Chaska Pe Gaya Sali Da - Amar Singh Chamkila | Tagra Reaction

  Рет қаралды 431,673

Channel is Dying

Channel is Dying

Күн бұрын

Пікірлер: 1 100
@HarpreetSingh-uf6og
@HarpreetSingh-uf6og 2 жыл бұрын
ਅਮਰ ਸਿੰਘ ਚਮਕੀਲਾ ਬਹੁਤ ਵਧੀਆ ਗੀਤਕਾਰ ਤੇ ਗਾਇਕ ਸੀ ਦੋ ਹੀਰੇ ਗਾਇਕ ਸਾਡੇ ਤੋਂ ਖੋ ਲੲੇ ਚਮਕੀਲਾ ਤੇ ਸਿੱਧੂ ਮੂਸੇਵਾਲਾ
@jagdishsingh9965
@jagdishsingh9965 2 жыл бұрын
ਜਿਉਂਦੇ ਵਸਦੇ ਰਹੋ ਜੀ। ਇਹ ਗੀਤ ਬਹੁਤ ਵਾਰ ਸੁਣਿਆ ਹੈ,, ਪਰ ਤੁਹਾਡੇ ਨਾਲ ਮਿਲਕੇ ਬਹੁਤ ਅਨੰਦ ਆਇਆ,,,, ਰੱਬ ਮੇਹਰ ਰੱਖੇ,,
@sukhrajsingh9676
@sukhrajsingh9676 Жыл бұрын
ਯ।।
@nirmalneeru2458
@nirmalneeru2458 Жыл бұрын
❤❤
@nachhatersingh4566
@nachhatersingh4566 2 жыл бұрын
ਲਹਿੰਦੇ ਪੰਜਾਬ ਵਾਲੇ ਵੀਰਾਂ ਤੋਂ ਵੀ ਸਦਕੇ ਜਾਈਏ ਚੜਦੇ ਪੰਜਾਬ ਵਾਲਿਆਂ ਦੇ ਨਾਲ ਬਹੁਤ ਪਿਆਰ ਕਰਦੇ ਹਨ। ਭਰਾਵੋ ਜਿਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਉ ।ਧੰਨਵਾਦ।
@ਮਨਪ੍ਰੀਤਸਿੰਘ-ਘ8ਙ
@ਮਨਪ੍ਰੀਤਸਿੰਘ-ਘ8ਙ 2 жыл бұрын
ੳੁੂਉ
@nirmalbharta8583
@nirmalbharta8583 2 жыл бұрын
ਵੀਰ ਜੀ ਨੇ ਸਾਨੂੰ 32 ਸਾਲ ਦੀ ਪਰਾਣੀ ਯਾਦ ਕਰਤੀ ਧੱਨ ਵਾਦ ਜੀ ਪੁਰੀ ਟੀਮ ਦਾ
@manjeetstudiolehragaga5312
@manjeetstudiolehragaga5312 Жыл бұрын
Legend of world ਬਿਲਕੁਲ ਸੱਚੀਆ ਗੱਲਾ
@ranasingh6429
@ranasingh6429 2 жыл бұрын
ਬਾਈਁ ਜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰ ਜੋਤ ਕੌਰ ਜੀ ਇੱਕ ਬਹੁਤ ਹੀ ਮਹਾਨ ਦੋਗਾਣਾ ਜੋੜੀ ਸੀ ਅੱਜ ਵੀ ਉਹ ਪੰਜਾਬੀਆਂ ਦੇ ਦਿਲਾਂ ਵਿੱਚ ਵਸਦੇ ਆ। ਅੱਜ ਵੀ ਗੁਰੂ ਘਰਾ ਚ ਉਨ੍ਹਾਂ ਦੇ ਧਾਰਮਿਕ ਗੀਤ ਚੱਲਦੇ ਆ ਜੀ।
@balwantsinghsidhu6456
@balwantsinghsidhu6456 2 жыл бұрын
ਨਾਲੇ ਇਹ ਜੋੜੀ ਜਿਆਦਾ ਤਰ ਧਾਰਮਿਕ ਦੋਗਾਣੇ ਹੀ ਗਾਉਂਦੀ ਸੀ।
@jagtarsinghsodhi6019
@jagtarsinghsodhi6019 2 жыл бұрын
ਲਹਿੰਦੇ ਪੰਜਾਬ ਦੇ ਸੋਹਣੇ ਵੀਰਾਂ ਨੂੰ ❤️ ਤੋਂ 💯💯 ਵਾਰ 🙏🏻🙏🏻🙏🏻🙏🏻🙏🏻 ਜੀ ਜਿਨ੍ਹਾਂ ਨੇ ਚੜ੍ਹਦੇ ਪੰਜਾਬ ਦੇ ਸਿਰਮੌਰ ਲੇਖਕ ਅਤੇ ਗਾਇਕ ਸਵਰਗੀ ਜੋੜੀ ਅਮਰ ਚਮਕੀਲਾ ਜੀ ਅਤੇ ਅਮਰਜੋਤ ਦੀ ਗਾਇਕੀ ਦਾ ਅਰਥਾਂ ਸਹਿਤ ਅਨੰਦ ਮਾਣਿਆ
@harmeshsingh4085
@harmeshsingh4085 2 жыл бұрын
ਇਸ ਮਹਾਨ ਜੋੜੀ ਨੇ ਹਮੇਸ਼ਾ ਚਮਕਦਾ ਹੀ ਰਹਿਣਾ ਹੈ ਇਸ ਜੋੜੀ ਦੀ ਅਵਾਜ਼ ਹਮੇਸ਼ਾ ਇਸ ਕੈਨਾਤ ਵਿੰਚ ਗੁੰਜਦੀ ਰਹਿਣੀ ਹੈ ਬਾਕੀ ਵੀਰ ਜੀ ਤੁਸੀਂ ਲਹਿਦੇ ਪੰਜਾਬ ਵਾਲਿਓ ਜਿਉਂਦੇ ਵਸਦੇ ਰਹੋ 👍
@gurdevsingh9300
@gurdevsingh9300 2 жыл бұрын
ਵਾਹ ਚਮਕੀਲਾ great ਸਿੰਗਰ 👌👌
@baljitsinghturay
@baljitsinghturay Жыл бұрын
ਬਹੁਤ ਖੂਬਸੂਰਤ ਗੀਤ ਆ ਧਨੀ ਰਾਮ ਉਰਫ ਅਮਰ ਸਿੰਘ ਚਮਕੀਲਾ ਜੀ ਦਾ। ਹੋਰ ਬਹੁਤ ਸਾਰੇ ਗੀਤ ਆ ਇਸ ਮਹਾਨ ਕਲਾਕਾਰ ਦੇ। ਇੱਕ ਗੀਤ ਆ ਕੀ ਜ਼ੋਰ ਗਰੀਬਾਂ ਦਾ ਏਸ ਟਾਈਟਲ ਹੇਠ, ਪਲੀਜ ਗੀਤ ਲਾ ਕੇ ਜ਼ਰੂਰ ਰਿਐਕਸਿਨ ਦਿਓ।
@noornahar2700
@noornahar2700 2 жыл бұрын
ਵੀਰ ਜੀ ਚਮਕੀਲਾ ਅਮਰਜੋਤ ਦੀ ਜੋੜੀ ਨੂੰ ਤਾਂ 1987-88 ਵਿੱਚ ਵਾਹਿਗੁਰੂ ਜੀ ਦੇ ਘਰ ਚਲੇ ਗਏ ਸਨ ਜੀ।
@JaswinderSingh-vb1us
@JaswinderSingh-vb1us 2 жыл бұрын
ਚਮਕੀਲੇ ਦੇ ਸਾਰੇ ਗੀਤ ਹੀ ਬਹੁਤ ਵਧੀਅਾ ਨੇ ।
@LaddiGill-pw4uh
@LaddiGill-pw4uh Жыл бұрын
ਚਮਕੀਲੇ ਦੀ ਗਾਇਕੀ ਗਲਤ ਨੀਂ ਸੀ ਲੋਕਾਂ ਦੀ ਸੋਚ ਗਲਤ ਸੀ ਉਹਦੇ ਵਰਗਾ ਹਿੱਕ ਦੇ ਜੋਰ ਨਾਲ ਗਾਉਣ ਵਾਲਾ ਦੋਬਾਰਾ ਨੀਂ ਜੰਮ ਸਕਦਾ☝ਇਹੀ ਸੱਚਾਈ ਹੈ ਬੜੇ ਆਏ ਬੜੇ ਗਏ। ਬਾਕੀ ਤੁਸੀਂ ਬਹੁਤ ਵਧੀਆ ਢੰਗ ਨਾਂਲ ਪੇਸ਼ ਕੀਤਾ ਰੂਹ ਖੁਸ਼ ਕਰਤੀ🙏🙏🙏🙏
@cool9532
@cool9532 8 ай бұрын
ਫੇਰ ਕਿਹੜਾ ਲੰਨ ਪੱਟ ਲਿਆ ਚਮਕੀਲਾ ਮਾਰ ਕੇ ਲਾਹਨਤਾਂ ਈ ਖੱਟੀਆ ਲੋਕਾਂ ਦੀਆ ਚੋਰਾਂ ਨੇ ਚਮਕੀਲਾ ਦਾ ਨਾ ਅੱਜ ਵੀ ਚਲਦਾ
@ronniemann9209
@ronniemann9209 4 ай бұрын
ਮੇਰੇ ਦਿਲ ਦੀ ਗੱਲ ਕਹਿ ਦਿੱਤੀ ਭਾਜੀ 🙏 ਦੁੱਗਰੀ ਵਾਲੇ ਬਾਬੇ ਦੀ ਜੈ ....
@SonuGill-ie1th
@SonuGill-ie1th Ай бұрын
Yes
@gurditsinghsidhu9302
@gurditsinghsidhu9302 2 жыл бұрын
ਘੈਂਟ ਕਲਾਕਾਰ ਕਮਕੀਲਾ ਸਾਹਿਬ
@rajkamal4570
@rajkamal4570 2 жыл бұрын
Gurdit Singh Sidhu Kamkila Nahi Hunda Chamkila Hunda ENGLAND ( UK )
@diljitboss156
@diljitboss156 2 жыл бұрын
Yr legend chamkila Bai a kamkila nai 😂
@SukhpalSingh-bg6jibhupalboy
@SukhpalSingh-bg6jibhupalboy Жыл бұрын
The garet punjabi singer amar Singh chamkila and amar jot ❤💐💐👍👌👌👌
@kamalpreetsingh7973
@kamalpreetsingh7973 2 жыл бұрын
ਚਮਕੀਲਾ ਸਾਬ legend
@AnkitKamu
@AnkitKamu 10 ай бұрын
❤ 8:01
@AnkitKamu
@AnkitKamu 10 ай бұрын
😅
@mangatsingh3711
@mangatsingh3711 2 жыл бұрын
ਬਾਈ ਜੀ ਬਹੁਤ ਵਧੀਆ ਹੈ ਤੁਸੀਂ ਵੀ ਪੰਜਾਬੀ ਗੀਤ ਸੁਣਿਆ ਪਰ ਚਮਕੀਲਾ ਸਾਹਿਬ ਦੇ ਹੋਰ ਵੀ ਬਹੁਤ ਸਾਰੇ ਵਧੀਆ ਦੋਗਾਣੇ ਹਨ ਸੁਣ ਕੇ ਦੇਖਣਾ
@jagdishlal6220
@jagdishlal6220 2 жыл бұрын
ਉਸ ਟਾਇਮ ਇਹ ਆਮ ਕਲਚਰ ਸੀ ਜਦੋ ਇਹ ਦੋਗਾਣੇ ਆਏ ਸੀ ਟੀਚਰ ਮਖੌਲ ਆਮ ਹੋ ਜਾਦਾ ਸੀ ਕੋਈ ਦਿਲ ਤੇ ਨਹੀਂ ਲਾਉਦਾਂ ਸੀ Enjoy ਕਰਦੇ ਸੀ ਹੁਣ ਤਾ ਵੇਖ ਵੇਖ ਖੂਨ ਹੀ ਸੜਦੇ ਨੇ ਹੋਰ ਤਾ ਕੀ ਹੋਣਾ , ਭਰਾ ਅਮਰ ਸਿੰਘ ਚਮਕੀਲਾ ਜੀ, ਬੀਬਾ ਅਮਰਜੋਤ ਕੌਰ ਜੀ ,ਮੇਰੇ ਹਰਮਨ ਪਿਆਰੇ ਕਲਾਕਾਰ ਨੇ ਭਾਂਵੇ ਕੀ ਉਹ ਇਸ ਦੁਨੀਆਂ ਵਿੱਚ ਨਹੀਂ , ਬਾਕੀ ਟੀਮ ਪਿਆਰ ਭਰੀ ਸਤਿ ਸਰੀ ਅਕਾਲ ਜੀ
@gurdevsingh9300
@gurdevsingh9300 2 жыл бұрын
ਰੂਹ ਖੁਸ਼ ਕਰਤੀ ਤੁਸੀਂ 👍👍👍ਗੀਤ ਸੁਣਾ ਕੇ 👍👍
@Nick-eb7up
@Nick-eb7up 2 жыл бұрын
No. 1 Singer of Punjab. Sab ton Wadh Wikan Wala te Live Laun Wala Chamkila 1988 ch Just 28 Saal di Age ch Maarta c. Sidhu Moosewala nu aaj da Chamkila is layi keha kyoki Chamkila v Sab ton wadh hit c te Maran ton 36 Saal baad v No. 1 Te hai Chamkile te Reaction den layi Thanks Te Chamkile Karke Tuhanu Like
@YG22G
@YG22G 2 жыл бұрын
ਬੁਹਤ ਵਧੀਆ ਹੈ ਜੀ ਉਪਰਾਲਾ।
@jasvirsinghjasvirsingh9538
@jasvirsinghjasvirsingh9538 2 жыл бұрын
Great singers Chamkila and Amarjot.
@jagdishsingh6432
@jagdishsingh6432 2 жыл бұрын
ਵੀਰ ਹੋਰ ਲਿਆਉ ਚਮਕੀਲੇ ਦੇ ਗੀਤ ਬੜਾ ਅਨੰਦ ਆਉਦਾ ਹੈ ਇਕ ਵਾਰ ਤਾ ਜਾਨ ਪੈ ਗਈ ਸੀ ਹੱਡਾਂ ਚ
@mandeepsingh1743
@mandeepsingh1743 6 ай бұрын
Bnaya
@mandeepsingh1743
@mandeepsingh1743 6 ай бұрын
Bena
@mandeepsingh1743
@mandeepsingh1743 6 ай бұрын
Ne
@mandeepsingh1743
@mandeepsingh1743 6 ай бұрын
Majak
@surindersinghdugriwala3767
@surindersinghdugriwala3767 Жыл бұрын
ੲਿਹ ਗੀਤ ਲਚਰ ਨਹੀ ਹਾਸੇ ਮਜਾਕ ਵਾਲੇ ਹਨ ਜੀ ਅਮਰ ਸਿੰਘ ਚਮਕੀਲੇ ਵੀਰ ਵਰਗਾ ੲਿਨਸਾਨ ਬਣਨਾ ਬਹੁਤ ਮੁਸਕਿਲ ਹੈ ਜੀ
@gagansandhu3092
@gagansandhu3092 Жыл бұрын
He was writer. composer and singer.....every skill was top level. No one can compete chamkila ❤
@krishandev3633
@krishandev3633 2 жыл бұрын
ਅਮਰ ਅਵਾਜ਼ਾਂ 👏
@karanpannu1122
@karanpannu1122 2 жыл бұрын
ਭਾਬੀ ਜੀ ਤੁਸੀਂ ਸਿਰ ਤੇ ਦੁਪੱਟਾ ਰੱਖ ਕੇ ਵੀਡੀਓ ਬਨੋਦੇ ਜੇ ਬਹੁਤ ਚੰਗੇ ਲਗਦੇ ਦੇ ਰੱਬ ਤੁਹਾਡੀ ਟਿਮ ਤੇ ਸਾਰੇ ਪਰਵਾਰ ਨੂੰ ਹਮੇਸ਼ਾ ਖੁਸ ਰੱਖੇ
@rajkamal4570
@rajkamal4570 2 жыл бұрын
Karan Pannu Teri Bhabi Kida Lagdi Kehre Rishte Vicho ENGLAND ( UK )
@thakurff1754
@thakurff1754 2 жыл бұрын
Bohot badiya point catch kita ji tusi
@HarjinderSingh-ir7vs
@HarjinderSingh-ir7vs 2 жыл бұрын
ਬਹੁਤ.ਵਧੀਅਾ.ਗੀਤ.ੲੇ..ਵੀਰ.ਜੀ.ਜੋ.ਅਾਪ.ਨੇ.ਪਲੇਅ.ਕੀਤਾ..ੳੁਸ.ਮਹਾਨ ਜੋੜੀ.ਦਾ..ਅਾਪ.ਦਾ.ਵੀ.ਧੰਨਵਾਦ.ਜੋ.ੳੁਸ.ਜੋੜੀ.ਨੂੰ.ਦਰਸਕਾ.ਦੇ.ਰੁਬਰੂ.ਕਰਦੇ.ਜੋ
@aligholia3100
@aligholia3100 2 жыл бұрын
Amar Singh chamkila is the legendary singer chamkila war war ni dunia te auna
@GurdeepSingh-cx6zl
@GurdeepSingh-cx6zl 2 жыл бұрын
ਲਹਿੰਦੇ ਵਾਲਿਆਂ ਜਿਓਦੇ ਰਹੇ❤❤
@balwindrsinghbalwindr4541
@balwindrsinghbalwindr4541 2 жыл бұрын
ਬਹੁਤ ਵਧੀਆ ਮੇਰੇ ਵੀਰ ਸ਼ਨੀ।ਜੀ।ਤੇ। ਸਾਰੀ ਟੀਮ।ਦੀ। ਸਤਿਗੁਰੂ ਜੀ ਵੱਡੀ।ੳਮਰ।ਕਰਨ
@amandeepcherry
@amandeepcherry 2 жыл бұрын
No one can beat the LEGEND CHAMKILA till now
@jpsamra6308
@jpsamra6308 Жыл бұрын
Chamkila jatta di jaan waheguru allha mehar kare punjabia te from Ohio usa
@gotasingh3500
@gotasingh3500 Жыл бұрын
ਨਜਾਰਾ ਬੰਨਤਾ ਮੇਰੇ ਵੀਰੋ ਜਿਉਂਦੇ ਰਹੋ ਪੰਜਾਬ ਵੱਸਦੇ ਰਹਿਣ
@RamanSingh-cj6vp
@RamanSingh-cj6vp 2 жыл бұрын
Legend Chamkila saab❤️❤️
@SandeepSingh-xn6wv
@SandeepSingh-xn6wv Жыл бұрын
Legend banda c Punjab da chmkila boss ehde mukable te koi nhi huda c te na hi huna a ❤❤❤ 🇮🇳
@gilldeepkakkar777
@gilldeepkakkar777 2 жыл бұрын
👉 Amar Chamkila 👌 Sirraaa song ne sare
@mr.mechanic07
@mr.mechanic07 2 жыл бұрын
Koi nhi ban sakda chamkila he is legend down to earth and great
@garrysingh7311
@garrysingh7311 2 жыл бұрын
Chamkila was a great writer and fabulous singer
@HardeepSingh-im4pi
@HardeepSingh-im4pi Жыл бұрын
ਘੈਂਟ ਚਮਕੀਲਾ ਵੀਰ ਬਹੁਤ ਵਧੀਆ ਵੀਰ ਜੀ
@birsingh4200
@birsingh4200 2 жыл бұрын
Excellent combination of voices and there is no alternate of these artists since 37 years till now.
@SukhdevSingh-kk5yh
@SukhdevSingh-kk5yh 2 жыл бұрын
Very nice Song nuu injoy ketta Song nuu
@samar_editz773
@samar_editz773 2 жыл бұрын
ਚਮਕੀਲਾ ਦੇ ਗਾਣੇ ਘੈਟ ਨੇ ਸਾਰੇ 1 ਨੰਬਰ
@SatnamSingh-gj3vk
@SatnamSingh-gj3vk 8 ай бұрын
ਵੀਰਾ ਦਿਲ ਪਿਆਰ ਕਰਦਾ ਚਮਕੀਲਾ❤🎉
@chhabrasahib1374
@chhabrasahib1374 7 ай бұрын
ਜਨਾਬ ਦਰਾਂ ਦਾ ਮਤਲਬ ਵਿਹੜਾ ਨਹੀਂ ਹੁੰਦਾ ਦਰਾਂ ਦਾ ਮਤਲਬ ਹੁੰਦਾ ਦਰਵਾਜ਼ੇ ਵਿੱਚ ਸਤ ਸਿਰੀ ਆਕਾਲ ਜੀ।
@maninder2121
@maninder2121 2 жыл бұрын
All time great..Amar Singh Chamkila and Amarjot
@YouTuber-wd5ok
@YouTuber-wd5ok 2 жыл бұрын
Real legend chamkila,❤️❤️❤️
@sukhsandhu1144
@sukhsandhu1144 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਸਾਭ ਦੇ ਮਾਤਾ-ਪਿਤਾ ਨੂੰ ਲੰਬੀ ਉਮਰ ਕਰਨ ਵਾਹਿਗੁਰੂ ਜੀ ਮੇਹਰ ਕਰਨ ਜੀ ਅੰਗਰੇਜ ਸਿੰਘ ਸੰਧੂ ਪਿੰਡ ਰਾਹਲ ਚਾਹਲ ਪੰਜਾਬ ਹਿੰਦੂਸਤਨ ਹੈ ਬੁਹਤ ਵਾਦਿਆ ਜੀ ਵਿਰ ਜੀ
@budhsinghhalwai8322
@budhsinghhalwai8322 Жыл бұрын
ਸਮਾਜਿਕ ਰਿਸ਼ਤਿਆਂ ਨੂੰ ਜੋੜਣ ਵਾਲਾ ਗੀਤ ਹ.ਇਸ ਗਾਇਕ ਜੋੜੀ ਦੇ ਦੋਗਾਣੇ ਬਾਕਮਾਲ ਹਨ .ਇਹਨਾਂ ਗੀਤਾ ਨੂੰ ਗਾ ਕੇ ਇਹ ਜੋੜੀ ਵੀ ਅਮਰ ਹੋ ਗੲਈ ਅਤੇ ਗੀਤ ਵੀ ਅਮਰ ਹੋ ਗਏ .ਰੱਬ ਇਸ ਜੋੜੀ ਨੂੰ ਸਵਰਗਾਂ ਵਿੱਚ ਵਾਸਾ ਦੇਵੇ. ਧੰਨਵਾਦ
@harmanjeetsinghsingh7040
@harmanjeetsinghsingh7040 2 жыл бұрын
ustad chamkila ji legend man punjabi andustry
@sandhulahorie604
@sandhulahorie604 Жыл бұрын
ਪੁਰਾਣੀਆਂ ਯਾਦਾ ਤਾਜ਼ੀਆਂ ਕਰਵਾ ਦਿੱਤੀਆਂ ਹਨ ਧੰਨਵਾਦ ਜੀ
@satwantsingh4870
@satwantsingh4870 2 жыл бұрын
Chamkila And Sidhu Mussewala Both Legend
@jassi.tv6860
@jassi.tv6860 2 жыл бұрын
My favorite singer🎤 chamkila And amarjot
@PritamSingh-ok4jf
@PritamSingh-ok4jf 2 жыл бұрын
ਜਿਓਂਦੇ ਵਸਦੇ ਰਹੋ ਜੀ, ਲਹਿੰਦੇ ਪੰਜਾਬ ਵਾਲਿਓ।
@harbanssingh6546
@harbanssingh6546 2 жыл бұрын
ਹਰਬੰਸ।ਸਿੰਘ
@badrinath4164
@badrinath4164 Жыл бұрын
Ok
@surinderpal8106
@surinderpal8106 2 жыл бұрын
ਚਮਕੀਲਾ ਸਾਹਿਬ ਵਰਗਾ ਗਾਇਕ ਨਾ ਪੈਦਾ ਹੋਇਆ ਨਾ ਹੋਣਾ ਹਾਂ ਸਿੱਧੂ ਵੀਰ ਅਤੇ ਬਾਬਾ ਬੋਹੜ ਗ਼ੁਰਦਾਸ ਮਾਨ ਸੈਂਟ ਪਰਸੈਂਟ ਹਨ ਪਰ ਚਮਕੀਲਾ ਤਾਂ ਚਮਕੀਲਾ ਹੀ ਏ ਬਾਈ ਜੀ ਸਲਾਮ ਉਸਤਾਦ ਚਮਕੀਲਾ ਜੀ ਅਤੇ ਅਮਰਜੈਤ ਜੀ ਨੂੰ
@sukhaaahiaahi6617
@sukhaaahiaahi6617 2 жыл бұрын
Chamkila saab the great singer all world
@Gurvindersingh-my3ht
@Gurvindersingh-my3ht 2 жыл бұрын
ਜਿਉਂਦੇ ਵਸਦੇ ਰਹੋ ਤੁਸੀਂ ਵੀ ਸਾਡੇ ਭਰਾ ਹੋ
@gurjeetkaur8148
@gurjeetkaur8148 2 жыл бұрын
Duet song v nyc reaction super se uper 👌🏻👌🏻👌🏻👌🏻👌🏻😂😂😂😂😂😂 god bless u
@Deep.dhillon
@Deep.dhillon 2 жыл бұрын
Bhut vdia ,, bhut ghaint songs aa , chamkile de 👍👍👍👍👍👍👌👌🙏🙏
@rajindersinghsandhu9901
@rajindersinghsandhu9901 Жыл бұрын
22 ਜੀ ਤੁਸੀਂ ਵੀ ਮੇਰੇ ਵੱਡੇ ਭਰਾ ਹੋ ਤੁਹਾਡੀ vdo ਬਹੁਤ ਹੀ ਵਧੀਆ ਲੱਗਦੀ ਹੈ ਅੱਜ ਰੂਹ ਖੁਸ਼ ਕਰ ਦਿੱਤੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@amardeepwarraich
@amardeepwarraich 2 жыл бұрын
Legend amar singh chamkila 🔥🔥🔥🙏🙏🙏🙏
@jagdishsingh6432
@jagdishsingh6432 2 жыл бұрын
Bro emotional karta yaar he was my favorite artist.
@vipandeep6493
@vipandeep6493 2 жыл бұрын
😀😀
@StoryWithMrar
@StoryWithMrar 2 жыл бұрын
@live and let live 🧸 Tenu Ki Lachar lagya Dasi jara ?
@vickysingh8071
@vickysingh8071 2 жыл бұрын
Bai chamkile brga darmk bi koi ni ga ਸਕਦਾ
@vickysingh8071
@vickysingh8071 2 жыл бұрын
Bai ji lchar ta saria ne gaura chamkila hun vi ਚਲਦਾ
@ManjitSingh-ij1dr
@ManjitSingh-ij1dr 2 жыл бұрын
@@StoryWithMrar 0
@fakirsaida786
@fakirsaida786 Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਬਾਈ ਜੀ ਤੁਹਾਡਾ ਸੁਲਾਮ ਹੈ ਤੁਹਾਨੂੰ ਔਰ ਭੈਣ ਜੀ ਨੂੰ ਵੀ ਸੁਲਾਮ ਹੈ ਕਬੂਲ ਕਰਿਓ 🙏🏻🙏🏻🙏🏻
@shingarasingh2069
@shingarasingh2069 2 жыл бұрын
ਵਾਹਿਗੁਰੂ ਆਪ ਨੂੰ ਹੋਰ ਵਧੇਰੇ ਮਹੱਤਵਪੂਰਣ ਗੱਲ ਕਰਨ ਹੋ ਤਰੱਕੀ ਬਾਖਸੇ🙏🙏🙏🙏🙏🙏
@LaddiSingh-hf1ye
@LaddiSingh-hf1ye Жыл бұрын
ਚਮਕੀਲਾ ਅਤੇ ਅਮਰਜੋਤ 🔥🔥❤️👌
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
Aamar Singh chamkila ❤️... Koi tod nahi chamkile da ..... 1982 ..to 8.3.1988 ...ded ...
@sukhdevsingh-sn3uv
@sukhdevsingh-sn3uv 2 жыл бұрын
8march1988
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 2 жыл бұрын
@@sukhdevsingh-sn3uv me yaar apni date of birth likhta ci 🤣🤣🤣🤣
@farmer4456
@farmer4456 2 жыл бұрын
8 ਸਾਲ ਦਾ ਗਾਇਕੀ ਸਫ਼ਰ ਸੀ ਚਮਕੀਲਾ ਜੀ ਦੀ
@NarenderKamuar
@NarenderKamuar 4 ай бұрын
Chamkila ji or Amarjot ji di singing Jodi bahoot Jabar dast si. Chamkila fain from India Punjab.
@JaswinderSingh-zt8zw
@JaswinderSingh-zt8zw 2 жыл бұрын
Chamkila bhai Miss you.no 1 singar 🙏🙏🙏🇮🇳.
@yashpreet5869
@yashpreet5869 2 жыл бұрын
3 legend of Punjabi industry Babbu Mann sidhu moose Wala and chamkila
@mohindersandhaabholiwala4008
@mohindersandhaabholiwala4008 Жыл бұрын
No anybody compair with Amar Singh Chamkila because his live performance and recordings always sem Chamkila was the King of Live performance 3 - 3 Live performance in one day ( Akhadeyan da Badshah see ) That time People change the marriage programs by his booking date
@ksbagga7506
@ksbagga7506 2 жыл бұрын
Great artist chamkila and Amarjot
@japanbara7192
@japanbara7192 2 жыл бұрын
all time favourite singer amar singh chamkila ji
@RavinderSingh-ul7xh
@RavinderSingh-ul7xh 2 жыл бұрын
Jinde vasde raho lehnde panjab wale veero. Allah tuhanu har kushi naal niwaje
@diljitboss156
@diljitboss156 2 жыл бұрын
Legend sidhu moosewala te Chamkila Bai 🔥🙏
@giftysingh4325
@giftysingh4325 2 жыл бұрын
Sidhumoosewala and chamkila...both r legend.....ehna dona to upr duniya te kuch ni ho skda....Best talent🙏❤️💯👌🏼
@universalplatform3347
@universalplatform3347 2 жыл бұрын
Chamkila was legend , 100 mossewala can't make one chamkila
@cool9532
@cool9532 8 ай бұрын
ਚਮਕੀਲੇ ਦੀ ਰੀਸ ਨੀ ਹੋਣੀ ਵੀਰ ਸਾਰੇ ਕਲਾਕਾਰ ਬੈਰੁਜਗਾਰ ਕਰਤੇ ਸੀ ਦਿਨ ਚ ਦੋ ਦੋ ਅਖਾੜੇ ਲਗਾਤਾਰ ਕਿਸੇ ਨੇ ਨੀ ਲਾਏ ਨਾ ਕੋਈ ਲਾ ਸਕਦਾ ਬਾਕੀ ਸਿੱਧੂ ਵਂ legend ਹੋਇਆ ਪਰ ਚਮਕੀਲੇ ਦਾ ਕੋਈ ਤੋੜ ਨੀ ਨਾ ਹੋਣਾ
@KhushpalSingh-c1l
@KhushpalSingh-c1l 5 ай бұрын
ਬਹੁਤ ਬਹੁਤ ਵਧੀਆ ਲੱਗਿਆ ਵੀਰ ਜੀ ਸਾਢੂ ਤੇ ਸਾਲੀ ਦਾ ਗੀਤ ਸ਼ੁਕਰੀਆ ਧੰਨਵਾਦ ਜੀ
@jodhgill5730
@jodhgill5730 2 жыл бұрын
My favorite singer,,😍😍😍
@jasveersingh-po3qk
@jasveersingh-po3qk 2 жыл бұрын
wah ji wah
@garrybajwa6989
@garrybajwa6989 2 жыл бұрын
Bhaji tuhade wife bht smart lagde ne simple n sober ,tuhadi jori bht jachdi aa dova di,khush raho sada👍
@babbaldeep3413
@babbaldeep3413 2 жыл бұрын
بہت خوب بھاجی آپ نے ہمارے پنجابی مرحوم گلوکار استاد چمکیلا کو یاد کیا انکے نغمے بہترین ہوتے تھے آپ کا بہت بہت شکریہ ۔
@charanjitkaur6013
@charanjitkaur6013 2 жыл бұрын
Vary nice vir sukhvir gill harigarh Barnala thaku vir
@ramjitbhatia7173
@ramjitbhatia7173 Жыл бұрын
What a reaction! I love it.
@Balwindersingh-cq7sd
@Balwindersingh-cq7sd 2 жыл бұрын
Legend singer chamkila and amarjot kaur
@kulwindersingh1248
@kulwindersingh1248 Жыл бұрын
The legend of Punjabi Music Industry AMAR SINGH CHAMKILA
@samaladdi2953
@samaladdi2953 2 жыл бұрын
Chamkila ne ik sal vicho 380 to jada show Kite ne no1 singer in panjab
@krishanakumar-fe3xi
@krishanakumar-fe3xi Ай бұрын
bai ji 368 program da record aa sade bai da
@gurmeettiwanagurmeettiwana2739
@gurmeettiwanagurmeettiwana2739 Жыл бұрын
ਬਾਈ ਜੀ ਸਤਿ ਸ੍ਰੀ ਆਕਾਲ 🙏🙏🙏💗🥀🥀🙏 ਲਹਿੰਦੇ ਪੰਜਾਬ ਨੂੰ
@StoryWithMrar
@StoryWithMrar 2 жыл бұрын
Beta ji Amar singh Chamkila Ehe Baba Geetkar Marwa dita c Is Nu bhee Ik Show Dauraan Miss You Chamkila Baba Ji😢✌🙏🙏
@AmarjitSingh-jh1bb
@AmarjitSingh-jh1bb 2 жыл бұрын
Good
@pargathundal5535
@pargathundal5535 2 жыл бұрын
Very nice chamkila ❤️❤️❤️❤️👌👌👌👌
@manindersingh-ro4lu
@manindersingh-ro4lu 2 жыл бұрын
Basically this is a song about punjabi funny culture. This is a typical song of punjab and relationships in between jija and sali. Agret singer of punjab in 90ties He was self poetry to sing himself. Every time his new record were hit
@JagdeepSingh-rq3qh
@JagdeepSingh-rq3qh 9 ай бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜ਼ਿੰਦਾਬਾਦ
@GurmeetSingh-jq6mq
@GurmeetSingh-jq6mq 2 жыл бұрын
Chamkila legend
@rajeshkumarmahiya1527
@rajeshkumarmahiya1527 Жыл бұрын
भारत देश का पहला पंजाबी कलाकार और आखिरी कलाकार अमर सिंह चमकीला और अमरजोत है
@harbhajansingh854
@harbhajansingh854 2 жыл бұрын
Sharabi sharda veer chamkila 🤟🤟👌 waheguru ji adhirun shanti bakse 🙏🙏
@ravinderbhullar0682
@ravinderbhullar0682 Жыл бұрын
Best Songs and best singer chamkila saab
@TajinderSingh-it6qo
@TajinderSingh-it6qo 2 жыл бұрын
chamikla and sldhu mosewala same famous legend
@MAKHANSINGH-lj8kk
@MAKHANSINGH-lj8kk 2 жыл бұрын
Aslama laikm . Bhut vdhya ji. Amar singh chamkila vakya hi amr rhega hmesha.
@bhupindersingh678
@bhupindersingh678 Жыл бұрын
Chamkila was a naturaly deeply writer.
@narendersingh3500
@narendersingh3500 2 жыл бұрын
Bahut vadhiya programme .Maja aa gaya.aaj hi dekhiya.
@gurbagsidhu3422
@gurbagsidhu3422 2 жыл бұрын
Stay alive, heroes of Punjab
@SatnamSingh-mr8ww
@SatnamSingh-mr8ww Жыл бұрын
Dil kush karta veer ji pheruman
@sirajdeen9165
@sirajdeen9165 Жыл бұрын
Very good reacting made by your team this song is tells the culture of PB describe the sweet relationship Shai and Jeeja in my Punjabi culture
@jpsamra6308
@jpsamra6308 Жыл бұрын
Eh charnjit ahuja ji da music ah oh king ah punjbi music industry de uhna dea tarza sari dunya te mashoor ah bahut singer paida keete ahuja sahib ji ne chamkila punjabia de shaan ah from Ohio usa salm ji thuanu
@parminderaulakh3652
@parminderaulakh3652 2 жыл бұрын
Chamkila always legend g, chamkila warga ni jamna koi
@SanjeevKumar-yp3uk
@SanjeevKumar-yp3uk 2 жыл бұрын
Veer ji chamkila ni kesa n ban jana
@sunnytoora5706
@sunnytoora5706 8 ай бұрын
Chamkila legend ❤❤❤❤❤❤
Gora gora rang || Chamkela || Punjabi song || Pakistani reaction
6:17
Reaction: Pehle Lalkare Naal - Chamkila & Amarjot Official Video
9:17
Channel is Dying
Рет қаралды 45 М.
Air Sigma Girl #sigma
0:32
Jin and Hattie
Рет қаралды 45 МЛН
The Lost World: Living Room Edition
0:46
Daniel LaBelle
Рет қаралды 27 МЛН
Aapey Gal karke Ni Hassi Da | Amar Singh Chamkila | Unrecorded Song
14:37
Reaction on Aa Gai Roadways Di Laari Parody by Sardool Sikander
14:06
Reaction on Rabba - Debi Makhsoospuri 👍 | Tagra Reaction
7:25
Channel is Dying
Рет қаралды 104 М.
Gurdas Mann Inj Nahi Karinde | Live Performance | Pakistani BHAIN BHARAH  Reaction
15:52
100 Da Note by Muhammad Sadiq and Sukhjeet Kaur | Pakistani Reaction
18:02
Channel is Dying
Рет қаралды 194 М.
Tari BaBa Banya DSP | Funny Video | Pakistani Reaction
32:46
Punjabi Reviews
Рет қаралды 29 М.
BABA TERA NANKANA || AMAR CHAMKILA || PAKISTANI REACTION || Punjabi Song
9:36
Aliza&Misbah Reaction
Рет қаралды 33 М.