Podcast with khush Athwal about Dunki Asylum ਗਾਣਿਆ ਵਾਲੀ ਕੰਪਨੀ ਖਾੜਕੂ ਸਿੰਘ ਦੇ ਨਾਮ ਤੋ ਕਿਉ ਡਰ ਗਈ EP75

  Рет қаралды 127,850

MITTRAN DA PODCAST

MITTRAN DA PODCAST

Күн бұрын

Пікірлер
@pb02blike
@pb02blike 3 ай бұрын
ਇੱਕ ਪੋਡਕਾਸਟ ਹੁਣ khazala ਵੀਰ ਨਾਲ ਬਹੁਤ ਵਦੀਆ ਸਿੰਗਰ ਆ ਜੀ
@warispunjabde5563
@warispunjabde5563 3 ай бұрын
ਸਹੀ ਕਿਹਾ ਬਾਈ ਖਜਾਲੇ ਵੀਰ ਨਾਲ ਹੋਣਾ ਚਾਹੀਦਾ ਇੱਕ ਪੋਡਕਾਸਟ
@supinderjeetsinghbrar6889
@supinderjeetsinghbrar6889 3 ай бұрын
Sahi gal aa bai
@SatpalSingh-dy1vz
@SatpalSingh-dy1vz 3 ай бұрын
Bilkul sahi ❤
@gharinderdhillon
@gharinderdhillon 3 ай бұрын
Ha bai hona chahida
@GurvinderSingh-xh6zy
@GurvinderSingh-xh6zy 3 ай бұрын
Right 👍👍
@jattlife_music
@jattlife_music 3 ай бұрын
Thank you my bro respect 🤜🏻
@bigt1057
@bigt1057 3 ай бұрын
Kudiave gaal bai di fix ya geet ch vi te podcast ch vi 😂
@mittrandapodcast208
@mittrandapodcast208 3 ай бұрын
No problem 👍
@PENDU.JATT.LIFE1350
@PENDU.JATT.LIFE1350 3 ай бұрын
​@@bigt1057 ਕੁੜੀ ਯਾਵਾ ਬਰੋ
@HarjeetSingh-sr9cf
@HarjeetSingh-sr9cf 3 ай бұрын
ਦੋਹਾਂ ਵੀਰਾਂ ਦੇ ਨਾਲ ਨਾਲ ਤੀਜੇ ਸਾਡੇ ਭਰਾ ਇਟਲੀ ਵਾਲੇ ਨੂੰ ਵੀ ਕਹਿੰਦੇ ਹਾਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏👍
@dhalvindersingh6501
@dhalvindersingh6501 3 ай бұрын
ਬਹੂਤ ਵਧੀਆ ਪੋਡਕਸਟ ਆ ਸਿੰਘਾ ਦੀ ਤੇ ਪੰਜਾਬ ਦੀ ਜਾਨ ਤੇ ਸ਼ਾਨ ਵੀਰ ਖੁਜਾਲੇ ਵਾਲਾ ਨਾਲ ਵੀ ਇਕ ਪੌਡਕਸਟ ਕੀਤਾ ਜਾਵੇ ਨਾਲ ਭਾਜੀ ਇੱਟਲੀ ਵਾਲਾ ਹੋਵੇ ਯਾਰ ਫਗਵਾੜੇ ਤੋ ਆ
@Montyjatt8603
@Montyjatt8603 3 ай бұрын
Khush pra hasmukh banda ਆ ਵਾਹਿਗੁਰੂ ਚੜਦੀ ਕਲਾ ਚ ਰੱਖੇ ਭਰਾ ਨੂੰ
@sattitaprianwala
@sattitaprianwala Ай бұрын
ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ❤❤❤❤❤
@SunnyDhaliwal84
@SunnyDhaliwal84 3 ай бұрын
ਬਾਬਾ ਬੋਹੜ ਬਾਬਾ ਗੁਰਬਚਨ ਸਿੰਘ ਮਾਨੋਚਾਹਲ ❤
@mittrandapodcast208
@mittrandapodcast208 3 ай бұрын
❤❤
@Recklessmohie5115
@Recklessmohie5115 3 ай бұрын
ਖਾਲਿਸਤਾਨੀ ਯੋਧਾ ਸਾਡਾ ❤🙏🙏🙏⚔️🚩🚩
@parminderuppal7665
@parminderuppal7665 3 ай бұрын
ਪ੍ਨਾਮ ਸਹੀਦਾਂ ਨੂੰ 🙏
@monukhanna7797
@monukhanna7797 3 ай бұрын
kudijawa nazara aa gya bhau ik podcast khzale bai nal❤❤❤❤
@BKK454
@BKK454 3 ай бұрын
ਅੱਜ ਤਾਂ ਫਰੈਸ਼ੀ ਭਾਜੀ ਨੇ ਈ ਬਹੁੱਤ ਵਧੀਆ ਕੰਮ ਖਿੱਚਿਆ 😅 love u bhaji ,aaj full mentally physically present c 😝 ...
@RajinderKaur-bq1fm
@RajinderKaur-bq1fm 3 ай бұрын
🙏🏼❤️ਖੁਸ ਹੈ ਤੇ ਖੁਸ ਰਹਿ।
@ShamsherSingh-qi4gu
@ShamsherSingh-qi4gu 3 ай бұрын
Baba manochahal ❤❤❤❤❤ Love from Haryana
@gillsuspect912
@gillsuspect912 3 ай бұрын
ਧੰਨ ਧੰਨ ਬਾਬਾ ਨਿਹਾਲ ਸਿੰਘ ਜੀ, ਤੱਲ੍ਹਣ ਸਾਹਿਬ 🙏🏻
@bjollyg810
@bjollyg810 3 ай бұрын
Good, hardworking, fitness person, inspired by Deep Sidhu - so good, best words - KUTTI AAJE and MOMBTIAA. Good attatude 22.
@ਖੇਤੀ
@ਖੇਤੀ 3 ай бұрын
ਬਹੁਤ ਵਧੀਆ ਬਾਈ ਜੀ
@pb02blike
@pb02blike 3 ай бұрын
ਬਹੁਤ ਵਧੀਆ podcasts
@Preet_Singh_84
@Preet_Singh_84 3 ай бұрын
ਆ ਗਏ ਪੰਜਾਬੀ
@khalsa7332
@khalsa7332 3 ай бұрын
ਸਲਾਮ ਐ ਵੀਰ ਦੀ ਸੋਚ ਨੂੰ --(ਖੁੱਸ਼ ਅਟੱਵਾਲ)
@sandeepkumar-b8m3v
@sandeepkumar-b8m3v 3 ай бұрын
Itly ala nahi aya vich dsya nahi ajj kithe aw veera ❤❤❤🙏🙏
@Dubai_to_europe
@Dubai_to_europe 3 ай бұрын
ਭਾਊ ਗਾਲ਼ ਤੋਂ ਨੀ ਟੱਲਦਾ ।😂😂
@DamanPreet-vl5wo
@DamanPreet-vl5wo 3 ай бұрын
Bahut Ghaint video.. ! But ajj italy vala veer kithe aa bro ??
@prabhsimran0779
@prabhsimran0779 3 ай бұрын
Aaa gye apne aaale kive mukerian aalya with fresy bai👌👌bhut podcast👌👌
@dhalvindersingh6501
@dhalvindersingh6501 3 ай бұрын
ਵੀਰ ਜੀ ਜੱਸੇ ਪੱਟੀ ਵਾਲੇ ਨੂੰ ਕਿਹਾ ਸੀ ਪਟਕਾ ਲਾ ਕੇ ਵਾਲ ਪਿੱਛੇ ਬੱਨ ਲੈ ਫੇਰ ਮੈਚ ਖੇਡੇਗਾ ਵੀਰ ਨੇ ਮੈਚ ਛੱਡ ਦਿੱਤਾ ਪਟਕਾ ਨਹੀ ਉਤਾਰੇ ਇਹ ਹੁੰਦੇ ਪੰਜਾਬੀ ਜੋ ਸਮਝੋਤਾ ਨਹੀ ਕਰਦੇ ਸਿੱਦਕ ਰਖਦੇ
@BHULLAR1.5M
@BHULLAR1.5M 3 ай бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਵਾਲਿਆਂ ਵੱਲੋਂ ਚਲਾਏ ਸੰਘਰਸ਼ ਦੇ ਬਾਬਾ ਬੋਹੜ ਭਾਈ ਗੁਰਬਚਨ ਸਿੰਘ ਜੀ ਮਾਣੋਚਾਹਲ 🙏
@Bhattiparam23
@Bhattiparam23 3 ай бұрын
ਖਾਜ਼ਾਲਾ ਬਾਈ ਨਾਲ ਕਰੋ ਜਰੂਰ ਪੋਡਕਾਸਟ ਪੱਡੇ ਬਾਈ ❤
@malkitsidhu-cy6id
@malkitsidhu-cy6id 3 ай бұрын
ਬਹੁਤ ਵਧੀਆ ਜੀ ❤❤
@amritpalaujla1265
@amritpalaujla1265 3 ай бұрын
ਉ ਤਾਂ ਸਿੱਧੂ ਮੂਸੇ ਵਾਲਾ ਹੀ ਸੀ ਝੋਟਾ 5911 ਦਲੇਰ ਸੀ syl vih ਫੇਰ ਬਲਵਿੰਦਰ ਜਟਾਣਾਂ ਆਉ ਇੰਟਰਵਿਊ ਵਿੱਚ ਖਾਲਸਤਾਨ ਵਾਰੇ ਸਿਧਾ ਬੋਲਿਆ ਸੀ ਮੱਕੜ ਦੀ ਇੰਟਰਵਿਊ ਵਿੱਚ ਜਾ ਦੀਪ ਸਿੱਧੂ ਬੋਲਦਾ ਸੀ ਪੰਜਾਬ ਵਿੱਚ ਦੱਸ ਹਜ਼ਾਰ ਕਲਕਾਰ ਏ ਕੋਈ ਨੀ ਬੋਲਦਾ ਸਾਰੇ ਡਰਦੇ ਨੇ ਸਰਕਾਰਾਂ ਤੋਂ ਦੋਨੇ ਹੀਰੇ ਸਾਡੇ ਤੋ ਖੋ ਲੇ ਕਿਸੇ ਕਲਕਾਰ ਦੇ ਪਿੰਡ ਦਾ ਪਤਾ ਨੀ ਕਿਸੇ ਨੂੰ ਸਿੱਧੂ ਸੁਪਰਸਟਾਰ ਹੋ ਕੇ ਵੀ ਗੀਤ ਬਿਲਬੋਰਡ ਤੇ ਹੁੰਦਾ ਸੀ ਆਪ ਮਿੱਟੀ ਨਾਲ ਮਿੱਟੀ ਹੋ ਕੇ ਖੇਤ ਕੰਮ ਕਰਦਾ ਸੀ ਚੰਗੇ ਕਲਾਕਾਰ ਜਿੰਨੀ ਚੜਾਈ ਤਾ ਸਿੱਧੂ ਦੇ ਮਾਤਾ ਪਿਤਾ ਦੀ ਤੇ ਫਾਰਚੂਨਰ ਦੀ ਏ
@r.jawandha5343
@r.jawandha5343 3 ай бұрын
ਜੀ ਬਿਲਕੁਲ ਭੰਡ ਬੁੱਚੜ ਨੇਂ ਦਿੱਲੀ ਦੇ ਆਰਐਸਐਸ ਦੇ ਅਤਵਾਦੀਆਂ ਨਾਲ ਮਿਲ ਕੇ ਸਿੱਖਾਂ ਨੂੰ ਸਹੀਦ ਕਰਵਾਇਆ ਹੈ 😢
@joharrobin9738
@joharrobin9738 3 ай бұрын
ਫਰਕ ਤਾਂ ਹੈ. ਸ਼ੇਰਾਂ ਤੇ ਕੁੱਤਿਆਂ ਵਿੱਚ.. ਰੱਜੇ ਤੇ ਭੁਖਿਆ ਵਿੱਚ… ਮਰਦ ਤੇ ਲੁੱਚਿਆਂ ਵਿੱਚ …. ਅਮਰ ਤੇ ਮੁਕਿਆ ਵਿੱਚ….. ਤੀਰਾ ਤੇ ਤੁਕਿਆਂ ਵਿੱਚ…… ✍🏻Sidhu moosewala Baki dabbu da kam karna esda kam da 2014 vich he ho jana se gand safe ho jana se jai davinder na marda
@taran_kaur40
@taran_kaur40 3 ай бұрын
My two favourite persons ❤️
@monunarula6597
@monunarula6597 3 ай бұрын
❤ shukar hai ayi tohadi video ❤
@JarnailSingh-kz5hw
@JarnailSingh-kz5hw 3 ай бұрын
ਫਰੈਸ਼ੀ ਵੀਰ well done
@Sukhkotlii
@Sukhkotlii 3 ай бұрын
Kaint vr khush athwal freshi vr❤❤
@singhgaurav2704
@singhgaurav2704 3 ай бұрын
ਇਕ ਪੋਡਕਾਸਟ ਹੈਰੀ ਮੰਦੇਰ ਤੇ ਪਿੰਕੇ ਵੀਰ ਨਾਲ ਵੀ ਵੀਰ ਜੀ ❤❤❤
@GurjitKaur-nm4ed
@GurjitKaur-nm4ed 3 ай бұрын
Bot vdia soch 22g bot hi vdia vichardhara,rb trakkiyan bkshe thonu,imandari jhlkdi rooh cho
@eglandianboy6330
@eglandianboy6330 3 ай бұрын
Khush bai nu mai janda england rehda c phla ik mera friend te khush bai ne donkey layi c boht vdia bnda bai ohdo mona hunda c kaafi transformation kri bai ne 👏
@DalerSingh-dv9fm
@DalerSingh-dv9fm 3 ай бұрын
Baut vadiya veer di soch
@DalerSingh-dv9fm
@DalerSingh-dv9fm 3 ай бұрын
Ek dam sahe veer
@jagirsandhu6356
@jagirsandhu6356 3 ай бұрын
Love from Kotisakhanmoga Punjab ❤❤❤❤❤
@surindersinghuppal2892
@surindersinghuppal2892 3 ай бұрын
Bahut wadia bro sahi soch veer di
@RinkusinghRinkurb-ke3lx
@RinkusinghRinkurb-ke3lx 3 ай бұрын
bae balia ghant gl baat hundi podcast di siraa 🤘🤘
@ManjitKaur-fs8wo
@ManjitKaur-fs8wo 3 ай бұрын
Love from Phillaur Jalandhar Punjab India ❤❤❤❤❤
@dalbirsinghsingh8144
@dalbirsinghsingh8144 3 ай бұрын
ਬਹੁਤ ਵਧੀਆ ਖਿੱਚ ਕੇ ਰੱਖ ਵੀਰਾ
@mdsatwinder1168
@mdsatwinder1168 3 ай бұрын
Khazale ver nal ik ji podcast nice person a ❤️❤️
@khushpreetsingh2824
@khushpreetsingh2824 3 ай бұрын
Jattlife x fitness Khende kon agya khende khush athwal agya ♥️💯 love a lot mitraaa
@roughboy94
@roughboy94 3 ай бұрын
ਐਡਾ ਹੀ ਜਲਦੀ ਜਲਦੀ ਆ ਜਾਇਆ ਕਰੋ।।।😁😁😍
@jagtarSinghdhaliwal-nu6su
@jagtarSinghdhaliwal-nu6su 3 ай бұрын
Italy wale veed da dasde jaroor v aaj nal ni,kite gadbad tan ni hogi,ke kohefe v dekhde aa kine lok ne ohna nu miss kita agle ch gal karnge
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ 3 ай бұрын
ਹਾਜੀ ਫਰੈਸ਼ੀ ਤੇ ਇੱਟਲੀ ਵਾਲੇ ਵੀਰ ਜੀ ਤੁਸੀ ਖਜਾਲੇ ਵਾਲੇ 22 ਨਾਲ ਇੱਕ ਪੋਡਕਾਸਟ ਜਰੂਰ ਕਰੋ । ਬੱਸ ਇਹੀ ਬੇਨਤੀ ਆ ਤੁਹਾਡੇ ਅੱਗੇ 🙏🙏🙏🙏🙏
@sattitaprianwala
@sattitaprianwala Ай бұрын
ਬੋਹੁਤ ਸੋਹਣਾ ਪੋਡਕਾਸਟ ❤❤❤❤❤
@tajbirsingh7440
@tajbirsingh7440 3 ай бұрын
Lov u veere
@KaNgRaViNdEr-r
@KaNgRaViNdEr-r 3 ай бұрын
22 ਫੇਸ ਇੱਕੋ ਜਿਹਾ ਈ ਦੋਨੇ ਭਰਾਵਾ ਦਾ
@gurjsidhu7171
@gurjsidhu7171 3 ай бұрын
Bai ji tuhada te Italy wale Bai ji da podcast siraAaaa hunda
@johndhillon99
@johndhillon99 3 ай бұрын
zabardast bhau ji
@BhupinderSingh-n3u
@BhupinderSingh-n3u 3 күн бұрын
Bhai ji 🙏
@SunilKumar-y1h2l
@SunilKumar-y1h2l 3 ай бұрын
good 👍 y ji
@Warrior_hawks
@Warrior_hawks 3 ай бұрын
Great job ❤
@paragsinghparmar8527
@paragsinghparmar8527 3 ай бұрын
22 tu lakh vari ta like like keh chuka va. Uthe hi jmeya c
@JohnsonSaroya1987
@JohnsonSaroya1987 3 ай бұрын
Bhaji bhut vdia jaldi video pa dya kro.
@Sandeep-ud3ug
@Sandeep-ud3ug 3 ай бұрын
Wait over,,🙏🙏
@amardeepsinghbhattikala189
@amardeepsinghbhattikala189 3 ай бұрын
Sat shri akal ji dowe veera nu freshy veer ek request ha Italy wale bai nu nal jrur bathia kro baki ardas ha waheguru ji chardikla tandrusti te sarbat da bhla wakshan
@taranpreetkaur4041
@taranpreetkaur4041 3 ай бұрын
I have seen him at santa rosa with savtantar. Also, at wolverhampton, U.K I also moved from uk to usa
@preetpuri8555
@preetpuri8555 3 ай бұрын
Bhut wdia c pdcst
@sukhdeepsinghbaniwal524
@sukhdeepsinghbaniwal524 3 ай бұрын
Y ji khazala y nal kro ek podcast karo
@Nonameglass
@Nonameglass 3 ай бұрын
Att video bai freshy
@HarpreetSingh-we6dt
@HarpreetSingh-we6dt 3 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉🎉❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
@Viperprit
@Viperprit 3 ай бұрын
Bhaji bohut wait rehdi podcast di doing well keep it up
@SukhSran-ex5el
@SukhSran-ex5el 3 ай бұрын
Bhut vdiya podcast hai ❤
@JaskaranSingh-fm9fy
@JaskaranSingh-fm9fy 3 ай бұрын
Banda ghant a pra👌👌
@nonstop_wale
@nonstop_wale 3 ай бұрын
Boht sohna podcast paji
@rantajdhillon6245
@rantajdhillon6245 3 ай бұрын
ਮੇਰੀ ਛੋਟਾ ਵੀਰ ਪਿੰਡ ਆਲੀ ਦੁਕਾਨ ਕੀ ਘਰੇ ਪਾਣੀ ਆਲੀ ਟੈਂਕੀ ਦੀ ਮੋਟਰ ਨੀ ਚਲਾਉਣ ਜਾਦਾ ਸੀ ਇਹਨਾਂ ਸੰਗਦਾ ਸੀ ਉਹ ਵੀ ਡੋਕੀ ਲਾ ਕੇ USA ਚਲਾ ਗਿਆ ਸੀ ❤❤
@GurpreetSingh0-6
@GurpreetSingh0-6 3 ай бұрын
Motar chalon cha sangan Vali gal Keri veer 🤔
@rantajdhillon6245
@rantajdhillon6245 3 ай бұрын
@@GurpreetSingh0-6 oh ਚਾਚੀਆਂ ਨੂੰ ਦੇਖਕੇ ਸੰਗਦਾ ਸੀ ਕਹਿੰਦੇ ਕਿਵੇਂ ਦੇਖਦੀਆਂ ਮੈਨੂੰ ਹੋਰ ਤਰਾਂ ਲਗਦਾ
@bindergujjar1591
@bindergujjar1591 2 ай бұрын
freshy bhaji chaani naatan naal podcast kro pls..❤
@sukhvindersoora8646
@sukhvindersoora8646 3 ай бұрын
Good one😊
@maluksingh5489
@maluksingh5489 3 ай бұрын
ਬੱਲੇ ਬੱਲੇ 😊😊😅
@pavvy5123
@pavvy5123 3 ай бұрын
Khush athwal brother ❤️💪
@mdsatwinder1168
@mdsatwinder1168 3 ай бұрын
Agyea sade ala ❤🔥🔥
@shinegautam7496
@shinegautam7496 3 ай бұрын
Aj kalle aaye freshy paji tusi
@atindersinghasr7225
@atindersinghasr7225 3 ай бұрын
ਮਤਲਬ ਰੁਪਏੇ 60 70 ਲੱਖ ਲੈਕੇ ਚੱਲੋ wah wah ਨਾ ਮੇਰੇ ਵਰਗੇ ਕੋਲ ਏਨੇ ਪੈਸੇ ਹੋਣ ਨਾ ਜਾਣ ਸਕਣ 😂😂
@RupinderMalhi-fh4ns
@RupinderMalhi-fh4ns 3 ай бұрын
Gore bohat respect krde 22
@babbalsahi8255
@babbalsahi8255 3 ай бұрын
Good bro 🙌
@narindersingh9364
@narindersingh9364 3 ай бұрын
Sat Sri Akal Veer ji 🙏 CHD
@jagroop911
@jagroop911 3 ай бұрын
Le chko khush athwal da m ik hor follwer wadd gea j. ❤❤
@aim4aiims693
@aim4aiims693 2 ай бұрын
respect bhaji respect
@wantrb
@wantrb 3 ай бұрын
❤❤❤❤ brother
@Yodhbir123
@Yodhbir123 3 ай бұрын
Balle mitro❤❤❤love you aaaaaa
@PENDU.JATT.LIFE1350
@PENDU.JATT.LIFE1350 3 ай бұрын
ਨਾਇਸ ❤❤
@amandeepsaini2336
@amandeepsaini2336 3 ай бұрын
Veer, real struggle ohna nu pucho jhere ajj to 20-25 ku sal phela aaye ne!
@Sukhvirsingh4322
@Sukhvirsingh4322 3 ай бұрын
Italy wala v hona chahida c bro ohde bina dekhn nu dil ni karda ❤
@Overload_wale_
@Overload_wale_ 3 ай бұрын
Jatt Life🔥x mitran da podcast 🔥
@truckingvlog9928
@truckingvlog9928 3 ай бұрын
Freshy veere Maninder veere sat siri akal ji nal ae hoi sade guest nu v
@Diljitsingh904
@Diljitsingh904 3 ай бұрын
ਸਤਿ ਸ਼੍ਰੀ ਆਕਾਲ ਭਾਊ ਜੀ🙏
@jasminekaur8237
@jasminekaur8237 3 ай бұрын
Ssa veer ji too good video but aaj italy vala veer ji kithe ne veer ji❤
@SukhdevSingh-ch1fy
@SukhdevSingh-ch1fy 3 ай бұрын
Very good veere
@roughboy94
@roughboy94 3 ай бұрын
ਕੋਈ ਨਾ ਬਹੁਤ ਸੋਹਣਾ ਲਗਿਆ।।।। ਇਟਲੀ ਵਾਲਾ ਨਹੀਂ ਆਇਆ ਕਿ ਗੱਲ ??
@Londonwale886
@Londonwale886 3 ай бұрын
ਇੱਕ podcast punjab di aan baan shan ghusia de ghuse bai gurlal bawe tope naal chaida ta jo ohna da vi experience loka sahmne awe Mtlb struggle 😅
@GurpreetSingh-oz4ds
@GurpreetSingh-oz4ds 3 ай бұрын
ਵੀਰ ਜੀ ਬੀਬੀ ਉਪਕਾਰ ਕੌਰ ਹਿਸਟਰੀ ਦੱਸੋ 3ਜੂਨ 1984 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagroop911
@jagroop911 3 ай бұрын
Lvv u freshy veer ❤❤
@Lucky903i
@Lucky903i 3 ай бұрын
❤❤
@PankajVillen
@PankajVillen 3 ай бұрын
❤Chak k rakho kam nu❤
@jashanpreetsingh7955
@jashanpreetsingh7955 3 ай бұрын
baba manochahal ji sade majhe deh shaan
@arpitthakral681
@arpitthakral681 3 ай бұрын
Very nice
@sidhumoosapind17
@sidhumoosapind17 3 ай бұрын
ma first comment aa y hamasha
@AmritBhull
@AmritBhull Ай бұрын
Khazala veer nl podcast kro pls
Caleb Pressley Shows TSA How It’s Done
0:28
Barstool Sports
Рет қаралды 60 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
-5+3은 뭔가요? 📚 #shorts
0:19
5 분 Tricks
Рет қаралды 13 МЛН
ਜ਼ਮੀਨਾਂ ਐਕਵਾਇਰ ਲਈ...ਮੋਦੀ ਵੱਲੋਂ ਇੱਕ ਹੋਰ ਕਾਨੂੰਨ
20:08
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 31 М.
Caleb Pressley Shows TSA How It’s Done
0:28
Barstool Sports
Рет қаралды 60 МЛН