KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਨਵਿਆਂ ਦੇ ਗਲ ਲੱਗ ਕੇ ep 226 |new Punjabi Short movie |Punjabi Natak | Sukhpal Video |@PenduVirsaMansa
43:01
ਨਿਤਨੇਮ ਪੰਜ ਬਾਣੀਆ |Nitnem Panj bania | ਨਿਤਨੇਮ नितनेम |Nitnem japji sahib Vol 379
1:08:25
Больше чем прикосновение - 1-4 серии мелодрама
3:14:27
От первого лица: Школа 4 🤯 ЗАТОПИЛИ КВАРТИРУ УЧИЛКЕ 😂 ЦЫГАНЕ В ШКОЛЕ 😍 ВЕЧЕРИНКА ГЛАЗАМИ ШКОЛЬНИКА
28:03
Thank you mommy 😊💝 #shorts
0:24
How To Turn My Diamond Into A Unique Artwork? 🤩#oscarfunnyworld #funnycat #diamondpainting #shorts
0:38
ਫਿੱਟ ਲਾਹਨਤ ep 225 |new Punjabi Short movie 2024 | Punjabi Natak | Sukhpal Video |
Рет қаралды 273,343
Facebook
Twitter
Жүктеу
1
Жазылу 579 М.
Pendu Virsa
Күн бұрын
Пікірлер: 813
@M___10____KING514
6 ай бұрын
ਬਹੁਤ ਵਧੀਆ ਜੀ। ਅੱਜ ਕੱਲ ਕਿਸੇ ਦੀ ਵੀ ਮਦਦ ਕਰਨ ਦਾ ਟਾਇਮ ਨਹੀਂ। ਕਿਸੇ ਦੀ ਲੜਾਈ ਹੋਵੇ ਤਾਂ ਡਾਂਗਾਂ ਛੜਾਉੰਣ ਵਾਲੇ ਦੇ ਪੈਂਦੀਆਂ ਹਨ। ਇਸ ਲਈ ਦੂਰ ਹੀ ਖੜਨ ਚ ਭਲਾਈ ਹੈ। ❤❤❤❤❤🎉🎉🎉🎉 ਪਿੰਡ ਸਦੋਹਾ ਰਮਨਦੀਪ ਕੌਰ🎉🎉🎉🎉
@PenduVirsaMansa
6 ай бұрын
ਧੰਨਵਾਦ ਜੀ🙏
@Sukhwindersekhon-k7
6 ай бұрын
ਵੀਡੀਓ ਬਹੁਤ ਵਧੀਆ ਹੈ ਸੁਖਪਾਲ ਭੈਣ ਦੀ ਗੱਲ ਸਹੀ ਆ । ਮਗਰੋਂ ਤਾਂ ਫਿਟ ਲਾਹਨਤ ਹੀ ਮਿਲਦੀ ਹੁੰਦੀ ਹੈ। ਸਾਡੇ ਵੀ ਸਕਿਆਂ ਦਾ ਚਾਚੇ ਦਾ ਮੁੰਡਾ ਬਹੁਤ ਜਿਆਦਾ ਸ਼ਰਾਬਪੀਂਦਾ ਸੀ ਤੇ ਬਿੰਦਰ ਵੀਰੇ ਵਾਂਗੂ ਤੋੜ ਭੰਨ ਕਰਦਾ ਤਾਇਆ ਜੀ ਦੇ ਮੁੰਡੇ ਨੇ ਉਹਨੂੰ ਕੁੱਟਿਆ ਤੇ ਮਗਰੋਂ ਸਾਰਾ ਪਰਿਵਾਰ ਉਹਦੀ ਮਗਰ ਪੈ ਗਿਆ। ਕਹਿੰਦੇ ਸਾਡਾ ਮੁੰਡਾ ਕਾਹਤੋਂ ਕੁੱਟਿਆ। ਤੂੰ ਤਾਂ ਮਾਰ ਦੇਣਾ ਸੀਉਹ ਵੀ ਮੁੜ ਕੇ ਥਾਣੇ ਰਿਪੋਟ ਦਿੰਦੇ ਸੀ। ਮਸਾਂ ਟਿਕੇ। ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਕੰਮ ਕਰ ਰਹੀ ਆ।❤❤❤❤❤
@AmanDee-mm3jk
6 ай бұрын
16:47
@jagdevsingh8335
6 ай бұрын
ਆ ਗੱਲ ਹਰ ਇੱਕ ਕਹਿ ਦਿੰਦਾ ਸ਼ਰਾਬ ਪੀ ਕੇ ਮੈਂ ਤਾਂ ਸ਼ੇਰ ਬਣਿਆ ਫਿਰਦਾ ਹੈ ਸ਼ੇਰ ਵੀ ਪਸ਼ੂ ਜਾਤੀ ਵਿੱਚੋਂ ਹੀ ਹੈ ਤੇ ਜਦੋਂ ਸ਼ਰਾਬੀ ਗੰਦੀ ਨਾਲੀ ਵਿੱਚ ਡਿਗਿਆ ਹੋਵੇ ਫਿਰ ਨਹੀ ਕਹਿੰਦਾ ਮੈਂ ਕੁੱਤਾ ਬਣਿਆ ਹੋਇਆ ਹਾਂ ਜਦੋਂ ਸਵੇਰੇ ਸ਼ਰਾਬ ਉੱਤਰ ਜਾਵੇ ਫਿਰ ਤਾਂ ਗਿੱਦੜ ਬਣ ਜਾਂਦਾ ਹੈ ਬਾਈ ਜੀ ਸ਼ਰਾਬ ਨਾ ਪੀ ਸ਼ਰਾਬ ਪੀਣ ਨਾਲ ਤਨ ਮਨ ਅਤੇ ਧਨ ਦੀ ਬਰਬਾਦੀ ਹੁੰਦੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਬਿੰਦਰ ਦੀ ਸ਼ਰਾਬ ਛੁਡਾਵੇ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@Mandeepsingh-d4w
6 ай бұрын
Nice video 😍😍
@BinduMavi-rq8zh
6 ай бұрын
ਬਾਈ ਕਿ ਕਹੇ ਤੁਹਾਡੇ ਨਾਟਕ ਬਾਰੇ ਤੁਸੀ ਸਮਝਦੇ ਕਿਓ ਨਹੀ, ਕਿਓ ਤੁਸੀ ਅਜਿਹੇ ਨਾਟਕ ਬਣਾ ਬਣਾ ਕੇ ਦਿਲ ਖੁਸ ਕਰ ਦਿੰਦੇ ਹੋ ਹਰ ਵਾਰ ਅਗਲੇ ਨਾਟਕ ਦੀ੍ਰੳਡੀਕ੍ਰਹੋ ਜਾਦੀ ਹੈ ਮੇਰੀ ਮਾਤਾ ਜੀ ਨੂੰ, ਬਹੁਤ ਵਧਿਆ ਸਾਨਦਾਰ ਹੋ੍ਰਤੁਸੀ ਸਾਰੇ
@American926
6 ай бұрын
ਬਹੁਤ ਸੋਹਣੀ ਐਕਟਿਗ ਸੁਖਪਾਲ ਭੈਣ ਦੀ so nice, ਸੱਤਾ ਲੰਡਨ
@AmanLaddi-e5w
6 ай бұрын
ਤੁਹਾਡੀ ਵੀਡਿਓ ਬਹੁਤ ਵਧੀਆ ਹੁੰਦੀ ਆ ਜੀ ਇੱਦਾ ਹੀ ਤਰੱਕੀ ਕਰਦੇ ਰਹੋ ਰੱਬ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ ❤ ਆਮਨਾ ਪਿੰਡ ਬਤ੍ਰਿਆਨਾ ਕਰਾਚੋ ❤❤
@paramjeetbrar1800
3 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@BeantSingh-ih1sn
6 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@PenduVirsaMansa
6 ай бұрын
ਧੰਨਵਾਦ ਜੀ🙏
@darshankaur4761
6 ай бұрын
ਸਹੀ ਗੱਲ ਆ ਸੁਖਪਾਲ ਭੈਣ ਦੀ ਕਿਸੇ ਦਾ ਭਲਾ ਕਰਨ ਦਾ ਵੀ ਵਕਤ ਨਹੀਂ ਰਿਹਾ ਧੰਨਵਾਦ
@madhusabharwal3449
6 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ 🙏ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏🍀🍀 🌷🌷🌹🌹💐💐🧿👏👏👏💝😇❣️❣️❣️❣️❣️❣️❣️❣️❣️❣️❣️❣️❣️❣️❣️❣️❣️
@PenduVirsaMansa
6 ай бұрын
ਧੰਨਵਾਦ ਜੀ🙏
@jaspalkaur1552
6 ай бұрын
ਬਹੁਤ ਵਧੀਆ ਵੀਡੀਓ ਹੈ ਜੀ, ਅੱਜ ਕੱਲ੍ਹ ਤਾਂ ਜੀਹਦਾ ਵੀ ਜਿੰਨਾ ਚੰਗਾ ਸੋਚੋਗੇ , ਕਰੋਗੇ ,ਉਨ੍ਹਾਂ ਹੀ ਅਗਲਾ ਅੱਗੋਂ, ਉਲਟ ਚੱਲ ਪੈਂਦਾ ਹੈ, ਸੱਚੀ ਹੀ ਤਾਂ ਕਹਿੰਦੇ ਆ,, ਨੇਕੀ ਕਰ ਤੇ ਛਿੱਤਰ ਖਾ , ਮੈਂ ਵੀ ਖਾਧੇ , ਤੂੰ ਵੀ ਖਾ😀 । ਹਾਂ ਜੀ ਸੱਚ , ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੇਰਾ ਨਾਮ ਬੋਲਿਆ 😊
@Fatehsinghaujla060
6 ай бұрын
Sanu ta sodia video aa di bhut wait rehdi aa tusi garmi vich v sade li video bnadoo thx🎉❤❤❤
@BalvinderSingh-m7f
6 ай бұрын
ਬਹੁਤ ਵਧੀਆ ਵੀਡੀਓ ਹੈ ਸੁਖਪਲ ਦੀਦੀ ਜਸੇ ਵੀਰੇ ਰੱਬ ਤੁਹਾਨੂੰ ਚਡਦੀਆਂ ਕਲਾਂ ਵਿੱਚ ਰੱਖੇ ਅਮਨਦੀਪ ਕੌਰ ਪਿੰਡ ਪਥਰਾਲਾ
@PenduVirsaMansa
6 ай бұрын
ਧੰਨਵਾਦ ਜੀ🙏
@ADS3012
6 ай бұрын
ਬਹੁਤ ਵਧੀਆ ਵੀਰ ਜੀ ਅਮਨਦੀਪ ਸਿੰਘ ਅਮਰੀਕਾ
@mkonline6483
6 ай бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀ ਦੇਣ ਜੀ Salman Khan Disst Shri Fatehgarh Sahib Ji
@charanjeetsingh4688
6 ай бұрын
ਬਹੁਤ ਵਧੀਆ ਵੀਡੀਓ ਹੈ ਜੀ 🎉🎉👍🏻👍🏻👍🏻👍🏻👍🏻 ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🎉🎉 ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ 🙏🏻🙏🏻🙏🏻
@ArpanBawa
6 ай бұрын
ਜੱਸੇ ਵੀਰ ਦੀ ਗਲਤੀ ਆ ਵਿੰਦਰ ਨੂੰ ਪੈਸੇ ਦਿੱਤੇ ਉ ਕਿਹੜਾ ਘਰੋਂ ਗਰੀਬ ਸੀ ਵੀ ਤਾਂ ਤਰਸ ਆ ਗਿਆ ਬਹੁਤ ਵੱਡੀ ਗਲਤੀ ਆ ਦਾਰੂ ਆਲ਼ੇ ਤੇ ਤਰਸ ਕਰਨਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐
@PenduVirsaMansa
6 ай бұрын
🙏🙏🙏
@sangheyawala
6 ай бұрын
Babut vadia video ci veer ji sada ta 😂😂😂😂😂😂 ਬੁਰਾ ਹਾਲ ਹੋ ਗਿਆ jaskarandeep bani my sweet suman family
@KulwinderKaur-kj9rx
6 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹
@Gurlal-o3o
6 ай бұрын
ਬਾਈ ਅੱਜ ਮੈਂ ਪਹਿਲੀ ਵਾਰ ਥੋਡੀ ਵਿਡੀਉ ਵੇਖੀ ਬਹੁਤ ਵਧੀਆ ਵਿਡੀਉ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਅੱਜ ਕੱਲ ਕਿਸੇ ਦਾ ਕੋਈ ਕੰਮ ਜਾਂ ਕੋਈ ਰੌਲਾ ਸਮਝਾਇਏ ਤਾਂ ਉਸ ਤੇ ਹੀ ਉਲਟ ਪੈਂਦੀ ਹੈ ਬਹੁਤ ਹੀ ਚੰਗੀ ਵਿਡੀਉ ਹੈ ਧੰਨਵਾਦ ਬਾਈ ❤❤❤❤❤❤🎉🎉🎉🎉
@PenduVirsaMansa
6 ай бұрын
ਧੰਨਵਾਦ ਜੀ🙏
@RamSingh-mc3oi
6 ай бұрын
ਰਾਮ ਸਿੰਘ ਟੇਲਰ, ਪਿੰਡ ਫੁੱਲੋ ਮਿੱਠੀ ਤੋਂ ਨਸਿਆਂ ਦੀ ਦਲਦਲ ਵਿੱਚ ਗਰਕ ਰਹੀ ਜਵਾਨੀ ਬਹੁਤ ਵੱਡਾ ਦੁਖਾਂਤ ਹੈ ਤੁਸੀਂ ਬਹੁਤ ਵਧੀਆ ਕਰ ਕਹੇ ਓ ਇਸ ਤਰ੍ਹਾਂ ਦੇ ਵਿਸ਼ੇ ਛੂਹ ਕੇ
@SantoshSingh-xp8cl
Ай бұрын
ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ
@PenduVirsaMansa
Ай бұрын
ਧੰਨਵਾਦ ਜੀ🙏
@ArpanBawa
6 ай бұрын
ਜੱਸਾ ਵੀਰ ਤਾਂ ਸੁੱਖਪਾਲ ਭੈਣ ਦੀ ਵੀ ਨਹੀਂ ਸੁਣਦਾ ਗਲਤ ਗੱਲ ਆ ਦਾਰੂ ਆਲ਼ੇ ਨੂੰ ਸੈਅ ਦੇਣੀ ਤਰਸ ਉਸ ਬੰਦੇ ਤੇ ਕਰੇ ਜਿਹੜਾ ਢਿੱਡੋਂ ਭੁੱਖਾ ਹੋਵੇ ਨਸ਼ੇੜੀ ਤੇ ਨਹੀਂ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
@PenduVirsaMansa
6 ай бұрын
🙏
@samarpreetkaur6048
6 ай бұрын
ਬਹੁਤ ਵਧੀਆ ਵਿਡੀਉ ਅਪਲੋਡ ਕੀਤੀ ਹੈ। ਇਸੇ ਤਰ੍ਹਾਂ ਹੀ ਵਿਡਿਉ ਪਾਇਆ ਕਰੋ। ਸਾਡਾ ਵੀ ਨਾਮ ਬੋਲ ਦਿਉ ਭਾਈ ਜੀ। ਸਮਰਪੀ੍ਤ,ਅਵਨੀਤ ਪਠਾਨਕੋਟ।❤
@PenduVirsaMansa
6 ай бұрын
ਧੰਨਵਾਦ ਜੀ🙏
@jagdevsingh7524
6 ай бұрын
ਇਹੋ ਜਿਹੀਆਂ ਮਾਂਵਾਂ ਔਲਾਦ ਦਾ ਭਵਿੱਖ ਤਬਾਹ ਕਰ ਦਿੰਦੀਆਂ ਹਨ।
@eetsingh8923
6 ай бұрын
V nice video ji God bless you 👌👌 Amandeep Sri muktsar sahib
@PenduVirsaMansa
6 ай бұрын
ਧੰਨਵਾਦ ਜੀ🙏
@gurman8388
6 ай бұрын
Bhot Vadiyaa Ji.... Excellent Work From All Team Members. Gursharan Pal UK
@PenduVirsaMansa
6 ай бұрын
ਧੰਨਵਾਦ ਜੀ🙏
@tejpaldhillon5708
6 ай бұрын
ਬਹੁਤ ਵਧੀਆ ਵੀਡੀਉ ਬਣਾਈ ਹੈ ਬਾਈ ਜੀ ਨੱਸ਼ਿਆਂ ਤੇ ਹੋਰ ਵੀ ਵੀਡੀਉ ਬਣਾਇਆ ਕਰੋ ਬਾਈ ਜੀ ਇੱਕ ਦੋ ਵੀਡੀਉਆ ਬਣਾਉ ਜੱਸੇ ਬਾਈ ਉਹਨਾਂ ਚੋਰਾਂ ਤੇ ਜਿਹੜੇ ਰਾਤਾਂ ਨੂੰ ਮੋਟਰਾਂ ਦੀਆਂ ਤਾਰਾਂ ਲਾਉਦੇ ਹਨ ਬੜੇ ਦੁੱਖੀ ਕਰ ਰੱਖੇ ਹਾ ਬਾਈ ਤਾਰਾ ਲਾਹੁਣ ਵਾਲੇ ਵੀ ਚਿੱਟਾ ਲਾਉਣ ਵਾਲੇ ਹੀ ਹਨ ਬਾਈ ਤੇਜਪਾਲ ਸਿੰਘ ਢਿੱਲੋ ਘੁੰਗਰਾਣਾ
@PenduVirsaMansa
6 ай бұрын
ਧੰਨਵਾਦ ਜੀ🙏
@prabhnoorSinghKhalsaJi
2 ай бұрын
Nice video Ji
@userPali
6 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਪਾਲੀ,ਪੈਰੀ ਮਾਨਸਾ
@PenduVirsaMansa
6 ай бұрын
ਧੰਨਵਾਦ ਜੀ🙏
@sandeepsinghbawa9982
6 ай бұрын
ਬਹੁਤ ਵਧਿਆ ਜੱਸੇ ਵੀਰ . ਅਸੀ ਹਰ ਰੋਜ ਰਾਤ ਦੀ ਰੋਟੀ ਖਾ ਕੇ ਤੁਹਾਡਾ ਪ੍ਰੋਗਰਾਮ ਜਰੂਰ ਵੇਖਦੇ ਹਾਂ ( ਸੰਦੀਪ / ਕੁਲਜੀਤ / ਹਰਸ਼ਪ੍ਰੀਤ , ਨਿਉ ਚੰਡੀਗੜ੍ਹ ਤੋਂ
@PenduVirsaMansa
6 ай бұрын
ਧੰਨਵਾਦ ਜੀ🙏
@smilewithbipan974
6 ай бұрын
ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਜੀ ਸਾਰੀ ਟੀਮ ਨੂੰ, so ਸੁਪੋਰਟ ਕਰਿਆ ਕਰੋ ਜੀ ਬਹੁਤ ਗਰਮੀ ਆ ਫੇਰ ਵੀ ਟੀਮ ਏਨੀ ਮਿਹਨਤ ਕਰਦੀ ਆ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
@KuldeepkaurChouhan
6 ай бұрын
Very nice video mainu bhut vdiya lagdiaa ne tuhadi video,s
@PenduVirsaMansa
6 ай бұрын
ਧੰਨਵਾਦ ਜੀ🙏
@PardeepSingh-oq7my
6 ай бұрын
ਬਹੁਤ ਵਧੀਆ ਵੀਰ ਜੀ ❤❤ ਪ੍ਰਦੀਪ ਸਿੰਘ ਪਿੰਡ ਕੋਠੇ ਪੋਨਾ ਜਗਰਾਓ
@PenduVirsaMansa
6 ай бұрын
ਧੰਨਵਾਦ ਜੀ🙏
@HarrySidhu-v6z
Ай бұрын
Very nice video sukhpal didi ji 🎉🎉
@PenduVirsaMansa
Ай бұрын
ਧੰਨਵਾਦ ਜੀ 🙏
@Ghulam.rasoolBhatti
5 ай бұрын
Ghulam Rasool bhatti Pakistani Muscat Oman se❤❤❤❤❤❤🎉🎉🎉🎉🎉🎉🎉🎉
@PenduVirsaMansa
5 ай бұрын
🙏
@parmindersingh5165
6 ай бұрын
ਜੈਸੇ ਬਾਈ ਸੁਖਪਾਲ ਭੈਣ ਜੀ ਬਹੁਤ ਵਧੀਆ ਵੀਡੀਓ। ਪਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜਸਪ੍ਰੀਤ ਸਿੰਘ ਅਮਰਿੰਦਰ ਸਿੰਘ ਪਰਮਿੰਦਰ ਸਿੰਘ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।
@mohabbataliashrafi7366
6 ай бұрын
Sasriyakal pendu virsa team nu ❤❤verry nice 👍❤❤❤ SHAKEENA ASHRAFI HANUMANGARH RAJASTHAN
@SatteSatte-iz4fy
6 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,
@Fatehsinghaujla060
6 ай бұрын
Bhut vdia video ajj kal time de sab nal e bnai aa eve e krde ne sre
@HarpreetKaur-vl7zn
2 ай бұрын
All team god bless you from sunam bhut vadia video a ❤❤
@PritpalSingh-fo9jq
6 ай бұрын
Danger docter bahout vadia acting kiti hai❤
@KiranjotGrewal-h2o
6 ай бұрын
ਇਹੋ ਜੀਆ ਮਾਂਵਾਂ ਆਪ ਹੀ ਲਾਉਂਦੀਆਂ ਨਸ਼ੇ ਤੇ ਆਪਣੇ ਪੁੱਤਾਂ ਨੂੰ
@SimranSingh-zx4wj
6 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤
@HarrySidhu-v6z
Ай бұрын
God bless you 🙏🎉❤
@PenduVirsaMansa
Ай бұрын
🙏
@gurpreetsinghgill2100
6 ай бұрын
ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ 🙏🙏 ਗੁਰਪ੍ਰੀਤ ਸਿੰਘ ਗਿੱਲ ਰਾਮਪੁਰਾ ਫੂਲ
@jagdevsingh8335
6 ай бұрын
ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਵਿੱਚੋਂ ਕੋਈ ਨਾ ਕੋਈ ਨਵੀਂ ਗੱਲ ਸਿੱਖਣ ਨੂੰ ਮਿਲਦੀ ਹੈ ਸ਼ਰਾਬ ਪੀਣ ਨਾਲ ਤਨ ਮਨ ਅਤੇ ਧਨ ਦੀ ਬਰਾਬਰੀ ਹੋ ਜਾਂਦੀ ਹੈ ਵੀਰ ਜੀ ਸ਼ਰਾਬ ਨਹੀ ਪੀਣੀ ਚਾਹੀਦੀ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬਿੰਦਰ ਦੀ ਸ਼ਰਾਬ ਛੁਡਾਵੇ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@PenduVirsaMansa
6 ай бұрын
ਧੰਨਵਾਦ ਜੀ🙏
@ManpreetSingh-jx6rv
6 ай бұрын
ਸੁਖਦੀਪ ਕੌਰ ਭੈਣੀ ਜੱਸਾ ❤❤ ਬਹੁਤ ਵਧੀਆ ਜੀ
@sunitasharma6330
6 ай бұрын
ਸੁਖਪਾਲ, ਪੰਮੀ, ਗਗਨ, ਜੱਸਾ, ਬਿੰਦਰ, ਬੂਟਾ , ਸਾਰਿਆ ਬਹੁ ਬਧੀਆ ਰੋਲ ਨਿਬਾਏ। ਬਹੁਤ ਵਧੀਆ 👍👍👍❤❤❤❤❤❤🙏🙏🙏🥰🥰🥰💐💐💐💐💐💐💖💖💖 ਹਰਸ਼ਦੀਪ, ਰਵੀ, ਰੁਹਾਨ, ਹੇਮੂ, ਨਿਊਜ਼ੀਲੈਂਡ ਸ਼ਰਮਾ ਪਰਿਵਾਰ
@PenduVirsaMansa
6 ай бұрын
ਧੰਨਵਾਦ ਜੀ🙏
@ArpanBawa
6 ай бұрын
ਸੁੱਖਪਾਲ ਭੈਣੇ ਫਿੱਟੇ ਲਾਹਨਤ ਤਾਂ ਮਿਲਣੀਆਂ ਜਦੋ ਸ਼ੈਅ ਦੇਵਾਂਗੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
@PenduVirsaMansa
6 ай бұрын
🙏🙏
@GURDEEPSINGH-mn2sl
6 ай бұрын
Super duper hit videos y ji
@PenduVirsaMansa
6 ай бұрын
ਧੰਨਵਾਦ ਜੀ🙏
@sukhsidhu2599
2 ай бұрын
bhut sohni video aa jasse veer Sukhdeep 🇨🇦🇨🇦
@SonuBarpagga
6 ай бұрын
ਸੋਨੂ ਵਡਭਾਗਾ ਹੁਸ਼ਿਆਰਪੁਰ ਬਹੁਤ ਹੀ ਵਧੀਆ ਵੀਡੀਓ ਲੱਗਦੀ ਹੈ
@Hardeep_lally
6 ай бұрын
This story ਵਧੀਆ ਮੈਸੇਜ ਹੈ ਲੋਕਾਂ ਲਈ, ਸਾਰੀ ਟੀਮ ਦੀ ਐਕਟਿੰਗ ਘੈਂਟ ਐ, ਬਿੰਦਰ ਨੇ ਅੱਜ ਸ਼ਰਾਬੀ ਦੀ ਐਕਟਿੰਗ ਘੈਂਟ ਕਰੀ From: Hardeep Lally Chandigarh
@PenduVirsaMansa
6 ай бұрын
ਧੰਨਵਾਦ ਜੀ🙏
@PujaRani-oh6xb
6 ай бұрын
Very nice video 👌👌god bless u all team 👍👍karmjeet singh (pind Lang)patiala
@sachdham575
6 ай бұрын
🎉🎉🎉🎉🎉ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ🎉🎉🎉
@PenduVirsaMansa
6 ай бұрын
🙏
@manderdhillon3420
6 ай бұрын
ਸੁਖਮੰਦਰ ਸਿੰਘ ਢਿੱਲੋਂ ਆਸਟਰੇਲੀਆ ਮਿਲਬੌਰਨ ਚ ਬੈਠੇ ਵੇਖ ਰਹੇ ਹਾਂ ਜੀ ਬਹੁਤ ਹੀ ਵਧੀਆ ਘੈਂਟ ਵੀਡੀਉ ਹੁੰਦੀਆਂ ਤੁਹਾਡੀਆਂ ਬਾਈ ਧੰਨਵਾਦ❤❤❤
@PenduVirsaMansa
6 ай бұрын
ਧੰਨਵਾਦ ਜੀ🙏
@Gulabkaur-h2z
6 ай бұрын
ਸਾਡਾ ਪੰਜਾਬ ਪਤਾ ਨਹੀਂ ਕਦੋਂ ਨਸ਼ੇ ਦੀ ਦਲਦਲ ਵਿਚੋਂ ਬਾਹਰ ਨਿਕਲੂਗਾ,🙏👍 ਬਹੁਤ ਵਧੀਆ ਮੈਸੇਜ ਦਿੱਤਾ ਏ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏 ਗੁਲਾਬ ਢਿਲੋਂ ਬਠਿੰਡਾ ਜਸਤਾਜ ਸਿੰਘ ਢਿੱਲੋਂ ਬਠਿੰਡਾ ਤੋਂ 🙏🌹🌺🌺💐💐🌷🌷
@PenduVirsaMansa
6 ай бұрын
ਧੰਨਵਾਦ ਜੀ🙏
@Jaggichhabra431
6 ай бұрын
ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤❤❤❤
@HappySingh-f9e
6 ай бұрын
ਸਹੀ ਗੱਲ ਹੈ ਕਿ ਕਿਸੇ ਦਾ ਭਲਾ ਕਰਨ ਦਾ ਟਾਈਮ ਨਹੀ ਰਿਹਾ ਹਰਦੀਪ ਕੌਰ ਬਸਰਾਉ
@SatveerkaurRani
6 ай бұрын
ਬਹੁਤ ਵਧੀਆ ਸਤਵਿੰਦਰ ਸਿੰਘ ਕਾਲੇ ਕੇ ਮੋਗਾ
@Jagseersingh903-x3n
6 ай бұрын
ਬਹੁਤ ਵਧੀਆ ਵੀਡਿਓ ਹੈ ਜੀ ❤
@PenduVirsaMansa
6 ай бұрын
ਧੰਨਵਾਦ ਜੀ🙏
@manjeetsinghsukhanand2473
6 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਨਾ ਕਿਸੇ ਦੇ ਘਰ ਸਮਝੋਣ ਜਾਉ ਟਾਇਮ ਨਹੀਂ ਕਿਸੇ ਦੇ ਘਰ ਜਾਣ ਦਾ ਮਗਰੋਂ ਫਿਟੇ ਲਾਹਣਤ ਮਿਲਦੀ ਆ ਕਹਾਣੀ ਸੋਲਾਂ ਆਨੇ ਸੱਚ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤
@RanjitSingh-ri4bo
6 ай бұрын
ਸਾਰੇ ਹੀ ਵੀਡੀਓ ਦੇਖਦੇ ਹਾ ਬਹੁਤ ਵਧੀਆ ਸਨੇਹਾ ਦਿਤਾ ਹੈ, ਰਣਜੀਤ ਸਿੰਘ ਖੀਵਾ ਪੰਜ ਗਰਾਈਂ ਕਲਾਂ ਫ਼ਰੀਦਕੋਟ
@PenduVirsaMansa
6 ай бұрын
ਧੰਨਵਾਦ ਜੀ🙏
@paramjeetkor
6 ай бұрын
Bhut hi sohni video c jasse veer sari team bhut hi sohna kamm krdi aa ❤❤❤parmjit kaur pind taunsa ropar
@KuldeepkaurChouhan
6 ай бұрын
ਅੱਜ ਦੇ ਟਾਇਮ ਵਿੱਚ ਕੋਈ ਦੋਸਤ ਨਹੀ ਹੈਗਾ ਕੁਲਦੀਪ ਕੌਰ ਫਰੀਦਕੋਟ
@PenduVirsaMansa
6 ай бұрын
🙏
@sandeepkumarsonusharma1202
5 ай бұрын
ਜੱਸੇ ਬਾੲੀ ਜਿਨਾਂ ਮਰਜੀ ਕਿਸੇ ਦਾ ਭਲਾ ਕਰ ਲਓ ਅਖੀਰ ਤੇ ਤਾਂ ਬਦਨਾਮੀ ਹੀ ਮਿਲਦੀ ਹੈ..ਮੈਂ ਵੀ ੲਕ ਸ਼ਰਾਬੀ ਦੀ ਬਹੁਤ ਮੱਦਦ ਕੀਤੀ ਸੀ..ਓਦੋਂ ਤਾਂ ਓਹਦਾ ਪਿਓ ਵੀ ਦਿਹਾੜੀ ਚ ਮੈਨੂੰ..10..ਵਾਰੀ ਫੋਨ ਕਰਦਾ ਸੀ..ਤੇ ਹੁਣ ਅੱਜ..2..ਮਹੀਨੇ ਹੋ ਗੲੇ..ਓਹਦੇ ਪਿਓ ਦਾ ਫੋਨ ਵੀ ਨਹੀਂ ਅਾੲਅਾ..ਤੇ ਓਹ ਸ਼ਰਾਬੀ ਦਾ ਫੋਨ ਤਾਂ ਕੀ ਅਾਓਨਾ ਸੀ...ਜੱਸੇ ਬਾੲੀ ਕਿਸੇ ਦਾ ਵੀ ਭਲਾ ਕਰਨ ਦਾ ਕੋੲੀ ਵੀ ਫਾੲਦਾ ਨਹੀਂ..ਮੈਂ ਤਾਂ ਅਾਵਦਾ ਨੁਕਸਾਨ ਵੀ ਬਹੁਤ ਕੀਤਾ....😢😢😢😢
@PenduVirsaMansa
5 ай бұрын
🙏
@SitaNagpal
4 ай бұрын
😅😅😅😊😊😊
@Gurbinderkaur009
6 ай бұрын
Bhut nice story veer g aaj kal de time ch taa apne bnde apne nhi hege ata fer gwandi shreek cc ohna ne ta Maddi krni hi krni c👍✅
@PenduVirsaMansa
6 ай бұрын
ਧੰਨਵਾਦ ਜੀ🙏
@Amankaur009
6 ай бұрын
Binder bay very nice
@PenduVirsaMansa
6 ай бұрын
ਧੰਨਵਾਦ ਜੀ🙏
@tanveerjotsingh6094
6 ай бұрын
ਬਹੁਤ ਵਧੀਆ ਵੀਡੀਉ ਜੀ ਰੱਬ ਤਾਰੀਕੀ ਆ ਦੇ ਵੇ
@American926
6 ай бұрын
v ery nice vedio ,intersting, ਸੱਤਾ ਲੱਡਨ
@PenduVirsaMansa
6 ай бұрын
ਧੰਨਵਾਦ ਜੀ🙏
@rachhpalsingh78466
6 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
6 ай бұрын
ਧੰਨਵਾਦ ਜੀ🙏
@mannsaabss
6 ай бұрын
🎉🎉
@PenduVirsaMansa
6 ай бұрын
🙏
@SeemaChadha-d9l
6 ай бұрын
Bohot bdiya video hundiya tohdiya ❤❤ shukhpal di di acting bohot bdiya h ❤
@mr.badge__9950
6 ай бұрын
ਪਿੰਡ ਬਾਜੇਵਾਲ ❤❤ ਮੈਂ ਸੋਡਾ ਬਹੁਤ ਵੱਡਾ ਫੈਨ ਹਾਂ
@PenduVirsaMansa
6 ай бұрын
ਧੰਨਵਾਦ ਜੀ🙏
@gurseeratgill7008
6 ай бұрын
ਬਹੁਤ ਹੀ ਵਧੀਆ ਵੀਡੀਓ ਜੀ 💌 ਸਾਨੂੰ ਤੁਹਾਡੀ ਹਰ ਵੀਡੀਓ ਦੀ ਉਡੀਕ ਰਹਿੰਦੀ ਹੈ 💗 Keep it up !! ✨
@PenduVirsaMansa
6 ай бұрын
ਧੰਨਵਾਦ ਜੀ🙏
@gurbaxkaur2452
6 ай бұрын
ਗੂਰਬਖਸ਼ ਕੌਰ ਨਿਓਯੌਰਕ ਸੂਖਪਾਲ ਪਰਮਾਤਮਾ ਤੂਹਾਡੀ ਟੀਮ ਨੂੰ ਚੜਦੀ ਕਲਾ ਰਖੇ
@PenduVirsaMansa
6 ай бұрын
ਧੰਨਵਾਦ ਜੀ🙏
@husandhillon9523
6 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਮੇਹਰ ਸਿੰਘ ਢਿੱਲੋਂ ਮੰਡੀ ਕਲਾਂ ਹੈ
@sharanrandhawa3692
6 ай бұрын
ਬਹੁਤ ਵਧੀਆ ਹੁਦੰੀ ਆ ਵੀਡੀਓ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ ਸ਼ਰਨਜੀਤ ਗੈਹਲੇਵਾਲ ਸਮਰਾਲਾ
@PenduVirsaMansa
6 ай бұрын
ਧੰਨਵਾਦ ਜੀ🙏
@harpreetsharma4125
6 ай бұрын
ਬਹੁਤ ਵਧੀਆ ਵੀਡੀਓ ਹੈ ਜੀ ਹੁਣ ਕਿਸੇ ਦੀ ਲੜਾਈ ਵਿੱਚ ਜਾਣ ਦਾ ਟਾਇਮ ਨਹੀਂ ਰਿਹਾ ❤❤ ਪਰਮਜੀਤ ਜਗਰਾਓਂ
@PenduVirsaMansa
6 ай бұрын
ਧੰਨਵਾਦ ਜੀ🙏
@KamalSroye
6 ай бұрын
ਬਹੁਤ ਸੋਹਣੀ ਵੀਡਿਓ ਹੈ ਕਮਲਦੀਪ ਕੌਰ ਆਲਮਪੁਰ
@noordhaliwal7646
6 ай бұрын
ਬਹੁਤ ਵਧੀਆ ਬਾਈ ਜੀ ਰੱਬ ਖੁਸ਼ ਰੱਖੇ ਤੇ ਤਰੱਕੀ ਬਖਸ਼ੇ ( ਬਾਵਾ ਸਿੰਘ ਧਾਲੀਵਾਲ ਪਿੰਡ ਗਹਿਰੀ ਬੁੱਟਰ) ❤❤
@PenduVirsaMansa
6 ай бұрын
ਧੰਨਵਾਦ ਜੀ🙏
@Tarwinderkaursandharsi
6 ай бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰਁਕੀਅਾਂ ਬਖਸ਼ੇ ਸੁਖਪਾਲ ਭੈਣ ਜੀ
@PenduVirsaMansa
6 ай бұрын
ਧੰਨਵਾਦ ਜੀ🙏
@tarlochansingh7048
6 ай бұрын
Bahut hi wadia video jassa veerji.bahut bahut dhanwad ji tuhada.👏
@PenduVirsaMansa
6 ай бұрын
ਧੰਨਵਾਦ ਜੀ🙏
@MakhanSingh-c3d
6 ай бұрын
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@PenduVirsaMansa
6 ай бұрын
ਧੰਨਵਾਦ ਜੀ🙏
@ArpanBawa
6 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐
@PenduVirsaMansa
6 ай бұрын
ਧੰਨਵਾਦ ਜੀ🙏
@gaa__gaming
6 ай бұрын
ਬਹੁਤ ਵਧੀਆ ਵੀਡੀਓ ਨਾਮ ਸੁਮਨਪੀਤ ਪਿੰਡ ਨੰਗਲ ਕਲਾਂ
@PenduVirsaMansa
6 ай бұрын
ਧੰਨਵਾਦ ਜੀ🙏
@RanaShahzadRanaShahzad-wz8fe
6 ай бұрын
Very very good work👍👍👍👍Rana shahzad Pakistan
@PenduVirsaMansa
6 ай бұрын
ਧੰਨਵਾਦ ਜੀ🙏
@bolasingh9436
6 ай бұрын
ਪਿੰਡ ਜਲਵੇੜਾ ਹਰਜਿੰਦਰ ਕੌਰ ਸੁਖਪਾਲ ਭੈਣ ਤੁਹਾਡੀ ਵਿਡੀਉ ਬਹੁਤ ਵਧੀਆ ਹੁੰਦੀ ਹੈ 👍👍👌👌
@PenduVirsaMansa
6 ай бұрын
ਧੰਨਵਾਦ ਜੀ🙏
@H4XZEROX216
6 ай бұрын
ਸਭ ਤੋਂ ਵਧੀਆ ਕੰਮ ਸੁਖਪਾਲ ਭੈਣ ਦਾ
@PenduVirsaMansa
6 ай бұрын
ਧੰਨਵਾਦ ਜੀ🙏
@SherSingh-df4ui
6 ай бұрын
ਬਹੁਤ ਵਧੀਆ ਵੀਡੀਓ ਵੀਰ ਜੱਸੇ ਅਤੇ ਸੁਖਪਾਲ ਕੌਰ ਭੈਣ ਜੀ।ਸੇਰ ਸਿੰਘ ਤੂਰ ਮੂਣਕ ਸੰਗਰੂਰ
@PenduVirsaMansa
6 ай бұрын
ਧੰਨਵਾਦ ਜੀ🙏
@PremKumar-hw4pv
6 ай бұрын
Very fine video sat shri akal saari team nu
@ParminderMaan-e4q
6 ай бұрын
ਬਹੁਤ ਵਧੀਆ ਵੀਡੀਓ ਵੀਰ ਜੀ ❤
@daljitpandher9096
6 ай бұрын
Daljit. Kaur. Usa. Shaina. Very. Very. Very. Very. Very. Good. Nice. Video.
@SarabjitKaur-s1g
6 ай бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ
@rachhpalsingh78466
6 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@PenduVirsaMansa
6 ай бұрын
ਧੰਨਵਾਦ ਜੀ🙏
@Gurpinderingh5540
6 ай бұрын
Very very nice video sukhpal di
@PenduVirsaMansa
6 ай бұрын
ਧੰਨਵਾਦ ਜੀ🙏
@GurmukhBrar-c7q
6 ай бұрын
ਬਹੁਤ ਵਧੀਆ ਵੀਡੀਓ ਬਾਈ ਬਿੰਦਰ ਨੇ ਸ਼ਰਾਬੀ ਦੀ ਐਕਟਿੰਗ ਬਹੁਤ ਵਧੀਆ ਨਿਭਾਈ । ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@PenduVirsaMansa
6 ай бұрын
ਧੰਨਵਾਦ ਜੀ🙏
@Mohdeepsinghgarcha-r2u
6 ай бұрын
ਬਹੁਤ ਸੋਹਣੀ ਵੀਡੀਓ ਜੀ ❤
@harpreetsekhon6663
6 ай бұрын
Bhut Vadia video parmjit singh neeta dakha Mullanpur
@gurdevsingh-vz8pq
6 ай бұрын
ਬਹੁਤ ਵਧੀਆ ਵੀਰ ।ਮੈਂ ਸ਼ੁਰੂ ਤੌ ਹੀ ਸੋਚਦਾ ਸੀ ਕਿ ਜੱਸਾ ਇਹਦੇ ਚਾਰ ਛੱਡਦਾ ਕਿਓ ਨਹੀਂ ਅਖੀਰ ਉਹ ਕੰਮ ਹੋ ਹੀ ਗਿਆ ਗੁਰਦੇਵ ਸਿੰਘ ਬੁਘੀਪੁਰੀਆ (ਦਿੱਲੀ ਵਾਲੇ)
@PenduVirsaMansa
6 ай бұрын
ਧੰਨਵਾਦ ਜੀ🙏
43:01
ਨਵਿਆਂ ਦੇ ਗਲ ਲੱਗ ਕੇ ep 226 |new Punjabi Short movie |Punjabi Natak | Sukhpal Video |@PenduVirsaMansa
Pendu Virsa
Рет қаралды 265 М.
1:08:25
ਨਿਤਨੇਮ ਪੰਜ ਬਾਣੀਆ |Nitnem Panj bania | ਨਿਤਨੇਮ नितनेम |Nitnem japji sahib Vol 379
Har Ki Bani 1469
Рет қаралды 1,8 МЛН
3:14:27
Больше чем прикосновение - 1-4 серии мелодрама
serial
Рет қаралды 2,1 МЛН
28:03
От первого лица: Школа 4 🤯 ЗАТОПИЛИ КВАРТИРУ УЧИЛКЕ 😂 ЦЫГАНЕ В ШКОЛЕ 😍 ВЕЧЕРИНКА ГЛАЗАМИ ШКОЛЬНИКА
Руслан Гладенко
Рет қаралды 4 МЛН
0:24
Thank you mommy 😊💝 #shorts
5-Minute Crafts HOUSE
Рет қаралды 33 МЛН
0:38
How To Turn My Diamond Into A Unique Artwork? 🤩#oscarfunnyworld #funnycat #diamondpainting #shorts
Oscar's Funny World
Рет қаралды 12 МЛН
26:53
ਮੂਰਖ ਵਿਅਕਤੀ ਦੇ 3 ਲੱਛਣ | New katha SANT Singh maskeen ji | Gayan Da Sagar | Pakistani katha reaction
Maskeen ji Katha
Рет қаралды 9 М.
51:48
ਬੇਬੇ ਦੀ ਪੈਨਸ਼ਨ 🙁 l BEBE DI PENSION l New Punjabi Best Short Movie 2025 l Gandhuan GTV
Gandhuan GTV
Рет қаралды 73 М.
43:32
ਬੇਬੇ ਦਾ ਵਿਆਹ ep 169 | new punjabi movie 2024 | Punjabi Natak | Sukhpal Video@PenduVirsaMansa
Pendu Virsa
Рет қаралды 581 М.
1:09:44
ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI
BHSKhalsa
Рет қаралды 54 МЛН
24:41
Japji Sahib Fast Full Live Path Bhai Manpreet Singh Ji Kanpuri | Nitnem | New Shabad Gurbani Kirtan
Sant Gurbani
Рет қаралды 1
14:31
ਵੇਖੋ ਕਿਵੇਂ ਪੋਤਰੇ ਨੇ ਲਈ ਆਪਣੀ ਹੀ ਦਾਦੀ ਦੀ ਜਾਨ 😳
GT Production
Рет қаралды 219 М.
42:22
ਦਰਾਣੀ ਪੜਾਕੂ ਜਠਾਣੀ ਲੜਾਕੂ ep 188 | new punjabi Short movie | Natak | Sukhpal Video@PenduVirsaMansa
Pendu Virsa vlogs
Рет қаралды 406 М.
3:14:27
Больше чем прикосновение - 1-4 серии мелодрама
serial
Рет қаралды 2,1 МЛН