Podcast with Punjab Police about ਰਿਸ਼ਵਤ Duty ਦਾਰੂ ਵਲੋਗਰ ਰੀਲਾ ਵਾਲੇ favourite ਨਾਕਾ New Podcast EP72

  Рет қаралды 159,006

MITTRAN DA PODCAST

MITTRAN DA PODCAST

Күн бұрын

Пікірлер: 704
@PenduJattMedia
@PenduJattMedia 3 ай бұрын
Next Podcast Gill Raunta "ਬਾਈ ਸਿੱਧੂ ਦੀਆਂ ਗੱਲਾਂ ਬਹੁਤ ਸੁਣਨ ਨੂੰ ਮਿਲਦੀਆਂ ਗਿੱਲ ਰੋਂਤੇ ਕੋਲੋਂ VOTE FOR LIKE.....
@rajpreet0008
@rajpreet0008 3 ай бұрын
❤️
@harinderpreethani8147
@harinderpreethani8147 3 ай бұрын
Yes
@honeysandhu898
@honeysandhu898 3 ай бұрын
yes
@honeysandhu898
@honeysandhu898 3 ай бұрын
done
@DaljitKaur-i8c
@DaljitKaur-i8c 3 ай бұрын
Yes jroor gill baei
@S2R2srr
@S2R2srr 3 ай бұрын
ਰਿਸ਼ਵਤ ਉੱਤੇ ਇੱਕ ਪੁਲਸ ਮੁਲਾਜ਼ਮ ਨੂੰ ਸਵਾਲ ਪੁੱਛਣਾ ਬਹੁਤ ਵੱਡੀ ਗੱਲਬਾਤ ਵਾ hats off...👌
@mittrandapodcast208
@mittrandapodcast208 3 ай бұрын
❤❤
@amrindersinghbains3654
@amrindersinghbains3654 3 ай бұрын
ਦਿਲ ਦਾ ਬਹੁਤ ਵਧੀਆ ਇਨਸਾਨ ਆ ਬਾਈ ਦਿੱਲੀ ਧਰਨੇ ਵਿੱਚ ਮਿਲਣ ਦਾ ਮੌਕਾ ਮਿਲਿਆ ਬਾਈ ਨੂੰ
@Panjabioo
@Panjabioo 3 ай бұрын
ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਪੁਲਿਸ ਆਫਿਸਰ ਨੂੰ ਬੁਲਾ ਕੇ ਕੀ ਪਤਾ ਤੁਹਾਡੀ ਵੀਡੀਓ ਦੇਖ ਕੇ ਕੋਈ ਪੁਲਿਸ ਵਿੱਚ ਭਰਤੀ ਹੋ ਜੇ ਪੰਜਾਬ ਦੇ ਬੱਚੇ ❤
@mittrandapodcast208
@mittrandapodcast208 3 ай бұрын
🙏❤️❤️🙏
@goldydhindsa6347
@goldydhindsa6347 3 ай бұрын
Y fit ho gye tuc vadia
@JasssidhuJass-or7mn
@JasssidhuJass-or7mn 3 ай бұрын
ਬਈ ਇੱਕ ਗੱਲ ਕਰਨੀ ਸੀ ਮਹਾਰਾਸ਼ਟਰ ਪੁਲਿਸ ਦੀ ਬਹੁਤ ਵਧੀਆ ਤੇ ਸੱਚੀ ਗੱਲ ਤੂੰ ਕਦੇ ਵੀ ਇਹ ਗੱਲ ਨਹੀਂ ਸੁਣੀ ਹੋਣੀਆਂ ਬਾਈ ਮੈਂ ਇੱਕ ਟਰੱਕ ਡਰਾਈਵਰ ਹੈ ਬਾਈ ਜੀ ​@@mittrandapodcast208
@kulwinder.
@kulwinder. 3 ай бұрын
ਇੱਕ ਲੱਖ Subscriber ਦੀਆਂ ਦੋਹਾਂ ਵੀਰਾਂ ਨੂੰ ਲੱਖ ਲੱਖ ਮੁਬਾਰਕਾਂ 🎉
@mittrandapodcast208
@mittrandapodcast208 3 ай бұрын
Tahanu ve bht bht mubaraka hon veere ❤ Shukeriaa ❤
@shergillpenduvlog4600
@shergillpenduvlog4600 3 ай бұрын
Bhaji video editor koun a tuhada bht vadia editing krda
@vishalbanga9777
@vishalbanga9777 3 ай бұрын
ਸੁਪਰ ਪੋਡਕਾਸਟ ਭਾਜੀ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ❤
@inderjeetsingh548
@inderjeetsingh548 3 ай бұрын
ਇਕ ਲੱਖ ਦੀ ਵਧਾਈ ਹੋਵੇ 2ਵੇ ਵੀਰਾ ਨੂੰ ❤❤
@parminderuppal7665
@parminderuppal7665 3 ай бұрын
ਬਹੁਤ ਵਧੀਆ ਆਨੰਦ ਆ ਜਾਂਦਾ ਸੋਨੂੰ ਵੇਖਕੇ ਹੋਰ ਵੀ ਸੇਧ ਦੇਣ ਵਾਲੇ ਲੈਕੇ ਆਉਣਾ ਵੀਰ❤🙏
@allfactspunjabi
@allfactspunjabi 3 ай бұрын
ਰਿਸ਼ਵਤ ਵਾਰੇ ਪੁਲਿਸ ਨਾਲ ਗੱਲ ਕਰਨਾ ਭੀਤ ਵੱਡੀ ਗੱਲ ਕੀਤੀ 👍 ਨਾਲ਼ੇ 1 ਲੱਖ subscribers diya ਮੁਬਾਰਕਾਂ
@PargatsinghRandhawa-cu2bv
@PargatsinghRandhawa-cu2bv 3 ай бұрын
itlay vala bai bohat vadde muddey chak janda jo kade vadde jathedaran ne v ny chuke jio bai ❤sylot ai
@PindaSingh-vw9js
@PindaSingh-vw9js 3 ай бұрын
Main ik truck driver ha... Aha jhre veer new police wale ne jo road upr rhde ne... Eh bhut NYC te bhut vdiya ne... Meri gadi kharb hogyi c te ehna ne bhut help Kiti c...sare bure ni hunde... Thx
@pamajawadha5325
@pamajawadha5325 3 ай бұрын
Yes
@jugrajuboke7948
@jugrajuboke7948 3 ай бұрын
ਸਰਦਾਰ ਜੀ ਅਸੀਂ ਤਾਂ ਬਹੁਤ ਭਰ ਕੇ ਦੇਖੇ ਫਾਰਮ ਪਰ ਸਾਡੇ ਤੇ ਨੀ ਬਾਬੇ ਦੀ ਮੇਹਰ ਹੋਈ🙄 ਇਹਦੇ ਚ ਇਹ ਤਾਂ ਨੀ ਕਹਿ ਸਕਦੇ ਕਿ ਹੋਣਾ ਨੀ ਚਾਹੁੰਦੇ ਮੁੰਡੇ ਭਰਤੀ . ਸਰਕਾਰ ਰੱਖ ਨੀ ਰਹੀ ਮਾਹਰਾਜ🙏 ਬਾਕੀ ਪੋਡਕਾਸਟ ਬਹੁਤ ਵਧੀਆ ਸੀ🙏❤️
@NimarPreet-kaur
@NimarPreet-kaur 3 ай бұрын
ਵਾਹ ਜੀ ਵਾਹ ਵੀਰੇ ਪਤਾ ਨਹੀਂ ਕਿਓਂ ਖੁਸ਼ੀ ਹੋ ਜਾਂਦੀ ਤੂਹਾਡਾ notification ਆਉਂਦਾ ਜਦੋਂ Love you veero Harpreet Kaur ਤੁਹਾਡੀ ਭੈਣ
@baljeetsinghtung9415
@baljeetsinghtung9415 3 ай бұрын
ਬਹੁਤ ਪਿਆਰ ਦੋਨਾਂ ਵੀਰਾਂ ਨੂੰ ਇਦਾਂ ਹੀ ਲੱਗੇ ਰਹੋ ਵੀਰ
@mrpaulpal
@mrpaulpal 3 ай бұрын
੧ ਲੱਖ ਦੀਆ ਲੱਖ ਲੱਖ ਮੁਬਾਰਕਾਂ ਬਹੁਤ ਵਧੀਆ ਪ੍ਰੋਗਰਾਮ ਤਿੰਨਾਂ ਵੀਰਾਂ ਦਾ ਧੰਨਵਾਦ🪯🕉️✝️☪️ ਬਾਬਾ ਮੇਹਰ ਕਰੇ ਪੰਜਾਬ ਤੇ ਹਰ ਇੱਕ ਨੂੰ ਰੋਜੀ ਰੋਟੀ ਬਖਸ਼ੇ 🙏
@mittrandapodcast208
@mittrandapodcast208 3 ай бұрын
Sab tahude sareya de pyaar krke hoya ❤❤❤❤
@sonudhillon831
@sonudhillon831 3 ай бұрын
ਬਹੁਤ ਵਧੀਆ ਪੋਡਕਾਸ਼ਟ ਕੀਤਾ ❤❤ ਇੱਕ ਲੱਖ subscriber ਦੀਆਂ ਬਹੁਤ ਬਹੁਤ ਮੁਬਾਰਕਾਂ 🎉🎉 ਦੋਨੋ ਭਰਾਵਾਂ ਨੂੰ ਢੇਰ ਸਾਰਾ ਪਿਆਰ ਏਦਾਂ ਈ ਖਿੱਚ ਕੇ ਰੱਖੋ ਕੰਮ ਨੂੰ
@Wheressandhu
@Wheressandhu 3 ай бұрын
Congratulations 101k subscribers 👍🏼🙌🏼
@Bhattiparam23
@Bhattiparam23 3 ай бұрын
ਲਵ ਯੂ ਦੋਨਾ ਵੀਰਾਂ ਨੂੰ ❤ ੧੦੦ ਕਿ ਦੀਆਂ ਬਹੁਤ ਬਹੁਤ ਮੁਬਾਰਕਾਂ
@mittrandapodcast208
@mittrandapodcast208 3 ай бұрын
Tahanu ve bht bht jiyada wadde prawa nu mubaraka❤❤❤❤
@BalkarSingh-db2ts
@BalkarSingh-db2ts 3 ай бұрын
ਸਾਰੀ ਪੰਜਾਬ ਪੁਲੀਸ ਮਾੜੀ ਨਹੀਂ ਐ ਬਹੁਤ ਵਧੀਆ ਬੰਦੇ ਵੀ ਹੈ ਨੇ ਪੰਜਾਬ ਪੁਲੀਸ ਵਿੱਚ ❤
@pamajawadha5325
@pamajawadha5325 3 ай бұрын
Right veer
@kulwinderSingh-hf8cs
@kulwinderSingh-hf8cs 3 ай бұрын
Salute hai pp sukhwinder bhaji nu ji
@S2R2srr
@S2R2srr 3 ай бұрын
👌... very uniq....topic...hmesha kuj nva dekhde es channel te...☺
@mittrandapodcast208
@mittrandapodcast208 3 ай бұрын
❤❤
@userJagjitSingh
@userJagjitSingh 3 ай бұрын
ਦੋਨਾਂ ਵੀਰਾਂ ਦੀ ਸੋਚ ਬਹੁਤ ਵਧੀਆ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦਾ ਵੀਰ ਮੇਰਾ ਵੀ ਇਟਲੀ ਆਉਣ ਦਾ ਬਣਦਾ ਪਿਆ ਆ ਕੇ ਜਰੂਰ ਮਿਲਾ ਗਾ ਬਾਬਾ ਮੇਹਰ ਕਰੇ
@mittrandapodcast208
@mittrandapodcast208 3 ай бұрын
Jaroor veere❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@PREETMAHLA-rs6uf
@PREETMAHLA-rs6uf 3 ай бұрын
Ma ajj eh podcast 12 dina baad dekh rahi aa, kyoki meri sass jo meri maa wargi hi c, ohna da swargwas ho gya , te ajj jdo ma podcast dekh rahi aa te ohna di yaad aai jandi k jdo oh jeende c oas time ma ohna dia rozana Latta nappdi hundi c , jdo podcast dekhna , te ajj par hun oh sade wich nai rahe, rabb ohna nu apne chrna wich tha den😢😢😢😢😢😢😢😢i miss u my mother in law
@jassasingh2013
@jassasingh2013 3 ай бұрын
ਸੁਣਕੇ ਬਹੁਤ ਦੁੱਖ ਹੋਇਆ ਭੈਣੇ ਪਰ ਥੋੜੀ ਕੀਤੀ ਹੋਏ ਸੇਵਾ ਕਰਕੇ ਮੰਨ ਨੂੰ ਖੁਸ਼ੀ ਵੀ ਹੋਈ l ਤਾਇਆ ਜੀ ਵੀ ਇਸ ਟਾਈਮ DMC ਹੌਸਪੀਟਲ ਚ ਦਾਖਲ ਨੇ pypass ਓਪਰੇਸ਼ਨ ਹੋਣਾ ਓਨਾ ਦਾ ਅਰਦਾਸ ਬੇਨਯੀ ਕਰਿਯੋ ਤੁਸੀ ਵੀ ਭੈਣ 🙏🏻
@baghelsingh2259
@baghelsingh2259 3 ай бұрын
ਭਾਜੀ ਪੋਸਟ ਕਾਰਡ ਬੀਬੀ ਖਾਲੜਾ ਜੀ ਪਲੀਜ਼
@singhkarnail3953
@singhkarnail3953 3 ай бұрын
VERY NICE, JIUNDE RAHO MERE VEERO WAHEGURU TUHANU CHARDIKLA VICH RAKHE 🙏🙏🙏🙏🙏👍👍👍👍👍♥️
@Deepgill1984
@Deepgill1984 3 ай бұрын
ਬਾਈ ਕਿਸੇ politician ਨੂੰ ਵੀ ਲੈਕੇ ਆਇਓ ਜੀ ਬਾਕੀ love you ਦੋਨਾਂ ਭਰਾਵਾਂ ਨੂੰ ਹਮੇਸ਼ਾ ਹੱਸਦੇ ਵੱਸਦੇ ਰਹੋ ਜੀ
@Harjeet_Singh500
@Harjeet_Singh500 3 ай бұрын
ਸੁਖਵਿੰਦਰ ਜੀ ਨੇ ਜੋ ਜਿਹੜੀ ਗੱਲ ਕਹੀ ਹੈ ਯੂਪੀ ਬਾਰੇ ਬਿਲਕੁਲ ਸਹੀ ਹੈ ਮੈਂ ਵੀ ਯੂਪੀ ਦਾ ਰਹਿਣ ਵਾਲਾ ਹਾਂ ਯੂਪੀ ਨੂੰ ਗੁੰਡਾ ਰਾਜ ਤੋਂ ਯੋਗੀਰਾਜ ਨੇ ਮੁਕਤ ਰਾਜ ਕਰ ਦਿੱਤਾ ਹੈ ਜਦੋਂ ਵੀ
@singga5679
@singga5679 3 ай бұрын
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
@GillkarmuGill
@GillkarmuGill 3 ай бұрын
ਹਾਹਾ
@ChardaPunjab-p6e
@ChardaPunjab-p6e 3 ай бұрын
ਪੁਲਿਸ ਸਾਰੀ ਨਹੀ ਮਾੜੀ। ਮਾੜੇ ਉਹ ਹੀ ਹਨ ਜੋ ਆਪ ਨੂੰ ਬਹੁਤ ਪੈਸੇ ਵਾਲਾ ਬਣਾਉਣਾ ਚਾਹੁੰਦਾ ਹੈ। ਪਰ ਬਣਦਾ ਕੁਝ ਨਹੀ। ਕਿਉਂਕਿ ਇੱਕ ਇਹਨਾਂ ਤੋਂ ਉੱਪਰ ਵੀ ਬੈਠਾ ਹੈ ਉਹ ਹੈ ਪਰਮਾਤਮਾ। ਜਦੋ ਤੱਕ ਇਮਾਨਦਾਰ ਪੁਲਿਸ ਵਾਲੇ ਉਹਨਾਂ ਨੂੰ ਗੱਲਤ ਨਹੀ ਕਹਿੰਦੇ ਜੋ ਗੱਲਤ ਕੰਮ ਕਰਦੇ ਹਨ। ਉਸ ਸਮੇਂ ਤੱਕ ਪੁਲਿਸ ਦੀ ਸਹੀ ਇੱਜ਼ਤ ਨਹੀਂ ਬਣਨੀ। ਮੈਂ ਬਹੁਤ expect ਕਰਦਾ ਪੁਲਿਸ ਦੀ ਕਿਉਂਕਿ ਬਹੁਤ ਕੰਮ ਕਰਨਾ ਪੈਂਦਾ ਪੁਲਿਸ ਵਾਲਿਆਂ ਨੂੰ ਪਰ ਕੰਮ ਉਹਨਾਂ ਨੂੰ ਹੀ ਕਰਨਾ ਪੈਂਦਾ ਜੋ ਇਮਾਨਦਾਰ ਹੁੰਦੇ ਹਨ। ਬਾਕੀ ਸਰਕਾਰਾਂ ਦੀ ਗੱਲਤੀ ਵੀ ਹੈ ਸਰਕਾਰ ਵੀ ਪੈਸੇ ਠਾਣਿਆਂ ਨੂੰ ਪੁਰੇ ਦੇਵੇ ਜਿਵੇਂ ਤੇਲ ਪੇਪਰਾਂ ਦੇ ਪੈਸੇ। ਹੋਰ ਵੀ ਖ਼ਰਚੇ ਹੁੰਦੇ ਹਨ। ਉਹ ਦੇਣ ਫਿਰ ਸਰਕਾਰ ਪੁੱਛਣ ਦੀ ਹੱਕਦਾਰ ਹੈ। ਜੇ ਇਹ ਖ਼ਰਚੇ ਨਹੀ ਪੂਰੇ ਕਰਦੀ ਸਰਕਾਰ ਫਿਰ ਪੁਲਿਸ ਨੂੰ ਕੋਈ ਵੀ ਕੁੱਛ ਕਹਿੰਣ ਦਾ ਹੱਕਦਾਰ ਨਹੀ। ਬਾਕੀ ਹੱਥ ਜੋੜਕੇ ਬੇਨਤੀ ਹੈ ਮੇਰੀ ਪੰਜਾਬ ਪੁਲਿਸ ਨੂੰ ਕੀ ਜੇ ਤੁਸੀ ਚਾਹੋ ਤਾਂ ਪੰਜਾਬ ਰੰਗਲਾ ਬਣ ਸਕਦਾ ਹੈ।
@jagga-e5c
@jagga-e5c 3 ай бұрын
ਪੰਜ ਉਗਲਾ ਬਰਾਬਰ ਨਹੀ ਹੁੰਦੀਆਂ ❤❤❤❤ ਪੰਜਾਬ ਪੁਲਿਸ ਜਿੰਦਾਬਾਦ
@ChardaPunjab-p6e
@ChardaPunjab-p6e 3 ай бұрын
ਜ਼ਿੰਦਾਬਾਦ ਤਾਂ ਬਾਈ ਜੀ ਮੈਂ ਵੀ ਕਹਿੰਦਾ। ਪਰ ਜੋ ਉਂਗਲਾਂ ਗੱਲਤ ਚੱਲ ਦੀਆਂ ਹਨ। ਉਹਨਾਂ ਨੂੰ ਉਹ ਠੀਕ ਨਹੀ ਕਰ ਸਕਦੀਆਂ।
@DrD-ey6st
@DrD-ey6st 3 ай бұрын
Gadar force
@ManjindarSingh-n4b
@ManjindarSingh-n4b 3 ай бұрын
Ja prawa jina eh amm bndya nu tang krdi fr v jindabaad kahi tera koi police huna va
@DrD-ey6st
@DrD-ey6st 3 ай бұрын
@@ManjindarSingh-n4b huh? I dont stand for gadars, regiment doing gadari too. Educate ur 🧠
@Sukhakhanpuria
@Sukhakhanpuria 3 ай бұрын
75 %ਕਤੀੜਾ ਪੰਜਾਬ ਪੁਲਿਸ ਵਿੱਚ
@Sukhkotlii
@Sukhkotlii 3 ай бұрын
Bohat imandaar paji sukhwinder singh ji bohat sohna podcast😊
@pamajawadha5325
@pamajawadha5325 3 ай бұрын
Sukvider singh pp sab good man bhut vadia gal bat kiti dhanwad sat shri akal ji
@parmindersingh8633
@parmindersingh8633 3 ай бұрын
Police ਮਹਿਕਮਾ ਜਿਆਦਾ ਤਰ ਬੇਈਮਾਨਾ ਨਾਲ ਭਰਿਆ ਹੋਇਆ ਹੈ।
@kamalkaran2165
@kamalkaran2165 3 ай бұрын
ਸਾਰਾ ਕੁਮੈਂਟ ਜਰੂਰ ਪੜੋ ਸੁਖਵਿੰਦਰ ਸਿੰਘ ਨਾਲ ਪੌਡਕਾਸਟ ਕਰਕੇ ਵਧੀਆ ਕੀਤਾ, ਸਮਾਜ ਸੇਵਾ ਦੇ ਨਾਮ ਤੇ ਬਹੁਤ ਵੱਡਾ ਸਕੈਮ ਚਲ ਰਿਹਾ ਬਿਲਕੁਲ ਸੋਲਾਂ ਆਨੇ ਸੱਚ ਕਿਹਾ ਵੀਰ ਸੁਖਵਿੰਦਰ ਸਿੰਘ ਨੇ, ਪੜਤਾਲ ਕਰਕੇ ਹੀ ਸੇਵਾ ਦਿਉ ਤਾਂ ਜੋ ਸਹੀ ਤੇ ਲੋੜਵੰਦ ਦੀ ਮਦਦ ਹੋ ਸਕੇ, ਸਮਾਜ ਸੇਵੀਆਂ ਦੀਆਂ ਵੀਡੀਉ ਦੇਖ ਕੇ ਭਾਵੁਕ ਹੋਕੇ ਪੈਸੇ ਨਾ ਭੇਜੋ, ਆਪਣੇ ਗਲੀ ਮੁਹੱਲਾ ਜਾ ਪਿੰਡ ਦੇ ਲੋੜਵੰਦ ਪਰਿਵਾਰਾਂ ਬਾਰੇ ਤਾਂ ਪਤਾ ਹੀ ਹੁੰਦਾ ਹੈ ਉਹਨਾ ਨੂੰ ਹੀ ਸਾਂਭ ਲਵੋ ਤਾਂ ਉਹ ਵੀ ਸੇਵਾ ਹੀ ਹੈ, ਪਰ ਜਿਸ ਨਾਲ ਪੌਡਕਾਸਟ ਕਰਨਾ ਹੋਵੇ ਤਾ ਪਹਿਲਾ ਉਸ ਦੀ ਪੜਤਾਲ ਕਰ ਲਿਆ ਕਰੋ, ਸੁਖਵਿੰਦਰ ਸਿੰਘ ਨੇ ਮੋਗਾ ਵਿਖੇ ਕਿਥੇ ਕਿਥੇ ਤੇ ਕਿਸ ਥਾਣੇ ਵਿਚ ਤਫਤੀਸ਼ੀ ਦੀ ਡਿਉਟੀ ਉਸ ਬਾਰੇ ਜਾਣਕਾਰੀ ਦਿਉ, 😮😮 ਨੌਕਰੀ ਪੂਰੀ ਕੀਤੀ ਕੇ ਪਹਿਲਾ ਰਿਟਾਇਰਮੈਟ ਲੈ ਲਈ, ਜੇ ਸਮੇ ਤੋ ਪਹਿਲਾ ਰਿਟਾਇਰਮੈਟ ਲਈ ਤਾ ਕੀ ਕਾਰਨ ਸੀ, 99% ਪੁਲਿਸ ਮੁਲਾਜਮ ਡਪਰੈਸ਼ਨ ਵਿਚ ਹਨ, ਹਰੇਕ ਮੁਲਾਜਮ ਰਿਸ਼ਵਤ ਲੈਣ ਦੇ ਹੱਕ ਚ ਨਹੀ, ਗਲਤ ਬੰਦਾ ਆਪਣੇ ਗੁਨਾਹ ਤੋ ਬਚਣ ਲਈ ਜਾਂ ਮੁਨਾਫੇ ਲਈ ਰਿਸ਼ਵਤ ਦਿੰਦਾ ਹੈ, ਜੋ ਮੁਲਾਜਮ ਥਾਣੇ ਚੌਕੀਆਂ ਵਿਚ ਲੱਗੇ ਹਨ ਉਹਨਾ ਦੀ ਜੇਬ ਵਿਚੋ 20 ਤੋ 30 ਹਜਾਰ ਰੁਪਏ ਖਰਚਾ ਹੁੰਦਾ ਹੈ, ਹਰੇਕ ਥਾਂ ਤੇ ਨਸ਼ੇ ਸਾੜੇ ਨਹੀ ਜਾ ਸਕਦੇ, ਸਾਰੇ ਨਸ਼ੇ ਕਪੂਰਥਲਾ ਵਿਖੇ ਪੂਰੇ ਕਨੂੰਨੀ ਤਰੀਕੇ ਨਾਲ ਆਧੁਨਿਕ ਭੱਠੀ ਵਿਚ ਸੀਨੀਅਰ ਅਫਸਰਾਂ ਦੀ ਨਿਗਰਾਨੀ ਵਿਚ ਸਰਕਾਰ ਦੀ ਸਹਿਮਤੀ ਨਾਲ ਨਸ਼ਟ ਕੀਤੇ ਜਾਦੇ ਹਨ
@gulukatariasingh2509
@gulukatariasingh2509 3 ай бұрын
ਬਹੁਤ ਵਧੀਆ ਬਹੁਤ ਮਜ਼ਾ ਆਇਆ ਸੁਖਵਿੰਦਰ ਸਿੰਘ ਨਾਲ ਗੱਲਾਂ ਕਰਕੇ
@gursidhu9587
@gursidhu9587 3 ай бұрын
ਯਾਰ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਆਪਣੇ ਪਾਠੀ ਸਿੰਘਾਂ ਦੀ ਜਰੂਰ ਮਦਦ ਕਰਿਆ ਕਰੋ ਬਾਈ ਜੀ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਏਨੀ ਮਾਇਆ ਨਹੀਂ ਦਿੰਦੇ ਪਾਠੀ ਸਿੰਘਾਂ ਨੂੰ ਕੇ ਓਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ 🙏
@sandeepkumar-b8m3v
@sandeepkumar-b8m3v 3 ай бұрын
Bhukhi di gal jado shuru kiti m bhukhi hi khani shuru kiti cc 😊😊😊❤❤
@gurpreet_pb02singh45
@gurpreet_pb02singh45 3 ай бұрын
Pp sukhwinder sir nu salute baki Italy wale veer g nu sat Sri akaal
@mittrandapodcast208
@mittrandapodcast208 3 ай бұрын
Ssa veere ❤
@SonuRai-qk5ku
@SonuRai-qk5ku 3 ай бұрын
good pp ਸੁਖਵਿੰਦਰ sir ji
@NaunihalSinghBhullar
@NaunihalSinghBhullar 3 ай бұрын
ਸਤਿ ਸ੍ਰੀ ਆਕਾਲ ਸਾਰਿਆਂ ਨੂੰ ਬਾਈ ਜੀ ਤੇ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ
@mittrandapodcast208
@mittrandapodcast208 3 ай бұрын
Sat sri akaal veere ❤
@Gursanj2022
@Gursanj2022 3 ай бұрын
Bhut vadia veere 👌 100k diyan bht bht vadaiyan dowa veera nu
@mittrandapodcast208
@mittrandapodcast208 3 ай бұрын
Wadde veere nu ve Bht Bht vadaiyan ❤️❤️❤️
@TajinderSingh-mp1yl
@TajinderSingh-mp1yl 3 ай бұрын
Lakh lakh mubarkan veer ji 🎂🎂🎂🎂khushi hoi log sahi gal v dekhde ne👌 1.1 lakh view or 1.01 lakh subscribe wel done veer ji👍👍👍👍👍👍👍👍👍👍👍👍 itley wala bai bahli atttttt kra janda , sachi gal direct bol dinda 👍👍 mai ta bahla fan han bai tera🙏🙏🙇✌️✌️✌️✌️
@monunarula6597
@monunarula6597 3 ай бұрын
❤very good 👍 Bahut good vlog Police vale di life bare information share karan lyi Congratulations 1lakh subcriser ❤😊
@jassagillmalwa2321
@jassagillmalwa2321 3 ай бұрын
Ik ik gal te swal bhot vdiya tarike nal kiti veera ne te sukhwinder bhaji di har gal da jwab bhot vdiya lga.. Baki wmk 🙏 chardikla ch rakhe thonu veer
@Life-Tag
@Life-Tag 3 ай бұрын
🙏ji mare veera nu congratulations ji 100k
@mittrandapodcast208
@mittrandapodcast208 3 ай бұрын
Tahanu ve Bht Bht ❤️❤️❤️❤️
@narinderwaraich7442
@narinderwaraich7442 3 ай бұрын
ਕੁਰਾਨ ਵਿੱਚ ਵੀ ਦਰਜ਼ ਹੈ ਕਿ ਜੈਸੀ ਅਵਾਮ ਵੈਸੇ ਹੁਕਮਰਾਨ ਆਪਣਾ ਮਾਸ਼ਰਾ ਹੀ ਕਰੱਪਟ ਹੈ 90%।ਬਹੁਤ ਵਧੀਆ ਪੋਡਕਾਸਟ ❤❤❤
@GS71Singh
@GS71Singh 3 ай бұрын
ਸਹੀ ਕਿਹਾ ਵੀਰ ਸੋਸ਼ਲ ਮੀਡੀਆ ਤੋਂ ਬਣੇ NGO ਵਾਲੇ ਅਤੇ ਕਰਦੇ ਨੇ ਮੌਜਾਂ। ਮੈਂ ਲੁਧਿਆਣਾ ਵਿੱਚ ਪਿਛਲੇ ਪੰਜ ਸਾਲਾਂ ਤੋਂ ਰਹਿ ਰਿਹਾ ਹਾਂ। ਮੈਂ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਵੀ ਮੱਦਦ ਕਰਨ ਦੀ ਵੀਡੀਓ ਨਹੀਂ ਬਣਾਈ। ਮੈਂ ਇਵੇਂ ਦੇ ਕਾਰਜ਼ ਨੂੰ ਸਹੀ ਨਹੀਂ ਸਮਝਦਾ। ਕਈ ਲੋੜਵੰਦ ਪਰਿਵਾਰਾਂ ਨੂੰ ਮੱਦਦ ਕੀਤੀ ਅਤੇ ਕਰ ਵੀ ਰਿਹਾ ਹਾਂ। ਇਹੇ ਮੱਦਦ ਆਪਣੇ ਵਿੱਤ ਚੌਂ ਕਰ ਰਿਹਾ ਹਾਂ। ਬਹੁਤ ਵਧੀਆ ਨਾ ਕਿਸੇ ਦੀ ਚਿੱਕ ਚਿੱਕੜ ਨਾ ਕੁੱਝ ਹੋਰ।
@sevaksingh9469
@sevaksingh9469 3 ай бұрын
100 ਕੇ ਦੀਆ ਬਹੁਤ ਬਹੁਤ ਮੁਬਾਰਕਾਂ ਭਰਾ ਜੀ , ਬਰਨਾਲਾ ਏਰੀਆ ਵੱਲੋਂ ❤❤
@ravisapkota6935
@ravisapkota6935 3 ай бұрын
ਬਹੁਤ ਵਧੀਆ ਪ੍ਰੋਗਰਾਮ
@amritpreetsingh4088
@amritpreetsingh4088 3 ай бұрын
ਸ਼ੁਕਰ ਆ ਭਰਾ ਤੁਸੀਂ ਛੇਤੀ ਦਰਸ਼ਨ ਦਿੱਤੇ 🙏
@mittrandapodcast208
@mittrandapodcast208 3 ай бұрын
❤❤😂😂
@supreetkaur9432
@supreetkaur9432 3 ай бұрын
ਬਹੁਤ ਵਦੀਆ Podcast ਸਵਾਲ ਵੀ ਬਹੁਤ ਵਦੀਆ ਕੀਤੇ 💯💯🔥🔥🙏👍👍
@wow_factology
@wow_factology 3 ай бұрын
100k ਦੀਆ ਮੁਬਾਰਕਾਂ ਵੀਰਾਂ ਨੂੰ ❤
@itsurjass
@itsurjass 3 ай бұрын
ਪਹਿਲਾਂ ਤਾਂ ਇਟਲੀ ਆਲੇ ਬਾਈ ਤੇ ਫਰੈਸ਼ੀ ਨੂੰ ਵਧਾਈਆਂ ਲੱਖ ਸਬਸਕ੍ਰਾਈਬਰ ਹੋਣ ਤੇ ਦੂਜੀ ਗੱਲ ਯਾਰ ਕਰਦੇ ਰਿਹਾ ਕਰੋ ਵੀਡੀਓ ਬਹੁਤ ਦਿਨਾਂ ਬਾਅਦ ਪਾਉਣੇ ਓ ❤
@babbusanghavlogs7153
@babbusanghavlogs7153 3 ай бұрын
ਬਹੁਤ ਸੋਹਣਾ ਪੋਡਕਾਸਟ ❤❤️ਖਿੱਚ ਕੇ ਰੱਖੋ ਕੰਮ
@Gurtalman
@Gurtalman 3 ай бұрын
Bhoote vadia podcast! Keep it up 👍
@BaldevSingh-dz8cf
@BaldevSingh-dz8cf 3 ай бұрын
ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਹੈ ਜੀ
@Chandan_Deep
@Chandan_Deep 3 ай бұрын
100k di mubarak dono vadde Veera nu 🙏🏻❤️❤️
@mittrandapodcast208
@mittrandapodcast208 3 ай бұрын
Tahanu Prawa nu jiyada jiyada
@Chandan_Deep
@Chandan_Deep 3 ай бұрын
@@mittrandapodcast208 🫶🏻🫶🏻
@KamalSingh-dl6yc
@KamalSingh-dl6yc 3 ай бұрын
100k di mubarak dono vadde Veera nu
@truckingvlog9928
@truckingvlog9928 3 ай бұрын
Sukhwinder pp freshy veera Maninder veere tina veera nu pyar bhari sat siri akal ji
@mittrandapodcast208
@mittrandapodcast208 3 ай бұрын
Ssa veer ji 🙏❤️
@inderjeetsingh548
@inderjeetsingh548 3 ай бұрын
Bhut sohna kam kita veer ji. ❤❤
@manjeetsekhon4160
@manjeetsekhon4160 3 ай бұрын
First comment veer g . Thoda way of talking bht vadia.
@Q-singh526
@Q-singh526 3 ай бұрын
ਸੁਖਵਿੰਦਰ ਭਾਅ ਜੀ ਸੁਲਝੇ ਹੋਏ ਚੰਗੀ ਸੋਚ ਵਾਲੇ ਇਨਸਾਨ ਨੇ.ਬਾਕੀ ਵਿਚਾਰ ਸਭ ਦੇ ਆਪੋ ਆਪਣੇ ਨੇ ਤੇ ਸੁਖਵਿੰਦਰ ਭਾਅ ਦੇ ਆਪਣੇ ਨੇ ਕਿਸੇ ਨੂੰ ਪਸੰਦ ਨੇ ਕਿਸੇ ਨੂੰ ਨਹੀ…
@GurdhyanSingh-e7f
@GurdhyanSingh-e7f 3 ай бұрын
Congratulations paaji for 1 lakh layi waheguru ji cheti 1 million kare best wishes for future
@jaswinderghumaan2983
@jaswinderghumaan2983 3 ай бұрын
Main shurru ton follow krda y italy ale manider nu Jaddon indi Jaiswal ne parmote kita c uss time bhut kehde c eh gallan kad aa bas pr mnu tre ender Punjab da dard dekh reha c ajj y sre mann de ne tnu y
@JaswinderKaur-f6g
@JaswinderKaur-f6g 3 ай бұрын
Bhaot vadiya podcast vir ji
@mittrandapodcast208
@mittrandapodcast208 3 ай бұрын
@@JaswinderKaur-f6g 🙏❤️❤️🙏 Thanku Behan
@MANNURIDER1313
@MANNURIDER1313 3 ай бұрын
Congratulations mere doven veeran nu 100k complete jaldi to jaldi 1m hovan love you mere shero❤
@thakurrohit5821
@thakurrohit5821 3 ай бұрын
ਸੁਖਵਿੰਦਰ ਜੀ ਯੂਪੀ ਵਾਲੀ ਗਲ ਤੁਸੀਂ ਥੋੜੀ ਗਲਤ ਦਸੀ ਏ..... ਭਾਰਤ ਚ ਸਬ ਤੋਂ ਵਧ ਔਰਤਾਂ ਤੇ ਜ਼ੁਲਮ ਕਰਨ ਚ ਯੂਪੀ ਪਹਿਲੇ ਨਮਬਰ ਤੇ ਆਉਂਦਾ ਏ.... ਓਥੇ ਤੇ ਰੋਜ਼ ਈ ਕਤਲ, ਕਿਡਨੈਪਿੰਗ ਤੇ ਰੇਪ ਦੇ ਮਾਮਲੇ ਆਉਂਦੇ ਨੇ.... ਇਹ ਗੋਦੀ ਮੀਡੀਆ ਨਈ ਵਿਖਾਉਂਦਾ ਇਸ ਸਬ ਦੀ ਜਾਣਕਾਰੀ ਲਇ youtubr ਰਿਪੋਰਟਰ ਨੂੰ ਸੁਣਿਆ ਕਰੋ.... ਉਹ ਈ ਅਸਲ ਸਚਾਈ ਦਸਦੇ ਨੇ
@jagdeepkaur7113
@jagdeepkaur7113 3 ай бұрын
Hnji tc bilkul syi kia up ch boht eho jihia ghatnawa hundia rojana bt media dikhaunda ni ohna da sara dhian panjab ch kmia laban te hunda. And ik hor chij boht aa up wich jo ki jaat paat bhedbhaw te uchi jaat wale shoti jaat( just to for explaining i am using shoti jaat word otherwise we al bleed same) dis bchia nal julam krde.
@thakurrohit5821
@thakurrohit5821 3 ай бұрын
@@jagdeepkaur7113 hji eh te fact hai... Baaki mudiya te godi vich ja ke baitha hoya ee ohna to koe umeed nhi kr skde
@meetmoga845
@meetmoga845 3 ай бұрын
Salute aa bai dowa nu jyonde wasde rho God bless both of you..
@surindersinghuppal2892
@surindersinghuppal2892 3 ай бұрын
ਸੁਖਵਿੰਦਰ ਜੀ ਤੁਸੀ ਯੋਗੀ ਦੀ ਗੱਲ ਕੀਤੀ ਵੀਰ ਜੀ ਯੋਗੀ ਨੇ ਸਿਰਫ ਇਕ ਕੌਮ ਨੂੰ ਟਾਰਗੇਟ ਕੀਤਾ ਇਕੋ ਕੌਮ ਦੇ ਗੈਂਗਸਟਰ ਮਾਰੇ ਆ ਦੂਜੀ ਗੱਲ ਜਦੋਂ ਗੈਂਗਸਟਰ ਨੂੰ ਮਾਰ ਹੀ ਦਿੱਤਾ ਫੇਰ ਘਰ ਤੋੜਨ ਦਾ ਕੀ ਮਤਲਬ ਬਾਕੀ ਪਰਿਵਾਰ ਦਾ ਕੀ ਕਸੂਰ
@pamajawadha5325
@pamajawadha5325 3 ай бұрын
Sahi gal veer
@AhmadBilal-j4k
@AhmadBilal-j4k 3 ай бұрын
It was so much fun when you did the podcast with the police man
@Allkind_c
@Allkind_c 3 ай бұрын
Congratulations for 100k 🎉🎉
@SukhwantKaur-r3y
@SukhwantKaur-r3y 3 ай бұрын
Congratulations ++++ both of yoh!!! For one lakh subscriber
@chahalch-mj6kb
@chahalch-mj6kb 3 ай бұрын
ਕੱਲ ਮੈਂ ਅੰਮੀ੍ਤਸਰ ਤੋਂ ਲੁਧੀਅਾਣੇ ਅਾ ਰਿਹਾ ਸੀ ਤੇ ਬਿਅਾਸ ਕੋਲ ਮੈਨੂੰ ੲਿੱਕ ਡਰਾੲੀਵਰ ਵੀਰ ਨੇ ਰੋਕ ਲਿਅਾ ੳੁਹਨੇ ਜਲੰਧਰ ਅਾਓੁਣਾ ਸੀ ਤੇਲ ਡੀਪੂ ਕੋਲ ਮੈ ਅਾਪਣੇ ਟਰੱਕ ਵਿੱਚ ਬਿਠਾਂ ਲਿਅਾ ਤੇ ਜਲੰਧਰ ਸਿਰਫ ਅੱਧੇ ਮਿੰਟ ਲੲੀ ਗੱਡੀ ਰੋਕੀ ਓੁਹਨੂੰ ੳੁਤਾਰਨ ਲੲੀ ਤੇ ਟਰੈਫੀਕ ਪੁਲਸ ਨੇ ਗੱਡੀ ਫੜਲੀ 1000 ਰੁਪੈ ਦੀ ਰਿਸ਼ਵਤ ਦੇਣੀ ਪੲੀ ਮੈਨੂੰ ਸਿਰਫ ਲਿਫਟ ਦੇਣ ਦੇ ਚੱਕਰ ਵਿੱਚ
@mittrandapodcast208
@mittrandapodcast208 3 ай бұрын
❤❤
@HarjinderKaur-sq5cx
@HarjinderKaur-sq5cx 3 ай бұрын
Paise de k jinia marni galtiyaan hon sab maafi
@Gurjinder_S_Sandhu76
@Gurjinder_S_Sandhu76 3 ай бұрын
100% sahi gall ae trafic police da beda gark kita hoya kagaz poore hon te v darr lagda bai ehna koi nuks kad dena nhi ta R.C howe bima . Ploution driving liecence
@jujharsinghwarraich2314
@jujharsinghwarraich2314 3 ай бұрын
Paji pakka tusi road ch break Mari honi aa , j tusi road ton thale kisse safe jagha gaddi park karde thonu kisse ne nahi c puchna , baki tusi siaane ho
@chahalch-mj6kb
@chahalch-mj6kb 3 ай бұрын
@@jujharsinghwarraich2314 ਮੈ ਤਾਂ ਸਾੲੀਡ ਤੇ ਹੀ ਗੱਡੀ ਰੋਕੀ ਸੀ ਜੀ ਸਿਰਫ ੳੁਸ ਡਰਾੲੀਵਰ ਭਰਾਂ ਨੂੰ ੳੁਤਾਰਨ ਲੲੀ ਤੇ ਤੁਰੰਤ ਤੁਰ ਵੀ ਪਿਅਾ ਪਰ ਰਿਸ਼ਵਤ ਖੋਰ ਕਿੱਥੇ ਮੰਨਦੇ ਨੇ
@GurdeepSingh-ol3kz
@GurdeepSingh-ol3kz 3 ай бұрын
Nice veere bahut achcha podcast Kiya aap total podcast dekhe maine aapke
@jyonipriya
@jyonipriya 3 ай бұрын
Aa bhot vdy banda aa g Salute aa g sukhwinder singh g nu p.p. nu g 🙏🏻🙏🏻🙏🏻
@sandeepsonu9501
@sandeepsonu9501 3 ай бұрын
ਬਹੁਤ ਸੋਹਣੀ ਸੋਚ ਅ pp sukwinder ਵੀਰ ਦੀ
@SukhjinderSingh-vn7hu
@SukhjinderSingh-vn7hu 3 ай бұрын
100 K 🎉🎉🎉🎉 congratulations bro
@amardeepsinghbhattikala189
@amardeepsinghbhattikala189 3 ай бұрын
Sat shri akal ji sarea nu ardas ha waheguru ji chardikla tandrusti te sarbat da bhla wakshan baba nanak ji hamesha khus rakhn tuhanu
@manjeetsekhon4160
@manjeetsekhon4160 3 ай бұрын
❤❤bht wait c veer g video di .
@mittrandapodcast208
@mittrandapodcast208 3 ай бұрын
❤❤ Dhanwaad veere ❤
@manjeetsekhon4160
@manjeetsekhon4160 3 ай бұрын
Am female veer g
@simranjitsingh4167
@simranjitsingh4167 3 ай бұрын
Thankyou paji sukhwinder paji nal milaan lyi itely vale paji or freshy canadian paji 👍 or bahut vadia sawal kite tusi har topic sahi tarike nal puchya great paji
@ArshSighira
@ArshSighira 3 ай бұрын
Bhot bhot bhot vadia podcast vary nic
@TajinderSingh-mp1yl
@TajinderSingh-mp1yl 3 ай бұрын
itley vale bai ta freshi paji dona nu satt sri akal 🙏dona da kmm well done 👍👍 sukhwinder paji nal interview krke bda vadia kita🙏🙏
@gurwindersingh6802
@gurwindersingh6802 3 ай бұрын
ਬਈ ਯਾਰ ਇਕ ਓ ਲੋਕ ਪੰਜਾਬ ਦੀ ਚੈਨਲ ਆ ਓਸ ਨੇ ਟਾਇਲਟ ਪਾਇਆ ਵੀ ਇਕ ਘਾਹ ਵੇਚਣ ਵਾਲਾ ਬੰਦਾ 7 ਕਿਲੇ ਵਾਲੇ ਤੋਂ ਵੱਧ ਕਮਾ ਰਿਹਾ।ਯਾਰ ਮੇਹਨਤ ਕਰੋ ਓ ਘਾਂ ਵੇਚਣ ਵਾਲਾ ਮੇਹਨਤ ਕਰੇ ਵਦੀਆ ਗੱਲ ਐ ਪਰ ਯਾਰ ਪੁਲੀਸ ਵਪਾਰੀ ਡਾਕਟਰ ਓ ਕਿਉ ਨਹੀਂ ਜੱਟ ਹੀ ਟਾਰਗੇਟ ਕਿਉ ਲੰਡੀ ਬੁਚੀ ਜੱਟ ਤੇ ਗਾਣਾ ਰੋਟੀ ਵੀ ਸਾਡੇ ਸਿਰੋਂ ਤੇ ਹਗਦੇ ਵੀ ਸਾਡੇ ਸਿਰ ।ਬਾਕੀ ਆ ਸੁਖਵਿੰਦਰ ਬਾਈ ਵਦੀਆ ਬੰਦਾ ।
@rajpreet0008
@rajpreet0008 3 ай бұрын
16:02 nice question bro ❤️❤️❤️❤️❤️
@Manpreetkaur1313-w
@Manpreetkaur1313-w 3 ай бұрын
Veer Ji 100K lyi wadayia. Keep it up.
@techguruadcc246
@techguruadcc246 3 ай бұрын
Good msg sukwinder paji....
@Sandhu_Uk47
@Sandhu_Uk47 3 ай бұрын
Very nice podcast both veer ji 🇮🇹 wala veer and Canada 🇨🇦 wala veer hats of u Sulhwinder Singh Vdde bhaji ❤❤❤❤❤❤
@Lubanapbx9
@Lubanapbx9 3 ай бұрын
Shukar aa tuc v regular videoes Pauniya shuru krtiya ❤❤
@mittrandapodcast208
@mittrandapodcast208 3 ай бұрын
❤❤❤
@GurukirpaTailor
@GurukirpaTailor 3 ай бұрын
ਵਾਹਿਗੁਰੂ ਆਪ ਸਬ ਵੀਰਾਂ ਨੂੰ ਸਾਰੇ ਸ਼ੁਖ ਬਖਸ਼ਨ 🎉🎉❤❤❤❤
@pardeepkaurpardeepkaur9131
@pardeepkaurpardeepkaur9131 3 ай бұрын
Super super podcast brothers
@prabhsimran0779
@prabhsimran0779 3 ай бұрын
Aaa gye aapne aaale kida mukerian aaalya naaal fresyyyyyy candian ajjj bhut wdia laga tusi ghaint bande naal podcast kita guddd pp paji🙏🙏🙏🙏
@mndipnarain0612
@mndipnarain0612 3 ай бұрын
Bahut informative vdo bhaaji ❤
@ManjitKaur-fs8wo
@ManjitKaur-fs8wo 3 ай бұрын
Love' from Phillaur Jalandhar Punjab India ❤❤
@amanpreet980
@amanpreet980 3 ай бұрын
God bless you both doing great work
@KaranMaan-ye3ph
@KaranMaan-ye3ph 3 ай бұрын
Ik lakh subscriber Diya bhut bhut Mubarakaa bai ❤🎉
@inderjeet3970
@inderjeet3970 3 ай бұрын
Congratulations 100 k ❤
@Sandeep-ud3ug
@Sandeep-ud3ug 3 ай бұрын
Good job veer ji,,👍
@KunalDuggal786
@KunalDuggal786 3 ай бұрын
Italy wale veer nu ty Freshy veer nu 100k diya boht boht mubaarka 🙏 wmk ❤
@mdsatwinder1168
@mdsatwinder1168 3 ай бұрын
Agyea sade alye kaint bande nu lkye ayea ❤️❤️
Podcast with Neetu about Dere jasbir jassi family and kulad pizza
45:00
MITTRAN DA PODCAST
Рет қаралды 256 М.
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 11 МЛН
Twin Telepathy Challenge!
00:23
Stokes Twins
Рет қаралды 133 МЛН
Миллионер | 3 - серия
36:09
Million Show
Рет қаралды 2,2 МЛН
From Small To Giant 0%🍫 VS 100%🍫 #katebrush #shorts #gummy
00:19
Coffee With Kangarh | Podcast Ep 8 | Gurchet Chitarkar
1:35:32
Ladi Kangarh
Рет қаралды 57 М.
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 11 МЛН