ਪਿਓ ਤਾਂਤਰਿਕ ਤੇ ਪੁੱਤ ਨੇ ਛਕ ਲਿਆ ਅੰਮ੍ਰਿਤ। ਪਿਓ ਨੇ ਕੱਢਤਾ ਪੁੱਤ ਨੂੰ ਘਰੋਂ ਬਾਹਰ।

  Рет қаралды 31,005

RMB Television

RMB Television

Күн бұрын

Пікірлер: 76
@GurleenKaur-bg6jo
@GurleenKaur-bg6jo Жыл бұрын
ਰੰਘਰੇਟਾ ਗੁਰੂ ਕਾ ਬੇਟਾ ਕਲਗੀਧਰ ਪਾਤਸ਼ਾਹ ਆਪਣੇ ਪੁੱਤਰ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੀ
@amritkaur389
@amritkaur389 Жыл бұрын
ਗੁਰੂ ਦੀ ਸਿਖੀ ਕਮਾਉਣਾ ਹੀ ਅਸਲੀ ਸਿੱਖ ਧਰਮ ਹੈ। ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@amritkaur389
@amritkaur389 Жыл бұрын
ਵਾਹ ਪੁੱਤਰਾ ਸ਼ਾਬਾਸ਼ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ।
@amritkaur389
@amritkaur389 Жыл бұрын
ਇਹੋ ਜਿਹੇ ਬੱਚੇ ਵਾਹਿਗੁਰੂ ਜੀ ਸਭਨਾਂ ਨੂੰ ਦੇਣ,ਵਾਹਿਗੁਰੂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ
@harkiretsingh1457
@harkiretsingh1457 Жыл бұрын
ਵਾਹਿਗੁਰੂ ਜੀ ਇਸ ਪਰੀਵਾਰ ਨੂੰ ਚੜ੍ਹਦੀ ਕਲ੍ਹਾ ਅਤੇ ਤੰਦਰੁਸਤੀ ਬਖਸ਼ੇ ਵਾਹਿਗੁਰੂ ਤੇ ਭਰੋਸਾ ਰੱਖ ਉਹ ਕਦੇ ਵੀ ਆਪਣੇ ਸਿੰਘ ਨੂੰ ਡੋਲਣ ਨਹੀ ਦਿੰਦਾ
@KaranSingh-cr8qd
@KaranSingh-cr8qd Жыл бұрын
ਸਿੱਖ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ!
@kabelsingh713
@kabelsingh713 Жыл бұрын
BILKUL JARUR WAHEGURU JI 🙏🙏
@SukhdevSingh-pz8ii
@SukhdevSingh-pz8ii Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਸਾਡੀ ਅਰਦਾਸ ਹੈ
@amarjitsingh-jq8ru
@amarjitsingh-jq8ru Жыл бұрын
ਧੰਨ ਗੁਰੂ ਸਾਹਿਬ ਜੀ ਧੰਨ ਗੁਰੂ ਦੀ ਸਿੱਖੀ ਵਾਹਿਗੁਰੂ ਜੀ ਸਭ ਸਿੱਖਾਂ ਨੂੰ ਪਾਖੰਡ ਵਾਦ ਨੂੰ ਛੱਡ ਕਰਕੇ ਸਿੱਖੀ ਨੂੰ ਅਪਣਾਉਣਾ ਚਾਹੀਦਾ ਹੈ ਮਹਾਰਾਜ ਸਾਹਿਬ ਆਪ ਜੀ ਨੂੰ ਬਲ ਬਖਸ਼ਣ ਸਿੱਖੀ ਕਮਾਉਣ ਦਾ🌹🌷🌹🙏🙏🙏
@CanadaKD
@CanadaKD Жыл бұрын
ਵਾਹਿਗੁਰੂ ਜੀ ਦਾ ਸਿਰ ਤੇ ਹੱਥ ਆ ਸਿੰਘ ਸਾਹਿਬ ਜੀ ਤੇ।
@SurjitSingh-hd3bo
@SurjitSingh-hd3bo Жыл бұрын
ਵਾਹ ਹੌਸਲਾ ਸਿੰਘ ਸਾਹਿਬ ਦਾ ||ਭਰੋਸਾ ਗੁਰੂ ਉੱਤੇ ਪੂਰਨ ਹੈ | 🙏🙏ਵਾਹਿਗੁਰੂ ਚੜਦੀ ਕਲਾ ਬਖ਼ਸ਼ਣ|🙏🙏
@balkarsinghsidhu800
@balkarsinghsidhu800 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ
@kewalsinghpannu
@kewalsinghpannu Жыл бұрын
ਇਹ ਹੁੰਦੀ ਹੈ ਸਿੱਖ ਦੀ ਰੱਜੀਪੁਜੀ ਰੂਹ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣਗੇ,
@SurjitSingh-hd3bo
@SurjitSingh-hd3bo Жыл бұрын
ਬਾਪੂ ਧਾਗੇ ਤਵੀਤ ਵੇਚੀ ਜਾਵੇ ਪਖੰਡ ਦਾ ਲੇਖਾ ਦੇਣਾ ਪੈਣਾ।ਅਜੇ ਵੀ ਸਮਾਂ ਹੈ ਪੁੱਤ ਨੂੰ ਘਰ ਲੈ ਆਵੇ।ਵਾਹਿਗੁਰੂ ਸਮਤ ਬਖ਼ਸ਼ੇ ।
@BaljitSingh-ji2yk
@BaljitSingh-ji2yk Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji
@ManjitSingh-lh2bq
@ManjitSingh-lh2bq Жыл бұрын
Waheguru ji mehar karo ji Khalsa ji upper ❤❤
@sukhpalsingh2769
@sukhpalsingh2769 Жыл бұрын
ਵਾਹ ਬਾਈ ਵਾਹ ਸਹੀ ਰਸਤਾ ਚੁਣਿਆ ਜੀ
@Bapu360
@Bapu360 Жыл бұрын
ਵੀਰ ਜੀ ਪਰਮਾਤਮਾ ਤੁਹਾਨੂੰ ਚੜ ਦੀ ਕਲਾ ਵਿੱਚ ਰੱਖਣ ❤❤❤❤❤❤❤❤❤❤❤❤❤❤❤❤❤❤❤ਤੋ ਸਲਾਮ ਕਰਦੇ ਵੀਰ ਜੀ
@HMT5911di
@HMT5911di Жыл бұрын
ਬਹੁਤ ਵਧੀਆ ਸਿੰਘ ਸਾਬ ਆਪਾਂ ਸਾਰੇ ਹੀ ਸਿੱਖ ਭਾਈਚਾਰਾ ਹਾਂ, ਜਾਤਾਂ ਪਾਤਾਂ ਤਾਂ ਬਾਹਮਣਾਂ ਦੀਆਂ ਬਣਾਈਆਂ ਹਨ ਜਿਹਨਾ ਵਿੱਚ ਆਪਾਂ ਅੱਜ ਤੱਕ ਫਸੇ ਹੋਏ ਹਾਂ ......
@SurjitSingh-fb4jr
@SurjitSingh-fb4jr Жыл бұрын
ਸਲੂਟ ਐ ਬਾਈ ਜੀ ਤੈਨੂੰ ਧੰਨ ਤੇਰੀ ਸਿੱਖੀ
@HMT5911di
@HMT5911di Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਕਾਰੋਬਾਰ ਵਿਚ ਬਰਕਤ ਪਾਉਣ ਖਾਲਸਾ ਜੀ 🙏 🙏 🙏 ☬☬☬☬☬
@Deeplifexyz
@Deeplifexyz Жыл бұрын
ਵਾਹ ਜੀ ਵਾਹ ਸਿੰਘ ਸਾਹਿਬ ਜੀ
@harkiretsingh1457
@harkiretsingh1457 Жыл бұрын
ਬਹੁਤ ਵਧੀਆ ਗੱਲ ਕੀਤੀ ਭਾਈ ਸਾਹਿਬ ਨੇ ਕਿ ਸਿਖ ਕੌਮ ਨੂੰ ਗੁਰੂ ਸਾਹਿਬ ਨੇ ਰਾਜੇ ਬਣਾਇਆ ਨਾ ਕਿ ਮੰਗਤੇ 🙏🙏
@jagdevsinghmaan7257
@jagdevsinghmaan7257 Жыл бұрын
ਸਿੰਘ ਸਾਹਿਬ ਜੀ ਦੀ ਪੂਰੀ ਵੀਡੀਓ ਵਿੱਚ ਇੰਟਰਵਿਊ ਦਾ ਨਜ਼ਾਰਾ ਆ ਗਿਆ 😊❤
@Humanity0101
@Humanity0101 Жыл бұрын
100% right stand veer da 100%. Waheguru ji sare parvar nu sahara den chardi kala bakshan 🙏🏼
@Rajindersingh-hj3ep
@Rajindersingh-hj3ep Жыл бұрын
Sadke jaiay as veer de 🙏
@jagmohnsingh1097
@jagmohnsingh1097 Жыл бұрын
ਬਹੁਤ ਵਧੀਆ ਸਿੰਘ ਸਾਹਿਬ
@Rajindersingh-hj3ep
@Rajindersingh-hj3ep Жыл бұрын
Bahut vdia es tu sanu sikhna chahida
@harbanskaur8146
@harbanskaur8146 Жыл бұрын
ਦੁਨੀਆਂ ਦੇ ਅਸਲ ਪਿਤਾ ਦੇ ਲੜ ਲੱਗ, ਸਭ ਤੋ amuli ਦਾਤ ਤੁਹਾਡੇ ਕੋਲੋ ਕੋਈ ਨਹੀਂ ਖੋ ਸਕਦੇ, ਨਾ ਕੋਈ ਥੋਰ ਹੋਣੀ
@daljitlitt9625
@daljitlitt9625 Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖ ।
@mohandhaliwal9812
@mohandhaliwal9812 Жыл бұрын
Waheguru ji Mehar karo ji Khalsa ji upper ❤❤
@rajwinder1968
@rajwinder1968 Жыл бұрын
ਵਾਹਿਗੁਰੂ ਚੜਦੀ ਕਲਾ ਬਖਸੇ
@harpalkaur9600
@harpalkaur9600 Жыл бұрын
Waheguru ji aap nu hmesha chardicla vich rkhe
@GurjitSingh-jh6us
@GurjitSingh-jh6us Жыл бұрын
Asli te Sacha khalsa verry nice jindabad
@gillkiran49
@gillkiran49 Жыл бұрын
Bahut Wadhia Veerji . Guru Sahib de Mehal hei tuhade te.
@gurnamsinghgill1672
@gurnamsinghgill1672 Жыл бұрын
Waheguru ji. Waheguru ji. Waheguru ji.
@baljeetkaur2072
@baljeetkaur2072 Жыл бұрын
Bahut khoob guruji di mehar mehanat apani mehar waheguruji di utaar chadav sarean di jindagi vich kise na kise roop vich aunde hi rehnde han par daridta hi savair chadaundi hai ji ese nu jindagi kehnde han
@cherrysandhu8708
@cherrysandhu8708 Жыл бұрын
Waheguru ji mehar karna ji😊😊
@harafangle9473
@harafangle9473 Жыл бұрын
ਵਾਹਿਗੁਰੂ ਜੀ
@BaljitKaur-xe4kp
@BaljitKaur-xe4kp Жыл бұрын
Waheguru Ji mehar kro ji
@diljeetkaur5858
@diljeetkaur5858 Жыл бұрын
Dhan guru govind singh dhan guru ka singh ❤️🙏🏻🙏🏻👌
@user-bl1ds6cj8t
@user-bl1ds6cj8t Жыл бұрын
Very nice, very wise thoughts of veer
@ManjitSingh-lh2bq
@ManjitSingh-lh2bq Жыл бұрын
Singh Saab ji mare Umar v tanu Lag javea ❤❤❤😢😢😢😢
@jattmehkma4737
@jattmehkma4737 Жыл бұрын
Waheguru ji
@sarbjeetmaan2224
@sarbjeetmaan2224 Жыл бұрын
Waheguru Mehr kre
@baljinderkaurbaljinderkaur4006
@baljinderkaurbaljinderkaur4006 Жыл бұрын
Waheguru ji guru maharaj ji meher karo ji
@diljeetkaur5858
@diljeetkaur5858 Жыл бұрын
Waheguru ji chridikala kearn ji ❤️🙏🏻👌
@hsgdgshsg2249
@hsgdgshsg2249 Жыл бұрын
🙏gursikh veer gurmukh veer🙏
@smartphonedoctor1242
@smartphonedoctor1242 Жыл бұрын
Waheguru ji kirpa rakhe veer te
@deepsamra3003
@deepsamra3003 Жыл бұрын
Waheguru g 🙏
@mahibhangal782
@mahibhangal782 Жыл бұрын
Waheguru g tuhade te mehar kre y g
@jagdevsinghmaan7257
@jagdevsinghmaan7257 Жыл бұрын
ਅਕਾਲ ਹੀ ਅਕਾਲ ਹੈ 😊
@bhagwantkaurbrar5615
@bhagwantkaurbrar5615 Жыл бұрын
Dhan guru ji mehar banai rakhi all family ❤
@devinderkaur3283
@devinderkaur3283 Жыл бұрын
very good.veer ji.
@sattiking3026
@sattiking3026 Жыл бұрын
Weheguru ji
@gurdipanand4105
@gurdipanand4105 Жыл бұрын
Dhan Siri guru gobind Singh ji mharaj
@jagdevsinghmaan7257
@jagdevsinghmaan7257 Жыл бұрын
ਗੁਰੂ ਕ੍ਰਿਪਾ ਬਣਾਈ ਰੱਖਣ
@ronaksingh5770
@ronaksingh5770 Жыл бұрын
Waheguru gg eh priwaar ehna Yada vdia ki Har kise nl apna ban milde ne🚩🙏🚩🙏 ehna da khana hotel warga ni balki ghar warga hai🙏🚩🙏🚩 Waheguru gg pariwaar te mehar krna🚩🚩🙏🙏
@tripatpalkaur854
@tripatpalkaur854 Жыл бұрын
Waheguru hor chardi kala kare
@malwinderwalia2119
@malwinderwalia2119 Жыл бұрын
ਰਜੀ ਰੂਹਾਂ
@gurindermahil9240
@gurindermahil9240 Жыл бұрын
👏👏
@lukysidhu6536
@lukysidhu6536 Жыл бұрын
BINA MATLAB QUESTION KAR REHA IKO GAL DA CHAKAR PA RAKHEA 4 BACHE 4 BACHE HI KARI JA REHA B DEEP SINGH
@rajvirkaur8663
@rajvirkaur8663 Жыл бұрын
🙏🏻🙏🏻🙏🏻🙏🏻🙏🏻🙏🏻
@1Batman83
@1Batman83 Жыл бұрын
Putt nu baap di help krni chahidi hai amrit chakn karke agar ma baap dukhi ha ta dasve Patshah khush nahi ho sakde ma bap de paira ch swarg hunda chup krke bap nu mana ke Ghar wapas jao
@PreetKahlon-wx1ft
@PreetKahlon-wx1ft Жыл бұрын
Bap nu keve mnao ga matlb ki eh veer tantrik ban jave jeve eda bap kehnda aa tusi hi dso koi rah veer galt koi v ho sakda gal bap ja put de rishty di na kro gal shi ja galt di kro galt kon aa shi kon aa
@PreetKahlon-wx1ft
@PreetKahlon-wx1ft Жыл бұрын
Kal nu mera bap ja tada bap Khe Mai ta tere to kush aa j tu kise da qatal kre ki tusi ja mai bap de eh kehn te ma bap nu kush karn lyi kise di jaan nhi lai sakde es lyi kehnda aa gal ma baap di kushi di nhi shi galt di gal kro
@amarsinghdhaliwal4598
@amarsinghdhaliwal4598 Жыл бұрын
FOJE SAB DA AHO HAL BCHEA NAL DHAKA KARDE AJL RAFL FOJ ME REH JANDE NE
@lukysidhu6536
@lukysidhu6536 Жыл бұрын
WARE SHAH NA BEHABTA JANDIA NE BABE NE MAR KE HI PUTHE KAM CHADU
@saddu.111
@saddu.111 Жыл бұрын
Hindu Sikh ban Jaye te bale bale. Agar Sikh Christian ban jay to hai hai Karo beadbi ho gai , vitkra ho gaya hum lut Gaye . Hindu se Sikh ban hain Muslmanon se Sikh bhi banao
@KashmirSingh-se9ej
@KashmirSingh-se9ej Жыл бұрын
Eh he kithe ese bap nu goli mare zar
@democracy-dies-in-darkness
@democracy-dies-in-darkness Жыл бұрын
Just visited Khalsa dhaba, Bhaji is Great, Good food.
@lakhveersinghlakha9392
@lakhveersinghlakha9392 Жыл бұрын
Waheguru ji
@rajendra53013
@rajendra53013 Жыл бұрын
Waheguru ji 🙏
@tajinderpalsingh3312
@tajinderpalsingh3312 Жыл бұрын
Waheguru ji
@surindervirk4601
@surindervirk4601 Жыл бұрын
Waheguru ji
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН