ਪਿੰਡ ਤੋਂ ਉੱਠ ਕਿ ਕਈ ਪ੍ਰੀਖਿਆਵਾਂ ਦਾ ਸਫ਼ਲ ਤਜਰਬਾ ਰੱਖਣ ਵਾਲੇ ਵਰਿੰਦਰ ਖੋਸਾ (PPS )ਨਾਲ ਗੱਲਬਾਤ ਗੱਲਬਾਤ

  Рет қаралды 29,754

TOTA SINGH DINA

TOTA SINGH DINA

Күн бұрын

Пікірлер: 62
@arvindersinghhaveli9713
@arvindersinghhaveli9713 4 ай бұрын
DSP ਸਾਹਿਬ ਨੇ ਆਪਣੇ ਸਕੂਲ ਦਾ ਨਾਮ ਨਹੀਂ ਦੱਸਿਆ, ਸ਼ਾਇਦ ਸੈਨਿਕ ਸਕੂਲ ਕਪੂਰਥਲਾ ਹੋਵੇਗਾ। ਮੇਰਾ ਬੇਟਾ ਵੀ NDA ਰਾਹੀਂ ਲੈਫਟੀਨੈਂਟ ਭਰਤੀ ਹੋਇਆ ਹੈ। ਸਾਰ ਇੱਕ ਹੀ ਹੈ ਕਿ ਜੇ ਮੁਕਾਮ ਅਲੱਗ ਚਾਹੁੰਦੇ ਹੋ ਤਾਂ ਮਿਹਨਤ ਵੀ ਅਲੱਗ ਹੀ ਕਰਨੀ ਪੈਂਦੀ ਹੈ, ਬਾਕੀ ਕੁਦਰਤ ਦੀ ਨਜ਼ਰ ਵੀ ਸਵੱਲੀ ਚਾਹੀਦੀ ਹੈ। ਭਵਿੱਖ ਦੇ ਸਾਰੇ ਕਰਮਯੋਗੀਆਂ ਨੂੰ ਸ਼ੁੱਭ ਇੱਛਾਵਾਂ🙏🏻🙏🏻
@user-hl6bv1zk5q
@user-hl6bv1zk5q 4 ай бұрын
ਕੁਦਰਤ ਦੀ ਨਜ਼ਰ ਸਵੱਲੀ ਹੋਵੇ ਫਿਰ ਈ ਗੱਲ ਬਣਦੀ
@User5911-XYZ
@User5911-XYZ 4 ай бұрын
Shahid ganj public school mudki
@savinderkhera1554
@savinderkhera1554 4 ай бұрын
Congratulations 🎉🎉 bro
@PabloEscobar-in4vv
@PabloEscobar-in4vv 4 ай бұрын
ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡੀਆਂ ਸਾਰੀਆਂ ਵੀਡੀਓਜ ਦੇਖਦਾ ਹਾਂ। ਤੁਹਾਡੀਆਂ ਵੀਡੀਓਜ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੇਨਤੀ ਇਹ ਹੈ ਕੀ 2015 ਬੈਚ ਦੇ PPS ਅਫਸਰ DSP ਗੁਰਿੰਦਰਬੀਰ ਸਿੰਘ ਸਿੱਧੂ, ਜੋ ਕਿ Amritsar East ਦੇ ACP ਹਨ, ਉਹਨਾਂ ਦੀ ਵੀ ਇੰਟਰਵਿਊ ਲੈ ਕੇ ਆਓ। ਬਹੁਤ ਬਹੁਤ ਧੰਨਵਾਦ 🙏🙏
@amritsarvibe
@amritsarvibe 4 ай бұрын
❤❤
@amritsarvibe
@amritsarvibe 4 ай бұрын
Hnji Sir 🙌
@shinchan1824
@shinchan1824 4 ай бұрын
ਮੈਂ ਇਹਨਾਂ ਨੂੰ ਜਾਣਦਾ ਹਾਂ ਇਹ ਬਹੁਤ ਹੀ ਨੇਕ ਤੇ ਇਮਾਨਦਾਰ ਅਫਸਰ ਹਨ। 😊
@Princesharma_0_1
@Princesharma_0_1 3 ай бұрын
ਤੋਤਾ ਪਾਜੀ। ਤੁਸੀ ਪਹਿਲੇ ਬੰਦੇ ਹੋ ਜਿਸ ਨੇ ਕੋਈ ਵਦੀਆ ਤੇ ਚਾਜ ਦੀ ਵੀਡਿਉ ਅੱਪਲੋਡ ਕੀਤੀ ।। ਦਿਲੋ ਤਨਵਾਦ ਤੁਹਾਡੀ sir Ji ।।। ❤
@prabhjotkaur629
@prabhjotkaur629 4 ай бұрын
ਸਭ ਤੋਂ ਪਹਿਲਾਂ ਤੁਹਾਡੇ ਮਾਤਾ ਪਿਤਾ ਦਾਦੇ ਦਾਦੀ ਭੈਣ ਭਰਾ ਸੱਜਣ ਮਿੱਤਰ ਤੇ ਰਿਸ਼ਤੇ ਦਾਰਤੇ ਤੁਸੀ ਵਧਾਈ ਦੇ ਪਾਤਰ ਹੋ ਬਹੁਤ ਮਿਹਨਤ ਅੱਜ ਦੇ ਯੂਥ ਬਹੁਤ ਵਧੀਆ ਸੇਧ ਦਿੱਤੀ ਪਰਮਾਤਮਾ ਕਿਰਪਾ ਕਰੇ ਹਰਿ ਮੈਦਾਨ ਚੜ੍ਹਦੀ ਕਲਾਂ ਬਖਸ਼ੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਵੀਰ ਜੀਉ ਸਦਾ ਖੁਸ਼ ਰਹੋ ਤੇ ਜੁਗ ਜੁਗ ਜੀਉ 🙏👍🙏
@koursinghdesujodha3427
@koursinghdesujodha3427 4 ай бұрын
The Real hero youth of punjab.
@gursangamsingh11
@gursangamsingh11 4 ай бұрын
ਧੰਨਵਾਦ ਜੀ, ਅਜੋਕੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਜੀ, ਚੜ੍ਹਦੀ ਕਲਾ ਜੀ 🙏🏻😇👍🏻
@VarinderSingh-vn1pp
@VarinderSingh-vn1pp 4 ай бұрын
Is interview da bhut intzaar c bai ji
@user-ji5tu9wx1e
@user-ji5tu9wx1e 4 ай бұрын
ਇੱਦਾਂ ਦੇ ਲਾਲਚ ਨੂੰ ਨਿਆਣੇ ਪਰਾਈਵੇਟ ਸਕੂਲ ਪਾ ਤੇ ਬਈ ਵਧੀਆ ਪੜ ਲਿਖ ਕੇ ਬੜੇ ਅਵਸਰ ਬਣਨਗੇ ਸੱਠ ਸੱਤਰ ਹਜ਼ਾਰ ਤਨਖਾਹ ਚੱਕਣਗੇ ਮਹੀਨੇ ਦੀ ਪਰ ਖ਼ਰਚੇ ਨੇ ਧੂੰਆਂ ਕੱਡਤਾ ਦੋ ਸਾਲਾ ਚੋ ਈ ਇੱਕ ਗੁੱਡੇ ਜਿਏ ਆਲੀ ਪੈਨਸਲ ਪੰਜਾਹ ਰੁਪਿਆ ਦੀ ਆ ਉਹ ਅਮੀਰ ਘਰਦੇ ਨਿਆਣਿਆ ਨੂੰ ਲੈ ਕੇ ਸਕੂਲ ਭੇਜ ਦਿੰਦੇ ਹੁੱਣ ਸਾਡੇ ਵਰਗਿਆਂ ਦੇ ਨਿਆਣੇ ਵੀ ਉਹੀ ਮੰਗਦੇ ਹਜ਼ਾਰ ਹਜ਼ਾਰ ਦੇ ਝੋਲੇ ਆਉਂਦੇ ਟੈਰਾ ਆਲੇ ਹੁੱਣ ਪਛਤਾਉਂਦੇ ਸਰਕਾਰੀ ਸਕੂਲ ਈ ਸਹੀ ਸੀ
@randeeppreetsingh9470
@randeeppreetsingh9470 4 ай бұрын
Veerji ik gl kehna chayunga taanu, kise nu special bnon to pehla os bnde di duniyaavi kaamyaabi te insaanik kaamyaabi dekhleya kro.....Asli kaamyaab o ni hunda jo duniya di daulat shaurat te uche audhe haasil krda, blke asli kaamyaab o hunda jo ikhlaak da ucha hunda, jedi soch vddi hundi, jeda Jeevan guruya de Jeevan te gurbani de saab naal chlda..........lgda taanu samj lg gayi honi main ki kehna chaona ...dhanwaad
@varinderSingh-co3xp
@varinderSingh-co3xp 4 ай бұрын
Mera naam v Varinder singh aa... Mai v pehla bsf BSF ch bataur Sub inspector bharti hoya.. Hun ministry of communication ch Postal inspector aa... 🥳..
@User5911-XYZ
@User5911-XYZ 4 ай бұрын
👍
@factspk373
@factspk373 23 күн бұрын
ਫੇਰ ਕਿੱਡੀ ਕੁ ਗੱਲ ਆ ਏਹੇ। 58 ਸਾਲ ਦੀ ਉਮਰ ਤੱਕ ਸਰਦਾਰੀ ਆ ਬਾਅਦ ਚ ਸਭ ਆਮ ਨੇ
@avtarsinghsandhu9338
@avtarsinghsandhu9338 4 ай бұрын
ਵਾਹ ਵਾਹ ਪੁੱਤਰ ਜੀ ।। ਗੁਰੂ ਮਹਾਰਾਜ ਜੀ ਚੜਦੀ ਕਲਾ ਰੱਖਣਗੇ,
@user-ps6ku7sl1b
@user-ps6ku7sl1b 4 ай бұрын
Dhanwaad sir khosa sir di interview lyi❤❤❤
@vikasviva6997
@vikasviva6997 4 ай бұрын
My insipiration varinder khosa sir ❤️❤️👍🏻👍🏻
@HardevSingh-up5en
@HardevSingh-up5en 3 ай бұрын
God bless you yurinder Singh g.
@JASPREETsingh-ig8be
@JASPREETsingh-ig8be 4 ай бұрын
Good Bai Ji
@BalwinderSingh-ug2mf
@BalwinderSingh-ug2mf 4 ай бұрын
Very nice interview thanks
@kaurkaur1686
@kaurkaur1686 4 ай бұрын
Thanq sie ji❤
@panjpaninews7422
@panjpaninews7422 4 ай бұрын
ਬਹੁਤ ਵਧੀਆ ਬਾਈ ਤੋਤਾ ਸਿੰਘ ਜੀ 🙏🙏
@Singh_preet
@Singh_preet 4 ай бұрын
❤❤
@sonysingh4317
@sonysingh4317 4 ай бұрын
best information
@sandeepbaljinder1218
@sandeepbaljinder1218 4 ай бұрын
Sat Sri akal sir ji mai 10th class ch aa CBSE MODE NCERT PLEASE DOSO B 11 TH Class de vech subjects kede kede rakhna please tell me
@damanjeetsingh9786
@damanjeetsingh9786 4 ай бұрын
pra depend krda tyaari kis cheej di krni aa. interest kis cheej aa?
@rachhpalsingh834
@rachhpalsingh834 4 ай бұрын
good job sir g 👍👍
@BalvinderSingh-if7fc
@BalvinderSingh-if7fc 4 ай бұрын
Proud ❤🎉
@ninderpandori8401
@ninderpandori8401 4 ай бұрын
Salute aa bhajji
@sukhaulakh5900
@sukhaulakh5900 4 ай бұрын
Paji main army vich aa..bhut vadiya lage nainu DSP khosa sir..proud of you sir
@karticjamwal8025
@karticjamwal8025 4 ай бұрын
Very nice sir❤
@user-qf6jd1de6q
@user-qf6jd1de6q 4 ай бұрын
Goodtalk
@AmanpreetBawa-gp4wc
@AmanpreetBawa-gp4wc 4 ай бұрын
Very nice sir👍 Thanks for motivation
@hardeepsingh-j4n
@hardeepsingh-j4n 4 ай бұрын
Praa je hun eni mehnat kiti aa te bin wjaa police walya wangu rabb na bni greeban da dukh smjji dbke na marri praa
@Gurnoorsinghbeniwal
@Gurnoorsinghbeniwal 4 ай бұрын
Bohat vadiya tota singh dina ji students lai ini badia mohim chlon lai me chona ha k jad me pcs officer bna ta tusi mera v interview len ouu wmk 🙏🏻❤
@DeepSingh-zv3ee
@DeepSingh-zv3ee 4 ай бұрын
God bless you
@kawaljeetsingh3375
@kawaljeetsingh3375 4 ай бұрын
Nice officer
@paramjeetkaur4799
@paramjeetkaur4799 4 ай бұрын
Very nice ji
@user-qf6jd1de6q
@user-qf6jd1de6q 4 ай бұрын
Vvvgooditerviow
@historycreator8467
@historycreator8467 4 ай бұрын
Good job ji
@user-tm7uh2lp8e
@user-tm7uh2lp8e 3 ай бұрын
Bhra merya… Lt Gen koi direct bhrti ni hunda … it’s Lt only
@DilpreetSingh-og6vy
@DilpreetSingh-og6vy 4 ай бұрын
🙏🏻
@Kawalsandhucreations
@Kawalsandhucreations 4 ай бұрын
Thankyou for this video
@Neartonature-fb1iy
@Neartonature-fb1iy 4 ай бұрын
Baakamaal video
@SR-708
@SR-708 4 ай бұрын
Hatts of sir
@jodhveerchh2746
@jodhveerchh2746 4 ай бұрын
Good 👍
@jagrooppuwar3352
@jagrooppuwar3352 4 ай бұрын
Tota Singh Dina G preparation of notes and books bare v puchya kro
@BawaBrother_pb31
@BawaBrother_pb31 4 ай бұрын
Sir mein v ips officer bnana te mein ban ke rahangi
@user-qf6jd1de6q
@user-qf6jd1de6q 4 ай бұрын
Itisyourduty
@Ammy_231
@Ammy_231 3 ай бұрын
Y g pls ens to books bhi pusya kro ta jo sanu shi book's d guid ho ske
@TOTASINGHDINA
@TOTASINGHDINA 3 ай бұрын
ਦੂਜੀਆਂ ਵੀਡੀਓ ਵਿਚ ਹੈ ਇਹ ਜੁਆਬ ਜੀ
@SukhwinderSingh-lk8fg
@SukhwinderSingh-lk8fg 4 ай бұрын
Vr ji pcs di tiyari te books bare kuj clear kreo plz
@HarjeetSingh-tk2kh
@HarjeetSingh-tk2kh 4 ай бұрын
ਨਾਮ ਦੇ ਨਾਲ ਸਿੰਘ ਤਾਂ ਲਾ ਦਿਆ ਕਰੋ ਜੀ
@relaxedmind186
@relaxedmind186 4 ай бұрын
Sir tyari kive kriye
@satnamsingh-xq9mz
@satnamsingh-xq9mz 4 ай бұрын
Sir ji sir da content number mil skda hii jii
@randeeppreetsingh9470
@randeeppreetsingh9470 4 ай бұрын
Saade jine v naokar aa, mtlb saade jine v public servants aa ohna saareya de number department di website te hunde aa.
@DilkaranMaan
@DilkaranMaan 4 ай бұрын
@pb13bunty37
@pb13bunty37 4 ай бұрын
❤❤
Новый уровень твоей сосиски
00:33
Кушать Хочу
Рет қаралды 1,2 МЛН
Electric Flying Bird with Hanging Wire Automatic for Ceiling Parrot
00:15
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 1,4 МЛН
Новый уровень твоей сосиски
00:33
Кушать Хочу
Рет қаралды 1,2 МЛН