PM Modi ਨੇ ਭੇਜੀਆਂ ਸਨ Parkash Singh Badal ਲਈ ਗਾਵਾਂ | Badal Pind | News18 Punjab

  Рет қаралды 12,930

News18 Punjab/Haryana/Himachal

News18 Punjab/Haryana/Himachal

Жыл бұрын

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਾਲਤੂ ਪਸ਼ੂਆਂ ਨਾਲ ਬੇਹੱਦ ਪਿਆਰ ਸੀ ... ਇਸਦੀ ਉਦਾਹਰਨ ਹੈ ਬਾਦਲ ਸਾਬ੍ਹ ਦਾ ਇਹ ਫਾਰਮ ਹਾਊਸ....ਜਿੱਥੇ ਉਨ੍ਹਾਂ ਵੱਖ-ਵੱਖ ਕਿਸਮਾਂ ਦੇ ਜਾਨਵਰ ਰੱਖੇ ਹੋਏ ਸਨ...ਇਸ ਫਾਰਮ ਹਾਊਸ 'ਚ ਖਾਸ ਕਿਸਮ ਦੀ ਗਿਰ ਗਾਵਾਂ ਨੇ, ਜੋ ਕਿ ਪ੍ਰਧਾਨਮੰਤਰੀ ਮੋਦੀ ਵੱਲੋਂ ਭੇਜੀ ਗਈ ਸੀ...
ਇਸ ਤੋਂ ਇਲਾਵਾ ਪਾਕਿਸਤਾਨ ਤੋਂ ਮੰਗਵਾਈਆਂ ਗਈਆਂ ਬੱਕਰੀਆਂ ਵੀ ਸ਼ਾਮਿਲ ਨੇ... ਜਿਨ੍ਹਾਂ ਨੂੰ ਚੱਲਣ ਦੇ ਖਾਸ ਅੰਦਾਜ਼ ਕਰਕੇ ਡਾਂਸਿੰਗ ਗੌਟ ਵੀ ਕਿਹਾ ਜਾਂਦਾ ਹੈ...ਇਨ੍ਹਾਂ ਨੂੰ ਦੇਖਣ ਲਈ ਸਰਦਾਰ ਬਾਦਲ ਰੋਜ਼ਾਨਾ ਫਾਰਮ ਹਾਊਸ 'ਤੇ ਆਉਂਦੇ ਸਨ... News18punjab
#ParkashSinghBadal #PMModi #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 11
@JASPREETsingh-ig8be
@JASPREETsingh-ig8be Жыл бұрын
Waheguru
@AvtarSingh-hu1pk
@AvtarSingh-hu1pk Жыл бұрын
ਲੋਕਾਂ ਦੀਆਂ ਗਾਵਾਂ ਦਾ ਰੱਸਾ ਲਾ ਤਾਂ ਆਪ ਗਿਰ ਗਾਂਵਾਂ ਰੱਖ
@kamalsingh3973
@kamalsingh3973 Жыл бұрын
Badal saab jindabad
@sunnykumarsunny8478
@sunnykumarsunny8478 Жыл бұрын
ajj lok jo marji kehn badal sahb ne punjab leyi kam bhut kare ne.badal sahb harek di gal sunde c bhut naram sabah de c .bus party de hor lalchi bandeya karke party te punjab nuksan b hoya .badal sahb di paith piche galt kam b hoye.badal sahb nice man c
@jagroopSingh-ql6jx
@jagroopSingh-ql6jx Жыл бұрын
ghama lay gal kithi PM nal wha😀😀😀
@jagroopSingh-ql6jx
@jagroopSingh-ql6jx Жыл бұрын
1 ox San v Bhagh dhanga😀😀😀
@gurnoorpadda7304
@gurnoorpadda7304 Жыл бұрын
Badal Saab varga koi leader nhi
@surindersinghsidhamerimathohri
@surindersinghsidhamerimathohri Жыл бұрын
ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
@chamkaursingh587
@chamkaursingh587 Жыл бұрын
ਇਸ ਬੰਦੇ ਦੀ ਇਹਨੀ ਹੀ ਔਕਾਤ ਸੀ ਗੂਉਆ ਪਿੱਛੇ ਕੌਮ ਵੇਚ ਦਿੱਤੀ
@reshamsidhu7397
@reshamsidhu7397 Жыл бұрын
RSS da banda c badal
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Задержи дыхание дольше всех!
00:42
Аришнев
Рет қаралды 3,5 МЛН
Navjot Sidhu ਪਹੁੰਚੇ ਪਿੰਡ ਬਾਦਲ | Parkash Singh Badal | News18 Punjab
10:07
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН