ਪਿੰਡਾਂ ਚੋਂ ਗੋਹਾ ਖਰੀਦਕੇ ਕਮਾਈ ਕਰਨ ਵਾਲਾ ਕਿਸਾਨ vermicompost project | organic farming ? Bagbani project

  Рет қаралды 15,436

Sirlekh

Sirlekh

Күн бұрын

ਪਿੰਡਾਂ ਚੋਂ ਗੋਹਾ ਖਰੀਦਕੇ ਕਮਾਈ ਕਰਨ ਵਾਲਾ ਕਿਸਾਨ vermicompost project | organic farming ? Bagbani project
ਪਿੰਡਾਂ ਚੋਂ ਗੋਹਾ ਖਰੀਦਕੇ ਕਮਾਈ ਕਰਨ ਵਾਲਾ ਕਿਸਾਨ !
ਯੂਰੀਆ,ਡੀਏਪੀ ਖੇਤਾਂ 'ਚ ਪਾਉਣ ਦੀ ਕੋਈ ਲੋੜ ਨਹੀਂ !
ਕਿਸਾਨ ਫਰੀ ਟ੍ਰੇਨਿੰਗ ਲੈਕੇ ਮੋਟੀ ਕਮਾਈ ਕਿਵੇਂ ਕਰਨ ?
ਬਿਕਰਮਜੀਤ ਸਿੰਘ ਰੰਧਾਵਾ ਉਹ ਕਿਸਾਨ ਹੈ, ਜਿਹੜਾ ਕਿਸਾਨ ਭਰਾਵਾਂ ਨੂੰ ਫਰੀ 'ਚ ਟ੍ਰੇਨਿੰਗ ਦੇਕੇ ਕਿਸਾਨਾਂ ਨੂੰ ਕਾਮਯਾਬ ਕਰਨ ਰਿਹਾ ਹੈ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ ।
ਬਿਕਰਮਜੀਤ ਸਿੰਘ ਰੰਧਾਵਾ
+91 75891 00650
+91 98785 00061
organic farming vermicomposting,composting,organic compost,red wigglers,vermicomposting,organic farming,organic farm,agriculture,organic ghee,organic food,kheti,khetibadi,organic kheti,kisan,kisani,farming,vermicompost,worm compost,natural fertilizer,microbes,punjab,punjabi,vermi compost,Vermicompost Busines,dairy farm,Bagbani,bagbani,bagbani project vermicomposting,project vermicomposting,bagbani farm,Generation of farming,bikramjeet singh bagbani,bikramjeet
#vermicompost #organicfarming #bagbani #बागवानी #farming #badamfarming #almondfarming #almond #applefarming #harvesting #rich #kisan #Kisani #subsidy #sirlekh

Пікірлер: 50
@amarjeetsingh7561
@amarjeetsingh7561 2 ай бұрын
ਬਿਕਰਮ ਜੀ ਨੇ ਵਰਮੀ ਕੰਪੋਸਟ ਬਾਰੇ ਬਹੁਤ ਹੀ ਵਧੀਆ ਤੇ ਲਾਭਦਾਇਕ ਜਾਣਕਾਰੀ ਦਿੱਤੀ ਹੈ। ਇੰਨੀ ਸਪਸ਼ਟ ਤੇ ਡਿਟੇਲ ਵਿੱਚ ਵਰਮੀ ਕੰਪੋਸਟ ਬਣਾਉਣ ਬਾਰੇ ਅਤੇ ਮਾਰਕੀਟਿੰਗ ਕਰਨ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੇ ਫਾਰਮ ਤੇ ਵਧੀਆ ਸਾਈਟ ਆਫਿਸ ਅਤੇ ਤੂਹਾਡੀ Hospitality ਕਾਬਲੇ ਤਾਰੀਫ਼ ਹੈ। ਅਮਰਜੀਤ ਸਿੰਘ ਅੰਬਾਲਾ।
@vaarispunjabdederabassi1403
@vaarispunjabdederabassi1403 2 ай бұрын
ਜਨਾਬ **ਕੇਂਚੂਆ ** ਨਹੀਂ ** ਗੰਡੋਆ ** ਕਹਿਣਾ ਚਾਹੀਦਾ ਹੈ।। ਪੰਜਾਬੀ ਦੀ ਵੀਡੀਓ ਵਿੱਚ ਪੰਜਾਬੀ ਦੀ ਸ਼ਬਦਾਵਲੀ ਵਰਤਣੀ ਚਾਹੀਦੀ ਹੈ।। ਪੰਜਾਬੀ ਵਿੱਚ ਹਿੰਦੀ ਦਾ ਗੰਦ ਨਹੀਂ ਰਲਾਇਆ ਜਾਣਾ ਚਾਹੀਦਾ।। ਵੀਡੀਓ ਵਧੀਆ, ਜਾਣਕਾਰੀ ਭਰਪੂਰ ਹੈ, ਧੰਨਵਾਦ ❤❤❤❤❤
@kulvinderhappy8671
@kulvinderhappy8671 2 ай бұрын
ਗੰਦ ਆਲ਼ਾ ਕੰਮ ਕਰਦਾ ਤੇ ਸ਼ਬਦ ਗੰਦ ਨਾਲ ਲਿਬੜਨੇ ਸੁਭਾਵਿਕ ਹੈ
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Ай бұрын
ਵੀਰ ਜੀ ਰੱਬ ਆਪ ਜੀ ਦੀ ਕਮਾਈ ਅਤੇ ਮਿਹਨਤ ਵਿੱਚ ਬਰਕਤਾਂ ਪਾਵੇਂ ,,
@grewalfloretfarm5557
@grewalfloretfarm5557 Ай бұрын
ਬਹੁਤ ਵਧੀਆਂ ਬਿਕਰਮ ਸ਼ਿੰਘ
@ReshamSingh-fe5wp
@ReshamSingh-fe5wp 2 ай бұрын
ਭਾਈ ਸਾਹਿਬ ਹੁਸ਼ਿਆਰਪੁਰ ਵਿਚ ਵੀ ਸ ਸੇਫ. ਫੂਡ ਮੰਡੀ ਕਰੀਬ ਪੰਜ ਸਾਲ ਤੋਂ ਚਲ ਰਹੀ ਹੈ ਅਤੇ ਸਾਰੇ ਕਿਸਾਨ ਸਰਟੀਫਾਈਡ ਹਨ.
@ranakilewala
@ranakilewala 2 ай бұрын
Bahot vadhea soch he ji bai de dhanvad ji
@HARRYNAGRA8035
@HARRYNAGRA8035 2 ай бұрын
22 g ਸਬ ਤੋਂ ਪਹਿਲਾ ਪਿੰਡ ਤੇਂ ਜਿਲ੍ਹਾ ਦਸਿਆ ਕਰੋ. ਧੰਨਵਾਦ
@sukhtarsinghkhokher3396
@sukhtarsinghkhokher3396 2 ай бұрын
ਬਹੁਤ ਵਧੀਆ ਜਾਣਕਾਰੀ ਬਾਈ
@kulvinderhappy8671
@kulvinderhappy8671 2 ай бұрын
ਬਾਬਾ ਲ਼ੋਕ ਅੱਜ ਦੇਸੀ ਖਾਦ ਰੂੜੀ ਵੱਲ ਮੂੜ ਰਹੇ ਚਾਹੇ ਕੇਮਿਕਲ ਆਲ਼ੇ ਹੋਣ ਤੁਸੀਂ ਉਸ ਨੂੰ ਵੀ ਘੱਟ ਮਿਆਰੀ ਸਾਬਿਤ ਕਰ ਰਹੇ ਬਾਬਾ ਆਪਣੀ ਕਪੋਜ ਖਾਦ ਵੇਚ ਪਰ ਆਹ ਗੱਲ ਨਾ ਕਰੋ ਵੀ ਘਮਾਰੀ ਆਪਣੇ ਭਾਡੇ ਸਰਾਹੁਣਾ।
@harwindersingh4551
@harwindersingh4551 2 ай бұрын
ਕਿਸਾਨ ਮਿਤਰਾਂ ਆਪਣੇ ਪਿੰਡ ਜ਼ਿਲ੍ਹਾ ਦਾ ਵੇਰਵਾ ਪੂਰਾ ਦੇਣਾ ਚਾਹੀਦਾ ਹੈ ਜੀ
@bikramjitsinghgehlewal
@bikramjitsinghgehlewal Ай бұрын
Village gehlewal teh samrala dist ludhiana pin 141114 near samrala city
@ਬੰਬ_ਰੌਲ੍ਹਾ
@ਬੰਬ_ਰੌਲ੍ਹਾ 2 ай бұрын
ਬਹੁਤ ਵਧੀਆ 👏👏👍
@Kisanfoodfarming
@Kisanfoodfarming 2 ай бұрын
Good
@KuldipSingh-zc2xg
@KuldipSingh-zc2xg Ай бұрын
ਵੀਰ ਜੀ, ਮੈ ਘਰ ਵਿੱਚ kitchan gardening ਕਰਦਾਂ ਹਾਂ ਸੰਗਰੂਰ ਵਿੱਚ। ਕੀਂ ਸੰਗਰੂਰ ਵਿੱਚ ਕੋਈ ਤੁਹਾਡਾ ਜਾਣਕਾਰ ਵਰਮੀ ਕੰਪੋਸਟ ਦਾ ਕੰਮ ਕਰਦਾ ਹੈ ਜੀ,ਜਰੂਰ ਦਸਿਓ ਜੀ। ਧੰਨਵਾਦ ਜੀ।
@Sandhusaab-is1oc
@Sandhusaab-is1oc Ай бұрын
Hnji m sangrur to aw
@BhanguSaab-gm2ic
@BhanguSaab-gm2ic Ай бұрын
❤❤
@kulvinderhappy8671
@kulvinderhappy8671 2 ай бұрын
ਬਾਈ ਤੁਸੀਂ ਹੱਸ ਕੇ ਆਖਤਾ ਰੱਬ ਨੇ ਡਿਊਟੀ ਲਾਈ ਚੱਲੋ ਠੀਕ ਹੈ ਸੁਣਨ ਵਿੱਚ ਪਰ ਹੱਡ ਬੀਤੀ ਲਈ ਔਖਾ ਹੈ। ਮੈਂ ਕਹਿੰਦਾ ਮੋਸਮ ਦਾ ਹੱਰ ਫੱਲ ਦਾ ਬੂਟਾ ਮੈ ਲਾਇਆ ਸੀ ਪਰ ਕਦੇ ਪੰਜ ਪ੍ਰਸੇਟ ਖਾਦਾ ਨੀ ਚੋਰੀ ਹੂਦੇ ਸੀ ਚੋਰ ਢਿੱਡ ਵਿੱਚ ਨਹੀਂ ਦੁਕਾਨਾਂ ਤੇ ਵੇਚ ਦੇ ਤੇ ਇਕ ਪੱਕੇ ਫਲ ਲਈ ਹਜ਼ਾਰ ਕੱਚੇ ਥੱਲੇ ਤੋੜਦੇ ਤੇ ਬੂਟੇ ਟਾਹਣੀਆਂ ਤੋ ਤੋੜੈ ਹੁੰਦੇ ਤੇ ਆਲ ਦਵਾਲੇ ਦੀ ਫ਼ਸਲ ਮਿਧੀ ਲਤਾੜੀ ਹੁਂਦੀ ਪੁੱਤ ਵਾਂਗ ਪਾਲੇ ਬੂਟੇ ਇਸ ਵਾਰੀ ਲਿਚੀਆ ਦੇ ਬੂਟੇ ਟਾਹਣੀਆਂ ਪੱਤੀਆਂ ਤੋ ਰੋਡੇ ਕਰ ਤੇ ਚੋਰ ਨੇ ਦੇਖ਼ ਕੇ ਦੁਖ ਲੱਗਾ ਭਾਵੇਂ ਵੱਢਣ ਵੇਲੇ ਰੋਂਦਾ ਤੇ ਦੁਖੀ ਸੀ ਮੈਂ ਪਰ ਬੂਟੇ ਹਰ ਸਾਲ ਦੀ ਤਕਲੀਫ਼ ਤੋ ਬਚਾ ਲਏ ।
@indarjitsingh5417
@indarjitsingh5417 2 ай бұрын
Punjab da environment system bhut Ganda ho chukeya.es di jimewar government te public v a .
@fazilkamerasafar
@fazilkamerasafar 2 ай бұрын
sarkar hai sab to jyada
@sarbjeetkhosa9015
@sarbjeetkhosa9015 Ай бұрын
👍👍👌👌
@SatinderDhillon-ov5ei
@SatinderDhillon-ov5ei 2 ай бұрын
Paterkar no sawal ne karne aounde bai vadea tara samjounda
@BalwantSingh-bp3zd
@BalwantSingh-bp3zd 2 ай бұрын
ਪਤਰਕਾਰ ਜੀ ਕੋਈ ਪਿੰਡ ਜਿਲਾ ਵੀ ਦੱਸ ਦਿਓ
@indarjitsingh5417
@indarjitsingh5417 2 ай бұрын
Punjab di kheti ch hun camical jyda spray ho reha . bimariya badh rehia.hospital ja k dekhlo.punjab government suti payi a .lok fudu ne jo ena nu vota pa rahe ne apne mudeya di gal hi ni krde 🙏
@BaljeetSingh-ii5lg
@BaljeetSingh-ii5lg 2 ай бұрын
👍👍
@NavdeepBhupal
@NavdeepBhupal 2 ай бұрын
Veer ji online bhej skde ho
@indarjitsingh5417
@indarjitsingh5417 2 ай бұрын
Punjab ch jhona ban hona chahiye
@Worldwidevirk
@Worldwidevirk 2 ай бұрын
50% rakba krwa dwo ji
@indarjitsingh5417
@indarjitsingh5417 2 ай бұрын
Doctor.milk band. Kanak band .desi ghee band .lassi band .sab kehnde khana ni kyu .kyuki eh sab hun Punjab ch poison bnda ja reha gande kheti system krke .lok lallchi ho ge jyda paidawar de chaker ch poison hi pa rahe ne dharti ch 🙏
@BinduMavi-rq8zh
@BinduMavi-rq8zh 2 ай бұрын
🎉🎉 ਬਾਈਕਾਟ ਡਾਕਟਰ
@HARRYNAGRA8035
@HARRYNAGRA8035 2 ай бұрын
@@BinduMavi-rq8zh 😂😂
@KrishiHelpline
@KrishiHelpline 2 ай бұрын
v
@BinduMavi-rq8zh
@BinduMavi-rq8zh 2 ай бұрын
@@indarjitsingh5417 70 ਦਾ ਬਰਗਰ 40 ਦੀ ਪੈਪਸੀ, 1000ਰੁਪੇ ਕ੍ਰਿਕਟ ਦੀ ਟਿਕਟ 20,30 ਹਜ਼ਾਰ ਦਾ ਮੋਬਾਈਲ, 1 ਲੱਖ ਦੀ ਐਕਟੀਵਾ ਲੋਕਾਂ ਨੂੰ ਮਹਿੰਗੇ ਨਹੀਂ ਲਗਦੇ ਕਿਸਾਨਾਂ ਦੀ ਫਸਲ ਕਣਕ ਲੋਕਾਂ ਨੂੰ ਮੁਫ਼ਤ 2 ਰੁਪਏ ਕਿਲੋ ਚਾਹਿਦੀ ਹੈ
@rupinderbuttar2724
@rupinderbuttar2724 2 ай бұрын
Address please
@ManjotJatt0008
@ManjotJatt0008 Ай бұрын
Viilage
@indarjitsingh5417
@indarjitsingh5417 2 ай бұрын
Punjab ch urea ban hona chahida.nahi on wale time ch bache v ni hone .hun hi dekhlo kine baby centre khule ne kyu????
@kulvinderhappy8671
@kulvinderhappy8671 2 ай бұрын
ਬਾਬਾ 6 ਹਜ਼ਾਰ ਨੂੰ ਕਣਕ ਤੇ ਸੋ ਰੁਪਏ ਦੀ ਸਬਜ਼ੀ ਖਰੀਦ ਲਵੇ ਗਾਂ। ਜੇਂ ਹਾਂ ਤਾਂ ਮੈਨੂੰ ਪਤਾ ਇਹ ਸਾਰੇ ਲੋਕ ਗਰੀਬ ਬੰਦਾ ਨੀ ਖਰੀਦ ਸਕਦਾ।। ਹੋਰ ਖਤਰਨਾਕ ਚਿਜਾ ਬਹੁਤ ਨੇ ਜੋਂ ਕੁਖਾਂ ਉਜਾੜ ਰਹਿਆ ਨੈ ਪਹਿਲਾਂ ਹਮੇਸ਼ਾ ਵੱਡੇ-ਵੱਡੇ ਪਾੜ ਬੰਦ ਕਰੀ ਦੇ ਚੂਹਿਆਂ ਦੀਆਂ ਰੋਣਾ ਤਾਂ ਪੈਰ ਨਾਲ ਦੱਬ ਕੇ ਭਰ ਜਾਂਦੀਆਂ ਜੇ।।
@ramancomputerrawlamandi3159
@ramancomputerrawlamandi3159 2 ай бұрын
Address dsya kro pura
@bikramjitsinghgehlewal
@bikramjitsinghgehlewal Ай бұрын
Village gehlewal teh samrala dist ludhiana pin 141114 near samrala
@indarjitsingh5417
@indarjitsingh5417 2 ай бұрын
Punjab ch koi system ni.gand government system.
@natural8535
@natural8535 2 ай бұрын
Koi nahi pusda as khad nu
@BinduMavi-rq8zh
@BinduMavi-rq8zh 2 ай бұрын
ਕੈਂਸਰ ਦਾ ਖਤਰਾ ਘੱਟ ਹੈ ਡਾਕਟਰਾਂ ਦਾ ਜ਼ਿਆਦਾ ਹੈ
@indarjitsingh5417
@indarjitsingh5417 2 ай бұрын
@@BinduMavi-rq8zh doctor Sai ne apni jaga . Punjab di kheti ch hun camical poison hi a hospital bhre hoye .ja k dekhleyo chandigarh PGi🙏
@indarjitsingh5417
@indarjitsingh5417 2 ай бұрын
@@BinduMavi-rq8zh europe ch kyu ni eni bimari?.ona ne system maintain kita hoye a kheti te environment system da.sade wangu sabjiya ja fruit ch poison ni ponde
@indarjitsingh5417
@indarjitsingh5417 2 ай бұрын
@@BinduMavi-rq8zh .ok doctor j galat ne fer lok pagal ne jo hospital bhre hoye ne??
@BinduMavi-rq8zh
@BinduMavi-rq8zh 2 ай бұрын
@@indarjitsingh5417 ਸਬ ਤੋਂ ਵੱਧ ਬੀਮਾਰੀਆਂ ਯੁਰੋਪ ਵਿਚ ਹਨ, ਯੂਰੋਪ ਤੋਂ ਬੀਮਾਰੀਆਂ ਪੰਜਾਬ ਆ ਰਹੀਆਂ ਹਨ, 30 ਸਾਲ ਪਹਿਲਾਂ ਨਾ ਡਾਕਟਰ ਸੀ ਨਾ ਹਸਪਤਾਲ, ਤੇ ਲੋਗ ਤੰਦਰੁਸਤ ਸਨ 90,90 ਸਾਲ ਬਜ਼ੁਰਗਾਂ ਨੂੰ ਦੇਖੋ ਹੁਣ ਡਾਕਟਰ ਜ਼ਿਆਦਾ ਹਨ ਜੋਂ ਮਾਨਸਿਕ ਡਰ ਦਿਖਾ ਕੇ ਲੂੱਟ ਰਹੇ ਹੋਰ ਕੁਝ ਨਹੀਂ, ਡਾਕਟਰ ਨੂੰ ਲੋਗ ਭਗਵਾਨ ਮੰਨਦੇ ਹਨ ਪਰ ਡਾਕਟਰਾਂ ਦਾ ਜ਼ਿੰਦਗੀ ਕਰੋੜਾਂ ਦੀਆਂ ਬਿਲਡਿੰਗ, ਮਸੀਨਾ, ਸਟਾਬ ਲੱਖਾਂ ਦੇ ਬਿਜਲੀ ਬਿਲ, ਮਹਿੰਗੀਆ ਕਾਰਾ ਕੋਠੀਆ ਲਗਜ਼ਰੀ ਜ਼ਿੰਦਗੀ ਦਾ ਖਰਚ ਮਰੀਜ਼ ਤੋਂ ਹੀ ਕੱਡ ਰਹੇ, ਸੇਵਾ ਕਿਸਨੇ ਕਰਨੀ
@indarjitsingh5417
@indarjitsingh5417 2 ай бұрын
Punjab di kheti hun poison wali ho gai .
@gurpreetnanglan373
@gurpreetnanglan373 2 ай бұрын
ਝੂਠਾ ਇਹ ਬੰਦਾ ਜਹਾਨ ਦਾ😅
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Ай бұрын
ਵੀਰ ਤੂੰ ਮਿਲ ਕੇ ਆਇਆ ਕੁੱਝ ਦੱਸਣਾ
1 сквиш тебе или 2 другому? 😌 #шортс #виола
00:36
Я сделала самое маленькое в мире мороженое!
00:43
Кушать Хочу
Рет қаралды 4,2 МЛН
1 сквиш тебе или 2 другому? 😌 #шортс #виола
00:36