ਪਿਛਲੇ 20-22 ਸਾਲਾਂ ਤੋਂ ਇਹ ਸਃ ਜੰਗੀਰ_ਸਿੰਘ_ਸੰਧੂ ਦਾ ਸਾਰਾ ਪਰਿਵਾਰ ਮੈਂਟਲੀ_ਅੱਪਸੈਟ ਨਰਕ ਬਤੀਤ ਕਰਨ ਲਈ ਮਜਬੂਰ ਸੀ🙏

  Рет қаралды 449,703

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 664
@GurjeetSingh-ux4dx
@GurjeetSingh-ux4dx 2 жыл бұрын
ਗੁਰਪ੍ਰੀਤ ਸਿੰਘ ਜੀ ਦੀ ਸੇਵਾ ਨੂੰ ਸਲਿਊਟ ਕਰਦੇ ਹਾ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਬਾਈ ਤੇ ਅਤੇ ਸਾਰੀ ਟੀਮ ਤੇ ਵਾਹਿਗੁਰੂ ਮੇਹਰ ਕਰੂਗਾ ਸਾਡਾ ਵਿਸ਼ਵਾਸ ਹੈ ਵਾਹਿਗੁਰੂ ਠੀਕ ਕਰਨਗੇ
@vikramsaini5636
@vikramsaini5636 9 ай бұрын
Sari sangat nu hath jodke benti a k jithe v Gurpreet veer g honi ponchde a sewa krn koshish krea kro k ehna d cha , pani d sewa krea kro oh aap hi naal lai k aunde a khan peen lyi samaan apa jada nhi kuch kr skde tan km se km apa ohna da cha pani hi kar sakiye , koshish krea kro … ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@loryofthelord4716
@loryofthelord4716 Жыл бұрын
ਵਾਹਿਗੁਰੂ ਭਲੀ ਕਰੇ ਦਿਲੋਂ ਸਤਿਕਾਰ ਆ ਗੁਰਪ੍ਰੀਤ ਵੀਰ ਨੂੰ ਸਾਡੀਆਂ ਦੁਆਵਾਂ ਹਮੇਸ਼ਾ ਹੀ ਤੁਹਾਡੇ ਨਾਲ ਆ "ਨਾਨਕ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ" 🛐🛐🛐🛐🛐🛐🛐🛐🛐🛐🛐
@mohinderkaur6283
@mohinderkaur6283 2 жыл бұрын
ਮੇਰੇ ਦਾਤਿਆ ਬਾਪੂ ਦੇ ਸਾਰੇ ਪਰਿਵਾਰ ਨੂੰ ਸਿਹਤਯਾਬੀ ਬਖ਼ਸ਼ੀ। ਮੇਰੇ ਪੁੱਤ ❤️❤️❤️❤️❤️ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ ਯੁੱਗ ਯੁੱਗ ਜੀਵੇ।
@ranjitkaur33
@ranjitkaur33 2 жыл бұрын
Bappu ji nu dakh k bhut tars aa rha 😭gurpreet veer ji tuhada koi den nhi de sakda rabb oo tusi loka li waheguru tuhanu lambi umar bakhan hamesha kush rho
@ranjitkaur6432
@ranjitkaur6432 2 жыл бұрын
🙏🙏🙏🙏
@pushpaahuja5300
@pushpaahuja5300 Жыл бұрын
Qp Ee Dr
@Roohdiroohtak
@Roohdiroohtak 2 жыл бұрын
Bohat saare loka nu samaj nahi ki assi duniya ch janam laike ki karn aaye ae but es veer nu avda maksat labhiya ae.. aayi aasal life ae.. kise di help karna.. and These days 90 percent humans are missing these facts about life.. about being a human.. thank you 🙏🏻 for helping all these people
@rabbrakha9414
@rabbrakha9414 2 жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@sumarsingh341
@sumarsingh341 2 жыл бұрын
Gurpreet verr ji tust ta ek mahan insaan ho स्लाम ha tohadi माँ nu kehna tohanu जन्म dita
@moyemoye2611
@moyemoye2611 2 жыл бұрын
Lambia umra Karna waheguru ji 🙏veer Gurpreet ji DE 🙏waheguru ji mehar bharia haat rkhna sare parivar Te 🙏
@poonamchug4007
@poonamchug4007 2 жыл бұрын
God blass you bhai
@SukhwinderKaur-ud7lh
@SukhwinderKaur-ud7lh 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਠੀਕ ਹੋ ਜਾਵੇਗਾ ਦਵਾਈ ਖਾਣ ਨਾਲ ਜ਼ਰੂਰ ਠੀਕ ਹੋ ਜਾਵੇਗਾ 🙏🙏🙏
@kuljitkanda1276
@kuljitkanda1276 2 жыл бұрын
ਬਾਈ ਗੁਰਪਰੀਤ ਸਿੰਘ ਜੀ ਤੁਸੀਂ ਇਹਨਾਂ ਸੋਹਣਾ ਕੰਮ ਕਰਦੇ ਹੋ ਪ੍ਰਮਾਤਮਾ ਬਾਈ ਗੁਰਪਰੀਤ ਜੀ ਥੋਡੀ ਟੀਮ ਨੂੰ ਅਤੇ ਸਾਰੀ ਟੀਮ ਦੇ ਪਰਿਵਾਰਾਂ ਨੂੰ ਪਰਮਾਤਮਾ ਅਤੇ ਇਸ ਟੀਮ ਦੇ ਨਾਲ ਜੁੜੇ ਹੋਏ ਹਰ ਪਰਿਵਾਰਾਂ ਨੂੰ ਪਰਮਾਤਮਾ ਦੁਨੀਆ ਦੀਆਂ ਕੁੱਲ ਖੁਸ਼ੀਆ ਬਖਸੀ ਰੱਬ ਮੈਨੂੰ ਤਾਂ ਬਾਈ ਜੀ ਗੁਰਪਰੀਤ ਦੇ ਵਿੱਚ ਅਤੇ ਬਾਈ ਗੁਰਪਰੀਤ ਦੇ ਪਰਿਵਾਰ ਵਿੱਚ ਦਿਖਦਾ
@amandeep6403
@amandeep6403 2 жыл бұрын
Good bless you ver ji parmntma thnolimbe age baksa
@davinderkaur2675
@davinderkaur2675 2 жыл бұрын
ਵਾਹਿਗੁਰੂ ਜੀ ਭਲੀ ਕਰੇ ਪਰਵਾਰ ਨੂੰ ਤੰਦਰੁਸਤੀ ਬਖਸ਼ਣ 🙏🙏
@balbirsinghvirk6713
@balbirsinghvirk6713 Жыл бұрын
ਵੀਰ ਗੁਰਪ੍ਰੀਤ ਸਿੰਘ ਮਿੰਟੂ ਜੀ ਆਪ ਜੀ ਨੂੰ ਸਲਾਮ ਕਰਦੇਂ ਹਾਂ ਆਪ ਜੀ ਦੀ ਬਹੁਤ ਵੱਡੀ ਸੇਵਾ ਵਾਹਿਗੁਰੂ ਜੀ ਇਸ ਪਰਵਾਰ ਤੇ ਕਿਰਪਾ ਕਰੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AbdurRehman-to9ou
@AbdurRehman-to9ou Жыл бұрын
9
@AbdurRehman-to9ou
@AbdurRehman-to9ou Жыл бұрын
❤😡
@lakhbirsingh801
@lakhbirsingh801 10 ай бұрын
ਵਾਹਿਗੁਰੂ ਭਲੀ ਕਰੇ ਇਸ ਪਰਿਵਾਰ ਸਤਿਨਾਮ ਸ਼੍ਰੀ ਵਾਹਿਗੁਰੂ
@balwinderkaursembhi803
@balwinderkaursembhi803 2 жыл бұрын
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਗੁਰਪ੍ਰੀਤ ਪੁਤ ਕੋਈ ਲਫ਼ਜ਼ ਨਹੀਂ ਸਾਰੇ ਪ੍ਰਵਾਰ ਤੇ ਮੇਹਰ ਭਰਿਆ ਹੱਥ ਰੱਖੀ ਗੁਰਪ੍ਰੀਤ ਤੇ ਮੇਹਰ ਭਰਿਆ ਹੱਥ ਰੱਖੀ ਚੱੜਦੀ ਕਲਾ ਰੱਖੀ 🙏🙏😭😭😭😭🙏🙏
@AbdurRehman-to9ou
@AbdurRehman-to9ou Жыл бұрын
J
@happymahal7538
@happymahal7538 10 ай бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਤੇ ਮਹੇਰ ਭਰੇਆ ਹੱਥ ਰੱਖੀ ਮੇਰੇ ਮਾਲਕਾ ਮੇਰੀ ਤੇਰੇ ਚਰਨਾਂ ਵਿੱਚ ਹੱਥ ਜੋੜ ਕੇ ਏਹੀ ਅਰਦਾਸ ਏਂ🙏🙏🙏🙏🙏🙏🙏🙏🙏🙏🙏
@bablasekhon1044
@bablasekhon1044 7 ай бұрын
ਵਾਹਿਗੁਰੂ ਜੀ ਕਾ ਖਾਲਸਾ
@gshara1
@gshara1 2 жыл бұрын
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽
@satinderkaur7317
@satinderkaur7317 2 жыл бұрын
ਵਾਹਿਗੁਰੂ ਜੀ ਅਗੇ ਅਰਦਾਸ ਆ ਤੁਹਾਡੀ ਮਿਹਨਤ ਸਫ਼ਲ ਹੋਵੇ ਇਸ ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
@ManpreetKaur-tg2iq
@ManpreetKaur-tg2iq 2 жыл бұрын
Waheguru ji Mehar Karo 🙏🙏
@sukhwinderkaur6092
@sukhwinderkaur6092 2 жыл бұрын
@@ManpreetKaur-tg2iq in
@KulwinderKaur-by1qj
@KulwinderKaur-by1qj 2 жыл бұрын
@@sukhwinderkaur6092 aqfaaa
@jassikular1978
@jassikular1978 6 ай бұрын
ਵਾਹਿਗੁਰੂ ਵਾਹਿਗੁਰੂ ❤❤❤
@kuldeeptoor2108
@kuldeeptoor2108 Жыл бұрын
Vahegurujimeharkareoji
@pooniarajsthan8916
@pooniarajsthan8916 2 жыл бұрын
ਭਾਈ ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰੱਖਣ, ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਮੂਲ ਮੰਤਰ ਜਿਸ ਦੀ ਪਾਵਰ ਆਪਾਂ ਅੱਜ ਇਸ ਵੀਡੀਓ ਵਿਚ ਰੱਖੀਂ ਦੇਖਦੀ ਹੈ
@RinkuSingh-uy2wc
@RinkuSingh-uy2wc 2 жыл бұрын
.
@gurmeetsingh2808
@gurmeetsingh2808 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪ੍ਰੀਤ ਸਿੰਘ ਵੀਰ ਜੀ
@tajinderkaur123
@tajinderkaur123 2 жыл бұрын
Waheguru ji .dee kirpa jroor ho jandi .shee bnde de hthan vich pahunch ge.nishkam sewak S.Gurprit Singh
@sarbjitkaurchhina335
@sarbjitkaurchhina335 2 жыл бұрын
🙏
@daljeetbajwa4896
@daljeetbajwa4896 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@tonyjhajj1995
@tonyjhajj1995 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@nihalsingh9658
@nihalsingh9658 2 жыл бұрын
Waheguru ji waheguru ji waheguru ji waheguru ji mehar kareo as pariwar te akha cho hanjo ne ruke dekh k pariwar nu dhan guru nanak dev ji mehar kareo 🙏🙏🙏😭😭😭😭
@sharanjitkaur4731
@sharanjitkaur4731 2 жыл бұрын
ਵਾਹਿਗੁਰੂ ਜੀ ਮੇਹਰ ਕਰੇ 🙏🙏🙏
@BabuRam-ws1jr
@BabuRam-ws1jr 4 ай бұрын
ਵਾਹਿਗੁਰੂ ਜੀ 🙏🙏
@amansidhu3175
@amansidhu3175 2 жыл бұрын
ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 🙏🙏🙏
@user-pw8sv7wl7e
@user-pw8sv7wl7e 8 ай бұрын
ਵਾਹਿਗੁਰੂ ਜੀ
@swaransingh6306
@swaransingh6306 2 жыл бұрын
ਗੁਰਪ੍ਰੀਤ ਵੀਰ ਬਹੁਤ ਵਧੀਆ ਸੇਵਾ ਕਰਦੇ ਨੇ ਮਨੁੱਖਤਾ ਦੀ ਵਾਹਿਗੁਰੂ ਜੀ ਮਿਹਰ ਕਰਨ ਇਹਨਾ ਸਾਰਿਆ ਤੇ ਮੈ ਗੁਰਪ੍ਰੀਤ ਵੀਰ ਨੂੰ ਦਿਲੋ ਸਲੂਟ ਕਰਦਾ
@bablasekhon1044
@bablasekhon1044 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@upkarsingh4030
@upkarsingh4030 2 жыл бұрын
Priwar tey datta apni kirpa da hath rekho je priwar tey jaldi khushiya den de kirpalta karo je
@kirandeep8660
@kirandeep8660 2 жыл бұрын
Ehe pind meri buaa viaahi hoi h ji assi ve peeeche 20 saala toh ihna de parivar bare sunde aaa rhe aa waheguru ji di mehar hove enna di family shi hoje waheguru ji ka khalsa waheguru ji ki fateh
@flashsingh8685
@flashsingh8685 6 ай бұрын
ਗੁਰਪ੍ਰੀਤ ਸਿੰਘ ਵੀਰ ਜੀ , ਤੁਹਾਨੂ salute hai ji 🙏🙏
@labana2323
@labana2323 6 ай бұрын
Waheguru ji Maher Karna waheguru g khalsa Waheguru g ke fata
@sunilkumar-vv3kw
@sunilkumar-vv3kw 2 жыл бұрын
Janoon ch aa ke bahut lok ave sewa krde ne te fr pichhe hat jande ne But tuci lmbe samay ton sewa kar rahe ho, aa thodi sachi sewa darshanuda hai ,mai naman krda hn thonu te thodi puri team nu. Ave manukhta di sewa karde raho, waheguru thonu hor taakat bakhshe
@gurvindersinghbawasran3336
@gurvindersinghbawasran3336 2 жыл бұрын
ਵਾਹਿਗੁਰੂ 😥😭😥 ਸੱਚੇ ਪਾਤਸ਼ਾਹ ਜੀ ਮੇਹਰ ਕਰੀ ਦਾਤਿਆ ਇਸ ਭੈਣਾਂ ਦੇ ਭਰਾ ਤੇ ਇਕ ਮਜਬੂਰ ਪਿਤਾ ਦਾ ਪੁਤ ਚਾਨਣ ਜਿਹੜਾ ਅੱਜ ਘਰ ਪ੍ਰਵਾਰ ਸਾਰਾ ਹੀ ਬਰਬਾਦ ਹੋਇਆ ਪਿਆ,,,,
@renukaahuja664
@renukaahuja664 2 жыл бұрын
🙏🙏 ਵਾਹਿਗੁਰੂ ਮਿਹਰ ਕਰੇ
@BalwinderKaur-dk4xl
@BalwinderKaur-dk4xl 2 жыл бұрын
Waheguru ji mahar karn family members ta 🙏🙏🙏🙏🙏God bless you all team members da thanks ji 👍👍👍👍👍
@baljitkaurjethar6975
@baljitkaurjethar6975 3 ай бұрын
0 ,,, ਵੀਰਜੀ ਤਾਹਾਨੂ ਰੱਬ ਲਾਬੀ ੳਮਾਰਬੁਕਸੇ
@makhankalas660
@makhankalas660 2 жыл бұрын
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@Jaswantsingh-sc4ny
@Jaswantsingh-sc4ny Жыл бұрын
Bu se Jaswant Singh ji bu se kni bu se Zee Zee ghu bu ko ko ko u ni ko ko
@NeetuKitchenofficial
@NeetuKitchenofficial Жыл бұрын
00
@KulwantSingh-vd9yq
@KulwantSingh-vd9yq 10 ай бұрын
19:34
@ManjitkaurDhami-ts8bd
@ManjitkaurDhami-ts8bd 10 ай бұрын
​@@NeetuKitchenofficialਦਾ ਸਭ ਵੀ
@ushajain-pv1tb
@ushajain-pv1tb 10 ай бұрын
Ĺ
@sukhiduggankaur384
@sukhiduggankaur384 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਪ੍ਰੀਵਾਰ ਤੇ, ਗੁਰਪ੍ਰੀਤ ਵੀਰ ਪ੍ਰਮਾਤਮਾ ਤੈਨੂੰ ਲੰਬੀ ਉਮਰ ਬਕਸ਼ੇ 🙏🙏🙏🙏
@HarjitKaur-fy6gq
@HarjitKaur-fy6gq 2 жыл бұрын
9 59 8
@mandeepsandhu9839
@mandeepsandhu9839 2 жыл бұрын
@@HarjitKaur-fy6gq ⁴4b is ,
@jagdevsingh9211
@jagdevsingh9211 7 ай бұрын
​@@HarjitKaur-fy6gq🎉🎉🎉🎉🎉🎉🎉🎉🎉🎉🎉🎉🎉🎉🎉🎉
@bablasekhon1044
@bablasekhon1044 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RajpalSingh-ni7fw
@RajpalSingh-ni7fw 2 жыл бұрын
ਵਹਿਗੂਰੁ ਜੀ ਮੇਹਰ ਕਰੇ
@tirathsingh4513
@tirathsingh4513 Жыл бұрын
Waheguru ji
@GurTusa-ob7rx
@GurTusa-ob7rx 16 күн бұрын
ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ
@YuvrajSingh-oc2mu
@YuvrajSingh-oc2mu 2 жыл бұрын
Wheguru ji mehar karna es parivar tay 🙏🙏🙏🙏
@0007dhillon
@0007dhillon 2 жыл бұрын
ਲਾਹਣਤ ਹੈ ਪਿੰਡ ਵਾਲੇ ਅਤੇ ਗੁਆਂਢੀਆ ਤੇ ਹਰਾਮੀਓ ਘਰ ਦਾ ਸਾਭ ਸਕਦੇ ਹੋ 2 ਦਿਨ ਲਈ। ਲੱਖ ਦੀ ਲਾਹਣਤ ਇਹੋ ਜਿਹੇ ਲੋਕਾਂ ਦੇ ਜੋ ਪਸ਼ੂਆਂ ਨੂੰ 2 ਦਿਨ ਲਈ ਪੱਠੇ ਨਹੀਂ ਪਾ ਸਕਦੇ।
@mohinderkaur6283
@mohinderkaur6283 2 жыл бұрын
ਨਹੀਂ ਵੀਰ ਉਹਨਾਂ ਦਾ ਭਰਾ ਕਹਿ ਤਾਂ ਰਹੇ ਨੇ। ਕਿ ਡੰਗਰਾਂ ਨੂੰ ਵੀ ਸੰਭਾਲਣਗੇ। ਮਕਾਨ ਨੂੰ ਜਿੰਦਾ ਲਾ ਦੇਣਗੇ , ਆਪਣੇ ਘਰ ਹੀ ਸੌਂਣਗੇ। ਇਹਨਾਂ ਦੀ ਕੁੜੀ ਨੂੰ ਵੀ ਘਰੇ ਲੈਣ ਜਾਣਗੇ।
@preetgillgill3775
@preetgillgill3775 2 жыл бұрын
ਵਾਹਿ ਗੁਰੂ ਜੀ🙏🙏🙏🙏🙏
@rajbindersingh8237
@rajbindersingh8237 Ай бұрын
ਗੁਰਪ੍ਰੀਤ ਘਰ ਦਾ ਭੇਦ ਗੁਪਤ ਰੱਖਿਆ ਕਰੋ ਵਿਹਲੇ ਘਰ ਦੇ ਬਹੁਤ ਦੁਸ਼ਮਣ ਹਨ
@jagdishbahia9162
@jagdishbahia9162 2 жыл бұрын
Waheguru ji Sare Parivaar te Maher kareo ji🙏🙏🙏🙏🙏😭😭😭😭😭🙏🙏🙏🙏🙏
@arshpreet4965
@arshpreet4965 2 жыл бұрын
Gurpreet veer ji rbb thonu chardikla bkshe.... Bht skoon milda aap ji nu dekh ke.. Rbb da farishta oo tusi.. Aj dai kaljug vich thode jhe insaan nu dekh rabb yad aunda hai...
@NavjotKaur-hc7ow
@NavjotKaur-hc7ow 2 жыл бұрын
Roun A jada dekh ke😭 I 😭..solute of you sir..rabb tahnu lambi umar bakhshe
@user-gm7ug9wz9j
@user-gm7ug9wz9j 4 ай бұрын
ਧੰਨ ਹੈ ਵੀਰ ਜੀ ਤੁਸੀ 🙏🙏🙏🙏🙏
@gurajaibsighgurajaibsingh3974
@gurajaibsighgurajaibsingh3974 2 жыл бұрын
Waheguru ji waheguru ji waheguru ji waheguru ji dhan dhan Sri Ramdas ji es parwar te miher kro ji
@KKiwait-we6ik
@KKiwait-we6ik Жыл бұрын
Waheguru ji 🙏 waheguru ji waheguru waheguru ji 🙏❤
@stichandstylekaurraj5194
@stichandstylekaurraj5194 2 жыл бұрын
Veerji baba ji thanu tandrusti bakshan...
@umeshmishra1511
@umeshmishra1511 2 жыл бұрын
Brother salute you, no words Inspired by you Please do this kind of service through out your life, Wahiguru ji bal bakhshan Love this service and sacrifice Best regards Umesh Mishra
@surinderpalkaur8907
@surinderpalkaur8907 2 жыл бұрын
Waheguru ji
@ranjitkaur6432
@ranjitkaur6432 2 жыл бұрын
💎💎bro ho tusi👏👏👏👏👏
@user-kr3ob2js8f
@user-kr3ob2js8f 2 ай бұрын
Wakhh ap de guru nanak dev ji de singha Gurpret singh veer ji ❤❤❤❤❤
@kaptansingh627
@kaptansingh627 Жыл бұрын
Waheguru ji ka khalsa waheguru ji ki Fateh
@manjeetkaur2624
@manjeetkaur2624 2 жыл бұрын
Wahugura ji 🙏🏻🙏🏻🙏🏻 Maher Kari malka sab sansar ta 🙏🏻🙏🏻🙏🏻
@noorvirk6519
@noorvirk6519 5 ай бұрын
🙏🏼🙏🏼🙏🏼🙏🏼🙏🏼
@SinghSingh-rl1fk
@SinghSingh-rl1fk 2 жыл бұрын
ਵਾਹਿਗੁਰੂ ਕਿਰਪਾ ਕਰੀ ਸਭਨਾਂ ਤੈ ਮੇਰੇ ਮਾਲਕਾਂ ਵਹਿਗੂਰ ਜੀ
@karamjeetkaur4737
@karamjeetkaur4737 2 жыл бұрын
🙏🙏🙏🙏
@jasvirdhillon9091
@jasvirdhillon9091 Ай бұрын
Waheguru g, waheguru g, waheguru g, waheguru g, waheguru g.....
@dalvindersinghmukhi2837
@dalvindersinghmukhi2837 2 жыл бұрын
ਸਤਿਨਾਮੁ ਵਾਹਿਗੁਰੂ
@bablasekhon1044
@bablasekhon1044 7 ай бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਵਾਲਾ ਹੱਥ ਰੱਖਨਾ
@Amandeep-iz5em
@Amandeep-iz5em 9 ай бұрын
Waheguru Ji meher Karen sare privar te🙏🙏🙏🙏🙏
@balwindersinghdhindsa3306
@balwindersinghdhindsa3306 Ай бұрын
ਵਾਹਿਗੁਰੂ ਜੀ ਇਸ ਪਰਵਾਰ ਤੇ ਜ਼ਰੂਰ ਮਹਿਰ ਕਰੋ
@arpanjotkaur5202
@arpanjotkaur5202 2 жыл бұрын
Waheguru Mehar Kare Gurpreet veer ji waheguru thudi lami umar kare
@gurusharanpalsinghrandhawa6069
@gurusharanpalsinghrandhawa6069 2 жыл бұрын
Waheguru Ji Ka Khalsa Waheguru Ji Ki Fateh 🙏🌹🙏
@surindersohi6047
@surindersohi6047 2 жыл бұрын
God bless you Gurpreet Singh beta🙏
@anjuheer6196
@anjuheer6196 2 жыл бұрын
Satnam waheguru ji....
@jyotijyoti8672
@jyotijyoti8672 2 жыл бұрын
Loki age aa ehda kharda aa jemi ki photo shut hunda aa ohnu nu age koe nahi karda jehna nu jarurat aa foji ver bhut bhut thx for you and thx for mds seva all times
@lovdeepsingh1064
@lovdeepsingh1064 2 жыл бұрын
Waheguru ji mehar krn 🙏🙏🙏😭😭😭bhot vaddi seva aa tuhadi bai ji
@user-kr3ob2js8f
@user-kr3ob2js8f 2 ай бұрын
Mera Gurpret singh veer ji sahib sri guru nanak dev ji ❤❤❤❤❤ da asli waris aa
@A.B.H.I._YT
@A.B.H.I._YT Жыл бұрын
Waheguru ji 🙏 mehar kera
@HardevsinghSihra-br2yy
@HardevsinghSihra-br2yy 3 ай бұрын
ਵਾਹਿਗੁਰੂ ਵਾਹਿਗੁਰੂ ਜੀ,,,,, ਭਾਈ,, ਰਾਣਾ ਜੀ,, ਸ਼ਕੂਰ,, ਮੇਰੇ ਵੀ ਪ੍ਰੇਮ ਵਾਲੇ,, ਸਾਥੀ,, ਸ਼ਕੂਰ,, ਦੇ ਫੌਜੀ ਭਰਾ ,,( ਰਿਟਾਇਰਡ/ ਹਨ ,, ਫੌਜੀ ,,,ਰਾਮ ਪਾਲ ਸਿੰਘ ਜੀ,, ਬਰਾੜ,, ਉਨ੍ਹਾਂ ਦੇ ,, ਭਾਈ ਵੀ ,, ਫੌਜੀ ਰਿਟਾਇਰ ਹਨ ਜੀ,,‌ ਵਧੀਆ ਬੰਦੇ,, ਵਧੀਆ ,, ਪਿੰਡ ਹੈ ਜੀ। ਧੰਨਵਾਦ ਜੀ।
@sultansingh7138
@sultansingh7138 10 ай бұрын
Harpreet Singh Khalsa ji thoda name rahdi duniya teek rahega.god bless you 🙏 ❤ ♥
@Shadow__30155
@Shadow__30155 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ranasingh8581
@ranasingh8581 2 жыл бұрын
Waheguru ji Mehar krna sab te
@KuldeepSingh-eq5cw
@KuldeepSingh-eq5cw 2 жыл бұрын
ਵਾਹਿਗੁਰੂ ਜੀ ਮੇਹਰ ਕਰੋ
@SandeepKumar-ie4ot
@SandeepKumar-ie4ot 2 жыл бұрын
Waheguru ji mher kara❤ 🙏🙏🙏
@jagdevbrar6100
@jagdevbrar6100 10 ай бұрын
ਪ੍ਰਮਾਤਮਾ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ੇ ਜੀ ਅਤੇ ਪਰਿਵਾਰ ਨੂੰ ਵੀ ਜਲਦੀ ਤੋਂ ਜਲਦੀ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@bablasekhon1044
@bablasekhon1044 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhmaansaab1963
@sukhmaansaab1963 2 жыл бұрын
ਵਾਹਿਗੁਰੂ ਜੀ ਮੇਹਰ ਕਰੇਓ
@yuvankityuvankitpunj5886
@yuvankityuvankitpunj5886 Жыл бұрын
Waheguru es bro ta mehar kro
@JaswinderKaur-df7ps
@JaswinderKaur-df7ps 2 жыл бұрын
Waheguru ji Waheguru ji Waheguru ji maher karoo ji God bless this family and veer Gurpreet and his team members also 🙏 ❤️
@mazhariqbalislamicvideos4828
@mazhariqbalislamicvideos4828 2 жыл бұрын
AllahTahala is family ko hamesha sehat o tandrusti vali zindgi ata farmae ameen
@MandeepKaur.110
@MandeepKaur.110 2 жыл бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਕਰਨ ਜੀ 🙏🙏
@sahibnoorsinghmaan3511
@sahibnoorsinghmaan3511 2 жыл бұрын
Wahe guru ji
@ਮੂਸਾਜੱਟ5911
@ਮੂਸਾਜੱਟ5911 2 жыл бұрын
Waheguru ji 🙏🙏
@sukhbirchattha0606
@sukhbirchattha0606 2 жыл бұрын
ah pind madad ala sara pind help kri jnda saare sehmat a kise ne koi adikka ni laya waheguru mehr rkhe pind te
@KulwinderKaur-ko1zp
@KulwinderKaur-ko1zp 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ 🙏🙏🙏🙏🙏
@mohie0082
@mohie0082 2 жыл бұрын
Bapu da prvar sara theek ho java asi ardas krda aa
@buntysidhu9303
@buntysidhu9303 2 жыл бұрын
@@mohie0082 3
@ramandeepkhattra9195
@ramandeepkhattra9195 2 жыл бұрын
Heads of you jaspal singh .....you are doing very well job .......wahegugu sab no khush rakhe ✌✌✌
@gurpreetrai102
@gurpreetrai102 2 жыл бұрын
Waheguru ji ❤❤🙏🙏🙏🙏🙏🙏🙏
@singhdhaliwal6483
@singhdhaliwal6483 2 жыл бұрын
ਉਦਿਆ ਰੰਗਾ ਨੂੰ ਉਹੀ ਜਾਣੇ ਪਤਾ ਨੀ ਰੱਬ ਕਿਹੜਿਆਂ ਰੰਗਾ ਚ ਰਾਜ਼ੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਸਾਰਿਆ ਨੂੰ ਤੰਦਰੁਸਤੀ ਹੈ ਤਾਂ ਸਾਰਾ ਕੁਝ ਆ ਬਾਈ
@amritpalkaurbrar2170
@amritpalkaurbrar2170 2 жыл бұрын
ਤੰਦਰੁਸਤੀ ਬਖਸ਼ੋ ਵਾिਹਗੁਰੂ ਜੀ
@phoolarani2722
@phoolarani2722 2 жыл бұрын
K 6
@inderjitkaur9992
@inderjitkaur9992 2 жыл бұрын
@@amritpalkaurbrar2170 ਓਮ
@dalveersingh3264
@dalveersingh3264 2 жыл бұрын
Bn
@gurkaur4796
@gurkaur4796 2 жыл бұрын
❤🙏Waheguru ji🙏❤
@ParminderSingh-jv2kl
@ParminderSingh-jv2kl 2 жыл бұрын
Waheguru ji God bless all brothers Waheguru ji God bless all family members
@balwinderjunday8434
@balwinderjunday8434 9 ай бұрын
Dhan Gurpreet Singh ji Guru chardi kallan vich rakhe.
@seeratbrar6333
@seeratbrar6333 2 жыл бұрын
ਵਾਹਿਗੁਰੂ ਜੀ ਮਿਹਰ ਕਰੇ ਇਸ ਪਰਿਵਾਰ ਤੇ ,,🙏🙏🙏
@guggur5184
@guggur5184 2 жыл бұрын
Waheguru ji waheguru ji waheguru ji waheguru ji waheguru ji waheguru ji waheguru ji Maher karan sab te apni
@virk5748
@virk5748 2 жыл бұрын
ਵਾਹਿਗੁਰੂ ਜੀ ਅਸੀਂ ਵੀ ਗੁਰੂ ਹਰ ਸਹਾਏ ਤੋਂ ਆ
@Aaaaaaaaa-k1p
@Aaaaaaaaa-k1p 8 ай бұрын
Salute gurpreet veer,jaipal veer ❤
@RanjeetSandhu-ne4wr
@RanjeetSandhu-ne4wr 2 ай бұрын
ਵਾਹਿਗੁਰੂ
@gurneetkaur1513
@gurneetkaur1513 2 жыл бұрын
Waheguru ji mehar Karn sareya te
@sukhiduggankaur384
@sukhiduggankaur384 2 жыл бұрын
ਸਭ ਸਰਕਾਰਾਂ ਫ਼ੈਲ ਹੈ ਬਾਈ ਜੀ , ਹੁਣ ਕੋਈ ਨੀ ਕਿਸੇ ਦਾ,ਸਭ ਮਤਲਬ ਦੀ ਦੁਨੀਆਂ ਹੈ, ਜੇਕਰ ਕੋਈ ਕੰਮ ਹੈ ਤਾਂ ਹੀ ਕੋਈ ਕਿਸੇ ਨਾਲ ਗੱਲ ਕਰਦਾਂ, ਬਾਈ ਜੀ, ਕੋਈ ਤੰਦੁਰੁਸਤ ਨੂੰ ਨਹੀਂ ਪੁੱਛਦਾ, ਇਹ ਤਾਂ ਫਿਰ ਦਿਮਾਗੀ, ਤੌਰ ਠੀਕ ਨਹੀਂ
@user646
@user646 2 жыл бұрын
ਵਾਹਿਗੁਰੂ ਜੀ ਮੇਹਰ ਕਰੀਂ ਇਸ ਵੀਰ ਤੇ ਗੁਰਪ੍ਰੀਤ ਸਿੰਘ ਵੀਰ ਤੇ
ПРИКОЛЫ НАД БРАТОМ #shorts
00:23
Паша Осадчий
Рет қаралды 4,6 МЛН