ਪਿਆਰ ਅਤੇ ਵਿਆਹ-2 | Narinder Singh Kapoor | Pyaar Ate Viah-2 | ਨਰਿੰਦਰ ਸਿੰਘ ਕਪੂਰ | Punjabistan

  Рет қаралды 24,031

Punjabistan ਪੰਜਾਬੀਸਤਾਨ پنجابستان

Punjabistan ਪੰਜਾਬੀਸਤਾਨ پنجابستان

Күн бұрын

Пікірлер: 46
@SatnamSingh-bc5zm
@SatnamSingh-bc5zm 4 жыл бұрын
ਪਹਾੜ ਦੂਰੋਂ ਹੀ ਸੋਹਣੇ ਲੱਗਦੇ ਹਨ, ਬਰਫ਼ ਪੈਂਦੀ ਬੜੀ ਸੋਹਣੀ ਲੱਗਦੀ ਹੈ।ਕਿਸੇ ਵੀ ਚੀਜ਼ ਦੀ ਪ੍ਰਾਪਤੀ ਤੱਕ ਸਾਡਾ ਚਾਅ ਬਣਿਆਂ ਰਹਿੰਦਾ ਹੈ ਅਤੇ ਸਾਡੇ ਲਈ ਖਾਸ, ਅਦਭੁੱਤ ਬਣੀਂ ਰਹਿੰਦੀ ਹੈ। ਉਹੀ ਚੀਜ਼ ਦੀ ਪ੍ਰਾਪਤੀ ਤੋਂ ਬਾਅਦ ਖਾਸ ਤੋਂ ਆਮ ਬਣਦਿਆਂ ਦੇਰ ਨਹੀਂ ਲੱਗਦੀ।
@punjabistan
@punjabistan 4 жыл бұрын
ਦੁਰੁਸਤ❣️
@simsim4679
@simsim4679 3 жыл бұрын
Its true. The hunt is always more thrilling than the kill.
@NetsatHD
@NetsatHD 3 жыл бұрын
Right
@HarpreetSingh-eu6ut
@HarpreetSingh-eu6ut 2 жыл бұрын
िਕਤਾਬਾ ਦੀਅਾ ਗॅਲਾ
@GurdeepSingh-xs8lq
@GurdeepSingh-xs8lq 4 жыл бұрын
"ਜੇ ਕਿਸੇ ਕਾਰਣ ਪ੍ਰਕ੍ਰਿਤੀ ਵਿੱਚ ਖੜੋਤ ਆ ਜਾਵੇ, ਤਾ ???" .... ਬਹੁਤ ਡੂੰਘੀ ਸ਼ਬਦਾਵਲੀ ਹੈ। ਬਹੁਤ ਖੂਬ...
@NetsatHD
@NetsatHD 3 жыл бұрын
Right
@VETNGAS
@VETNGAS 3 жыл бұрын
Deeply ਭਾਸਾ
@r.jawandha5343
@r.jawandha5343 4 жыл бұрын
ਬਹੁਤ ਹੀ ਸੋਹਣਾ ਲਿਖਿਆ ਹੈ ❤❤
@punjabistan
@punjabistan 4 жыл бұрын
..❤️
@DaljitSingh-xn9ux
@DaljitSingh-xn9ux 2 жыл бұрын
MOUNTAIN & WOMAN LOOKS BEAUTIFUL FROM FAR OFF.
@vickss8630
@vickss8630 4 жыл бұрын
So true
@kgfbrandpb0721
@kgfbrandpb0721 4 жыл бұрын
Waah💕
@punjabistan
@punjabistan 4 жыл бұрын
..❤️
@simarsingh401
@simarsingh401 3 жыл бұрын
ਏਦਾਂ ਦੀਆਂ ਵੀਡੀਓ ਹੋਰ ਲਿਆਈਆਂ ਜਾਣ ਜੀ🙏🙏
@punjabistan
@punjabistan 3 жыл бұрын
Zaroor Koshish KaraNge Ji..❣️
@GurpreetSingh-bi9kc
@GurpreetSingh-bi9kc Жыл бұрын
Good
@sukhpalsinghpunjabi6293
@sukhpalsinghpunjabi6293 3 жыл бұрын
Right
@neerubala3970
@neerubala3970 4 жыл бұрын
सच में
@souravnarula5957
@souravnarula5957 4 жыл бұрын
Lovely
@punjabistan
@punjabistan 4 жыл бұрын
Thankyou ❣️
@AmarjitSingh-cj9pd
@AmarjitSingh-cj9pd 4 жыл бұрын
Awesome 👏
@punjabistan
@punjabistan 4 жыл бұрын
Thanku❣️
@pbx1_music977
@pbx1_music977 3 жыл бұрын
👌🏻👌🏻👌🏻
@punjabistan
@punjabistan 3 жыл бұрын
❣️❣️
@palwindersingh3131
@palwindersingh3131 3 жыл бұрын
Nice
@punjabistan
@punjabistan 3 жыл бұрын
Thanku❣️
@manmindersingh1098
@manmindersingh1098 4 жыл бұрын
❤️❤️
@punjabistan
@punjabistan 4 жыл бұрын
..❤️
@daljeetsandhu4197
@daljeetsandhu4197 4 жыл бұрын
Bahut vadia Sagar ji keep it up thank you from Toronto
@punjabistan
@punjabistan 4 жыл бұрын
Mohabbat Huzoor.. Salamat Raho Ji❣️
@navdeepsingh3195
@navdeepsingh3195 4 жыл бұрын
ਜਨਾਬ ਜੀ, ਅਰਜੋਈ ਆ ' ਮੇਰਾ ਦਾਗਿਸਤਾਨ ' ਦੇ ਅਗਲੇ ਹਿੱਸੇ ਵੀ ਪਾਦੋ 🙏🙏
@punjabistan
@punjabistan 4 жыл бұрын
Jald hi 9th part upload karde haaN ji.. Shukriya
@vickss8630
@vickss8630 4 жыл бұрын
Kyi vaari banda inna fass janda hai duniyadaari vich k oh chaunda hai pyar krna par khul kr NHi paunda so Avein nhi hunda koi bewafa. .... Usdi v koi majboori honi...... ✌
@sarbjitsingh9926
@sarbjitsingh9926 4 жыл бұрын
ਬੜੀ ਗੁੰਝਲਦਾਰ ਰਚਨਾ ਸੀ ਕੁੱਝ ਵੀ ਸਮਝ ਨਹੀ ਅਾੲੀ ਕੲੀ ਵਾਰੀ ਦੇਖ਼ੀ ਸੁਣੀ ਪਰ ਸਿਰ ੳੁਪਰੋਂ ਦੀ ਲੰਘ ਗੲੀ
@LovepreetPunnu
@LovepreetPunnu 4 жыл бұрын
Bhaji written vich mil ju eh part
@punjabistan
@punjabistan 4 жыл бұрын
Janab 'Tarakved' Kitab Hai Ji.. But word file vich available nahiN ji.
@davinderkaur1273
@davinderkaur1273 3 жыл бұрын
Mere relationship nu 8sal ho gye c..asi dove ek doje nu paun le path v krde hunde c bt jdo viah d gl kiti ta ghr vich bhuht kalesh hoyea eda lggga jida sare supne hi tutt gye hon. ..but pta n kyu me os viah to bilkul khush n c ghrde chahe dukhi c bt mnn gye c but mere dil keha ki me othe n jana bs menu bacha lo. ..eda kyu hoyea houga mere nl?
@jasskhosa8179
@jasskhosa8179 3 жыл бұрын
Kyu oh tuhdi jid bn gya c ...... pyar pishe reh gya c
@davinderkaur1273
@davinderkaur1273 3 жыл бұрын
@@jasskhosa8179 eda n c me ohde bina v khush nhi a bilkul v. .kise hor vl dekhn nu aj v dil nhi krda
@harnoorkaur86
@harnoorkaur86 Жыл бұрын
ਅਸਲ ਵਿੱਚ ਜ਼ਿੰਦਗੀ ਚ ਬਹੁਤ ਘੱਟ ਲੋਕ ਹੁੰਦੇ ਹਨ ਜਿਹਨਾਂ ਨੂੰ ਯਾਦ ਕਰਕੇ ਜਾਂ ਮਿਲ ਕੇ ਅਸੀਂ ਖੁਸ਼ ਹੁੰਦੇ ਹਾਂ.. ਪਰ ਦਿਲ ਇਹੋ ਜਿਹੀਆਂ ਖੁਸ਼ੀਆਂ ਨੂੰ ਸਾਂਭ ਕੇ ਰੱਖਣਾ ਚਾਹੁੰਦਾ ਹੈ ਕਿ ਕਿਤੇ ਉਹ ਸਾਨੂੰ ਧੋਖਾ ਨਾ ਦੇ ਦੇਣ ਇਸ ਨੂੰ ਇਕ simple example ਨਾਲ਼ ਸਮਝਦੇ ਆ ਜਿਵੇਂ ਸਾਡੇ ਕੋਲ ਕੋਈ ਕੀਮਤੀ ਚੀਜ਼ ਹੋਵੇ ਤਾਂ ਅਸੀਂ ਉਸਨੂੰ ਸਾਂਭ ਕੇ ਰੱਖਦੇ ਹਾਂ ਕਿ ਬਸ ਜਰੂਰਤ ਵੇਲੇ ਹੀ ਉਸ ਕਰਨੀ ਹੈ regulaly ਨੀ ਬਿਲਕੁਲ ਉਸੇ ਤਰ੍ਹਾਂ ਕੁਝ ਰਿਸ਼ਤੇ ਅਸੀਂ ਏਦਾਂ e ਸਾਂਭ ਕੇ ਰੱਖਦੇ ਹਾਂ ਸ਼ਾਇਦ ਮੇਰੀ ਗੱਲ ਅਜੀਬ ਲੱਗੇ ਪਰ ਮੈਨੂੰ ਕਿਸੇ ਨੇ ਏਹੀ ਕਿਹਾ ਸੀ... ਕਿ ਮੈਂ ਇਹ ਰਿਸ਼ਤਾ ਆਮ ਨਹੀਂ ਕਰਨਾ kyok ਮੈ ਇਸ ਦੀ Grace elegance ਖ਼ਤਮ ਨਹੀਂ ਕਰਨਾ ਚਾਹੁੰਦਾ ... ਇਹ ਰਿਸ਼ਤਾ ਮੇਰੀ ਜ਼ਿੰਦਗ਼ੀ ਦਾ ਸਭ ਤੋਂ ਹਸੀਨ ਰਿਸ਼ਤਾ ਹੈ...ਇਸ।ਲਈ ਖਾਸ ਹੀ ਰਹੇ ਤਾਂ ਵਧੀਆ ਹੈ...☺️☺️
@gurpreetsinghbajwa6796
@gurpreetsinghbajwa6796 3 жыл бұрын
Veer malik mere nal contact kro
@punjabistan
@punjabistan 3 жыл бұрын
Sat sri akaal ji.. TusiN punjabistan86 instagram te raabta kar sakde ho ji
@NS-id7ff
@NS-id7ff 3 жыл бұрын
Hamesha aurtan bare bakwas karda hai... he stereotypes all women & ehdi female psychology bare koi v gal science te based nai hundi... bohta syana, apni family di women bare bolda hona... Har jagah aurat nu objectify karke bolda hai... this is his contribution to punjabi literature... my blood boils every time I get a notification or recommendation related to him... Hawas ton uppar v aurtan hundian ne & sikhi saroop ch edan diyan gallan karn wale di ninda honi chahidi hai
ਪਿਆਰ ਅਤੇ ਵਿਆਹ-1 | Narinder Singh Kapoor | Pyaar Ate Viah-1 | Punjabi Audio Books | Punjabistan
8:12
Punjabistan ਪੰਜਾਬੀਸਤਾਨ پنجابستان
Рет қаралды 49 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
How to treat Acne💉
00:31
ISSEI / いっせい
Рет қаралды 108 МЛН
Sukhwinder Amrit -  New Poetry -  2014
4:10
Sukhwinder Amrit
Рет қаралды 29 М.
ਵਿਆਹ-2 Viah-2 | Narinder Singh Kapoor | Recital~Sagar Malik | ਨਰਿੰਦਰ ਸਿੰਘ ਕਪੂਰ | Punjabistan
5:24
Punjabistan ਪੰਜਾਬੀਸਤਾਨ پنجابستان
Рет қаралды 55 М.
S T O I C I S M | REMIX KATHA BY SANT SINGH JI MASKEEN
17:51
W I T H O U T F E A R
Рет қаралды 64 М.
Irshad Sandhu | Pakistani Punjabi Shayari | Sagar Malik | Best Punjabi Audiobooks New | Punjabistan
9:27
Punjabistan ਪੰਜਾਬੀਸਤਾਨ پنجابستان
Рет қаралды 3,5 М.