ਪਿੰਡ ਵਾਲਿਆ ਨੂੰ ਸਰਾਬ ਗੈਰ ਨਸਾ ਨਾ ਦੇਣ ਵਾਲਾ ਸਰਪੰਚ ਮਨਜ਼ੂਰ ਨਹੀ ਸੀ ll

  Рет қаралды 15,879

Rajwinder Vlogs

Rajwinder Vlogs

Күн бұрын

Пікірлер
@karamjeetkaur2638
@karamjeetkaur2638 14 күн бұрын
ਪੂਰੇ ਪੰਜਾਬ ਵਿੱਚ ਹੀ ਧੱਕਾ ਹੋਇਆ ਇਸ ਵਾਰ ਤਾ
@kaursidhu2149
@kaursidhu2149 12 күн бұрын
ਸਾਡੇ ਪਿੰਡ ਨੇ ਨਸ਼ੇ ਤੇ ਪੈਸਿਆਂ ਨੂੰ ਤਿਆਗ ਕੇ ਬਿਨਾਂ ਖ਼ਰਚ ਕਰਨ ਵਾਲੇ ਇਨਸਾਨ ਨੂੰ 700 ਵੋਟਾਂ ਨਾਲ ਜਿੱਤ ਪ੍ਰਾਪਤ ਕਰਵਾਈ
@Chahal._.Vlogs212
@Chahal._.Vlogs212 14 күн бұрын
ਸਾਡੇ ਪਿੰਡ ਵਿੱਚ ਵੀ ਏਹੀ ਹੋਇਆ ਅੱਜ ਕੱਲ੍ਹ ਸਹੀ ਬੰਦੇ ਨਾਲ ਕੋਈ ਨਹੀਂ ਖੜਦਾ ਜੀ
@surindergill2576
@surindergill2576 14 күн бұрын
ਕੋਈ ਨਾ ਭੈਣੇ ਅਸੀਂ ਤੁਹਾਡੇ ਨਾਲ ਖੜ੍ਹੇ ਆ ਦੋਗਲੇ ਨਹੀਂ ਹੁੰਦੇ ਸਟੈਂਡ ਐਂ ਸਾਡਾ 👍
@Sukhpreet-b2j
@Sukhpreet-b2j 15 күн бұрын
ਭੈਣੇ ਕੋਈ ਗੱਲ ਨੀ ਹਾਰ ਜਿਤ ਤਾਂ ਹੁਦੀ ਆ ਜੇ ਵੀਰ ਜੀ ਜਿਤ ਜਾਂਦੇ ਤਾਂ ਇਕ ਮਿਸਾਲ ਕਾਇਮ ਹੋ ਜਾਣੀ ਸੀ ਨਸ਼ਾ ਰਹਿਤ ਵੋਟਾਂ ਦੀ ਪਰ ਤੁਹਾਡੇ ਪਿੰਡ ਵਾਲਿਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ
@Noormaanvlogs3
@Noormaanvlogs3 15 күн бұрын
ਸਹੀ ਗੱਲ ਆ ਭੈਣੇ ਆਉਣ ਵਾਲੇ ਸਮੇਂ ਬਾਰੇ ਸੋਚਣ ਵਾਲੇ ਬਹੁਤ ਘੱਟ ਨੇ ਲੋਕ ਇਹ ਸੋਚ ਲੈ ਕੇ ਚੱਲਦੇ ਨੇ ਅੱਜ ਖਾ ਲਵੋ ਫੇਰ ਦੀ ਫੇਰ ਸਹੀ ਪਰ ਆਉਣ ਵਾਲੇ ਭਵਿੱਖ ਲਈ ਸੋਚਣਾ ਪਹਿਲਾਂ ਜ਼ਰੂਰੀ ਹੁੰਦਾ ਸਰਕਾਰਾਂ ਵੀ ਕਸੂਰ ਨਹੀਂ ਐਹੋ ਜਿਹੇ ਬੰਦੇ ਹੀ ਨੇ ਜੋ ਨਸ਼ੇ ਪਿੱਛੇ ਚੰਗੇਆਈ ਭੁੱਲ ਜਾਂਦੇ ਆ
@Eastwestpunjabicooking
@Eastwestpunjabicooking 13 күн бұрын
ਜਿੱਤਣ ਜਿਹੇ ਹਰ ਕੋਈ ਕਹਿੰਦਾ , ਸੁਣ ਓਏ ਖੜ ਫ਼ਕੀਰਾਂ। ਜਿੱਤਣ ਦਾ ਮੁੱਲ ਕੌਡੀ ਪੈਂਦਾ , ਹਾਰਨ ਦਾ ਮੁੱਲ ਹੀਰਾ।।
@rajwindervlogs7578
@rajwindervlogs7578 13 күн бұрын
G
@gurpalk55
@gurpalk55 14 күн бұрын
ਸਾਡੇ ਨਾਲ ਵੀ ਇਦਾ ਹੀ ਹੋਇਆ ਜਿਨਾਂ ਨੇ ਪੈਸੇ ਤੇ ਸ਼ਰਾਬ ਵੰਡੀ ਓ ਜਿੱਤ ਗਏ
@sonysidhu7451
@sonysidhu7451 13 күн бұрын
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਬਿਲਕੁਲ ਸਹੀ ਗੱਲਾਂ ਕੀਤੀਆਂ ਤੁਸੀਂ ਅੰਟੀ ਜੀ। ਅੱਜ ਕੱਲ੍ਹ ਆਵਦੇ ਹੀ ਜੜ੍ਹ ਚ ਦਾਤੀ ਫੇਰਦੇ ਨੇ ਜੀ। ਸ਼ਰਾਬ ਨੂੰ ਤਾਂ ਪਿੰਡਾਂ ਵਾਲੇ ਦੇਸੀ ਘਿਓ ਵਾਂਗੂੰ ਸਮਝਦੇ ਨੇ ਵੋਟਾਂ ਚ। ਕੈਪਸੂਲ ਅਤੇ ਨਸ਼ਾ ਵਗੈਰਾ ਖਾਕੇ ਆਵਦੀ ਹੀ ਦੇਹ ਗਾਲਦੇ ਨੇ ਕਿਸੇ ਦਾ ਕੀ ਲੈ ਜਾਣਗੇ। 🙏
@rajwindervlogs7578
@rajwindervlogs7578 13 күн бұрын
Hag
@ramandhaliwal3567
@ramandhaliwal3567 15 күн бұрын
ਸਾਡੇ ਨਾਲ ਵੀ ਇਹ ਹੀ ਹੋਇਆ
@ramandhaliwal3567
@ramandhaliwal3567 15 күн бұрын
ਸਹੀ ਗੱਲ ਆ ਭੈਣ ਜੀ
@SukhiDeol-r1h
@SukhiDeol-r1h 13 күн бұрын
ਸਾਡੇ ਪਿੰਡ ਵੀ ਜਾਲੀ ਵੋਟਾਂ ਪਾ ਕੇ ਧੱਕੇ ਨਾਲ ਸਰਪੰਚ ਬਣ ਗਿਆ
@SukhwinderSingh-xg3vr
@SukhwinderSingh-xg3vr 15 күн бұрын
ਸਾਰੇ ਪਾਸੇ ਇਹੀ ਹਾਲ ਆ ਜਿਹੜਾ ਕੋਈ ਵੀ ਗਦਾਰੀ ਕਰ ਗਿਆ ਉਹ ਫੈਸਲਾ ਵਾਹਿਗੁਰੂ ਨੇ ਕਰਨਾਂ
@rajwindervlogs7578
@rajwindervlogs7578 15 күн бұрын
ਗਦਾਰ ਨੇ ਲੋਕ
@mandersidhu6660
@mandersidhu6660 15 күн бұрын
Kinniya vota ghat gyiaa ji​@@rajwindervlogs7578
@inderjitkaur2529
@inderjitkaur2529 15 күн бұрын
ਮੇਰੀ ਭੈਣ ਕੇ ਪਿੰਡ ਵੀ ਏਦਾਂ ਹੀ ਹੋਇਆ ਜਿਸ ਨੇ ਸ਼ਰਾਬ ਵੰਡੀ ਪੈਸੇ ਵੰਡੇ ਓਹ ਜਿੱਤ ਗਿਆ ਤੇ ਦੂਜਾ ਬੰਦਾ ਜਿਸ ਦੀ ਏਨੀ ਪਹੁੰਚ ਨਹੀਂ ਓਹ ਹਾਰ ਗਿਆ 12ਵੋਟਾਂ ਨਾਲ..ਬਹੁਤ ਬੁਰਾ ਹਾਲ ਆ ਸਿਸਟਮ ਦਾ
@bablipunia4162
@bablipunia4162 13 күн бұрын
Paise ta ehna v bade c
@Eastwestpunjabicooking
@Eastwestpunjabicooking 13 күн бұрын
ਜਗੋ ਮੁੱਲ ਵੇਟਾ ਲੈ ਕੇ ਜਿੱਤੇ ਤਾਂ ਓਸਨੇ ਕੰਮ ਨੀ ਕਰਨੇ । ਕਿਓਕਿ ਮੁੱਲ ਵੋਟ ਕੇ ਰੋਹਬ ਖਤਮ।ਹਿਣ ਉਸਨੇ ਵੀ ਪਿੱਛੋਂ ਪੈਸੇ ਦਿੱਤੇ ਓਹ ਗਰਾਟ ਚ ਪੂਰੇ ਕਰਨੇ ਨੇ। ਪਰ ਲੋਕਾ ਨੂ ਸ਼ਰਮ ਨੀ ਕਿ ਦਿਸ ਚ ਗੁਣ ਨੇ ਓਹ ਨੀ ਚਾਹੀਦਾ।ਕੋਈ ਨਾ ਇਹੀ ਵੇਟਾ ਪਾਓਣ ਵਾਲੇ ਦੇ ਘਰੇ ਰੋਜ ਰਾਤ ਨੂੰ ਚਿਤਰਹਾਰ ਚਲੂ।ਭੈਣੇ ਸਹੀ ਸੱਚਾ ਸੁੱਚੇ ਬੰਦੇ ਦੀ ਅਜਕਲ ਕਲਯੁਗ ਆ।
@rajwindervlogs7578
@rajwindervlogs7578 13 күн бұрын
Ha g
@simransingh7451
@simransingh7451 15 күн бұрын
vakyia he sahi gal rajvinder jis te jada vishvas kraga oh gadaar he hunda
@GurpreetSingh-ts1cg
@GurpreetSingh-ts1cg 15 күн бұрын
ਤੁਹਾਡੇ ਹੋਂਸਲਾ ਦੇਖ ਕੇ ਮਨ ਖੁਸ਼ ਹੋ ਗਿਆ ਭੈਣ ਜੀ
@Emma_Rai45
@Emma_Rai45 14 күн бұрын
🙏👍
@surindergill2576
@surindergill2576 14 күн бұрын
ਲੋਕ ਉਸ ਦੇ ਘਰ ਜਾਂਦੇ ਨੇ ਜੋ ਘਰੇ ਗਿਆ ਨੂੰ ਪਾਣੀ ਦਾ ਗਲਾਸ ਨੀ ਪੁੱਛਦੇ
@gurpreetsidhu1451
@gurpreetsidhu1451 12 күн бұрын
Bilkul right sister
@mandeepkaurshahi470
@mandeepkaurshahi470 15 күн бұрын
ਭਾਣੇ ਮੇਰਾ ਵੀ ਦਿਓਰ ਹਾਰ ਗਿਆ ਸਰਪੰਚ ਹੀ ਚੋਂ ਦੂਈ ਪਾਰਟੀ ਨੇ ਰਾਤੋ ਰਾਤ ਪੈਸੇ ਵੰਡ ਕੇ ਵੋਟਾਂ ਮੁੱਲ ਲੈ ਲਈਆਂ ਅੱਜ ਕੱਲ ਭਲਾਈ ਦੱਸਾਂ ਮਾਈ ਨਹੀਂ ਰਿਹਾ
@jaggikharia9480
@jaggikharia9480 15 күн бұрын
Ha ji Sade v sem Hoya
@NikkaBulletRepair
@NikkaBulletRepair 15 күн бұрын
Sade v same hoea g
@Nanami-v3f
@Nanami-v3f 15 күн бұрын
ਜਿੱਤ ਜਾਂ ਹਾਰ ਤਾਂ ਹੋਣੀ ਹੀ ਸੀ ਜੀ
@harjinderkaur99
@harjinderkaur99 14 күн бұрын
🙏 ਕੋਈ ਗੱਲ ਨਹੀ ਭੈਣੇ ਹਾਰ ਜਿੱਤ ਤਾ ਬਣੀ ਹੋਈ ਆ।
@DhanjeetKaur-t9d
@DhanjeetKaur-t9d 15 күн бұрын
ਦੀਦੀ ਕੋਈ ਨਾ ਸਾਡੇ ਨਾਲ ਵੀ ਇਹੋ ਹੋਈ ਹੈ
@Emma_Rai45
@Emma_Rai45 14 күн бұрын
ਇਹ ਤਾ ਸਭ ਨਾਲ ਹੁੰਦਾ
@Emma_Rai45
@Emma_Rai45 15 күн бұрын
ਬਹੁਤ ਸੋਹਣੀ ਹੈ ਜੀ ਮੈ ਸਕਿਰਾਬ ਕਰ ਲਿਆ ਹੈ ਜੀ
@armanchouhann
@armanchouhann 15 күн бұрын
ਸਾਡੇ ਨਾਲ ਵੀ ਏਹੋ ਹਾਲ ਹੋਇਆ
@rajwindervlogs7578
@rajwindervlogs7578 15 күн бұрын
ਹੋਸਲਾ ਰੋਖੋ ਜੀ
@sukhjitkaur3565
@sukhjitkaur3565 15 күн бұрын
ਸਾਡੇ ਨਾਲ ਵੀ ਦੀਦੀ ਏਹੀ ਹੌਇਆ
@DilChahal-dj2in
@DilChahal-dj2in 12 күн бұрын
ਦੀਦੀ ਸਾਡੇ ਪਿੰਡ ਵੀ ਧੱਕਾ ਹੋਇਆ ਅਸੀ ਪੰਜ ਪੰਚ ਜਿੱਤ ਗਏ ਸਾਡਾ ਸਰਪੰਚ ਹਾਰ ਗਿਆ
@hardeepkaur9396
@hardeepkaur9396 15 күн бұрын
Right 👍🏿👍🏿👍🏿 sada v sarpanch har gya ji
@AkashBhangu-b4t
@AkashBhangu-b4t 14 күн бұрын
ਪਿੰਡ ਹੀਰੌ ਕਲਾ ਤੌਜੀ ਜ਼ਿਲ੍ਹਾ ਮਾਨਸਾ ਜੀ
@simranjeetbains3966
@simranjeetbains3966 15 күн бұрын
Eh bahut pinda di kahani a
@SahilPreet-j3t
@SahilPreet-j3t 15 күн бұрын
Nice video sister ji
@SatnamSingh-uw2dc
@SatnamSingh-uw2dc 15 күн бұрын
ਭਾਈ ਅਸੀਂ ਤਾਂ ਆਪ ਮੰਜਤੇ
@AkashBhangu-b4t
@AkashBhangu-b4t 14 күн бұрын
ਦੀਦੀ ਸਾਡੇ ਵੀ ਐਦਾਂ ਹੀ ਹੌਇਆ ਸ਼ਰਾਬ ਵੱਡਣ ਵਾਲੇ ਜਿੱਤ ਗਏ ਜੀ
@baljitkhakh1781
@baljitkhakh1781 15 күн бұрын
Nice video
@SukhVlogs-sz9tg
@SukhVlogs-sz9tg 14 күн бұрын
ਭੈਣੇ ਦੁਨੀਆਂ ਦਾਰੀ ਵਿਚ ਸਭ ਚੱਲਦਾ ਐ😢
@gyanguru6431
@gyanguru6431 15 күн бұрын
👍👍👍💯💯💯
@HarjinderKaur-wb9vb
@HarjinderKaur-wb9vb 15 күн бұрын
Sahi Gallagh DD❤
@simranjeetbains3966
@simranjeetbains3966 15 күн бұрын
Right
@randeepkaur5245
@randeepkaur5245 15 күн бұрын
Bahut wedia bheny ini himt har koi ni kr skda
@abhijotsinghkohali
@abhijotsinghkohali 15 күн бұрын
Sahi gall you are right
@paramjitkaur3303
@paramjitkaur3303 14 күн бұрын
🙏🙏🙏🙏🙏
@Samanpreetkaur-ul4bl
@Samanpreetkaur-ul4bl 15 күн бұрын
Shi gllan kitia ji❤
@baltejkaswa7473
@baltejkaswa7473 15 күн бұрын
❤❤❤❤❤😊😊
@Lali88-f7x
@Lali88-f7x 15 күн бұрын
ਪੀਤੂ ਡਾਕਟਰ ਜਿੱਤ ਗਿਆ ਥੋਡੇ ਪਿੰਡ,??🤔
@rajwindervlogs7578
@rajwindervlogs7578 13 күн бұрын
G
@HarjinderKaur-hg7ki
@HarjinderKaur-hg7ki 14 күн бұрын
Nice vlog dii
@parmjeetkaur7954
@parmjeetkaur7954 12 күн бұрын
Sade pind v edea hoea
@harmitsandhu2860
@harmitsandhu2860 14 күн бұрын
Sahi gll a bhene aye krde lok
@palsinghpawarsinghpawar8397
@palsinghpawarsinghpawar8397 15 күн бұрын
🙏🙏🙏🙏🙏🙏
@sarbjitkaur7520
@sarbjitkaur7520 15 күн бұрын
Bhene jina locha ohna hi ocha lok ni sochde Gursikh nu thukra ta
@AvtarSingh-v7o
@AvtarSingh-v7o 15 күн бұрын
Koi gall nhi TUC waheguru they ghar sachay o Nasha vand k kise the bura nahi keeta
@sahiljot3109
@sahiljot3109 15 күн бұрын
Bilkul sahi keh rhe o tusi
@gyanguru6431
@gyanguru6431 15 күн бұрын
Good
@KulwinderKaur-ef9sn
@KulwinderKaur-ef9sn 15 күн бұрын
Nicevideo
@jaggikharia9480
@jaggikharia9480 15 күн бұрын
Sade nal v sem Hoya pese den bala sarpanch jit gaya
@DaljitKaur-md4yd
@DaljitKaur-md4yd 15 күн бұрын
🙏
@gaganbenipal6488
@gaganbenipal6488 14 күн бұрын
Eho gla hi glt ne jdo cheating krde ne swaad ta frr aa j emaandari nl vota lyiya
@ManmohanBåwä-i5w
@ManmohanBåwä-i5w 15 күн бұрын
ਸਹੀ ਗੱਲ ਆ ਦੀਦੀ ਅੱਜ ਕੱਲ ਦੁਨੀਆਂ ਦੋਗਲੀ ਆ ਬੇਈਮਾਨੀ ਚੱਲਦੀ ਆ
@Emma_Rai45
@Emma_Rai45 14 күн бұрын
ਸਹੀ ਹੈ ਜੀ
@HarjinderKaur-wb9vb
@HarjinderKaur-wb9vb 14 күн бұрын
ਦੀਦੀ ਜੀ ਵੋਟਾਂ ਵਿੱਚ ਕੌਣ ਖੜਾ ਸੀ 🙏🏽
@JasmeenGrewal-sq8dz
@JasmeenGrewal-sq8dz 15 күн бұрын
Blane good vichar ne
@AmanDeep-x4f5r
@AmanDeep-x4f5r 15 күн бұрын
Dhaka bhut pindan vich hoya
@sarmishtadevi8287
@sarmishtadevi8287 15 күн бұрын
Sahi gal aa dd
@gaganbenipal6488
@gaganbenipal6488 14 күн бұрын
Apne hi dhoka dinde ne jii nale ajkl ta Loki mul bikde ne 😮
@7BTSLOVE7
@7BTSLOVE7 15 күн бұрын
Sade sis v sarpanch di valti da nasan c sadi usnu sports c oh ta sister jeat ge.
@KulwantKaur-e7v
@KulwantKaur-e7v 15 күн бұрын
Sare pase ehi hall a ji bahut dhaka hoeya
@JaswinderKaur-rm9ry
@JaswinderKaur-rm9ry 15 күн бұрын
Sade ta didi srab v chli c sada v srpanch har gya g
@tanutanu5525
@tanutanu5525 15 күн бұрын
Very sad sis
@gurbajbrar6400
@gurbajbrar6400 15 күн бұрын
Balkul ji
@mandeep-93
@mandeep-93 12 күн бұрын
dunia dogli hai
@JaspreetSingh-qu6ky
@JaspreetSingh-qu6ky 15 күн бұрын
Koi gll ni aunty ji ehi lok kll nu akha ch ksunn lai k ron ge par es kmm ch ake sanu pta lg jnda b kon nl khd da nhi apa dhoke ch rehnde a rab jo krda apne bhle lyi krda hun apa nu ikk bar ta afsos hunda but bad ch samj anda apa nu b rab ne shi krya apa nu bad ch samj anda
@lakhvindersingh8603
@lakhvindersingh8603 15 күн бұрын
Hosla ni shdida ji pr loka nu nasha manjur h fer sarkara nu kehnde h nasha bnd kro
@AvtarSingh-v7o
@AvtarSingh-v7o 15 күн бұрын
Han ji bilkul Sahi hai ji lokan they sehjog naal hi Nasha band ho sakda
@AvtarSingh-v7o
@AvtarSingh-v7o 15 күн бұрын
Jihra ajj sarpanchi lai Nashe the Sahara lai riha oh kall nu ki karu
@GillSaab-ye8em
@GillSaab-ye8em 15 күн бұрын
Di mear veer nal v ring hoea
@navdeepkriznik9429
@navdeepkriznik9429 15 күн бұрын
ਭੈਣ ਜੀ ਥੌਡੇ ਕੌਣ ਖੜਾ ਸੀ
@rajwindervlogs7578
@rajwindervlogs7578 15 күн бұрын
ਦਿਉਰ ਜੀ
@pirtpalbhullar9737
@pirtpalbhullar9737 14 күн бұрын
Right
@Dilraj-q8q
@Dilraj-q8q 15 күн бұрын
Good
Mom had to stand up for the whole family!❤️😍😁
00:39
Will A Basketball Boat Hold My Weight?
00:30
MrBeast
Рет қаралды 130 МЛН