ਫੁਕਰੀ ਮਾਸਟਰਨੀ | fukri mastarni | new punjabi movies 2024 | punjabi short videos

  Рет қаралды 465,886

 TEAM GHAR PARIVAR

TEAM GHAR PARIVAR

5 ай бұрын

#punjabishortmovie2023 #comedy #punjabi #funny #punjabidrama #pindlife #punjabivideos #villagelife #desi #pindawale #gharparivar #villagelifestyle #pindlifestyle #maa #teacher #mother #daughter #father #family #mansa

Пікірлер: 369
@mamtarani5030
@mamtarani5030 2 ай бұрын
ਬਹੁਤ ਵਧੀਆ ਵੀਡੀਓ
@user-my1xd7fj2d
@user-my1xd7fj2d 4 ай бұрын
ਬਹੁਤ ਵਧੀਆ ਵੀਡੀਓ ਮਾਤਾ ਲੈਂਦੀ ਨੂੰਹਾਂ ਦੀ ਮੌਜ । ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@SK-io4gd
@SK-io4gd Ай бұрын
ਬਹੁਤ ਵਧੀਆ ਜੀ, ਬੇਬੇ ਜੀ ਜੇ ਸ਼ੁਰੂ ਵਿੱਚ ਹੀ ਖੂੰਡੇ ਨੂੰ ਵਰਤਣ ਦੀ ਹਿੰਮਤ ਕਰ ਲੈਂਦੇ ਤਾਂ ਮਾਸਟਰਨੀ ਦਾ ਫੁਕਰਪੁਣਾ ਉਸਦਾ ਨੁਕਸਾਨ ਨਾ ਕਰਵਾਉਂਦਾ 😂
@OnkarSingh-ux3yh
@OnkarSingh-ux3yh 2 ай бұрын
ਬਹੁਤ ਵਧੀਆ ਵੀਡਿਓ ਹੈ। ਸਾਰੇ ਕਲਾਕਾਰਾਂ ਨੇ ਸੋਹਣੀ ਐਕਟਿੰਗ ਕੀਤੀ ਹੈ। ਇਸ ਤੋਂ ਇਲਾਵਾ ਸਮਾਜ ਅਤੇ ਪਰਿਵਾਰ ਵਿਚ ਤਰੀਕੇ ਨਾਲ ਜਿਊਣ ਦਾ ਪੈਗਾਮ ਵੀ ਝਲਕ ਰਿਹਾ ਹੈ।
@user-op5gr7sr5n
@user-op5gr7sr5n 27 күн бұрын
0:13 bahut vdhia video
@SukhwinderSingh-py7yg
@SukhwinderSingh-py7yg 4 ай бұрын
Bahut vadia vdo ਸੁਖਵਿੰਦਰ ਸਿੰਘ ਪਿੰਡ ਵਧਾਈਆਂ ਜ਼ਿਲਾ ਮੁਕਤਸਰ
@narinderdhami9698
@narinderdhami9698 4 ай бұрын
ਵੀਡੀਓ ਵਧੀਆ।ਪਰ ਇਹਦਾ ਨਾਂ ਫੁਕਰੀ ਦਰਾਣੀ ਹੋਣਾ ਚਾਹੀਦਾ।ਫੁਕਰੀ ਮਾਸਟਰਨੀ ਨਹੀਂ।ਧੰਨਵਾਦ।
@kulwinderknagra3640
@kulwinderknagra3640 4 ай бұрын
ਬੇਬੇ ਜੀ ਅਮਨ ਤਾ ਡਰਦੀ ਨਹੀ ਤੁਹਾਡੇ ਕੋਲੋ
@devil.com1070
@devil.com1070 5 күн бұрын
ਘੈਂਟ ਬੀਬੀ ਤੋਂ ਬਿਨਾਂ ਸਰਪੰਚੀ ਵਿੱਚ ਕੋਈ ਬੀਬੀ ਨਹੀਂ ਜੱਚਦੀ ਲੱਛੀ ਦੀ ਬੇਬੇ ਹੀ ਸਰਪੰਚੀ ਵਿੱਚ ਸੱਚ ਦੀ ਹੈ ਬੋਲਣ ਦਾ ਸਲੀਕਾ ਬਹੁਤ ਬਹੁਤ ਵਧੀਆ ਬੀਬੀ ਬੀਰੋ ਜਤੋ
@mrsharmafamily1860
@mrsharmafamily1860 Ай бұрын
Very good message
@user-jasvirkaur677
@user-jasvirkaur677 4 ай бұрын
ਬਹੁਤ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਕਪੂਰਥਲਾ
@Londonukk
@Londonukk 4 ай бұрын
Mata ji de ssa akal bolan de style bohot sohna awaj v bohot sohni aa Mata ji di alllll team very good work ❤❤
@darshansinghdevgun9561
@darshansinghdevgun9561 Ай бұрын
Very nice video ji 👍
@randheerkaler3007
@randheerkaler3007 Ай бұрын
Bhuat vadiya video ji
@HarmeetKaur-yr3zt
@HarmeetKaur-yr3zt 7 күн бұрын
Very nice video ❤❤❤❤❤
@dharmindersharma9238
@dharmindersharma9238 3 ай бұрын
Bahut bahut badhaiyan natak family dekhne wala he ji waheguru ji Khalsa WaheGuru Fateh
@user-ko2uv4px5e
@user-ko2uv4px5e 2 ай бұрын
Beautiful video
@PSK.545
@PSK.545 Ай бұрын
Very good all caracter
@sonysidhu7451
@sonysidhu7451 Ай бұрын
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ❤❤❤ਮਾਤਾ ਜੀ ਦੀ ਐਕਟਿੰਗ ਬਾਕਮਾਲ ਐ। ਸਾਡੇ ਮਾਨਸਾ ਜ਼ਿਲ੍ਹੇ ਦੀ ਖੇਤਰੀ ਬੋਲੀ 👌👌👌❤️❤️
@GurcharanSingh-fw5pt
@GurcharanSingh-fw5pt 7 сағат бұрын
ਵੀਡੀਓ ਬਹੁਤ ਵਧੀਆ ਲੱਗੀ ਹੈ ਪਰੰਤੂ ਦਰਾਣੀ ਨੇ ਸੱਸ ਤੇ ਜਠਾਣੀ ਦੇ ਪੇਰ ਹੀ ਨਹੀਂ ਲੱਗਣ ਦਿੱਤੇ ਜਦੋਂ ਸਕੁਲ ਵਿੱਚੋ‌ ਬਾਹਰ ਕੱਢ ਦਿੱਤਾ ਤਾਂ ਦਰਾਣੀ ਤੋਂ ਪੇਸੇ ਮੰਗਣੇ ਪਏ ਜੇਠ ਨੇ ਪੜਦਾ ਸਾਫ ਕੀਤਾ ਕੇ ਸਕੁਲ ਵਿੱਚ ਸਾਰੇ ਮੁਲਾਜ਼ਮ ਸਕੁਲ ਜਾਂਦੇ ਹਨ ਕੋਈ ਛੁੱਟੀਆਂ ਨਹੀਂ ਹਨ। ਗੁਰਚਰਨ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ
@tarloksingh6487
@tarloksingh6487 2 ай бұрын
Mara ji very good
@user-uq2zu9ci1h
@user-uq2zu9ci1h 4 ай бұрын
Mata ji very nice video ❤❤❤❤❤
@jasbirkaler256
@jasbirkaler256 4 ай бұрын
ਜਿੰਦਗੀ ਦੀ ਸਚਾਈ
@Uljantania
@Uljantania 4 ай бұрын
ਬੇਬੇ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਨੇ
@surjeetsingh9539
@surjeetsingh9539 2 ай бұрын
ਵੀਰਪਾਲ ਕੌਰ ਸਬਰ ਸੰਤੋਖ ਵਾਲੀ ਧੀ ਘਰ ਘਰ ਆਵੇ ਧੰਨਵਾਦ ਜੀ
@kewalsekhon8206
@kewalsekhon8206 12 сағат бұрын
Good job
@maninderkaurdeep1974
@maninderkaurdeep1974 Ай бұрын
very good
@humayunakhtar2808
@humayunakhtar2808 2 ай бұрын
Fantastic story, big hands of all team Humayun Akhtar sialkot pakistan.
@KrishGoyal-kr8uj
@KrishGoyal-kr8uj 2 ай бұрын
Ģuut
@LakhwinderCheema-jn7ik
@LakhwinderCheema-jn7ik 17 күн бұрын
VERY VERY NICE video bi ji
@pirtpalsmagh3440
@pirtpalsmagh3440 4 ай бұрын
Sarpanch bebe is my favorite actor ❤❤🙏🏼🙏🏼🙏🏼
@SukhmanderSingh-uy3xc
@SukhmanderSingh-uy3xc 4 ай бұрын
ਬੇਬੇ ਮਾਸਟਰਨੀ ਘਰੇ ਕੰਮ ਨੀ ਕਰ ਸਕਦੀ ਉਹ ਨੂੰ ਆਪਣੀ ਡਿਊਟੀ ਕਰਨ ਦਿਊ ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉
@SatnamSingh-eu5qu
@SatnamSingh-eu5qu 3 ай бұрын
🙏❤️👌👍ਦੋ ਮਾਸਟਰਨੀਆਂ ਸਾਡੇ ਇਲਾਕਾ ਵਿਚ ਇਹਦਾ ਦਿਆ😂😂🤞
@ShuntyMadaan
@ShuntyMadaan 2 ай бұрын
😢😊
@balwindersran1062
@balwindersran1062 5 күн бұрын
❤❤❤❤❤❤ 16:56 16:56 ​@@ShuntyMadaan
@SukhwinderSingh-ut4nc
@SukhwinderSingh-ut4nc 4 ай бұрын
ਬੇਬੇ ਜੀ ਆ ਪੜ੍ਹੀ ਲਿਖੀ ਤੁਹਾਡੇ ਖੁੰਡੇ ਤੋਂ ਵੀ ਨਹੀਂ ਡਰਦੀ ਰੱਖ ਇਹਦੇ ਮੌਰਾਂ ਵਿੱਚ
@jastera2724
@jastera2724 2 ай бұрын
😂😂😂😂😂😂
@JinderShelly
@JinderShelly 4 ай бұрын
Sunam diya ta fukria ne ple kahk ni haiga bilkul sahi dikha rhe ho ji
@CheerfulLemming-mp8vl
@CheerfulLemming-mp8vl 4 ай бұрын
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@user-nr3eg1lx5c
@user-nr3eg1lx5c 3 ай бұрын
Bahut vadhia msg dita geya
@kulwantsingh6606
@kulwantsingh6606 4 ай бұрын
ਬਹੁਤ ਵਧੀਆ।
@dawinderkumar4276
@dawinderkumar4276 2 ай бұрын
A very eye opening and touching present days sensitive matter. This relates to everyone and every house 🙏🙏
@Sukhman_361
@Sukhman_361 4 ай бұрын
Mata ji very nice video g ❤❤❤🎉🎉
@sonysidhu7451
@sonysidhu7451 Ай бұрын
ਵੀਰਪਾਲ ਵਿਚਾਰੀ ਕਿੰਨੀ ਨਰਮ ਐ। ਅੱਜ ਕੱਲ੍ਹ ਨਰਮ ਬੰਦੇ ਦਾ ਪਹਿਰਾ ਨਹੀਂ ਜੀ। ਤੱਤੇ ਹੋਜੋ ਮਾਸਟਰਨੀ ਭੱਜੀ ਫਿਰੂ 😂😂😂😂😂😂😂
@satnammarwaha9313
@satnammarwaha9313 4 ай бұрын
Moral teaching story .everyone acted very well
@user-ki5dl7it6t
@user-ki5dl7it6t 4 ай бұрын
Daljit kaur usa very good very very nice video
@avtarsingh6340
@avtarsingh6340 4 ай бұрын
❤🎉 ਬਹੁਤ ਵਧੀਆ ਜੀ।
@hasanghumman4593
@hasanghumman4593 4 ай бұрын
Wahe guru gi waheguru gi
@siftdhawan4563
@siftdhawan4563 4 ай бұрын
Harmindar singh Ludhiana babe jida bohat wadia Kam se
@poonamgoyal7306
@poonamgoyal7306 2 ай бұрын
Bhut vadia video sarian da role bhut sohna hai ji
@purepunjabi424
@purepunjabi424 4 ай бұрын
Aman top class ❤❤❤❤
@guljinderdhillon7197
@guljinderdhillon7197 4 ай бұрын
Very nice
@PervaizShah-ok5qx
@PervaizShah-ok5qx 3 ай бұрын
Nice video. Sarpunchni Bebe ji Tay Veerpal Kaur di acting bohat wadiya. From, Wazirabad, Punjab, Pakistan.
@zarmans4746
@zarmans4746 4 ай бұрын
Very nice fukri madam ji🎉🎉🎉❤❤❤
@Jaggichhabra431
@Jaggichhabra431 4 ай бұрын
ਬੋਤ ਵਧੀਆ ਬੇਬੇ ਜੀ😂😂
@GursharnSingh-zd7fq
@GursharnSingh-zd7fq 4 ай бұрын
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤
@HarjeetKaur-uo6px
@HarjeetKaur-uo6px 2 ай бұрын
Bahut Vadhya ji ❤
@Navdeepnavi6944
@Navdeepnavi6944 4 ай бұрын
Super ❤
@samandeepsinghpannu2239
@samandeepsinghpannu2239 3 ай бұрын
😊😊😊❤❤❤ ਬਹੁਤ ਹੀ ਵਧੀਆ ਬੇਬੇ ਜੀ ।❤❤❤
@hardevsingh6299
@hardevsingh6299 2 ай бұрын
Very good social video and lesson giving
@a_s2801
@a_s2801 4 ай бұрын
Bahut vadie video ji
@gurpalsaroud1472
@gurpalsaroud1472 2 ай бұрын
ਬਹੁਤ ਵਦੀਆ ਵੀਡੀਓ ਹੈ🙏🏻👍
@nandanmann1879
@nandanmann1879 4 ай бұрын
❤❤❤ very nice ❤❤ ਮਾਨ ਮੌੜ ਕਨੇਡਾ ਬੀ। ਸੀ।
@rajsingh2776
@rajsingh2776 4 ай бұрын
ਬੇਬੇ ਖੂੰਡਾ ਖੜਕਾਇਆ ਕਰ ਬਹੁਤ ਵਧੀਆ ਸਟੋਰੀ ਬਣਾਈ ਹੈ ਵੈਸੇ ਤੁਈ ਸਮਾਜਿਕ ਵੀਡੀਓ ਬਣਾਉਂਦੇ ਹੋ ਜੋ ਬਹੁਤ ਵਧੀਆ ਲਗਦੀਆਂ ਹਨ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@satwantkaur7321
@satwantkaur7321 2 ай бұрын
Bhut vdhia
@abldvirk1391
@abldvirk1391 3 ай бұрын
Maan ji tusi bare ache lage o meri man menoon yad aa gai 🎉❤🎉❤
@user-qv8jt9hn6t
@user-qv8jt9hn6t 3 ай бұрын
Bhot wdia vedio g god bless you ssa sarya no g sharn jeet kotkpura
@diljassaujla5875
@diljassaujla5875 4 ай бұрын
Very very nice ❤❤❤❤❤❤❤ beautiful video
@user-kg7qg1br4b
@user-kg7qg1br4b 4 ай бұрын
Mata ji sat sri akal Mata ji ki acting very good good video gurmeet kaur duggal new Delhi❤❤❤❤❤❤❤🎉🎉🎉🎉🎉🎉
@jagdevsingh8335
@jagdevsingh8335 4 ай бұрын
ਬੇਬੇ ਜੀ ਤੁਹਾਡਾ ਸ਼ੁਭ ਨਾਂ ਕੀ ਹੈ ਜੀ ਦੱਸਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@AulakhFarmjakhepal
@AulakhFarmjakhepal 4 ай бұрын
Daljeetkaur ,from Bapiana ,village ,near mansa
@hardialdhamoon8081
@hardialdhamoon8081 3 ай бұрын
Very good educational information for modern youth.
@amanpreetkaur6675
@amanpreetkaur6675 Ай бұрын
Dhan Guru Gobind jeo ❤
@SukhdevSingh-rq7ph
@SukhdevSingh-rq7ph 4 ай бұрын
Very nice video Sukhdev Singh jethuke
@jagdevsingh8335
@jagdevsingh8335 4 ай бұрын
ਬੇਬੇ ਜੀ ਤੁਹਾਡੀਆਂ ਵੀਡੀਓ ਸਾਰੀਆਂ ਬਹੁਤ ਵਧੀਆ ਹੁੰਦੀਆਂ ਹਨ ਵੀਰਪਾਲ ਕੌਰ ਤੁਹਾਡੀ ਰੀਸ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਤੂੰ ਘਰ ਪਰਿਵਾਰ ਚਲਾਉਣ ਵਿੱਚ ਕਾਮਯਾਬੀ ਹਾਸਲ ਕਰ ਸਕਦੀ ਹੈ ਉਨ੍ਹਾਂ ਹੋਰ ਕੋਈ ਨਹੀਂ ਕਰ ਸਕਦਾ ਟੀਮ ਘਰ ਪਰਿਵਾਰ ਚੈਨਲ ਵਾਲਿਓ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਦੇਹ ਅਰੋਗਤਾ ਬਖਸ਼ੇ ਜੀ ਦੂਜਾ ਬੇਬੇ ਜੀ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਬੇਬੇ ਜੀ ਜਿਨ੍ਹਾਂ ਚਿਰ ਤੁਸੀਂ ਖੂੰਡਾ ਨਹੀਂ ਖੜਕਾਉਂਦੀ ਉਨ੍ਹਾਂ ਚਿਰ ਤੇਰੀ ਮਾਸਟਰਨੀ ਦੀ ਗਰਮੀ ਨਹੀਂ ਨਿੱਕਲਦੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@balbirkaur3940
@balbirkaur3940 4 ай бұрын
good babe g
@mandeepbhatti2446
@mandeepbhatti2446 4 ай бұрын
L
@user-yn5gh5ik6t
@user-yn5gh5ik6t 4 ай бұрын
ਮੁਕਤਸਰ ਸਾਹਿਬ ਵਾਲਾ ਕੋਲ
@gopidhillon5518
@gopidhillon5518 4 ай бұрын
@@mandeepbhatti2446 ।।
@sarbjeetsingh4198
@sarbjeetsingh4198 4 ай бұрын
❤❤❤ui 6th y😊😅😊😊😊
@kakasran603
@kakasran603 4 ай бұрын
Very nice ji
@user-yw5uj2nk4d
@user-yw5uj2nk4d 4 ай бұрын
Very very very nice ❤
@ReshamSingh-nb2ic
@ReshamSingh-nb2ic 4 ай бұрын
Very nice video ji
@BalwinderKaur-dv1uf
@BalwinderKaur-dv1uf 4 ай бұрын
Very nice Video 🙏🙏
@sukhjeetkaur68
@sukhjeetkaur68 4 ай бұрын
Bhot sohni video c g ❤❤❤❤
@dilkal1756
@dilkal1756 2 ай бұрын
Sarey Bahut wadhya ji! Te Biji bhi!! Nice role g! From Canada 👏👏👍👍🙏🙏
@kulvirsohi4917
@kulvirsohi4917 4 ай бұрын
ਬਹੁਤ ਵਧੀਆ ਜੀ
@palvibhagat4973
@palvibhagat4973 4 ай бұрын
Mai parveen verma jammu se aap ki ye video muje bohat achi lagi thanku so much ji
@ParamjeetKaur-sg7in
@ParamjeetKaur-sg7in 3 ай бұрын
Very nice you gives a good lesson
@karamjeetkaur997
@karamjeetkaur997 4 ай бұрын
❤❤ bahut ❤❤ sohni ❤❤ acting ❤❤ Aman ❤bhen❤❤ maria ❤so❤ cute ❤❤sari❤ team ❤❤nu❤ good ❤❤job❤❤ karmjeet ❤❤ shubhneet ❤❤ dharampura ❤❤❤❤❤❤❤❤❤❤❤❤❤❤❤❤❤❤❤❤
@SukhwinderSingh-nk4wn
@SukhwinderSingh-nk4wn 4 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ
@nandanmann1879
@nandanmann1879 4 ай бұрын
ਤੁਆਡੀਆ ਸਾਰੀਆ ਵੀਡੀਓ ਬਹੁਤ ਵਧੀਆ ਹੁੰਦੀਆ❤ ❤ ❤ ਮਾਨ ਮੌੜ ਕਨੇਡਾ ਬੀ। ਸੀ।
@shimlarani2033
@shimlarani2033 4 ай бұрын
Bhut vadhya video
@DalipsinghDalip-xs5ud
@DalipsinghDalip-xs5ud 2 ай бұрын
Deepa Haryana bahut badhiya video
@SurinderKaur-nm2sm
@SurinderKaur-nm2sm 2 ай бұрын
Bahut badhiya video surinder kaur kotkupra
@Jaggichhabra431
@Jaggichhabra431 4 ай бұрын
ਜਗੀ ਸਾਦਕ ਬੋਤ ਵਧੀਆ ਬੇਬੇ😂
@BalwinderkaurBalwinderka-le5fw
@BalwinderkaurBalwinderka-le5fw 3 ай бұрын
Balwinder kaur manan ❤❤❤❤❤Nice video ji
@user-gb9ij9mx5x
@user-gb9ij9mx5x 4 ай бұрын
Nice ❤❤ vedo gagandee moga
@jagdeepsinghsohi2087
@jagdeepsinghsohi2087 4 ай бұрын
❤❤
@mukhtarsingh7847
@mukhtarsingh7847 3 ай бұрын
Veerpal very nice wonderfull
@ramlubhayaramlubhayaparaka4167
@ramlubhayaramlubhayaparaka4167 3 ай бұрын
ਬਹੁਤ ਵਧੀਆ ਵੀਡੀਓ ਪਰ ਅਣਖੀ ਲੋਕ ਨਹੀ ਸਮਝਦੇ
@inderjitsingh4191
@inderjitsingh4191 4 ай бұрын
Very good message in public
@user-xq4hd5eb5k
@user-xq4hd5eb5k 2 ай бұрын
ਉਹ ਦੋਵੇ ਜਾਣੀਆਂ ਨੇ ਸੋਲ ਲਏ ਨੇ ਇਹਨੂੰ ਗਰਮੀ ਲੱਗਦੀ ਏ😂
@MAshiq-hq1fi
@MAshiq-hq1fi 4 ай бұрын
Nice video ❤❤❤❤❤I am from Pakistan
@shilpamaheshwari7974
@shilpamaheshwari7974 4 ай бұрын
I m.also working as coding and robotic teacher. And I do all household work. Make tasty food and and do baking also
@MalkeetSingh-uf7ux
@MalkeetSingh-uf7ux 4 ай бұрын
ਬਹੁਤ ਵਧੀਆ ਵੀਡੀਓ ਰੱਬ ਚੜਦੀ ਕਲਾ ਬਖਸੇ ਮਨਜੀਤ ਕੋਰ ਫੁਲੂਵਾਲਾ ਡੋਡ
@jagdishrai1036
@jagdishrai1036 4 ай бұрын
Bahut vadia Video 👍
@Heamlatavishwakarma
@Heamlatavishwakarma Ай бұрын
Very very nice ❤❤❤🎉🎉
@MK-lm8ro
@MK-lm8ro 4 ай бұрын
Buhat vadia video 👌❤❤
@surindersharma9935
@surindersharma9935 4 ай бұрын
Sat shri akal bibi ji very nice video bibi ji tusi sunita. Rani da next part lake ayao veerpal didi ji de acting bahat bahat pasand aye ji thuade bolan de trika veerpal didi ji bahat passand ayea big fan form sangrur
@CRICKET_EDIT2989
@CRICKET_EDIT2989 4 ай бұрын
Very nice video
@HarjeetSingh-bc3bm
@HarjeetSingh-bc3bm 3 ай бұрын
ਵਧੀਆ ਪੁਤ ਵਧੀਆ
ВОДА В СОЛО
00:20
⚡️КАН АНДРЕЙ⚡️
Рет қаралды 30 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
ਮਾਪੇ ਕੁਮਾਪੇ ਨਹੀ ਹੁੰਦੇ।
8:50
Amanpreet Kaur Toor
Рет қаралды 4,3 М.
Waka Waka 😁 #funnyshorts #rianashow
0:14
RianaShow
Рет қаралды 26 МЛН
Мировой Рекорд по Засыпанию (@DazByron )
0:30
Голову Сломал
Рет қаралды 7 МЛН