ਪਿੰਡ ਦੀ ਸੰਗਤ ਨਾਲ ਸ੍ਰੀ ਹੇਮਕੁੰਟ ਸਾਹਿਬ Yatra Sri Hemkund Sahib | Punjabi Travel Couple | Ripan Khushi

  Рет қаралды 205,386

Punjabi Travel Couple

Жыл бұрын

Пікірлер: 425
@reetmaan5976
@reetmaan5976 Жыл бұрын
First comment plese pin
@Singh_005
@Singh_005 Жыл бұрын
ਪਿੰਨ ਕਰਵਾਕੇ ਕਿਹੜਾ ਮੈਡਲ ਜਿੱਤ ਲੈਣਾ ਇਹ ਕਿਸੇ ਦੇ ਕਮੈਂਟਸ ਦਾ ਜਵਾਬ ਤਾਂ ਦਿੰਦਾ ਨਹੀਂ 🤣🤣🤣🤣
@NirmalSingh-ln2po
@NirmalSingh-ln2po Жыл бұрын
ਵਾਹਿਗੁਰੂ ਜੀ
@charanjit.singh.gill.chall6041
@charanjit.singh.gill.chall6041 Жыл бұрын
@gurdeepsinghjass7588
@gurdeepsinghjass7588 Жыл бұрын
​@@Singh_005 ਜਵਾਬ ਨਹੀਂ ਮਿਲਦਾ ਤਾਂ ਮੈਸਜ ਕਿਉਂ ਪਾਇਆ
@Singh_005
@Singh_005 Жыл бұрын
@@gurdeepsinghjass7588 ਤੈਨੂੰ ਥੋੜਾ ਪਾਇਆ ਚਾਪਲੂਸੀ ਕਰਨ ਵਾਲਿਆ
@paramjitsinghsingh251
@paramjitsinghsingh251 Жыл бұрын
ਰਿਪਨ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ🙏🏻🙏🏻
@bahadursingh9718
@bahadursingh9718 Жыл бұрын
ਰਿਪਨ ਵੀਰੇ ਤੇ ਖੁਸ਼ੀ ਜੀ ਪਰਮਾਤਮਾ ਆਪ ਜੀ ਦੀ ਲੰਬੀ ਉਮਰ ਕਰੇਂ ਰਿਪਨ ਤੇ ਖੁਸ਼ੀ ਤੁਸੀਂ ਹਮੇਸ਼ਾ ਖੁਸ਼ ਰਹਿੰਦੇ ਹੋ ਖ਼ਾਸ ਕਰਕੇ ਜਦੋਂ ਤੁਸੀਂ ਸ੍ਰੀ ਲੰਕਾ ਦਾ ਸਫ਼ਰ ਕਰ ਰਹੇ ਸੀ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ
@mohindersingh-nb3eg
@mohindersingh-nb3eg Жыл бұрын
ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਪਿੰਡ ਤੋਂ ਰਿਸ਼ੀਕੇਸ ਦਾ ਇਹ ਬਲਾਗ ਵੇਖਿਆ ਬਹੁਤ ਵਧੀਆ ਤਜਰਬਾ ਹਾਸਲ ਕੀਤਾ ਪਰਮਾਤਮਾ ਆਪ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਫਰੀਦਕੋਟ
@CkSahni108
@CkSahni108 5 ай бұрын
Jai shree hemkund sahib ji 🙏🙏 Asi bhi har saal janey aa 😅😅 Jai shree guru govind singh ji maharaj 🙏🙏❤️ ❤️
@gurdevkaur1209
@gurdevkaur1209 5 ай бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੇ ਸਦਾ
@harbhajansingh8872
@harbhajansingh8872 Жыл бұрын
ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@NavdeepSingh-kw8tw
@NavdeepSingh-kw8tw Жыл бұрын
Hun tak te vapis vi agye hongye🙄🤣
@prabhsidhu2496
@prabhsidhu2496 Жыл бұрын
Waheguru Ji waheguru ji 🙏🙏
@reshamsingh1804
@reshamsingh1804 Жыл бұрын
ਦੁਬਈ ਚ ਡਿਊਟੀ ਤੇ ਫੇਰ ਰੂਮ ਚ ਵਾਪਿਸ ਆ ਕੇ ਤੁਹਾਡੇ ਵਲੋਗ ਦੇਖਣਾ ਆਦਤ ਹੋਰ ਗਈ ਹੈ. ਬਿਲਕੁਲ ਸਾਫ ਸੁਥਰਾ ਚੈਨਲ ਹੈ ਆਪ ਜੀ ਦਾ 💐💐💐ਦੁਵਾਵਾਂ ਨਵੇ ਸਫ਼ਰ ਲਈ 💐
@geetabhalla5768
@geetabhalla5768 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਪਵਿੱਤਰ ਤੀਰਥ ਅਸਥਾਨ ਦੀ ਯਾਤਰਾ ਲਈ ਬਹੁਤ ਬਹੁਤ ਸ਼ੁਭਕਾਮਨਾਵਾ 🎉🎉 ਯਾਤਰਾ ਸਫ਼ਲ ਹੋਏ ❤❤
@AmritpalSingh-gx6yf
@AmritpalSingh-gx6yf Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਸ੍ਰੀ ਹੇਮਕੁੰਟ ਸਾਹਿਬ ਵਿਖੇ ਤੇ ਰਸਤੇ ਵਿਚ‌ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਮਿਲਾਪ ਨ ਹੋਏ।
@gopipunjabi8590
@gopipunjabi8590 Жыл бұрын
ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਕਾਮਯਾਬੀ ਬਖਸ਼ੇ ਯਾਤਰਾ ਸਫਲ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ‌ਜੀ
@gurjeetsingh597
@gurjeetsingh597 Жыл бұрын
Aa Kam bhut vadia kita vr asli mjaa pind walya nal e aunda Yatra da❤️❤️🥰🥰🥰
@RajKumar-tl1ov
@RajKumar-tl1ov Жыл бұрын
Parmatma tuhadi yatra saffal kare Sahib Sh. Guru Gobind Singh ji aap ji de ang sang sahai hon
@onkarsingh7019
@onkarsingh7019 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KarnveerSingh-ey6ty
@KarnveerSingh-ey6ty Жыл бұрын
ਮੈਂਨੂੰ ਤਾ ਬਹੁਤ ਇੰਤਜ਼ਾਰ ਚ ਇਸ valog ਦਾ ਮੈ ਉਤਰਾਖੰਡ ਦੇ ਵਲੋਗ ਚ ਦਾਖ ਚ ਵੀਰ g ਆਪ ਨੂੰ ਤੇ ਖੁਸ਼ੀ ਨੂੰ... God bless you🌹🌹
@mithubatala6209
@mithubatala6209 Жыл бұрын
ਬਹੁਤ wait ਕਰਨ ਤੋਂ ਬਾਅਦ ਤੁਹਾਡਾ vlogs ਆਇਆ ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ❤
@Goldenpunjab2024
@Goldenpunjab2024 Жыл бұрын
ਸਭ ਨੂੰ ਸिਤ ਸ੍ੀ ਅਕਾਲ ਜੀ ਅਸੀ ਵੀ ਚਾਰ ਦੋਸਤ ਸੰਨ 2000 िਵਚ ਦੋ ਬਜਾਜ ਚੇਤਕ ਸਕੂਟਰਾ ਤੇ ਗਏ ਸੀ ਸ੍ੀ ਹੇਮਕੁੰਟ ਸਾिਹਬ ਦੀ ਯਾਤਰਾ ਤੇ ਗੋिਬੰਦ ਘਾਟ ਸਾिਹਬ ਤॅਕ ਸਕੂਟਰ ਤੇ ਗਏ ਸੀ ਤੇ ਅॅਗੇ ਪੈਦਲ ਯਾਤਰਾ ਬਹੁਤ ਅਾਨੰਦਮਈ ਹੁੰਦੀ ਏ
@PrinceStudioBpa
@PrinceStudioBpa Жыл бұрын
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਪਵਿੱਤਰ ਤੀਰਥ ਅਸਥਾਨ ਦੀ ਯਾਤਰਾ ਲਈ ਬਹੁਤ ਬਹੁਤ ਸ਼ੁਭਕਾਮਨਾਵਾ 🎉🎉 ਯਾਤਰਾ ਸਫ਼ਲ ਹੋਏ ❤❤
@surjitkaur6768
@surjitkaur6768 Жыл бұрын
Waheguru ji khushi and Rippen nu chardi kla bakhshan ji
@gurdevkaur1209
@gurdevkaur1209 5 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ
@teachercouple36
@teachercouple36 Жыл бұрын
ਅਸੀਂ ਵੀ ਜਦੋਂ 2010 ਚ ਸ੍ਰੀ ਹੇਮਕੁੰਟ ਸਾਹਿਬ ਲਈ ਇਸੇ ਗੱਡੀ ਰਾਹੀਂ ਗਏ , ਬਹੁਤ ਭੀੜ ਸੀ। ਆਉਂਦੇ ਸਮੇਂ ਵੀ ਅਤੇ ਜਾਂਦੇ ਸਮੇਂ ਵੀ ਬਹੁਤ ਭੀੜ। ਸਰਕਾਰ ਨੂੰ ਇਹ ਰੂਟ ਤੇ ਗੱਡੀਆਂ ਵਧਾਉਣੀਆਂ ਚਾਹੀਦੀਆਂ ਹਨ।
@OfficialJasSingh
@OfficialJasSingh Жыл бұрын
ਬਹੂਤ ਚੰਗਾ ਕੀਤਾ ਜਿਹੜਾ ਪਿੰਡ ਦੀਆਂ ਸੰਗਤਾਂ ਨੂੰ ਵੀ ਨਾਲ ਲੈਕੇ ਚੱਲੇ ਹੋ।
@harmeshkaur763
@harmeshkaur763 Жыл бұрын
ਬਹੁਤ ਹੀ ਵਧੀਆ ਬਲੋਗ ਅਤੇ ਧੰਨਵਾਦ ਪਿੰਡ ਵਾਲਿਆਂ ਨੂੰ ਮਿਲਾਉਣ ਲਈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@shawindersingh6931
@shawindersingh6931 Жыл бұрын
🌹 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌹ਵਾਹਿਗੁਰੂ ਜੀ ਕਾ ਖਾਲਸਾ 🌹 ਵਾਹਿਗੁਰੂ ਜੀ ਕੀ ਫਤਿਹ 🌹
@ibharat6000
@ibharat6000 Жыл бұрын
Ripan,khushi ate pind di sari sangat nu ji aaya nu Welcome to Uttarakhand From Bazpur uttarakhand
@HarjinderSingh-ji6ci
@HarjinderSingh-ji6ci Жыл бұрын
Waheguru ji beautiful video beta ji I m Harjinder Singh Stockholm Sweden
@rajinderkaur3332
@rajinderkaur3332 Жыл бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਵਾਹੇਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ❤❤
@ammybajwa7296
@ammybajwa7296 Жыл бұрын
Waheguru ji ka khalsa Waheguru ji ki fateh 🙏
@chainsinghdhillon8203
@chainsinghdhillon8203 Жыл бұрын
Waheguru ji 🙏 God bless ਸਾਰਿਆ ਨੂੰ
@DeepakMonga-ut9tm
@DeepakMonga-ut9tm Жыл бұрын
Ripan vere or Khushi didi ap dono akle chale gaye menu nayi lke gye
@DeepakMonga-ut9tm
@DeepakMonga-ut9tm Жыл бұрын
Main tuhade sare vlog dekda ha or menu bhut vadia lgda Waheguru Ji
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji tuhadi sangat de naal shri hemkunt sahib ji di yatra di shuruaat dekhbk dil khush ho gaya waheguru ji aap ji di yatra safal karan god bless both of you beta ji Lakhwinder kaur from gurdaspur
@ranjeetsinghsandhu8635
@ranjeetsinghsandhu8635 Жыл бұрын
ਵਾਹਿਗੁਰੂ ਚੜ੍ਹਦੀ ਕਲਾ ਰੱਖਣ
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@karamjeetsingh319
@karamjeetsingh319 Жыл бұрын
Good Bata ji and bate ji God bless you and go with valliage family for tour of Ham kund shaib by by
@rajvinderdhillon8545
@rajvinderdhillon8545 Жыл бұрын
ਮੇਰਾ ਖਿਆਲ ਹੈ ਇਹ ਇੰਟਰ ਸਿਟੀ ਰੇਲ ਹੈ ਜੋਂ ਗੰਗਾਨਗਰ ਤੋਂ ਚੱਲਦੀ ਹੈ।
@ravisapkota6935
@ravisapkota6935 Жыл бұрын
Well come ਰਿਪਨ ਖੁਸ਼ੀ Miss you
@rajindersinghjinder2934
@rajindersinghjinder2934 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਆਰੀ ਸੰਗਤ ਦੀ ਯਾਤਰਾ ਸਫਲ ਕਰਨ ਵੀਰ ਜੀ ਜਿਵੇਂ ਤੁਸੀਂ ਦੱਸਿਆ ਸੀ ਪਟਿਆਲੇ ਕਾਫੀ ਸਮਾਂ ਬਤਾਇਆ ਹੈ ਸ਼ਹਿਰ ਪਟਿਆਲੇ ਤੋਂ ਸਿੱਧਾ ਵਿਸ਼ੇਸ਼ ਰੇਲ ਰਿਸ਼ੀਕੇਸ਼ ਲਈ ਹੋਣੀ ਚਾਹੀਦੀ ਹੈ
@dalwindersinghsekhon3687
@dalwindersinghsekhon3687 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌻🌻🌻🌻🌻🌻🌻🌻🌲🌲🌲🌲🌲🌲
@birbalsingh9877
@birbalsingh9877 Жыл бұрын
Main waheguru ji nu Ardass karda ki uncle ji di problem jaldi thik kar k khule darshan karao ji
@SukhjinderSingh-ti8vn
@SukhjinderSingh-ti8vn Жыл бұрын
ਵਿਪਨ ਜੀ ਬਹੁਤ ਵਧੀਆ ਯਾਤਰਾ ਸ਼ੁਰੂ ਕੀਤੀ Very good
@SukhpalSingh-ni5pe
@SukhpalSingh-ni5pe Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਰਿਪਨ ਜੀ
@preetsidhu3577
@preetsidhu3577 Жыл бұрын
ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਬਾਈ 🙏🙏🙏
@Panjolapb12
@Panjolapb12 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Officalraienterprises
@Officalraienterprises Жыл бұрын
ਵੀਰ ਜੀ ਇਕ ਪੈਦਲ ਯਾਤਰਾ ਹਰ ਸਾਲ ਡੇਰਾ ਬਾਬਾ ਨਾਨਕ ਤੋਂ ਸ੍ਰੀ ਹੇਮਕੁੰਟ ਸਾਹਿਬ ਜਾਂਦੀ ਹੈ। ਕਲ ਉਹ ਪਾਉਂਟਾ ਸਾਹਿਬ ਪੁਹੰਚ ਗਏ ਹਨ ਜੇ ਸਬੱਬ ਬਣਿਆ ਤਾਂ ਜਰੂਰ ਦਰਸ਼ਨ ਕਰਵਾ ਦਿਓ ਬਾਕੀ ਸੰਗਤ ਨੂੰ ਵੀ
@sukhwinderharry4674
@sukhwinderharry4674 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ।🙏
@mannu0123
@mannu0123 Жыл бұрын
Best of luck all of u...tuhade yatra safl hove waheguru ji d kirpa nl🙏
@arvindersingh6306
@arvindersingh6306 Жыл бұрын
Gaurav de naal Hemkund Sahib studio aur Khushi ki photo BTC aap sabne jatra re bahut bahut badhaiyan
@vkelectronic9087
@vkelectronic9087 Жыл бұрын
Veer ji ghumn tussi jnde, video Dekh Dekh ke feeling assi lai jnde ,😅😅😅😅 sanu te Dekh ke Khushi ho jndi hai..😊😊
@jagdevsingh1511
@jagdevsingh1511 Жыл бұрын
ਤੁਸੀ ਤਾ ਈਦ ਦਾ ਚੰਦ ਹੋ ਗਏ ਸੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ 🙏🙏
@ravisinghmann5363
@ravisinghmann5363 Жыл бұрын
Waheguru Ji Ka Khalsa Waheguru Ji Ki Fateh....... 🙏
@jagtarjasmeetyinsan290
@jagtarjasmeetyinsan290 Жыл бұрын
RUREKE KALAN BARNALA PUNJAB 💐🙇🙇🙏🏻🙏🏻🙏🏻❤️❤️❤️❤️❤️
@progressivefarm3212
@progressivefarm3212 Жыл бұрын
ਸਵਾਗਤ ਸਵਾਗਤ ਏ ਸੰਗਤ ਸਾਹਿਬਾਨ ਜੀ
@aliciajhagra9275
@aliciajhagra9275 Жыл бұрын
Waheguru ji mehr krn sareyaa nu chardi kalan ch rakhn 🙏🏻🙏🏻 . Love from Philippines 🇵🇭🇵🇭
@NoorhoorainNoorhoorain
@NoorhoorainNoorhoorain Жыл бұрын
@NoorhoorainNoorhoorain
@NoorhoorainNoorhoorain Жыл бұрын
Love from Lahore too
@avtarcheema3253
@avtarcheema3253 Жыл бұрын
ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ 🙏🙏
@singhsandhra9299
@singhsandhra9299 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ 🙏🙏
@rajindersinghsamra792
@rajindersinghsamra792 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Harmansingh-yv5td
@Harmansingh-yv5td Жыл бұрын
ਵਾਹਿਗੁਰੂ ਮੇਹਰ ਕਰੇ ਧੰਨ ਧੰਨ ਬਾਬਾ ਅਤਰ ਸਿੰਘ ਜੀ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਅਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਮਿਹਰ ਕਰਨ ਜੀ ਤੁਸੀਂ ਸਾਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਇਤਿਹਾਸਕ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਹੈ ਜੀ ਧੰਨਵਾਦ ਜੀ
@bahadursingh9718
@bahadursingh9718 Жыл бұрын
ਰਿਪਨ ਵੀਰੇ ਆਪ ਜੀ ਨੂੰ ਤੇ ਖੁਸ਼ੀ ਜੀ ਨੂੰ ਸਤ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਜੀ
@kanwarjeetsingh3495
@kanwarjeetsingh3495 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰਨ। ਚੜਦੀਆ ਕਲਾਂ ਵਿਚ ਰਹੋ। ਤੁਹਾਡਾ ਪਿੰਡ ਰਾਜੀਆ ਵਿਚ ਬਹੁਤ ਆਦਰ ਮਾਣ ਹੈ ਇਹ ਅਸੀ ਪਿੰਡ ਰਾਜੀਆ ਤੁਹਾਡੀ ਗੈਰ ਹਾਜ਼ਰੀ ਵਿੱਚ ਜਾ ਕੇ ਦੇਖ ਆਏ ਹਾਂ। ਤੁਹਾਡੇ ਘਰ ਆਦਰ ਸਨਮਾਨ ਵਧੀਆ ਹੋਇਆ ਪਰ ਤੁਸੀ ਨਹੀ ਮਿਲੇ __ ਚਲੋ ਫਿਰ ਕਦੀ ਸਹੀ।
@KulwinderKaur-us9jy
@KulwinderKaur-us9jy Жыл бұрын
waheguru ji ka khalsa waheguru ji ki fateh yatra safal hove all sangat 🙏🙏🙏🙏🙏
@jaswindersinghbatth617
@jaswindersinghbatth617 Жыл бұрын
🙏🏻 Waheguru Waheguru Ji Bless all 🙏🏻🙏🏻🙏🏻🙏🏻🙏🏻🙏🏻
@ramanjeetkaur3042
@ramanjeetkaur3042 Жыл бұрын
Hye Mainu pta hi nhi lagyea ke blog a gya 😀😀😀dekh te Ik alg hi khushi hoi 🙏sareya nu
@sharmindersingh6430
@sharmindersingh6430 Жыл бұрын
Ripen veer is back. Is waar with sangat. Sukar veer tusi aye te sada time wadia langda te asi v naal naal darsan ker Laine a.
@PreetPreet-yd4ni
@PreetPreet-yd4ni Жыл бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ 🙏 ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🙏 ਅਸੀਂ ਲੁਧਿਆਣੇ ਵਾਲੇ ਗਰੀਬ ਵੀ ਮਾਲਵੇ ਵਿੱਚ ਆਉਂਦੇ ਹਾ ਜੀ
@Draw_with_HN
@Draw_with_HN Жыл бұрын
Aap ka blog dakh kar aisa lagta hai ki ham hi Darshan Ko ja rahe hai very nice
@SatnamSingh-fe3tg
@SatnamSingh-fe3tg Жыл бұрын
Dhan Guru Nanak Dev g Mhar Karna 🙏🙏
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ
@NirmalSingh-jy4rv
@NirmalSingh-jy4rv Жыл бұрын
ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ
@satnamsinghpurba9584
@satnamsinghpurba9584 Жыл бұрын
Satguru ji app sab noo chardi cala ch rakan 🌺🌷
@gouravbassboosted6233
@gouravbassboosted6233 Жыл бұрын
ਵਧੀਆ ਮਿਲਵਰਤਣ ਹੈ, 🥰🥰
@jogaikvan5474
@jogaikvan5474 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@babbisingh7319
@babbisingh7319 Жыл бұрын
Waheguru ji ka khalsa Waheguru ji ki fethe
@sarbjitramgharia7287
@sarbjitramgharia7287 Жыл бұрын
Ase thinu 5day phela dekha hemkunt vale veer de video vich
@abnashbhullar3715
@abnashbhullar3715 Жыл бұрын
Ripan and Khushi and all your members s s akal all of you wish you best of journey of Hajoor sahib
@BalwinderKaur-dk4xl
@BalwinderKaur-dk4xl Жыл бұрын
Waheguru ji Maher kern sab ta Waheguru ji tuhadi yatra safal Lea🙏🙏🙏🙏🙏
@arvinderkaur270
@arvinderkaur270 Жыл бұрын
ਅੰਬਾਲਾ ਤੋਂ ਸਹਾਰਨਪੁਰ ਵਿੱਚ ਤੁਸੀਂ ਸਾਡੇ ਯਮੁਨਾਨਗਰ ਦਾ ਸਟੇਸ਼ਨ ਨਹੀਂ ਵਿਖਾਇਆ।😊
@gurpalkang595
@gurpalkang595 Жыл бұрын
ਵਾਹਿਗੁਰੂ ਜੀ ਯਾਤਰਾ ਸਫਲ ਕਰਨ 🙏🙏
@sukhpreetsingh6568
@sukhpreetsingh6568 Жыл бұрын
ਅਸੀਂ ਤੁਹਾਡੇ ਵਲੋਗ ਇਤੰਜਾਰ ਕਰ ਰਹੇ ਸੀ Finally came ❤❤🎉
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਖੁਸ਼ੀ ਰਿਪਨ ਬੇਟਾ ਜੀ ਸਦਾ ਖੁਸ਼ ਰਹੌ🙏
@harjindergill7190
@harjindergill7190 Жыл бұрын
Nice to see you Beta Ripan & Beti Khushi. Vaheguru ji tuhaanu chardikla vich rakhan, yaatra safal rahe🙏🙏🇬🇧.
@SukhdevSingh-br2hv
@SukhdevSingh-br2hv Жыл бұрын
🙏🏼🙏🏼🙏🏼🙏🏼🙏🏼
@gagankaur2691
@gagankaur2691 Жыл бұрын
Sat Shri akal ji sab nu 🙏☺️ Waheguru sarea nu chrdikala ch rakhn ❤😊
@ranakaler7604
@ranakaler7604 Жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ,
@ManjitKaur-cl7su
@ManjitKaur-cl7su Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫ਼ਲ ਕਰੇ😊
@sushilgarggarg1478
@sushilgarggarg1478 Жыл бұрын
Dhan-Dhan guru gobind sahib ji 🙏 desvi patshahi....@
@jasrajsinghmatta6012
@jasrajsinghmatta6012 Жыл бұрын
🙏
@dkaur454
@dkaur454 Жыл бұрын
Rab sab nu ida da husband dawe🙏 bhut respect karde apne wife di
@daljitsingh5027
@daljitsingh5027 Жыл бұрын
Good luck,best wishes for hemkund sahib yatra
@jashanpreet9458
@jashanpreet9458 Жыл бұрын
Dhan Dhan Shri Guru Gobind Singh Ji Maharaj ji 🎉🎉
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@Harpreet14159
@Harpreet14159 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@malikmax9853
@malikmax9853 Жыл бұрын
My grand father k city ha branalay love you❤❤❤❤
@baljeetgill4620
@baljeetgill4620 Жыл бұрын
ਯਤਰਾ ਸਫਲ ਹੋਵੇ ਜੀ 🙏🙏🙏
@RajKumar-sl3so
@RajKumar-sl3so Жыл бұрын
Thanks ripan sir😊
@KulwinderSingh-dc6be
@KulwinderSingh-dc6be Жыл бұрын
Shukar bhrawa tuhade to Bina Maja nahi aonda bazan wala kirpa kare
@gaurav-sn3yt
@gaurav-sn3yt Жыл бұрын
Waheguru ji ka khalsa shri waheguru ji fhate
@manvirchahal2273
@manvirchahal2273 Жыл бұрын
Neera sohna vlog.....waheguru ji❤🙏
@gurmansmom5019
@gurmansmom5019 Жыл бұрын
ਸਤਿ ਸ੍ਰੀ ਅਕਾਲ ਵੀਰੇ ਪਰਮਾਤਮਾ ਚੜਦੀਕਲਾ ਬਖਸ਼ੇ
@kavyaguldasta732
@kavyaguldasta732 Жыл бұрын
Waise 1 to 8 July ka maine bhi ek group k saath plan Kiya hai . Waheguru g ki kripa ho gai to darshan jaroor honge.
@2002nanak
@2002nanak Жыл бұрын
Welcome 🙏 back Sirji… our family miss you 😘 very much ❤❤❤❤
🕊️Valera🕊️
00:34
DO$HIK
Рет қаралды 7 МЛН
How I Turned a Lolipop Into A New One 🤯🍭
00:19
Wian
Рет қаралды 10 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 109 МЛН
🕊️Valera🕊️
00:34
DO$HIK
Рет қаралды 7 МЛН