PR 126 ਦਾ ਬੰਪਰ ਝਾੜ ਲੈਣ ਲਈ ਤੇ ਫਟਾਰਾ ਕਰਾਉਣ ਲਈ ਇਹਨਾਂ ਗੱਲਾਂ ਦਾ ਧਿਆਨ ਰੱਖੋ |

  Рет қаралды 55,118

Certified Rustic ਸਰਟੀਫਾਈਡ ਰਸਟਿਕ

Certified Rustic ਸਰਟੀਫਾਈਡ ਰਸਟਿਕ

Күн бұрын

Пікірлер: 57
@Jhajjz_dairy_farm
@Jhajjz_dairy_farm Жыл бұрын
ਸੰਗਣਾ ਲਾਉਂਦੇ ਨੀ ਬਹੁਤ ਜ਼ੋਰ ਲਾਇਆ ਹੱਥ ਉੱਥੇ ਹੀ ਰੱਖਦੇ ਆ
@inderpreetsingh6145
@inderpreetsingh6145 Жыл бұрын
ਪੰਜਾਬੀ ਲੇਬਰ ਤੋ ਝੋਨਾ 126 ਸੰਘਣਾ ਲਗਵਾਇਆ ਤੱਤਾ ਦੀ ਸਪਰੇਅ ਹਰ ਸਾਲ ਕਰਦੇ ਆ ਟੋਪ ਰਿਜਲਟ ਮਿਲਦਾ ਪੰਜਾਬੀ ਲੇਬਰ ਦੀ ਲਵਾਈ ਵੱਧ ਆ ਪਰ ਝਾੜ ਚ ਭੰਗਾ ਟੋਟਾ ਕੱਢ ਦਿੰਦੀ ਆ
@AmarjeetSidhu-j4f
@AmarjeetSidhu-j4f Жыл бұрын
ਬਾਈ ਜੀ ਸਾਰੀਆਂ ਗੱਲਾਂ ਠੀਕ ਹਨ ਪਰੰਤੂ ਸੰਗਣਾ ਤਾਂ ਲੇਬਰ ਲਾਉਂਦੀ ਨੀ ਕੁਝਵੀ ਕਰਲੋ
@lakhwindersingh-ht4wh
@lakhwindersingh-ht4wh Жыл бұрын
ਬਿਲਕੁਲ ਸਹੀ ਹੈ ਵੀਰ ਜੀ ਲੇਬਰ ਨਾਲ਼ ਜਿੰਨਾ ਮਰਜ਼ੀ ਮੱਥਾ ਮਰਲੋ ਹੱਥ ਓਨਾਂ ਹੀ ਵਿਰਲਾ ਰੱਖਦੇ ਹਨ
@relaxingvideopp3204
@relaxingvideopp3204 Жыл бұрын
Hmm bai Sade vi shidi layi aa
@Jaswant16
@Jaswant16 Жыл бұрын
ਵੀਰੇ ਰੇਟ ਪੁਰਾ ਦਿਓ
@BrarGurpiar-xu5no
@BrarGurpiar-xu5no Жыл бұрын
Bai asi 26 jhona he loune aa te virla he loune aa bai 100 gatta kille cho 3 urea te 1 spree bas last te
@manindergurna0119
@manindergurna0119 Жыл бұрын
​@@lakhwindersingh-ht4whsahi ji
@naharsingh1255
@naharsingh1255 5 ай бұрын
ਬਾਈ ਜੀ ਬੲੲਈਆ ਦੀ ਲਵਾਈ ਬਹੁਤ ਛਿਦੀ ਹੈ ਕਹਿ ਕੇ ਥਕ ਗਏ ਜ਼ਨਾਨੀਆਂ ਨੂੰ ਲਵਾਈ ਬਹੁਤ ਵਧੀਆ
@NirmalSingh-wi7th
@NirmalSingh-wi7th 5 ай бұрын
ਬਾੲੀ 126 ਝੋਨਾ ਵਿਰਲਾ ਵੀ ਵਾਧੂ ਨਿਕਲਦਾ ਸਾਡੇ ਪਿਸ਼ਲੇ ਸਾਲ ਬਹੁਤ ਵਿਰਲਾ ਸੀ 35 ਕੁਅਾਟਲ ਨਿਕਲੇਅਾ
@harvindersingh1288
@harvindersingh1288 5 ай бұрын
ਵੀਰ ਜੀ, DSR ਬਾਰੇ ਵੀ ਦੱਸਿਆ ਕਰੋ।
@daljitbhatti2837
@daljitbhatti2837 5 ай бұрын
ਇਸਦਾ ਔਸਤ ਝਾੜ 30 ਕੁ ਕੁਇੰਟਲ ਪ੍ਰਤੀ ਏਕੜ (8ਕਨਾਲ) ਹੈ। ਕਈ ਵਾਰੀ 25 ਵੀ ਤੇ ਕਈ ਵਾਰੀ 33ਕੁਇੰਟਲ ਤੱਕ ਵੀ ਹੋ ਜਾਂਦਾ ਹੈ। ਬਾਕੀ ਸਭ ਅਫਵਾਹਾਂ ਹਨ।
@preetaulakh2905
@preetaulakh2905 5 ай бұрын
y ji kine ureya dane a total 1 kile de
@jattblogger3630
@jattblogger3630 Жыл бұрын
ਬਾਈ ਮੈਂ ਲਈ ਸੀ pr 126 ਬਾਈ ਦੋ ਦੋ ਡਾਲ ਖੜੇ ਆ ਚੱਜ ਨਾਲ ਚਲੀ ਨਹੀਂ ਕਿ ਕਰਾ ਮੱਕੀ ਅਲੇ ਵਾਹਨ ਵਿੱਚ ਆ ਲੇਟ ਹੋਗੀ 10ਤਰੀਕ ਤੱਕ ਲਗੀ ਆ ... ਦੱਸੀ ਬਾਈ ਜਰੂਰ
@malwindersinghcertrust
@malwindersinghcertrust Жыл бұрын
ਫੋਟੋ ਭੇਜ ਦਿਆਂ ਕਰੋ ਜੀ ਨਾਲ
@karmapuri257
@karmapuri257 Жыл бұрын
Bai ji 4 July nu lai si kya un koi products pae ya koi spray kehra karna chahiye..
@malwindersinghcertrust
@malwindersinghcertrust Жыл бұрын
Growth wala spray kardo ji
@MandeepSingh-zu2of
@MandeepSingh-zu2of Жыл бұрын
y apne moongi ale ch 126 lgi 1 aug nu vdia chlpi bt 4 k dina de vicho pte je pele krgi ki chkr a dsoge plz
@malwindersinghcertrust
@malwindersinghcertrust Жыл бұрын
Photo send karo ji
@jarnailsingh5548
@jarnailsingh5548 Жыл бұрын
Veer nale khnde j uriea esnu 30 din ton late kita ja jyada paya tn es ch haldi di problem aa jndi aa,,?
@HarjinderSingh-kt8sm
@HarjinderSingh-kt8sm Жыл бұрын
Sab gap aa 40 quiental nikal hi nhi sakdi jo marji kar lao
@harmanbrar2003
@harmanbrar2003 Жыл бұрын
Sada ta 25 to vad da nhi
@bsgillbsgill5837
@bsgillbsgill5837 Жыл бұрын
Veer sada te nhi turda asi ta akke pye aa pr 126 to
@amrindersingh9285
@amrindersingh9285 Жыл бұрын
Y ji PR 128 nu urea kinne dina vich ponna jruri hai
@malwindersinghcertrust
@malwindersinghcertrust Жыл бұрын
30-35 din
@jarnailsingh9627
@jarnailsingh9627 Жыл бұрын
Number dyeo jrur veer ji information leni aa
@malwindersinghcertrust
@malwindersinghcertrust Жыл бұрын
Message kardo veer ji 🙏
@gurpreetsidhu8166
@gurpreetsidhu8166 Жыл бұрын
Nice
@kuljeetsingh711
@kuljeetsingh711 Жыл бұрын
4 number pani ch chlugi ke nai
@shindasingh623
@shindasingh623 Жыл бұрын
ਟੈਕਨੋ Z ਦੀ ਏਕੜ ਦੀ ਮਾਤਰਾ ਕਿੰਨੀ ਲੈਂਣੀ ਹੈ
@malwindersinghcertrust
@malwindersinghcertrust Жыл бұрын
500 g per acer
@MangalSingh-ou1dm
@MangalSingh-ou1dm Жыл бұрын
212 te vi pa sakde a
@billadahiya2546
@billadahiya2546 Жыл бұрын
Pr 126 nu 28 30 dina vich sariaa khada zink uria dap potash ja koi kmikal pura kar dao 30 bad koi khad tat na pao
@AmarjitSingh-se8yp
@AmarjitSingh-se8yp Жыл бұрын
126ਚ ਬੂਟੇ ਮਧਰੇ‌ਹਨ ਇਲਾਜ ਦਸੋ
@malwindersinghcertrust
@malwindersinghcertrust Жыл бұрын
ਦੇੜੀਆਂ ਚ ਨੇ ਜਾਂ ਕੋਈ ਕੋਈ ਆ ਜੀ
@sandhuharpreet5911
@sandhuharpreet5911 Жыл бұрын
Pr 114 25 July di lagi a.jhad vch frk pawe ga.loki kehde a ki ehne nishra nhi krna.plz rply jrur kryo paji
@malwindersinghcertrust
@malwindersinghcertrust Жыл бұрын
Eda di ta koi gal nahi ji
@gursharnsingh5328
@gursharnsingh5328 5 ай бұрын
Comment pad re sarre verra nu meri benti a k pechle saal m. Mitti chukke vahan vich 126 te 128 44 pr variatian lain c . Sab kuj pa k dehk lea c . Hna . Par jerri chaldi jrrur c par toda jea mochan bna k fir tod dendi c . Fir menu kese seyane ne keha k 1 killo kli ,lohajink d spry keti c te jerri 100 d speed te chal pai c . So verre meri benti h k gatt kharcha kro . Ha ik gl hoor apnian jmena vich urea de nl jink jruur pao. Te ih spre kro dehkeo fir . Guru saab bla krn . Jankari changi lagge. Ta agge sanji . Kro ta jo kissan bach sakan
@gurtejbrar8283
@gurtejbrar8283 Жыл бұрын
ਪੀ ਆਰ 126 ਦੀ ਟਿਲਰਿੰਗ ਸਟੇਜ ਕਿੰਨੇ ਦਿਨਾਂ ਤੱਕ ਹੁੰਦੀ ਹੈ ਜੀ
@malwindersinghcertrust
@malwindersinghcertrust Жыл бұрын
ਕਦੋਂ ਲਗਾਈ ਸੀ ਜੀ
@jagbirsingh9609
@jagbirsingh9609 Жыл бұрын
ਸਰ ਜਿੰਕ ਚਲੇਟਡ ਲੈਣੀ ਕਿ ਦੂਸਰੀ ਜਿਹੜੀ ਛੱਟਾ ਦੇ ਕੇ ਖਿਲਾਰੀ ਦੀ ਆ
@malwindersinghcertrust
@malwindersinghcertrust Жыл бұрын
Zinc 33%
@SurinderSingh-jc1ie
@SurinderSingh-jc1ie Жыл бұрын
Sir ji tekno z milde nee
@malwindersinghcertrust
@malwindersinghcertrust Жыл бұрын
Area
@sekhonshera821
@sekhonshera821 Жыл бұрын
veer g basmati 1847 hun 34 din di per theek jehi hun urea pa dva k na
@malwindersinghcertrust
@malwindersinghcertrust Жыл бұрын
Khad kini pa diti
@nirmaldhanday6339
@nirmaldhanday6339 Жыл бұрын
Beer ji ashi ta 5 khata pa Dana aa
@lakhveerkhokhar9250
@lakhveerkhokhar9250 Жыл бұрын
ਬਾਈ ਯੂਨੀਵਰਿਸਟੀ ਤਾ ਢਾਈ ਬੈਗ ਹੀ ਦਸਦੀ ਐ 126 ਚ
@BaldevSingh-sj3pu
@BaldevSingh-sj3pu Жыл бұрын
19: 19 :19 pa sakede han
@malwindersinghcertrust
@malwindersinghcertrust Жыл бұрын
Pa do jekar tuhadi choice hai
@vickynanowal998
@vickynanowal998 Жыл бұрын
Sada 20 kg
@vickynanowal998
@vickynanowal998 Жыл бұрын
20 kk
@AMRITPALSINGH-ey3qh
@AMRITPALSINGH-ey3qh Жыл бұрын
ਸਪ੍ਰੇ ਕਿਹੜੀ ਭਰਾ
@malwindersinghcertrust
@malwindersinghcertrust Жыл бұрын
ਇਸ ਤੋਂ ਪਹਿਲਾ ਵੀਡੀਓ ਪਾਈ ਸੀ ਜੀ ਉਹ ਦੇਖਲੋ ਜੀ
@satgursingh6090
@satgursingh6090 Жыл бұрын
bi ji phone number send karo ji
@malwindersinghcertrust
@malwindersinghcertrust Жыл бұрын
Message kardo ji
@gurcharansinghgill8093
@gurcharansinghgill8093 Жыл бұрын
ਵਾਹਿਗੁਰੂ ਜੀ ।। ਤੁਹਾਡੇ ਵਲੋਂ ਦਿੱਤੀ ਗਈ ਜਾਣਕਾਰੀ ਬਹੁਤ ਹੀ ਵਧੀਆ ਹੈ ਜੀ ।।। ਪਰ ਤੂਸੀਂ ਜਾਣਕਾਰੀ ਠੇਠ ਪੰਜਾਬੀ ਬੋਲੀ ਬੋਲਿਆ ਕਰੋ ।। ਸਾਡੀ ਮਾਂ ਬੋਲੀ ਪੰਜਾਬੀ ਹੈ ।।। ਸਾਡੇ ਜਿਲਾ ਫਿਰੋਜ਼ਪੁਰ ਅਜੇ ਵੀ ਭੜਾਈ ਵਲੋਂ ਅਤੇ ਖਾਸ ਕਰਕੇ ਅੰਗਰੇਜ਼ੀ ਭਾਸ਼ਾ ਵਲੋਂ ਅਜੇ ਵੀ ਪਛੜਿਆ ਹੋਇਆ ਹੈ ਏਸ ਕਰਕੇ ਠੇਠ ਪੰਜਾਬੀ ਬੋਲੀ ਬੋਲਿਆ ਕਰੋ ।