No video

Photo ਖਿੱਚਕੇ ਕੁੜੀ ਨੇ ਮੇਰੇ ਤੇ Case ਪਾਇਆ | Delhi Real Incident | Sarvjeet Singh | Josh Talks Punjabi

  Рет қаралды 179,315

ਜੋਸ਼ Talks

ਜੋਸ਼ Talks

Күн бұрын

Struggles ਤੇ ਕਠਿਨਾਈਆਂ ਸਾਨੂੰ ਉਹ ਸਿਖਾ ਦਿੰਦਿਆਂ ਹਨ ਜੋ ਕਿਤਾਬਾਂ ਕਦੇ ਨਹੀਂ ਸਿਖਾ ਸਕਦੀਆਂ। ਇਨ੍ਹਾਂ ਮੁਸ਼ਕਿਲਾਂ ਤੋਂ ਬਿਨਾਂ ਅਸੀਂ ਅੱਗੇ ਨਹੀਂ ਵੱਧ ਸਕਦੇ ।
ਇਹੋ ਮੰਨਣਾ ਸਰਵਜੀਤ ਸਿੰਘ ਬੇਦੀ ਜੀ ਦਾ ਹੈ ਜੋ ਦਿੱਲੀ ਤੋਂ ਰਹਿਣ ਵਾਲੇ ਹਨ । 4 ਸਾਲ ਲਈ ਉਨ੍ਹਾਂ ਨੂੰ ਅਜਿਹੇ ਸਮੇ ਤੋਂ ਗੁਜ਼ਰਨਾ ਪਿਆ ਜੱਦ ਪੂਰਾ ਦੇਸ਼ ਉਨ੍ਹਾਂ ਦੇ ਵਿਰੁੱਧ ਸੀ । ਜੱਦ ਇਕ ਕੁੜੀ ਨੇ Social media ਰਾਂਹੀਂ ਉਨ੍ਹਾਂ ਨੂੰ ਇਕ ਝੂਠੇ Case ਵਿਚ ਫਸਾ ਦਿੱਤਾ । ਇਸ ਕਰਕੇ ਉਨ੍ਹਾਂ ਨੂੰ ਆਪਣੀ ਨੌਕਰੀ ਤਕ ਛੱਡਣੀ ਪਈ । ਪਰ ਅਜੇਹੀ CyberBullying ਉਨ੍ਹਾਂ ਨੂੰ ਹਰਗਿਜ਼ ਮੰਜੂਰ ਨਹੀਂ ਸਨ । ਉਹ ਲੜਦੇ ਰਹੇ ਤੇ ਅਖੀਰ 4 ਸਾਲ ਬਾਅਦ ਉਨ੍ਹਾਂ ਨੂੰ ਨਿਆਂ ਮਿਲਿਆ ਤੇ ਸਾਰੇ ਝੂਠੇ ਆਰੋਪਾਂ ਨੂੰ ਪਿੱਛੇ ਛੱਡ ਅੱਜ ਉਹ ਇਕ ਇੱਜ਼ਤ ਭਰੀ ਜ਼ਿੰਦਗੀ ਜੀ ਰਹੇ ਹਨ ।
Struggles, challenges and hard times offer you much more value than any other time in your life. You can not grow without struggle. You can not get stronger without resistance. The only thing you need to fight against them is the Never Give Up attitude.
Sarvjeet Singh Bedi, who hails from Delhi had been falsely accused as “ Delhi ka Darinda” for 4 years. He explains how one night changed his life completely when he got wrongly framed in a case by a woman. That one night ruined his career and his family. He got ridiculed by everyone and was forced to leave his job. But he was never ready to give up against this cyberbullying, he kept fighting for himself and got his dignity back by winning the case.
The one thing you will definitely learn from this motivational speech is, you are stronger than you think. You’ve survived all your challenges to this point, and you will survive whatever is coming. Just Stand up for yourself and keep moving.
To know how we can also use these struggles as stepping stones, let’s watch his Josh Talk!
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or businesses and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspun. .
► Tweet with us: / joshtalkslive
► Instagrammers: / joshtalkspu. .
► Say hello on Sharechat: sharechat.com/...
----**DISCLAIMER**----
All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
Important Keywords:
stand up for yourself,motivational speech,josh talks punjabi,josh talk punjabi,success story,punjabi status,sarvjeet singh bedi,motivational videos,motivation video,punjabi news,social media,cyberbullying,cyber harassment,news,delhi,sarvjeet singh josh talks,josh talks sarvjeet singh,sarvjeet singh,sarvjeet singh bedi delhi ka darinda,delhi ka darinda case,delhi ka darinda video,delhi viral video,sarvjeet singh case,sarvjeet singh bedi original video
#JoshTalksPunjabi #Struggle #DelhiKaDarinda #news

Пікірлер: 752
@JoshTalksPunjabi
@JoshTalksPunjabi 4 жыл бұрын
ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq
@SukhbirSingh-oj9ju
@SukhbirSingh-oj9ju 4 жыл бұрын
mai v apni story dsni aw
@dharmasingh5715
@dharmasingh5715 4 жыл бұрын
Meri story sun lo plz plz plz plz bout hi emotional aa merits bhena kerke lol Manu te Meri maa nu bout bura bolde aa Meri ijjat da swal aa plz plz plz plz plz
@ManpreetKaur-mk9dq
@ManpreetKaur-mk9dq 4 жыл бұрын
Daso g
@ramanhanda1476
@ramanhanda1476 Жыл бұрын
Jasleen ik chant e yoyi , kudi hegi
@baljindersinghsidhu3959
@baljindersinghsidhu3959 3 жыл бұрын
I know this guy.. he was living nearby when i use to stay in new delhi.. even talked on Instagram.. he is an amazing guy.. feels sorry that u went through a lot brother, but finally u made it happy for u..
@singhgursewaksaddar1011
@singhgursewaksaddar1011 4 жыл бұрын
ਸਰਦਾਰ ਤਾਂ ਇਜ਼ਤ ਬਚਾਉਂਦੇ ਨੇ ਕੁੜੀ ਨੇ ਬਹੁਤ ਗਲਤ ਕੀਤਾ ਵੀਰ ਇਹ ਸਭ ਗਲਤ ਕੁੜੀਆਂ ਹੀ ਕਰਦੀਆਂ ਨੇ
@bittikaur2296
@bittikaur2296 4 жыл бұрын
I agree with you..but all are not same...
@dilroopgmn
@dilroopgmn 4 жыл бұрын
Bai ji waddi gal eh k kudi v sardarni c
@RRRdaemon
@RRRdaemon 4 жыл бұрын
Thank god ki kudi vi Sardarni c... Jasleen Kaur... Nahi tanh aithe vi dharam da angle shuru ho jana c
@manpreet2966
@manpreet2966 4 жыл бұрын
He is not a sardar... he is.a bhapa .. Sardaar means feudal landlord which bhape for sure are noy
@sukhasahota574
@sukhasahota574 4 жыл бұрын
@@manpreet2966 jide Ser te pag aa oh sardar hi hunda, sardar di koi jaatt ni hundi
@ranjitsingh-tb8mv
@ranjitsingh-tb8mv 4 жыл бұрын
ਇਸ ਤਰਾਂ ਦੇ ਮੀਡੀਏ ਤੇ ਪਬਲਿਕ ਸਰਵੈਂਟ ਪੁਲਿਸ ਨੂੰ ਨੋਬੇਲ ਪ੍ਰਾਈਜ਼ ਮਿਲਣਾ ਚਾਹੀਦਾ ਹੈ ਜਿਹਨਾਂ ਨੇ ਕੋਈ ਵੀ ਜਾਂਚ -ਪੜਤਾਲ ਕੀਤੇ ਬਿਨਾਂ ਹੀ ਇੱਕ ਬੇਕਸੂਰ ਇਨਸਾਨ ਦੀ ਜਿੰਦਗੀ ਖ਼ਰਾਬ ਕਰਨ 'ਚ ਕੋਈ ਵੀ ਕਸਰ ਨਹੀਂ ਛੱਡੀ l
@GurpreetSingh-hs7on
@GurpreetSingh-hs7on 4 жыл бұрын
Salute to witness who stand with him
@royaljatt9601
@royaljatt9601 4 жыл бұрын
ਅੱਤਵਾਦ ਤੋਂ ਵੀ ਖਤਰਨਾਕ ਬਹੁਤ ਗਲਤ ਕਾਨੂੰਨ ਬਣਗੇ ਮੁੰਡਿਅਾਂ ਖਿਲਾਫ ਮੁੰਡਿਅਾ 'ਚ ਅਾਪਣੇ ਹੱਕਾਂ ਲੲੀ ਜਾਗਰਿਤੀ ਤੇ ੲਿਕ ਮੰਚ ਤੇ 'ਕੱਠਾ ਨਾ ਹੋਣ ਕਾਰਨ ਅਾੲੇ ਦਿਨ ਨਵੇਂ ਤੇ ਸਖਤ ਤੋਂ ਸਖਤ ਕਾਨੂੰਨ ਬਣ ਰਹੇ ਨੇ ਗਲਤੀ ੲਿਕ ਦੀ ਰਗੜਾ ਸਭ ਨੂੰ ੲਿਕ ਸਰਵੇ ਮੁਤਾਬਿਕ ਅੱਜ 95% ਝੂਠੇ ਰੇਪ ਤੇ ਛੇੜਛਾੜ ਕੇਸ ਬਣਦੇ ਨੇ ਤੇ ੲਿਹਨਾ ਤਹਿਤ ਹਜ਼ਾਰਾਂ ਮੁੰਡਾ ਬਦਨਾਮੀ ਦਾ ਕਲੰਕ ਲੈ ਕੇ ਜੇਲਾਂ ਚ ਜਾ ਰਿਹਾ ਹੈ 90% ਮੀਡੀਅਾ ੲਿਕੋ ਅਵਾਜ਼ 'ਚ ੳੁਸਦੇ ਪਿੱਛੇ ਪਿਅਾ ਹੁੰਦਾ ਕਿ ੲਿਹ ਦਰਿੰਦਾ ਹੈ ੲਿਸ ਨੂੰ ਫਾਂਸੀ ਦੇ ਦਿੳੁ ੲਿਸ ਨੂੰ ਗੋਲੀ ਮਾਰ ਦਿਓ ੲਿਨਸਾਨੀਅਤ ਤੇ ਅਾਧੁਨਿਕ ਜੁੱਗ ਦਾ ਸਭ ਤੋਂ ਖਤਰਨਾਕ ਜ਼ੁਲਮ ਜਿਸ ਦੇ ਕਹਿਰ ਤੇ ਤਸ਼ੱਦਦ ਦੀ ਦਾਸਤਾਨ ਬਿਅਾਨ ਨਹੀਂ ਕੀਤੀ ਜਾ ਸਕਦੀ ਮੀਡੀਅਾ ਕਾਰਨ ਪੁਲਿਸ ਨੂੰ 24 ਘੰਟਿਅਾਂ ਚ ਕਾਰਵਾੲੀ ਦੇ ਹੁਕਮ ਹੁੰਦੇ ਹਨ ਪੁਲਿਸ ਦਬਾਅ ਕਾਰਨ ਕੲੀ ਵਾਰ ਨਿਰਦੋਸ਼ ਬੰਦੇ ਚੁੱਕ ਲੈਂਦੀ ਹੈ ਤੇ ਕੁੱਟ ਕੇ ਸਭ ਮਨਾ ਵੀ ਲੈਂਦੀ ਹੈ ਬਹੁਤੇ ਸਿਅਾਸਤਾਂ ਦੇ ਪਾਲੇ ਗੁੰਡੇ ਜੋ ਖਤਰਨਾਕ ਗੈਂਗਸਟਰ ਤੇ ਰੇਪਿਸਟ ਹੁੰਦੇ ਹਨ ਘਿਨੋਣੇ ਜੁਲਮ ਕਰਦੇ ਹਨ ਸਾਡੇ ਦੇਸ਼ ਚ ਕਦੇ ਵੀ ਨਹੀਂ ਫੜੇ ਜਾਂਦੇ ਅੱਜਕੱਲ ਟੈਸਟਾਂ ਨੂੰ ਕੋੲੀ ਨੀ ਪੁੱਛਦਾ ਕੁੜੀ ਦੇ ੲਿਕ ਬਿਅਾਨ ਤੇ ਹਰ ਰੋਜ਼ ਰੇਪ ਕੇਸ ਬਣਦੇ ਨੇ ਮੁੰਡਿਅਾਂ ਨੂੰ ਫਸਾੳੁਣ ਦਾ ਧੰਦਾ ਚਲਾੲਿਅਾ ਜਾਂਦਾ ਕੋੲੀ ੲਿਸ ਜ਼ੁਲਮ ਤੇ ਜਿਅਾਦਤੀ ਖਿਲਾਫ ਅਵਾਜ਼ ਬੁਲੰਦ ਨਹੀਂ ਕਰਦਾ ਅੱਜ ਸਾਡੀ ੲਿਹ ਹਾਲਤ ਹੈ ਕਿ ਕੁੜੀਅਾਂ ਦੇ ਹੱਕਾਂ ਲੲੀ women ਕਮਿਸ਼ਨ ਹੈ ਮੁੰਡਿਅਾ ਦੇ ਹੱਕਾਂ ਲੲੀ ਕੋੲੀ ਕਮਿਸ਼ਨ ਨਹੀਂ ੲੇਸੇ ਕਰ ਕੇ ਜ਼ੁਲਮ ਨੇ ਹੱਦ ਕਰ ਦਿੱਤੀ ਹੈ ਬਹੁਤ ਸਾਰੀਅਾਂ ੳੁਦਾਹਰਨਾਂ ਸਾਡੇ ਸਾਹਮਣੇ ਹਨ ਕੁਝ ਮਹੀਨੇ ਪਹਿਲਾਂ ਚੰਡੀਗੜ ਦੀ ੲਿਕ ਕੁੜੀ ਨੇ ਮੁੰਡੇ ਤੇ ਅੰਨਾ ਜ਼ੁਲਮ ਕੀਤਾ ਜੇ ਕਿਤੇ ੳੁਸ ਕੁੜੀ ਦੀ ਜਗਾ ਮੁੰਡਾ ਹੁੰਦਾ ਹੁਣ ਨੂੰ ਕੈਂਡਲ ਮਾਰਚ ਸੁਰੂ ਹੋ ਜਾਂਦੇ ਥਾਂ-ਥਾਂ ਧਰਨੇ ਲਗਦੇ ੲਿਕ ਨਵਾਂ ਕਾਨੂੰਨ ਬਣ ਜਾਂਦਾ ਤੇ ਫਾਸਟ ਟਰੈਕ ਅਦਾਲਤ ਬਣਦੀ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਲੀਡਰਾਂ ਨੇ ਬਿਅਾਨ ਦੇਣੇ ਸੀ ਕੁਮੈਟਾਂ ਚ ਗੋਲੀ ਮਾਰੋ ਗੋਲੀ ਮਾਰੋ ਹੋ ਜਾਂਦੀ ਮੀਡੀਅਾ ਤੇ ਵਿਦਵਾਨਾਂ ਦੀਅਾਂ ਭਾਵਨਾਵਾਂ ਵਲੂੰਦਰੀਅਾਂ ਜਾਂਦੀਅਾਂ ਅਫਸੋਸ ਕਿ ੳੁਹ ਕੁੜੀ ਦੁਅਾਰਾ ੲਿਕ ਮੁੰਡੇ ਤੇ ਢਾਹਿਅਾ ਕਹਿਰ ਸੀ ੲੇਸੇ ਕਰ ਕੇ ਦਬ ਗਿਅਾ ਤੇ ੳੁਹ ਮੁੰਡਾ ਨੀਵੀਂ ਪਾ ਕੇ ਸਾੳੂ ਬਲਦ ਵਾਂਗ ਕੁੱਟ ਖਾ ਰਿਹਾ ਸੀ ਜੋ ਅਾੳੁਣ ਵਾਲੀ Male ਪੀੜੀ ਦਾ ਭਵਿੱਖ ਦਰਸਾ ਰਿਹਾ ਸੀ ਜੇ ਮੁੰਡੇ ਅਾਪਣੇ ਹੱਕਾਂ ਤੇ ਕਾਨੂੰਨ ਦੀ ਬਰਾਬਰੀ ਲੲੀ ਨਾ ਜਾਗੇ ਤਾਂ ਮੈਂ ੳੁਸ ਦਿਨ ਵੀ ਲਿਖਿਅਾ ਸੀ ੳੁਹ ਦਿਨ ਦੂਰ ਨਹੀਂ ਜਦੋਂ ੲਿਸ ਮੁੰਡੇ ਵਾਂਗ ਸਭ ਦੀ ਵਾਰੀ ਅਾਵੇਗੀ ਸੋ ਹੱਕਾਂ ਲੲੀ ਲੜਨਾ ਸਿੱਖੋ ਜੋ ਨਹੀਂ ਲੜਦੇ ੳੁਹ ਗੁਲਾਮ ਬਣ ਜਾਂਦੇ ਹਨ ਅੌਰਤਾਂ ਦਾ ਕਮਿਸ਼ਨ ਜਿਸ ਤੇ ਸਿਅਾਸੀ ਲੋਕ ਕਾਬਜ਼ ਹਨ ਅਾਪਣੇ ਫਾੲਿਦਿਅਾਂ ਲੲੀ ਨਿੱਤ ਨਵੀਅਾਂ ਸਿਫਾਰਸ਼ਾਂ ਸਰਕਾਰ ਨੂੰ ਭੇਜ ਕੇ ਅਾਪਣੀ ਮਨਮਾਨੀ ਨਾਲ ਸਰਕਾਰ ਤੇ ਜ਼ੋਰ ਪਾ ਕੇ ਹਰ ਸਾਲ ੲਿਕਪਾਸੜ ਜਿਹਾ ਕੋੲੀ ਨਾ ਕੋੲੀ ਕਾਨੂੰਨ ਪਾਸ ਕਰਵਾ ਲੈਂਦਾ ਹੈ ੲਿਹਦੇ ਸਿਫਾਰਸ ਕੀਤੇ ਕਾਨੂੰਨ ਅੌਰਤਾਂ ਦੀ ਭਲਾੲੀ ਲੲੀ ਘੱਟ ਅੌਰਤਾਂ ਤੇ ਮਰਦਾਂ ਚ ਪਿਅਾਰ ਘਟਾ ਕੇ ਨਫਰਤ ਫੈਲਾੳੁਣ ਲੲੀ ਵੱਧ ਵਰਤੇ ਜਾਂਦੇ ਹਨ ੲਿਹ ਕਮਿਸ਼ਨ ਦਾ ਸਿੱਧਾ ਅਰਥ ਮਰਦਾਂ ਨੂੰ ਅਾੲੇ ਦਿਨ ਕਾਨੂੰਨੀ ਜ਼ੁਲਮ ਜਰੀੲੇ ਅੌਰਤਾਂ ਦੇ ਗੁਲਾਮ ਬਣਾੳੁਣਾ ਹੈ ਪਰ ਹੁਣ ਹੱਦ ਹੋ ਚੁੱਕੀ ਹੈ ਅਜਿਹੇ ਕਲਯੁੱਗ ਚ ਚੁੱਪ ਰਹਿ ਕੇ ਜ਼ੁਲਮ ਸਹਿਣਾ ਮਰਦਾਂ ਲੲੀ ਸਰਾਪ ਹੈ ਸੋ ਸਮਾਂ ਅਜਿਹੇ ਕਾਨੂੰਨਾਂ ਤੇ ਸਮਾਜ ਖਿਲਾਫ ਚੁੱਪ ਰਹਿਣ ਦਾ ਨਹੀਂ ਹੱਕਾਂ ਲੲੀ ਜਾਗਣ ਦਾ ਹੈ ਨਹੀਂ ਤਾਂ ਵਾਾਰੋ ਵਾਰੀ ਸਭ ਦੀ ਵਾਰੀ ਅਾੳੁਣੀ ਤਹਿ ਹੈ ਜਿਸ ਦੀ ਵਾਰੀ ਅਾਵੇਗੀ ੳੁਸ ਮਰਦ ਨੂੰ ਅੱਤਵਾਦ ਤੋਂ ਵੱਧ ਖਤਰਨਾਕ ਸਮਝਿਅਾ ਜਾਵੇਗਾ ਤੇ ਦੁਨੀਅਾਂ ਦੀ ਸਭ ਤੋਂ ਖਤਰਨਾਕ ਤੇ ਭਿਅਾਨਕ ਸਜ਼ਾ ਦਿੱਤੀ ਜਾਵੇਗੀ ਜਿਸਦੀ ਸਟੋਰੀ ਸਰਬਜੀਤ ਫਿਲਮ ਨਾਲੋਂ ਵੀ ਖੌਫਨਾਕ ਹੋਵੇਗੀ ਤੇ ਤੁਹਾਡੀ ਕੋੲੀ ਦਲੀਲ ਅਪੀਲ ਤੇ ਕਿਤੇ ਸੁਣਵਾੲੀ ਨਹੀਂ ਹੋਵੇਗੀ ਕਿੳੁਂਕਿ ਤੁਹਾਡੇ ਕੋਲ ਤਾਂ ਮਰਦ ਕਮਿਸ਼ਨ ਵੀ ਨਹੀਂ ਤੁਸੀਂ ਪੂਰੀ ਤਰਾਂ ਅਪੰਗ ਹੋ ਜਾਵੋਗੇ ਤੇ ਅਖੀਰ ਨੂੰ ਸਭ ਤੋਂ ਭੈੜੇ ਗੁਲਾਮ ਵੀ ਸਾਨੂੰ ਪੰਜਾਬੀ ਦੇ ਰਾੲੀਟਰ ਬਲਦੇਵ ਸਿੰਘ ਦੀਅਾਂ ਲਿਖਤਾਂ ਜਰੂਰ ਪੜਨੀਅਾਂ ਚਾਹੀਦੀਅਾਂ ਹਨ ਜੋ ਮਰਦਾਂ ਨੂੰ ਜਗਾੳੁਂਦੀਅਾਂ ਹਨ ਸੋ ਜਾਗੋ ਜਾਗੋ ਜਾਗੋ ਅਾਪਣੇ ਹੱਕਾਂ ਲੲੀ ਜਾਗੋ ਨਹੀਂ ਤਾਂ ਗੁਲਾਮ ਹੋ ਜਵੋਗੇ
@AmanSingh-kz4wx
@AmanSingh-kz4wx 4 жыл бұрын
Ryt ji
@DeepakSharma-cu8jr
@DeepakSharma-cu8jr 4 жыл бұрын
Actually Kuri de naal saare ho jaande han munde piche koi nahi aaunda. Saanu Chahida hai ki jo munda sahi hai ta us da sath dyeye
@harbanskaur180
@harbanskaur180 4 жыл бұрын
Being a lady it's our moral duty to always support and stand for truth. Beshak najasoor munde lyi support kyon na karni pave
@sukhdev2484
@sukhdev2484 4 жыл бұрын
Veer bhut sohno likhea
@ParamjitSingh-ok8he
@ParamjitSingh-ok8he 4 жыл бұрын
ਸਚਾਈ ਹੈ।
@khoo_wale08
@khoo_wale08 4 жыл бұрын
ਕੁਝ ਇਹੋ ਜਿਹੀਆਂ ਕੁੜੀਆਂ ਸੱਚ ਵਿਚ ਹੈਗੀਆਂ ਨੇ,ਤੇ ਇਨ੍ਹਾਂ ਕੁੜੀਆਂ ਕਰਕੇ ਹੀ ਲੋਕ ਉਨ੍ਹਾਂ ਕੁੜੀਆਂ ਉੱਪਰ ਵੀ ਸ਼ੱਕ ਕਰਦੇ ਨੇ ਜਿਨ੍ਹਾਂ ਵਿਚਾਰੀਆਂ ਨਾਲ ਸੱਚ ਮੁੱਚ ਹੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ।ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀਆਂ ਕੁੜੀਆਂ ਨੂੰ ਜਿਨ੍ਹਾਂ ਕਰਕੇ ਬਾਕੀ ਦੀਆਂ ਕੁੜੀਆਂ ਵੀ ਬਦਨਾਮ ਹੁੰਦੀਆਂ ਨੇ
@Singh_005
@Singh_005 4 жыл бұрын
ਕੁੜੀ ਦੀ ਪਹਿਚਾਣ ਸਭ ਨੂੰ ਦੱਸਣੀ ਚਾਹੀਦੀ ਆ ਉਹਦੀ ਹਰਕਤ ਦਾ ਸਭ ਨੂੰ ਪਤਾ ਲੱਗੇ
@HoneyChourasia
@HoneyChourasia 4 жыл бұрын
Star of sky Arshdeep Handa watch sarvjeet Singh first debut video song kzbin.info/www/bejne/nonVYn53lMx3eNU
@jazzsingh2447
@jazzsingh2447 4 жыл бұрын
ਹੁਣ ਉਹ ਕੈਨੇਡਾ ਰਹਿੰਦੀ
@gamernav8245
@gamernav8245 4 жыл бұрын
@@jazzsingh2447 hun hor kise nu jhuta fasayegi
@gamernav8245
@gamernav8245 4 жыл бұрын
Os kudi nu sahmne liyana chahida
@Singh_005
@Singh_005 4 жыл бұрын
@@jazzsingh2447 ok bro
@ankushaki
@ankushaki 4 жыл бұрын
Isse jada innocent aadmi kab nai dekha such a great guy👏
@ErRajvindersingh
@ErRajvindersingh 4 жыл бұрын
I remember your case when it came up in the facebook and news, the only thing I regret is that girl who did all this is walking freely and doesn't have to pay for her crime.
@vandanachamdal2193
@vandanachamdal2193 4 жыл бұрын
Rajvinder Singh I agree with you he should take action against her so other girls like her don’t do the same
@muchogusto2018
@muchogusto2018 4 жыл бұрын
ਮੇਰੇ ਵੀਰ ਹੋਟਲਾਂ, ਚ ਪਬ ਚ, ਪਾਰਕਾਂ ਚ, ਜਾ ਕੇ ਵੇਖ, ਦੂਜੀ ਗੱਲ ਕੁੜੀ ਬਾਰੇ ਵੀ ਚਾਨਣਾ ਪਾ ਦੇਣਾ ਸੀ, ਜਿਸਨੇ ਇੰਨੀ ਮੈਂਟਲ ਹਰਾਸਮੇੰਟ ਕੀਤੀ ਤੇਰੀ।
@Okay-oz4tl
@Okay-oz4tl 4 жыл бұрын
Munde ne Kinna dukh seha Parivaar ne v. Waheguru da Shukar a eh bacha Bach gya🙏🏻
@smileplease2412
@smileplease2412 4 жыл бұрын
ਕੁੜੀਆਂ ਨੁ ਕੁੜੀ ਹੇਣ ਦਾ ਫਾਇਦਾ ਨਹੀ ਚੱਕਣਾ ਚਾਹੀਦਾ।
@vickybrar4511
@vickybrar4511 4 жыл бұрын
ਬਹੁਤ ਵਧੀਆ ਵੀਰ ਹਿੰਮਤ ਰੱਖ ਪਰਮਾਤਮਾ ਸਾਥ ਦਿੰਦਾ
@sakinderboparai3046
@sakinderboparai3046 4 жыл бұрын
🌷 ਹਮੇਸਾਂ ਸੱਚ ਦੀ ਜਿੱਤ ਹੁੰਦੀ ਹੈ 🌷🌷🌷
@solomongaminglive
@solomongaminglive 4 жыл бұрын
Veer tenu salute hai yr jo ina kuj chup karke seh liya koi hor hunda one pura hi tut jana c hats of a bro 😊😊 love u a jatta
@HoneyChourasia
@HoneyChourasia 4 жыл бұрын
Inferno Games watch sarvjeet Singh first debut video song like share and subscribe kzbin.info/www/bejne/nonVYn53lMx3eNU
@PS-oo6te
@PS-oo6te 4 жыл бұрын
This is example of justice Since day one I was talking to my friends about him that my gut feeling about this matter is different. I told that girl is lying but everybody was manipulated by that girl emotional card. Even it was hard for me to defend this guy in personal group talk. Today seeing this guy holding justice makes my belief in god more strong. We can’t get back time for you brother but I wish you success ahead. God bless you
@monakaursethi2202
@monakaursethi2202 4 жыл бұрын
ਸਹਿਣ ਦੀ himmat ਉਸੇ ਚ ਆਉਂਦੀ ਐ ਜਿਸ ਕੋਲ ਸੱਚ ਦਾ ਝੰਡਾ ਹੋਵੇ ਉਸਦੇ ander ਸੱਚ ਦੀ ਤਾਕਤ ਉਸਨੂੰ ਗਿਰਨ ਨਹੀਂ ਦਿੰਦੀ, ਝੁਕਣ ਨਹੀਂ ਦੇਂਦੀ ਤੇ ਅਖੀਰ ਵਾਹਿਗੁਰੂ ਉਸਨੂੰ ਜਿਤ ਦੁਆ ਕੇ ਸੱਚ ਦਾ perchm ਉੱਚਾ ਚੁੱਕ ਦੇਂਦੇ ਨੇ... ਵਾਹਿਗੁਰੂ ਉਤੇ ਤੇ ਆਪਣੇ ਸੱਚ ਉੱਤੇ ਭਰੋਸਾ ਰੱਖੋ ਤੇ ਜੀਤ ਯਕੀਨੀ ਹੈ 👍 ✍️ waheguru g blessings u always..
@truthisbitter9646
@truthisbitter9646 4 жыл бұрын
ਸਾਡੇ ਦੇਸ਼ ਦੀ ੲਿਕ ਗੱਲ ਨੋਟ ਕਰਨ ਅਾਲੀ ਅਾ ਕਿ ਵੋਟਾਂ ਦੇ ਨੇੜੇ ਜਾ ਕੇ ਭਿਅਾਨਕ ਤਰੀਕੇ ਨਾਲ ਕੋੲੀ ਨਾ ਕੋੲੀ ਰੇਪ ਪੱਕਾ ਹੁੰਦਾ ਤੇ ੳੁਦੋਂ ਹੀ ਕੋੲੀ ਨਾ ਕੋੲੀ ਸਖਤ ਕਾਨੂੰਨ ਵੀ ਬਣਾੲਿਅਾ ਜਾਂਦਾ ੲਿੰਜ ਲੱਗਦਾ ਜਿਵੇਂ 2012 ਤੋਂ ੲਿਹ ੲਿਕ ਨਵੀਂ ਰਾਜਨੀਤੀ ਦੀ ਸ਼ੁਰੂਅਾਤ ਹੋੲੀ ਹੁੰਦੀ ਅਾ ਛੋਟੀਅਾਂ -ਮੋਟੀਅਾਂ ਪਾਰਟੀਅਾਂ ਤੇ ਵਿਰੋਧੀ ਪਾਰਟੀਅਾਂ ਦੇ ਵਲੰਟੀਅਰਾਂ ਤੇ ਰੇਪ ਤੇ ਛੇੜਛਾੜ ਦੇ ਪਰਚੇ ਪਾ ਕੇ ਵਿਰੋਧੀਅਾਂ ਨੂੰ ਚਿੱਤ ਕਰਨ ਦਾ ਤਾਕਤਵਰ ਹਥਿਅਾਰ ਬਣਾ ਲਿਅਾ ਤਾਕਤਵਰ ਧਿਰਾਂ ਨੇ ਨਿਰਭੈਅਾ ਕਾਂਡ ਤੋਂ ਬਾਅਦ ਸਾਡੀ ਰਾਜਨੀਤੀ ਬੜੀ ਗੰਦੀ ਹੋ ਗੲੀ ਰਾਜਨੀਤੀ ਜਿੰਨਾ ਗੰਦ ਪਾੳੁਂਦੀ ਅਾ ਹਮੇਸ਼ਾ ੳੁਹਦਾ ਨੁਕਸਾਨ ਅਾਮ ਲੋਕਾਂ ਨੂੰ ਹੀ ਹੋਣਾ ਹੁੰਦਾ ਕੲੀ ਵਾਰ ਨਵੇਂ-ਨਵੇਂ ਕਾਨੂੰਨ ਕਰੱਪਸ਼ਨ ਵਧਾੳੁਣ ਦੇ ਨਵੇਂ ਤਰੀਕੇ ਵੀ ਹੁੰਦੇ ਨੇ ਕਰੱਪਸ਼ਨ ਅਜਿਹਾ ਕਿ ਕੋੲੀ ਬੋਲ ਵੀ ਨਾ ਸਕੇ ਸਰਕਾਰ ਤੇ ੳੁਸ ਦੇ ਅਧਿਕਾਰੀਅਾਂ ਦੀਅਾਂ ਚੁੱਪ-ਚੁਪੀਤੇ ਜੇਬਾਂ ਭਰਦੇ ਕਿਅਾ ਕੁਟੱਲਿਅਾ ਰਾਜਨੀਤੀ ਹੈ
@satvirkhaira9269
@satvirkhaira9269 4 жыл бұрын
God bless you you right boy then help you l proud of you
@bittusingh42
@bittusingh42 4 жыл бұрын
Mere nall idda ho chukya hogya totly life khrab hogi 7sal Hoge menu dhakke khnde nu ...
@bittusingh42
@bittusingh42 4 жыл бұрын
Thnku
@manjotsingh4834
@manjotsingh4834 4 жыл бұрын
mainu maan ae veer k tucin himmat nahin haari...waheguru tuhaanu trakkiya wakhsan te jo tucin gwaya os ton vadh tucin haasil kr sko...
@makhankalas660
@makhankalas660 4 жыл бұрын
ਬਹੁਤ ਗਲਤ ਹੋਇਆ ਵੀਰ ਨਾਲ
@ieltsiseasy1972
@ieltsiseasy1972 4 жыл бұрын
Koi na Bhaji Rabb Sab dekhda oh vi kite na kite bhugtogi life ch parmatma Sab dekhda
@gurpreetsingh0701
@gurpreetsingh0701 4 жыл бұрын
My mama ji is also facing a case like him.... He's struggling from 10 years... And she ruined his whole life
@khushikaur5738
@khushikaur5738 4 жыл бұрын
Respect Sarvjeet Singh , May God bless you 😇
@sunnyvivekvaid
@sunnyvivekvaid 4 жыл бұрын
Hats off bhai. God Bless You . Initially also there were a large number of people who were in favour of you
@BestAutoDetailing1
@BestAutoDetailing1 4 жыл бұрын
true MAN... ik vaar v video vich os kudi di burayii nyi kiti...bht vdiya 👌👌
@SeeBeautyThroughMyEyes
@SeeBeautyThroughMyEyes 4 жыл бұрын
Sorry, to hear you have to go through this. Truth always wins!
@workkraft2891
@workkraft2891 4 жыл бұрын
Bhai u r a "peaceful warrior".
@sewasingh105
@sewasingh105 4 жыл бұрын
Thank you Josh talk for bringing him on this platform
@HoneyChourasia
@HoneyChourasia 4 жыл бұрын
Sewa Singh watch sarvjeet Singh first debut video song like share and subscribe kzbin.info/www/bejne/nonVYn53lMx3eNU
@amritbrar5818
@amritbrar5818 4 жыл бұрын
I remember your story... you are an inspiration brother ... good luck and stay blessed😃
@dheerajdatta9744
@dheerajdatta9744 4 жыл бұрын
Excellent Sarvjeet !!! Life is an echo, you get back what you give to others !!! Hats off to your courage during the challenging time in your life !!! God Bless !!!
@shubitchawla4453
@shubitchawla4453 4 жыл бұрын
I guess we should famous that girl too !!! Hisab barabr hoga tabhi
@shivamsehdev8899
@shivamsehdev8899 4 жыл бұрын
Shubit Chawla agree bro she should be punished bt sadly our Indian system is not fair enough especially when it comes to the men who has been accused of such things.. a girl should definitely get punished bt sadly it’s never gonna happen and that girl is living freely and njoying her life in canada
@amritpalkaur1052
@amritpalkaur1052 4 жыл бұрын
Ys uss bewkoof di pic v viral honi chahidi hai so that uss noo lesson mile
@shubitchawla4453
@shubitchawla4453 4 жыл бұрын
We talk about equality but one race is getting so many privileges in the name of equality,,, and then they are taking advantage of the laws are designed to protect them... sorry amritpal kaur i may sound harsh but this is the fact, but yes not all women are same,,,
@eknoorsingh4637
@eknoorsingh4637 4 жыл бұрын
kzbin.info/www/bejne/mqHGi2SYeN-NeMk link to a video exposing her...
@globalcareers4881
@globalcareers4881 4 жыл бұрын
Be strong...... God is there..... she wl get her due.....every logical person knows that you were not at fault
@sheikhsaab4092
@sheikhsaab4092 4 жыл бұрын
Tusi pakke Gursikh ho sardar Beta, Dhan Dhan baba Nanaka.
@unboxlaw6692
@unboxlaw6692 4 жыл бұрын
Thanks for sharing this bro, even m facing related issue, false dowry cases for my whole family, there is no platform to speak my issues.
@Travelwithkawan
@Travelwithkawan 4 жыл бұрын
Omg by looking at him he looks innocent i think these type of girls should be punished
@HoneyChourasia
@HoneyChourasia 4 жыл бұрын
kawanpreet kaur nagpal watch sarvjeet Singh first debut video song like share and subscribe kzbin.info/www/bejne/nonVYn53lMx3eNU
@jaskiratsbhatia
@jaskiratsbhatia 4 жыл бұрын
Love you veerji u r an inspiration tusi bhout vadiya tareka naal ladey hoo...
@paramjitmehroke7239
@paramjitmehroke7239 4 жыл бұрын
God bless you
@uvchouhan4353
@uvchouhan4353 2 жыл бұрын
ਦੇਰ ਸਵੇਰ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਵੱਡੇ ਵੀਰ। ਬੱਸ ਬੰਦੇ ਦਾ ਹੌਂਸਲਾ ਬੁਲੰਦ ਹੋਣਾ ਚਾਹੀਦਾ ਹੈ । 👍🏻
@DilpreetSingh-mi3tf
@DilpreetSingh-mi3tf Жыл бұрын
2.5 saal hado vad wa.
@Lakhbirkaur-fw8ku
@Lakhbirkaur-fw8ku 3 ай бұрын
Kithe reh rehe ho...India ch insaaf.... impossible
@uvchouhan4353
@uvchouhan4353 3 ай бұрын
It's all because of our society and governments..
@inderjeetchawla527
@inderjeetchawla527 4 жыл бұрын
Finally this guy got a platform.
@amarjeetsingh169able
@amarjeetsingh169able 4 жыл бұрын
Jasleen kaur should be punished , sarabjeet singh suffered a lot ,
@pannud100
@pannud100 4 жыл бұрын
What is her last name
@amarjeetsingh169able
@amarjeetsingh169able 4 жыл бұрын
@@pannud100 she is in kamloops , canada, working in scotia bank
@ajeetrana4220
@ajeetrana4220 4 жыл бұрын
amarjeet singh Expose her bro
@amanpreetkaur686
@amanpreetkaur686 4 жыл бұрын
She should be punished bro
@moneydevgan
@moneydevgan Жыл бұрын
ਤੇਰੇ 4 ਸਾਲ, ਤੇ ਉਸ ਕੂੜੀ ਦੀ ਪੂਰੀ ਜਿੰਦਗੀ ਕੱਟਣ ਵਿੱਚ ਕੋਈ ਫਰਕ ਨਹੀਂ ਹੋਣ ਦੇਣਾ ਰੱਬ ਨੇ ਬਾਈ।
@anuchitkara2006
@anuchitkara2006 4 жыл бұрын
Sarvajeet you are an inspiration to stay strong in adverse circumstances
@HoneyChourasia
@HoneyChourasia 4 жыл бұрын
Anupam Chitkara watch sarvjeet Singh first debut video song kzbin.info/www/bejne/nonVYn53lMx3eNU
@anuchitkara2006
@anuchitkara2006 4 жыл бұрын
@@HoneyChourasia dekha hua hai
@HoneyChourasia
@HoneyChourasia 4 жыл бұрын
Anupam Chitkara thanks kindly share with others
@sandeepvashisht5354
@sandeepvashisht5354 4 жыл бұрын
Munda hona paap ho gaya bloody fake feminism in india
@naveenshori9873
@naveenshori9873 4 жыл бұрын
You are true warrior some people some time not let you live but come out of this situation required lot of courage and strength. Stay bless "Paa Ji" we are always with you.
@incredibleindia9445
@incredibleindia9445 4 жыл бұрын
Lahnat aa Eho jahi te Lakh lahnat Te oss ton vadi lahnat system te
@sumanwanzaran919
@sumanwanzaran919 4 жыл бұрын
AISI GANDI SOOCH WALI KUDI NU SAZA HONI CHAHIDI HAI USNU V PATA CHALE KI EK ILZAAM ZINDAGI VICH KIA KUCH JARAN LAI MAZBOOR KAR DINDA
@RICKYBAJWA1
@RICKYBAJWA1 4 жыл бұрын
I have nothing against girls. But saare rola paunde ne we need equal rights, we are equal and at the same time they want separate coach in metro etc. Koi dassu equality lai eh sab cheezan shaddniya pen giya and ehve mundeya nu molest karna band karna pau. You are strong Saravjeet, well done.
@avvalpreetkaur5186
@avvalpreetkaur5186 4 жыл бұрын
Salute you sir. Only a man of strong character can emerge victorious through such tough times. Really sorry for what you had to go through. Meanwhile, that girl is enjoying her life in Canada. Shame on our laws for not punishing the true culprit. I hope she gets punished soon.
@Sarvjeetsinghbedi
@Sarvjeetsinghbedi 4 жыл бұрын
Ty ji
@vishalpal8122
@vishalpal8122 4 жыл бұрын
The Girl face should be displayed on all channels so that everyone knows her face and keep distance from her and punishment mustt be given to her by bringing her back from Canada
@HoneyChourasia
@HoneyChourasia 4 жыл бұрын
Vishal Pal watch sarvjeet Singh first debut video song like share and subscribe kzbin.info/www/bejne/nonVYn53lMx3eNU
@BeHappy-ci6nl
@BeHappy-ci6nl 4 жыл бұрын
God Bless You Sarv bro... since beginning me and my friends were saying you are innocent... the way Jasleen was acting in front media was telling she is doing just for cheap publicity.. Finally you got justice and we are very happy for you ! Waheguru Mehar kre tuhade and tuhade Privaar te 🙏🙏🙏🙏
@manpreetdhandli6628
@manpreetdhandli6628 4 жыл бұрын
Thnks ae thodhe parents da jo hr time thodhe nal khre rhe kyuki es time ta apne khudh de ristedar te frnds v shak krn lg jnde . Te sharn ta loka nu oni cahidi ae jo ik di statement te hi bande nu judge krn lg jnde ne
@hardeepbhola9626
@hardeepbhola9626 4 жыл бұрын
@sarvjeet singh brothr i have saw ur case and even m from west delhi and i have full condolences for you and i am so sorry for what u have faced. I wish u forgt everything and start something for future.. We know our waheguru knw about our intention so u probably u dont need to justify anymore and i appreciate your video
@Thuglife-fg9sv
@Thuglife-fg9sv 4 жыл бұрын
rabb khus rakhe veer nu.. sikhan nu milya bohat kuj veer to 🙏
@himanshuurfheenaSharma
@himanshuurfheenaSharma 4 жыл бұрын
U won the battle peacefully...🙏🏻🙏🏻baba g mehar bnae rkhan
@sushilkumarpatil1991
@sushilkumarpatil1991 4 жыл бұрын
Sarbjit we are support you.
@karsella-luxuryusedcarsdea3873
@karsella-luxuryusedcarsdea3873 4 жыл бұрын
Bro u was right...i am wid out ....start new life a head .. god bless you
@navdeepkour2657
@navdeepkour2657 4 жыл бұрын
ਇੰਨਾ ਕੁੜੀਆਂ ਦੀ ਵਜ੍ਹਾ ਨਾਲ ਬਾਕੀ ਕੁੜੀਆਂ ਦੀ ਜਿੰਦਗੀ ਖਤਰੇ ਵਿੱਚ ਪੈਦੀ ਆ
@alphagirl99simran
@alphagirl99simran 4 жыл бұрын
Bhai your very strong. Inspiration to all of us. Uper wale ki laath ne awaz ni hoti.. That girl jasleen will pay for this .. Best of luck for yr future
@amritpalkaur1052
@amritpalkaur1052 4 жыл бұрын
Putr ji my best wishes with you may waheguru fulfill your all ambitions
@anujminhas1098
@anujminhas1098 4 жыл бұрын
We want that girl's photo on the internet go viral now. that would be justice for sarvjeet.
@gajrajsingh9370
@gajrajsingh9370 4 жыл бұрын
Pehle baar twanu dastaar ch dekhea keep it up,,,,
@gajrajsingh9370
@gajrajsingh9370 4 жыл бұрын
Kudi koli zyada kasooor police te sabto wadda kasoor court da hai kudi kyu ni aandi c oh canada ch enjoy krri hai twadi jehri life spoil hoi iss di barpai kon karre ga
@Sandygamesz
@Sandygamesz 4 жыл бұрын
ਉਸ ਦੀ ਫੋਟੋ ਵੀ viral ਹੋਣੀ ਚਾਹੀਦੀ ਹੈ
@atulsharma8517
@atulsharma8517 4 жыл бұрын
Sardar G Tusi Great ho👍....
@harrysingh6358
@harrysingh6358 4 жыл бұрын
Great Struggle n this comes with lot of troubles. Keep ur head floating high.
@rockybouncer3460
@rockybouncer3460 4 жыл бұрын
Waheguru ji, is veere te mehar bhareya haath rakhe .....🙏🙏
@arvinsodhi7922
@arvinsodhi7922 4 жыл бұрын
God bless you saravjeet stay HAPPY always
@HoneyChourasia
@HoneyChourasia 4 жыл бұрын
Arvin Sodhi watch sarvjeet Singh first debut video song like share and subscribe kzbin.info/www/bejne/nonVYn53lMx3eNU
@studyfun7875
@studyfun7875 3 жыл бұрын
Pajji tuhanu mera hath jod kai salute.
@Sapna3043
@Sapna3043 4 жыл бұрын
Sare hi munde glt ni hunde waheguru ji mehr kre thode te veer ji
@manjindersingh9818
@manjindersingh9818 4 жыл бұрын
Veere bht glt hoeya tuhade nll parmatma uss kudi nu jaroor sjja davega !god bless u Veere!!
@polasingh6018
@polasingh6018 4 жыл бұрын
ਕੁੜੀ ਗਲਤ ਸੀ
@navneetkaur-lb1pv
@navneetkaur-lb1pv 4 жыл бұрын
Mainu rona a rha story sun k. Jis time eh gal hoi c. M news suni c. Us time e lgya c v fake case a.
@prabhudeepsingh4236
@prabhudeepsingh4236 4 жыл бұрын
Much love and support to you veerji!
@Ranveer_sangha03
@Ranveer_sangha03 4 жыл бұрын
menu tuhade toh paise nahi chahide veero bhave tusi hindu ho muslim tusi ik waar vgideo vekh lavo vekho tuhade india ch ki ho reha hai ਮੈਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ ਆਪਣੇ ਧਰਮ ਨੂੰ ਬਚਾਓ kzbin.info/www/bejne/mZ2pg4BqbM1orac
@mukeshprashar7112
@mukeshprashar7112 4 жыл бұрын
Gne wale Prabhudeep g kive ho
@prabhudeepsingh4236
@prabhudeepsingh4236 4 жыл бұрын
@@mukeshprashar7112 Vadia Mukesh, tu dass.
@balrazdhanowa6760
@balrazdhanowa6760 4 жыл бұрын
Good for you brother for fighting for your rights 👍 god bless you
@satwantkaur2206
@satwantkaur2206 4 жыл бұрын
Waheguru ji bless u Saravjeet Singh, keep it up
@6xnone572
@6xnone572 4 жыл бұрын
Vaheguruji is with you ❤
@workkraft2891
@workkraft2891 4 жыл бұрын
Thnx fr sharing dis video wid us Sarvjeet bhai,god bless u n Ur sweetest family,plz tk care.
@raajkhalsa3425
@raajkhalsa3425 4 жыл бұрын
Ma tuhadi news dekhi si 4 5 saal pehla
@davidcooper6850
@davidcooper6850 4 жыл бұрын
The honourable court should have penalised the accuser. And this guy should have got compensation.
@raminderkaur622
@raminderkaur622 4 жыл бұрын
True life is struggle😍truth always win
@HoneyChourasia
@HoneyChourasia 4 жыл бұрын
Raminder Kaur watch sarvjeet Singh first debut video song like share and subscribe kzbin.info/www/bejne/nonVYn53lMx3eNU
@hopeforgoodend8664
@hopeforgoodend8664 4 жыл бұрын
She is in Canada now.. I know her.. she studied with me here in Canada.. she is still arrogant.
@jovilchabbragmailcom
@jovilchabbragmailcom 4 жыл бұрын
please share her facebook link
@amitsundriyal161
@amitsundriyal161 4 жыл бұрын
Be safe😊
@deepsenpai6871
@deepsenpai6871 3 жыл бұрын
Did you exposed her?, If she still do not feel.guilty you should expose her.
@arshdhanoa4080
@arshdhanoa4080 4 жыл бұрын
Chacha malak tenu khush rakhuga 💙💙💙 you are a warrior.
@ludhianadelhiwholesalemark8637
@ludhianadelhiwholesalemark8637 4 жыл бұрын
Sachche da sath rab kdi nhi chd da veer ji
@aaookuchhnayasikhe1135
@aaookuchhnayasikhe1135 4 жыл бұрын
Sarvjeet Singh ...veere Tuci bilkul Sahi ho...I fully agree with you...Tuci apne mummy papa ji da dyan rakhe... Os kudi ne ta apni Okaat dikha hi diti...kisi gattiya family wicho hi hoyegi
@harmeetsingh9651
@harmeetsingh9651 4 жыл бұрын
Agar police investigation honestly or time se hoti.., To iss bhai ko ka itna time waste nhi hota
@advgurlalsinghsidhu5891
@advgurlalsinghsidhu5891 4 жыл бұрын
Sardar kda kudiya nhi shad da munda sacha pura!!
@amitbhatia6934
@amitbhatia6934 4 жыл бұрын
Yes sir.. Mein manta hu ladki ki respect krni chaiye... But ab time aisa aa gya hai ki.... Ladko ko bhi right dene chaiye... Haar jaga ladko ko he kyu survive krna pdta hai.... Interview me jayo ladkiyo ko preference milti hai..that's way sabhi ladke foreign Chale jaate hai...#boysright...
@Navadayarohini
@Navadayarohini 4 жыл бұрын
Bhai Ji sorry mai bhi bura mana tha. Ap sachchi bahut achha veer ho. Apko mera dher sara pyar.
@arijeetsingh5843
@arijeetsingh5843 4 жыл бұрын
I always respect all boys Aap sachi himmat wale ho May u live long and god bless u a lot happiness in ur life Kebhi bi kisi bi insan sath,chahe girl ho ya boy,kus bi gelt na ho
@kll9815
@kll9815 4 жыл бұрын
Hats off Tuuu brother 💓💓💓💓💓💓💓💓💓💓💓💓💓💓💓💓💓💓💓💓💓💓💓💓💓
@mandeepbaweja3021
@mandeepbaweja3021 4 жыл бұрын
Veere hun tusi celebrity ho.....thode din tak tuhadi Biopic v aa jayegi hopefully fir justice mil hi gyi :D
@preetybajwa941
@preetybajwa941 4 жыл бұрын
YOU R VERY NICE BOY HO MY DEAR BATa GODBLES YOU
@gulwindersandhu6765
@gulwindersandhu6765 4 жыл бұрын
You are right brother god bless you
@ravleenkangkang2649
@ravleenkangkang2649 4 жыл бұрын
Veer jo v hoya tere nal baut bura hoya par tu EA vedio vich is kuri da naam tak nhi lya ah v baut vadi gal aa
@advancezamidar9674
@advancezamidar9674 Жыл бұрын
ਸੱਚ ਦੀ ਜਿੱਤ ਹੋਈ ਹੈ।।।।
@brarsaab2628
@brarsaab2628 4 жыл бұрын
Bhaut himmat kiti tusi koi hor hunda ta shyd ena sb seh na paunda nd suicide kr lainda god bless u
@gurmitsahota5353
@gurmitsahota5353 4 жыл бұрын
Josh talks is good tv show
@amanjamwal5326
@amanjamwal5326 3 жыл бұрын
Bro you literally inspire me
@ksdproductions
@ksdproductions 4 жыл бұрын
Baiji tussi great ho tussi mere cousin warge disde ho te I respect you for your suffering
@karangoyal5655
@karangoyal5655 4 жыл бұрын
Why didn't you sue her back??
@satwantkaur2206
@satwantkaur2206 4 жыл бұрын
Yes
@inderpreet7523
@inderpreet7523 4 жыл бұрын
I salute you sardar sahib
@inderpreet7523
@inderpreet7523 4 жыл бұрын
Os kudi da real ch rape hona chaida fr akal tikhane augi ohdi
@sarpreetsingh3126
@sarpreetsingh3126 4 жыл бұрын
First hang those newschannels anchors jinone court se upar uthkar inko doshi karar diya manhani ka case dalo
@Tracks777
@Tracks777 4 жыл бұрын
amazing stuff
Get 10 Mega Boxes OR 60 Starr Drops!!
01:39
Brawl Stars
Рет қаралды 18 МЛН
لااا! هذه البرتقالة مزعجة جدًا #قصير
00:15
One More Arabic
Рет қаралды 52 МЛН
The Giant sleep in the town 👹🛏️🏡
00:24
Construction Site
Рет қаралды 20 МЛН
Paramjit Singh Sachdeva
16:24
Surya Productions
Рет қаралды 5 М.
My experience as a social media victim | Sarvjeet Singh Bedi | TEDxChandigarh | TEDx Talks
12:10
Sarvjeet Singh Bedi (Tarot Reader)
Рет қаралды 119 М.