Punjabi Virsa 22 Manmohan Waris (Full Length)

  Рет қаралды 1,034,173

Plasma Records

Plasma Records

Күн бұрын

Пікірлер: 484
@tanveersandhu2113
@tanveersandhu2113 6 күн бұрын
ਉਸਤਾਦ ਲੋਕ ! 🔥🔥
@pawansingh-tz8kq
@pawansingh-tz8kq 6 ай бұрын
ਜਵਾਨੀ ਵੇਲ਼ੇ ਸੁਣਿਆ ਸੀ ਹੱਸਦੀ ਰਹਿ ਯਾਰਾਂ ਨੂੰ ਉਦਾਸੇ ਰਹਿਣ ਦੇ ।ਦੇਬੀ ਮਖਸੂਸਪੁਰੀ ਪੁਰੀ ਦਾ ਲਿਖਿਆ ਭਾਜੀ ਰੂਹ ਤੱਕ ਸਕੂਨ ਮਿਲਿਆ। ਅਸੀਂ ਬਚਪਨ ਤੋਂ ਹੁਣ ਤਕ ਆਪ ਨੂੰ ਦੇਬੀ ਨੂੰ ਹੀ ਸੁਣਦੇ ਆ ਰਹੇ ਆ।
@lovepunjab2939
@lovepunjab2939 6 ай бұрын
ਮਤਲਬ ਬਾਈ ਇਹ ਪੁਰਾਣਾ ਗੀਤ ਆ ?
@pavitarsingh389
@pavitarsingh389 6 ай бұрын
Hanji​@@lovepunjab2939
@pavitarsingh389
@pavitarsingh389 6 ай бұрын
Hanji
@AffectionateMeadows-ci9bq
@AffectionateMeadows-ci9bq 6 ай бұрын
@@pawansingh-tz8kqpl p
@AffectionateMeadows-ci9bq
@AffectionateMeadows-ci9bq 6 ай бұрын
​@@pavitarsingh389😊😊p please
@sidhuhardeep8238
@sidhuhardeep8238 6 ай бұрын
ਪੁਰਾਣੇ ਗੀਤ ਨਵੇਂ ਸੰਗੀਤ ਵਿਚ ਸੁਣ ਕੇ ਰੂਹ ਨੂੰ ਪੂਰਾ ਸਕੂਨ ਮਿਲਦਾ 3 ਦਹਾਕੇ ਤੋਂ ਵਾਰਿਸ ਭਰਾ ਸੰਗੀਤ ਦੀ ਦੁਨੀਆ ਉਤੇ ਰਾਜ ਕਰ ਰਹੇ ਨੇ, ਸਦਾਬਹਾਰ ਮਨਮੋਹਨ ਮਨਮੋਹਕ
@ManpreetSingh-sf6dm
@ManpreetSingh-sf6dm 4 ай бұрын
Sahi veer ji
@sangam7849
@sangam7849 6 ай бұрын
ਸਾਫ਼ ਸੁਥਰੀ ਗਾਇਕੀ, ਰੂਹ ਖੁਸ਼ ਹੋ ਗਈ ਸਾਰਾ ਅਖਾੜਾ ਸੁਣ ਕੇ ❤। ਬੋਹੁਤ ਵਧੀਆ ਲੱਗਿਆ, ਲਵ ਯੂ ❤
@gurwinderheer174
@gurwinderheer174 6 ай бұрын
ਕਾਕੇ ਪਾਜੀ ਵਰਗਾ ਢੋਲ ਤੇ ਕਾਲੀ ਪਾਜੀ ਵਰਗਾ ਤਬਲਾ ਕੋਈ ਨੀ ਵਜਾ ਸਕਦਾ। ਪਾਜੀ ਮਜਾ ਆ ਗਿਆ ❤ 🎉🎉 ਨਜ਼ਾਰਾ ਲਿਆ ਤਾਂ ਪਾਜੀ❤
@amarjitbadwal6965
@amarjitbadwal6965 6 ай бұрын
ਮੈਨੂੰ ਵਾਰਿਸ ਕਮਲ ਹੀਰ ਦੇਖ ਕੇ ਆਪਣਾ ਪੂਰਾਣਾ ਟਾਈਮ ਜਾਦ ਆ ਜਾਦਾ ❤❤❤
@kapilbanga95
@kapilbanga95 6 ай бұрын
ਜਿਉਂਦੇ ਰਹੋ ਭਾਜੀ, ਜੋ ਵੀ ਭਾਜੀ ਹੁਣਾਂ ਨੂੰ ਪਿਆਰ ਕਰਦੇ ਉਨ੍ਹਾਂ ਨੂੰ ਮੇਰੇ ਵਾਂਗੂੰ ਪੂਰੇ ਗਾਣਿਆਂ ਦੇ ਬੋਲ ਯਾਦ ਹੁਣੇ, ਨਵੇਂ ਮਿਉਜ਼ਿਕ ਚ ਪੂਰਾ ਨਜਾਰਾ ਸੀ , ਪਿੱਛੇ ਕੀਬੋਰਡ ਤੇ ਭਾਜੀ ਦਾ ਮੁੰਡਾ ਲੱਗਦਾ ਸੀ ❤❤❤
@NarinderSingh-d3s
@NarinderSingh-d3s 3 ай бұрын
ਇਹ ਹੁੰਦੀ ਏ ਗਾਇਕੀ 👍👍👍👍👍👍👍👌👌👌👌👌👌👌ਮੇਰਾ ਬੈਸਟ ਸਿੰਗਰ
@goldysandhu4630
@goldysandhu4630 6 ай бұрын
ਏ ਤਿੰਨੋ ਭਰਾ ਸਿਰਫ ਗਾਇਕੀ ਵਾਸਤੇ ਬਣੇ ਨੇ ਯਾਰ ਕਿੰਨੇ ਆਰਾਮ ਨਾਲ ਗਾ ਰਹੇ ਨੇ ਜਿਵੇਂ ਸੀਡੀ ਜਾ ਕੈਸਟ ਲੱਗੀ ਹੋਵੇ ਕਦੀ ਇੰਨਾ ਤਿੰਨਾ ਭਰਾਵਾ ਨੂੰ ਕੋਈ ਕੰਟਰਵਰਸੀ ਵਿਚ ਨੀ ਦੇਖਿਆ ਏ ਤਿੰਨੋ ਭਰਾ ਆਪਣੀ ਗਾਇਕੀ ਨਾਲ ਮਤਲਬ ਰੱਖਦੇ ਨੇ ਜਿਉਂਦੇ ਵਸਦੇ ਰਹੋ ਵਾਰਿਸ ਭਰਾਵੋ
@vishavdeepsingh1168
@vishavdeepsingh1168 6 ай бұрын
"Lok Geet" saare de saare.... Proud of Waris brothers. Mahilpur Rocks🎉
@rinkuchandharh4211
@rinkuchandharh4211 6 ай бұрын
ਬਹੁਤ ਵਧੀਆ ਲੱਗਾ ਸੁਣ ਕੇ ਪੰਜਾਬੀ ਵਿਰਸਾ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ❤❤❤❤❤
@ManpreetSingh-sf6dm
@ManpreetSingh-sf6dm 4 ай бұрын
@sandipbains5277
@sandipbains5277 6 ай бұрын
ਸਾਡੇ ਮਾਹਿਲਪੁਰ ਦੀ ਸ਼ਾਨ ਮਨਮੋਹਨ ਕਮਲ ਤੇ ਸੰਗਤਾਰ 🎉
@jasssingh8047
@jasssingh8047 6 ай бұрын
ਕੋਈ ਹਾਤ ਹੋਤ ਨੀਹ ਸਿਰਫ ਪੰਜਾਬੀ ਤੇ ਪੰਜਾਬ ਦਾ ਪਿਆਰ ਗਾਉਦਾਂ ਰਹੇ ਸਦਾ ਵਾਰਿਸ ਪਰਿਵਾਰ❤️
@jagpalsingh4200
@jagpalsingh4200 6 ай бұрын
@@jasssingh8047 ਔ
@Saabphotography13
@Saabphotography13 6 ай бұрын
ਸਾਰੇ singer ਇਕ ਪਾਸੇ waris paji ik ਪਾਸੇ King ਪੰਜਾਬੀ ਵਿਰਸਾ 🎉🎉🎉🎉 luv u paji ❤❤❤❤❤❤❤
@AmarjitSingh-uy6ss
@AmarjitSingh-uy6ss 6 ай бұрын
Very nice 👌👌
@Sukhbawa7932
@Sukhbawa7932 6 ай бұрын
ਦਿਲ ਖੁਸ਼ ਹੋ ਗਿਆ ਸਾਰੇ ਹੀ ਗੀਤ ਸੁਣ ਕੇ ਜਿਉਂਦੇ ਵਸਦੇ ਰਹੋ ਵਾਰਿਸ ਭਰਾਵੋ 😍😍😍😍
@manvirmeet7394
@manvirmeet7394 5 ай бұрын
ਇਹੋ ਜਿਹੀਆਂ ਸੁਰੀਲੀਆਂ ਰੂਹਾਂ ਮੁੱਦਤਾਂ ਬਾਅਦ ਮਿਲਦੀਆਂ 👌❤️
@Buntyvirk798
@Buntyvirk798 6 ай бұрын
ਮੇਰਾ ਮਿੱਤਰ ਪਿਆਰਾ ਹੋਊਗਾ ਤੇਰਾ ਜਾਣ ਤੋਂ ਪਿਆਰਾ ਹੋ.. ਮਨਮੋਹਨ ਵਾਰਿਸ ਭਾਜੀ ਸਿਰਾ ਹੀ ਗਾਣਾ🔥🔥🔥🔥
@Singhlakhbir-k5p
@Singhlakhbir-k5p 4 ай бұрын
@@Buntyvirk798 lekhak ਸ਼ਾਇਦ ਗਿੱਲ raunta
@dalvindersingh6721
@dalvindersingh6721 6 ай бұрын
Wah wah pa ji Manmohan Waris hi hai asal waris punjab da Lakh lakh parnam❤
@sukhdevmasih8062
@sukhdevmasih8062 5 ай бұрын
School time yaad krwa dita tus ta brother g waah kya baat aa thodi, mind blowing performance ❤❤❤❤ keep it up God bless you alot
@pritpalsingh7108
@pritpalsingh7108 6 ай бұрын
Bhaji.. I have been listening to you for over 30 years.. swaad a gya ji hamesha di tranh..
@amritlalowalia8319
@amritlalowalia8319 6 ай бұрын
Bhaaji ehte Canada da show a Abbotsford da
@pritpalsingh7108
@pritpalsingh7108 6 ай бұрын
@amritlalowalia8319 bhaji.. I realised it later. I believe they came to Australia in September 2022 and did Punjabi visa shows around country.. I guess they want to call that visa 2023 or so.. but I will certainly update my initial comment..
@RangleSardar
@RangleSardar 4 ай бұрын
🙏🏻🙏🏻🙏🏻❤️❤️❤️❤️❤️
@harryghuman3630
@harryghuman3630 6 ай бұрын
ਪਰਮਾਤਮਾ ਤੁਹਾਨੂੰ ਸਦਾ ਅਬਾਦ ਰੱਖੇ❤❤
@funshorts971
@funshorts971 2 ай бұрын
ਸਾਰੇ ਸਾਜ ਵਾਲਿਆ ਨੇ ਅੱਤ ਕਰਵਾ ਦਿੱਤੀ ਐ ਢੋਲੀ। ਕੈਸ਼ਿਓ। ਪੈਡ ਵਾਲੇ ਸਾਰਿਆ ਨੇ
@seetuitaly3605
@seetuitaly3605 6 ай бұрын
ਅੱਜ ਅੱਖਾਂ ਦੀ ਉਡੀਕ ਖਤਮ ਹੋਈ। ਬਹੁਤ ਦਿਲ ਤੋਂ ਖ਼ੁਸ਼ੀ ਹੋਈ। ਮੇਰੇ ਪਿਤਾ ਜੀ ਸੁਣਿਆ ਅੱਜ ਅਸੀਂ ਸੁਣਦੇ ਪਏ।
@gurpreet.singh89
@gurpreet.singh89 6 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਰਦੀ ਕਲਾ ਵਿਚ ਰੱਖੇ ਲਵ ਯੂ ਵੀਰ ਜੀ❤
@minkabarnla1111
@minkabarnla1111 6 ай бұрын
ਬਹੁਤ ਸ਼ਾਨਦਾਰ ਬਾਈ ਜੀ ਮਜ਼ਾ ਆ ਗਿਆ, special download ਕਰਕੇ ਸੁਣਿਆ,
@kapursingh365
@kapursingh365 2 ай бұрын
ਮੈ ਛੋਟੇਆ ਹੁੰਦੇਆ ਪਿੰਡ ਟਾਡੀ ਜਿਲਾ ਕਪੂਰਥਲਾ ਬਲਵਿੰਦਰ ਫਿੱਡੂ ਦਾ ਪਤਾ ਦੀ ਯਾਦਗਾਰ ਮੇਲੇ ਵਿੱਚ ਮਨਮੋਹਣ ਵਾਰਿਸ ਨੂੰ ਦੇਖੇਆ ਸੁਣਿਆ ਕੰਡਸਾ ਕਾਲੀ ਰੰਗ ਤੇ ਆਇਆ ਸੀ ਬਹੁਤ ਵਧੀਆ ਟਾਇਮ ਸੀ
@balwinderbhukal6995
@balwinderbhukal6995 6 ай бұрын
ਜੁਗ ਜੁਗ ਜੀਓ......... ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਜੀ
@HarjinderSingh-jh7ty
@HarjinderSingh-jh7ty 6 ай бұрын
ਜਿਊਂਦੇ ਰਹੋ ਪੰਜਾਬੀ ਵਿਰਸੇ ਵਾਲਿਓ❤❤❤
@VijayMasih-j8y
@VijayMasih-j8y 3 ай бұрын
Bahut man krda c k tuci fir virsa gao so thank you
@sukhgaami
@sukhgaami 6 ай бұрын
ਭਰਾਵਾਂ ਦਾ ਇੱਤਫਾਕ ਦੇਖਣਾਂ ਤੇ ਸਿੱਖਣਾ ਵਾਰਿਸ ਭਾਰਾਵਾਂ ਤੌਂ ਵੱਡੀ ਮਿਸਾਲ ਨੀ ਇਹਨੀ ਸ਼ੋਰਤ ਤੌਂ ਬਾਅਦ ਵੀ ਕੱਠੇ ਨੇ ਜੁੱਗ ਜੁੱਗ ਜੀਓ ਬਾਈ ਜੀ❤️
@Ss-ey7wy
@Ss-ey7wy 20 күн бұрын
@@sukhgaami bilkul sahi gal ji that's why we say waris brothers
@gurdhiansingh1401
@gurdhiansingh1401 6 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 💐💐
@LovePreet-u9q
@LovePreet-u9q 6 ай бұрын
Ida lag rihya a purane time ch chlye gye hoyi eh bhut vadiya jado varish barva te god bless you Ida rab tuhade te mehar banayi rakhe malik ❤❤
@amritsikhwala3ohemia137
@amritsikhwala3ohemia137 6 ай бұрын
Me 9 saal da c jdo 2004 pehli vaar Punjabi Virsa suneya c aj v ohi nazara aa reha, Thanku Kamal,Manmohan & Sangtar veer❤❤
@Parmkaul8930
@Parmkaul8930 2 ай бұрын
@@amritsikhwala3ohemia137 ankha bhar aoundyan sachi bro love you
@kumarkumar9951
@kumarkumar9951 6 ай бұрын
ਦਿਲੋਂ ਸਲੂਟ ਆਪਣੇ ਤਿੰਨਾਂ ਵੀਰਾ ਨੂੰ....
@Royalman7
@Royalman7 6 ай бұрын
ਧਰਮ ਨਾਲ ਸਵਾਦ ਆ ਗਿਆ ਜੀ ❤🥰🙌
@shalineegusain3589
@shalineegusain3589 6 ай бұрын
Reality to the core! Word to word! Syllable to syllable! God bless you teaching me Punjabi via songs ,Poetry and pushing me to be more courageous and stronger! Salutations to you guru ji! Koti Dhanyavaad!
@prabhsingh2173
@prabhsingh2173 3 ай бұрын
Rooh khush hogi sun k ❤❤
@GagandeepSingh-wh6su
@GagandeepSingh-wh6su 6 ай бұрын
Speechless 🙏
@suminderpalbhangu
@suminderpalbhangu 6 ай бұрын
ਹਰ ਵਾਰ ਦੀ ਤਰਾਂ ਬਹੁਤ ਸੋਹਣਾ ਸ਼ੋਅ ,, ਬਹੁਤ ਵਧੀਆ ,, ❤
@ashuashusharma4655
@ashuashusharma4655 6 ай бұрын
ਸਹੁੰ ਲੱਗੇ ਬਹੁਤ ਦਿਲ ਖੁਸ਼ ਹੋਇਆ❤
@balwinderkaurbenipal6277
@balwinderkaurbenipal6277 6 ай бұрын
Evergreen gaane bhaji💯💯 Waheguru waris bhrava nu lambbi umar bakshe
@srivigneshsr9914
@srivigneshsr9914 6 ай бұрын
Mere phon ch net nhi c mnu ena ch c. Virsa 2022 aon da. Main apne Tamil Nadu wale friend de phon ch dekhda ❤❤❤❤love. Brother jug jug. Jio. Tuhanu duwawa dinde dinde akha Bhar aodia ❤
@rahulKumar-k6i3c
@rahulKumar-k6i3c 6 ай бұрын
Wah ji ukeed c bre chir to ...jldi Aaa jeya kro ❤❤❤ustaad ji
@happyheer3186
@happyheer3186 6 ай бұрын
Punjabi virsa sun k asli Punjabi hon da mza aunda aa Waris Bhaji jee 👍
@Singhlakhbir-k5p
@Singhlakhbir-k5p 4 ай бұрын
ਵਾਰਿਸ ਭਰਾ ਬਹੁਤ ਖੂਬ
@HarditKumar-lp1my
@HarditKumar-lp1my 6 ай бұрын
ਬਹੁਤ ਖੂਬ ਬਿਲਕੁਲ 2004 ਵਾਂਗ❤❤🎉🎉
@bagagoraya4382
@bagagoraya4382 6 ай бұрын
Manmhona heer paji u r great person aa share ਨੇ ਬਹੁਤ ਨਾਮ ਚੱਲੇ ਆ
@Manmohan_Singh84
@Manmohan_Singh84 6 ай бұрын
shocked afer watching list of lyricists, best of the best
@sidhuhardeep8238
@sidhuhardeep8238 6 ай бұрын
Keybord ਉਤੇ ਇਕ ਨਾਮ ਆ ਰਿਹਾ ਅਮਰ ਹੀਰ ਮੈਨੂੰ ਲਗਦਾ ਇਕ ਹੋਰ ਹੀਰਾ ਤਿਆਰ ਹੋ ਰਿਹਾ
@jagjitbrar148
@jagjitbrar148 6 ай бұрын
ਮਨਮੋਹਨ ਵਾਰਿਸ ਜੀ ਦਾ ਪੁੱਤਰ
@sidhuhardeep8238
@sidhuhardeep8238 6 ай бұрын
@@jagjitbrar148 waheguru chardi kla ch rakhe
@Kharoud3636
@Kharoud3636 6 ай бұрын
Bahut vadiya veer ji... waheguru ji tuhanu hor vi tarakiyan bakahse ji
@jagatkamboj9975
@jagatkamboj9975 2 ай бұрын
ਵਾਰਿਸ ਭਰਾਵਾਂ ਨੂੰ ਲਵ ਯੂ ❤ ਪੰਜਾਬ ਦੇ ਵਾਰਿਸ ❤
@dalbarasingh7649
@dalbarasingh7649 6 ай бұрын
ਬਹੁਤ ਬਹੁਤ ਹੀ ਵਧੀਆ ਅਤਿਸਲਾਹਣ ਅਖਾੜਾ, ਬਾਈ ਮਨਮੋਹਨ ਵਾਰਿਸ ਜੀਓ,!! ਵਲੋਂ ਘਨੌਲੀ ਰੋਪੜ ਤੋਂ ਜੀ 🙏👏
@amritpalsinghghuman6775
@amritpalsinghghuman6775 6 ай бұрын
ਬੇਸਬਰੀ ਨਾਲ ਉਡੀਕ ਸੀ ਅੱਜ ਖ਼ਤਮ ਹੋਈ ਉਡੀਕ
@AmanDeep-bs8hf
@AmanDeep-bs8hf 6 ай бұрын
ਮੁਬਾਰਕਾਂ ਵੀਰ ਜੀ ਸਾਰੀਆਂ ਨੂੰ ਜੀ❤❤❤❤❤❤❤❤❤❤
@NeerajKumar-sg4sm
@NeerajKumar-sg4sm 6 ай бұрын
ਵੀਰ ਜੀ ਬਹੁਤ ਹੀ ਵਦੀਆਂ ਘਉਂਦੇ ਓ ਤੁਸੀਂ🙏
@GurjeetSinghAnkush
@GurjeetSinghAnkush 6 ай бұрын
ਅੱਜ ਤੋਂ 18 ਸਾਲ ਪਹਿਲਾਂ 2004 ਵਿਰਸਾ ਸੀ ਡੀ ਲਾ ਕੇ ਸੁਣਿਆ ਸੀ, ਕੱਲ ਦੀਆਂ ਗੱਲਾਂ ਲਗਦੀਆਂ ਹਾਲੇ,
@AmarjitSingh-sz5hu
@AmarjitSingh-sz5hu 6 ай бұрын
Mendolin de watt kad te by sangtar by ji ne
@ajaypalsinghparmar2729
@ajaypalsinghparmar2729 6 ай бұрын
Nice show .I love it
@shivgoyal3938
@shivgoyal3938 6 ай бұрын
Bha ji salute to you all of three of TRIMURTI Najar lag jave na
@Kamaljatt1234
@Kamaljatt1234 6 ай бұрын
ਕੌਣ ਕੌਣ ਵੈਟ ਕਰ ਰਿਹਾ ਸੀ 🙌 2022ਪੰਜਾਬੀ ਵਿਰਸਾ ਦੀ❤️‍🔥 14:10ਬੇਦੀ ਸਾਬ ਕੀ ਲਿਖਾਈ📝💔❤️‍🔥🙌
@Panchsaabcaterer
@Panchsaabcaterer 6 ай бұрын
ਕਿਆ ਬਾਤ ਏ ਹੱਲੂਵਾਲ ਦੇ ਵਾਰਿਸ ਪੰਜਾਬੀ ਵਿਰਸਾ ❤❤❤❤❤❤
@sahib9037
@sahib9037 6 ай бұрын
ਵਾਰਿਸ ਭਰਾ ਸਾਰੇ ਗਾਣੇ ਪੁਰਾਣੇ ਹੀ ਕਿਉ ਪਾਂ ਦਿੱਤੇ Dasi ਯਾਰ
@sukisomal514
@sukisomal514 6 ай бұрын
This song is a Naughty inspiration. But nice ! Love ❤️ all and Respect. And have Fun on this journey!!! 😂
@mandeepjass3013
@mandeepjass3013 6 ай бұрын
ਕਾਕਾ ਢੋਲੀ ਕਯਾ ਬਾਤ ਹੈ ਭਾਈ❤❤❤
@VikulMusicals
@VikulMusicals 3 ай бұрын
Sangtar bai kya baat... i am biggest fan of you...... god bless your entire team
@13_akshdeep76
@13_akshdeep76 6 ай бұрын
ਜਿਸ ਦਿਨ ਦਾ ਆਇਆ ਵਿਰਸਾ 22 ਰਪੀਟ ਤੇ ਚੱਲ ਰਿਹਾ ਪਤਾ ਨਹੀਂ ਕਿੰਨੀ ਕੁ ਵਾਰ ਸੁਣ ਲਿਆ
@LovepreetsinghSingh-k5v
@LovepreetsinghSingh-k5v 6 ай бұрын
Bhut vadia virsa Manmohan waris bhaji
@NinderGhugianvi
@NinderGhugianvi 6 ай бұрын
ਬਹੁਤ ਖੂਬਸੂਰਤ ਪੇਸ਼ਕਸ਼ ❤
@sukhvirsinghgill2340
@sukhvirsinghgill2340 6 ай бұрын
School time fir yaad kra ditta bai g🙏🏻🙏🏻🙏🏻🙏🏻
@bhindamander8230
@bhindamander8230 6 ай бұрын
Bhut hi vadiya lagga ohi geet sun ke jo thode thode bhul rahe c fir taaja ho gaye 🙏🙏🙏🙏🙏
@gurpeetsingh1621
@gurpeetsingh1621 6 ай бұрын
Manmohan Waris hi he asli Punjab da waris bi ❤❤❤❤
@gopybhullar23
@gopybhullar23 6 ай бұрын
paji i was in 6th grade. main ik v punjabi virsa miss ni kuta kade. main almost 20 saal pishe chala giya. ik ik bol ratte hoye aa. do vaar tuhade pind giya. meriya bht memories aa ehna songs nal
@KapishVerma-K2s
@KapishVerma-K2s 6 ай бұрын
Debi di shari te Waris saab di awaj poori att hi kraundi e hamesha’
@malkitsingh2331
@malkitsingh2331 6 ай бұрын
Very nice songs❤🎉🎉
@harmandeepguru8270
@harmandeepguru8270 6 ай бұрын
Bahut hi vadia Waris Saab ji ❤🎉
@amandeepbatth495
@amandeepbatth495 6 ай бұрын
Love u 22
@vickheer2884
@vickheer2884 6 ай бұрын
ਕਯਾ ਬਾਤ ਭਾਜੀ, ਲਾਈਵ ਤਾਂ ਫਿਰ ਲਾਈਵ ਹੀ ਆ, 2004 ਵਾਲਾ ਲਾਈਵ ਯਾਦ ਆ ਗਿਆ, ਭਾਜੀ ਪ੍ਰਮਾਤਮਾ ਤੁਹਾਡੀ ਸਭ ਦੀ ਲੰਬੀ ਉਮਰ ਕਰਨ
@Harwinder8888
@Harwinder8888 6 ай бұрын
Paji swad a gya bhut sala to wait si pls Kamal Heer ty sangtar vee nal goon next time chad di kala ch raho tussi ❤
@manishkainth9022
@manishkainth9022 6 ай бұрын
Bhaji boht vadya maja aa giya👍
@sdbhatia835
@sdbhatia835 4 ай бұрын
Halluwal di Aan Wan te Shan. Waheguru ji chardi kala ch rakhe.
@Singhlakhbir-k5p
@Singhlakhbir-k5p 4 ай бұрын
ਜ਼ਿਲ੍ਹਾ ਕਿਹੜਾ
@Parmkaul8930
@Parmkaul8930 2 ай бұрын
Hoshiarpur ji​@@Singhlakhbir-k5p
@Nirbhai_pets_kenal
@Nirbhai_pets_kenal 6 ай бұрын
❤siraaa
@shalineegusain3589
@shalineegusain3589 6 ай бұрын
I am glad. Jitne bhi sadme paaye 2022 vich Saare mitgaye ✌️
@gurdevsinghgill8214
@gurdevsinghgill8214 3 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ
@ManpreetSingh-o6c
@ManpreetSingh-o6c 6 ай бұрын
Eh ne virse de asli waris 🎉🎉🎉 mani Nabhe to
@harbanssinghrooprai2625
@harbanssinghrooprai2625 6 ай бұрын
Bahut bahut piyar bhaji dil khush kita a
@shalineegusain3589
@shalineegusain3589 6 ай бұрын
Aunda nachna! New version!
@pritpalsingh7108
@pritpalsingh7108 6 ай бұрын
Bhaji iss war Sangtar bhaji nu jaroor milna wa ji Brisbane ch.. 09/2024
@ranjotkaler5917
@ranjotkaler5917 3 ай бұрын
Kyaa baat ea Dil Nu sukoon Milda sunn ke ❤
@jagjitsingh9224
@jagjitsingh9224 6 ай бұрын
❤ ਲਾ ਜਵਾਬ jeeyo
@honeydhiman99
@honeydhiman99 6 ай бұрын
Lo ji start krta punjabi virsa ❤❤❤
@onlyjashan-1
@onlyjashan-1 5 ай бұрын
Oye Hoye 🕺🕺🕺
@offical_jatin_7534
@offical_jatin_7534 5 ай бұрын
Paji kya baat j sab to best performance c mja aa gya❤❤
@satnamsaini332
@satnamsaini332 4 ай бұрын
ਸਦਾਬਹਾਰ ਬਾਈ ਸਦਾਬਹਾਰ ❤ ਜੀਓ
@VikulMusicals
@VikulMusicals 3 ай бұрын
Manmohan waris & sangtar ji is great perfomers... big hands together.. for both
@BhupinderSandhu9107
@BhupinderSandhu9107 6 ай бұрын
ਕੀ ਲਿਖਾਂ ਮੈਂ ਤੁਹਾਡੀ ਤਾਰੀਫ ਵਿਚ ਸਮਝ ਨਹੀਂ ਆਉਂਦੀ ਬਸ ਬਾਕਾਮਾਲ 🎉🎉
@reepusingh3657
@reepusingh3657 6 ай бұрын
Punjabi virse di bdi udeek c Live sunn da alag hi mja 👌 Daily car ch ghr virsa hi chlda
@profitnessworld
@profitnessworld 6 ай бұрын
Love you paji ... Bhut ਸੋਹਣਾ ਗਾਇਆ ਪਾਜੀ ❤❤❤❤
@ladisinghmand2633
@ladisinghmand2633 6 ай бұрын
Love bai
@AshokKumar-em6xv
@AshokKumar-em6xv 6 ай бұрын
Very nice 🎉🎉❤❤
Punjabi Virsa 2015 Auckland - Full Length
1:29:35
Plasma Records
Рет қаралды 1,6 МЛН
Punjabi Virsa 2019 - Melbourne Live - Full Length
1:15:38
Plasma Records
Рет қаралды 1,3 МЛН
To Brawl AND BEYOND!
00:51
Brawl Stars
Рет қаралды 17 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
How Strong Is Tape?
00:24
Stokes Twins
Рет қаралды 96 МЛН
Punjabi Virsa 2005 London Live - Part 2 - Manmohan Waris
1:01:53
Plasma Records
Рет қаралды 873 М.
Punjabi Virsa 2004 (Wonderland) Part 2 - Manmohan Waris
1:10:00
Plasma Records
Рет қаралды 780 М.
Punjabi Virsa 2011 -Melbourne Live - Part 2 (Full Length)
57:17
Plasma Records
Рет қаралды 376 М.
Punjabi Virsa 2016 - Powerade Live - Full Length
56:43
Plasma Records
Рет қаралды 883 М.
Punjabi Virsa 2011 -Melbourne Live - Part 1 (Full Length)
1:14:55
Plasma Records
Рет қаралды 3 МЛН
Punjabi Virsa 2004 (Wonderland) Part 1 - Kamal Heer
59:02
Plasma Records
Рет қаралды 185 М.
MUTIARAY NI & HELLO HELLO - KAMAL HEER - PUNJABI VIRSA 2011
11:20
Moviebox Record Label
Рет қаралды 2,5 МЛН
To Brawl AND BEYOND!
00:51
Brawl Stars
Рет қаралды 17 МЛН