ਪਿਆਜ (ਗੰਡੇ) ਦੀ ਖੇਤੀ ਕਰਨ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ

  Рет қаралды 31,500

MODERN AGRICULTURE

MODERN AGRICULTURE

Күн бұрын

Пікірлер: 26
@MadeinPanjab1699
@MadeinPanjab1699 Ай бұрын
ਵੀਰੇ ਤੇਰੇ ਵਰਗੇ ਭਰਾ ਹਮੇਸ਼ਾ ਰਾਜ਼ੀ ਖੁਸ਼ ਰਹਿਣ ਮੇਰੇ ਵਰਗੇ ਮਾਤੜਾਂ ਨੂੰ ਕੋਈ ਤਜਰਬੇ ਵਾਲ਼ੀ ਚੰਗੀ ਗੱਲ ਦੱਸਦੇ ਰਹਿੰਦੇ ❤
@UkFarming-x8t
@UkFarming-x8t Ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਸਾਹਿਬ ਮੋਗਾ
@amritpalsinghsidhu814
@amritpalsinghsidhu814 Ай бұрын
ਹਾਈਬ੍ਰਿਡ ਬੀਜ ਹੀ ਪੰਜਾਬ ਦੇ ਲੋਕ ਨੂੰ ਨਾਮਰਦ ਕਰ ਰਹੇ ਹਨ।
@gillvikramjitsingh427
@gillvikramjitsingh427 Ай бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਕੀਮਤੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ❤❤ ਸਾਡੇ ਵੀਰ ਤੁਹਾਡੇ ਤੋਂ ਪ੍ਰੇਰਨਾ ਲੈਣ ਖੇਤੀ ਕਰਨ ਮਿਹਨਤ ਕਰਨ ਤਰੱਕੀਆਂ ਮਾਨਣ ਪਰਮਾਤਮਾ ਚੜ੍ਹਦੀਕਲਾ ਬਖਸ਼ੇ ਜੀ ਤੁਹਾਨੂੰ ਚੰਗਾ ਕੰਮ ਕਰੋ ਵਾਹਿਗੁਰੂ ਜੀ ਰੰਗ ਭਾਗ ਲਾਉਂਦੇ ਹਨ ਤੁਹਾਡਾ ਧੰਨਵਾਦ ਜੀ🙏🙏
@balwindersinghbrar5963
@balwindersinghbrar5963 25 күн бұрын
ਭਰਾ ਮੇਰੇ, ਤੁਹਾਡੇ ਬੋਲਣ ਦੀ ਸਪੀਡ ਥੋੜੀ ਜ਼ਿਆਦਾ ਹੀ ਹੈ। ਇਸਨੂੰ ਘਟਾਉਣ ਦੀ ਕੋਸ਼ਿਸ਼ ਜ਼ਰੂਰ ਕਰੋ। ਬਾਕੀ ਤੁਹਾਡਾ ਤਜਰਬਾ ਅਤੇ ਜਾਣਕਾਰੀ ਦੇਣ ਦਾ ਢੰਗ ਕਾਬਲੇ ਤਾਰੀਫ਼ ਹੈ।
@SKl-d4m
@SKl-d4m Ай бұрын
Very good information about pyaj
@Harman_singh564
@Harman_singh564 Ай бұрын
Santokh Singh good
@lekhrajkamboj664
@lekhrajkamboj664 Ай бұрын
Vgood 👍
@lovepreetdhanoa3917
@lovepreetdhanoa3917 Ай бұрын
Desi sabh toh bdia rehda
@jatindergrewalPB10
@jatindergrewalPB10 Ай бұрын
Veer g hybrid payaj kinee time ch harvesting lyi tyar ho janda
@jogindersinghbatth7982
@jogindersinghbatth7982 Ай бұрын
Great 👍
@jogindersinghbatth7982
@jogindersinghbatth7982 Ай бұрын
Good job
@mehndipalwan7549
@mehndipalwan7549 Ай бұрын
❤❤❤❤❤
@Amandeepsingh-or1ng
@Amandeepsingh-or1ng Ай бұрын
Thanku ❤
@baljindersingh7802
@baljindersingh7802 Ай бұрын
Waheguru ji
@sarupsingh2978
@sarupsingh2978 Ай бұрын
Ghar lai alag sale waste alag ,ki o piyaj gharna wich hi khana hai
@jagdev3219
@jagdev3219 Ай бұрын
🙏🙏
@RamanSingh-t3x
@RamanSingh-t3x Ай бұрын
22 assi ghar di beej tyar krde aa
@GauravRajput-t8u
@GauravRajput-t8u Ай бұрын
🙏🙏🙏🙏
@SKl-d4m
@SKl-d4m Ай бұрын
Pyaj gndel kio niklday hn
@sakinderboparai3046
@sakinderboparai3046 Ай бұрын
ਬੀਜ ਮਾੜਾ ਹੁੰਦਾ। ਹੈ। ਆਮ ਬੰਦੇ ਨੂੰ ਬੀਜ ਵਧੀਆ ਨਹੀ ਮਿਲਦਾ ।
@sakinderboparai3046
@sakinderboparai3046 Ай бұрын
ਬੀਜ ਮਾੜਾ ਹੁੰਦਾ। ਹੈ।
@MadeinPanjab1699
@MadeinPanjab1699 Ай бұрын
ਬਾਈ ਮੈਂ 29oct. ਨੂੰ AP3 ਮਟਰ ਬੀਜੇ ਸਨ, 25 ਦਿਨਾਂ ਦੇ ਹੋ ਗਏ ਹਜੇ ਤੱਕ ਕੋਈ ਸਪਰੇਅ ਨੀ ਕਰ ਹੋਈ ਮੈਂ ਬਿਮਾਰ ਹੋ ਗਿਆ ਸੀ ਸੋ ਮੇਤੋਂ ਹੋ ਨੀ ਸਕੀ ਕੋਈ ਬੰਦਾ ਮਿਲ਼ਿਆ ਨੀ ਹਾਂ ਯੂਰੀਆ ਮੈਂ ਦੋ ਬੋਰੇ/ਏਕੜ ਪਵਾ ਚੁੱਕਾਂ ਬੱਸ ਸਪਰੇਅ ਨੀ ਕੋਈ ਕਰ ਸਕਿਆ,,,ਮਟਰ ਉਂਝ ਤਾਂ ਠੀਕ ਆ ਪਰ ਕੋਈ ਸਪਰੇਅ ਦੱਸੋ ਜਿਹੜੀ ਹੁਣ ਮੈਂ ਕਰਕੇ ਓਹਨਾਂ ਨੂੰ ਸਹੀ ਸਟੇਜ ਤੇ ਲਿਆ ਸਕਾਂ
@baljitsinghkahlon8304
@baljitsinghkahlon8304 Ай бұрын
ਵੀਰ 29 oct ਤਾਂ ਆਓਨੀ ਹਾਲੇ
@modernagriculture567
@modernagriculture567 Ай бұрын
Photo send karo
@SatnamSingh-pf7dd
@SatnamSingh-pf7dd Ай бұрын
ਬਾਈ ਜੀ,ਹੁਣ 19 ਤਰੀਕ 11ਵਾ ਮਹੀਨ ਕੀ ਪਿਆਜ ਪਨੀਰੀ ਤੀਜ ਸਕਦੇ ਆ
Try this prank with your friends 😂 @karina-kola
00:18
Andrey Grechka
Рет қаралды 9 МЛН
coco在求救? #小丑 #天使 #shorts
00:29
好人小丑
Рет қаралды 120 МЛН
Try this prank with your friends 😂 @karina-kola
00:18
Andrey Grechka
Рет қаралды 9 МЛН