Powertrac ਟਰੈਕਟਰ ਦਾ ਨਵਾਂ ਪੰਪ ਸਿਰਫ 15 ਹਜਾਰ ਵਿੱਚ ਬਾਕੀ ਸਾਰੇ ਇੰਜਨ ਦਾ ਸਮਾਨ ਵੀ ਸੱਭ ਤੋ ਸੱਸਤਾ

  Рет қаралды 6,295

RanJodh Gill

RanJodh Gill

Күн бұрын

Пікірлер: 23
@BalwinderSingh-gy1fm
@BalwinderSingh-gy1fm Күн бұрын
ਸਰਪੰਚ ਬਹੁਤ ਵਧੀਆ ਗੱਲਾ ਕਰਦੇ ਜਿਨੂੰ ਨਹੀਂ ਪਸੰਦ ਨਾ ਸੁਣੇ
@kulvinderhappy8671
@kulvinderhappy8671 16 сағат бұрын
ਵਧਾਈਆਂ ਬੰਦਾ ਸਰਪੰਚ ਡੀਜੀ ਟਰੇਕ ਸਾਡੇ ਪਿੰਡ ਆਇਆ ਪਰ ਸਿਡਰ ਮਗ਼ਰ ਪਾਏ ਭੂਖੇ ਕੱਟੇ ਵਾਂਗੂੰ ਅੜੀਗ ਦਾ ਵੜਾ ਪਾਵਰ ਟਰੇਕ45 ਚਲਾਇਆ ਸੀ ਲਿਫ਼ਟ ਕਾਹਦੀ ਨਾਗਣੀ ਆ ਫਰਾਟੇਦਾਰ ਚੱਕ ਦੀ
@KuldeepsinghMangat
@KuldeepsinghMangat 21 сағат бұрын
ਸਰਪੰਚ ਸਿਰਾ ਬੰਦਾ ਆ
@johndhillon99
@johndhillon99 23 сағат бұрын
sarpanch saab diyan gallan bhut vdia hundiya 😊
@santokhnijjar
@santokhnijjar Күн бұрын
ਭਰਾ ਸਾਨੂੰ ਤੁਹਾਡੀਆਂ ਸਾਰੀਆਂ ਗੱਲਾਂ ,ਜਾਣਕਾਰੀ ਬਹੁਤ ਹੀ ਵਧੀਆ ਲੱਗੀ ਅਸੀਂ ਖੁਦ ਐਸਕੋਰਟ company de tractor 1978 ਤੋ ਚਲਾ ਰਹੇ ਹਾਂ ਅੱਜ ਸਾਡੇ ਕੋਲ ਸਾਰੇ farmtrac 60 ਹਨ
@johndhillon99
@johndhillon99 23 сағат бұрын
good 👍🏽
@JobFarming
@JobFarming Күн бұрын
ਵੀਰ ਜੀ ਕਿਰਪਾ ਕਰਕੇ ਇੱਕ ਚੀਜ਼ ਜਰੂਰ ਕਰੇਆ ਕਰੋ।।ਕੋਈ ਡੰਮੀ ਨੂੰ ਖੜ੍ਹਾ ਕੇ ਓਹਨੂੰ ਆਪਣੀ interview ਜੰਮ ਜੰਮ ਦਿੰਦੇ ਰਿਹਾ ਕਰੋ।।ਪਰ ਅਗਰ ਕਿਸੇ ਕੋਲ ਗਏ ਹੋ ਤਾਂ ਅਗਲੇ ਦੀ ਗੱਲ ਸੁਣ ਲਿਆ ਕਰੋ ਓਹਨੂੰ ਬੋਲਣ ਦਿਆ ਕਰੋ।।ਤੁਸੀਂ interview ਕਰਨ ਆਯੇ ਹੋ ਨਾ ਕਿ ਅਗਲੇ ਨੂੰ ਇੰਟਰਵਿਊ ਦੇਣ ਆਯੇ ਹੋ।।ਜੇਕਰ ਥੋਨੂੰ ਹੀ ਸਭ ਕੁਝ ਪਤਾ ਐ ਤਾਂ ਤੁਸੀਂ ਹੀ ਦੱਸੀ ਜਾਇਆ ਕਰੋ ਕਾਹਨੂੰ ਤੇਲ ਫੂਕ ਕੇ ਅਗਲੇ ਕੋਲ ਜਾਣਾ?? ਜਦ ਅਗਲੇ ਨੂੰ ਬੋਲਣ ਹੀ ਨਹੀਂ ਦੇਣਾ ਤਾਂ ਕਾਹਨੂੰ ਅਗਲੇ ਦਾ ਟਾਈਮ ਖਰਾਬ ਕਰਨਾ??? ਬੱਸ ਇਹੀ ਗੱਲ ਆ,ਬਹੁਤ ਭੈੜੇ ਲਗਦੇ ਜਦੋਂ ਅਗਲਾ ਬੋਲਦਾ ਹੁੰਦਾ ਤੁਸੀਂ ਆਪਣਾ ਸੁ ਵਿਚਾਰ ਪੇਸ਼ ਕਰਨ ਲਈ ਓਹਦੀ ਗੱਲ ਵੀ ਪੂਰੀ ਨੀ ਹੋਣ ਦਿੰਦੇ ਆਪਣਾ ਯੱਬ ਪਾਕੇ ਬੈਠ ਜਾਂਦੇ।।ਜਦੋਂ ਕੁਝ ਪੁੱਛਣਾ ਤਾਂ ਪਹਿਲੀ ਗੱਲ ਪੂਰੀ ਹੋ ਜਾਣ ਦਿਆ ਕਰੋ।।
@LakhWinder-p8g
@LakhWinder-p8g Күн бұрын
👍👍
@JitendraSungh-j1v
@JitendraSungh-j1v Күн бұрын
Good 👍
@ArshpreetSingh-tw8de
@ArshpreetSingh-tw8de Күн бұрын
Waheguru ji
@Kuldeepsingh-j6n4j
@Kuldeepsingh-j6n4j Күн бұрын
👌
@Deepathwal6065
@Deepathwal6065 Күн бұрын
❤❤❤❤❤
@GurpreetNahil
@GurpreetNahil Күн бұрын
Nise
@manpreetsingh-ne2du
@manpreetsingh-ne2du Күн бұрын
Powertec 4455bt Digitrac pp46 Euro 60. Farmtrac 6055 Sare da enjan same a
@harmeet_singh92
@harmeet_singh92 8 сағат бұрын
Nai 22 ji bore stroke da bht fark ehna ch
@LakhwinderSingh-g7x
@LakhwinderSingh-g7x Күн бұрын
🙏💪👌👍💣
@balkaran_namma
@balkaran_namma Күн бұрын
Trecter koi b hove.... 1. Garm hon na deo 2. Sarvice time te i hove 3. Tel mada na pawe desal te muglail 4. Reta khiche na air cler bichdi 5. Engin oil ght ch trecter chlle na Trecter koi b hove mrda i ni kde
@FunwithNeetu
@FunwithNeetu Күн бұрын
ਵੀਰ ਗਰੰਟੀ ਜਾਂ ਵਾਰੰਟੀ ਕਲੀਅਰ ਕਰੀਆ ਕਰੋ ਤੁਸੀ 5 ਸਾਲ ਦੀ ਗਰੰਟੀ ਕਹਿ ਜਾਣਿਓ ਡੀਲਰ ਵਾਰੰਟੀ ਕਹਿ ਜਾਂਦਾ
@JobFarming
@JobFarming Күн бұрын
ਭਰਾ ਇਹ ਆਪਣਾ ਵੀਰ ਜਾਣਾਕਰੀ ਨਾਲੋਂ ਵੱਧ ਭਕਾਈ ਮਾਰਨ ਵਿੱਚ ਯਕੀਨ ਰੱਖਦਾ।। ਇਹ ਨੀ ਦੇਖਦਾ ਵੀ ਜੀਹਦੇ ਕੋਲ਼ interview ਲਈ ਆਯਾਂ ਓਹ ਕੁਝ ਬੋਲਦਾ, ਵਿਚੇ ਆਪਣਾ ਯੱਕਾ ਜੋੜ ਲੈਂਦਾ,ਦੇਖੀ ਬੰਦਾ ਕੋਈ ਜਾਣਕਾਰੀ ਵਾਲੀ ਗੱਲ ਦੱਸਦਾ ਹੋਊ ਇਹ ਭਰਾ ਐਵੀਂ ਭਕਾਈ ਮਾਰਕੇ ਹੋਰ ਗੱਲਾਂ ਚ ਲਾ ਲੈਂਦਾ।ਦੂਜੇ ਬੰਦੇ ਦੀ ਕਦੀ ਗੱਲ ਹੀ ਪੂਰੀ ਨੀ ਹੋਣ ਦਿੰਦਾ।। ਫ਼ੇਰ ਇਹਨੂੰ ਲੱਗਦਾ ਜਿੰਨਾ ਮੈਨੂੰ ਪਤਾ ਓਨਾ ਕਿਸੇ ਨੂੰ ਪਤਾ ਹੀ ਹੈਨੀ।ਤਾਹੀਓਂ ਦੂਜੇ ਨੂੰ ਬੋਲਣ ਹੀ ਨੀ ਦਿੰਦਾ।interview ਦਾ ਮਤਲਬ ਹੁੰਦਾ ਸਵਾਲ ਕਰਕੇ ਦੂਜੇ ਨੂੰ ਸੁਣੋ ਕੀ ਬੋਲਦਾ।।ਪਿੱਛੇ ਜਹੇ ਇਹ farm 60 ਤੇ ਬੈਠਾ ਤੇ ਓਹਦੇ ਸਾਈਡ ਤੇ ਲਿਖਿਆ ਕਿ 55hp ਇਹ ਐਵੀਂ ਭਕਾਈ ਮਾਰੀ ਜਾਵੇ ਇਹ ਤਾਂ 50 hp ਤੋਂ ਵੀ ਘੱਟ ਦਾ, ਕਹਿੰਦਾ 6055 ਜੇੜ੍ਹਾ 60 hp ਚ ਆਉਂਦਾ ਓਹ ਵੀ 50 hp ਤੋਂ ਘੱਟ ਆਉਂਦਾ।।ਇਹਨੇ ਕਿਸੇ ਤੋ ਸੁਣ ਲਿਆ ਵੀ 50 hp ਤੋਂ ਵੱਡੇ turbo ਜਾਂ crdi ਹੀ ਹੋ ਸਕਦੇ।।ਬੱਸ ਇਹ ਓਹੀ funda ਹਰੇਕ ਜਗ੍ਹਾ ਲਾਈ ਜਾਂਦਾ।। ਓਹ ਚੀਜ ਓਹਨਾਂ ਟਰੈਕਟਰਾਂ ਲਈ ਜੇਹੜੇ ਵੱਧ pollution ਕਰਦੇ।।ਜੇਹੜੇ pollution ਘੱਟ ਕਰਦੇ ਓਹ ਬਿਨਾ crdi ਤੋਂ ਵੀ 60 hp ਤੱਕ ਪਾਸ ਹੋ ਜਾਂਦੇ।। ਜਿਵੇਂ ਓਹ 60 ਤੇ 6055 ਨੇ,ਫੇਰ ਸੋਨਾਲੀਕਾ ਦੇ ਵੀ ਕਈ ਮਾਡਲ ਆਉਂਦੇ,ਫੇਰ ਅਰਜਣ ਵੀ ਆਉਂਦੇ 57 hp ਚ, ਫੇਰ ਹੋਰ ਕੰਪਨੀਆਂ ਦੇ ਵੀ ਆਉਂਦੇ।। ਓਹ ਬੰਦਾ ਜਿਸਦਾ ਟਰੈਕਟਰ ਓਹ ਜਵਾਬ ਦਵੇ ਪਰ ਇਹਨੇ ਨੀ ਮਾਂ ਦੇ ਪੁੱਤ ਨੇ ਓਹਦੀ ਸੁਣੀ ਆਪੇ ਮਾਰੀ ਗੇਆ ਕਾਪੀ ਦੇਖੋ,rc ਦੇਖੋ 50 ਤੋਂ ਵੱਧ ਹੋ ਹੀ ਨੀ ਸਕਦਾ ਯੇ ਵੋ।। ਬੱਸ ਬਾਈ ਨੂੰ ਕੈਮਰਾ ਤੇ ਮਾਈਕ ਫੜ੍ਹਨਾ ਆ ਗਿਆ ਇਹ interviewer ਬਣ ਗਿਆ।।ਹੁਣ ਇਹ ਵੀਡਿਉ ਵਿੱਚ ਹੀ ਦੇਖ ਲਾ ਕੋਈ ਗੱਲ ਬਣੀ??? ਲਾਈ ਕੋਈ ਗੱਲ ਖੂੰਜੇ?? ਐਵੀਂ ਸਰਪੰਚ ਸਾਬ ਦੀਆਂ ਗੋਲੀਆਂ ਨੂੰ ਪਾਲਸ ਮਾਰੀ ਗੇਆ,ਜਦਕਿ ਇਹ ਏਜੰਸੀ ਆਲਾ ਵੀਰ ਜਾਣਕਾਰੀ ਦਾ ਖ਼ਜਾਨਾ।।ਪਰ ਓਧਰ ਨੂੰ ਜਾਣਾ ਹੀ ਨੀ।।ਬੱਸ ਪਾਲਾਸ਼ ਮਾਰੀ ਜਾਣੀ,ਜਦੋਂ ਓਹ ਕੋਈ ਚੱਜ ਦੀ ਗੱਲ ਕਰੇ ਤਾਂ ਕੱਟ ਕੇ ਹੋਰ ਹੀ ਪਾਸੇ ਨੂੰ ਮਝ ਦੀ ਜਗ੍ਹਾ ਝੋਟੇ ਥੱਲ੍ਹੇ ਬੈਠ ਜਾਣਾ ਦੁੱਧ ਚੋਣ।।।
@gurcharnsingh9291
@gurcharnsingh9291 Күн бұрын
ਕੰਮ ਦੀ ਗੱਲ ਕਰਿਆ ਕਰੋ ਭਕਾਈ ਘੱਟ ਮਾਰਿਆ ਕਰੋ ਟਾਈਮ ਵੇਸਟ ਘੱਟ ਕਰਿਆ ਕਰੋ ਐਵੇਂ ਆਪਣੀ ਭਕਾਈ ਮਰੀ ਜਾਦੇ ਹੋ
@jashandeepsingh7527
@jashandeepsingh7527 Күн бұрын
Te tu na vekh je time haini ta tenu kehda koi sada bhejea koi Nasha ja naghpuna ta ni khlarde
@darzahid7569
@darzahid7569 Күн бұрын
Kubota l4508 revew.2025.veerji.and.price.on.road
OCCUPIED #shortssprintbrasil
0:37
Natan por Aí
Рет қаралды 131 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 479 М.