұрын
fouji kalla hee har match vich 7,,8 ,,jaffe laa dinda see,,,meeta kalla raida paa dinda see ,
@jaggamann7531
@jaggamann7531 4 жыл бұрын
Baazi jand di interview kro
@lovepreetadampura1194
@lovepreetadampura1194 4 жыл бұрын
Ekam hathur di interview lavo
@amanjitsingh7218
@amanjitsingh7218 2 жыл бұрын
Star player ch ik Fouji rounta vadha na kabaddi ch
@rajinderpalsingh8432
@rajinderpalsingh8432 4 жыл бұрын
ਭਾਓ ਰਾਣਾ ਮਾਝੇ ਦਾ ਖਿਡਾਰੀ ਸੀ।
@amandhindsa9289
@amandhindsa9289 4 жыл бұрын
Nice player c fogi
@kuldeepgill7704
@kuldeepgill7704 4 жыл бұрын
Foji ta foji c
@bittertruth6328
@bittertruth6328 2 жыл бұрын
Boxing baut vdia game aa fauji 22 g bacha international level te name kma jau ga .
@SukhwinderSinghkalsi
@SukhwinderSinghkalsi 4 жыл бұрын
Bhinder kalia moga vich gurmal gala nal mal karo g
@venuthind8184
@venuthind8184 4 жыл бұрын
Veer kade Matta dahpi j mile tan.... Jeeta sidhva .mander galab.. Karma chaker ..Inderjeet fullawal...ih sab heera c kabddi de ..
@manpreetsinghdhaliwal1066
@manpreetsinghdhaliwal1066 3 жыл бұрын
Y de awaz bahut ghaint lagi
@balkarsingh-el2vj
@balkarsingh-el2vj 4 жыл бұрын
Fugi ta end ae bai g
@mannusandhu3637
@mannusandhu3637 2 жыл бұрын
Fauji Raunta Meeta raunta Seera b. Motha Gumiara Jaiton vala bhao Pappu chuhatchak sare sirra Delhi v aavo g vari vari 🙏🙏🙏🙏 Kisan Mazdoor Ekta Zindabad 👍👍
@gurtejdhaula6075
@gurtejdhaula6075 4 жыл бұрын
Fauji sirra jaffi
@inderjitsingh3676
@inderjitsingh3676 4 жыл бұрын
I m raju bhai rupa me nd fauji play together for long time
@sukhdarshanbrar2059
@sukhdarshanbrar2059 4 жыл бұрын
Fauji siraaaaa super star player he
@rumyjattighaint836
@rumyjattighaint836 4 жыл бұрын
Aaho aaho 😁😂😂😊
@jantasingh2286
@jantasingh2286 3 жыл бұрын
Pr promos ni mila dop test di bja krke
@avtarbhinder5756
@avtarbhinder5756 4 жыл бұрын
Billa Bhinder, babbu Bhinder, Vijay Bhinder,Ramana Bhinder, sukka Bhinder,jot Bhinder,Herra Bhinder
@brarvlogs5531
@brarvlogs5531 4 жыл бұрын
ਹੰਕਾਰ ਫੌਜੀ ਚ ਵੀ ਬਹੁਤ ਸੀ ਕਈ ਥਾਈਂ ਪਤੰਦਰ ਨੇਂ ਰੈਫਰੀਆਂ ਤੇ ਵੀ ਹੱਥ ਚੱਕਿਆ ਤਾਹਿ ਕੁਜ ਬੱਣਿਆ ਨੀਂ ਕਬੱਡੀ ਚੋ ! ਇੱਜਤ ਜ਼ਰੂਰੀ ਆ ਉਸਤਾਦਾਂ ਦੀ
@ppld7408
@ppld7408 4 жыл бұрын
Bai ji tusi MKL aliya nu puchio ki jado player ban us toh baad hi kio federation bani. Bai ji ehh federation da kabaddi nu bahut ghata pena.
@PabloEscobar-ef1hu
@PabloEscobar-ef1hu 4 жыл бұрын
Good........ Eh question pushna Ban da jarur
@ppld7408
@ppld7408 4 жыл бұрын
Bai ji ki ehh player within the season ban karnge. Sultan ne pichle saal 20 motorcycle jite hone aa ohh ban hoeya ohnu ki ghata peya best aliya cheeza ta rahiya. Bai kabaddi ch baam ta khatam kar ni sake hor ki kar lenge
Little girl's dream of a giant teddy bear is about to come true #shorts
00:32
Summer shower by Secret Vlog
00:17
Secret Vlog
Рет қаралды 12 МЛН
Best KFC Homemade For My Son #cooking #shorts
00:58
BANKII
Рет қаралды 66 МЛН
小蚂蚁那么小气干嘛!#火影忍者 #佐助 #家庭
0:26
火影忍者一家
Рет қаралды 7 МЛН
Waka waka 🤣 Which video is the best 1,2,3,4? 🤩
0:13
Adani Family
Рет қаралды 6 МЛН
He Used All The Sauce On 1 Slice Of Pizza🤪😂
0:12
BorisKateFamily
Рет қаралды 38 МЛН
ПИЩЕВОЙ ВАНДАЛ НАКАЗАН
0:20
МАКАРОН
Рет қаралды 2,3 МЛН
Мыла наелся
0:21
Pavlov_family_
Рет қаралды 4,2 МЛН
The cat chose the right one 🥰🥳😸
0:32
Ben Meryem
Рет қаралды 46 МЛН
НРАВИТСЯ ЭТОТ ФОРМАТ??
0:37
МЯТНАЯ ФАНТА
Рет қаралды 8 МЛН