ਪਿੰਡ ਮੂਧਲ ‘ਚ ਈਸਾਈ ਧਰਮ ਦੀ ਔਰਤ ਤੇ ਬੇਅਦਬੀ ਦੇ ਆਰੋਪ | ਵੇਰਕਾ ਥਾਣੇ ‘ਚ ਪਹੁੰਚੀਆਂ ਸਿੱਖ ਜਥੇਬੰਦੀਆਂ

  Рет қаралды 26,490

Punjabi Janta Tv

Punjabi Janta Tv

Күн бұрын

Пікірлер
@ConfusedBabyTurtles-xb9hn
@ConfusedBabyTurtles-xb9hn 4 күн бұрын
ਇਹਨਾਂ ਨੂੰ ਨਫਰਤ ਸਿਖਾਈ ਜਾਂਦੀ ਹੈ । ਹੁਣ ਤਾਂ ਸਰਕਾਰ ਧਿਆਨ ਨਹੀ ਦਿੰਦੀ। ਬਾਦ ਵਿੱਚ ਪਤਾ ਲਗੇਗਾ
@raazraaz3802
@raazraaz3802 3 күн бұрын
Hmm...nehang pgl ho gye .ghota pi k pta ni lgda b ki Krna
@PreetMannu-l1h
@PreetMannu-l1h 3 күн бұрын
Hun tu sister' kuch hor na sun lio me bokna ni chonda eh tohda bi tuci drm bdl leaa te dujiaa dy darmik photos di beadbi kro gy jy nhi rakhnia photos araam nl kisy ghr fdado . Fer jithy mtji dhky khao​@@raazraaz3802
@maninderjitsingh9779
@maninderjitsingh9779 3 күн бұрын
​@@raazraaz3802ਤੂੰ ਨਿਹੰਗਾਂ ਨੂੰ ਰਿਸ਼ਤੇ ਕਰਨੇ ਵਾ
@nihalsingh4611
@nihalsingh4611 3 күн бұрын
ਪੇਹਲਾ ਸਾਰੇ ਰੱਲ ਕੇ ਸੁਖਬੀਰ ਬਾਦਲ ਨੇ ਜੋ ਬੇਅਦਬੀ ਕਿਤੀ ਹੈ ਪੇਹਲਾਂ ਉਸ ਦੇ ਵੱਲ ਹੋਵੇ ਵਿਰ ਜੀ ਫੋਜਾ ਸੁਖਬੀਰ ਬਾਦਲ ਦੇ ਵੱਲ ਤਿਆਰ ਹੋ ਵੇ ਆਵੇ ਗਰੀਬ ਲੋਕਾਂ ਦੇ ਦਵਾਲੇ ਹੋ
@RanjeetSingh-j5t8f
@RanjeetSingh-j5t8f 4 күн бұрын
ਗੁਰੂ ਨਾਨਕ ਦੇਵ ਜੀ ਨੇ ਆਖਿਆ ਗ੍ਰੰਥ ਸਾਹਿਬ ਵਿੱਚ ਮੂਰਤੀ ਪੂਜਾ ਪਾਪਹੈ ਗ੍ਰੰਥ ਸਹਿਬ ਨੂੰ ਮਾਨੋ
@GurmeetKaur12-m7y
@GurmeetKaur12-m7y 3 күн бұрын
ਮਾਫ਼ੀ ਵਾਲਾ ਮਜ਼ਾਕ ਨਾ ਕਰੋ ਫਿਰ ਤਾਂ ਜਣਾ ਖਣਾ ਬੇਅਦਬੀ ਕਰੂ ਤੇ ਮਾਫ਼ੀ ਮੰਗ ਲਊ, ਕੋਈ ਸਖ਼ਤ ਸਜ਼ਾ ਦਿਉ ਇਹ ਡਰਾਮੇਬਾਜ਼ੀ ਬੰਦ ਕਰੋ ।
@GurbachanSingh-n7j
@GurbachanSingh-n7j 3 күн бұрын
ਇਸ ਪਾਪਣ ਤੇ ਪਰਚਾ ਹੋਣਾ ਚਾਹੀਦਾ ਹੈ
@nihalsingh4611
@nihalsingh4611 3 күн бұрын
ਸੁਖਬੀਰ ਬਾਦਲ ਤੇ ਕਰਾ ਪਰਚਾ
@PritamSingh-f6k
@PritamSingh-f6k 3 күн бұрын
ਮੈ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਜਿਹੜੇ ਅਖ਼ਬਾਰਾਂ ਵਿਚ ਗੁਰੂਆਂ ਦੀਆਂ ਤਸਵੀਰਾਂ ਛਾਪਦੇ ਉਹਨਾਂ ਨੂੰ ਰੁਕੋ ਅਖ਼ਬਾਰ ਲੋਕ ਬਹਾਰ ਛੁਟ ਦੇਂਦੇ ਨੇ। ਬਾਕੀ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਵੀ ਹੈ ਬੇਅਬਦੀ ਹੋਈ ਉਹਨਾਂ ਨਾਲ ਮੱਥਾ ਲਾਉਣ। ਇਹਨਾਂ ਨੂੰ ਪਤਾ ਹੈ ਨਾ ਓਧਰੋਂ ਛਿੱਤਰ ਬੜੇ ਪੈਣਗੇ। ਤੁਸੀਂ ਗਰੀਬਾਂ ਨੂੰ ਪ੍ਰੇਸ਼ਾਨ ਕਰ ਰਹੇ ਹੋ।
@goldysahot
@goldysahot 4 күн бұрын
ਤੁਸੀਂ ਵੀ ਕਰੋ ਆਪਣਾ ਪ੍ਰਚਾਰ ਕਿਉਂ ਤੁਹਾਡੇ ਕੋਲ ਪ੍ਰਚਾਰ ਨਹੀਂ ਹੁੰਦਾ
@randheersingh4175
@randheersingh4175 4 күн бұрын
ਕਿਓ ਤਸੀ ਆਵਦੇ ਪ੍ਰਚਾਰ ਵਿੱਚ ਦੂਸਰੇ ਧਰਮ ਦੀ ਬੇਅਦਬੀ ਹੀ ਸਿਖੋਨੇ ਆ
@singhn2705
@singhn2705 4 күн бұрын
Ehne chittar marnge k jindgi hhar dhui rkhn ni honi kidre
@reeallifed.s.bhullar7698
@reeallifed.s.bhullar7698 4 күн бұрын
ਤੁਸੀਂ ਲੋਕ ਪ੍ਰਚਾਰ ਨਹੀਂ ਵਪਾਰ ਕਰ ਰਹੇ ਹੋ, ਜਿਸ ਦਿਨ ਸੰਗਤਾਂ ਜਾਗ ਪਈਆਂ, ਫਿਰ ਕੀ ਬਣੂ,❓ਏਵੀ ਸੋਚਿਆ ਕਿ ਨਈ
@reeallifed.s.bhullar7698
@reeallifed.s.bhullar7698 4 күн бұрын
ਪਹਿਲਾਂ ਮੇਰੀ ਤੂੰ ਇੱਕ ਗੱਲ ਦਾ ਜਵਾਬ ਦੇ,ਵੱਡਾ ਪ੍ਰਚਾਰ ਵਾਲਾ,( ੧)ਤੂੰ ਇਹ ਦੱਸ ਕਿ ਯੱਸੂ ਮਸੀਹ ਖੁਰਲੀ ਵਿਚ ਪੈਦਾ ਕਿਉਂ ਹੋਇਆ ਸੀ, (੨), ਤੇ ਉਸ ਖੁਰਲੀ ਨੂੰ ਕੋਈ ਮੰਨਦਾ ਹੈ ਜਾਂ ਨਹੀਂ,ਬਸ ਏਹੀ ਦਸ ਦੇ, ਬਾਕੀ ਗੱਲ ਫੇਰ ਕਰਾਂਗੇ
@AmritpalSingh-jl8rc
@AmritpalSingh-jl8rc 3 күн бұрын
Apne jisu da koi proof de kdo paida hoya.??
@KuldipgillKuldipgill
@KuldipgillKuldipgill 3 күн бұрын
ਵਿਚਾਰਾਂ ਨੂੰ ਸਹੀ ਕਰਨ ਦੀ ਲੋੜ ਹੈ ਭਾਈ
@sagarpadda-ft7bg
@sagarpadda-ft7bg 3 күн бұрын
shi gal veere
@GurpreetSingh-ui7vq
@GurpreetSingh-ui7vq 3 күн бұрын
ਇਹ ਕਿਹੜਾ ਧਰਮ ਹੈ ਜਿਹੜਾ ਦੂਜਿਆਂ ਧਰਮਾਂ ਨੂੰ ਮਾਂੜਾ ਬੋਲਦਾ ਹੈ ਸੱਚਾ ਧਰਮ ਕੋਈ ਵੀ ਦੂਜੇ ਧਰਮਾਂ ਨੂੰ ਮਾਂੜਾ ਨਹੀਂ ਬੋਲਦਾ
@JasbirSinghJaj
@JasbirSinghJaj 4 күн бұрын
ਪਰਚਾ ਦਰਜ ਕਰੋ ਇਸ ਬੀਬੀ ਤੇ ਸਰਕਾਰ ਜੀ
@SwaranSinghsoni
@SwaranSinghsoni 4 күн бұрын
ਇਸ ਔਰਤ ਦੀ ਧੋਣ ਵਿੱਚ ਕਿਲਾ ਨਹੀਂ ਨਕਿਲਾ ਇਸ ਤੇ ਕਾਰਵਾਈ ਕਰੋ ਇਹੋ ਜਿਹੀ ਪਿੰਡ ਵਿਚੋਂ ਬਹਾਰ ਕਰੋਂ
@AmirtpalSingh-n8k
@AmirtpalSingh-n8k 3 күн бұрын
ਫੋਟੋਆਂ ਵਿੱਚ ਰੱਬ ਨਹੀਂ ਵੱਸਦਾ
@PreetMannu-l1h
@PreetMannu-l1h 3 күн бұрын
Murtia vich vi nhi vsda fer ta tohady hisab nl tuci fer amb len nu photos laiaa hjy vi sudhr jo bhut hogia hun jy kisy hor eda kita oo fer jisu kol hi jaay ga
@SurjitpalSingh-hj5hn
@SurjitpalSingh-hj5hn 4 күн бұрын
ਬੋਲ਼ੇ ਸੋ ਨਿਹਾਲ ਸਤਿ ਸ੍ਰੀ ਆਕਾਲ।
@MandeepKaur-rb7ri
@MandeepKaur-rb7ri 3 күн бұрын
ਨਫਰਤ ਕਿਉਂ ਸਿਖਾਈ ਜਾਂਦੀ ਹੈ
@JagtarSingh-kz8gi
@JagtarSingh-kz8gi 3 күн бұрын
ਹੁਣ ਯਿਸੂ ਨੂੰ ਕਹੇ ਪਰਚੇ ਤੋਂ ਬਚਾਵੇ ।ਸਾਨੂੰ ਵੀ ਚਾਹੀਦਾ ਲੰਗਰ ਲਾਉਣ ਦੀ ਬਜਾਏ ਗਰੀਬ ਸਿੱਖਾਂ ਦੀ ਸਾਰ ਲਈ ਜਾਵੇ ।
@comredgsbutala1120
@comredgsbutala1120 4 күн бұрын
ਇਸ ਬੀਬੀ ਤੇ ਜਿਹੜੇ ਪਾਸਟਰ ਕੋਲ ਇਹ ਜਾਂਦੀ ਹੈ ਉਸ ਚਵਲ ਉਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ।
@hardevkaur461
@hardevkaur461 3 күн бұрын
Jassu ji di koi kurbani nahi panjab lyi
@JagdeepSingh-t3r
@JagdeepSingh-t3r Күн бұрын
Sari duniya li aa vr
@victorjohn2345
@victorjohn2345 4 күн бұрын
ਇਸ ਔਰਤ ਨੇ ਬਹੁਤ ਗਲਤ ਕੀਤਾ ਹੈ ਜੋ ਸਿੱਖ ਸੰਗਤ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ ।
@GurmeetKaur12-m7y
@GurmeetKaur12-m7y 3 күн бұрын
295 ਲਗਾਓ ਏਸ ਉਤੇ
@gurjeetnagra1104
@gurjeetnagra1104 4 күн бұрын
ਇਸ ਅਔਰਤ ਦੇ ਡਾਂਗ ਫੈਰੋ ਤੁਹਾਡੇ ਬੀਬੀਆ ਵਿੱਚ ਇਕ ਵੀ ਮਾਤਾ ਸਾਹਿਬ ਕੌਰ ਜੀ ਦਾ ਰੂਪ ਨਹੀ .ਕਾਦੇ ਸਿੰਘ ਹੋ
@Jaskirat1415
@Jaskirat1415 4 күн бұрын
Thanu Pata k mahool garm aaaa masih loka nu neeva dikhon da
@gurdeepkaur4259
@gurdeepkaur4259 4 күн бұрын
Ehne amb lain nu beadbi kiti a? ​@@Jaskirat1415
@GurdevSingh-cm4br
@GurdevSingh-cm4br 4 күн бұрын
God bless you all
@bajsingh849
@bajsingh849 3 күн бұрын
ਇਹ ਸਾਰੀ ਟੀਮ ਤੇ ਪਸਟਰ ਪਰਚਾ ਦਰਜ ਕਰਵਾਇਆ ਜਾਵੇ
@ashokklair2629
@ashokklair2629 2 сағат бұрын
ਪਾਸਟਰ ਹੀ ਈਸਾਈਆ ਨੂੰ ਸਿਖਾਂ ਦੇ ਖਿਲਾਫ ਕਰ ਰਹੇ ਹਨ!
@ashokklair2629
@ashokklair2629 2 сағат бұрын
ਪਾਸਟਰ ਹੀ ਈਸਾਈਆ ਨੂੰ ਸਿਖਾਂ ਦੇ ਖਿਲਾਫ ਕਰ ਰਹੇ ਹਨ!
@apnapunjab2023
@apnapunjab2023 4 күн бұрын
ਬੜੀ ਚਵਲ ਔਰਤ ਹੈ❤ ਇਸਨੂੰ ਚੰਗੀ ਸਜ਼ਾ ਮਿਲਣੀ ਚਾਹੀਦੀ ਹੈ❤
@goldysandhu4630
@goldysandhu4630 3 күн бұрын
ਕੇਸ ਦਰਜ ਕਰੋ ਇਸ ਖੋਤੀ ਤੇ
@JashanPreet-s4b
@JashanPreet-s4b 4 күн бұрын
ਮਾਫੀ ਨਹੀਂ ਦੇਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਹੈ ਐਨਾ ਦਾ ਡਮਾਕ ਬਹੁਤ ਖ਼ਰਾਬ ਹੋਗਿਆ ਹੈ ਲੋਕੀ ਗਲਤਿਆਂ ਕਰੀਂ ਜਾਣਗੇ ਤੇ ਮਾਫਿਆ ਮੰਗੀ ਜਾਣਗੇ
@MandeepKaur-rb7ri
@MandeepKaur-rb7ri 3 күн бұрын
ਇਹਨੂੰ ਇਸ ਚੀਜ਼ ਦੇ ਕਿੰਨੇ ਪੈਸੇ ਮਿਲੇ ਇਸ ਦੀ ਪੂਰੀ ਤਫਤੀਸ਼ ਹੋਣੀ ਚਾਹੀਦੀ ਹੈ
@bachedillkesache2268
@bachedillkesache2268 4 күн бұрын
ਬੇਵਕੂਫ ਔਰਤ ਤੇ ਪਰਚਾ ਕਰਵਾਓ।
@77mohit
@77mohit 3 күн бұрын
Sistar g tuci fikar na karo khuda tuhde nal aaa
@JagjitSingh-xv4br
@JagjitSingh-xv4br 4 күн бұрын
ਸ਼ਖਤ ਤੋਂ ਸ਼ਖਤ ਕਾਰਵਾਈ ਕੀਤੀ ਜਾਵੇ
@DorisThe
@DorisThe 4 күн бұрын
Ik Aurat nl gll krn di tuhanu tmeez ni. Eda gll kridi aa aurtaa nl? Respect kise nu agr kise nu nhi deoge ta tuhanu kon respect devega?
@waheguruwahegurutuheetu546
@waheguruwahegurutuheetu546 2 күн бұрын
ਹੱਥ ਵੀ ਆਕੜ ਚ ਜੋੜਦੀ ਆ ਜਦੋਂ ਨਿਹੰਗਾਂ ਨੇਂ ਗੁੱਟ ਵੱਢਣੇ ਫ਼ੇਰ ਕਸੂਰ ਨਿਹੰਗ ਸਿੰਘਾਂ ਦਾ ਕੱਢਣਾ ਕਿਸੇ ਨੂੰ ਕੀ ਅਧਿਕਾਰ ਆ ਕਿਸੇ ਦੂਜੇ ਧਰਮ ਦੇ ਲੋਕਾਂ ਦੀ ਭਾਵਨਾਂ ਨੂੰ ਠੇਸ ਪਹੁਚਾਉਣ ਦਾ
@gurtejshing6785
@gurtejshing6785 4 күн бұрын
ਬਸ ਕਰ ਜਥੇਦਾਰਾਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੇ ਕੰਮ ਨਾ ਕਰ
@LADDWINDERLADDI
@LADDWINDERLADDI 2 күн бұрын
ਅਜਿਹੇ ਲੋਕਾਂ ਨੂੰ ਕੋਈ ਮਾਫੀ ਨਹੀਂ ਦੇਣੀ ਚਾਹੀਦੀ ਤਾਂ ਕੀ ਕੋਈ ਹੋਰ ਬੇਅਦਬੀ ਨਾ ਕਰੇ
@HarjinderSingh-q7h9n
@HarjinderSingh-q7h9n 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਬਲਿਕ ਸੀ ਟੀ ਕਰਦੇ ਹੋ ਮੈ ਗੁਰ ਸਿੱਖ ਹਾ ਲੱਤ ਮੇਰੀ ਕੱਟੀ ਹੱਥ ਟੁੱਟਿਆ ਕਰਕੇ ਮੇਰੀ ਦਾੜ੍ਹੀ ਪੁੱਟੀ ਗਈ ਥੱਪੜ ਮਾਰਨ ਵਾਲੇ ਸ਼ਰਾਬੀ ਕਬਾਬੀ ਤੇ ਕੋਈ ਕਰਵਾਈ ਨਹੀਂ ਹੋਈ ਕਿਉਂਕਿ ਆਪਣੇ ਆਪ ਨੂੰ ਸਿੱਖ ਜਥੇਬੰਦੀਆਂ ਦੱਸਣ ਵਾਲੇ ਲੋਕਾਂ ਵਿੱਚੋ ਕਿਸੇ ਨੇ ਹਾਲ ਤੱਕ ਨਹੀਂ ਪੁੱਛਿਆ ਮੇਰਾ ਰੁਜਗਾਰ ਖਤਮ ਹੋ ਗਿਆ ਪਰ ਕਿਸੇ ਸਿੱਖ ਜਥੇਬੰਦੀਆਂ ਵਿੱਚੋ ਬਾਹਰ ਨਹੀਂ ਫੜੀ
@tencomplustwo
@tencomplustwo 4 күн бұрын
ਵੀਰ ਜੀ ਸਿੱਖ ਜਥੇਬੰਦੀਆਂ ਵੀ ਫ਼ੇਮ ਭਾਲਦੀਆ ਫਿਰਦੀਆਂ ਹਨ ਜਿੱਥੇ ਕਿਤੇ ਇੱਕ ਜਾਂ ਦੋ ਬੰਦੇ ਮਿਲਦਾ ਹੈ ਉਹਨੂੰ ਡਾਂਗਾਂ ਮਾਰਨ ਤੁਰ ਪੈਂਦੇ ਹਨ ਪਰ ਜਦੋਂ ਕੋਈ ਅੱਗਿਓਂ ਡਾਂਗਾਂ ਮਾਰਦਾ ਹੈ ਉਧਰ ਨੂੰ ਮੂੰਹ ਨਹੀਂ ਕਰਦੇ ਹਨ,pB19 ਬਲੈਕ D ਫੇਸਬੁੱਕ ਤੇ ਯੂ ਟਿਊਬ ਚੈਨਲ ਤੇ ਦੇਖੋ ਜੀ ਕੀ ਉਹ ਡਰਾਮੇਬਾਜ਼ੀ ਕਰਦੇ ਹੋਏ ਨਹੀਂ ਦਿੱਸਦੇ ਹਨ ਲਾਈਵ ਦੇਖੋ ਜੀ ਇਹ ਸਾਰੇ ਹੀ ਗੁਰਬਾਣੀ ਵਿਚਾਰਧਾਰਾ ਤੋਂ ਦੂਰ ਹਨ ਕਿਉਂਕਿ ਸਿੱਖ ਧਰਮ ਵਿੱਚ ਮੁਰਤੀਆਂ ਪੂਜਾ ਨੂੰ ਕੋਈ ਥਾਂ ਨਹੀਂ ਹੈ ਜੀ ਸੱਚਾਈ ਇਹ ਹੈ ਕਿ ਇਹ ਫੋਟੋ ਅਸਲੀ ਨਹੀਂ ਹੈ ਸੋਭਾ ਸਿੰਘ ਚਿੱਤਰਕਾਰ ਦੀ ਬਣਾਈ ਹੋਈ ਮਨੋਕਲਪਿਤ ਹੈ, ਇਹ ਸਿੰਘ ਵੀ ਫ਼ੇਮ ਭਾਲਦੀਆ ਫਿਰਦੀਆਂ ਹਨ
@JaggiBihla
@JaggiBihla 2 күн бұрын
J
@ReetaDevee-p1x
@ReetaDevee-p1x 4 күн бұрын
ਕੀ ਤੁਸੀਂ ਫੋਟੋਆਂ ਵਿਚ ਰਬ ਲਭਦੇ ਹੋ ਸਿੱਖ ਸੰਗਤਾਂ ਨੂੰ ਬਸ ਇਹ ਹੀ ਕੰਮ ਰਹਿ ਗਿਆ ਦਸਰੇ ਧਰਮਾਂ ਨੂੰ ਬਦਨਾਮ ਕਰਨਾ
@bakshishsingh9603
@bakshishsingh9603 4 күн бұрын
ਥੂ ਆ ਤੇਰੇ ਜੰਮਣ ਤੇ
@Punjab989
@Punjab989 4 күн бұрын
Bai eh apne lokk ne koi bahro nhi aunda ma kehna sare dharm pyar nal rehn kise vi dharm da apman nhi ho hovega I am Christian ❤️🎄 Bhra ikk ho ke chaln di lod hai sab pyr bnao bhen bharawa w aan gu rho
@SukhdevSingh-u1r
@SukhdevSingh-u1r 4 күн бұрын
Tuse teka Lia rab da kise de man nu teash nahe pohchane nahe chahe de
@GurdevSingh-xd2jq
@GurdevSingh-xd2jq 4 күн бұрын
ਜੀ ਗੱਲ ਫੋਟੋ ਦੀ ਨਹੀਂ ਆ ਜੇ ਤੁਸੀਂ ਸਿੱਖੀ ਨੂੰ ਨਹੀਂ ਮੰਨਣਾ ਨਾ ਮੰਨੋ ਫੋਟੋਆਂ ਪਾੜ ਕੇ ਇਦਾਂ ਨਹੀਂ ਸੁੱਟ ਸਕਦੇ ਜੇ ਸਿੰਘ ਸਿੱਧੇ ਹੋ ਗਏ ਤੇ ਕਿਸੇ ਨੇ ਲੱਭਣਾ ਨਹੀਂ ਲਾਗੇ ਛਾਗੇ
@Harpreet6938
@Harpreet6938 4 күн бұрын
Koi jis mrji dhrm nu mne pr dusre dhrm di beadvi Krna glt aa
@krishanlal8535
@krishanlal8535 2 күн бұрын
*🇮🇳😔😭 😢"पवित्र बाईबल उत्पति **1:26**" जाति धर्म पंथ परमेश्वर ने बनाये ही नहीं तो इनको आधार मानकर झगड़ा,जुल्म,नफरत,हत्या कयों❓*
@nasardaka4661
@nasardaka4661 4 күн бұрын
I honestly admire the courage of this beautiful Christian lady for facing so many people, she should be honoured by the Punjab Government for her bravery. She should not be punished. JAI HIND
@gurjantcheema4814
@gurjantcheema4814 4 күн бұрын
295A lao
@RupinderKhalsa
@RupinderKhalsa 3 күн бұрын
ਕ੍ਰਿਸ਼ਚਨ ਬਣਨ ਤੋਂ ਪਹਿਲਾਂ ਇਹ ਰਾਮ ਰਹੀਮ ਦੀ ਗੁਫ਼ਾ ਚ ਮੁੱਖ ਸੇਵਾਦਾਰ ਸੀ 😂😂😂😂😂
@Rajrandahwa
@Rajrandahwa 3 күн бұрын
Me jesus nu manda kisi nu di photo nahi parni chahidi
@iqbalSingh-nz7oo
@iqbalSingh-nz7oo 3 күн бұрын
Dhan guru. Gobind singh ji varga koi ni jas pakhad da varod karke yashu ne jaan ditti ohi pakhad aaj punjab vich ho ria beda ba ekath hia koi daram ni aina vich pura juth
@gurjitkaur2259
@gurjitkaur2259 3 күн бұрын
ਚਵਲ ਕਿਸੇ ਥਾ ਦੀ
@HarishKumar-nv4li
@HarishKumar-nv4li Күн бұрын
Jas Tha di tare maa ha🇨🇦🇨🇦🍁🍁🍁
@victorjohn2345
@victorjohn2345 4 күн бұрын
ਸਿੰਘ ਸਾਹਿਬ ਜੀ , ਗੁਰੂਦੁਆਰਾ ਸਾਹਿਬ ਦੇ ਬਰਤਨ ਤਾਂ ਕਿਸੇ ਦੇ ਵੀ ਘਰ ਨਹੀਂ ਜਾਣੇ ਚਾਹੀਦੇ ਕਿੳੰਕਿ ਬਹੁਤ ਸਾਰੇ ਸਿੱਖ ਭਰਾ ਵੀ ਸ਼ਰਾਬ ਵਗੈਰਾ ਪੀਂਦੇ ਨੇ , ਤੇ ਕਈ ਪ੍ਰੋਗ੍ਰਾਮਾਂ ਚ ਮੀਟ ਵੀ ਬਣਦਾ ਹੈ । ਇਸ ਲਈ ਪਿੰਡ ਦੇ ਪ੍ਰੋਗ੍ਰਾਮਾਂ ਦੀ ਵਰਤੋਂ ਲਈ ਬਰਤਨ ਅਲੱਗ ਹੋਣੇ ਚਾਹੀਦੇ ਨੇ ,ਤੇ ਉਹ ਬਰਤਨ ਪੰਚਾਇਤ ਘਰ ਵਿੱਚ ਰੱਖੇ ਜਾਣੇ ਚਾਹੀਦੇ ਨੇ ।
@jaspal_singh666
@jaspal_singh666 4 күн бұрын
ਏਹੀ ਰੌਲਾ ਮੇਰਾ ਪਰ ਕੋਈ ਨੀ ਸਮਜਦਾ ਇਸ ਗੱਲ ਨੂੰ
@victorjohn2345
@victorjohn2345 4 күн бұрын
ਭਾਈ ਸਾਹਿਬ ਜੀ , ਇਸ ਔਰਤ ਨੇ ਗਲਤ ਕੀਤਾ ਹੈ , ਸਹੀ ਨਹੀਂ ਹੈ ,ਇਸਨੂੰ ਚਾਹੀਦਾ ਸੀ ਆਪਣੇ ਸਹੁਰਾ ਸਾਹਿਬ ਨੂੰ ਫੋਟੋਆਂ ਸੌਂਪ ਦਿੰਦੀ ,ਜਾਂ ਗੁਰੂਦੁਆਰਾ ਸਾਹਿਬ ਦੇ ਸੇਵਾਦਾਰ ਸਿੰਘ ਭਾਈ ਨੂੰ ਸੌਂਪ ਦਿੰਦੀ ਇਸਦੇ ਨਾਲ ਹੀ ਬੇਨਤੀ ਹੈ ਕਿ ਆਪ ਜੀ ਦੇ ਕਈ ਕਥਾ ਕੀਰਤਨ ਕਰਨ ਵਾਲਿਆਂ ਨੇ ਪ੍ਰਚਾਰ ਕੀਤਾ ਹੋਇਆ ਹੈ ਕਿ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਸ ਫੋਟੋ ਨੂੰ ਸਿੱਖ ਸੰਗਤ ਮੱਥਾ ਟੇਕਦੀ ਆ ਰਹੀ ਹੈ ਉਹ ਫੋਟੋ ਮਸ਼ਹੂਰ ਚਿੱਤਰਕਾਰ ਸ਼ੋਭਾ ਸਿੰਘ ਦੀ ਹੈ । ਪਤਾ ਨਹੀਂ ਕਿ ਉਹ ਪ੍ਰਚਾਰਕ ਸਹੀ ਹਨ ਜਾਂ ਤੁਸੀਂ
@bible2780
@bible2780 3 күн бұрын
ਵੀਰ ਇਹਨਾਂ ਨੂੰ ਨਹੀ ਦਿੱਸਣਾ
@JaspalSingh-ll3qx
@JaspalSingh-ll3qx 4 күн бұрын
SARDAR G GURU SAHIB PHOTOS VICH NAHI REHANDE GURU SAHIB DILA CH REHANDA GURU SAHIB GURU SAHIB VICH NAA KE PHOTOS CH DHANWAD
@ManpreetSingh-wk7sw
@ManpreetSingh-wk7sw 4 күн бұрын
Tu bahut siana jamya lagda ghusya
@GurcharnSingh-u4k
@GurcharnSingh-u4k 4 күн бұрын
ਜਸਪਾਲ ਤੂੰ ਬਿਲਕੁਲ ਹੀ ਘੂਸਾ ਹੈ।
@JaspalSingh-ll3qx
@JaspalSingh-ll3qx 4 күн бұрын
GOD BLESS YOU BROTHER​@@ManpreetSingh-wk7sw
@sukhjitsingh0738
@sukhjitsingh0738 3 күн бұрын
Lakh di laahnat tere te
@gurdevsingh9603
@gurdevsingh9603 3 күн бұрын
Mafi ta chiteran to dardi ne mang laye par police case jaroor karo
@SONUDHYANI-r7o
@SONUDHYANI-r7o 3 күн бұрын
मैने आज तक कोई हिंदू को सिख धर्म की बेअदबी करते नहीं देख ये सब और धर्म के करते है , पर फिर भी सिख धर्म हिन्दू धर्म को भला बुरा कहते रहते है , आज फिर किसी यशु वाले ने गुरु की बेअदबी की है ,
@BhupinderArora-u8g
@BhupinderArora-u8g 3 күн бұрын
👎ਏਹ ਲੋਕ ਭੁੱਖੇ ਕਲ ਨੂ ਕੋਈ ਹੋਰ ਪੈਸੇ ਦੀ ਪੇਸ਼ਕਸ਼ ਕਰੇਗਾ ਏਹ ਉਨਾ ਦੇ ਧਰਮਾਂ ਨੂੰ ਕਬੂਲ ਹੋ ਜਾਏਂਗੇ🇨🇦
@HarjinderSingh-uh2ry
@HarjinderSingh-uh2ry 3 күн бұрын
Good
@RoshanMasih-py6ky
@RoshanMasih-py6ky 4 күн бұрын
Shri Guru Nanak Dev Makka ki taraf Omkar ke so rahe the Maulvi Ne Aakar uski dusri side karvai Makka Udhar hi Chala Gaya samajh sakte to samajh lo bhai Eeco maker
@NirmalSingh-nt4tn
@NirmalSingh-nt4tn 2 күн бұрын
🙏🙏🙏🙏🙏🙏
@Masih_follower
@Masih_follower 2 күн бұрын
ਬਾਬੇ ਵੀ ਰਜੇ ਆ ਭੰਗ ਨਾਲ਼
@AnjuBala-o2z
@AnjuBala-o2z 3 күн бұрын
Jado Christian da majakh banhda na reels paka odo nhi kuch bunda odo nhi tusi dekhda odo te khush hunda na reels dekh a
@Kulardoll
@Kulardoll 4 күн бұрын
Baba ji tu c kehnde k oh kehndi sade dharam ch likhya mafi ni mngni pr yeshu masih j te hamesha maaf krn nu kwhnde aa , te neeva ho k rehn nu kehnde aa , j oh idda kehndi aa te oh galat aa jesus nu eda mtlb aaje one changi trah nhi janya
@JaspalSingh-bv3hd
@JaspalSingh-bv3hd 4 күн бұрын
Main v prabhu nu Manda par jo gall galt aa galt aa Tera sohra manda ty tu photo Rehn dy tu prabhu di bandgi kri ja
@harmanjitsingh63
@harmanjitsingh63 4 күн бұрын
Hadd hai .kehna brain wash kita janda church ch.
@gurbakhsingh9665
@gurbakhsingh9665 4 күн бұрын
Bilkul parcha kero ji.kal nu koi v kise v de photo Saad devega
@SehajloorSingh
@SehajloorSingh 4 күн бұрын
Nice video 👌🏻 👍👍😌😌😌 Waheguru Waheguru Waheguru Waheguru ji 🙏 good
@DaljitSingh-hf3sc
@DaljitSingh-hf3sc 4 күн бұрын
Is janani ne Jesus di Photo kyon nahi torii
@vickydhandavickydhanda8882
@vickydhandavickydhanda8882 4 күн бұрын
Mai v yeshu nu mannda aa par eh galt gal aa kise de dharm nu thes launa .eda de log he Cristian loka nu badnam kraunde aa. Te pastora nu b badnam karde aa
@gurmeetcheema7732
@gurmeetcheema7732 4 күн бұрын
Singo sdo na hram de nu
@GursharanSingh-j9i
@GursharanSingh-j9i 4 күн бұрын
ਗਲਤੀ ਕਰ ਲਈ ਤੇ ਮੁਆਫੀ ਮੰਗ ਲਈ ਇਹ ਕਰਤੂਤ ਆ
@GurdevSingh-lj3kw
@GurdevSingh-lj3kw 4 күн бұрын
Dhan guru gubind Singh ji
@BhupinderSingh-rm4xk
@BhupinderSingh-rm4xk 4 күн бұрын
Mafi bala kam shado sodaa laounaa chaidaa enaa kanjara bht kam badh rehaa
@pardeepsingh743
@pardeepsingh743 4 күн бұрын
Isai Dharm Ka To Kam hi yahi hai ki Paisa fenko aur isai bnao yahi Inka mission hai kabhi bimari ka bahana ek kaam hai
@CharanSinghSandhu-r4q
@CharanSinghSandhu-r4q 4 күн бұрын
Baba ji bilkul right hai 💯🙏🙏🙏🙏🙏
@JaspalSingh-ll3qx
@JaspalSingh-ll3qx 4 күн бұрын
TUSI VI KARO APNA PARCHAR KYU NAHI KAR RAHE TUSI PARCHAR
@GurmeetSingh-z4s
@GurmeetSingh-z4s 4 күн бұрын
A budda kanjar he lagda annu jada fekar ho rahi jivva jnani addi hova baba je a gal galat ha tuhadi koi baadbi karo bad wich maf kar dio
@tulshansingh6792
@tulshansingh6792 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 🙏
@MahiPreet-e3h
@MahiPreet-e3h 3 күн бұрын
Bhai ji ena ne 2 2 id proof banwaye hoy ne ek sikh te du je isai
@bubbys7
@bubbys7 4 күн бұрын
Sikh dharam vich photo,s nu nahi poojia janda
@rajdehlon538
@rajdehlon538 4 күн бұрын
Veer pujea nhi jnda eh gl shi bt j koi tere peo di photo parh k roodia te sutt dve fer kida lgu
@bubbys7
@bubbys7 4 күн бұрын
@rajdehlon538 bahut hi bura lagega veere
@VarinderKumar-p7e
@VarinderKumar-p7e 3 күн бұрын
Sukhbir badal nu kehda kase kita tusi
@judgemasih9814
@judgemasih9814 2 күн бұрын
Vo chlo masih nuandi hai prantu tusi yeh DSO Sikh relgion dea vich photo da koi Leana Deana murti Pooja pap hai bani dea vich kafi salok han only murti dea pichea woman nu nihang dhakea mar rahea han goverment nu karwai nihanga dea khilaf karni chayea
@ManrajdeepkaurManrajdeepkaur
@ManrajdeepkaurManrajdeepkaur 4 күн бұрын
ਵਾਹਿਗੁਰੂ ਜੀ
@KabirLohar-oi7dp
@KabirLohar-oi7dp 3 күн бұрын
ਸੋਧਾ ਲਾਉ
@salindersingh7843
@salindersingh7843 4 күн бұрын
Loko mafi wala kmm bnd krdo Inna hram deya nu soda lao
@androidtv4963
@androidtv4963 3 күн бұрын
Yeah sub log jan bujh ker rahe hai yeshu kisi ko aisa kam karne ko nahi bibal main nahi kahte hai
@desraj1219
@desraj1219 4 күн бұрын
Bilkul Parcha Karao
@AnjuBala-o2z
@AnjuBala-o2z 3 күн бұрын
Par a gl sister ji galt hai ashi kesa tu ki lana tusi apna jesus ji nu manu bas duja da rabb nu chnga mara karan di fayada a
@Hidden_Camera_Amritsar
@Hidden_Camera_Amritsar 4 күн бұрын
Sgpc Fail h
@RamPyari-q2p
@RamPyari-q2p 4 күн бұрын
Galt kita aurt nay juti fero msg all loka nu
@Its_harkamal96k
@Its_harkamal96k 3 күн бұрын
ਜਿੰਦਾ ਅਗ ਲਓ
@rajajogi5648
@rajajogi5648 3 күн бұрын
😢😢😢😢😢😢
@jagirsandhu6356
@jagirsandhu6356 4 күн бұрын
ਇਹਨੋ ਨੇ ਹੀ ਗੱੜੀਆ ਹੋੳ ਜੱਸੋ ਜੀ😅😅
@Parminderkaur-t9n
@Parminderkaur-t9n 3 күн бұрын
Jgah jgha tole ghumde a parche le k dhakke nal sab nu crishchan bnode a oda de lok bandar a pehlan a ik caste hundi c hun jehda mooh chakda ohi crischan bni firda
@rajkaur7465
@rajkaur7465 4 күн бұрын
Saja.honi.cahedi.bhot.mara.keeta
@karansherah1908
@karansherah1908 4 күн бұрын
Amen
@gurpalsingh5388
@gurpalsingh5388 3 күн бұрын
Lagda chawal jannai he
@Harpreet6938
@Harpreet6938 4 күн бұрын
Koi dhrm beadvi krn di ejajat ni dinda
@manjinderk5911
@manjinderk5911 4 күн бұрын
Parcha krao ena te
@angrejsingh2716
@angrejsingh2716 4 күн бұрын
Koei mafi nahi baba ji saja deo ji
@lovelyrandhawa4885
@lovelyrandhawa4885 4 күн бұрын
Editor FIR darj karo
@gurtejsingh5879
@gurtejsingh5879 4 күн бұрын
Bhave foto asli nhe pr guru de jad dvondi he murkh na bno jo nkli foto dsde hn
@TeamChatak
@TeamChatak 4 күн бұрын
Bai jado gore kaale sikh ban jande ne oh ne dharam parvata n sab de apni life a Jai Masih ki
@mukhtairsinghdc2029
@mukhtairsinghdc2029 4 күн бұрын
Sikh Har di madad karda
@MangatRam-p7z
@MangatRam-p7z 4 күн бұрын
😢😢😢😢😢😢😢😢
@rajkaur7465
@rajkaur7465 4 күн бұрын
Janani.bhot.botari,
@baldevkaur6840
@baldevkaur6840 3 күн бұрын
Jutia faroo,jaddi jassu. De
@ravinderramgarhia3218
@ravinderramgarhia3218 3 күн бұрын
Gut wahd dite jan
@SehajloorSingh
@SehajloorSingh 4 күн бұрын
Waheguru Waheguru ji 🙏 😡😡😡🙏
@gurmeetcheema7732
@gurmeetcheema7732 4 күн бұрын
Palea ede sitrpraid krne c
@guwindersingh3624
@guwindersingh3624 4 күн бұрын
ਪਰਚਾ ਦਰਜ ਕਰੋ
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
“Don’t stop the chances.”
00:44
ISSEI / いっせい
Рет қаралды 62 МЛН
Baba Rawinder Singh Yoni Baba Lakha Singh Amritpal Singh Mehro Deep Singh Khalsa
36:33
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН