KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Anhad Shabada Di Sbha Kis Avastha ch Prapti Hundi Hai ? | Bhai Simranjit Singh Ji Tohana | Sach Naad
18:10
ਸੁੰਨ ਸਮਾਧੀ ਤੋਂ ਅੱਗੇ ਕੀ? ਦਸਵਾਂ ਦਵਾਰ ਕੀ ਝੂਠ? ਰੱਬ ਦੀ ਖੇਡ ਕੀ? Cosmic Energy, Meditation, Sufi's Ideology
57:06
When you lose control of your Waboba Moon Ball. @TheWabobaTeam #wabobapartner
00:42
It’s all not real
00:15
Quando eu quero Sushi (sem desperdiçar) 🍣
00:26
Арыстанның айқасы, Тәуіржанның шайқасы!
25:51
Police ਵਾਲੇ ਦਾ ਪ੍ਰੈਕਟੀਕਲ | Sharanjeet Singh | Adab Maan
Рет қаралды 25,671
Facebook
Twitter
Жүктеу
1
Жазылу 60 М.
1 TV
Күн бұрын
Пікірлер
@gurnamkaurdulat3883
Күн бұрын
ਬਹੁਤ ਬਹੁਤ ਧੰਨਵਾਦ ਅਦਾਬ ਸਿੰਘ ਮਾਨ ਜੀ ਇਹੋ ਜਿਹੀਆਂ ਰੱਬੀ ਰੂਹਾਂ ਨੂੰ ਰੂਬਰੂ ਕਰਨ ਲਈ।
@dilbaghsinghpannu8429
Күн бұрын
ਵਾਹਿਗੁਰੂ ਜੀ ਅਦਬ ਪਤਰਕਾਰ ਬੇਟੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਚੰਗੇ ਆਚਰਣ ਵਾਲੇ ਗੁਰਸਿੱਖ ਨਾਲ ਮੁਲਾਕਾਤ ਕਰਕੇ ਲੋਕਾਂ ਨੂੰ ਜੋੜਨ ਦਾ ਕੰਮ ਕਰ ਰਹੇ ਹੋ
@SukhbirKaur-c9x
Күн бұрын
Waheguru ji
@jaskaransandhu-m8e
Күн бұрын
ਇਹੋ ਜਿਹੇ ਪੱਤਰਕਾਰ ਦੀ ਰੱਬ ਚੜਦੀ ਕਲਾ ਰੱਖੇ
@karanvirdhillon3115
Күн бұрын
ਖੁਸ਼ੀ ਹੁੰਦੀ ਹੈ jado ਸਾਡੇ ਮਹਿਕਮੇ ਵਿੱਚ ਕੋਈ ਨਾਮ ਜਾਪ ਵਾਲੀ ਰੂਹ ਮਿਲਦੀ ਹੈ 😊❤🎉
@Kiranpal-Singh
Күн бұрын
ਬਿਲਕੁਲ ਜੀ ਦੂਜਿਆਂ ਲਈ ਪ੍ਰੇਰਨਾ ਸਰੋਤ ਹੈ !
@karanvirdhillon3115
Күн бұрын
@@Kiranpal-Singh ਧੰਨ ਗੁਰੂ ਨਾਨਕ ਪਿਆਰੇ. 😊
@HrvinderKaur-o2c
12 сағат бұрын
ਬੇਸ਼ੱਕ ਵਿਰਲੇ ਨੇ ਇਹੋ ਜਿਹੇ ਮਹਾਂਪੁਰਸ਼..... ਪਰ ਅਰਦਾਸ ਹੈ ਵਾਹਿਗੁਰੂ ਜੀ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ। ਧੰਨਵਾਦ ਜੀਓ
@Kiranpal-Singh
Күн бұрын
ਸ਼ੁਕਰ ਹੈ *ਪੁਲੀਸ ਵਿੱਚ ਰਹੇ ਬਾਣੀ ਪੜ੍ਹਨ ਵਾਲੇ ਸਿੰਘ ਦੇ ਦਰਸ਼ਨ ਹੋਏ* ਨਹੀਂ ਤਾਂ ਬਹੁਤਾਤ ਦੀ ਰਿਸ਼ਵਤਖੋਰੀ-ਧੱਕੇ ਬਾਰੇ ਹੀ ਚਰਚਾ ਹੁੰਦੀ ਹੈ *ਇਸ ਤਰ੍ਹਾਂ ਦੀ ਮੁਲਾਕਾਤ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੀ ਹੈ* !
@sukhmindersingh4843
Күн бұрын
ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ਜੀ ਬਹੁਤ ਰੂਹਾਂ ਹਨ ਨਾਮ ਜਪਣ ਵਾਲੀਆਂ
@Kiranpal-Singh
Күн бұрын
@ ਬਿਲਕੁਲ ਜੀ ਕਿਰਦਾਰ ਵਾਲੇ ਵੀ ਹੁੰਦੇ ਹਨ, ਪਰ ਪੁਲਿਸ ਵੱਲੋਂ ਧੱਕਾ-ਜੁਲਮ ਵੀ ਬਹੁਤ ਹੋਇਆ !
@sukhmindersingh4843
Күн бұрын
@@Kiranpal-Singh ਬਿਲਕੁਲ ਜੀ ਇਹ ਗੱਲ ਵੀ ਸਹੀ ਹੈ
@Amar-c7c
Күн бұрын
Hanji, totally agree!
@JaswantSingh-jn6ii
19 сағат бұрын
ਇਸ ਤਰਾਂ ਦੀਆਂ ਰਬੀ ਰੂਹਾਂ ਦੇ ਦਰਸ਼ਨ ਕਰਾੲਣਵਾਲੇਵੀਰ ਪਤਰਕਾਰ ਜੀਬਹੁਤ ਧੰਨਵਾਦ ੳਤਮ ਪਤਰਕਾਰੀ ਵਾਹਿਗੁਰੂ ਜੀ ਚੜਦੀਕਲਾ ਬਖਸੇ
@AkvinderKaur-wj2zm
20 сағат бұрын
ਬੋਹਤ ਜਿਆਦਾ ਧੰਨਵਾਦ ਜੀ ਵੀਰ ਜੀ ਦੋਨਾਂ ਭਰਾਵਾਂ ਦਾ ਬਾਹਲਾ ਵਧੀਆ ਲਗਿਆ ਸੁਣ ਕੇ
@Navdeepshiv
4 сағат бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਨਾਮ ਆ ਜੀ ਸੱਚੀਆਂ ਰੂਹਾਂ ਨੂੰ 🌺🙏
@Multigrowsocia
Күн бұрын
ਬੌਤ ਵਧੀਆ ਸੰਗਤ ਹੋਈ ਹੈ ਜੀ ਵਾਹਿਗੁਰੂ ਦਾਸ ਤੇ ਵੀ ਕ੍ਰਿਪਾ ਕਰੋ ਜੀ
@SurjeetKaur-xi8ic
23 сағат бұрын
ਵਾਹਿਗੁਰੂ ਜੀ ਬਹੁਤ ਵਧੀਆ ਲਗ ਰਿਹਾ ਹੈ ਅਸੀ ਤਵਾਨੂ ਟੋਹਾਣਾ ਮਿਲ ਕੇ ਆਏ ਹਾਂ 👍🙏🙏❤️❤️🌹
@RamandeepKaursidhu-st1do
Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ..❤❤❤❤
@kulurfatehdhindsa3779
Күн бұрын
Mere Waheguru de rang ch rangeya de darshan hi taar dinde nee….. Waheguru ji tu hi tu tu hi nirankar 🙏😇
@baljitsingh8757
Күн бұрын
Waheguru ji . Bhai sahib ਦਾ ਬਹੁਤ -ਬਹੁਤ ਧੰਨਵਾਦ ਜੀ ਜੋ ਨਾਮ ਸਿਮਰਨ ਨਾਲ ਜੁੜਣ ਵਾਲੀਆ ਰੂਹਾਂ ਗੁਰਮੁਖ ਪਿਆਰਿਆ ਦੇ ਦਰਸ਼ਨ ਹੁੰਦੇ ਜੀ ਜੇ ਕਿਧਰੇ waheguru ਸਾਡੇ ਤੇ ਵੀ ਕਿਰਪਾ ਹੋ ਜਾਵੇ ਹਉਮੇ ਵਿਕਾਰ ਖਤਮ ਹੋ ਜਾਣ ਪਰਿਵਾਰ ਗੁਰੂ ਵਾਲਾ ਬਣ ਜਾਵੇ ਜੀ 🙏🙏🙏🙏❤️❤️
@Kiranpal-Singh
Күн бұрын
*ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਿਦਗਾਰ ਦਾ* ॥ *ਸਾਸਿ- ਸਾਹ, ਗਿਰਾਸਿ- ਗਿਰਾਹੀ, ਬੁਰਕੀ* *ਭਾਵ ਹਰ ਵੇਲੇ, ਸਾਹ ਲੈਦਿਆਂ-ਖਾਂਦਿਆਂ ਵਾਹਿਗੁਰੂ ਦਾ ਨਾਮ ਸਿਮਰਨਾ* ! ਪਹਿਲਾਂ ਤਾਂ ਭਾਵਨਾ ਸਹਿਤ-ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਛੋਟੀ ਜਾਂ ਵੱਡੀ) ਰਸਨਾ ਨਾਲ ਉੱਚੀ ਹੀ ਜਪਣਾ ਪੈਂਦਾ ਹੈ (ਜਾਂ ਆਪਣੇ ਧਰਮ ਅਨੁਸਾਰ ਪਰਮਾਤਮਾ ਦਾ ਕੋਈ ਨਾਮ) ਵਾਹਿਗੁਰੂ ਗੁਰ ਮੰਤਰ ਅਭਿਆਸ ਕਰਦਿਆਂ ੨ ਆਪੇ ਆਵਾਜ ਘੱਟਦੀ ਜਾਂਦੀ ਹੈ, ਫਿਰ ਬਿਨ ਬੋਲਿਆਂ (ਬਿਨਾਂ ਜੀਭ ਹਿਲਾਇਆਂ) ਸੁਰਤ ਵਿੱਚ ਵੀ ਹੋਣ ਲੱਗ ਜਾਂਦਾ ਹੈ (ਸਾਸਿ ਗਿਰਾਸਿ ਤਾਂ ਹੀ ਹੋ ਸਕਦਾ ਹੈ, ਜਿਸਨੂੰ ਸਿਮਰਨ ਕਹਿੰਦੇ ਹਨ) ਆਪਣੀ ੨ ਅਵੱਸਥਾ ਹੈ-ਜੋ ਗੁਰੂ ਸਾਹਿਬ ਤਰਸ ਕਰਕੇ, ਸਾਨੂੰ ਅਕਿਰਤਘਣਾ ਨੂੰ ਬਖਸ਼ਸ਼ ਕਰ ਦੇਣ, ਆਪਣਾ ਫਰਜ ਤਾਂ ਯਤਨ ਕਰਨਾ ਹੈ, ਦਾਤ ਦਾਤਾਰ ਦੇ ਹੱਥ ਹੈ !
@jasbirkaur7567
Күн бұрын
ਗੁਰਬਾਣੀ। ਇਸ। ਜਗ। ਮੇ। ਚਾਨਣ। ਥੈਂਕਸ। ਮੇਰੇ। ਗੁਰੂ। ਗ੍ਰੰਥ। ਸਾਹਿਬ। ਜੀ। ਦਾ। ਜੋ। ਸਬ। ਨੂੰ। ਸੁਮੱਤ। ਬਖਸਦੇ। ਨੇ।
@amolaksfitness3274
16 сағат бұрын
ਵਾਹਿਗੁਰੂ ਜੀ 💐🙏 ਧੰਨਵਾਦ ਅਦਬ ਵੀਰ ਜੀ, ਰੱਬੀ ਰੂਹਾਂ ਦੇ ਦਰਸ਼ਨ ਕਰਵਾਉਣ ਲਈ ।
@Punjabi237
Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@karanvirdhillon3115
Күн бұрын
ਚਰਨਾਂ ਦੀ ਪ੍ਰੀਤ 😊❤
@JaswantFagura
Күн бұрын
Waheguru Waheguru Waheguru Waheguru Waheguru 💐💐🙏🏻
@Jagjitsingh-rr5wt
Күн бұрын
ਵਾਹਿਗੁਰੂ ਜੀ ❤
@babykaur3621
Күн бұрын
Waheguru 🙏🏻
@LovebeerSingh-b2n
Күн бұрын
ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏🙏👏👏🌹🌹💐💐
@kuldeepsinghgoldie
Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Kiranpal-Singh
Күн бұрын
*ਨਿਰਭਉ ਜਪੈ ਸਗਲ ਭਉ ਮਿਟੈ* ॥ (ਗੁਰੂ ਅਰਜਨ ਦੇਵ ਜੀ) ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਸਦੇ ਸਭ ਡਰ ਖਤਮ ਹੋ ਜਾਂਦੇ ਹਨ !
@a.s5497
18 сағат бұрын
ਪਹਿਲੀ ਵਾਰ ਬਹੁਤ ਮਹੱਤਵਪੂਰਨ ਵਧਿਆ ਪੋਡਕਾਸਟ ਕੀਤਾ ਧੰਨਵਾਦ ਜੀ
@balwinderpadda3095
Күн бұрын
Waheguru Waheguru Waheguru Waheguru Waheguru ❤❤❤❤❤🎉🎉🎉🎉🎉
@rupinderkaur2150
Күн бұрын
Bhaiji ne bahut hi simple conversation vich sab kush das dita bahut bahut dhanvad bhaiji waheguruji sab te mehar karanji adabji thank u very much
@JatinderSingh-hz6hu
Күн бұрын
Waheguru
@RanjitSingh-ms2yu
Күн бұрын
ਵਾਹਿਗੁਰੂ ਜੀ
@kuljeetsekhon4771
Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
@HappySingh-is2pw
Күн бұрын
Wahaguru Wahaguru Wahaguru Wahaguru WAHAGURU j 🌹Kirpa 🙏Karo j Wahaguru j 🙏🙏🙏🙏🙏🌹🌹🌹🌹🌹🌹🌹
@GurpreetSingh-qx9di
Күн бұрын
Waheguru Ji waheguru Ji 🙏🙏
@harmeetsaggu5299
Күн бұрын
Waheguru ji sat bachan
@paramjitkaur906
Күн бұрын
Waheguru ji 🙏🏼 ❤❤️❤️❤️❤️❤️❤️❤️❤️❤️❤️❤️
@manbal7242
16 сағат бұрын
ਧੰਨ ਧੰਨ ਭਾਈ ਦਲਬੀਰ ਸਿੰਘ ਜੀ ਤਰਮਾਲਹ
@SurinderSingh-ve3sk
Күн бұрын
🙏 Waheguru Waheguru ji
@FairFair-e3w
Күн бұрын
Waho, Gurbaani is flowing effortlessly from the holy mouth of Bhai Sahib- extraordinary. peace
@Rupinderkaur-fb3xi
Күн бұрын
Waheguru ji
@ManmohanSingh-uv9zr
Күн бұрын
ਛਰਨਜੀਤ ਸਿੰਘ ਜੀ ਦੇ ਵਿਚਾਰ ਬਹੁਤ ਵਧੀਆ ਨੇ
@rajveerkaur550
Күн бұрын
Bohat wadia waheguru ji
@jaskaransandhu-m8e
Күн бұрын
ਸ਼ਰਨਜੀਤ ਸਿੰਘ ਇੰਝ ਲਿਖਿਆ ਜਾਦਾ ਹੈ
@YouTuberaja-ty4bc
Күн бұрын
Waheguru ji 🙏 kirpa karo 🙏
@DavinderGill-qq6qn
Күн бұрын
Waheguru j akha simran
@mandeepsingh-we2nt
Күн бұрын
Waheguru waheguru waheguru waheguru
@hardeepbal3036
21 сағат бұрын
Waheguru ji sab to wadhia podcast 🙏
@HardeepSingh-yt9wb
Күн бұрын
waheguru ji
@SukhpalSinghakaly-lb3ub
Күн бұрын
ਵਾਹਿਗੁਰੂ ਕਿਰਪਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@pritamkaur8457
Күн бұрын
Whagur g
@amolpreetsingh1180
Күн бұрын
ਵਾਹਿਗੁਰੂ
@Amar-c7c
Күн бұрын
Adab Veer g, thanks for your work.
@Saint.sipahi.lions.of.punjab
Күн бұрын
👏🙏👏🙏👏🙏wahe- guru
@BaldevSingh-po4wg
Күн бұрын
Satnam sri waheguru ji 🙏
@kamleshkaur6901
Сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।❤
@tarsemkaur1502
Күн бұрын
Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷
@PritpalkaurPreet-p4n
Күн бұрын
Waheguru waheguru waheguru ji 🙏🙏🎉🎉
@kaurjeet68
Күн бұрын
Bahut vadia as always veer
@RupinderKaur-x4v
Күн бұрын
🙏🙏
@Nankeez
Күн бұрын
Waheguru Waheguru Waheguru Waheguru Waheguru Waheguru
@rajendersinghmaan1734
Күн бұрын
Waheguru ji dhan dhan Shri Guru Granth Sahib ji maharaj.
@PritpalSingh-k7n
Күн бұрын
Waheguru ji ❤
@surinderpalkaur1581
17 сағат бұрын
ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨਵਾਦ ਵੀਰ ਜੀ
@prabhjotPandher493
17 сағат бұрын
ਵਾਹਿਗੁਰੂ ਜੀ ਧੰਨਵਾਦ ਸਿੰਘ ਸਾਹਿਬ ਜੀ
@somparkash7851
Күн бұрын
🙏🙏🙏🙏🙏
@MandeepKaur-be2hh
15 сағат бұрын
Waheguru waheguru waheguru waheguru waheguru waheguru waheguru waheguru Ji
@JasvirSingh-v8c
Күн бұрын
Waheguru. Je. Sade. Papia. Te. Mehar. Karro. Je. K
@user-ui8z
Күн бұрын
Waheguru de mehar ta 24 ghante ho rahi a
@SantoshRani-h6v
Күн бұрын
🙏🙏🙏🙏🙏🙏❤❤❤❤❤
@SukhJassal-n1m
Күн бұрын
🙏🙏🙏🙏🙏🙏🙏🎂
@gurmeetkaur85
12 сағат бұрын
Waheguru ji 🙏🪔♥️🌹
@amanpreet3676
36 минут бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sehajarts5576
17 сағат бұрын
Waheguru ji Waheguru Waheguru ji Waheguru ji🙏💐💐
@SukhdevSandhu-by8om
13 сағат бұрын
ਵਾਹਿਗੁਰੂ ਜੀ
@kashmirsinghbathbath4362
20 сағат бұрын
ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ ।ਅਗਰ ਹੋ ਸਕੇ ਤਾਂ ਮਹਾਂਪੁਰਖਾਂ ਦਾ ਮੋਬਾਇਲ ਨੰਬਰ ਦੇਣ ਦੀ ਕਿਰਪਾਲਤਾ ਕਰਨੀ ।
@balwinderkaur2840
Күн бұрын
Waheguru ji waheguru ji Jujhaar nagar gurdwara mohali vi aa jao simran krvan gurdwara sahib waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@rupinderkaur7713
Күн бұрын
Wahegúru 🙏💐
@aseeskaur714
21 сағат бұрын
Waheguru ji mihar karan ❤❤❤❤❤❤❤🎉🎉🎉🎉🎉
@mandeepgamingff2781
Күн бұрын
ਵੀਰ ਜੀ ਝਲਕਾਰਿਆਂ ਤੋਂ ਇਲਾਵਾ ਵੀ ਬਹੁਤ ਸਵਾਲ ਹਨ ਤੁਸੀਂ ਵਾਰ ਵਾਰ ਝਲਕਾਰਿਆਂ ਤੇ ਹੀ ਰੁਕੇ ਹੋਏ ਹੋ
@Prince_Sandhu_1
Күн бұрын
😂
@AmarjeetSingh-sf1ih
19 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
@LakhvirSingh-dy2wc
19 сағат бұрын
Waheguru Waheguru Waheguru 👍
@manusingh2597
Күн бұрын
Waheguru ji sound poora clear nahi si ji.
@SukhpalSinghakaly-lb3ub
Күн бұрын
❤❤❤❤❤❤❤❤
@nachhatarsingh9028
19 сағат бұрын
WaheGuru Ji ka Khalsa WaheGuru Ji ki Fateh bhai sahab bahut dhanyvad
@Merasatguruwahegurujee
Күн бұрын
🌹🌹🙏🙏
@balwinderkaur2840
Күн бұрын
Pls waheguru ji Jujhaar nagar gurdwara sahib mohali waheguru ji waheguru ji,waheguru ji waheguru ji
@Balkirat857
19 сағат бұрын
Waheguru ji 🌹🌹🌹
@vikramjitsingh563
Күн бұрын
Jai Shree Mahakaal ❤ Sab Apda Hi Kamaal❤Kalyug Vich v Karoge Aa Ke Dhamaal😊
@KamaljeetKaursandhu-tj9ty
Күн бұрын
Dhan guru nanak ji
@chanchalsandhu8628
3 сағат бұрын
Waheguru waheguru waheguru waheguru waheguru ji
@santoshgoodwahegurujikaur2647
8 сағат бұрын
Waheguruji
@jagdishsinghdayakarodataar4509
20 сағат бұрын
Satnaam Waheguru Sahib Ji
@sandhusingh9311
11 сағат бұрын
Bahut vadiya
@jaskaransandhu-m8e
Күн бұрын
ਲਖਵੀਰ ਸਿੰਘ ਇਸ ਤਰਾ ਲਿਖਿਆ ਸਹੀ ਹੁੰਦਾ ਹੈ
@HarjeetKaur-ve5hj
20 сағат бұрын
Waheguru g
@Kamaljitwaheguruj
3 сағат бұрын
ਸੇਵਾ ਸਿੰਘ ਜੀ ਤਰਮਾਲਾ ਜੀ ਦਾ ਕਿੰਨਾ ਪਰਉਪਕਾਰ ਹੈ ❤
@BhaiKulwantSinghNZWale
3 сағат бұрын
Waheguru ji rabi ruha
@kamalsandhu8274
Күн бұрын
❤🙏🏻🙏🏻🙏🏻👍 46:19
@GurpreetSingh-bp5pb
Күн бұрын
ਅਦਬ ਵੀਰ ਮਾਫ਼ ਕਰਿਓ , ਜਦੋਂ ਬਾਬਾ ਜੀ ਬੋਲ ਰਹੇ ਸੀ video ਦੇ ਸਮੇਂ 29:23 ਤੇ ਤੁਸੀ ਵਿੱਚ ਬੋਲ ਪਏ ਤਾਂ ਸਮਝ ਨਹੀਂ ਆਈ ਉਨ੍ਹਾਂ ਨੇ ਕੀ ਕਿਹਾ|
@balwinderkaur1249
16 сағат бұрын
🙏🙏🙏🙏🙏
@beantbrar9976
15 сағат бұрын
Babu Sewa singh ji tarmala
@JastarSingh-g8y
19 сағат бұрын
वहेगुरु जी
18:10
Anhad Shabada Di Sbha Kis Avastha ch Prapti Hundi Hai ? | Bhai Simranjit Singh Ji Tohana | Sach Naad
Sach Naad Official
Рет қаралды 23 М.
57:06
ਸੁੰਨ ਸਮਾਧੀ ਤੋਂ ਅੱਗੇ ਕੀ? ਦਸਵਾਂ ਦਵਾਰ ਕੀ ਝੂਠ? ਰੱਬ ਦੀ ਖੇਡ ਕੀ? Cosmic Energy, Meditation, Sufi's Ideology
Mitti ਮਿੱਟੀ
Рет қаралды 98 М.
00:42
When you lose control of your Waboba Moon Ball. @TheWabobaTeam #wabobapartner
Daniel LaBelle
Рет қаралды 150 МЛН
00:15
It’s all not real
V.A. show / Магика
Рет қаралды 20 МЛН
00:26
Quando eu quero Sushi (sem desperdiçar) 🍣
Los Wagners
Рет қаралды 15 МЛН
25:51
Арыстанның айқасы, Тәуіржанның шайқасы!
QosLike / ҚосЛайк / Косылайық
Рет қаралды 700 М.
14:41
ਧਿਆਨ ਵਿੱਚ ਇਹ 5 ਅਨੁਭਵ ਕਿਸਮਤ ਵਾਲਿਆਂ ਨੂੰ ਹੀ ਹੁੰਦੇ | dasam duaar meditation deep explanation
Naam vichar
Рет қаралды 3,1 М.
46:08
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
Kaint Punjabi (ਘੈਂਟ ਪੰਜਾਬੀ)
Рет қаралды 74 М.
27:47
ਸਾਡੇ ਲੇਖਕ ਸਾਡਾ ਮਾਣ | ਜੇ ਚਾਹੁੰਦੇ ਹੋ ਘਰ 'ਚੋਂ ਕਲ਼ੇਸ਼ ਅਤੇ ਡਿਪਰੈਸ਼ਨ ਦਾ ਹੱਲ ਤਾਂ ਮੰਨ ਲਓ ਮੈਡਮ ਬਰਾੜ ਦੀ ਗੱਲ
Saptrishi Publication
Рет қаралды 269 М.
59:35
ਰੱਬ ਕਿਵੇਂ ਮਿਲੂਗਾ? ਰੱਬ ਨੂੰ ਮਿਲਣ ਦਾ ਸੌਖਾ ਰਾਹ, ਕੀ ਤੁਸੀਂ ਖੁਸ਼ ਹੋ? ਚੜਦੀਕਲਾ 'ਚ ਰਹਿਣ ਦਾ ਸੌਖਾ ਤਰੀਕਾ | Mitti
Mitti ਮਿੱਟੀ
Рет қаралды 62 М.
1:15:42
ਮੌ'ਤ ਤੋਂ ਬਾਅਦ ਕੀ ਹੁੰਦਾ? ਦਸਮ ਦਵਾਰ ਕਿਹੋ ਜਿਹਾ? ਸੱਚਖੰਡ ਕਿੱਥੇ ਹੈ? | Podcast with Bhai Lakhbir singh ji
Mitti ਮਿੱਟੀ
Рет қаралды 43 М.
29:46
ਵਧੇ ਕੋਲੇਸਟ੍ਰੋਲ ਨੂੰ ਕਿਵੇਂ ਕਰੀਏ ਠੀਕ ਸੁਣੋ ਚੰਡੀਗੜ੍ਹ ਦੇ ਮਾਹਿਰ ਦਿਲ ਦੇ Dr. U P Singh
RD Productions
Рет қаралды 126 М.
1:06:04
ਜਾਣੋ ਤੁਸੀਂ ਪਿਛਲੇ ਜਨਮ ਵਿੱਚ ਕੀ ਸੀ ਤੇ ਅਗਲੇ ਜਨਮ ਵਿੱਚ ਕੀ ਬਣੋਂਗੇ❓️| The Pendu Podcast
The Pendu Podcast
Рет қаралды 109 М.
21:27
Simran practicl krde a mann jaldi krda k awastha bne pr bandi kio nhi ? Pmkc Tohana | Akath Katha |
Prabh Milne Ka Chao Tohana
Рет қаралды 221 М.
52:10
New Video | Bimupreet Mahal | ਕੁੰਡਲੀਨੀ ਬਾਰੇ ਇਹ knowledge ਕਿਤਾਬਾਂ ‘ਚ ਨਹੀਂ | Adab Maan | 1 TV Channel
1 TV
Рет қаралды 35 М.
58:22
ਵੈਰਾਗੀ ਰੂਹਾਂ ਦਾ ਪ੍ਰੈਕਟੀਕਲ | 900 ਕਰੋੜ ਖ਼ਾਲਸਾ ! PMKC Tohana | Simranjeet Singh Tohanan #wahegurusimran
1 TV
Рет қаралды 97 М.
00:42
When you lose control of your Waboba Moon Ball. @TheWabobaTeam #wabobapartner
Daniel LaBelle
Рет қаралды 150 МЛН