ਪਿੰਡ ਵਾਲੇ ਡਾਕਟਰ ਦੇ ਕਿੱਸੇ। ਗੱਲਾਂ ਐਸੀਆਂ ਹੱਸ ਹੱਸ ਦੂਹਰੇ ਹੋ ਜਾਵੋਂਗੇ। RMBTelevision Podcast Ep 01

  Рет қаралды 226,127

RMB Television

8 ай бұрын

#RMBTelevision #PunjabiPodcast #PodcastWithDoctor
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Guest- Doctor Raj
Host- Jass Grewal
DOP- Amritpal Singh
Camera Man- Gurpreet Singh
Editor- Kamalpreet Mann, Hardishan Singh
Other social links
KZbin:
kzbin.info/door/7Bx5NP8vwTJMOfp5s4bmiQFacebook-
Facebook:
rmbtelevisionInsatgram-
Instagram:
rmbtelevision
Twitter:
RmbTelevision

Пікірлер: 368
@babbysingh84
@babbysingh84 8 ай бұрын
ਲੌਕਡਾਉਨ ਸਮੇ ਪਿੰਡਾਂ ਵਾਲੇ ਡਾਕਟਰ ਹੀ ਕੰਮ ਆਏ ਸੀ ਸ਼ਹਿਰ ਵਾਲਿਆਂ ਤੋਂ ਡਰਦੇ ਸੀ ਸ਼ਹਿਰ ਤੋਂ ਕਰਮਾ ਵਾਲਾ ਹੀ ਵਾਪਸ ਆਇਆ ਸੀ ਵਾਹਿਗੁਰੂ ਸਰਬੱਤ ਦਾ ਭਲਾ ਕਰੇ
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@amanmaan7878
@amanmaan7878 8 ай бұрын
ਡਾਕਟਰ ਸਾਹਬ ਜੀ ਬਹੁਤ ਵਧੀਆ
@dr.jagtarsinghkhokhar3536
@dr.jagtarsinghkhokhar3536 8 ай бұрын
sahi keha veer
@NavbrarBrar-xp6bm
@NavbrarBrar-xp6bm 8 ай бұрын
❤❤❤❤
@jagjitsingh1078
@jagjitsingh1078 8 ай бұрын
ਪਿੰਡਾਂ ਵਾਲੇ ਡਾਕਟਰਾਂ ਦਾ ਪਿੰਡ ਵਾਲੇ ਲੋਕਾਂ ਨੂੰ ਬਹੁਤ ਜਲਦੀ ਤੇ ਸਸਤਾ ਇਲਾਜ ਮਿਲ ਜਾਂਦਾ ਹੈ ਪੈਸੇ ਵੀ ਛੇ ਮਹੀਨਿਆਂ ਬਾਅਦ ਫਸਲ ਆਈ ਤੋ ਇਕੱਠੇ ਦੇ ਦਿੱਨੇ ਆ
@malkeetsooch9124
@malkeetsooch9124 8 ай бұрын
ਬੇਸ਼ੱਕ ਇਕੱਲੇ ਵੀਰ ਨੇ ਗੱਲ ਬਾਤ ਕੀਤੀ ਆ ਪਰ ਇਹ ਹੱਡਬੀਤੀ ਤਕਰੀਬਨ ਸਾਰੇ ਪ੍ਰੈਕਟਿਸ ਕਰਨ ਵਾਲੇ ਵੀਰਾਂ ਭੈਣਾਂ ਦੀ ਆ l ਧੰਨਵਾਦ
@Hunterjatt79
@Hunterjatt79 7 ай бұрын
ਪਤਾ ਨਹੀਂ ਕਿਹੜੇ ਐਸੇ ਪਿੰਡ ਚ ਬੈਠਾ ਕਿਹੜੀ ਡਾਕਟਰੀ ਕਰਦੈ ਤੂੰ ਪਤੰਦਰਾ। ਮੈਂ ਖੁਦ ਮੈਡੀਕਲ ਸੇਲ ਨਾਲ ਸਬੰਧਤ ਕਿੱਤੇ ਨਾਲ ਰਿਹਾ ਮੈਡੀਕਲ ਵਿੱਚ ਬਹੁਤ ਜ਼ਿਆਦਾ ਮਾਰਜਨ ਐਂ।ਮਾੜੇ ਤੋਂ ਮਾੜਾ ਆਰ ਐੱਮ ਪੀ ਡਾਕਟਰ 1000-1200 ਰੁਪਏ ਦਿਹਾੜੀ ਅਰਾਮ ਨਾਲ ਬਣਾਉਂਦਾ। ਪੈਸੇ ਠੋਕ ਕੇ ਲੈ ਥੋੜਾ ਕੋਰਾ ਕਰਾਰਾ ਹੋ ਵੀਰ।ਨਰਮਾਈ ਦਾ ਜ਼ਮਾਨਾ ਹੈਨੀ ਜਿਨ੍ਹਾਂ ਨਰਮ ਬੰਦਾ ਉਹਨੂੰ ਜਣਾ ਖਣਾ ਸਿਕਾਰੀ ਕੁੱਤੇ ਆਂਗੂੰ ਨੋਚਣ ਨੂੰ ਤਿਆਰ ਰਹਿੰਦਾ।ਨਰਮ ਬੰਦੇ ਨੂੰ ਕੋਈ ਨਹੀਂ ਬਖਸ਼ਦਾ।ਏਹ ਦੁਨੀਆਂ ਲੁੱਚੇ ਲੰਡੇ ਡਾਂਗ ਵਾਲਿਆ ਦੀ ਐ।
@allroundervideos3268
@allroundervideos3268 8 ай бұрын
ਮੇਰੇ ਪਾਪਾ ਵੀ RMP ਡਾਕਟਰ ਸੀ ਉਹ ਰਜਿਸਟਰ ਸਨ ਉਹਨਾਂ ਦਾ ਰਜਿਸਟਰ ਨੰਬਰ 1516 ਸੀ ਓਹਨਾ ਨੇ 40 ਸਾਲ ਪਰੈਕਟਿਸ ਕੀਤੀ ਉਨ੍ਹਾਂ ਨੇ ਕਦੇ ਕਿਸੇ ਨੂੰ ਜੱਬਾਬ ਨਹੀਂ ਦਿੱਤਾ ਸੀ ਜੇਕਰ ਕਿਸੇ ਕੋਲ ਪੈਸੇ ਨਹੀਂ ਹੁੰਦੇ ਸਨ ਤਾਂ ਉਹ ਦਵਾਈ ਫੱਰੀ ਦੇ ਦੀਦੇ ਸਨ। ਕੰਮ ਤਾਂ ਮੈਂ ਵੀ ਜਾਣਦਾ ਹਾਂ ਪਰ ਮੈਂ ਡਾਕਟਰੀ ਦਾ ਕੰਮ ਨਹੀਂ ਕੀਤਾ
@balwinderkaur5330
@balwinderkaur5330 8 ай бұрын
🎂🙏🏻
@bantychuhan1870
@bantychuhan1870 8 ай бұрын
ਬਾਈ ਜੀ ਕੁਲ ਮਿਲਾ ਕੇ ਦੱਸਾ ਤਾ ਡਾਕਟਰ ਸਾਬ ਹੱਦ ਤੋ ਜਿਆਦਾ ਸੱਚੇ ਇਨਸਾਨ ਨੇ ਦਿਲ ਦਰਿਆ ਬੰਦਾ ਕੋਈ ਲਾਲਚ ਨੀ ਗਰੀਬ ਦੇ ਹੱਕ ਵਿਚ ਖੜਨ ਵਾਲਾ ਬਾਈ
@latalaxyz
@latalaxyz 8 ай бұрын
ਬਹੁਤ ਸ਼ੁਕਰੀਆ ਡਾਕਟਰ ਸਾਬ. ਅਸੀਂ ਆਪਣੇ ਆਲੇ ਦੁਆਲੇ ਚ ਏਹ ਗੱਲਾਂ ਵੱਲ ਕਦੇ ਧਿਆਨ ਹੀ ਨਹੀਂ ਦਿੰਦੇ.
@parmindersinghgill6470
@parmindersinghgill6470 8 ай бұрын
ਮੈਂ ਵੀਹ ਕੁ ਸਾਲ ਪਿੰਡ ਵਿੱਚ ਪਰੈਕਟਿਸ ਕੀਤੀ, ਪਿਤਾ ਜੀ ਇੱਕ ਕਸਬੇ ਵਿੱਚ ਆਰ ਐਮ ਪੀ ਸਨ। ਬਿਲਕੁਲ ਇਵੇਂ ਹੀ ਹੁੰਦਾ ਸੀ ਜਿਵੇਂ ਛੋਟੇ ਵੀਰ ਨੇ ਦੱਸਿਆ ਹੈ। ਮੈਂ ਤਾਂ ਫਿਰ ਦਸਾਂ ਕੁ ਕਿੱਲਿਆਂ ਦੀ ਜੱਦੀ ਪੈਲੀ ਵਿਚ ਹੀ ਵਾਹੀ ਨੂੰ ਰੁਝ ਗਿਆ। ਬਹੁਤ ਹੀ ਸੇਵਾ ਵਾਲਾ ਕੰਮ ਹੈ ਪਰ ਆਰਥਿਕ ਪੱਖੋਂ ਕੋਈ ਲਾਭ ਨਹੀਂ ਹੁੰਦਾ। ਘਰ ਘਰ ਜਾ ਕੇ ਇਲਾਜ ਵੀ ਕਰਨਾ ਪੈਂਦਾ ਤੇ ਦਵਾਈ ਤੋਂ ਬਾਅਦ "ਲਿਖ ਲਵੀਂ ਡਾਕਟਰ ਕਾਪੀ ਤੇ" ਆਖ ਦਿੰਦੇ ਸਨ 😂😂😂😂😂😂
@amanbrar7370
@amanbrar7370 8 ай бұрын
ਪਿੰਡ ਵਿੱਚ ਡਾਕਟਰ ਬਿਨਾਂ ਨਹੀਂ ਸਰਦਾ ਇਹਨਾਂ ਬਿਨਾਂ ਨਹੀਂ ਸਰ ਸਕਦਾ ਪੈਸੇ ਜ਼ਰੂਰ ਦੇਣਾ ਚਾਹੀਦਾ ਯਾਰ
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@baljindersingh5507
@baljindersingh5507 8 ай бұрын
ਵੀਰ ਜੀ ਕਰੋਨਾ ਚ ਆਪਾ ਪਿੰਡਾਂ ਵਾਲੇ ਡਾਕਟਰਾਂ ਨੇ ਹੀ ਸਾਂਭੇ ਨੇ ਸਾਰੇ ਮਰੀਜ 100%ਸਹੀ ਗੱਲਾਂ ਨੇ ਡਾਕਟਰ ਸਾਹਿਬ ਹੈ,ਹਰ ਰੋਜ ਇਹੀ ਕੁਝ ਹੁੰਦਾ ਹੈ ਮੈਨੂੰ ਵੀ 35 ਸਾਲ ਹੋਗੇ ਪਰਿਕਟਸ ਕਰਦੇ ਨੂੰ
@lifestar3753
@lifestar3753 8 ай бұрын
Bilkul right g ਘਰ ਜਾਣ ਦੀ ਫੀਸ ਤਾਂ ਹੈ ਵਿਚਾਰੇ ਡਾਕਟਰਾਂ ਦਾ ਹਿਸਾਬ ਵੀ ਛੇ ਮਹੀਨਿਆਂ ਬਾਅਦ ਹੁੰਦਾ ਉਹ ਮਸਾਂ ਦਸ ਪ੍ਰਤਿਸ਼ਤ ਕਰਕੇ ਜਾਂਦੇ ਨੇ ਬਾਕੀ ਤਾਂ ਗੱਲਾਂ ਵਾਲੇ ਹੁੰਦੇ ਨੇ
@SukhwinderSingh-wq5ip
@SukhwinderSingh-wq5ip 8 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@shksingh3107
@shksingh3107 8 ай бұрын
ਅਸੀਂ ਤੇ ਪਹਿਲਾਂ ਵਾਰੀ ਡਾਕਟਰ ਦੀਆਂ ਗੱਲਾ ਸੁਣਿਆਂ ਨੇਂ ਅਸੀਂ ਤੇ ਸ਼ਹਿਰ ਵਿੱਚ ਰਹਿੰਦੇ ਹਾਂ ਇੱਥੇ ਡਾਕਟਰ ਪਹਿਲਾਂ 500 ਰੁਪਏ ਫੀਸ ਲੈਂਦੇ ਨੇਂ
@HardeepSingh-hh3ly
@HardeepSingh-hh3ly 8 ай бұрын
RMB television ਦਾ ਧੰਨਵਾਦ ਜਿਨ੍ਹਾਂ ਨੇ ਸਾਡਾ RMP ਡਾਕਟਰਾ ਦਾ ਮਸਲਾ ਆਮ ਪਬਲਿਕ ਮੂਹਰੇ ਅਤੇ ਸਰਕਾਰਾ ਮੂਹਰੇ ਰੱਖਿਆ
@jasvirsidhu3042
@jasvirsidhu3042 8 ай бұрын
ਬਹੁਤ ਬਹੁਤ ਧੰਨਵਾਦ RMB ਟੀਮ ਦਾ,ਜਿਨਾਂ ਨੇ ਪਿੰਡਾਂ ਵਾਲੇ ਡਾਕਟਰਾਂ ਦਾ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ।
@sukhwindersingh1480
@sukhwindersingh1480 8 ай бұрын
ਵੀਰ ਸਹੀ ਗੱਲ ਆ ਸਾਰੇ ਇਨਸਾਨ ਤਾਂ ਮਾੜੇ ਨਹੀ ਹੁੰਦੇ ਪਰ ਕਈ ਏਦਾਂ ਦੇ ਹੁੰਦੇ ਨੇ ਜਿਹੜੇ ਜਵਾਂ ਈ ਪਾਰ ਲਾ ਦਿੰਦੇ ਨੇ ਮੈਥੋਂ ਵੀ ਇੱਕ ਬੰਦੇ ਨੇ 10 ਸਾਲ ਦਵਾਈ ਲਈ ਫਿਰ ਮੈਂ ਪੈਸੇ ਮੰਗੇ ਤਾਂ ਕਹਿੰਦਾ ਤੈਨੂੰ ਪੈਸਿਆਂ ਦੀ ਕੀ ਲੋੜ ਆ ਬਹੁਤ ਕੁਸ਼ ਆ ਤੇਰੇ ਕੋਲ ਹੁਣ ਵੀ ਉਹ ਮੈਨੂੰ ਹਰ ਇੱਕ ਕੋਲ ਨਿੰਦ ਦਾ ਰਹਿੰਦਾ। ਲੋਕ ਵੀ ਉਹਦੀਆਂ ਗੱਲਾ ਸੁਣ ਕੇ ਹੱਸਦੇ ਆ ਕਿ ਡਾ ਦੇ 10 ਸਾਲਾਂ ਦੇ ਪੈਸੇ ਦਿੱਤੇ ਨੀ ਵੱਡਾ ਗਿਆਨੇ ਆਲਾ
@GurkeeratSingh-qm3jn
@GurkeeratSingh-qm3jn 8 ай бұрын
ਵੀਰ ਮੈਂ ਵੀ ਮੈਡੀਕਲ ਪ੍ਰੈਕਟਿਸ ਕਰਦਾ ਹਾਂ ਜੀ ਬਿਲਕੁਲ ਸੱਚ ਹੈ ਵੀਰ ਦਿਆਂ ਗੱਲਾਂ ਪਿੰਡ ਵਿਚ ਤਾਂ Bp ਚੈਕ ਕਰਦੋ ਹੋਰ ਕੋਈ ਕੰਮ ਹੀ ਨਹੀਂ 🤔🤔🤔🤔
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@Aaaaaaaaa-k1p
@Aaaaaaaaa-k1p 8 ай бұрын
ਡਾਕਟਰ ਤਾਂ ਵਿਚਾਰਾ ਫੇਰ ਵੀ ਦੁੱਖ ਤਕਲੀਫ ਚ ਕਿਸੇ ਨੂੰ ਆਰਾਮ ਦਿੰਦਾ ਹੈ ਪਰ ਝੋਲਾ ਛਾਪ ਨਾਮ ਦੇਣ ਵਾਲੇ ਜਿਆਦਾਤਰ ਪੱਤਰਕਾਰ ਤਾਂ ਸ਼ਰੇਆਮ ਸਮਾਜ ਚ ਫਿਰਕਾਪ੍ਰਸਤੀ,ਨਫਰਤ ਵਰਗੀਆਂ ਬਿਮਾਰੀਆਂ ਫੈਲਾਉਦੇ ਹਨ!ਉਹਨਾਂ ਨੂੰ ਫਿਰ ਕੀ ਕਹੀਏ?
@guptamann2713
@guptamann2713 8 ай бұрын
Lokdwon ਵਿੱਚ ਪਿੰਡਾ ਵਿੱਚ ਇਨਾ ਡਾਕਟਰਾਂ ਹੈਲਪ ਕੀਤੀ ਸਾਡੇ ਪਿੰਡਾ ਵਾਲਿਆ ਦੀ ਜਾਨ ਬਚਾਈ lokdon ਜੇਹੜਾ ਹਸਪਤਾਲ ਵਿੱਚ ਜਾਂਦਾ ਸੀ ਉਮੀਦ ਨੀ ਸੀ ਓ ਬਚ ਕੇ ਆਉਂਦਾ ਕੇ ਨਹੀਂ ਨਾਲੇ ਵੱਡੇ ਡਾਕਟਰ ਬਹੁਤ ਲੁੱਟਦੇ ਨੇ
@GurpreetSingh-hg7kw
@GurpreetSingh-hg7kw 8 ай бұрын
ਪਿੰਡਾਂ ਵਾਲਿਆਂ ਦੇ ਇਹ ਹੀ ਅਸਲੀ ਫੈਮਿਲੀ ਡਾਕਟਰ ਨੇ ਜੋ ਹਨੇਰੇ ਸਵੇਰੇ ਕੰਮ ਆਉਂਦੇ ਨੇ ਮਿੱਤਰੋ ਬਾਕੀ ਜੋ ਕਰੋਨਾ ਵੇਲੇ ਏਹਨਾ ਕੋਲ਼ੋਂ ਦਵਾਈ ਲੈੰਦਾ ਸੀ ਬਚ ਗਿਆ ਨਹੀਂ ਤਾਂ ਸ਼ਹਿਰ ਵਾਲੇ ਵੱਡੇ ਡਾਕਟਰਾਂ ਕੋਲ਼ੋਂ ਕੋਈ ਵਿਰਲਾ ਹੀ ਬਚ ਕੇ ਆਇਆ
@bikarjitsingh34bikarjitsin10
@bikarjitsingh34bikarjitsin10 8 ай бұрын
ਆ ਗੱਲਾਂ ਬਿਲਕੁਲ ਸਹੀ ਹਨ ਬੀ ਪੀ ਚੈਕ ਕਰਾਉਣ ਲਈ ਹਰੇਕ ਆ ਜਾਂਦਾ ਪਰ ਪੈਸਾ ਕੋਈ ਨਹੀਂ ਦਿੰਦਾ ਲੋਕ ਠੀਕ ਹੀ ਬਾਹਰਲੇ ਹਸਪਤਾਲ ਵਿਚ ਹੀ ਲੋਕ ਠੀਕ ਆਉਂਦੇ ਹਨ
@lakhvindersandhu998
@lakhvindersandhu998 8 ай бұрын
ਬਹੁਤ ਖੁੱਲ ਕੇ ਗੱਲ ਬਾਤ ਕੀਤੀ ਡਾਕਟਰ ਨੇ ਹੱਡਬੀਤੀਆਂ ਸੁਣਾਈਆਂ ਜਿਓਂਦਾ ਰਹੇ ਰੱਬ ਤੈਨੂੰ ਕਾਮਯਾਬੀ ਬਖਸ਼ੇ
@burjawalaraj4603
@burjawalaraj4603 8 ай бұрын
ਧੰਨਵਾਦ ਵੀਰੇ ਇੰਨਾ ਪਿਆਰ ਦੇਣ ਲਈ
@kaursingh8369
@kaursingh8369 8 ай бұрын
ਸਾਡੇ ਪਿੰਡ ਡਾ ਮਰੀਜ ਨੂੰ ਕਹਿੰਦਾ ਟੱਟੀਆਂ ਕਿੰਨੀਆਂ ਕੁ ਪਤਲੀਆਂ ਆਉਂਦੀਆਂ ਐਂ ਮਰੀਜ ਕਹਿੰਦਾ ਭਾਵੇਂ ਕੁਰਲੀ ਕਰਲਾ ਦਵਾਈ ਦੇਕੇ ਦੂਜੇ ਦਿਨ ਪੁੱਛਦਾ ਐ ਅੱਜ ਟੱਟੀ ਕਿਵੇਂ ਆਈ ਕਹਿੰਦਾ ਅੱਜ ਤਾਂ ਭਾਵੇਂ ਦੰਦੀਆਂ ਵੱਢਲਾ 😂😂😂😂
@GurdialSingh-yn9tq
@GurdialSingh-yn9tq 8 ай бұрын
😂😂😂😂
@bawa5538
@bawa5538 8 ай бұрын
😢😢😢
@maninderparmar1881
@maninderparmar1881 8 ай бұрын
ਬਾਈ ਜੀ ਇਹ ਪਿੰਡਾ ਵਾਲੇ ਡਾਕਟਰ ਤਾਂ ਜ਼ਿਆਦਾ ਤਰ ਸੇਵਾ ਹੀ ਕਰਦੇ ਹਨ।ਪਰ ਪਿੰਡ ਵਿੱਚ ਇਹਨਾਂ ਦੀ ਜੰਮਣ ਮਰਨ ਦੀ ਸਾਂਝ ਹੁੰਦੀ ਹੈ।
@Jassi_sidhu78
@Jassi_sidhu78 8 ай бұрын
ਬਾਈ ਮੈਨੂੰ ਲੱਗਦੈ ਪਿੰਡਾਂ ਵਾਲੇ ਡਾਕਟਰਾਂ ਨੂੰ ਗਾਉਣ ਵਜਾਉਣ ਹੀ ਸਿੱਖਣਾ ਪੈਣੈ ਪੈਸੇ ਤਾਂ ਨਗਦ ਮਿਲਣਗੇ ਬਾਈ ਜੀ ਹਰ ਡਾਕਟਰ ਦੀ ਹੱਡ ਬੀਤੀ ਸੁਣਾ ਰਹੇ ਹੋ ਆਪਾਂ ਤੋਂ ਟੀਕਾ ਲਵਾਕੇ 20 ਰੁਪਏ ਦੀਆਂ ਗੋਲੀਆਂ ਰੂੰਗੇ ਚ ਲੈਣ ਜਾਂਦੇ ਐ
@jogamehrok4441
@jogamehrok4441 8 ай бұрын
ਵੀਰ ਜੀ ਇ ਡਾਕਟਰ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜੀ ਕਿਉਂਕਿ ਮੈਂ ਇਸ ਤਰ੍ਹਾਂ ਦੇ ਡਾਕਟਰ ਕੋਲ ਵੀਹ ਸਾਲ ਮੋਟਰਾਂ ਦੀ ਦੁਕਾਨ ਕੀਤੀ ਹੈ ਜੀ
@ਕੁਲਦੀਪਬੱਛੋਆਣਾ-ਛ9ਫ
@ਕੁਲਦੀਪਬੱਛੋਆਣਾ-ਛ9ਫ 8 ай бұрын
ਬਚਾ ਲਏ ਬਾਈ ਲੋਕ ਕਰੋਨਾ ਵੇਲੇ
@burjawalaraj4603
@burjawalaraj4603 8 ай бұрын
ਮੈਂ RMB television ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਜਿੰਨਾ ਨੇ ਸਾਰੇ ਪਿੰਡਾਂ ਵਾਲੇ ਡਾਕਟਰਾਂ ਦੀ ਜਿੰਦਗੀ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ
@Aaaaaaaaa-k1p
@Aaaaaaaaa-k1p 8 ай бұрын
ਬਹੁਤ ਵਧੀਆ ਵੀਰ!ਦੁਨੀਆ ਜੋ ਮਰਜੀ ਨਾਮ ਦਿੰਦੀ ਰਹੇ ਪਰ ਦੁੱਖ ਦਰਦ ਤੋਂ ਨਿਜਾਤ ਪਾਉਣ ਵਾਲੇ ਤਾਂ ਦੁਆਵਾਂ ਦਿੰਦੇ ਹਨ!ਤੁਸੀ ਖੁਸ਼ਕਿਸਮਤ ਹੋ ਕਿ ਵਾਹਿਗੁਰੂ ਨੇ ਇੱਕ ਤਰਾਂ ਨਾਲ ਰੁਜਗਾਰ ਦੇ ਨਾਲ ਸੇਵਾ ਵੀ ਬਖਸ਼ੀ ਹੈ!ਓਹਦੇ ਰਿਕਾਰਡ ਚ ਤੁਹਾਡੇ ਚੰਗੇ ਕਰਮ ਦਰਜ ਹੋ ਰਹੇ ਹਨ!ਦੂਜੇ ਪਾਸੇ ਤੁਹਾਨੂੰ ਜਿਹੜੇ ਪੱਤਰਕਾਰ ਝੋਲਾ ਛਾਪ ਦਾ ਨਾਮ ਦਿੰਦੇ ਹਨ ਓਹ ਤਾਂ ਦਿਨ ਰਾਤ ਸਮਾਜ ਚ ਨਫਰਤ,ਫਿਰਕਾਪਰਸਤੀ ਵਰਗੀਆਂ ਬਿਮਾਰੀਆਂ ਫੈਲਾਉਂਦੇ ਹਨ,ਦਲਾਲੀਆਂ ਕਰਦੇ ਹਨ!ਇੱਕ ਦਿਨ ਉਸਦੀ ਦਰਗਾਹ ਚ ਸਭ ਦਾ ਇਨਸਾਫ਼ ਹੋਣਾ ਹੈ!ਓਹਦੀ ਨਜਰ ਚ ਸੱਚੇ ਸੁੱਚੇ ਰਹੋ!
@doctopathy
@doctopathy 8 ай бұрын
Good job Dr. Vilasra sahib 👍
@laddikhurshedpuria
@laddikhurshedpuria 8 ай бұрын
Very good mama ji sira la ta
@jasvirmaan4110
@jasvirmaan4110 8 ай бұрын
ਤੁਸੀਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਡਾਕਟਰ ਸਾਹਬ ❤️
@DarshanPal-gs1hq
@DarshanPal-gs1hq 8 ай бұрын
P
@gurdevsingh980
@gurdevsingh980 8 ай бұрын
ਸੱਚੀਆਂ ਗੱਲਾਂ dr Sahib Ji ਵਾਕਿਆ ਹੀ ਇਸ ਤਰ੍ਹਾਂ ਹੀ ਹੁੰਦਾ ਹੈ ਜੀ।
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@NIRMALSINGH-yb8hn
@NIRMALSINGH-yb8hn 8 ай бұрын
ਵੀਰੇ ਕਈ ਗੱਲਾਂ ਤੇਰੀਆ ਸੱਚੀਆਂ ਹਨ ਜਿਵੇਂ ਬੀ ਪੀ ਵੇਖਣਾ , ਟੀਕਾ ਲਾਉਣਾ, ਤੇ ਔਖੇ ਵੇਲੇ ਕੰਮ ਆਉਣਾ
@kishanibande3904
@kishanibande3904 8 ай бұрын
ਬੰਦਾ ਦਿਲ ਦਾ ਸੱਚ ਬੋਲ ਰਿਹਾ
@gurnaibbrar6172
@gurnaibbrar6172 8 ай бұрын
ਬਿੱਲਕੁਲ ਸਹੀ ਗੱਲ ਆਪਣੇ ਤਜਰਬੇ ਵਿੱਚੋਂ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ 🙏🙏
@gurnaibbrar6172
@gurnaibbrar6172 8 ай бұрын
ਗੱਲਾਂ ਸਾਂਝੀਆਂ ਕੀਤੀਆਂ
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@AshokKumar-ci8mi
@AshokKumar-ci8mi 8 ай бұрын
ਅੱਜ ਦੀ ਹਕੀਕਤ ਨੂੰ ਬਿਆਨ ਦੀ ਇਹ ਗੱਲਬਾਤ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਵਿੱਚ ਕੰਮ ਕਰਦੇ (ਮੈਡੀਕਲ ਸੇਵਾਵਾਂ ਦੇ ਰਹੇ)ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਕੇ ਇਹਨਾਂ ਦੇ ਮਸਲੇ ਜਲਦੀ ਹੱਲ ਕਰੇ ਤਾਂ ਜੋ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੀ ਨਿਰਵਿਘਨ ਸੇਵਾ ਕਰਦੇ ਰਹਿਣ 🙏
@jasvirsidhu3042
@jasvirsidhu3042 8 ай бұрын
ਵੀਰ ਜੀ ਅਸਲ ਸੱਚਾਈ ਹੈ ਇਹ ਜਿੰਦਗੀ ਦੀ,ਕਿਉਕਿ ਇਹ ਸਭ ਮੇਰੀ ਜਿੰਦਗੀ ਦੀ ਵੀ ਸੱਚਾਈ ਹੈ ਵੀਰ ਜੀ।
@sukhdevkamboj2418
@sukhdevkamboj2418 8 ай бұрын
😊ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮਨਮਾਨੀਆਂ ਖਿਲਾਫ ਮੋਰਚਾ ਲਾਉਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਾਈਵੇਟ ਸਕੂਲਾਂ ਦਾ ਜੱਥਾ ਰਵਾਨਾ
@DrkuldeepSingh-ng6ml
@DrkuldeepSingh-ng6ml 7 ай бұрын
ਜਿਥੇ 200 ਫੀਸ ਖਰਚਨੀ ਉਥੇ ਨਹੀ ਪੁਛਦੇ ਕਿ ਰਾਮ ਆ ਜਾਉ
@manvirdhaliwal-cu3sy
@manvirdhaliwal-cu3sy 8 ай бұрын
ਪਿੰਡਾ ਨੂੰ ਇਹ ਪਿੰਡਾ ਵਾਲੇ ਡਾਕਟਰ ਹੀ ਬਚਾਈ ਬੈਠੇ ਆ
@vasdevbhawa9374
@vasdevbhawa9374 8 ай бұрын
ਕਰੋਨਾਂ ਵੇਲੇ ਪਿੰਡਾਂ ਆਲੇ ਡਾਕਟਰਾਂ ਨੇ ਆਪਣੀਆਂ ਜਾਨਾਂ ਤੇ ਖੇਡ ਕੇ ਆਪਣੇ ਲੋਕਾਂ ਦੀ ਬਹੁਤ ਸੇਵਾ ਕੀਤੀ । ਛੇ ਮਹੀਨਿਆਂ ਦੀ ਉਧਾਰ ਤੇ ਕੰਮ ਕਰਦੇ ਨੇ ਇਹ ਲੋਕ ।
@paramjeet.kaur31
@paramjeet.kaur31 8 ай бұрын
ਪਤਾਲ ਵਿੱਚ ਜੜਾ ਵੀ ਤੇਰੇ ਵਰਗੇਆ ਦੀਆਂ ਲਗਦੀਆਂ ਵੀਰ ਜੀ ਲਟੇਰੇਆ ਦੀਆਂ ਨਹੀ
@AshokKumar-hb4qw
@AshokKumar-hb4qw 8 ай бұрын
ਪਿੰਡਾਂ ਦੇ ਛੋਟੇ ਦੁਕਾਨਦਾਰਾ ਵੀ ਇਹੋ ਹਾਲ ਆ ਜੀ ਜੋ ਕਰਿਆਨੇ ਵਾਲੇ ਦੁਕਾਨਦਾਰ ਨੇ,, ਬਾਕੀ ਬਹੁਤ ਵਧੀਆ ਮੁਲਾਕਾਤ ਜੀ, ਮੇਰੇ ਵੀ ਬਹੁਤ ਦੋਸਤ ਨੇ ਜੋ ਪਿੰਡਾਂ ਵਿੱਚ ਡਾਕਟਰ ਨੇ
@jinderpreet7621
@jinderpreet7621 8 ай бұрын
Hanji Dr saheb ji ,takriban 50prst lok Edan hi karde,sade pind c sade fimily dr a,bot hi ashey a,aa k bot hi peyaar nal pushde,te addaa dukh agley da door ho janda
@raghbirsingh7901
@raghbirsingh7901 8 ай бұрын
ਬਾਈ ਜੀ ਪਿੰਡਾਂ ਵਾਲੇ ਸਾਰੇ ਡਾਕਟਰਾਂ ਨਾਲ ਏਦਾਂ ਹੀ ਹੁੰਦੈ
@dalipkumar4238
@dalipkumar4238 8 ай бұрын
ਡਾਕਟਰ ਆਪਣਾ ਦੂਖ ਸੂਣਾ ਗਿਆ ਸਹੀ ਗੱਲ ਕੀਤੀ ਡਾਕਟਰ ਸਾਹਿਬ ਨੇ ਪਿੰਡਾਂ ਵਿੱਚ ਇਹੀ ਹਾਲ ਹੈ
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@balbirdall5910
@balbirdall5910 8 ай бұрын
ਵਾਹ ਉਸਤਾਦ ਜੀ।।। ਦੁੱਖ ਸੁਣਾ ਕੇ ਦੁੱਖ ਤੋੜਤੇ ਈ ,,ਵਾਕਿਆ ਈ ਇਹੋ,,,ਕੁਝ ਈ ਵਾਪਰਦਾ ਏ
@inderjeetsinghchak9175
@inderjeetsinghchak9175 8 ай бұрын
ਪਿੰਡਾਂ ਦੇ ਡਾਕਟਰ ਤਾਂ ਵਧੀਆ ਹੁੰਦੇ ਨੇ ਵਿਚ ਵਿਚ ਡਾਕਟਰ ਪਿੰਡਾਂ ਦੇ ਵਧੀਆ ਨਹੀਂ ਜੀ ਡਾਕਟਰ ਸਾਹਿਬ ਦੀ ਗੱਲ ਬਹੁਤ ਵਧੀਆ ਜੀ 🙏🙏
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@gurvindersinghbawasran3336
@gurvindersinghbawasran3336 8 ай бұрын
ਡਾਕਟਰ ਸਾਹਿਬ ਜੀ ਨੂੰ ਫਿਰ ਤੋਂ ਇਕ ਵਾਰ ਜਰੂਰ ਲੈਕੇ ਆਉ ਗਰੇਵਾਲ ਸਾਹਿਬ ਜੀ
@sukhmindersran2563
@sukhmindersran2563 8 ай бұрын
ਸਹੀ ਗੱਲਾ ਵਾਈ ਜੀ 😢 ਏਦਾ ਹੀ ਹੁੰਦਾ
@yashpreetsingh9479
@yashpreetsingh9479 8 ай бұрын
ਸੱਚੀ ਹੱਡ ਬੀਤੀ ਜਿੰਦਗੀ ਦੀ ਕਹਾਣੀ ਹੈ। ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਤਂਰਕੀ ਬਖਸੇ
@ArshRameana
@ArshRameana 8 ай бұрын
ਬਹੁਤ ਵਧੀਆ ਪੌਡਕਾਸਟ ਸੀ ਬਾਈ ਜਸ ਪਰ ਡਾਕਟਰ ਸਾਹਬ ਨੇ 2 -3 ਵਾਰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਉਹ ਲਿਖਦੇ ਵੀ ਆ ਤੇ ਕੁਜ ਕ ਲਾਈਨਾ ਸੁਣਾਈਆਂ ਜਿਹੜੀਆ ਵਧੀਆ ਸੀ ਬਾਈ ਜੇ ਮਾੜਾ ਕੁ ਇਸ ਰਿਲੇਟਡ ਵੀ ਗੱਲ ਕਰ ਲੈਂਦੇ ਹੋ ਸਕਦਾ ਕੋਈ ਬਾਈ ਦਾ ਗਾਣਾ ਲੈ ਲੈਂਦਾਂ ਤਾ ਬਾਈ ਬਹੁਤ ਵਧੀਆ ਸੀ ਬਾਕੀ everything 👌
@burjawalaraj4603
@burjawalaraj4603 8 ай бұрын
ਨਹੀਂ ਵੀਰੇ ਜੀ ਕੋਈ ਗੱਲ ਨਹੀ ਅਗਲਾ ਪੋਡਕਾਸਟ ਵਿੱਚ ਹੋਣ ਗੀਆ ਗੱਲਾਂ ਬਾਤਾਂ
@luckymaan9928
@luckymaan9928 8 ай бұрын
ਬਹੁਤ ਵਧੀਆਂ ਰਾਜ਼ ਵੀਰ
@lakhvircheema4426
@lakhvircheema4426 8 ай бұрын
100% ਸਹੀ ਆ y ਹੱਡਬੀਤੀ ਸਾਡੇ ਨਾਲ ਮੈਂ 18ਸਾਲ ਇਹੋ ਲਾਗਪੁਣਾ ਕੀਤਾ । ਅੱਜ਼ਕਲ ਪਰਾਪਰਟੀ ਦਾ ਕਰੀਦਾ good aa
@bindakainth3898
@bindakainth3898 8 ай бұрын
ਪਰਿਵਾਰ ਆਲਾ ਸੋਅ ਆ ਬਾਈ ਬਹੁਤ ਖੁਸ਼ੀ ਹੁੰਦੀ ਆ ।। ਹਾਸੀ ਮਜ਼ਾਕ ਪਿੰਡਾਂ ਦੀ ਸਚਾਈ ਸਿਖਿਆ ਪਿੰਡਾਂ ਆਲਿਆ ਦੇ ਆਪਸੀ ਸਬੰਧ ਸੁਣ ਕ ਬਹੁਤ ਵਧੀਆ ਲਗਦਾ ਬਾਈ 🤗🤗🤗🤗
@Harjinderbrar-j2e
@Harjinderbrar-j2e 8 ай бұрын
ਇਹ ਪਿੰਡਾਂ ਦੇ ਡਾਕਟਰ ਵੀਰ ਤਾਂ ਸਚਮੁੱਚ ਹੀ ਉਧਾਰ ਹੀ ਸੇਵਾ ਦੇ ਕੰਮ ਕਰਨ ਬਾਵਜੂਦ ਪਰ ਫਿਰ ਵੀ ਇਹ ਪਿੰਡਾਂ ਦੇ ਵਾਸੀ ਲੋਕਾਂ ਨੂੰ ਜਦੋਂ ਵੀ ਐਮਰਜੰਸੀ ਲੋੜ ਪੈ ਜਾਂਦੀ ਹੈ। ਫਿਰ ਤਾਂ ਇਹ ਹੀ ਦਿਨ ਅਤੇ ਖਾਸ ਤੌਰ ਤੇ ਰਾਤ ਨੂੰ ਦਵਾਈ ਦੇ ਕਿ ਬਹੁਤ ਹੀ ਭਲਾਈ ਕਰਦੇ ਹਨ। ਧੰਨਵਾਦ ਜੀਉ।
@mangatraisoni3630
@mangatraisoni3630 8 ай бұрын
Bilkul sahi kah rhe h doctor Sahab enna bagear nahi sarda pinda ch vi Sahara ch v 🙏🙏🙋🙋🇮🇳🇮🇳
@rajudaudpur7482
@rajudaudpur7482 8 ай бұрын
ਬਿਲਕੁਲ ਸਹੀ ਕਿਹਾ। ਬਾਈ ਕਈ ਵਾਰੀ ਰਾਤੀਂ 3 ਵਾਰੀ ਦਵਾਈ ਲੈਣ ਵਾਲੇ ਲਈ ਆ ਜਾਂਦੇ ਨੇ। ਬਾਕੀ ਜਾਣ ਲੱਗੇ ਕਹਿੰਦੇ ਡਾਕਟਰ ਪੈਸੇ ਲਿਖ ਲਵੀਂ। ਮੇਰਾ ਨਾਮ ਵੀ ਰਾਜੂ ਆ।
@KulwantsinghKulwantsingh-c9m
@KulwantsinghKulwantsingh-c9m 8 ай бұрын
ਵਹਿਗੁਰੂ ਵਹਿਗੁਰੂ ਜੀ
@mandeepmehraj6480
@mandeepmehraj6480 8 ай бұрын
ਮੈਨੂੰ ਕਿਸੇ ਹਸਪਤਾਲ ਨੇ 500 ਰੁਪਏ ਦੀ ਦਵਾਈ ਲਿਖਤੀ ਸੀ ਪਰ ਸਾਡੇ ਪਿੰਡ ਇੱਕ ਡਾਕਟਰ ਹੈ ਉਹਨੇ ਮੈਥੋਂ 70 ਰੁਪਏ ਲਏ ਮੈਂ ਬੁਖਾਰ ਲਾਤਾ
@SurinderSingh-hq8up
@SurinderSingh-hq8up 8 ай бұрын
Jionda vsda rah Dr veera bilkul sachiyan te khariyan gallan bilkul sadi hadbiti aa kyok mere father saab ji ne 40 kam kita and hun main v es line ch aa ... sanu oh maan satkaar nai milda jisde asi haqdaar hunde aa ... asi rata nu v ghar ja k treatment krde aa or kde paise di prvah nai kiti par fer respect os level di nai mildi ... fer v waheguru ji da bhut bhut shukarana jihna ne sanu dujiyan de dukh door krn di seva bakhshi aa or asi ardas krde aa k ese tran eh seva dilon krde rahiye ...
@krishangarg8821
@krishangarg8821 8 ай бұрын
Sira Lati gal Dr 22 ne. Sach h 3 time bhukhe Rena te 1 time roti khani. Rab kise nu na bhukha rakhe
@sikandersingh7611
@sikandersingh7611 8 ай бұрын
ਸਹੀ ਕਿਹਾ ਇਹੋ ਜਿਹਾ ਟਾਈਮ ਕਿਸੇ ਤੇ ਨਾ ਆਵੇ ਬਹੁਤ ਔਖਾਂ ਹੁੰਦਾ ਹੈ
@khushwindersharma1088
@khushwindersharma1088 8 ай бұрын
ਬਿਲਕੁਲ ਵੀਰ ਪਿੰਡਾਂ ਦੇ ਸਾਰੇ ਆਰ ਐਮ ਪੀ ਡਾਕਟਰਾਂ ਇਵੇਂ ਹੀ ਪੀੜਤ ਨੇ ਬਾਈ ਸਹੀ ਅਤੇ ਸੱਚ ਕਿਹਾ ਧੰਨਵਾਦ ਸਾਡਾ ਪੱਖ ਰੱਖਣ ਲਈ
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@KuldeepSinhgh
@KuldeepSinhgh 8 ай бұрын
À 22:14 ​@@burjawalaraj4603
@Somparkash64Somparkashsharma
@Somparkash64Somparkashsharma 8 ай бұрын
​@burjawalaraj4603 ❤pppppppp❤ppp❤❤❤pppppp❤❤pppppppp❤❤❤❤pppppppp❤❤❤p❤❤ O😊❤😂
@sukhdevkamboj2418
@sukhdevkamboj2418 8 ай бұрын
.. I. M.... a. .. R. M. P... Docter... Doctor... Sahib.. Dea... Galla... 101/.sahi..hu.n
@karmandeep8090
@karmandeep8090 8 ай бұрын
Galt gal respect jaroor dyni chaidi doctor nu Pind cha doctor hove te bot jada asara hunda aukhe sokhe vele kmm a jnde ne So please respect jaroor kreya kro te bndi mehnat dyea kro 🙏🙏
@babblesingh552
@babblesingh552 2 ай бұрын
ਕਰੋਨਾ ਵੇਲੇ ਪਿੰਡਾ ਆਲ਼ੇ ਡਾਕਟਰ ਕੰਮ ਆਏ ਪਰ ਅਫਸੋਸ ਸਰਕਾਰ ਅੰਨੀ ਹੋਈ ਪਾਈ ਹੈ,,,, ਸਰਕਾਰੀ ਹਸਪਤਾਲਾਂ ਕੋਲੋਂ ਸੰਭਾਲੀ ਨਹੀਂ ਜਾਣੀ ਜਨਤਾ ਜੇਕਰ ਪਿੰਡਾ ਆਲ਼ੇ RMP doctor ਨਾ ਹੋਣ ,,,,,,, ਸਾਨੂੰ ਮਾਣ ਹੈ ਪਿੰਡਾ ਆਲ਼ੇ ਡਾਕਟਰ ਹੋਣ ਤੇ ❤
@BalwinderSingh-rv1lu
@BalwinderSingh-rv1lu 8 ай бұрын
100%ਸਹੀਆ ਬਾਈ ਜੀ
@sukhdevkamboj2418
@sukhdevkamboj2418 8 ай бұрын
Dr. Sahib. Ji... apni... Jindgi.. Bilkul.. Daldal. Hai
@laddinayyar9485
@laddinayyar9485 7 ай бұрын
ਡਾਕਟਰ ਸਾਬ ਤੁਸੀ ਹੋ ਤੇ ਪਿੰਡਾਂ ਦੇ ਬਹੁਤ ਲੋਕ ਲੁੱਟ ਤੋ ਬਚੇ ਆ 🙏
@positiveandnegativeworld9083
@positiveandnegativeworld9083 8 ай бұрын
Mn v ikk pind da doctor aa mn doctor da dard smjda aa bilkul shi gallan
@mandeepsinghmandeepsingh8287
@mandeepsinghmandeepsingh8287 6 ай бұрын
ਅਸੀਂ ਗ਼ਰੀਬ ਬੰਦੇ ਤੋਂ ਕਦੇ ਵੱਧ ਪੈਸੇ ਨਹੀਂ ਲਏ ਸਗੋਂ ਜਿੰਨੇ ਦਿੰਦਾ ਉੱਨੇ ਲੈਅ ਲਏ ਮਰਗਤ ਵਾਲੇ ਘਰੋਂ ਕਦੇ ਪੈਸੇ ਨਹੀਂ ਲੈਂਦੇ। ਕਈ ਲੋਕ ਪੁੱਛਦੇ ਵੀ ਨਹੀਂ ਪੈਸੇ ।
@KuldeepSingh-l9h6g
@KuldeepSingh-l9h6g 8 ай бұрын
Very nice Wichar Bro g ❤🎉
@mandeepsinghmandeepsingh8287
@mandeepsinghmandeepsingh8287 6 ай бұрын
ਕਈ ਲੋਕ ਇੱਦਾਂ ਦੇ ਆਉਂਦੇ ਨੇ ਦਵਾਈ ਦੀਆਂ ਚਾਰ doses ਬਣਨ ਤੋਂ ਬਾਅਦ 10 ਜਾਂ 20 ਰੁ ਕੱਢ ਕੇ ਹੱਥ ਰੱਖ ਦਿੰਦੇ ਦਵਾਈ ਕੱਢਣ ਤੋਂ ਪਹਿਲਾਂ ਨਹੀਂ ਕਹਿਣਾ ਵੀ 10 ਜਾਂ 20 ਰੁ ਕੋਲ ਨੇ ।
@PritpalSingh-kd1xz
@PritpalSingh-kd1xz 8 ай бұрын
DR. Sab. Ne. Sachay. Shaer. Keetii. Hai. Ji. Bahuot. Bahuot. Thanqs
@sukhdevkamboj2418
@sukhdevkamboj2418 8 ай бұрын
ਡਾ ਸਹਿਬ, ਦੀਆਂ, ਗੱਲਾਂ, ਬਿੱਲਕੁਲ, ਸਹੀ, ਹਨ,
@fatehsingh8529
@fatehsingh8529 8 ай бұрын
Pindo doctors zindabad
@Bhupindersingh-zt6mh
@Bhupindersingh-zt6mh 8 ай бұрын
ਸੱਚੀਆਂ ਗੱਲਾਂ ਕੀਤੀਆਂ ਡਾਕਟਰ ਸਾਹਿਬ ਨੇ ਬਾਈ ਮੈਂ ਵੀ Rmp ਡਾਕਟਰ ਹੈ
@ampandeepkour5788
@ampandeepkour5788 8 ай бұрын
M Canada aa 2 saal to te menu lever ch problem ho gyi c te mera urine Nhi rukda c itho aale dr khnde tenu infection aa yeh woh te m India pind aale dr kol aawde bhra nu bhejeaa te oh khnde ki km te weight chkn nal lever ch sojn aayi aa tkor kro bs m do Dina ch jma thik ho gyi asi ta har vari Ona kol hi Jane aa sbto best slaah te dvai dinde aa
@deepbazigar6362
@deepbazigar6362 8 ай бұрын
bilkul eda hunda doctor sahib ji meia v pind gobindgarh to aa doctor 👨‍⚕️ ji
@NIRMALSINGH-yb8hn
@NIRMALSINGH-yb8hn 8 ай бұрын
ਵੀਰੇ ਇਹ ਪਿੰਡਾਂ ਵਾਲੇ ਡਾਕਟਰ ਇੱਕ ਦੂਜੇ ਨਾਲ ਵੈਰ ਬਹੁਤ ਰਖਦੇ ਹਨ ਇੱਕ ਦੂਜੇ ਦੇ ਮਰੀਜ਼ਾਂ ਨੂੰ ਦੁਵਾਈ ਨਹੀਂ ਦੇਂਦੇ
@thevoiceofstrugglers5739
@thevoiceofstrugglers5739 8 ай бұрын
ਸੱਚੀਆਂ ਗੱਲਾਂ ਨੂੰ
@jarnailsigh8643
@jarnailsigh8643 8 ай бұрын
ਬਾਈ ਜੀ ਜੇ ਨਹੀਂ ਠੀਕ ਤਾਂ ਰਾਜ ਡਾਕਟਰ ਬੈਠਾ ਠੀਕ ਕਰ ਦੇਊ। ਤੇ ਬੰਦਾ ਰਾਜ ਕਰੂੰ। ਜਰਨੈਲ ਸਿੰਘ ਮਿਸਤਰੀ
@mandeepsinghmandeepsingh8287
@mandeepsinghmandeepsingh8287 6 ай бұрын
ਬੁਹਤ ਬੁਹਤ ਸੱਚੀਆਂ ਗੱਲਾਂ ਮੈ ਵੀ ਇੱਕ ਸਿੰਪਲ ਡਾਕਟਰ ਹਾਂ ਪ੍ਰੈਕਟਿਸਨਰ ਹਾਂ ਜੀ ।
@palpatrewala
@palpatrewala 8 ай бұрын
ਬਹੁਤ ਵਧੀਆ ਲੱਗੀ ਗੱਲਲਬਾਤ,ਕੌਨਫੀਡੈਂਸ ਲੈਵਲ ਚ ਕਾਫੀ ਵਾਧਾ ਹੋਇਆ,,,,,
@burjawalaraj4603
@burjawalaraj4603 8 ай бұрын
ਧੰਨਵਾਦ ਜੀ ਸੇਅਰ ਕਰ ਦੋ ਜੀ
@drrashpalsingh1612
@drrashpalsingh1612 8 ай бұрын
ਬਿਲਕੁਲ ਸਹੀ ਡਾ ਰਾਜ ਜੀ,,
@BzbBzbjnzjs
@BzbBzbjnzjs 7 ай бұрын
❤da saaf aa doctor jee
@makhansingh3002
@makhansingh3002 8 ай бұрын
ਸਾਡੇ ਪਿੰਡ ਵੀ ਡਾਕਟਰ ਆ ਉਹਦਾ ਵੀ ਯੂਟਿਊਬ ਚੈਨਲ ਨਿਮਾਣਾ ਮੱਲ੍ਹੀ
@rohitgillrohitgill9656
@rohitgillrohitgill9656 8 ай бұрын
ਸਹੀ ਗੱਲ ਵੀਰ ਤੇਰੀ
@bikarjitsingh34bikarjitsin10
@bikarjitsingh34bikarjitsin10 8 ай бұрын
ਬਹੁਤ ਵਧੀਆ
@GurpreetSingh-sd4cz
@GurpreetSingh-sd4cz 8 ай бұрын
ਜਿਸ ਤਨ ਨੂੰ ਲਗਦੀ ਸੌ ਤਨ ਜਾਣੈ
@ਰਣਜੋਧ_ਸਿੰਘ_ਬਲਿਆਲਾ
@ਰਣਜੋਧ_ਸਿੰਘ_ਬਲਿਆਲਾ 8 ай бұрын
ਗ੍ਰੰਥੀ ਸਿੰਘ ਦੀ ਵੀ ਇੰਟਰਵਿਊ ਕਰੋ ਵੀਰ ਜੀ
@sukhwindersingh2228
@sukhwindersingh2228 8 ай бұрын
Good ❤Sach hai waheguru ji kirpa karan Nanak naam chad di kala tere Bhane Sarbat Da Bhala
@d.s.dhaliwal8209
@d.s.dhaliwal8209 8 ай бұрын
ਬਹੁਤ ਹੀ ਦਰਦ ਭਰੀ ਸਟੋਰੀ ਸਰੋਤਿਆਂ ਨਾਲ ਸਾਂਝੀ ਕੀਤੀ।ਜੋ ਹੈ ਵੀ ਬਿਲਕੁੱਲ 100% ਸੱਚ । ਰਾਜ ਵੀਰ ਦੇ ਮਾੜੇ ਵਕਤ ਨੂੰ ਸੁਣਕੇ ਬਹੁਤ ਦੁੱਖ ਹੋਇਆ ਪਰ ਫਿਰ ਵੀ ਤੁਸੀਂ ਹੌਂਸਲਾ ਨਹੀਂ ਛੱਡਿਆ।ਕੋਈ ਗੱਲ ਭਰਾ ਇਹ ਟਾਈਮ ਬਹੁਤ ਤੇ ਆਇਆ ਹੈ ਔਰ ਬਹੁਤਿਆਂ ਤੇ ਆਵੇਗਾ ਵੀ ।ਪਰ ਤੁਸੀਂ ਹੌਸਲੇ ਨਾਲ ਅੱਗੇ ਵੱਧਦੇ ਰਹੋ ਅਜੇ ਤੁਸੀਂ 12-15 ਸਾਲ ਵਧੀਆ ਕੰਮ ਕਰ ਸਕਦੇ ਹੋ ਬਾਕੀ ਰੱਬ ਰਾਖਾ ।ਤੁਹਾਡੇ ਵਿਚਾਰ ਬਹੁਤ ਹੀ ਸ਼ਲਾਘਾਯੋਗ ਹਨ । ਜਿਸਨੂੰ ਬਿਆਨ ਕਰਨਾ ਮੇਰੇ ਲਈ ਔਖਾ ਹੈ।ਮੇਰੇ ਕੋਲ਼ ਸ਼ਬਦ ਨਹੀਂ ਹਨ ਕਿ ਮੈਂ ਹੋਰ ਕੋਈ ਜ਼ਿਆਦਾ ਵਧੀਆ ਸ਼ਬਦ ਕਹਿ ਸਕਾਂ ਦੋ ਤੁਸੀਂ ਕਹਿ ਦਿੱਤੇ।ਛੋਟੇ ਵੀਰ ਆਪਣਾ ਨੰਬਰ ਜ਼ਰੂਰ ਦੇ ਦੇਣਾ ।
@burjawalaraj4603
@burjawalaraj4603 8 ай бұрын
ਧੰਨਵਾਦ ਵੀਰੇ ਇੰਨਾ ਪਿਆਰ ਦੇਣ ਲਈ ਵੀਰੇ ਇਹ
@mehfilfakirandi255
@mehfilfakirandi255 8 ай бұрын
Bai sahi gal aa doctor sahib ji
@Jasaltvmajha5173
@Jasaltvmajha5173 6 ай бұрын
ਬਾਈ ਜੀ ਕਈ ਵਾਰ ਪਿੰਡਾਂ ਵਿੱਚ ਬਿਜਲੀ ਮਕੈਨਿਕਾਂ ਨੂੰ ਕੋਈ ਪੈਸਾ ਨਹੀਂ ਦਿੰਦਾ ਪਲੱਗ ਵੀ ਜੇਬ ਚੋਂ ਪਾ ਕੇ ਆ ਜਾਂਦੇ ਆ ਇਹ ਤੁਹਾਡੇ ਡਾਕਟਰਾਂ ਵਾਲਾ ਹੀ ਹਾਲ ਆ ਜਿਹੜੇ ਪਿੰਡਾਂ ਦੇ ਵਿੱਚ ਮਿਸਤਰੀ ਹ ਨਾ ਜਾਂ ਪੈਂਚਰ ਵਾਲੇ ਜਾਂ ਬਿਜਲੀ ਮਿਸਤਰੀ ਜਾਂ ਕੋਈ ਹੋਰ ਬਾਈ ਜੀ ਕੋਈ ਆ ਸਾਰਿਆਂ ਦਾ
@mandeepsinghmandeepsingh8287
@mandeepsinghmandeepsingh8287 6 ай бұрын
ਕਈਂ ਵਾਰ ਕੀ ਹੁੰਦਾ ਲੋਕ ਇੱਕ ਗਰਾਰੀ ਤੇ ਅੜ ਜਾਂਦੇ ਇੱਕ ਗੋਲੀ ਦੈਦੋ ਬਸ ਸੋਚ ਇਹੀ ਹੁੰਦੀ ਪੈਸੇ ਨਾ ਦੇਣ ਪੈਣ।
@rahulbansal7898
@rahulbansal7898 8 ай бұрын
Love u doctor s rmp
@lakhwinderbouk9112
@lakhwinderbouk9112 8 ай бұрын
Dr king villasra saab burja abhor wale❤❤❤
@PARMJATT-gj1nl
@PARMJATT-gj1nl 8 ай бұрын
Rmb team good. I like it
@mahikahangarhia5315
@mahikahangarhia5315 6 ай бұрын
ਬੋਣੀ ਵਾਲੀ ਗੱਲ ਬਿਲਕੁਲ ਸੱਚ ਆ ਬਾਈ। ਮੇਰੇ ਨਾਲ ਵੀ ਆਹੀ ਕੰਮ ਹੁੰਦਾ ਬਾਈ😂😂