Plates Wala Kurta Cutting | Old Kameej Cutting | ਵਲ ਵਾਲੇ ਕੁੜਤੇ ਦੀ ਕਟਾਈ ਕਰਨੀ ਸਿੱਖੋ

  Рет қаралды 15,479

Aulakh Fashion Designer

Aulakh Fashion Designer

Күн бұрын

Пікірлер: 17
@Prichya
@Prichya 9 ай бұрын
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਹਪੁਠ
@Maan_boutique_patran
@Maan_boutique_patran 9 ай бұрын
ਸਿਲਾਈ ਕੀਤੇ ਹੋਏ ਬੈਲਟ ਵਾਲੇ ਪਜਾਮੇ ਦਾ ਨਾਪ ਲੈਕੇ ਕਟਾਈ ਤੇ ਸਿਲਾਈ ਦੱਸੋਂ ਜੀ... ਪਹਿਲਾਂ ਵਾਲੀ ਵੀਡੀਓ ਵਿੱਚ ਸਮਝ ਨਹੀਂ ਆਈ ਸੀ... ਸਿੰਪਲ ਪਜਾਮੇ ਦੀ ਬਹੁਤ ਵਦੀਆ ਸਮਜ ਆਈ thnq g...video jldi upload kreo plz
@SukhwinderKaur-wh1eu
@SukhwinderKaur-wh1eu 4 ай бұрын
Very good very ezee styl🙏 thank you veer ji
@jyotisohal6045
@jyotisohal6045 3 ай бұрын
ਵੀਰ ਜੀ ਸਤਿ ਸ੍ਰੀ ਤੁਸੀ ਦੱਸ ਸਕਦੋ ਔਰਤਾਂ ਵਾਸਤੇ ਬੇਨ ਵਾਲਾ ਗਲਾ ਗੋਲ ਨਿੱਕ ਕ੍ਰਿਪਕਾ ਕਰਕੇ ਦੱਸਉ ਮੈ ਵੇਟ ਕਰਾ ਗੀ ਤੁਹਾਡੀ ਮੂਵੀ ਦੀ ਸੁਕਿਰਿਆਂ
@Sumanbrar_801
@Sumanbrar_801 8 ай бұрын
Veera ji es kurta da napp and steching di video paa do plz
@Virpalkaur0134
@Virpalkaur0134 7 ай бұрын
ਵੀਰ ਜੀ ਕੁੜਤੇ ਦੀ ਸਿਲਾਈ ਦੀ ਅਗਲੀ ਵੀਡਿਓ ਜਲਦੀ ਪਾਓ ਮੈਂ ਕੁੜਤੇ ਦੀ ਕਟਾਈ ਕਰੀ ਹੋਈ ਹੈ ਸਿਲਾਈ ਰਹਿੰਦੀ ਹੈ ਬਾਜੂ ਦੀ ਕਟਾਈ ਭੀ ਰਹਿੰਦੀ ਆ ਵੀਰ ਜੀ ਬੇਨਤੀ ਹੈ ਵੀਡੀਓ ਜਲਦੀ ਅੱਪਲੋਡ ਕਰਦੋ ਪਲੀਜ਼
@KarnailSingh-og6ke
@KarnailSingh-og6ke 5 ай бұрын
Veer ji tuci old kudta di cutting bahut vadia dasi hai es kudta di tira di and bah di cutting pura kudta di stitching di puri video pado plz
@ManpreetJandu-xs8gs
@ManpreetJandu-xs8gs 2 ай бұрын
Ha g veere old kurte di bah di cutting v dso nale teere di v dso
@neetuneetu8866
@neetuneetu8866 9 ай бұрын
Veer ji mode di agli katai ni samj ae v kini te kive ghat rakhi a
@AulakhFashionDesigner
@AulakhFashionDesigner 9 ай бұрын
Video dhyan naal dekh lavo dubara
@JagdeepSingh-hf2jb
@JagdeepSingh-hf2jb 2 ай бұрын
Veer ji tusi bhut shona ds de ho eh kurte di stiching krni v ds do please
@ManpreetJandu-xs8gs
@ManpreetJandu-xs8gs 2 ай бұрын
Ha veere main sariya video dekh liya kite v tere di te bah di ktai nhi hai
@MANJOTkalyan-w6w
@MANJOTkalyan-w6w 8 ай бұрын
Thank you bhai😅
@KhushDhillon-c4r
@KhushDhillon-c4r 2 ай бұрын
Sir full baju di cutting nd stitching plz
@BaljinderKaur-zy2nr
@BaljinderKaur-zy2nr 6 ай бұрын
Kush smj ne aye
@HardeepSingh-u3v3u
@HardeepSingh-u3v3u 9 ай бұрын
kurta cutting and stitching for gol collar wala
@prattybhullarbhullar8922
@prattybhullarbhullar8922 5 ай бұрын
15:57
Cat mode and a glass of water #family #humor #fun
00:22
Kotiki_Z
Рет қаралды 42 МЛН
Правильный подход к детям
00:18
Beatrise
Рет қаралды 11 МЛН
plates wala kurta cutting | old gents kameez cutting | old gents kurta cutting
20:14
Cat mode and a glass of water #family #humor #fun
00:22
Kotiki_Z
Рет қаралды 42 МЛН