ਪਿਆਰ ਹੋਇਆ ਵਿਆਹ ਤੋਂ ਬਾਅਦ || New Punjabi Short Movie 2022 || Veyah To Bad pyar || Deep Kotre Wala ||HD

  Рет қаралды 172,018

Deep Kotre Wala

Deep Kotre Wala

Күн бұрын

Music
Sujan Lama Official (youtube Channel)
👇👇👇👇👇👌👌👌👌👌👌
/ @sujanlamaofficial
ਜੇਕਰ ਤੁਹਾਨੂੰ ਸਾਡੀ ਇਹ ਸੌਟ ਮੂੂਵੀ
ਵਧੀਆ ਲੱਗੀ ਤਾ Deep Kotre Wala ਚੈਨਲ ਨੂੰ SUBSCRIBE ਕਰੋ ਜੀ ਧੰਨਵਾਦ ਜੀ ਸਾਰਿਆ ਦਾ ਜੀ
ਸਾਨੂੰ instagram ਤੇ Facebook ਪੇਜ ਤੇ ਵੀ Follow ਕਰੋ ਜੀ।
👇👇👇👇👇👇👇👇👇👇👇👇👇
INSTAGRAM - / deep_kotre_wala
FACEBOOK PAGE - / pardeepsinghmahal123
#New Punjabi Short Movie 2022#HD#Deep Kotre Wala#lohri #punjabi #new #kisan #deep #trending
#ghar patni
#new punjabi movie
#short movie
#village food
#village life movie
#village cooking
#patwari
#new
#punjabi
#trending
#comedy
#samsangat
#maa
#new #village #marriage
ਵਿਆਹ ਤੋਂ ਬਾਅਦ ਪਿਆਰ
ਕਲਾਕਾਰ
ਦੀਪ ਕੋਟੜੇ ਵਾਲਾ
ਅਵਤਾਰ ਹਰੀਏ ਵਾਲਾ
ਆਰ ਡੀ ਗੋਰਾਇਆ
ਹੰਸ ਵਰਮਾ
Story
ਗੁਰਮੀਤ ਬਾਠ
98725-13444
Directed and Edit by
Deep kotre wala
98881-62278
ਇਹ ਉਹ ਪੰਜਾਬੀ ਲਘੂ ਫਿਲਮਾਂ ਦੇ ਲਿੰਕ ਨੇ ਜੋ ਤੁਹਾਡੀ ਜਿੰਦਗੀ ਬਦਲ ਸਕਦੀਆ ਨੇ ਤੇ ਤੁਸੀ ਇਹਨਾ ਫਿਲਮਾ ਨੂੰ ਦੇਖ ਕੇ ਇਸ ਦਾ ਫਾਇਦਾ ਲੈ ਸਕਦੇ ਹੋ।
ਇਹ ਨੇ ਉਹ ਕੁੱਝ ਚੰਗੀਆਂ ਫਿਲਮਾਂ ਦੇ ਲਿੰਕ,ਦੇਖੋ ਜੀ।👇👇👇👇👇👇👇👇👇👇
ਪੇਕੇ ਹੁੰਦੇ ਮਾਂਵਾ ਨਾਲ👇👇
• ਮਾਂ ਧੀ ਦੀ ਇੱਕ ਸੱਚੀ ਕਹਾ...
ਭੂਆ ਦੀ ਦੀਵਾਲੀ👇👇
• ਭੂਆ ਦੀ ਦੀਵਾਲੀ#Bhuaa Di...
ਮੈ ਚੱਲੀ ਪੇਕਿਆ ਨੂੰ👇👇
• ਤੀਵੀ ਦੇ ਪੇਕੇ ਜਾਣ ਮਗਰੋ ...
ਦੋ ਵਹੁਟੀਆ👇👇
• ਦੋ ਵਹੁਟੀਆਂ-1#ਭਾਗ ਪਹਿਲਾ...
ਕਰਮਾ ਦਾ ਫਲ👇👇
• ਇਹ ਅੱਜ ਦੀ ਸਚਾਈ ਆ#Punja...
ਚਿੱਟੇ ਦੀ ਧੀ👇👇
• ਏਦਾ ਕੋਣ ਕੋਣ ਕਰਦਾ#punja...
ਮਾਂ ਦੀਆ ਅਨਪੜ ਅੱਖਾਂ👇👇
• ਮਾਂ ਦੀਆਂ ਅਨਪੜ ਅੱਖਾਂ#Au...
ਲਾਲਚੀ ਘਰਵਾਲੀ👇👇
• ਲਾਲਚੀ ਘਰਵਾਲੀ#Laalchi G...
ਰੱਖੜੀ ਦਾ ਮੁੱਲ 2👇👇
• ਰੱਖੜੀ ਦਾ ਮੁੱਲ-2#Rakhdi...
ਰੱਖੜੀ ਦਾ ਮੁੱਲ - 3👇👇
• ਰੱਖੜੀ ਦਾ ਮੁੱਲ - 3#Rakh...
ਨੂੰਹ ਨੇ ਦਿਖਾਏ ਦਿਨੇ ਤਾਰੇ
• ਨੂੰਹ ਨੇ ਦਿਖਾਏ ਦਿਨੇ ਤਾਰ...
ਅੱਜ ਦੀ ਹੋਲੀ👇👇
• ਦਿਓਰ ਨੇ ਭਾਬੀ ਨਾਲ ਹੋਲੀ ...
ਕਰੋਨਾ ਵਾਲਾ ਸੱਪ👇👇
• ਕਰੋਨਾ ਵਾਲਾ ਸੱਪ ਡਸ ਗਿਆ ...
ਟੁੱਟਦੇ ਰਿਸਤੇ👇👇
• ਵਿਆਹ ਤੋ ਪਹਿਲਾ ਹੀ ਆ ਗਿਆ...
ਖਾਨਦਾਨੀ ਨੂੰਹ👇👇
• ਖਾਨਦਾਨੀ ਨੂੰਹ ਦੀ ਦੇਖੋ ਕ...
ਭਰਾ ਬਣਿਆ ਸਰੀਕ👇👇
• ਦੋ ਸਕੇ ਭਰਾਵਾਂ ਦੀ ਇਹ ਕਹ...
ਸੁਲੱਖਣੀ ਲੋਹੜੀ👇👇
• ਸੁਲੱਖਣੀ ਲੋਹੜੀ#Sulakhni...
ਡਰਾਮੇਬਾਜ ਜਨਾਨੀ👇👇
• ਡਰਾਮੇਬਾਜ਼ ਜਨਾਨੀ ਦੇਖੋ ਕਿ...
ਕਲਯੁਗੀ ਪਿਆਰ👇👇
• Video
ਦੂਜਾ ਵਿਆਹ👇👇
• ਦੂਜਾ ਵਿਆਹ#Dujaa Veyah#...
ਛੜਿਆ ਦਾ ਮੁੰਡਾ👇👇
• ਛੜਿਆਂ ਦੇ ਮੁੰਡੇ ਦਾ ਵਿਆਹ...
ਲਾਲਚੀ ਘਰਵਾਲੀ👇👇
• ਲਾਲਚੀ ਘਰਵਾਲੀ#Laalchi G...
ਗਲਤ ਫੈਸਲਾ👇👇
• Video
ਨਜਾਈਜ ਰਿਸਤੇ👇👇
• ਨਜਾਇਜ਼ ਰਿਸ਼ਤੇ#Najize Ris...
ਰੱਖੜੀ ਦਾ ਮੁੱਲ👇👇
• ਰੱਖੜੀ ਦਾ ਮੁੱਲ#Rkhdi Da...
ਅਹਾਸਾਸ ਆਪਣਿਆ ਦਾ👇👇
• ਅਹਿਸਾਸ ਆਪਣਿਆ ਦਾ#Ehsaas...
ਧੀਆਂ ਦੀ ਦੀਵਾਲੀ👇👇
• ਧੀਆਂ ਦੀ ਦੀਵਾਲੀ#Diwali#...
ਬਾਪੂ ਦਾ ਵੰਡਾਰਾ👇👇
• Baapu Da Vadara#ਬਾਪੂ ਦ...
ਮਾਂ ਤੇ ਮਾਂ ਵਿੱਚ ਫਰਕ👇👇
• ਮਾਂ ਤੇ ਮਾਂ ਵਿੱਚ (ਫਰਕ)P...
ਦਾਣਾ ਪਾਣੀ👇👇
• Daana Paani#Dana Pani#...
ਝੂਠਾ ਸੁਪਨਾ👇👇
• Jutha Supna#ਝੂਠਾ ਸੁਪਨਾ...
ਕੁੱਤੇ ਖਾਣੀ👇👇
• ਕੁੱਤੇ ਖਾਣੀ,A STRUGGLE ...
ਸੋਚ ਆਪੋ ਆਪਣੀ👇👇
• Soch Apo Apni#Punjabi ...
ਆਟੇ ਵਾਲੀ ਪੇਟੀ👇👇
• ਆਟੇ ਵਾਲੀ ਪੇਟੀ#Aate Wal...
ਯਾਰੀ ਦਾ ਫਰਜ👇👇
• ਯਾਰੀ ਦਾ ਫਰਜ#Yaari Da F...
ਬੇਰੀ ਦੀ ਦਾਸਤਾਨ👇👇
• ਏਸੇ ਗੱਲੋ ਲੋਕ ਧੀਆ ਜੰਮਣ ...
ਮਾੜੀ ਸੋਚ👇👇
• ਮਾੜੀ ਸੋਚ ਰੱਖਣ ਵਾਲਿਆ ਨੂ...
ਮਾਸਟਰ ਜੀ👇👇
• ਮਾਸਟਰ ਖਿਲਾਫ ਪਿੰਡ ਦੇ ਸਰ...
ਬਾਪੂ ਬੋਹੜ👇👇
• ਬਾਪੂ ਬੋਹੜ ਦੀ ਛਾਂ ਦਾ ਬਾ...
ਚਾਚੀ ਨੇ ਪੱਟਿਆ ਆਪਣੀ ਗੁਆਡਣ ਦਾ ਘਰ
• ਚਾਚੀ ਨੇ ਪੱਟਿਆ ਆਪਣੀ ਗੁਆ...
ਲੋਹੜੀ ਦੀ ਉਡੀਕ👇👇
• ਭੈਣਾ ਨੂੰ ਭਰਾਵਾ ਦੀ ਉਡੀਕ...
ਅੱਜ ਦੀ ਜਵਾਨੀ👇👇
• ਅੱਜ ਦੀ ਜਵਾਨੀ ਦਾ ਕੀ ਹਾਲ...
ਯਾਰੀ ਚ ਤਰੇੜ👇👇
• Video
ਪੈਸੇ ਦੇ ਪੁੱਤ👇👇
• Video
ਆਈ ਲੈਟਸ👇👇
• ਆਈ ਲੈਟਸ#ielts#Punjabi ...
Plz Subscribe My You Tube Channel
ਸਤਿ ਸ਼੍ਰੀ ਅਕਾਲ ਜੀ ਮੈ ਪਰਦੀਪ ਸਿੰਘ(ਦੀਪ ਕੋਟੜੇ ਵਾਲਾ) ਪਿੰਡ ਕੋਟੜਾ ਕੌੜਿਆ ਵਾਲਾ ਜਿਲਾ ਬਠਿੰਡਾ
ਦੋਸਤੋ ਤੁਹਾਡੇ ਸਹਿਯੋਗ ਦਾ ਕਰਕੇ ਆਪਣਾ ਚੈਨਲ ਵਧੀਆ ਚੱਲ ਰਿਹਾ ਜੀ ਆਪਣੀ ਕੋਈ ਵੀ ਵੀਡੀਓ ਏਹੋ ਜੇਹੀ ਨਹੀ ਹੋਵੇਗੀ ਜੋ ਆਪਾ ਆਪਣੇ ਪਰਿਵਾਰ ਵਿੱਚ ਬੈਠ ਕੇ ਨਾ ਦੇਖ ਸਕੀਏ ਸਾਡੀ ਹਮੇਸਾ ਇਹੀ ਕੋਸਿਸ ਹੁੰਦੀ ਆ ਵੀਡੀਓ ਵਿੱਚ ਕੋਈ ਚੰਗਾ ਸਨੇਹਾ ਦੇਣ ਦੀ ਕਮੇਡੀ ਕਰ ਕੇ ਤੁਹਾਨੂੰ ਹਸਾਉਣ ਦੀ ਸੋ ਦੋਸਤੋ ਜੇਕਰ ਆਪਣੀ ਵੀਡੀਓ ਵਧੀਆ ਲੱਗੇ ਤਾ ਲਾਈਕ ਕਮੈਂਟ ਸੇ਼ਅਰ ਜਰੂਰ ਕਰਿਓ ਜੀ।ਧੰਨਵਾਦ
ਆਪਣੇ ਚੈਨਲ ਨੂੰ ਵੱਧ ਤੋ ਵੱਧ ਸੇ਼ਅਰ ਕਰੋ ਤੇ Subscribe ਵੀ ਕਰੋ ਜੀ।
ਜਰੂਰੀ ਨੋਟ। ਵੀਰੋ ਬੇਨਤੀ ਹੈ। ਕਿ ਜੇਕਰ ਕੋਈ ਵੀ ਵਿਅਕਤੀ ਵੀਡੀਓ ਫੇਸਬੁੱਕ ਪੇਜ ਤੇ Upload ਕਰਦਾ ਹੈ ਤਾਂ youtube facebook Policy ਦੇ ਅਨੁਸਾਰ ਉਸ ਦੇ ਪੇਜ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਓ ਸਾਡੀ property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਸਾਡੀ ਮਨਜੂਰੀ ਤੋ ਬਿਨਾਂ ਵੀਡੀਓ use ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜੇਕਰ ਕੋਈ ਵੀ ਵੀਡੀਓ Upload ਕਰਨ ਦਾ ਚਾਹਵਾਨ ਹੈ। ਤਾ Contact 98881- 62278 ਤੇ ਕਰ ਸਕਦਾ ਹੈ। ਧੰਨਵਾਦ ਜੀ।
Important note. Friends is the request. If any person uploads the video to the Facebook page, then their page will be reported according to youtube facebook policy. This video is our property. It is a legal offense to use it. Legal action will be taken against us without the need of using the video. If anybody is interested in uploading the video. May contact .98881- 62278 Thank you
HI
Team of deep kotre wala your welcome friends
..............................................................................................................
friends love you all
................................................................................................................
About this channel Veero apne channel te latest Punjabi video, punjabi funny videos upload kiti an jandiya ne
Whatsapp no 98881-62278
You tube - / @deepkotrewala

Пікірлер: 227
@deepkotrewala
@deepkotrewala 2 жыл бұрын
ਸਾਡੀ ਹਰ ਇੱਕ ਵੀਡੀਓ ਨੂੰ ਤਸੀਂ ਉਮੀਦ ਤੋਂ ਵੱਧਕੇ ਪਿਆਰ ਦੇ ਰਹੇ ਓ,ਜਿਸ ਲਈ ਅਸੀ ਤੁਹਾਡੇ ਦਿਲੋਂਂ ਧੰਨਵਾਦੀ ਹਾ. ਸਾਡੀ ਮਿਹਨਤ ਦਾ ਮੁੱਲ ਮੁੜ ਰਿਹਾ ਹੈ,ਤੁਹਾਡਾ ਇੱਕਲਾ-ਇੱਕਲਾ ਕਮੈਂਟ ਸਿਰ ਮੱਥੇ. ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਏਹੋ ਜਿਹੀਆ ਚੰਗੀਆ ਵੀਡੀਓ ਦੇਖਣ ਲਈ ਸਾਡੇ KZbin Channel,Deep Kotre Wala ਨੂੰ ਜਰੂਰ Subscribe ਕਰੋ.
@ManpreetSingh-sv4ut
@ManpreetSingh-sv4ut 2 жыл бұрын
Ĺĺĺllllllpppppppppppppppppppppì
@SantoshSantosh-gr6vt
@SantoshSantosh-gr6vt 2 жыл бұрын
D6t
@Harshveer20170
@Harshveer20170 Жыл бұрын
thed
@mindhoklair1860
@mindhoklair1860 Жыл бұрын
​@@SantoshSantosh-gr6vt qk
@aafathai6235
@aafathai6235 Жыл бұрын
Nice bro ji very very nice
@balwinderkaursembhi803
@balwinderkaursembhi803 2 жыл бұрын
ਦੀਪ ਪੁਤ ਰਮਨ ਨੇ ਬਹੁਤ ਵਧੀਆ ਮੈਸਜ ਦਿੱਤਾ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੱੜਦੀ ਕਲਾ ਰੱਖੇ🙏🙏🌹🌺👍🎉❤️⭐️🌸🌹🙏🙏
@amrindersingh4649
@amrindersingh4649 2 жыл бұрын
ਬਹੁਤ ਸੋਹਣਾ ਸੁਨੇਹਾ ਦਿੱਤਾ ਵੀਰ ਜੀ ਤੁਸੀ ਇਸ ਵੀਡਿਉ ਨੂੰ ਬਣਾਉਣ ਵਾਲੀ ਸਾਰੀ ਟੀਮ ਮੈਂਬਰ ਤੇ ਦੀਪ ਵੀਰੇ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ
@baljinderbadhan5680
@baljinderbadhan5680 2 жыл бұрын
ਜਦੋ ਪਤੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਤਾ ਸਾਨੂੰ ਕਦੇ ਵੀ ਇੱਕ ਦੂਜੇ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ ਵਿਆਹ ਤੋਂ ਬਾਅਦ ਸਾਨੂੰ ਸਿਫਰ ਆਪਣੇ ਘਰਵਾਲੇ ਵਾਰੇ ਸੋਚਣਾ ਚਾਹੀਦਾ
@lakhvirsingh5813
@lakhvirsingh5813 Жыл бұрын
Yes
@gurpreetkurpreet9711
@gurpreetkurpreet9711 2 жыл бұрын
ਵੀਰ ਜੀ ਜੇ ਘਰਵਾਲਾ ਧੋਖਾ ਦੇਵੇ ਫਿਰ ਜਨਾਨੀ ਕਰੇ ਮੇਰੇ ਮੇਸਿਜ ਦਾ ਜਵਾਬ ਜਰੂਰ ਦੇੳੁ
@drkrishansinghsidhu2418
@drkrishansinghsidhu2418 2 жыл бұрын
Very nice
@jaswinderkaur7972
@jaswinderkaur7972 Жыл бұрын
Deep veere tuhadi soch bahut jeada badia
@HarpreetSingh-gd2ck
@HarpreetSingh-gd2ck 2 жыл бұрын
ਬਹੁਤ ਵਧੀਆ ਵੀਡੀਓ ਬਹੁਤ ਲੋਕਾਂ ਨੂੰ ਸਮਝ ਆਉ ਗਿਆ ਈਹ ਮੈਸਜ
@jaswinderkaur7972
@jaswinderkaur7972 Жыл бұрын
Veere tuci sohne v roman to jeada ho
@nooraudio9745
@nooraudio9745 2 жыл бұрын
Owwwwsemmm story Bath veer g congraxxxxx all's gd msg
@gurmeetsinghbaath7577
@gurmeetsinghbaath7577 2 жыл бұрын
Thanks ji 😊
@jaswinderkaur7972
@jaswinderkaur7972 Жыл бұрын
Hun tenu ki milea yar milea ja ghar putea
@ਅਨੋਖੀਕਲਾ
@ਅਨੋਖੀਕਲਾ 2 жыл бұрын
ਬਹੁਤ ਬਹੁਤ ਵਧਾਈਆਂ ਵੀਰ ਜੀ। ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ।, ਜਿਉਂਦੇ ਵਸਦੇ ਰਹੋ । ਸਾਰੀ ਟੀਮ ਵਧਾਈ ਦੀ ਪਾਤਰ।। ਮੈਂ ਮਨਪ੍ਰੀਤ ਕੌਰ ਬਠਿੰਡਾ।।
@deepkotrewala
@deepkotrewala 2 жыл бұрын
Thanks ji
@jaswinderkaur7972
@jaswinderkaur7972 Жыл бұрын
Roman husband jade ena pear karda Hove jaan varda Hove kade v dhokha ni deyida
@VikramDhindsa-ku6qg
@VikramDhindsa-ku6qg Жыл бұрын
Kya 🌹🌹👌👌👌👌
@KuldeepSingh-nr5ck
@KuldeepSingh-nr5ck 2 жыл бұрын
Bahut vadyia ji god bless you
@swaranjeetkaur1162
@swaranjeetkaur1162 2 жыл бұрын
Very nice video 👌👌👌 ਦੀਪ ਵੀਰ ਜੀ ਤੇ ਰਮਨ ਦੀਦੀ ਬਹੁਤ ਵਧੀਆ ਮੇਸਜ ਦਿੱਤਾ very good 👍👍👍👍👍
@rajchowdhary7285
@rajchowdhary7285 2 жыл бұрын
RUBEN IS MY GIRL FRIEND AND GETS MARRIED RAVEY RUBEN AND A BABY BOY FOUR YEARS LATER HEAD GIRL AND HE IS VERY CONFIDENT BLACK MAIL FOR MONEY
@baljinderbadhan5680
@baljinderbadhan5680 2 жыл бұрын
Very very nice video❤️❤️❤️❤️❤️ ਵੀਰ ਜੀ ਆਪਣੀ ਫੈਮਲੀ ਨਾਲ ਮਿਲਾਉ
@bhavnoorsandhu5515
@bhavnoorsandhu5515 2 жыл бұрын
ਵੀਰੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਣ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@hansverma6654
@hansverma6654 2 жыл бұрын
Very very nice congratulations 🥰🥰🥰🥰
@Mandeep_ladher
@Mandeep_ladher 2 жыл бұрын
Bhuttt Soni video c Bai bhuttttttt Sona msg dita. Video ch very nice bro God bless you Carry on
@gurjindersingh1612
@gurjindersingh1612 2 жыл бұрын
Very nice video good massage deep g 🙏🥀💖🥀👌
@jagmeetsinghsivia8021
@jagmeetsinghsivia8021 2 жыл бұрын
Well done good work 👍carry on ji ❤️
@rupinderkaur1358
@rupinderkaur1358 2 жыл бұрын
Boht vdia msg ditta g 👍👍tusi very nycccc video👌👌 waheguru tuhanu hmesha chrdi kla vich rkhe🙏🙏
@jasvirsappal383
@jasvirsappal383 Жыл бұрын
Very nice 👌 👍 video God bless you
@Khushboo_Seth
@Khushboo_Seth 2 жыл бұрын
ਬਹੁਤ ਵਧੀਆ concept ਸੀ ਜੇ ਬੁੜੀਆਂ ਮੇਰਾ ਮਤਲਬ ਵਿਆਹੀਆਂ ਹੋਈਆਂ ਕੁੜੀਆਂ ਦੇ ਖ਼ਾਨੇ ਪੈ ਜਾਵੇ। Literally ਫਾਂਸੀ ਵਾਲਾ scene ਵੇਖ ਕੇ ਮੇਰੇ ਮੂੰਹੋਂ ਹਾਏ ਨਿਕਲੀ ਤੇ ਦਿਲੋਂ ਦਿਲੀ ਉਹ ਕੁੜੀ ਨੂੰ 50 ਗਾਲਾਂ ਵੀ ਕੱਢੀਆਂ ਗਈਆਂ। ਮੇਰੇ family members kehnde Kudiye eho jeha ki ਵੇਖ ਲਿਆ ਵੀ ਬੋਲ ਪਈ ਤੂੰ।👍👍 ਬਹੁਤ ਵਧੀਆ video c
@deepkotrewala
@deepkotrewala 2 жыл бұрын
Thanks ji
@LoveAthwal694
@LoveAthwal694 Жыл бұрын
Very nice very nice
@zirasatpal1386
@zirasatpal1386 2 жыл бұрын
Good story good massage I like all teem
@karandeepsharma674
@karandeepsharma674 Жыл бұрын
Very nice video good MSG 👍
@SonuSharma-to6tb
@SonuSharma-to6tb 2 жыл бұрын
Very nice video👍👍👍👍good message God bless all team members👍👍👍👍
@Jagdevgill7080
@Jagdevgill7080 2 жыл бұрын
3ewqt7
@ranasidhu6814
@ranasidhu6814 2 жыл бұрын
Nice RANA Sidhu RANA Sidhu
@sk.status9510
@sk.status9510 2 жыл бұрын
Nice video
@kiranvicky1310
@kiranvicky1310 2 жыл бұрын
a didi di mere bete nl pic a kotra koura ch kiti c imu didi pardeep veer k ghar
@sushilkumarkhullar9492
@sushilkumarkhullar9492 2 жыл бұрын
One of the best short story videos I have ever watched on a you tube channel Greatly impressed by the solid dialogue delivery of both of you and the solid voice of the main character Deep Of course the message delivered through the video was also very good The most liked dialogue was ਮੈਂ ਰੱਬ ਤਾਂ ਨਹੀਂ ਕਦੇ ਵੇਖਿਆ ਪਰ ਸ਼ਾਇਦ ਤੁਹਾਡੇ ਵਰਗਾ ਹੀ ਹੋਵੇਗਾ
@aafathai6235
@aafathai6235 Жыл бұрын
Nice bro ji very very nice
@jaswinderkaur7972
@jaswinderkaur7972 Жыл бұрын
God bless you veere
@gurmeetsingh6839
@gurmeetsingh6839 Жыл бұрын
Hi ❤
@luckykalru625
@luckykalru625 2 жыл бұрын
Very Very nice video
@hansverma6654
@hansverma6654 2 жыл бұрын
ਬਹੁਤ ਸੋਹਣਾ ਸੁਨੇਹਾ ਮੁਬਾਰਕਾਂ ਸਾਰੀ ਟੀਮ ਵਾਹਿਗੁਰੂ ਤਰੱਕੀਆਂ ਬਖਸ਼ੇ 🥰♥️♥️👌
@ralhonbalwinderkaur4002
@ralhonbalwinderkaur4002 2 жыл бұрын
Excellent msg
@lalibussar4051
@lalibussar4051 2 жыл бұрын
Well done veer👍👍👍🙏🙏
@ranasidhu6814
@ranasidhu6814 2 жыл бұрын
Att RANA Sidhu RANA Sidhu
@jagdeepkaur2393
@jagdeepkaur2393 Жыл бұрын
Nice video 👍🏻
@baljeetkaur5366
@baljeetkaur5366 2 жыл бұрын
Very nice video Deep putt all mamber de acting buth wedia a ji
@sarabjeetsingh3976
@sarabjeetsingh3976 2 жыл бұрын
Very nice
@GurpreetSingh-cg9os
@GurpreetSingh-cg9os 2 жыл бұрын
very nice
@manjitkaler8429
@manjitkaler8429 2 жыл бұрын
Very nice
@GurjotSingh-us2oj
@GurjotSingh-us2oj Жыл бұрын
Very nice
@KirnaMassi
@KirnaMassi 2 жыл бұрын
🙏🙏🙏
@Mittal_908
@Mittal_908 2 жыл бұрын
Deep Bai good.massge
@gursakhbal195
@gursakhbal195 Жыл бұрын
Nice❤❤❤❤
@Sabrimusic8934
@Sabrimusic8934 2 жыл бұрын
Good massage
@GurpreetKaur-yx7uv
@GurpreetKaur-yx7uv Жыл бұрын
Nice
@Jagdevgill7080
@Jagdevgill7080 2 жыл бұрын
P
@randeepsidhu987
@randeepsidhu987 2 жыл бұрын
ਦੀੱਪ ਵੀਰ ਤੁਸੀਂ ਤੇ ਤੁਹਾਡੀ ਟੀਮ ਦੀ ਹਰ ਵੀਡੀਓ ਬਹੁਤ ਚੰਗੀ ਹੁੰਦੀ ਤੇ ਹਰ ਵੀਡੀਓ ਚ ਕੋਈ ਨਾ ਕੋਈ massage ਹੁੰਦਾ ਜੋ ਸਮਾਜ ਨੂੰ ਨਵੀਂ ਸੇਂਧ ਦਿੰਦੀ ਹੈ
@deepkotrewala
@deepkotrewala 2 жыл бұрын
Thanks ji
@mantuchehal1548
@mantuchehal1548 2 жыл бұрын
Bahut Sohni muvi aa ji
@nikakaler6357
@nikakaler6357 2 жыл бұрын
Vry nice video
@jashansingh6706
@jashansingh6706 2 жыл бұрын
vry nice video ☝☝☝
@Gaming_With_Sukh_
@Gaming_With_Sukh_ 2 жыл бұрын
Raman de eyas heta ki hoea
@gurmeetsinghbaath7577
@gurmeetsinghbaath7577 2 жыл бұрын
ਬਹੁਤ ਵਧੀਆ ਵੀਡੀਓ ਜੀ ਸਰਿਆਂ ਨੇ ਬਹੁਤ ਸੋਹਣਾਂ ਕੰਮ ਕੀਤਾ ਵਧਾਈਆਂ ਦੇ ਹੱਕਦਾਰ ਹੋ ਜੀਉਂ ❤️❤️
@inderwalia9877
@inderwalia9877 2 жыл бұрын
Very nice story
@AmanCheema1313
@AmanCheema1313 2 жыл бұрын
Very nice story 😊
@ManjitSingh-tn3tj
@ManjitSingh-tn3tj 2 жыл бұрын
Nice video ji
@nikakaler6357
@nikakaler6357 2 жыл бұрын
Nice nice
@ParamjitKaur-ws5he
@ParamjitKaur-ws5he 2 жыл бұрын
Very good massage 👍👍 Veerji
@rajisingh4316
@rajisingh4316 2 жыл бұрын
Nice broji
@rajwinder7746
@rajwinder7746 2 жыл бұрын
Bhut sohni video hai ji god bless you
@manpreetkaur8588
@manpreetkaur8588 Жыл бұрын
je husband hor kise nu pyar kare ta daso wife ki kare wife late te bachayaa laye koi time na hove
@gurmeetsingh6839
@gurmeetsingh6839 Жыл бұрын
Fer ki ho u
@sajankakkar4146
@sajankakkar4146 2 жыл бұрын
Kahya baat a veer jee varry nice tuhadi ਸੋਚ ਜੀ
@pawandeeppunjabi8465
@pawandeeppunjabi8465 2 жыл бұрын
ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ ਮੁਬਾਰਕਬਾਦ 👍👍
@deepkotrewala
@deepkotrewala 2 жыл бұрын
Thanks
@hansverma6654
@hansverma6654 2 жыл бұрын
Thanku bro
@jivensingh7810
@jivensingh7810 2 жыл бұрын
ਬਹੁਤ ਵਧੀਆ ਸੁਨੇਹਾ ਜੀ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@sonygulzar9507
@sonygulzar9507 2 жыл бұрын
deep veere nice,video good message duniya nu
@HarpreetSingh-sk2ky
@HarpreetSingh-sk2ky 2 жыл бұрын
Wadia massage
@ninderpal7982
@ninderpal7982 2 жыл бұрын
Very nice video ji God bless you 👌❤️👌👌
@jaskarnsidhu4597
@jaskarnsidhu4597 2 жыл бұрын
Vary nice video
@Jagdevgill7080
@Jagdevgill7080 2 жыл бұрын
W1wr
@baljeetsharma9892
@baljeetsharma9892 2 жыл бұрын
NYC vdo
@tarandhaliwal280singh3
@tarandhaliwal280singh3 2 жыл бұрын
❤❤
@sukhisinghmusic
@sukhisinghmusic 2 жыл бұрын
Eh ta banda hi ghnt a
@gillgillsaab4270
@gillgillsaab4270 2 жыл бұрын
Ryt bro
@JaspalSingh-mu4zc
@JaspalSingh-mu4zc Жыл бұрын
ਸਹੀ ਹਮਸਫਰ ਅੈਦਾ ਦਾ ਹੀ ਹੋਣਾ ਚਾਹੀਦਾ ਹੈ .
@manpreetkaur8588
@manpreetkaur8588 Жыл бұрын
kass manu itna pyar millee
@gurmeetsingh6839
@gurmeetsingh6839 Жыл бұрын
Ki tenu milea nhi??
@bhullarsaab1727
@bhullarsaab1727 2 жыл бұрын
Very nice video gurmeet bro and deep bro
@jaswinderkaur6695
@jaswinderkaur6695 2 жыл бұрын
ਬਹੁਤ ਜ਼ਿਆਦਾ ਵਧੀਆ ਵੀਡੀਓ ਜੀ
@amanshergill8180
@amanshergill8180 2 жыл бұрын
ਬਹੁਤ ਹੀ ਵਧੀਆ ਸਟੋਰੀ ਆ ਦੀਪ ਵੀਰ ਕੁੜੀਆਂ ਪੰਪਾਂ ਵਿੱਚ ਆ ਜਾਂਦੀਆਂ
@lakhwindersinghsekhon2305
@lakhwindersinghsekhon2305 2 жыл бұрын
Very nice video 👍👍
@jasugill5862
@jasugill5862 2 жыл бұрын
Very nice video g god bless u all family
@sayallucky6229
@sayallucky6229 2 жыл бұрын
Very, nice,
@sunnyhans8030
@sunnyhans8030 2 жыл бұрын
Bhut vdia brother,,,,Awesome,,outstanding performance,, all team members Awesome work,,👍👍👍 Parmatma chrdi kla ch rakhn tndrustia bkshn,,,,ਜੁਗ ਜੁਗ ਜੀਓ,,,,
@surindersingh1313
@surindersingh1313 2 жыл бұрын
Very nice
@sukhdeepsingh5777
@sukhdeepsingh5777 2 жыл бұрын
Bht vadiaa video thodi veer ji bt tuc bht late video pahode ho thodi video di bht wait rehdi aw
@BhupinderSingh-mm9hl
@BhupinderSingh-mm9hl 2 жыл бұрын
Bohat soni video aa ji god bless you
@gurjitsinghchahal5589
@gurjitsinghchahal5589 2 жыл бұрын
Very nice
@luckybhullarluckybhullar2695
@luckybhullarluckybhullar2695 2 жыл бұрын
Very nice
@crazygamerz136
@crazygamerz136 3 ай бұрын
❤❤❤❤❤❤ ਬਹੁਤ ਵਧੀਆ ਵੀਰ ਜੀ
@harpalgrewal9489
@harpalgrewal9489 2 жыл бұрын
Good deep 🙏🙏🙏💞💞
@JasvirSingh-lb2cf
@JasvirSingh-lb2cf 2 жыл бұрын
Tuhanu veere waheguru chardi kala ch rakhe from italy
@mandeepsinghvicky8001
@mandeepsinghvicky8001 2 жыл бұрын
Nyc video bro
@kaursukhidhillon9272
@kaursukhidhillon9272 2 жыл бұрын
ਬਹੁਤ ਵਧੀਆ ਵੀਡੀਓ ਜੀ🥰🥰
@veerpalkaurbrarbrar9809
@veerpalkaurbrarbrar9809 2 жыл бұрын
Very nice video ji
@gurmeetsingh6839
@gurmeetsingh6839 Жыл бұрын
Hi ❤
@Roshan_machhiwara12
@Roshan_machhiwara12 2 жыл бұрын
Nice video
The selfish The Joker was taught a lesson by Officer Rabbit. #funny #supersiblings
00:12
ОТОМСТИЛ МАМЕ ЗА ЧИПСЫ🤯#shorts
00:44
INNA SERG
Рет қаралды 4,8 МЛН
GIANT Gummy Worm Pt.6 #shorts
00:46
Mr DegrEE
Рет қаралды 105 МЛН
Emotional Scene | Ammy Virk | Sargun Mehta | New Punjabi Movie | Latest Punjabi Movie 2024
19:57
Nooh Begani Sas Begani || New Panjabi Short Movie 2023 || Deep Kotre Wala
16:15