ਪਿੰਡ ਦੀਆਂ ਗਲੀਆਂ, ਨੱਬੇ ਦਾ ਪੰਜਾਬ, ਗੱਲਾਂ ਲਾਹੌਰ ਦੀਆਂ, ਸਲੀਕਾ ਜਿਊਣ ਦਾ, ਚਾਚੇ ਟਰੰਪ ਦਾ ਹਾਲ ਪ੍ਰਗਟਜੀਤ ਸੰਧੂ ਨਾਲ

  Рет қаралды 2,438

iWorldTV

iWorldTV

Күн бұрын

Пікірлер: 26
@manjitsinghmaur4093
@manjitsinghmaur4093 12 сағат бұрын
ਬਹੁਤ ਵਧੀਆ ਗੱਲਬਾਤ ਮਿੰਟੂ ਬਾਈ ਤੇ ਪਰਗਟਜੀਤ ਜੀ 🙏ਬਹੁਤ ਸਿਆਣੀਆਂ ਤੇ ਸੋਹਣੀਆਂ ਗੱਲਾਂ.ਇਹਨਾਂ ਦੀ ਜਿੰਦਗੀ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ
@sukhi_3
@sukhi_3 14 сағат бұрын
ਵੱਡਾ ਬਾਈ ਹਰ ਵਾਰ ਕੋਈ ਇਹੋਜੀ ਗੱਲ ਸੁਣਾਉਂਦਾ ਗੱਚ ਭਰ ਆਉਂਦਾ ।🙏🏽 ਹਜੇ 15min ਦੀ ਹੀ interview ਵੇਖੀ ਹੈ। 🙏🏽👌🏽👍🏽
@sukhi_3
@sukhi_3 14 сағат бұрын
ਪੰਜਾਬ Industry ਬਾਰੇ asusual ਥੋਨੂੰ knowledge ਘੱਟ ਹੈ। ਲੋਕਾਂ ਨੇ ਕੰਮ ਛੱਡੇ ਕਿਉਕੇ ਅੱਧੀ ਤਨਖਾਹ ਤੇ ਕੰਮ ਕਰਦੇ ਆ ਪਰਵਾਸੀ, ਪਹਿਲਾਂ ਤਾਂ industry ਹੀ ਸੀ ਹੁਣ ਤਾਂ ਪ੍ਰਾਈਵੇਟ hospital staff ਵੀ ਸਾਰਾ ਇਹਨਾਂ ਦਾ ਅੱਧੀ ਤਨਖਾਹਾਂ ਤੇ ਕੰਮ ਕਰਦੇ ਨੇ, ਖਰਚੇ ਕੋਈ ਹੈ ਨਹੀਂ ਇਹਨਾਂ ਦੇ ਸਾਰਾ ਕੁੱਝ free ਮਿਲਦਾ। Skilled/semi skilled labour ਦੀ ਭਰਮਾਰ ਆ ਪੰਜਾਬੀਆਂ ਚ ਜਦੋਂ ਖਰਚੇ ਜੋਗੇ ਵੀ ਪੈਸੇ ਨਹੀਂ ਮਿਲਦੇ।
@rakeshraswanta1312
@rakeshraswanta1312 Күн бұрын
ਬਹੁੱਤ ਵਧੀਆ ਲਗਿਆ ਬਜੁਰਗ ਯਾਦ ਆ ਗਏ ਸਵੇਰੇ ਸਵੇਰੇ ਹੰਜੂ ਆ ਗਏ
@pritvirk1
@pritvirk1 2 сағат бұрын
ਵਾਹ ਜੀ ਵਾਹ, ਅਸੀਂ ਵੀ ਸ਼ੇਖੂਪੁਰੇ ਜਿਲ੍ਹੇ ਚੋਂ ਆਏ ਆਂ, ਬੜਾ ਮਨ ਆ ਜਾਣ ਦਾ ਛੇਤੀ ਪਰਮਾਤਮਾ ਕਰੇ ਮਿਹਰ
@SinghVicky-tk4kw
@SinghVicky-tk4kw 13 сағат бұрын
Nice pagee
@Gurjinder_S_Sandhu76
@Gurjinder_S_Sandhu76 Күн бұрын
ਬੁਹਤ ਵਧੀਆ ਗੱਲਬਾਤ
@yaadwinderdhillon1027
@yaadwinderdhillon1027 19 сағат бұрын
ਰਾਜ ਕੁਮਾਰ ਦਾ ਦੂਜਾ ਰੂਪ ਆ ਵੀਰ ਮਿੰਟੂ ਦਾ ਅੰਦਾਜ਼ ਗੱਲਬਾਤ ਦਾ ਵੀ ਤੇ ਵਿਹਾਰ ਦਾ ਵੀ
@rakeshraswanta1312
@rakeshraswanta1312 Күн бұрын
Good 👍👍
@rajasangha6592
@rajasangha6592 Күн бұрын
ਮਿੰਟੂ ਬਾਈ ਨੇਪਾਲ ਵਿਚ ਤੁਹਾਢਾ ਪ੍ਰੋਗਰਾਮ ਵੇਖ ਰਿਹਾ ਟਰੱਕ ਡਰਾਈਵਰ ਹਾ
@mandeep7069
@mandeep7069 Күн бұрын
@JasveerSingh-jm1fo
@JasveerSingh-jm1fo Күн бұрын
eh pargatjit sandhu sode channel da malik deep sidhu khilaf bhut propaganda krda c
@g.singh007
@g.singh007 22 сағат бұрын
Khachh kamred a
@JasveerSingh-jm1fo
@JasveerSingh-jm1fo 21 сағат бұрын
@@g.singh007 mintu hori channel tan vdia chalounde aa mintu nhi kamred eh sandhu kamred aa sire da
@JagdeepSingh-j1d
@JagdeepSingh-j1d 21 сағат бұрын
Oh bai kde ta sahani gal krlo
@JasveerSingh-jm1fo
@JasveerSingh-jm1fo 21 сағат бұрын
@@JagdeepSingh-j1d kyon bai ki galat kiha siyani hi gall aa
@JasveerSingh-jm1fo
@JasveerSingh-jm1fo 21 сағат бұрын
@@JagdeepSingh-j1d daily mintu da program sunde aa mintu nu na keh ditta
@gurwinderdhaliwal997
@gurwinderdhaliwal997 17 сағат бұрын
Deep sidhu de khillaf v boleya tu khaccha...Mintu veer sorry to say eho jehe bande naal tu apnni v izzat ghta reha
@harpreetgill1868
@harpreetgill1868 18 сағат бұрын
Deep sidhu de khilaf bhut bole c eh kaamraid
小丑教训坏蛋 #小丑 #天使 #shorts
00:49
好人小丑
Рет қаралды 17 МЛН
小丑教训坏蛋 #小丑 #天使 #shorts
00:49
好人小丑
Рет қаралды 17 МЛН