6 ਘੰਟੇ ਦਾ ਸਫਰ 12 ਘੰਟਿਆਂ ਵਿੱਚ ਤਹਿ ਕੀਤਾ, 8 ਸਾਲ ਬਾਅਦ ਗਏ | Dhuri to Amritsar Sahib . Pind punjab de

  Рет қаралды 45,263

Pind Punjab de

Pind Punjab de

Күн бұрын

Пікірлер: 155
@pvitpuneet9535
@pvitpuneet9535 Жыл бұрын
ਐਨੇ ਸੋਹਣੇ ਬਣ ਕੇ ਐਨੀ ਗੰਦੀ ਟ੍ਰੇਨ ਵਿਚ ਗਏ ਐਨੀ ਬੇਵਕੂਫੀ appni car ਵਿੱਚ ਜਾਂਦੇ ਟੌਹਰ ਨਾਲ
@harjotkaur1893
@harjotkaur1893 Жыл бұрын
Sahi gall a
@Sandhuharsh1984
@Sandhuharsh1984 Жыл бұрын
ਤੁਸੀ ਗੱਡੀ kio ਨੀ ਲੈ k ਗਏ.. ਉੱਥੇ ਪਾਰਕਿੰਗ ਸਭ ਦਾ ਪ੍ਰਬੰਧ ਹੁੰਦਾ. ਏਨਾ ਖੱਜਲ ਨਾ ਹੁੰਦੇ
@karmjitkaur5515
@karmjitkaur5515 Жыл бұрын
ਦੀ ਦੀ ਜੀ ਤੁਸੀਂ ਬਾਬਾ ਦੀਪ ਸਿੰਘ ਜੀ ਜਰੂਰ ਜਾਣੋ ਜੀ ਨਾਲ ਬਾਬਾ ਅਟੱਲ ਜੀ ਅਸੀਂ ਵੀ ਮੱਸਿਆ ਨੂੰ ਆਣ ਜੀ ਅਸੀਂ ਵੀ ਆਟੋ ਹੀ ਕਰਦੇ ਹਾਂ ਜੀ ਬਾਕੀ ਜੀ ਦਰਬਾਰ ਸਾਹਿਬ ਬਹੁਤ ਭੀੜ ਹੁੰਦੀ ਜੀ ਚਾਰ ਘੰਟੇ ਲੱਗੇ ਜਾਂਦੇ ਜੀ
@navjotsharma6303
@navjotsharma6303 Жыл бұрын
ਅਸੀਂ ਮੱਸਿਆ ਵਾਲੇ ਦਿਨ ਗਏ ਸੀ ਅਸੀ ਸੁਨਾਮ ਤੋਂ ਟ੍ਰੇਨ ਲਈ ਸਵੇਰੇ 6ਵਜੇ ਉਹਨੇ ਸਾਨੂੰ ਲੇਟ ਕਰਾ ਦਿੱਤਾ ਅਸੀ 2ਘੰਟੇ ਲੁਧਿਆਣੇ ਰੁਕੇ ਉਹਨੇ ਸਾਡੀ ਸਾਰੀ ਸੈਟਿੰਗ ਹੀ ਵਿਗਾੜ ਕੇ ਰੱਖ ਦਿੱਤੀ ਅਸੀ11.30 ਪਹੁੰਚਣਾ ਸੀ ਪਰ 1.30ਵਜੇ ਪਹੁੰਚੇ ਪਰ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਮਨ ਨੂੰ ਸਕੂਨ ਮਿਲ ਗਿਆ ❤ ਵੈਸੇ ਲੌਂਗੋਵਾਲ ਤੌ 6.00 ਵਜੇ ਬੱਸ ਸਿੱਧੀ ਅਮ੍ਰਿਤਸਰ ਸਾਹਿਬ ਜਾਂਦੀ ਆ 9.30 ਨੂੰ ਪਹੁੰਚਾ ਦਿੰਦੀ ਆ
@parmveersingh3548
@parmveersingh3548 Жыл бұрын
ਦੀਦੀ ਅਸੀ ਸ਼ਨੀਵਾਰ ਨੂੰ ਗਏ ਸੀ ਅਸੀ ਚਾਰ ਘੰਟਿਆਂ ਵਿੱਚ ਮੱਥਾਂ ਟੇਕਿਆ ਸੀ ਮੱਸਿਆ ਵਾਲਾ ਦਿਨ ਸੀ ਅਗਲੇ ਦਿਨ ਐਤਵਾਰ ਵੀ ਸੀ ਬਾਬਾ ਦੀਪ ਸਿੰਘ ਜੀ ਦਾ ਚੌਪਿਹਰਾ ਸਾਹਿਬ ਕੱਟਣ ਵਾਲੀ ਸੰਗਤ ਵੀ ਆਈ ਹੋਈ ਸੀ
@gurfatehgill-fd7er
@gurfatehgill-fd7er Жыл бұрын
ਧੰਨ ਗੁਰੂ ਨਾਨਕ ਜੀ ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੀਦੀ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਹਾਡੀਆਂ ਸਭ ਮਨੋਕਾਮਨਾਵਾਂ ਪੂਰੀਆਂ ਕਰਨ ਜੀ
@mahantkulwantsingh232
@mahantkulwantsingh232 Жыл бұрын
Sat shri Akaal jawandas…! This type of journey fascinates with 2or3 families together.”Gulli” is such a sweet cutie pie like always.ਕਾਸ਼ ਕੋਈ ਏਸਾ ਜਾਬਰ ਧਰਤੀ ਤੇ ਜੱਮਦਾ ਜੇੜਾ ਧੀਆਂ ਨੂਂ ਸਦਾ ਕੋਲ ਰਖ ਸਕਦਾ..?
@ParmjeetSingh-ts1of
@ParmjeetSingh-ts1of Жыл бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@gurpreetsidhu4768
@gurpreetsidhu4768 Жыл бұрын
Didi tusi apni gaddi ch kyu nhi gye ? Apni gaddi ch easy rehnde 😮
@JASHAN_KALYAN777
@JASHAN_KALYAN777 Жыл бұрын
ਦ ਦੀ ਤੁਸੀਂ ਗੱਡੀ ਤੇ ਚੱਲਣੇ ਜਾਣ ਸੀ
@NidhiSharma-ei5qq
@NidhiSharma-ei5qq Жыл бұрын
Very nice vlog g god bless u with all family members 🙏🙏🙏🙏
@gurjeetsingh179
@gurjeetsingh179 Жыл бұрын
Apni gaddi te jana ce bhuta door nhi c
@ranjitkhehra690
@ranjitkhehra690 Жыл бұрын
Didi tusi biaas jalandar da naam leya badhi khushi hoyi sun k 😊😊
@sitaandbobbykidunia3605
@sitaandbobbykidunia3605 Жыл бұрын
ਜੀ ਆਇਆ ਨੂੰ ਜੀ ਗੁਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੇ ਆਉਣ ਤੇ ਸਾਡਾ ਅਮਿ੍ਤਸਰ ਸਹਿਰ ਕਿਹੋ ਜਿਹਾ ਲੱਗਿਆ ਸਤਿ ਸ੍ਰੀ ਆਕਾਲ 🙏🏻🙏🏻
@PindPunjabde
@PindPunjabde Жыл бұрын
🙏🏻🙏🏻🙏🏻
@amandeepdhillon6943
@amandeepdhillon6943 Жыл бұрын
ਐਨਾ ਟਾਈਮ ਵੇਸਟ ਕਰਨ ਦੀ ਕੀ ਲੋੜ ਸੀ ਜੀ ਬਠਿੰਡਾ ਤੋਂ ਸਵੇਰੇ 5.10 ਤੇ ਬਸ ਚਲਦੀ ਹੈ ਜੀ 9.30ਤੇ ਅਮਿ੍ਤਸਰ ਪਹੁੰਚ ਜਾਂਦੀ ਹੈ ਜੀ ਸਵਾ 4ਘੰਟੇ ਚ
@HardeepSingh-py6ve
@HardeepSingh-py6ve 5 ай бұрын
ਇੱਕ ਵਾਰ ਅਸੀਂ ਵੀ ਐਵੇਂ ਸੀ ਵੀ ਟਰੇਨ ਚ ਚੜਾਂਗੇ ਟਰੇਨ ਚ ਚੜਨ ਦਾ ਚਾਹ ਸੀਗਾਾ ਸਾਨੂੰ 10 ਘੰਟੇ ਲੱਗ ਗਈ ਸੀਗੀ ਤਿੰਨ ਚਾਰ ਘੰਟੇ ਸਾਨੂੰ ਧੂਰੀ ਬੈਠਣਾ ਪਿਆ ਬਹੁਤ ਖੱਜਲ ਗਵਾਰੀ ਹੋਈ
@gursahibjohal6792
@gursahibjohal6792 Жыл бұрын
Ssa bhanji veer ji waheguru mehar kre ji sda bhut dil krda c thnu miln no ji amratser
@manpreetkaurrandhawa2476
@manpreetkaurrandhawa2476 Жыл бұрын
Mai ta heraan haa dii tuc car te kyu nai aye Amritsar
@kuldeepsidhu1218
@kuldeepsidhu1218 Жыл бұрын
Mam tuci hair oil te shampoo keda use karde ho
@gurjeetsingh179
@gurjeetsingh179 Жыл бұрын
Bahar da food avoid karo khas kar station da
@BalwinderKaur-do1km
@BalwinderKaur-do1km Жыл бұрын
ਟੇਰਨ ਵਿਚ ਭੈਣੇ ਬਹੁਤ ਗੱਦ ਹੁੰਦਾ ਹੈ ਮੈਨੂੰ ਤਾਂ ਬਿਲਕੁਲ ਵੀ ਟੇਰਨ ਵਿਚ ਜਾਣਾ
@vanikaarora8814
@vanikaarora8814 Жыл бұрын
Amritsar kehda door c car te chale jande
@BalkarSingh-nd4kz
@BalkarSingh-nd4kz Жыл бұрын
Good
@veerpalkaurdhillonveerpalk3333
@veerpalkaurdhillonveerpalk3333 Жыл бұрын
ਦੀ ਦੀ ਜੀ ਸਾਡੇ ਮੁੱਦਕੀ ਸ਼ਹਿਰ ਤੋਂ ਬੱਸ ਤੇ ਢਾਈ ਘੰਟੇ ਲੱਗ ਜਾਂਦੇ ਹੈ ਅ੍ਰਮਿਤਸਰ ਜਾਣ ਲਈ
@paramjitsingh-wx4nn
@paramjitsingh-wx4nn Жыл бұрын
Didi safar ch manpasand har cheez nahi mildi thoda adjust karna painda
@Ekamnooor-nx6vt
@Ekamnooor-nx6vt Жыл бұрын
Didi tusi gudi vich jana
@narinderkaur467
@narinderkaur467 Жыл бұрын
Dhan dhan guru ramdas ji 🙏🙏
@jasdeepkaur3802
@jasdeepkaur3802 Жыл бұрын
Ssa di car ty jande di 4 hour lagde ne darbar saheb de 🙏🏻🙏🏻🙏🏻
@bijoysebastian6547
@bijoysebastian6547 Жыл бұрын
Sat Shree Aakal Ji 🙏🦁
@Sukhvinder_Singh78
@Sukhvinder_Singh78 Жыл бұрын
ਦੀਦੀ ਤੁਸੀ ਬਸ ਤੇ ਜਾਣਾ ਸੀ ਅਸੀਵੀ ਗਏ ਸੀ ਚਾਰ ਘੰਟੇ ਲਗੇ ਸੀ ਬਠਿੰਡੇ ਤੋ ਅਮ੍ਰਿਤਸਰ
@JaswinderKaur-hk3zk
@JaswinderKaur-hk3zk Жыл бұрын
Didi sada pind Dhuri de bilkul nall aa j menu pta lagg janda thuhanu Ghar lai ande male rest kr lainde
@JaspreetSingh-c6x
@JaspreetSingh-c6x Жыл бұрын
ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਯਾਤਰਾ ਸਫਲ ਕਰਨ ਭੈਣ ਜੀ
@tarangill9798
@tarangill9798 Жыл бұрын
Di thude te Saab to yada blue 🔵 suit sohna lgda 😊😊😊
@PunjabiKitchenvlogs1313
@PunjabiKitchenvlogs1313 Жыл бұрын
ਮੈਂਨੂੰ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦੀ ਸਾਡੇ ਬਹੁਤ ਨੇੜੇ ਸੀ
@AltafHussain-yx1ln
@AltafHussain-yx1ln Жыл бұрын
Only 56 km away from Lahor Pakistan, have a nice trip
@MandeepKaur-m4x
@MandeepKaur-m4x Жыл бұрын
Tusi apni umer dy hisab makup Jada kardy o ina dark lipstick binde ta bilkul ve changi ne lagde
@PindPunjabde
@PindPunjabde Жыл бұрын
Ih meri life hai bhaine jo mainu pasand hai mai oh hi kardi ha Thanks
@PrabhjotKaur-pw3el
@PrabhjotKaur-pw3el Жыл бұрын
Nhi g oh Bilkul theek makeup krda aa ohna di life aa ohnu jo chnga lagda oh ohi kr skda 🤨eh bilkul simple sober makeup krda aa
@kaurjasbir2758
@kaurjasbir2758 Жыл бұрын
Good morning dee 🌺 WMK 🙏
@RajveerkaurRaj-oo9ig
@RajveerkaurRaj-oo9ig Жыл бұрын
Didi Apne hair style wali video da link deo ji please please please ASi krna ehda da Sanu video ni Mili bhut Dekhi plzz link deo
@jaskaranpreetsinghdhindsa6485
@jaskaranpreetsinghdhindsa6485 Жыл бұрын
ਇਹ ਟਰੇਨ ਹਮੇਸ਼ਾ ਹੀ ਲੇਟ ਆਉਦੀਆਂ ਭੈਣ
@gurjitpalsingh5981
@gurjitpalsingh5981 Жыл бұрын
Asi 12 sal bad ge 15 tareek nu 🙏🙏🙏🙏
@kulwinderkaur3348
@kulwinderkaur3348 Жыл бұрын
Wahaguro ji mahar karn ji ❤❤❤❤❤❤❤
@GAGANDEEPSINGH-p6j6b
@GAGANDEEPSINGH-p6j6b Жыл бұрын
ਏਥੇ 5 ਰੁਪਏ ਦਾ ਠੰਡਾ ਵੀ ਮਿਲਦਾ ਓ ਵੀ pk ਆਇਓ
@MalwaBotique00
@MalwaBotique00 Жыл бұрын
Tuhanu gher lee jaathe aci dhuri to aa jisare rest kerthe ki peta c sun k bhut bura laga
@kiranjeetgill-iv6zt
@kiranjeetgill-iv6zt Жыл бұрын
Waheguru ji ❤️🙏🎉🎉🎉
@ranjitkhehra690
@ranjitkhehra690 Жыл бұрын
Baki amritsar ta sadi jaan aa didi rehnde asi vaise tarn taran aa guru Arjan dev ji di nagri ch
@PunjabiKitchenvlogs1313
@PunjabiKitchenvlogs1313 Жыл бұрын
ਇਹ ਟਰੇਨ ਲੇਟ ਹੀ ਆਉਂਦੀ ਹੈ ਜੀ ਅਸੀਂ ਕਈ ਵਾਰ ਗਏ ਹਾਂ ਸਾਡਾ ਸ਼ਹਿਰ ਧੂਰੀ ਹੈ ਜੀ
@PindPunjabde
@PindPunjabde Жыл бұрын
Hanji
@kavygamer7178
@kavygamer7178 Жыл бұрын
ਮੇਰੇ ਭਾਈ ਭਤੀਜਾ ਕੋਲ ਬੈਠੇ ਸੀ ਮੈਨੂੰ ਪਤਾ ਹੈ ਨੀ ਲੱਗਾ vlog ਦੇਖ ਕੇ ਮਨ ਉਦਾਸ ਹੋ ਗਿਆ ਧੂਰੀ ਤੁਸੀ ਐਨਾ time wait ਕੀਤਾ ਸਾਡਾ ਪਿੰਡ ਕੋਲ ਸੀ ਅਸੀ ਲੈ ਜੱਦੇ trian the time te ਛੱਡ ਜਾਂਦੇ ਮੇਰੇ ਪੇਕੇ dolewal ne
@BalkarSingh-nd4kz
@BalkarSingh-nd4kz Жыл бұрын
Tusi apni gaddi vich chale jande sokhe rehna se evning bapsi v ho jani se
@rajbeerkaurbhullar
@rajbeerkaurbhullar Жыл бұрын
Gurmeet g Tusi beas Bilkul sade kol de Gye amritsar nu
@Thanks-uj4hx
@Thanks-uj4hx Жыл бұрын
Thuci apni car vich ayude je aram nal jandey bachy ❤❤
@pindadalifestyle682
@pindadalifestyle682 Жыл бұрын
ਤੁਸੀਂ ਤਾਂ ਬਹੁਤ ਹੈਰਾਨ ਹੋਏ ਬਸ ਚ ਏ ਚਲੇ ਜਾਂਦੇ ਇਹਦੇ ਨਾਲੋਂ
@jasvirkaur5026
@jasvirkaur5026 Жыл бұрын
Tusi gurleen nu purse deta ha jis tarh us n pakrya ha koi b kho k leja sakda ha .be careful.
@gurjeet2660
@gurjeet2660 Жыл бұрын
Added car ta January Tran ta koea ga
@randhawarandhawa3183
@randhawarandhawa3183 Жыл бұрын
Gurninder kaur amritsar to welcme g bhout dil karda milan nu
@jasman8242
@jasman8242 Жыл бұрын
ਬਲੂ ਸੂਟ ਥੋਡੇ bhut ਸੋਹਣਾ ਲਗਦਾ
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@devileyesgaming6224
@devileyesgaming6224 Жыл бұрын
Di tussi saragadi Sarah ch stay krna c Near golden temple
@nardevsinghbhuleria6627
@nardevsinghbhuleria6627 Жыл бұрын
Waheguru ji🙏🙏
@Cookingofpunjab
@Cookingofpunjab Жыл бұрын
Sat shri akal ji 🙏🙏🙏😊😊❤❤
@raigurdeepkaur914
@raigurdeepkaur914 Жыл бұрын
Asi jaldhar to aa sanu 2 thai ghnte lagde
@siratbaanivlogs1225
@siratbaanivlogs1225 Жыл бұрын
Mera peka pind buggran ji thodi bhuha sade guand ch
@AhmedMushtaq-x7t
@AhmedMushtaq-x7t Жыл бұрын
Asalam Alykum Sat sheree Akal gurmet bayte or master g or bachay sab salamat raho Ameen video ache lage
@siratbaanivlogs1225
@siratbaanivlogs1225 Жыл бұрын
Sade pind kol aye si buggra dhuri kol
@iqbalbhuller1164
@iqbalbhuller1164 Жыл бұрын
Sat Sri Akal bhainji. Sorry to hear about your train being delayed. Looking at the speed of the train from Dhuri you could have covered your journey to Sri Amritsar faster on foot. Wishing you happy and wonderful time in Sri Amritsar. With love and kind regards 😊🇩🇪🙏
@KartarDelhi-xg7tt
@KartarDelhi-xg7tt Жыл бұрын
ਸਤਿ ਸ੍ਰੀ ਆਕਾਲ ਜੀ 🙏 ਮੈਡਮ ਗੁਰਮੀਤ ਕੌਰ ਜੀ
@PindPunjabde
@PindPunjabde Жыл бұрын
🙏🏻🙏🏻
@KartarDelhi-xg7tt
@KartarDelhi-xg7tt Жыл бұрын
@@PindPunjabde wel come ji 🙏 medam ji gurmeet kaur ji
@ਪਰਮਿੰਦਰਸਿੰਘਭੰਦੋਹਲ
@ਪਰਮਿੰਦਰਸਿੰਘਭੰਦੋਹਲ Жыл бұрын
ਮੁੰਬਈ ਤੋਂ ਆਉਂਦੀ ਹੈ ਇਹ ਟ੍ਰੇਨ ਪਰ ਕਦੇ ਟਾਇਮ ਤੇ ਨਹੀਂ ਆਉਂਦੀ
@PindPunjabde
@PindPunjabde Жыл бұрын
Bilkul ji Bahut late hundi hei
@sikandersingh3761
@sikandersingh3761 Жыл бұрын
Didi tusi jdo Amritsar aa jao ge te menu dad dyo Mi Tuhanu Milana ae didi Mi sarbjeet kaur bajwa Amritsar to pls tell me
@gulbaharsandhu2941
@gulbaharsandhu2941 Жыл бұрын
Ssa didi g ki hal aa thoude didi tusi dhuri q gye tusi jakhal ton train Chad jende jakhal right time te ondi train jakhal Delhi ton jedi amritsar jendi aa o sahi 9.30 am aa jendi men b gya hoya us train te o train 1.30 pm amritsar la dendi aa fr kade jana hove us train jeo
@amarjeetmahe6071
@amarjeetmahe6071 Жыл бұрын
Sada Sahar jalandhar ji nice city
@ikseeratbhullar9541
@ikseeratbhullar9541 Жыл бұрын
Sade Amritsar vich tohda welcome hai g
@jassikaur19
@jassikaur19 Жыл бұрын
ਦੀਦੀ ਰਾਜਪੁਰੇ ਤੌਂ 4ਘੰਟੇ ਲੱਗਦੇ ਆ ਅੰਮ੍ਰਿਤਸਰ ਸਾਹਿਬ ਨੂੰ
@devileyesgaming6224
@devileyesgaming6224 Жыл бұрын
Thanxxx ji iam from Amritsar
@GurjitSidhu-me2vu
@GurjitSidhu-me2vu Жыл бұрын
Dhuri tan eh eve hi late hudi aa tarin
@sohisaab5920
@sohisaab5920 Жыл бұрын
Tusi sade pind bichdi lnghe. Hovo ge ji himtana
@preetkaur6347
@preetkaur6347 Жыл бұрын
ਧੂਰੀ ਸਾਡਾ ਸ਼ਹਿਰ ਹੈ ਸਾਡਾ ਪਿੰਡ ਧੂਰੀ ਦੇ ਕੋਲ ਹੈ ਤੁਸੀਂ ਸਾਡੇ ਕੋਲ ਆ ਜਾਦੇ ਜੀ ਚਾਰ ਘੰਟੇ ਦੇ ਵਿੱਚ
@lavibhullar0101
@lavibhullar0101 Жыл бұрын
ਕਹਿੜਾ ਪਿਡ ਐ ਜੀ ਤੁਹਾਡਾ
@navanghuman7603
@navanghuman7603 Жыл бұрын
Satshiri akal g nyc vlog ❤❤
@MandeepKaur-m4x
@MandeepKaur-m4x Жыл бұрын
Tusi apne car vich jana c Aram nal ajj kal kaun janda tran vich gadi vich jiny marji jga jandy
@amanghuman9196
@amanghuman9196 Жыл бұрын
ਦੀਦੀ ਤੁਸੀਂ ਸੰਗਰੂਰ ਤੋਂ 5ਵਜੇ ਚੱਲ ਦੀ ਹੈ ਉਸਵਿਚ ਜਾਣਾ ਸੀ ਉਹ ਸੀਦੀ ਜਾਂਦੀ ਹੈ
@Jashansandhu9191-ij1fq
@Jashansandhu9191-ij1fq Жыл бұрын
ਗੁਰਮੀਤ ਸਾਡੇ ਕੋਲ ਵੀ ਆ ਜਾਓ ਗੁਰੂ ਨਾਨਕ ਦੇਵ ਜੀ ਜਨਮ ਦਿਨ ਦੀ ਪੁਨਿਆ ਤੇ ਸੁਲਤਾਨਪੁਰ ਲੋਧੀ
@PindPunjabde
@PindPunjabde Жыл бұрын
🙏🙏
@Manjeet-Kaur2806
@Manjeet-Kaur2806 Жыл бұрын
Jalandhar aa k sanu chaa coffee lyi keh dinde..
@HumayraJibin
@HumayraJibin Жыл бұрын
Apne train ka time check q nhi.kiya baji😊
@GagandeepKaur-ej3qq
@GagandeepKaur-ej3qq Жыл бұрын
Tuse apni gaddi ta jna auto rakhsyea da kharcha bhut a
@parmveersingh3548
@parmveersingh3548 Жыл бұрын
ਪਰ ਅਸੀ ਅਪਣੇ ਸਾਧਨ ਤੇ ਗਏ ਸੀ
@happymaan7717
@happymaan7717 Жыл бұрын
ਸਤਿ ਸ੍ਰੀ ਆਕਾਲ ਭੈਣੇ 🙏👌👌
@onkardhillon9362
@onkardhillon9362 Жыл бұрын
Sat sri aakal didi ji
@raigurdeepkaur914
@raigurdeepkaur914 Жыл бұрын
Tusi appni car c nahi gye thanu car c jana chayda c
@manjiderkaur7584
@manjiderkaur7584 Жыл бұрын
Hello di je tusi morning 5baje wali bus jande ta teek c
@romalpreetbhullar4303
@romalpreetbhullar4303 Жыл бұрын
Hlo didi Sadi sari family videos enjoy kardea na❤
@PindPunjabde
@PindPunjabde Жыл бұрын
Thanks ji
@SandeepSingh-rt3tb
@SandeepSingh-rt3tb Жыл бұрын
Wehaguru ji 🙏
@hardevgill3257
@hardevgill3257 Жыл бұрын
ਸਤਿ ਸ੍ਰੀ ਆਕਾਲ ਜੀ
@SagarSingh-mi3he
@SagarSingh-mi3he Жыл бұрын
Waheguru ji.
@kamaljitkaur1022
@kamaljitkaur1022 Жыл бұрын
Di dhuri to aa asi
@gurinderkaur490
@gurinderkaur490 Жыл бұрын
Wahaguruji
@AamourR12
@AamourR12 Жыл бұрын
ਦੀਦੀ ਤੁਸੀ ਗੱਡੀ ਚੋ ਕਿਉ ਨੀ ਜਾਦੇ
@gursharanrai6406
@gursharanrai6406 Жыл бұрын
Dhan Dhan guru Ramdas Ji 🙏🙏
@fatehkang9760
@fatehkang9760 Жыл бұрын
Nice dii tusi car tae janaa c
@ravinderkaur3591
@ravinderkaur3591 Жыл бұрын
❤️❤️🙏🙏🙏🙏🙏🙏👌
@Dhanveersingh84
@Dhanveersingh84 Жыл бұрын
ਦੀਦੀ ਮੁਕਤਸਰ ਵੀ ਆਜੋ
@preetkaur6347
@preetkaur6347 Жыл бұрын
ਧੂਰੀ ਸਾਡਾ ਸ਼ਹਿਰ ਹੈ
@gurbirvirkgurbirvirk7363
@gurbirvirkgurbirvirk7363 Жыл бұрын
Full enjoy dee all family
@ManiSingh-ty9tn
@ManiSingh-ty9tn Жыл бұрын
ਕਾਰ ਤੇ ਚੱਲੇ ਜਾਂਦੇ
@ranjeetsekhon765
@ranjeetsekhon765 Жыл бұрын
Very nice ji
ਰਾਏਕੋਟ ਗਏ ਪਾਰਟ - 2 Pind Punjab de new Vlog
8:59
The Lost World: Living Room Edition
0:46
Daniel LaBelle
Рет қаралды 27 МЛН
Kubhi Sas  ||  Punjabi pocket Film  ||
16:40
North-Indian cooking
Рет қаралды 1,9 МЛН
Adopted Child Motivation Story|Baby Girl Birth After 26 Years|Motivational Video|@kaintpunjabi
56:49
Kaint Punjabi (ਘੈਂਟ ਪੰਜਾਬੀ)
Рет қаралды 145 М.
Bapu de Pakistan wale Pind Da Safar (part2) Native Village In Pakistan
19:48