Planet Punjab | Trakkian | ਤਰੱਕੀਆਂ | Song of Rejuvenation | Satinder Sartaaj

  Рет қаралды 4,446,905

Satinder Sartaaj

Satinder Sartaaj

2 жыл бұрын

Lyrics/Composer/Singer/Video concept: Satinder Sartaaj
Music: Beat Minister
Video Edit: Garry Rajowal
Producer: Anter Singh
This Track can be streamed and downloaded on the link below:
linktr.ee/planetpunjab
Stay Connected with ‪@Satinder-Sartaaj‬
Instagram: / satindersartaaj
Twitter: / sufisartaaj
Facebook: / satindersartaaj
TikTok: / satindersartaaj
Snapchat: / satindersartaaj
#PlanetPunjab #Trakkian #SatinderSartaaj #Sartaaj #Sartaj
Digital Partner - Bull18 [ www. Bull18 ]

Пікірлер: 2 400
@TV-wq8xb
@TV-wq8xb 2 жыл бұрын
ਤੇਰਾ ਤੇ ਤੇਰੀ ਕਲਮ ਦਾ ਕੋਈ ਜਵਾਬ ਨਹੀਂ ਬਾਈ ਜੀ 👌🏿👌🏿👌🏿👌🏿👌🏿👌🏿👌🏿 ਪੂਰੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆਂ ਦਿਖਾ ਦਿੱਤੀ ਕੁੱਝ ਮਿੰਟਾਂ ਚ 👍👍👍👍🙏🏻🙏🏻🙏🏻🙏🏻🙏🏻
@preetdhade1072
@preetdhade1072 2 жыл бұрын
ਸੁਰ ਅਤੇ ਸਾਜ ਇਹੋ ਨਾਮ ਹੈ ਸਰਤਾਜ #respect
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@lovepreethundalhundal2967
@lovepreethundalhundal2967 2 жыл бұрын
ਸਾਰੇ ਹੀ ਦੇਸ਼ਾਂ ਦੀ ਗੱਲ ਕੀਤੀ ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ 😍🥰😇
@k33tgoraya41
@k33tgoraya41 2 жыл бұрын
ਇੱਥੇ 3 ਮਿੰਟ ਦੇ ਗੀਤ ਵਿਚ ਪੰਜ ਵਾਰੀ ਜੱਟ ਕੋਲ਼ੋਂ ਬੰਦੇ ਮਰਵਾ ਦਿੰਦੇ ਨੇ ਇਧਰ ਸਰਤਾਜ ਨੇ 7 ਮਿੰਟ ਵਿਚ ਵਾਹ ਵਾਹ ਕਰਵਾ ਕੇ ਪੰਜਾਬ ਤੇ ਪੰਜਾਬੀਅਤ ਦਾ ਮਾਣ ਵਧਾਇਆ ਸਲੂਟ ਮਾਰਦੇ ਹਾਂ ਤੈਨੂੰ ਸਰਤਾਜ ਵੀਰ 🙏❤️
@MandeepKaur-yt5ik
@MandeepKaur-yt5ik Жыл бұрын
Ryt aa veere
@bcrcndr
@bcrcndr Жыл бұрын
Well said Veerji
@NarinderSingh-ni5yk
@NarinderSingh-ni5yk Жыл бұрын
Great satinder sartaj
@princekunwardeep2295
@princekunwardeep2295 Жыл бұрын
Ryt😂
@gursewaksingh6735
@gursewaksingh6735 Жыл бұрын
ਪੂਰੀ ਦੁਨੀਆ ਦੀ ਸੈਰ ਕਰਾ ਦਿੱਤੀ ਸਰਤਾਜ ਨੇ❤
@deepjotkaur1712
@deepjotkaur1712 2 жыл бұрын
ਤੁਹਾਡੀ ਗੱਲ ਹੀ ਵੱਖਰੀ ਆ ਤੁਸੀ ਇਹਨਾਂ ਸੋਹਣਾ ਕਿੰਝ ਲਿਖ ਲੈਨੇ ਓ ਮੈਂ ਤਾਂ ਸੱਚੀ ਤੁਹਾਡੀ ਲਿਖਾਈ ਤੇ ਕੁਰਬਾਨ ਆ ਬਹੁਤ ਖੂਬ ਸਰਤਾਜ ਜੀ
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@surrecords1
@surrecords1 2 жыл бұрын
ਹਰ ਇੱਕ song ਵਧੀਆ ਹੀ ਹੁੰਦਾ sartaaj sir da❣️❣️❣️
@pannulikhari8547
@pannulikhari8547 2 жыл бұрын
Hanji bhaji 🙏
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@surrecords1
@surrecords1 2 жыл бұрын
ਇੰਨਾ ਤੂੰ ਵਧੀਆ singer ਕਿੱਤੇ ਨੀ ❤❤
@kulwindergill6675
@kulwindergill6675 2 жыл бұрын
ਗੀਤ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ ਨਾਲ ਨਾਲ ਅੱਖਾਂ ਮੋਹਰੇ ਦ੍ਰਿਸ਼ ਆਈ ਜਾਂਦੇ ਆ 🙏ਸਲਾਮ ਆ ਸਰਤਾਜ ਜੀ 🙏❤ਸਦਾ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🌹
@Hindiofficial3739
@Hindiofficial3739 Жыл бұрын
Bilkul is trah hi jdo tusi history or gurbani padoge tan drish samne jarur ayega jo gurbani smja rhi a
@PRINCEKHAN-gt3wm
@PRINCEKHAN-gt3wm 2 жыл бұрын
Paji Attt kara diti ❤
@harmansinghchahal9135
@harmansinghchahal9135 2 жыл бұрын
ਪੰਜਾਬੀ ਪੂਰੀ ਦੁਨੀਆ ਚ ਛਾਏ ਹੋਏ ਨੇ ❤️ ਪੰਜਾਬ,ਪੰਜਾਬੀਅਤ ਜ਼ਿੰਦਾਬਾਦ 🙏🙏
@moviesworld21941
@moviesworld21941 2 жыл бұрын
ਇਹ ਬੰਦੇ ਦੀ ਕੋਈ ਰੀਸ ਨੀ ਕਰ ਸਕਦਾ...ਪੰਜਾਬੀ ਗਾਇਕੀ ਦਾ ਅਸਲੀ ਹੀਰਾ ਉਸਤਾਦ ਸਰਤਾਜ ਜੀ🙏🙏
@sukhwantsingh6097
@sukhwantsingh6097 2 жыл бұрын
Waheguru ji kirpa rakhan sartaj veer ji tayji
@SukhpalSingh-kd6pt
@SukhpalSingh-kd6pt 2 жыл бұрын
ਪੂਰੀ ਦੁਨੀਆਂ ਦੇ ਸਮੂਹਿਕ ਨਜ਼ਾਰਿਆਂ ਨੂੰ ਗੀਤ ਵਿੱਚ ਸਰਤਾਜ ਤੋਂ ਬਿਨਾਂ ਕੋਈ ਹੋਰ ਪਰੋ ਹੀ ਨਹੀਂ ਸਕਦਾ। ਦਿਲੋਂ ਪਿਆਰ ਕਰਦੇ ਆ ਸਰਤਾਜ ਜੀ ਨੂੰ। ਰੱਬ ਨੇ ਚਾਹਿਆ ਕਦੇ ਜ਼ਰੂਰ ਮਿਲਾਂਗੇ।😘😘❤️❤️❤️👍👍👍❤️❤️❤️❤️❤️👍🙏🙏🙏
@pushpakumari724
@pushpakumari724 12 күн бұрын
Boht boht sohna geet sartaaj ji beautiful voice beautiful shayri 👌👌👌👏👏👏👏👏👏👏👏
@NavjotSingh-bl7ft
@NavjotSingh-bl7ft 2 жыл бұрын
ਸਾਰੀ ਦੁਨੀਆਂ ਵਿੱਚ ਵੱਸ ਰਹੇ 1450 ਲੱਖ ਦੇ ਕਰੀਬ ਪੰਜਾਬੀਆਂ ਲਈ ਦਿਲੋ ਪਿਆਰ ।💕
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@GagandeepSingh-pc9co
@GagandeepSingh-pc9co 2 жыл бұрын
Very Good ji
@shilpipandey7146
@shilpipandey7146 2 жыл бұрын
Only Panjabi people? What about the other people who loves Panjabi culture but they are not Panjabi 😀🙌🙏
@palwindersinghkhalsa1737
@palwindersinghkhalsa1737 Жыл бұрын
@@shilpipandey7146 una n a nhi kiha k Baliyan layi nafrat
@satbirsingh512
@satbirsingh512 Жыл бұрын
❤❤❤
@amitakumari2184
@amitakumari2184 2 жыл бұрын
ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ ❤
@kharaksingh9619
@kharaksingh9619 2 жыл бұрын
❤️❤️
@seemasharma4043
@seemasharma4043 2 жыл бұрын
Ji
@harmeetkaur1815
@harmeetkaur1815 2 жыл бұрын
Sirsa satinder g, god bless you💞💞💞
@karamjeetsingh1082
@karamjeetsingh1082 2 жыл бұрын
ਸਾਰੀ ਦੁਨੀਆਂ ਦੀ ਸੈਰ ਕਰਵਾ ਦਿੱਤੀ ਸਰਤਾਜ ਭਾਜੀ। ਤੁਹਾਡੀ ਗਾਇਕੀ ਨੂੰ ਸਲਾਮ ਹੈ। ਇਕ ਹੋਰ ਚੰਗਾ ਗੀਤ ਸਾਡੀ ਝੋਲੀ ਪਾਉਣ ਲਈ ਤੁਹਡਾ ਬਹੁਤ ਬਹੁਤ ਧੰਨਵਾਦ 🙏🙏❤️❤️ ਅਮਰਿੰਦਰ ਗਿੱਲ ਤੇ ਸਰਤਾਜ ਦੋਨੋਂ ਪੰਜਾਬ ਦੇ ਹੀਰੇ ਨੇ।
@jaswindeersingh4930
@jaswindeersingh4930 2 жыл бұрын
ਇਹ ਵੀ ਗੀਤ ਆ ਯਾਰ ਚੱਕਲੋ ਧਰਲੋ ਤੋਂ ਕੋਹਾ ਦੂਰ ਗੀਤ ਸੁਣ ਕੇ ਇੰਝ ਮਹਿਸੂਸ ਹੋਇਆ ਜਿਵੇਂ ਸਾਰੀ ਦੁਨੀਆਂ ਦੀ ਸੈਰ ਕਰ ਲੀ ਹੋਵੇ ਬਹੁਤ ਹੀ ਵਧੀਆ ਉਪਰਾਲਾ ਜੀ 🙏🙏🙏👍👍
@punjabifolk7421
@punjabifolk7421 2 жыл бұрын
ਸੱਭਿਅਾਚਾਰ ਦਾ ਕਿੰਗ ਸਤਿਦਰ ਸਰਤਾਜ
@gurdas_sandhu
@gurdas_sandhu 2 жыл бұрын
ਇਸ਼ਕ ਦਾ ਕਾਸਦ ਜੋ ਸਮੁੱਚੇ ਜਗਤ ਵਿੱਚ ਪੰਜਾਬੀਅਤ ਦਾ ਹੋਕਾ ਦੇ ਰਿਹੈ... ਸਲਾਮ ਸਰਤਾਜ ❤️
@arshsingh1322
@arshsingh1322 2 жыл бұрын
@Ieshwars 😍
@sukhbirsinghbhullr5973
@sukhbirsinghbhullr5973 2 жыл бұрын
Ķing of Punjab. Satinder sartaj. Waheguru chaddikala ch rakhan ji 🙏
@tajinderkaursidhu7491
@tajinderkaursidhu7491 2 жыл бұрын
Very nice
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾy
@ManjitSingh-lh5gc
@ManjitSingh-lh5gc 2 жыл бұрын
@@sukhbirsinghbhullr5973 lp
@apkaehsan
@apkaehsan 2 жыл бұрын
7 mint ch sari dunya nu Punjab sirf Sartaj e bana sakda ey 😍
@tejpalsingh8912
@tejpalsingh8912 2 жыл бұрын
ਬਹੁਤ ਵਧੀਆ ਗੀਤ।
@Ursmeharsingh
@Ursmeharsingh 2 жыл бұрын
ਪਿਆਰਾ ਦੇਸ਼ ਪੰਜਾਬ ❣️❣️ ਪੰਥ, ਪੰਜਾਬ ਨੂੰ ਪਿਆਰ ਕਰਨ ਵਾਲੇ ਕਿੰਨੇ ਨੇ
@PunjabiParistoOfficial
@PunjabiParistoOfficial 2 жыл бұрын
👍 ਸਿਰਾ ਗਾਣਾ ਆੜੀਆ 😀
@singhbrothers146
@singhbrothers146 2 жыл бұрын
Y pind da cheta aa ga ta y tera gana sun ka dil nu honsala ha janada kum karn da
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾ w
@waqatkaparindausa7469
@waqatkaparindausa7469 2 жыл бұрын
Love y’all from USA 🇺🇸
@sanjeevkalsi3825
@sanjeevkalsi3825 2 жыл бұрын
Sartaj ji mere Beti 2 month di hai tada eh song bht sundi aa 😀😀😘😘
@Mak1pk
@Mak1pk 2 жыл бұрын
Sound of Punjab...
@Umar96_USA
@Umar96_USA 2 жыл бұрын
Tusi te pehla hi mela loot leya g ! Salute to you, tusi aik wakhra andaaz le k chaly o or Pakistan Punjab Wich thonu bht suneya jaunda. Stay blessed !
@parwinkaur1676
@parwinkaur1676 2 жыл бұрын
Punjab is Punjab it don't matter if Pakistan or India ❤️ punjab
@rajudhaliwalbathinda5893
@rajudhaliwalbathinda5893 2 жыл бұрын
@@parwinkaur1676 absolutely ryt🙏🙏
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@NorthernCryptoGang
@NorthernCryptoGang 2 жыл бұрын
I was finding comments from our west Punjab and I got in first glance 😊😊☺️☺️ United States of Punjab zindabad 💪
@sukhjinderthind2903
@sukhjinderthind2903 2 жыл бұрын
ਖ਼ੂਬਸੂਰਤ ❤️ ਦੋਹਾ ਪੰਜਾਬਾਂ ਤੇ ਕੁੱਲ ਦੁਨੀਆਂ ਦੇ ਪੰਜਾਬੀਆਂ ਦਾ ਖ਼ੂਬਸੂਰਤ ਸੁਮੇਲ 🙏🙏🙏
@bobbekumar6764
@bobbekumar6764 2 жыл бұрын
kzbin.info/www/bejne/fWaskopnfdBmpq8 🦖
@lehnddyallapunjaab7960
@lehnddyallapunjaab7960 2 жыл бұрын
LOVE lehnddy PUNJAB tun 🚜🌹🚜🚜🚜🚜🚜🚜🚜
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@rdj2640
@rdj2640 2 жыл бұрын
@@lehnddyallapunjaab7960 Punjab ,paunjabiat jindabaad
@jatindernagpuria2458
@jatindernagpuria2458 2 жыл бұрын
@@lehnddyallapunjaab7960 ♥️♥️#Ambersariya
@muhammdsahilhussaini
@muhammdsahilhussaini 2 жыл бұрын
PUNJAB Zindabaad Punjabi Zindabaad ❤️❤️❤️❤️
@DeepKumar-to1rv
@DeepKumar-to1rv 2 жыл бұрын
Love u Brother ….. Sartaj veer proud of u yar 😍🙏✌️🙏😍
@chmujahidmayo7026
@chmujahidmayo7026 2 жыл бұрын
I am BiG Fan Of Sartaz shab Mujahid From Lahore ❤
@HarpalSingh-ft3tk
@HarpalSingh-ft3tk 2 жыл бұрын
BBC c.
@myaim9774
@myaim9774 2 жыл бұрын
Love Sartaj sb from Pakistan I am Shahid Maqsood.
@Harman8247
@Harman8247 Жыл бұрын
❤️ lehnda punjab nu
@navkiran1605
@navkiran1605 Ай бұрын
ਗੀਤ ਤਾਂ ਹਮੇਸ਼ਾਂ ਵਾਂਗ ਬਹੁਤ ਪਿਆਰਾ ਹੈ, ਕੁੜੀ ਵੀ ਬਹੁਤ ਪਿਆਰੀ ਹੈ ❤❤❤🙌🙌🤴
@gurisingh7028
@gurisingh7028 2 жыл бұрын
Sab ton top de klakar Ne Bai satinder sartaj ji
@nishankhalsa
@nishankhalsa 2 жыл бұрын
ਇਕ ਵਾਰ ਫਿਰ ਬਹੁਤ ਹੀ ਸੋਹਣਾ ਲਿਖਿਆ/ਗਾਇਆ ਪਿਆਰਾ ਜਿਹਾ ਗੀਤ.......
@reenasukhija9067
@reenasukhija9067 2 жыл бұрын
Sartaj bhaji wat about Germany
@hartaajveersingh
@hartaajveersingh 2 жыл бұрын
ਇਹਨਾਂ ਗੀਤਾਂ ਨੂੰ ਹੋਰ ਕੋਈ ਗਾ ਹੀ ਨਹੀਂ ਸਕਦਾ ਅਤੇ ਨਾ ਹੀ ਕੋਈ ਲਿਖ ਸਕਦਾ ਏਦਾਂ ਦੀ ਲਿਖਤ 👌👌
@Siddharth_Kapoor22
@Siddharth_Kapoor22 2 жыл бұрын
Sahi gal
@vickymaan4043
@vickymaan4043 2 жыл бұрын
👌🏻👌🏻👌🏻👌🏻
@gurmansingh2846
@gurmansingh2846 2 жыл бұрын
Sahi gal a
@buntysharma701
@buntysharma701 2 жыл бұрын
889
@harmiderkaur2237
@harmiderkaur2237 2 жыл бұрын
@@Siddharth_Kapoor22 धन धन की
@vickykohli8684
@vickykohli8684 2 жыл бұрын
No competition Ur the king 👍
@karanvirsingh6890
@karanvirsingh6890 2 жыл бұрын
Gana sunde hi poora world ghum ho janda Kya likhya hai🙏🙏
@punjabi_unique_quote
@punjabi_unique_quote 2 жыл бұрын
ਤੁਹਾਡੀ ਕੋਈ ਵੀ ਰੀਸ ਨੀ ਕਰ ਸਕਦਾ ਸਰਤਾਜ ਸ਼ਾਇਰ real legend ❤️🙌
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@atyabbhatti5272
@atyabbhatti5272 2 жыл бұрын
🤣😂🤣😂🤣
@ParamjitSingh-ok8he
@ParamjitSingh-ok8he 2 жыл бұрын
ਮੁੰਦਰੀ ਵਿੱਚ ਹੀਰੇ ਦਾ ਇੱਕ ਹੋਰ ਨਗ ਜੜ੍ਹ ਦਿੱਤਾ ਹੈ। ਬਹੁਤ ਹੀ ਸੋਹਣਾ ਅਤੇ ਸਾਹਿਤਕ ਗਾਣਾ ਹੈ। ਇਹੋ ਜਿਹੇ ਸ਼ਾਹਕਾਰ ਦੀ ਸਤਿੰਦਰ ਸਰਤਾਜ ਤੋਂ ਹੀ ਉਮੀਦ ਕੀਤੀ ਜਾ ਸਕਦੀ ਹੈ।
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾt
@TheSaurav111
@TheSaurav111 2 жыл бұрын
Lp
@abeedkassam5990
@abeedkassam5990 2 жыл бұрын
For sure!! Respect sartaaj paji
@amritpreet8203
@amritpreet8203 Жыл бұрын
@@likechannelnew7192 ppp6
@AmanDeep-ut7fj
@AmanDeep-ut7fj 2 жыл бұрын
Very nice song
@lalitgarg9538
@lalitgarg9538 2 жыл бұрын
SARTAJ PUNJAB DA
@shabihhaider3844
@shabihhaider3844 2 жыл бұрын
Love from Pakistan Satinder Sartaj paaji. I love your voice
@cleancodeanddesignpattern9918
@cleancodeanddesignpattern9918 2 жыл бұрын
Love you Pakistan Punjab waleyo.
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@shayarbabarazad4360
@shayarbabarazad4360 2 жыл бұрын
@@cleancodeanddesignpattern9918 kzbin.info/www/bejne/aGq3k5-VpNyreNU
@mukarramcheema4774
@mukarramcheema4774 2 жыл бұрын
From Spain ❤️🇵🇰
@ulyssesjunaid
@ulyssesjunaid 2 жыл бұрын
Sartaaj o tusi Punjab da
@amanbrar273
@amanbrar273 Жыл бұрын
ਸਾਰੇ ਪੰਜਾਬੀਆ ਨੂੰ ਸਾਰੀ ਦੁਨੀਆ ਵਿਚ ਘੁੰਮਾ ਦਿੱਤਾ ਬਹੁਤ ਵਧੀਆ ਵੀਰ ਜੀ🌷🌷🌷🌷🌷🌷
@Sidhuhargobind
@Sidhuhargobind 2 жыл бұрын
❤️❤️❤️❤️ ਇੱਕ ਇੱਕ ਸ਼ਬਦ ਦਿਲ ਚ ਉਤਰਦਾ , ਵਾਹ ਸਰਤਾਜ , ਜੀਓ...
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@sandeepbajaj6391
@sandeepbajaj6391 2 жыл бұрын
Love from hoshiapur 😍.. Sade hoshiapur di shaan ❤❤❤
@sarbitsingh-os4oh
@sarbitsingh-os4oh Жыл бұрын
ਦਿਲ ਦੀਆਂ ਗਹਿਰਾਈਆਂ ਤੋਂ ਸ਼ਰਤਾਜ ਵੀਰ ਜੀ ਨੂੰ respect im driver in gulf ਜਦੋਂ ਗੱਡੀ ਵਿੱਚ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਸੁਣ ਕੇ ਬਾਦ ਵਿੱਚ ਸ਼ਰਤਾਜ ਦਾ planet ਗਾਣਾ ਸਾਰੇ ਗਾਣਿਆਂ ਤੋਂ ਪਹਿਲਾਂ ਲਗਾਈਦਾ ਹਰ ਰੋਜ਼ ਤਾਂ ਜੋਸ਼ ਆ ਜਾਂਦਾ ਤੇ ਪੰਜਾਬ ਹੀ ਮਹਿਸੂਸ ਹੁੰਦਾ ਦਿਲੋਂ ਇੱਜ਼ਤ ਵੀਰ ਜੀ ਨੂੰ 🙏🙏🙏🙏
@AujlaRajwinder
@AujlaRajwinder 2 жыл бұрын
ਮਿੱਠੇ ਮਿੱਠੇ ਬੋਲ,ਦਿਲ ਦੀ ਗੱਲ ❤️🙏
@villagevloger5429
@villagevloger5429 2 жыл бұрын
ਵੱਸਦੇ ਰਹੋ ਪਰਦੇਸਿਉ ਤੁਹਾਡੇ ਨਾਲ ਵਸੇ ਪੰਜਾਬ😍
@apkaehsan
@apkaehsan 2 жыл бұрын
Nai jammya aj de daur ch maan ne dooja sartaj ji o heerya Bohat wadda ashiq of Satinder from Lehnda Punjab Keep it up bro..
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@seemacambridge8536
@seemacambridge8536 2 жыл бұрын
Yes
@rajudhaliwalbathinda5893
@rajudhaliwalbathinda5893 2 жыл бұрын
lehnde Punjab ch kitho ho veer tusi?
@apkaehsan
@apkaehsan 2 жыл бұрын
Sargodha
@JM-qd1jh
@JM-qd1jh 2 жыл бұрын
Satinder is absolutely blessed. There is no vulgar language in his songs, no dirty girls dancing, no alcohol... just absolutely soulful Punjabi and Sufi music. Let me know if you like the songs below and I can post more links in the comments. kzbin.info/www/bejne/g5O6qqGtg8x-aM0 kzbin.info/www/bejne/gJSziHWLhrVmaMk kzbin.info/www/bejne/aonYd5eGjaeSipY kzbin.info/www/bejne/g3_He5V9bq5pnZY kzbin.info/www/bejne/m6bNYZarls-sl68 kzbin.info/www/bejne/b2LHdICZmqd6ock kzbin.info/www/bejne/f2SYgn-GermAo5o kzbin.info/www/bejne/qnrWeaWhgqlnY5I Aadmi kzbin.info/www/bejne/nHe2emaelq-reZY AMBRO’N PAAR kzbin.info/www/bejne/g3_He5V9bq5pnZY Dard Gareeban Da kzbin.info/www/bejne/nJ-yhn2fh9yag6s Rabb Dia'n Be - Parwahia'n kzbin.info/www/bejne/nKPdZJRrgbt0rac Ammi kzbin.info/www/bejne/p6OoiWigapaanq8 There are sooo many more golden songs of Sartaaj that I love... If you like Satinder then you may also like some songs of Kanwar Grewal. Here are some links to his videos. kzbin.info/www/bejne/amKWq3p7bqikfqs kzbin.info/www/bejne/p5q0iHV5eslrjbs kzbin.info/www/bejne/bZa8g4avgpmGrZI kzbin.info/www/bejne/inmwlZqOfKeGgK8 kzbin.info/www/bejne/d5qtdoyfq5mCq6s
@dillpreetsingh3016
@dillpreetsingh3016 2 жыл бұрын
Amrinder gill and Dr. Sartaj two legend off punjabi industry♥️
@rajbirbhatia3698
@rajbirbhatia3698 2 жыл бұрын
Q
@amritnanarh98
@amritnanarh98 2 жыл бұрын
Yes
@babbumaan1818
@babbumaan1818 2 жыл бұрын
Te babbu maan ena dona da baap h
@motivationguru2783
@motivationguru2783 2 жыл бұрын
@@babbumaan1818 pehla ta apdi Pasha dekhle eni ko hi akal sikhi ustad to to
@babbumaan1818
@babbumaan1818 2 жыл бұрын
@@motivationguru2783 ustaad babbu maan zindabad
@iam_goldisingh
@iam_goldisingh 2 жыл бұрын
Wmk🙏💕😇tade te Sartaj ji
@baljitkumar1986
@baljitkumar1986 2 жыл бұрын
Aaj di time wich jai #Maharaja Ranjit singh hunda ta #satinder sartaj sir di kalm✍️ nu sona heerya wich jar daina c bohat he badiya 👍fankar ..sady #Hoshiarpur di jind jaan tay punjab di Shaan stinder sartaj 😍😍😍👍👍👍👍
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@baljitkumar1986
@baljitkumar1986 2 жыл бұрын
@@shayarbabarazad4360 assalam walekum bhai jaan bahut acchi video hai aapki
@Singhflixx
@Singhflixx 2 жыл бұрын
Love Lahore from chadhda panjab ❤️
@m.s.6525
@m.s.6525 2 жыл бұрын
ਬਹੁਤ ਵਧੀਆ 👍👍👍👍👍
@deeess7872
@deeess7872 2 жыл бұрын
Kya baat hai sartaj veere 🙏🙏
@panjabikitaab
@panjabikitaab 2 жыл бұрын
ਇਹ ਗੱਲ ਸਰਤਾਜ ਜੀ ਦੇ ਮੂਹੋ ਸੁਣ ਕੇ ਵਾਹਿਗੁਰੂ ਜੀ ਇਹਨਾਂ ਦੀ ਮਨੋਕਾਮਨਾ ਪੂਰੀ ਕਰਨ ਪੰਜਾਬ ਨੂੰ ਤਰੱਕੀ ਬਖਸ਼ਣ🙏🙏🙏🙏 👇
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@satwindersingh6691
@satwindersingh6691 Жыл бұрын
Very, very, good, sartaaz, ji❤️❤️
@irfanulqammar793
@irfanulqammar793 2 жыл бұрын
Lub frm kashmir ♥️♥️♥️🌹🌹
@mayankjain1243
@mayankjain1243 2 жыл бұрын
Wow Punjab 👏 👌 😍
@NavjotSingh-zz1sw
@NavjotSingh-zz1sw 2 жыл бұрын
Kya baata ne Sartaj Saab dyiaa ❤️
@kirantariq6436
@kirantariq6436 2 жыл бұрын
❤❤❤ from Lahore, Pakistan
@jagatkamboj9975
@jagatkamboj9975 2 жыл бұрын
लखीमपुर खीरी के शहिदों को शत शत नमन जय किसान मजदूर एकता जिंदाबाद
@chandraveersinghcharan8144
@chandraveersinghcharan8144 2 жыл бұрын
Aaaay haay great and legend sartaaj
@deepgill8318
@deepgill8318 2 жыл бұрын
Bro ਇੰਨਾ ਪਿਆਰਾ song ਲੱਗਾ ਆ ਕੀ ਦੱਸ ਨੀ ਸਕਦਾ..ਬੱਸ ਇਹ ਕਹਿ ਸਕਦਾ ਆ ਕੀ ( ਮਿੱਤਰਾ ਰੂਹ ਖੁਸ਼ ਕਰ ਦਿੱਤੀ ).. ਵਾਹਿਗੁਰੂ ਜੀ ਸਭ ਨੂੰ ਚੰਗੀ ਸੋਚ ਤੇ ਤਰੱਕੀ ਵੱਲ ਲੈ ਕੇ ਜਾਵੇ.🙂👍🏻
@harmeetkaur7439
@harmeetkaur7439 2 жыл бұрын
ਲੋਕ ਜਿੰਨਾਂ ਮਰਜੀ ਕਹਿ ਦੇਣ ਕਿ ਸਮਾਂ ਬਦਲ ਗਿਆ ਹੈ ਪਰ ਇਸ ਬਦਲਦੇ ਹੋਏ ਸਮੇਂ ਵਿੱਚ ਵੀ ਸਰਤਾਜ ਅੱਜ ਦੀ ਪੀੜੀ ਨੂੰ ਇੱਕ ਸਕਾਰਾਤਮਕ ਸੋਚ ਦੇ ਰਹੇ ਹਨ💯👍🏻
@abdullaharman.2937
@abdullaharman.2937 2 жыл бұрын
سبحان اللہ.. واہ کیا ہی نغمہ ہے. بہت محبت سہارنپور سے 🌺
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@harvindergrewal4768
@harvindergrewal4768 2 жыл бұрын
Tera sukar Malika
@tarleen_kaur90
@tarleen_kaur90 2 жыл бұрын
Always love uu❤️❤️
@AmitKumar-pb8ex
@AmitKumar-pb8ex 2 жыл бұрын
Goosebumps comes with each single word ..amazing sartaj saab 🙏
@harmeetkaur7439
@harmeetkaur7439 2 жыл бұрын
ਦਿਲ ਖਿੜ ਉੱਠਿਆ ਹਰ ਪੰਜਾਬੀ ਦਾ❤
@poetryofchirag6112
@poetryofchirag6112 2 жыл бұрын
The person with touch of reality, higher taste of songs-full of life and knowledge. Salute to Sartaj saab!
@faizaminhas9855
@faizaminhas9855 2 жыл бұрын
Hye satinder sartaj jiii tusi Dil hi ly gye ho heads off u sir jii Tawadi awaz Rab di mehar h Mashallah juenday wasday raho .Main Pakistan tu Tawadi big fan Han jjj❤️❤️❤️❤️
@lakshyapreetsinghjatt07
@lakshyapreetsinghjatt07 2 жыл бұрын
Bhut vdhia song 👌 . . Sanwale de utte..........! Kurban hoyia goriya......!!
@hyperpendu8735
@hyperpendu8735 2 жыл бұрын
sir tuci punjabiyat di pehchan ho 🇨🇦😘🇵🇰 From Sikhland
@MultiplevideosHub999
@MultiplevideosHub999 2 жыл бұрын
Love you sartaj from pakistan Punjab ❤️ you are the one how always touch my heart ❤️❤️
@cleancodeanddesignpattern9918
@cleancodeanddesignpattern9918 2 жыл бұрын
Love you Pakistan Punjab waleyon.
@manatnoor6524
@manatnoor6524 2 жыл бұрын
Ik eho insaan aa jisde ganeya da sanu intezar rehnda
@gurinderpassan5481
@gurinderpassan5481 2 жыл бұрын
ਸਰਤਾਜ ਨੂੰ ਸੁਣ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ
@harpreetramgarhia4865
@harpreetramgarhia4865 2 жыл бұрын
Who else is a big fan of Satinder Sartaj 🔥🔥🔥🔥🔥🔥
@amitbangotra543
@amitbangotra543 2 жыл бұрын
✋🏻
@satyajeetrajpoot8006
@satyajeetrajpoot8006 2 жыл бұрын
❤️
@harvindersingh2729
@harvindersingh2729 2 жыл бұрын
apaa sab
@hackerhermes
@hackerhermes 2 жыл бұрын
✋✋✋✋✋✋
@xmaanxgaming5080
@xmaanxgaming5080 2 жыл бұрын
Here is me He is my idol and i considered him my ustaad
@siddhant_arora
@siddhant_arora 2 жыл бұрын
I think it's so important to keep the true Punjabi culture alive.. ਦਿਲ ਖੁਸ਼ ਕਰਤਾ✨✨
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@armaanali8553
@armaanali8553 2 жыл бұрын
Absolutely
@gudujain1987
@gudujain1987 2 жыл бұрын
U'r voice is sooooooooooo beautiful
@mehakrakhra2535
@mehakrakhra2535 2 жыл бұрын
Hi there
@likechannelnew7192
@likechannelnew7192 2 жыл бұрын
kzbin.info/www/bejne/l53Nlaadh7qlgsU ਕਿਸਾਨ ਮੋਰਚਾ ਫਤਹਿ ਦੀ ਖ਼ੁਸ਼ੀ ਵਿੱਚ ਸਿੰਘੂ ਬਾਰਡਰ ਤੇ ਭੰਗੜਾg
@b.mbrand4930
@b.mbrand4930 2 жыл бұрын
Basically "YAAR DI FULL CHADHAYI AA" sung in the most mannered lyrics ever.
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@lehnddyallapunjaab7960
@lehnddyallapunjaab7960 2 жыл бұрын
LOVE respect lehnddy PUNJAB tun VEER ji 🚜🌹🚜🚜🚜🚜🚜🚜🚜🚜🚜🚜🚜🚜
@haris174
@haris174 2 жыл бұрын
Kamaal ker ditti paaji ❤️ Love you Sartaaj paaji ❤️ From Lahore
@haris174
@haris174 2 жыл бұрын
@Vinod verma vlog Love you too Veere ❤️ Veere Lainda te charhda punjab ikk hi hai border di wajah ton saade dil te vakhre nahi ho sakde kyunke asi ik wan ❤️ Bohat khwahish Amritsar, Jalandhar, Hoshiarpur te Chandigarh vekhan di ❤️
@abhijaat5686
@abhijaat5686 2 жыл бұрын
Sierra song pajji From Paris,,,France 🇫🇷🇫🇷🇫🇷
@harmangill6414
@harmangill6414 2 жыл бұрын
ਪੰਜਾਬੀਆਂ nu maan hi maan sartaj 🙏🙏🙏🙏🙏🙏🙏🙏🙏🙏🙏🙏🙏🙏🙏 te jiiiiii
@jobupdate6936
@jobupdate6936 2 жыл бұрын
ਮਰੀਆਂ ਹੋਈਆਂ ਰੂਹਾਂ ਨੂੰ ਜਿੰਦਾ ਕਰਨ ਵਾਲੀ ਗਾਇਕੀ ਹੈ ਸਰਤਾਜ sir ਜੀ ਦੀ🙏🙏🙏 ਖੁਦ ਆਪਣੀ ਗੱਲ ਦਸ ਰਿਆ ਜੀ ਮਰ ਕੇ ਬਚਿਆ ਹਾਂ ਜੀ 🙏🙏🙏🙏🙏🙏🙏🙏🙏🙏🙏❤️❤️❤️ Love u sartaj ❤️ ਜੀ ❤️❤️❤️🥰🥰🥰🥰
@choudharyqasim2209
@choudharyqasim2209 2 жыл бұрын
Satinder Pa Jee, you never disappoint, no doubt you are true face of (charrda te lehnda) Punjab.
@theflyingsquadofficial
@theflyingsquadofficial 2 жыл бұрын
Always welcome ❤️ 😊
@rajudhaliwalbathinda5893
@rajudhaliwalbathinda5893 2 жыл бұрын
where r u from chaudhry sahib?
@choudharyqasim2209
@choudharyqasim2209 2 жыл бұрын
@@rajudhaliwalbathinda5893 Punjab, Pakistan living in Switzerland.
@lehnddyallapunjaab7960
@lehnddyallapunjaab7960 2 жыл бұрын
LOVE lehnddy PUNJAB tun 🌹🚜🌹🚜🚜🚜🚜🚜
@jatinderpalsinghmaan2069
@jatinderpalsinghmaan2069 2 жыл бұрын
Bhut he vaddi song veer ji
@matlabinimana6748
@matlabinimana6748 2 жыл бұрын
No words for this song ... end
@harvindersingh2729
@harvindersingh2729 2 жыл бұрын
hun kirdaar badlan di lorh nahi...full tarakiyaa ho gyi already sartaaj ji di
@Thakurravinder
@Thakurravinder 2 жыл бұрын
grammy awardd laii pejoo.. sataj nu hun taa..💥💥
@IrshadAhmad-qq3vx
@IrshadAhmad-qq3vx 2 жыл бұрын
Ohhh i am from dict #KASUR PUNJAB PAKISTAN 👏👏👏👏👏
@user-mg8lg9lc4u
@user-mg8lg9lc4u 2 жыл бұрын
ਪੰਜਾਬੀ ਪੰਜਾਬ ਪੰਜਾਬੀਅਤ ਜਿੰਦਾਬਾਦ👌👌
@preetbhagike
@preetbhagike 2 жыл бұрын
ਰੂਹ ਖਿੜ੍ਹ ਜਾਂਦੀ ਏ ਸਰਤਾਜ ਦੇ ਗੀਤ ਸੁਣਕੇ...ਬਹੁਤ ਮਾਣ ਹੈ ਸਾਨੂੰ ਇਸ ਬੰਦੇ ਦੀ ਲੇਖਣੀ ਤੇ ਗਾਇਕੀ ਤੇ...ਰੱਬ ਲੰਮੀਆਂ ਉਮਰਾਂ ਬਖਸ਼ੇ...
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@rajbhangu54
@rajbhangu54 2 жыл бұрын
Melbourne ਚ ਵੱਜਦੀਆਂ ਤਾੜੀਆਂ, ਸੁਣ ਲਈਆਂ Auckland ਵਾਲੇ ਆੜੀਆਂ 😍♥️💯
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@satnaamsinghnahar9249
@satnaamsinghnahar9249 2 жыл бұрын
Sadi maa boli Punjabi sdha Amr rhe Akaal purkh waheguru Ji .
@shaanvlogs780
@shaanvlogs780 2 жыл бұрын
ਬਹੁਤ ਹੀ ਵਧੀਆ ਗੀਤ Congratulation Sartaj ji
@pavittarsingh3215
@pavittarsingh3215 2 жыл бұрын
Best favourite of every good listeners . One and only Satinder Sartaj
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@savreetbains8461
@savreetbains8461 2 жыл бұрын
The only person who can rejuvenate Punjabiyat in every Punjabi across the world in 7 minutes. ❤ more love to you
@ashishkotwal9357
@ashishkotwal9357 2 жыл бұрын
Bilkul... Sahi gal ae.. Sirji🙏🏻
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@shamshersandhu8823
@shamshersandhu8823 2 жыл бұрын
ਬਹੁਤ। ਵਧੀਆ। ਜੀ
@amandeepsinghgrewal436
@amandeepsinghgrewal436 2 жыл бұрын
ਬੈਂਸ ਜੀ ਜੇ ਕੂਮੈਂਟ ਪੰਜਾਬੀ ਵਿਚ ਲਿਖ ਲੈਂਦੇ ਤਾਂ ਕੀ ਤੁਹਾਡੀ ਡਿਗਰੀ ਘੱਟਦੀ ਸੀ। ਏਨੀ ਖ਼ੇਚਲ ਤਾਂ ਭਾਸ਼ਾ ਲਈ ਕਰ ਸਕਦੇ ਹੋ
@savreetbains8461
@savreetbains8461 2 жыл бұрын
@@amandeepsinghgrewal436 ji mere Punjabi keyboard ch siyaari bihari di problem aa, jihde kr k me use ni krdi, nhi ta punjabi boln ya likhn lgge na hi degree ghat di, naa hi akhar ghatt painde. Maafi, agge to khyal rkungi
@singhjagtar7219
@singhjagtar7219 2 жыл бұрын
kmal kar diti , kya song aa te awaz , wow
@harmanjotsingh8131
@harmanjotsingh8131 2 жыл бұрын
Paji es gaane to vadia punjab nu koi represent nhi kr skda….. Big fan of yours…. Paji aa rhe Halifax tuhade concert ch…❤️ much love 💕
@shayarbabarazad4360
@shayarbabarazad4360 2 жыл бұрын
kzbin.info/www/bejne/aGq3k5-VpNyreNU
@damankotla
@damankotla 2 жыл бұрын
Waaaahh 💖💖 🥰
@MandeepSingh-jv4xk
@MandeepSingh-jv4xk 2 жыл бұрын
💗 ਉਸਤਾਦ ਜੀ 💗
Slow motion boy #shorts by Tsuriki Show
00:14
Tsuriki Show
Рет қаралды 10 МЛН
Fast and Furious: New Zealand 🚗
00:29
How Ridiculous
Рет қаралды 45 МЛН
Alisher Konysbaev - Suie ala ma? | Official Music Video
2:24
Alisher Konysbaev
Рет қаралды 1,4 МЛН
akimmmich & bimo - SUIE TURA | official M/V
3:15
akimmmich
Рет қаралды 55 М.
Umar Keyn - Ever 2024
3:10
Umar Keyn Music
Рет қаралды 326 М.
Jaloliddin Ahmadaliyev - Erta indin (Official Music Video)
4:32
NevoMusic
Рет қаралды 3 МЛН
Taxi
3:06
Sadraddin - Topic
Рет қаралды 292 М.
Jaloliddin Ahmadaliyev - Kuydurgi (Official Music Video)
4:49
NevoMusic
Рет қаралды 13 МЛН