ਪਿੰਡ ਗੋਬਿੰਦਗੜ੍ਹ ਵਾਲੇ ਆ ਨੇ ਫੜ ਲਏ ਸਰਕਾਰੀ ਪੈਸੇ ਖਾਣ ਵਾਲੇ 93 ਲੱਖ ਦਾ ਘਪਲਾ SDO ਹਾਲੇ ਵੀ ਰਾਹ ਨਹੀਂ ਦੇ ਰਿਹਾ

  Рет қаралды 105,807

JATT BEAT MUSIC

JATT BEAT MUSIC

Күн бұрын

Пікірлер: 155
@brardeep1057
@brardeep1057 Жыл бұрын
ਜਦੋਂ ਤਨਖਾਹਾਂ ਤੋਂ ਵੱਧ ਹਫ਼ਤਾ ਮਿਲਦਾ ਹੋਵੇ *ਉਦੋਂ ਗਲਤ ਨੂੰ ਸਹੀ ਸਾਬਤ ਕਰਨ ਲੱਗਿਆ ਦੇਰ ਨਹੀਂ ਲਾਉਦੇ*
@dhainchand1643
@dhainchand1643 4 ай бұрын
ਐਂਵੇ ਕਿਉਂ ਭਕਾਈ ਮਾਰੀ ਜਾ ਰਹੇ‌ ਓ, ਐਸ ਡੀ ਓ ਸਾਹਿਬ ਸਿਰਫ਼ ਰਿਪੋਰਟ ਦੇ ਸਕਦੇ ਹਨ।
@sukhver7901
@sukhver7901 Жыл бұрын
ਪਿੱਠ ਤਾ ਥਾਪੜੂਗਾ ਹੀ ਤਾ ਜੋ ਹਿੱਸਾ ਮਿਲਦਾ ਸਾਰਿਆ ਨੂੰ
@prabhjotkaurdhillon5177
@prabhjotkaurdhillon5177 Жыл бұрын
ਠੇਕੇਦਾਰ ਦੀ ਹਿੰਮਤ ਨਹੀਂ ਇਵੇਂ ਦਾ ਕੰਮ ਕਰਨ ਦੀ ਜੇਕਰ ਵਿਭਾਗ ਇਮਾਨਦਾਰ ਹੋਵੇ
@gurnekdhillon504
@gurnekdhillon504 Жыл бұрын
ਇੰਦਰ ਬਾਈ ਸਾਰੇ ਤੁਹਾਡੇ ਵਾਂਗੂੰ ਜਾਗਰੂਕ ਹੋ ਜਾਣ ਤਾਂ ਪ੍ਰਿਸ਼ਟਾਚਾਰ ਖਤਮ ਹੋ ਸਕਦਾ ਸਰਕਾਰ ਤਕ ਗੱਲ ਪਹੁੰਚਣੀ ਚਾਹੀਦੀ ਹੈ।
@rachpalsingh8469
@rachpalsingh8469 Жыл бұрын
ਸਹੀ ਗੱਲ ਹੈ ਕਿJAI ਜੲੀ ਤੇ ਕਰਵਾਏ ਤਾਂ ਬਣਦੀ ਹੈ ਅਤੇ ਹੁਣ ਪਹਿਲਾਂ ਕੀ ਕਰਦੇ ਸੀ ਜਦੋਂ ਕੰਮ ਚੱਲਦਾ ਸੀ
@Titaniumsweet
@Titaniumsweet Жыл бұрын
Good job by SDO , full support ! We need officers like him in Punjab
@skaur5500
@skaur5500 9 ай бұрын
@amriksingh9543
@amriksingh9543 9 ай бұрын
ਇਹੋ ਜੇਹੇ ਅਫਸਰਾਂ ਨੂੰ ਘਰੇ ਬਠਾਉ।ਲੋਕਾਂ ਤੇ ਪਰਚੇ ਕਰਾਉਣੇ ਆਉਦੇ ਆ ਇਹਨਾ ਨੂੰ ਲੋਕਾਂ ਨੂੰ ਪਾਗਲ ਸਮਝਿਆ।
@gurdeepkhattra7840
@gurdeepkhattra7840 Жыл бұрын
ਇੱਕ ਸਾਰੇ ਮੁਲਾਜ਼ਮ ਨੂੰ ਸਸੈਪਟ ਕਰੋ ਸਾਰੇ ਰਿਸ਼ਵਤ ਖੋਰ ਹਨ
@davinderpalsingh2086
@davinderpalsingh2086 4 ай бұрын
ਐਸ ਡੀ ਓ ਤੇ ਕਾਰਵਾਈ ਹੋਣੀ ਚਾਹੀਦੀ ਦੀ ਹੈ
@RamandeepKaur-ye8hn
@RamandeepKaur-ye8hn Жыл бұрын
ਮੂਖ ਮੰਤਰੀ ਦੇ ਦਫਤਰ ਜਾਊ ਜੀ ਜਲੂਸ ਕੱਢੋ ਏਹਨਾ ਦਾ
@jeetsingh3172
@jeetsingh3172 Жыл бұрын
ਪਿਠ ਤਾਂ ਥਾਪੜੂਗਾ ਜਦੋਂ ਇਹਨੂੰ ਵਿਚੋਂ ਹਿਸਾ ਮਿਲਦਾ.. ਸ਼ਰਮ ਕਰੋ ਬਾਈ ਜੀ ਪਹਿਲਾਂ ਤਾਂ ਚਿੱਟੇ ਤੇ ਪਖੰਡੀ ਸਾਧਾਂ ਨੇ ਪੰਜਾਬ ਨੂੰ ਖਾ ਲਿਆ ਉਤੋਂ ਇਹ ਕਰੱਪਟ ਲੋਕਾਂ ਨੇ ਪੰਜਾਬ ਨੂੰ ਬਿਲਕੁਲ ਹੀ ਬਰਬਾਦ ਕਰਤਾ ਼਼ਬਾਈ ਜੀ ਬਖ਼ਸ਼ਦੋ ਪੰਜ਼ਾਬ ਨੂੰ ਨਹੀਂ ਤਾਂ ਲੋਕ ਆਪਣੇ ਬੱਚਿਆਂ ਨੂੰ ਆਉਂਣ ਵਾਲੇ ਸਮੇਂ ਵਿੱਚ ਦੱਸਿਆ ਕਰਨਗੇ ਕੀ ਇਥੇ ਕੋਈ ਪੰਜ਼ਾਬ ਵਸਦਾ ਹੁੰਦਾ ਸੀ....
@KarnailSingh-iy9cd
@KarnailSingh-iy9cd Жыл бұрын
ਇਹ ਦਾ ਹਿਸਾ ਵਿਚ ਹੈ
@JaswantSinghfoji-y6m
@JaswantSinghfoji-y6m Жыл бұрын
ਠੇਕੇਦਾਰ ਦੀ ਕੀ ਹਿੰਮਤ ਹੈ ਅਗਰ ਆਪ ਉਥੇ ਖੜ ਕੇ ਕੰਮ ਕਰਾਇਆ ਹੈ
@kalamaghu5530
@kalamaghu5530 Жыл бұрын
ਇੰਦਰ ਬਾਈ ਵਧੀਆ ਉਪਰਾਲਾ ਕੀਤਾ
@prabhjotkaurdhillon5177
@prabhjotkaurdhillon5177 Жыл бұрын
ਸਾਰਿਆਂ ਨੇ ਰਲਮਿਲ ਕੇ ਖਾਧੇ ਨੇ
@gurleenkaur9533
@gurleenkaur9533 4 ай бұрын
Aa kuj nhi hatna Aa Sara hul apana raj aa khalistan apna Punjab azaad
@harjeet_maan_
@harjeet_maan_ Жыл бұрын
ਇਹਨੂੰ ਪੁੱਛੋ ਜੇ ਈ ਦਾ ਘਰ ਬਣਦਾ ਹੋਵੇ ਤਾਂ ਕੋਲ ਨੀ ਖੜ੍ਹਦਾ ਛੋਟੇ ਮੁਲਾਜ਼ਮ ਤਾਂ ਇਹਨਾਂ ਲੋਕਾ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਆ
@KarnailSingh-iy9cd
@KarnailSingh-iy9cd Жыл бұрын
ਪਹਿਲਾ ਇਹਦੇ ਤੇ ਕਾਰਵਾਈ ਕਰਵਾੳ
@XEnFarmer1974
@XEnFarmer1974 Жыл бұрын
SDO Saab ਸਹੀ ਗੱਲ ਕਰ ਰਹੇ ਨੇ, ਮੇਰੇ ਅਰਗਾ ਐਵੇਂ ਚੀਫ਼ ਇੰਜੀਨੀਅਰ ਬਣ ਕੇ ਖੜ੍ਹ ਜਾਂਦਾ। JE ਨਾਲ lagdaat
@JasveerSingh-ss7hk
@JasveerSingh-ss7hk 4 ай бұрын
ਪੱਤਰਕਾਰ ਵੀਰੇ ਗੁੱਡ ਜੌਬ ਹੈ ਤੁਹਾਡੀ
@Arunkheraliya-rl7hk
@Arunkheraliya-rl7hk Жыл бұрын
Indar bai ji eh sab chor kathe hoye hunde aa punjab sarkar nu chahida ehna te jaldi karyavahi kare
@gurpritsinghgrewal3245
@gurpritsinghgrewal3245 Жыл бұрын
ਜੱਟ ਸਵਾਦ ਲਿਆ ਤਾਂ। 😊😊
@jaspalsinghladi1535
@jaspalsinghladi1535 Жыл бұрын
SDO v rlya hoya good job bai ji
@MalkeetSingh-pk6sf
@MalkeetSingh-pk6sf Жыл бұрын
ਬਾਈ ਜੀ ਮੈਨੂੰ ਤਾਂ ਤੁਸੀਂ ਇੰਦਰ ਸਿੰਘ ਲਗਦਾ ਕੋਈ ਗੱਲ ਨਹੀਂ ਆਉਂਦੀ ਐਸ ਡੀ ਓ ਇਸ ਦਾ ਹਿੱਸਾ ਪੱਤੀ ਐ
@gautamramsaini7347
@gautamramsaini7347 Жыл бұрын
मान साहब , कट्टर ईमानदार सरकार क्या कर रही है। ऐसे भ्रष्ट अधिकारियों पर कार्रवाई होनी चाहिए।
@gursahibsingh2182
@gursahibsingh2182 Жыл бұрын
ਜਿਨਾ ਚਿਰ ਇਸ ਤਰਾ ਦੇ ਮੁਲਾਜ਼ਮਾ ਤੇ ਛਿੱਤਰ ਪਰੇਡ ਨਹੀ ਕਰਦੇ ਲੋਕ ਉਹਨਾ ਟਾਈਮ ਨ੍ਹੀ ਠੀਕ ਹੁੰਦੇ ਇਹ
@harmindersinghtoor488
@harmindersinghtoor488 Жыл бұрын
SDO ਸਾਬ ਇਸ ਪੱਤਰਕਾਰ ਨੂੰ ਵੀ ਹਿੰਸਾ ਦੇਵੋ ਸਭ ਠੀਕ ਕਰਦੂ
@rachpalsingh8469
@rachpalsingh8469 Жыл бұрын
ਮੈਂ ੲਿੱਕ ਠੇਕੇਦਾਰ ਦਾ ਟੱਰਕ ਚਾਲਦਾ ਸੀ ਜਦੋਂ ਪੀਸੀ ਲੈਕੇ ਸੜਕਾਂ ਉੱਤੇ ਜਦੇਂ ਸੀPWD ਦੇ ਅਫ਼ਸਰਾਂ ਨੂੰ ਹਿੱਸੇ ਜਾਦਾਂ ਰਹਿੰਦੇ ਸੀ
@harmindersinghtoor488
@harmindersinghtoor488 Жыл бұрын
ਝੰਡੇ ਦੀ ਮਾਤਾ ਭੈਣ ਨੇ ਸੋਨਾ ਵੀ ਪਾਉਣਾ ਕਿਊ ਰੋਲਾ ਪਾਉਂਦੇ ਪਹਿਲਾਂ ਸਰਕਾਰਾਂ ਇਸ ਨਾਲੋ ਬੁਹਤ ਚੱਗੀਆ ਸੀ
@mangatkular5941
@mangatkular5941 6 ай бұрын
ਇੰਦਰ ਸਿੰਆ ਹੁਣ ਸਭ ਤੋ ਵੱਡੇ ਠੱਗ ਚੋਰਾ ਦੀ ਸਰਕਾਰ ਪੰਜਾਬ ਵਿਚ ਚੱਲ ਰਹੀਆ ਕਾਕਾ ਜੀ ਜਿੰਨਾ ਨੂੰ ਇਮਾਨਦਾਰ ਦੱਸ ਰਿਹਾ ਪਿੱਛਲੇ ਲੋਕਾ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਇਹ ਕੁੱਝ ਨ੍ਹੀ ਚੱਲਦਾ ਸੀ
@Gagandeepkaur-to8sz
@Gagandeepkaur-to8sz Жыл бұрын
Bhut vdia km kita Inder 👍👍
@rashadbatteyofficial1
@rashadbatteyofficial1 Жыл бұрын
ਜੇ ਐਥੇ ਜੱਸਾ ਧੂਤਾ ਬੀਰਾ ਤੇ ਜੀਲਾ ਹੁੰਦੇ ਇਹ ਵੀ ਇੱਕ ਪਾਰਟ ਬਣ ਜਾਣਾ ਸੀ
@kulveerpatran5331
@kulveerpatran5331 9 ай бұрын
Well done ,,,, ਭਾਗੂ ਓਏ,,,ਇਨ beerA baba style
@KuldeepSingh-vv6dm
@KuldeepSingh-vv6dm Жыл бұрын
ਜੲਈ ਤੇ ਸਣੇ ਇਸ ਐਸ ਡੀ ਓ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਤਾ ਕੁੜੀਆਂ ਨੂੰ ਗਿੱਧਾ ਸਖਾਉਦਾ ਵਿੱਚੇ ਇਸ ਨੂੰ ਜਾਣ ਦਿਓ ਬਾਈ ਜੀ
@Rastaripunjabvlogs
@Rastaripunjabvlogs Жыл бұрын
Gud job y inder 👍
@harjitsingh-ys3mk
@harjitsingh-ys3mk Жыл бұрын
ਬਾਈ ਜੀ ਨਵੀਂ ਚੀਜ਼ ਦੀ ਰੀਪੇਅਰ ਨਹੀਂ ਹੁੰਦੀ। 25 30 ਸਾਲ ਪੁਰਾਣੀ ਚੀਜ਼ ਦੀ ਰੀਪੇਅਰ ਹੁੰਦੀ ਆ ਜੀ।
@harmindersinghtoor488
@harmindersinghtoor488 Жыл бұрын
ਸਭ ਰਲੇ ਹੋਈ ਆ ਬਦਲਾਵ ਆ ਗਿਆ ਚੋਰ ਆ ਸਾਰੇ ਸਰਕਾਰ ਬਿਨਾ ਕੋਈ ਗਲਤ ਕੰਮ ਨਹੀ ਕਰ ਸਕਦਾ
@harjinderpaldosanjh4079
@harjinderpaldosanjh4079 Жыл бұрын
Very bad S D O
@ManbirMaan1980
@ManbirMaan1980 Жыл бұрын
ਏਨੇ ਵਿਚੋਂ ਹਿੱਸਾ ਖਾਦਾ ਹੋਵੇਗਾ ਹੁਣ ਕਿਹੜੇ ਮੂੰਹ ਨਾਲ ਜੇਈ ਨੂੰ ਮਾੜਾ ਕਹੇ
@kharoudk5869
@kharoudk5869 Жыл бұрын
Bhagu veer SDO di mili bhugt hai SDO nu v saspand hona chaidi hai kisan kathe ho ke dharna lona chaida hai
@chamkaursingh9244
@chamkaursingh9244 Жыл бұрын
SDO aap milea hoea gal te chej hoe jada
@harjinderpaldosanjh4079
@harjinderpaldosanjh4079 Жыл бұрын
Good job puttarji 👌👌
@sandeep19188
@sandeep19188 Жыл бұрын
Bai g jado estimate bnaunde ne hossa odo heee fix ho janda inder bai ehe tvich hae je tan chotti cheej hae ehe poora nexus hae pls cheema saab ya cm saab kol pesh hovo tan jo legal action laya ja sake
@jasbeersingh5478
@jasbeersingh5478 Жыл бұрын
S d o gunda
@simranmatharu4556
@simranmatharu4556 3 ай бұрын
Y g ehna sareya nu pind ch bnno ehna
@sekhonsekhon4142
@sekhonsekhon4142 4 ай бұрын
ਇਹ ਮਾਂ ਦੇ ਦੁੱਧ ਚੁੰਘਕੇ ਰੱਜਣ ਵਾਲੇ ਨਹੀ ,ਇਹਨਾਂ ਨੂੰ ਪਿਓ ਦਾ ਵੀ ਚੁੰਘਣ ਲਈ ਚਾਹੀਦਾ।
@jaskaransran6633
@jaskaransran6633 Жыл бұрын
Bai.Inder.eda.Vi.Hissa.Si..Aa.Vi.Naal.Hi.Thona.Chahi.Da.Si.Sanu.Jimidar.Nu.Aa.Lok.Kha.Ge..
@soniuppal161
@soniuppal161 Жыл бұрын
Kaint inder bro
@jagdevsharma6704
@jagdevsharma6704 Жыл бұрын
Cm j sacha ha ta karvai honi chhide a fodo na sadya ehna ne sdo te j e te
@AbdulGhaffar-un4bo
@AbdulGhaffar-un4bo Жыл бұрын
اگر لوگاں نے ایس ڈی او نوں دسناں تے پھیر سپر وائزر کس کم دی تنخواہ وصول کر رھا ھے
@inderjeetkau-zi7fh
@inderjeetkau-zi7fh Жыл бұрын
Good job
@Harpalsingh-fv5ch
@Harpalsingh-fv5ch Жыл бұрын
ਮੁੱਕਰ ਜਾਣਾ SDO ਨੇ, ਜੇ ਕਰਵਾਈ ਹੋ ਜਾਂਦੀ ਹੈ ,point ਜਰੂਰ ਦੇਖ ਲਓ
@rajsingh494
@rajsingh494 Жыл бұрын
SDO vi naal raleya Bai. Es te vi karwai Kara. Suspend krao. Jama v sharam ni yaar SDO nu v. 20 gallan badal geya. Hale kehnda nokri sifarish naal ni lai. Hun aa comment v padle SDO. FANSI wala comment ta bahut yaad rakheya.
@tarntaranpunjabvlogs6146
@tarntaranpunjabvlogs6146 Жыл бұрын
👍
@jashansidhu6381
@jashansidhu6381 4 ай бұрын
Ksan union valea nu Le ke Aao Es S D o Nu Ghare Bhejnaa Chahiye Da he Sidha hi Doshi he J E Thekedar Di pith Puuri ja Riha he
@yaaravenger8627
@yaaravenger8627 Жыл бұрын
Enaa de a to z sare mulajmaa nu permanent suspend krna chahidaa
@DavinderSingh-vp1zr
@DavinderSingh-vp1zr 4 ай бұрын
Good Bhagu
@MandeepSingh-wx2yq
@MandeepSingh-wx2yq Жыл бұрын
ਠੱਗ ਇਹ ਸਾਰੇ ਸਰਕਾਰ ਤੱਕ ਵੀ ਜਾਦਾਂ ਹਿੱਸਾ ਤਾਂ
@sarbjeetSingh-yn4mt
@sarbjeetSingh-yn4mt Жыл бұрын
Rall mill k chalda y kom s d o v ralia hoia
@sikandersingh6507
@sikandersingh6507 Жыл бұрын
ਇਮਾਨਦਾਰ ਭੰਡ ਸ਼ਰਾਬੀ ਕੰਜਰੀ ਲਾਲੇ ਦੀਆਂ ਚੱਪਲਾਂ ਚੁਕੀ ਫਿਰਦਾ ਦੁਜੇ ਰਾਜਾਂ ਵਿੱਚ। ਪੰਜਾਬ ਵਿੱਚ ਹੱਥ ਆਏ ਇਹ ਨੋਟੀਫਿਕੇਸ਼ਨ ਨਹੀਂ ਕਰ ਸਕਿਆ ਭਗਵੰਤ ਮਾਨ ਸਰਾਬੀ ਨਚਾਰ ਹੋਰ ਕੀ ਸਵਾਰੂ ਪੰਜਾਬ ਦਾ
@zulfiqarali6552
@zulfiqarali6552 Жыл бұрын
Excellent
@kharoudk5869
@kharoudk5869 Жыл бұрын
Veer bhaut polll hai niche es ne pani hon ton thale bath jana es ne chalna ni
@happysidhu9853
@happysidhu9853 Жыл бұрын
Good job inder
@hardeepdharni8697
@hardeepdharni8697 3 ай бұрын
ਕੁਝ ਨੀ ਕਰਨਾ ਇਨਾ ਨੇ ਸਭ ਮਿਲੇ ਹੋਈ ਨੇ
@sandeepsidhu2306
@sandeepsidhu2306 4 ай бұрын
ਪਿੰਡ ਬੀੜ ਬਹਿਮਣ ਬਠਿੰਡਾ ਮਾੜੀ ਬਰੇਤੀ ਮਾੜੀ ਲਾਤੀ
@chamkaursingh9244
@chamkaursingh9244 Жыл бұрын
Eh chor aa
@gurvinderbilla4961
@gurvinderbilla4961 Жыл бұрын
Bhagwant sahb kro karvai ehna te loka da tex khrb kri jnde a
@SatveerSaini-hs2gr
@SatveerSaini-hs2gr 4 ай бұрын
Sdo suspend karo
@noorgill6782
@noorgill6782 Жыл бұрын
ਬਾਈ ਲੋਕ ਆਪ ਹੀ ਸਮਿੰਟ ਖਰੀਦ ਲੈਂਦੇ ਨੇ ਅੱਪਣੇ ਮੱਥੇ ਤੋਂ ਆਪ ਦਾਰੂ ਜਾ ਮਾੜਾ ਮੋਟਾ ਰੋਟੀ ਪਾਣੀ ਦੇ ਕਿ ਸਾਡੇ ਖਾਲ ਤੇ ਮੈਂ ਖੁਦ ਦੇਖਿਆ
@dilpreet6835
@dilpreet6835 Жыл бұрын
Sdo karbhi ta karuga je hissa na lainda
@harshbirsingh1289
@harshbirsingh1289 10 ай бұрын
Eh te saree Aam badla liya ja reha SDO to , jado galat admi te parcha karta fir video vich SDO nu ger lea …. Aiwe ne develop hona punjab ne bai ji .. vadda interview laen chalya
@manjeetsinghsehmbi1795
@manjeetsinghsehmbi1795 Жыл бұрын
SDO chor😂😅😂
@Pindawale1322
@Pindawale1322 Жыл бұрын
❤❤
@pakistanlahore5764
@pakistanlahore5764 Жыл бұрын
10/1 Dani meno lagda thak aik da masala laga aa , jadon Banda reta sot sot ke thak jay pher aik cement di karai soto ta oh Honda aa , thak aik da masal😂😂😂 bahgo veer zindabaad ❤️🇵🇰
@harshroxz-fx4te
@harshroxz-fx4te Жыл бұрын
Sarool garh vekh lao
@Harjindersingh-nk3hu
@Harjindersingh-nk3hu Жыл бұрын
Sdo ave ਮਾਰੀਂ janda sdo ne jado banda suaa c. Sdov ethe duty te c bill ta meaurment book pass karke sdo ne hi kite ne .sdo da v ਬਰਾਬਰ da role ai ehnu kihra na millia hona hisa.thekedar nu cheque je. Sdo. Te xen canal karna hunda .eh sare ਬਰਾਬਰ jimmewar ne.
@naibsingh2354
@naibsingh2354 Жыл бұрын
ਇਹੀ ਤਾਂ ਬਦਲਾਅ 😅😅😅
@NareshSharma-ou3te
@NareshSharma-ou3te Жыл бұрын
jee har mahkama c badnam ne
@akhtarsubhan2127
@akhtarsubhan2127 Жыл бұрын
ਇਹਦਾ ਖੁਦ ਸ਼ਕਲ ਚੋਰਾਂ ਵਰਗੇ
@Hhh-ml8vc
@Hhh-ml8vc 3 ай бұрын
🔥🔥
@jagjeetsinghladda
@jagjeetsinghladda 4 ай бұрын
❤❤😮😮😮😮😮
@daljitsinghballing5143
@daljitsinghballing5143 Жыл бұрын
MLA. Nu. La do. Naga. Rakhu
@thetruthseeker0007
@thetruthseeker0007 10 ай бұрын
Yaar phone le ke har koi reporter baneya firda... apne veiws lai pind walean nu kathe kar ke officer nu harras karna theek ni hunda.. ajtak koi s.d.o khud theek karwanda dekhya.. gall pyaar naal v ho sakdi a..
@jagdishjawanda3722
@jagdishjawanda3722 Жыл бұрын
Good job veer 🙏
@taranvohra438
@taranvohra438 Жыл бұрын
1 vaar fr ..20 25 saal vaste angreja nu ..dubara hula lo ..te sara punjab dhaa k ..dubara nave nakshe da ban va lo ..apniya sarkara da te okha h
@faujasingh5742
@faujasingh5742 Жыл бұрын
Sab to jyada riswat wade afsar lende ne, nichle afsar ena nu upir de kmai da wada hisa dinde ne
@sansarsinghbareta8918
@sansarsinghbareta8918 Жыл бұрын
Hissa khasa milya Lagda 😊
@luckysidhu1952
@luckysidhu1952 Жыл бұрын
HISSA EHNE VE LITA HOEA AH J E DI PEHLA TAA PUNJABI SUNO THAG DI HELP KAR REHA EH 'S D O SAREA NU BLACK MAIL KAR REHA
@randhirsandhu7733
@randhirsandhu7733 Жыл бұрын
Thekedar beereshwara nahin laadi Modi book Toronto
@gabbar4175
@gabbar4175 Жыл бұрын
22 ji ਸੋਡੇ ਪਿੰਡ ਕਹਿਲ ਗੋਤ ਕਿਨਾ ਆ
@daljitsinghballing5143
@daljitsinghballing5143 4 ай бұрын
S D. O nu hasa malda help ta karo
@luckysidhu1952
@luckysidhu1952 Жыл бұрын
BAI JI J E TE KARWAE NAHI HUNDI QUO KE AH KEJRI DE BHEJE HOE NE OHNA NU NAUKRI PUNJAB CH MILI AA TAA KAR KE 'S D O NAHI BOL REHA
@jaswindersinghgrewal6459
@jaswindersinghgrewal6459 Жыл бұрын
Nokri sado ghare bath Jo j je te sdo to kam ne hunda.
@MalkeetSingh-pk6sf
@MalkeetSingh-pk6sf Жыл бұрын
ਹਿਸਾ ਪੱਤੀ ਉਂਪਰ ਤੱਕ ਅਫਸਰਾਂ ਚ
@ManpreetSingh-y1j
@ManpreetSingh-y1j Жыл бұрын
love from brampton
@pawankumar2742
@pawankumar2742 Жыл бұрын
Inder loka nu dra riha istra dra teria video nhi chln gia
@AvtarSinghGill-u3o
@AvtarSinghGill-u3o 5 ай бұрын
Sare Bai ji chor aa
@Harjindersingh-nk3hu
@Harjindersingh-nk3hu Жыл бұрын
Inder karvai sdo ne thora karni ai sdo te ta karvai kraoni ai tuci.
@swarndhindsa7022
@swarndhindsa7022 Жыл бұрын
Chvrikia karda sdo puria. . Sdo jai nu dissmiss karo bas fir pata lagu.
Maldar Shada Interview|Jatt Beat Record Interview|Dhuta Jatt|Mani Parvez|@kaintpunjabi
49:35
Kaint Punjabi (ਘੈਂਟ ਪੰਜਾਬੀ)
Рет қаралды 179 М.
Человек паук уже не тот
00:32
Miracle
Рет қаралды 3,1 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 130 МЛН
Fast live show Australia 🇦🇺 bhaggu .jassa.babal kaur .dhutta
37:07
JATT BEAT MUSIC
Рет қаралды 239 М.