KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਹਮੇਸ਼ਾ ਉਹ ਕੰਮ ਕਰੀਏ ਜਿਸ ਨਾਲ ਸਾਡੇ ਮਨ ਨੂੰ ਮੈਲ ਨਾ ਲੱਗੇ! | Bhai Sarbjit Singh Dhunda
57:04
ਬੁਰਾਈ ਤੋਂ ਕਿਵੇਂ ਬਚਿਆ ਜਾ ਸਕਦਾ? | Bhai Sarbjit Singh Dhunda | Tegh TV & Radio 2024
56:53
Леон киллер и Оля Полякова 😹
00:42
Quilt Challenge, No Skills, Just Luck#Funnyfamily #Partygames #Funny
00:32
Sigma Kid Mistake #funny #sigma
00:17
Қарғалардың анасы бар ма? | 1 серия | Сериал «QARGA 2» | КОНКУРС
41:02
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ | Bhai Sarbjit Singh Dhunda
Рет қаралды 517,531
Facebook
Twitter
Жүктеу
1
Жазылу 279 М.
Bhai Sarbjit Singh Dhunda
Күн бұрын
Пікірлер: 349
@KulwinderSingh-p6t
3 ай бұрын
ਭਾਈ ਸਾਹਿਬ। ਤੁਹਾਡੀ।ਕਥਾ। ਵਿਚਾਰ।ਸੁਣ।ਕੇ।ਮਨ। ਨੂੰ। ਬਹੁਤ।ਸਕੂਨ।ਮਿਲਦਾ।ਹਰ।ਇਕ।ਦਿਨ। ਬਹੁਤ। ਵਧੀਆ।ਲਗਦਾ।
@SarcasmsingjSarcasmsingh
Ай бұрын
popping
@satbirsingh8100
21 күн бұрын
❤ to 1😊
@ElcStore-d6v
5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵ ਵੀਰ ਜੀ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਤੁਹਾਡੀ ਕਥਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ
@GURPREETKAUR-zl9ly
5 ай бұрын
ਵਾਹਿਗੁਰੂ 🙏 ਬਹੁਤ ਸੋਹਣੀ ਕਥਾ ਹੈ ਜੀ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਲੰਮੀ ਉਮਰ ਬਖਸ਼ਣ |
@sukhjindersingh5749
6 ай бұрын
ਧੰਨ ਗੁਰੂ ਰਾਮਦਾਸ ਜੀ ਆਪ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਜੀ
@darshansingh4811
9 ай бұрын
ਭਾਈ ਸਾਹਿਬ ਜੀ,ਤੁਹਾਡੇ ਵਿਚਾਰ ਮਨ ਨੂੰ ਟੁੰਬਣ ਵਾਲੇ ਤੇ ਸਮਾਜ ਨੂੰ ਸੇਧ ਦੇਣ ਵਾਲੇ ਹਨ। ਸਤਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ।
@jiwanjitpalaha200
4 ай бұрын
❤😂😊❤
@HarjinderHarjindersinghg-en8sb
7 ай бұрын
ਬਾਬਾ ਜੀ ਬਹੁਤ ਵਧੀਆ ਅਵਾਜ ਵਿਚ ਰਸ ਚੰਗੀ ਸੇਧ ਦੇਣ ਲਈ ਧੰਨਵਾਦ ਕਰਦਿਆ ਘੜੰਮ ਚੌਧਰੀਅ ਨੂੰ ਸਹੀ ਮਾਰਗ ਦਿਖਾਇਆ ਅਸੀ ਤੁਹਾਡਾ ਦਿਲੋ ਸਲੂਟ ਕਰਦੇ ਜੀ ਇਸ ਤਰਾ ਹੀ ਗੁਰਬਾਣੀ ਦੀਅ ਤੁੱਕਾ ਨਾਲ ਹੀ ਸਮਝਾੳ❤❤❤❤❤❤
@parmjitkaur9810
7 ай бұрын
ਤੁਹਾਡੇ ਵਰਗੇ ਪ੍ਰਚਾਰਕਾਂ ਦੀ ਦੁਨੀਆਂ ਨੂੰ ਬਹੁਤ ਲੋੜ ਹੈ 🙏🙏🙏🙏🙏❤️🙏
@balwinderkaur8930
7 ай бұрын
ਵਾਹਿਗੁਰੂ ਜੀ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਸਮਾਜ ਨੂੰ ਲੋੜ ਹੈ
@amritpalsinghchahal9306
4 ай бұрын
ਭਾਈ ਸਾਹਿਬ ਬਹੁਤ ਸੁੰਦਰ ਪ੍ਰਚਾਰ ਤੇ ਸਚ ਬੋਲਣ ਦੀ ਜੂਰਤ ਆ
@balwinderkaler4071
2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਹੁਤ ਬਹੁਤ ਧੰਨਵਾਦ
@bs.kotli1Official
4 ай бұрын
ਭਾਈ ਸਾਹਿਬ ਜੀ ਧੰਨਵਾਦ ਤੁਸੀਂ ਬੜੀ ਪਿਆਰੀ ਕੱਥਾ ਕਰ ਦੈ ਹੌਜੀ,,❤
@SmilingBrownBear-su6e
8 ай бұрын
ਵਾਹਿਗੁਰੂ ਜੀ 🌹 ਸਾਬਨਾ ਨੂੰ ਸੱਮਤ ਬੱਖਾਸਣ ਜੀ 🌹 ਮੇਹਰ ਕਰਨ ਸਭਨਾਂ ਤੇ 🌹🙏
@gurdevkaur1209
8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਜਿੰਦਗੀ ਦੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@AmarjitSingh-md8gl
9 ай бұрын
ਧੰਨ ਗੁਰੂ ਨਾਨਕ ਸਾਹਿਬ ਜੀ ( ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੰਨਣਾ ਹੈ ਜੀ)🙏🙏🙏🙏🙏
@Rajinder-j7u
9 ай бұрын
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ
@gurdeepkaur7895
9 ай бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿਕਾਰ ਯੋਗ ਵੀਰ ਜੀ 🙏 ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਣ ਵੀਰੇ 🙏
@gurcharansingh6064
8 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Rajinder-j7u
9 ай бұрын
ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@ParmjeetKaur-tu7th
9 ай бұрын
❤ਵੈਰੀ ਨਾਈਸ ਭਾਈ ਸਾਹਿਬ ਜੀ ਦਾ ਧੰਨਵਾਦ ਲੋਕਾਂ ਨੂੰ ਚੰਗੀ ਸਿੱਖਿਆ ਦੇ ਤ
@KuldeepSingh-cm1sr
6 ай бұрын
❤
@channichechi5338
6 ай бұрын
ਵਾਹਿਗੁਰੂ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਚੱੜਦੀਕਲਾਂ ਬਖਸ਼ੇ ਜੀ ।🙏🏻🙏🏻🙏🏻❤️❤️❤️
@ginderkaur6274
9 ай бұрын
ਬਹੁਤ ਸੇਧ ਦੇਣ ਵਾਲਿਆਂ ਗੱਲਾਂ ਧਨਵਾਦ
@jassasingh4325
2 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊❤❤❤❤❤
@RanjitSingh-cp1qd
9 ай бұрын
ਬਹੁਤ ਵਧੀਆ ਵਿਆਖਿਆ ਜੀ🙏🙏🙏🙏🙏
@HarwinderKaur-rc3zx
7 ай бұрын
ਧੰਨਵਾਦ ਭਾਈ ਸਾਹਿਬ ਜੀ ਦਿਮਾਗ ਖੁਲ
@KuldeepSingh-cm1sr
6 ай бұрын
❤
@GurshanMalhi-ei8ep
7 ай бұрын
ਭਾਈ ਸਾਹਿਬ ਧੰਨ ਵਾਦ
@sarbjitsingh2920
8 ай бұрын
ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਜੀ ਨੂੰ ਚੜਦੀ ਕਲਾ ਬਖਸ਼ਿਆ 🙏🙏ਜੀ❤❤
@Bhamrahautoelectrician
7 ай бұрын
ਵਾਹਿਗੁਰੂ ਸਾਹਿਬ ਜੀ 🙏🙏
@iqbalsekhon8629
3 ай бұрын
ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੋ ਭਾਈ ਸਾਹਿਬ ਜੀ
@BalvirSingh-ss3pd
6 ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਵਾਹਿਗੁਰੂ ਭਲੀ ਕਰੇ। ਵਰਤਮਾਨ ਮਨੁੱਖ ਤੇ ਸਰਕਾਰਾ ਨੇ ਸਿਖਿਆ ਨੀਤੀ ਨੇ ਸੰਸਕਾਰਾਂ ਦਾ ਭੱਠਾ ਬਿਠਾ ਦਿੱਤਾ ਹੈ ਜੀ।
@baldevsinghjossan2506
9 ай бұрын
ਸਿਰੀ ਵਾਹਿ ਗੁਰੂ ਜੀ
@jasvirsingh6413
7 ай бұрын
Great ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਤੁਹਾਡਾ ਬਹੁੱਤ ਬਹੁੱਤ ਧੰਨਵਾਦ। ਪੰਜਾਬ ਅਤੇ ਕੌਮ ਨੂੰ ਤੁਹਾਡੀ ਬਹੁੱਤ ਜ਼ਰੂਰਤ ਹੈ। ਤੁਹਾਡੇ ਵਰਗੇ ਪ੍ਰਚਾਰਕ ਹੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।।
@Kiteman-uv7wl
8 ай бұрын
ਬਹੁਤ ਵਧੀਆ ਵਿਚਾਰ ਹਨ ਜੀ
@trilochansinghrehsi9354
8 ай бұрын
ਸਤਿ ਨਾਮ ਜੀ ਵਾਹੈਗੁਰੂ ਜੀ
@kashmirsingh9175
9 ай бұрын
ਵਾਹਿਗੁਰੂ ਜੀ ਸਾਨੂੰ ਸਭਨਾ ਨੂੰ ਸੁਮੱਤ ਬੱਖਸੇ ਗੁਰਮਤਿ ਅਨੁਸਾਰ ਚਲੀਏ
@gorasingh8347
6 ай бұрын
ਵਾਹਿਗੁਰੂ ਜੀ ਕਾ ਖਾਲਸਾ ❤🙏🤲🙏🤲❤❤
@SukhwinderSingh-jb2oy
6 ай бұрын
Satnam waheguru khalsa Raj jindabad
@gurmeetkaur5609
2 ай бұрын
ਤੁਹਾਡੇ ਜੈਸੇ ਪ੍ਰਚਾਰ ਕਰਨ ਵਾਲੇ ਪੂਰੇ ਸੰਸਾਰ ਵਿੱਚ ਹੋਣੇ ਚਾਹੀਦੇ ਹਨ ,,ਸੰਸਾਰ ਤਰ ਜਾਵੇਗਾ
@iqbalsingh7230
8 ай бұрын
ਵੀਰ ਜੀ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਅੱਜ ਸਿੱਖਾਂ ਨੂੰ ਜ਼ਰੂਰਤ ਹੈ ਜੀ
@DarshanSingh-wi4xc
6 ай бұрын
❤❤
@terasaab8026
6 ай бұрын
❤❤❤❤❤❤❤
@terasaab8026
6 ай бұрын
❤
@HarshSidhukklnl
5 ай бұрын
@@DarshanSingh-wi4xc88m. 99v8u 15:22 😅 15:32 9z, Mg 8. Pp। O
@AjaibKaur-o8d
4 ай бұрын
😊7@@HarshSidhukklnl
@RanjitSingh-bw1si
9 ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ❤
@shamabholowalia5010
6 ай бұрын
ਭਾਈ ਸਾਹਿਬ ਜੀ ਬਹੁਤ ਸਰਲ ਭਾਸ਼ਾ ਵਿਚ ਸਮਜੋਂਦੇ ਹਨ
@SPJ58
7 күн бұрын
ਇੱਕ ਇੱਕ ਗੱਲ ਸੱਚ ਆ ਧੂੰਦਾ ਜੀ
@baljitgill1945
9 ай бұрын
ਬਹੁਤ ਵਧੀਆ ਸੇਂਧ ਦੇਣ ਵਾਲੇ ਵਿਚਾਰ ਹਨ
@Ramanjot-creativity
8 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@KuldeepSingh-cm1sr
6 ай бұрын
❤
@alhequoqcrp3205
9 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@balwindersingh4350
15 күн бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@gurdevkaur1209
Күн бұрын
❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤ ਸਤਿਨਾਮ ਸ੍ਰੀ ਵਾਹਿਗੁਰੂ ਜੀ ❤❤
@GurmeetSingh-tj2ct
15 сағат бұрын
ਵਾਹਿਗੁਰੂ ਜੀ ਕਾ ਖਾਲਸਾ 🙏🙏 ਵਾਹਿਗੁਰੂ ਜੀ ਕੀ ਫਤਿਹ 🙏💞🙏 ਭਾਈ ਸਾਹਿਬ ਜੀ 👏🌹👏
@harwinderkaur5732
4 ай бұрын
Waheguruji🙏🙏🙏 sarbat da bhala kare
@madansharma75
8 ай бұрын
Bahut Acshe pravachan h ji 🎉
@gurdevkaur1209
8 ай бұрын
❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Balvinder-l3r
8 ай бұрын
Satnam shiri waheguru ji guru ji sabde ote meher kro
@Darshankaur-h9q
8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉
@amarjitbrar9260
2 ай бұрын
Whaguru ji Whaguru ji thank you for everything you do for Sikh Kom Bhai Sarbjit Singh 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹❤️💜🩵💚💙💕💛🩷🧡❤️❤️❤️❤️
@Rajinderkaur-c2m
9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jaggasidhus123
9 ай бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ ਵਰਗੇ ਸੱਚ ਤੇ ਪਹਿਰਾ ਦੇਣ ਵਾਲੇ ਬੰਦਿਆਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਬਾਣੀ ਸਮਝਾਉਣ ਦਾ ਤਰੀਕਾ ਬੜਾ ਵਧੀਆ ਮੈਂ ਬਿਨਾ ਸੰਥਿਆ ਲਏ ਸਾਰੀ ਪੜਨੀ ਸਿੱਖ ਗਿਆ।। ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ
@JasvirKaur-td2yl
8 ай бұрын
😊😊
@GurdeepSingh-yd7ck
7 ай бұрын
@@JasvirKaur-td2yl❤ 52:03 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KaranVeer-cr8wm
6 ай бұрын
😊😊😊😊😊😊😊😊
@manjitkaur525
5 ай бұрын
Lpl hn😢@@JasvirKaur-td2yl
@gurdevkaur1209
8 ай бұрын
ਕਥਾ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@KuldeepSingh-cm1sr
6 ай бұрын
❤
@prmjitkaur1448
4 ай бұрын
Waheguru ji ka khalsa waheguru ji ki fateh thanks
@prmjitkaur1448
8 ай бұрын
Waheguru ji ka khalsa waheguru ji ki fateh
@MohanSingh-i7x
8 ай бұрын
ਵਾਹਿਗੁਰੂ ਜੀ ਬਹੁਤ ਸੋਹਣੇ ਬਚਨ ਕਰ ਰਹੇ ਹੋ। ਕਦੇ ਕਦੇ ਮਾਂ ਪਿਉ ਬਾਰੇ ਵੀ ਬੋਲੇਆਂ ਕਰੋ। ਕਿ ਆਪਣੇ ਬੱਚਿਆ ਨਾਲ ਪੁੱਤ ਨੂੰਹ ਨਾਲ ਕਿਸ ਤਰਾ ਦਾ ਵਰਤਾਰਾ ਕਰਨਾ।ਚਾਹੀਦਾ ਚਾਹੀਦਾ। ਜਿਹੜਾ ਪੁੱਤ ਨੂੰਹ ਕਿਸ ਤਰਾਂ ਦਿਹਾੜੀ ਕਰਕੇ ਰੋਟੀ ਪਾਣੀ ਦੇ ਰਹੇ ਨੇ ਫਿਰ ਵੀ ਉਹ ਕੁੱਤੇਖਾਣੀ ਕਰਣੋ ਘੱਟ ਨੀ ਕਰਦੌ।
@birsingh1317
9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ
@casurindersingh4139
7 ай бұрын
आप खुश रहो, आप कमाल हो जी❤
@sharanjeetsingh6496
9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GagandeepSingh-bx7wm
9 ай бұрын
😊😊
@sukhpalsingh-zx7qs
9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@ParminderBrar-o9h
5 ай бұрын
Wahguru g Wahguru g ♥️ wahguru g 🙏 wahguru g 🙏 satnam shi wahguru g ♥️ wahguru g 🙏 wahguru g 🙏
@lakhvirkaur9761
8 ай бұрын
Vaah Anand aa gea Great speech , baani pady rahn Sumat aa javy apny ty lagu krn g 🙏
@Manjeetsingh-w4r
14 күн бұрын
ਬਹੁਤ ਵਧੀਆ ਭਾਈ ਸਾਹਿਬ ਜੀ ਜਾਕੇ ਟੋਪਕ ਬਦਲ ਗਿਆ ਜੀ
@ਬਿਕਰਮਜੀਤਸਿੰਘ-ਦ6ਯ
7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ ਦਾਸ ਨੂੰ
@darshansingh4417
6 ай бұрын
Man ❤❤❤
@SukhdevSingh-is7mz
15 күн бұрын
ਲੇਖਾ ਆਪਣਾ ਆਪਣਾ ਦੇਣਾ ਪੈਣਾ ਮਾਂ ਪਿਓ ਦੀ ਸੇਵਾ ਕਰੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@AmrikSingh-fi1mn
8 ай бұрын
ਵਾਹਿਗੁਰੂ ਜੀ
@SukhpalSingh-bg6jibhupalboy
8 ай бұрын
Waheguru ji Waheguru ji Waheguru ji ❤ 🌺 💐 🌷 🌹 🙏
@rikhisingh6133
8 ай бұрын
सतनाम श्री वाहेगुरु जी हे वाहेगुरु जी सबदा भला कर 🙏🙏🙏🙏🙏
@paramjeetkaur-jc5nr
8 ай бұрын
Waheguru ji waheguru ji waheguru ji waheguru ji waheguru ji
@amarjeetsinghminhas1981
2 ай бұрын
Very true and very nice God bless you waheguru ji satnam jee
@indianew5320
8 ай бұрын
Bhut bdiya bhai sahib ji
@kripalsingh4776
14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
@raghvirsingh9582
8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@LakhwinderSinghBagga-mh1lp
9 ай бұрын
ਵਹਿਗੁਰ ❤❤❤❤❤
@ThindSaab-et9cp
8 ай бұрын
🙏🙏💞❤️Waheguru ji 🙏🙏💞❤️
@ThindSaab-et9cp
8 ай бұрын
🙏💞❤️🙏Waheguru ji 🙏💞❤️🙏
@jaggujagmeetambala3445
5 күн бұрын
ਭਾਈ ਸਾਹਿਬ ਬਹੁਤ ਵਦੀਆ ਤਰੀਕੇ ਨਾਲ ਸਮਝਾਉਂਦੇ ਨੇ ਮੈ ਇਕ ਕੰਪਨੀ ਚ ਸੁਪਰਵਾਈਜ਼ਰ ਹਾਂ ਮੈ ਇਥੇ ਹੋਮ ਤੇਹੇਟਰ ਚ ਭਾਈ ਸਾਹਿਬ ਦੀ ਵਿਆਖਿਆ ਲਾਈ ਰੱਖਦਾ ਬਹੁਤ ਵਦੀਆ ਮਾਹੌਲ ਬਣਿਆ ਰਹਿੰਦਾ ਜੀ
@harvindersingh1133
7 ай бұрын
Waheguru chardikala wich rakhey ji. Sacha sucha parcharak
@JasvirSingh-hb7ey
4 ай бұрын
🙏ਵਾਹਿਗੁਰੂ ਜੀ 🙏
@gurpreetsinghsohibabbu3050
Ай бұрын
ਵਾਹਿਗੁਰੂ ਜੀ ਕਾ ਖਾਲਸਾ. ਵਾਹਿਗੁਰੂ ਜੀ ਕੀ ਫਤਿਹ.... ਵੀਰ ਜੀ
@shivinderkaur2169
13 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨਾ ਕੋਇ ਦੀ ਵਿਆਖਿਆ ਜ਼ਰੂਰ ਕਰਿਓ ਜੀ ਆਪ ਜੀ ਬਹੁਤ ਵਧੀਆ ਵਿਆਖਿਆ ਕਰਦੇ ਹੋ ਜੀ 🙏🙏🙏🙏
@Gurbaniworld-39
Ай бұрын
Baba ji tusi bot vadiya katha vichar karde ho🙏
@santokhsingh9428
5 ай бұрын
Very nice dhunda ji aho jiha parcharaka di lor hai ajj 🙏🙏🙏✌️✌️✌️✌️
@nishansingh5755
3 ай бұрын
Waheguru jio satshri
@gorasingh8347
6 ай бұрын
ਵਾਹਿਗੁਰੂ ਜੀ ਮਿਹਰ ਕਰੋ❤❤🙏🙏🤲🤲❤❤🤲🤲🙏🙏
@KuldeepSingh-cm1sr
6 ай бұрын
❤
@sukhjindersingh7586
7 күн бұрын
WAHEGURU 🙏
@surjitdhillon9833
8 ай бұрын
Veer.ji.sat.shri.akal.ji
@randeeppreetsingh9470
5 ай бұрын
Bahut vdia prchaar bhai g ...edda ee guru granth saab ji di baani da prchaar krde raho
@RamDash-x7o
7 ай бұрын
👏👏👏🌹🌹🌹🌹 Satnam Shri Waheguru ji waheguru ji waheguru ji waheguru ji waheguru ji ka khalsa waheguru ji ki fateh ji.
@charanjitsingh1716
8 ай бұрын
Koti koti pranam ji
@surjit1329
13 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurnamsinghSingh-n2t
12 сағат бұрын
ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@GurpreetSingh-mk1dn
9 ай бұрын
ਸਾਤਿਨਮ ਵਾਹਿਗੁਰੂ ਜੀ
@charnjitsinghrourkila5416
8 ай бұрын
ਬਹੁਤ ਵਧੀਆ ਉਪਰਾਲਾ ਆਪ ਜੀ ਵੱਲੋਂ ਵੀਰ ਜੀ ਵਾਤਾਵਰਣ ਉਪਰ ਵੀ ਰੁਖ ਲਗਾਉਣ ਵਾਸਤੇ ਪ੍ਰੇਰਿਤ ਕਰਨ ਦੀ ਲੋੜ ਹੈ
@lakhvirkaur9761
8 ай бұрын
Great Great Great advice 👏
@SudeshDhall-nq8ne
7 ай бұрын
Satnam shri waheguru ji 🙏 ❤❤🎉🎉🎉🎉🎉🎉
@darshansingh9459
4 ай бұрын
The super Excellent opinion baba ji ❤❤❤❤❤
@AngrejSingh-xl3xc
2 ай бұрын
ਬਾਬਾ ਜੀ ਬਿਲਕੁਲ ਸਹੀ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ
@buntysahota5312
8 ай бұрын
Sahi lg aa ji Sadi bebe hun Sade kol ni us bina Ghar Suna lgda hai ji🙏🙏🙏
57:04
ਹਮੇਸ਼ਾ ਉਹ ਕੰਮ ਕਰੀਏ ਜਿਸ ਨਾਲ ਸਾਡੇ ਮਨ ਨੂੰ ਮੈਲ ਨਾ ਲੱਗੇ! | Bhai Sarbjit Singh Dhunda
Bhai Sarbjit Singh Dhunda
Рет қаралды 102 М.
56:53
ਬੁਰਾਈ ਤੋਂ ਕਿਵੇਂ ਬਚਿਆ ਜਾ ਸਕਦਾ? | Bhai Sarbjit Singh Dhunda | Tegh TV & Radio 2024
Tegh TV & Radio
Рет қаралды 129 М.
00:42
Леон киллер и Оля Полякова 😹
Канал Смеха
Рет қаралды 4,7 МЛН
00:32
Quilt Challenge, No Skills, Just Luck#Funnyfamily #Partygames #Funny
Family Games Media
Рет қаралды 55 МЛН
00:17
Sigma Kid Mistake #funny #sigma
CRAZY GREAPA
Рет қаралды 30 МЛН
41:02
Қарғалардың анасы бар ма? | 1 серия | Сериал «QARGA 2» | КОНКУРС
OMIR
Рет қаралды 1,4 МЛН
1:06:59
Eh Katha Sunke Tuhadi Jindagi Vich Shanti Te Sehaj Aa Javega | Bhai Sarbjit Singh Ludhiana Wale
Gurmukh Tv
Рет қаралды 2 МЛН
1:01:26
ਇਸ ਤਰ੍ਹਾਂ ਕੀਤੀ ਸੇਵਾ ਤੁਹਾਨੂੰ ਰਾਜ ਬਖਸ਼ ਦੇਵੇਗੀ | katha | Bhai Sarbjit Singh Ludhiana Wale
Karta Purakh
Рет қаралды 136 М.
51:23
ਚਿੰਤਾਵਾਂ, ਦੁੱਖਾਂ ਤੋਂ ਮੁਕਤੀ? | Bhai Sarbjit Singh Dhunda
Bhai Sarbjit Singh Dhunda
Рет қаралды 154 М.
2:29:50
Sukhmani Sahib - Bhai Gurbaj Singh | ਸੁਖਮਨੀ ਸਾਹਿਬ | Sukhmani Sahib - #nitnem #path
V Gurbani
Рет қаралды 10 МЛН
1:16:29
Usda Dar Rakh Sab Thik Ho Jana | Bhai Sarbjit Singh Ludhiana Wale | Gurbani
Audio Katha Tv
Рет қаралды 362 М.
57:35
ਕਾਲ਼ ਦੀ ਤਾਕਤ ਹਰ ਯੁਗ 'ਚ ਇਕੋ ਜੇਹੀ ਹੈ ! Baba Banta Singh Ji Munda Pind Wale
ZAFARNAMA TV
Рет қаралды 61 М.
32:34
ਚੰਗੀ ਨੀਅਤ ਅਤੇ ਮਾੜੀ ਨੀਅਤ ਵਾਲੇ ਇਨਸਾਨ | Bhai Sarbjit Singh Dhunda
Bhai Sarbjit Singh Dhunda
Рет қаралды 54 М.
57:54
Bhai Sarbjit Singh Ji Ludhiana Wale Gurbanikathavicharkirtanlive (Adhe Raat)
Josh Darbar Films
Рет қаралды 102 М.
42:41
ਵਡਿਆਈ ਉਹ ਜਿਹੜੀ ਦੁਸ਼ਮਣ ਕਰੇ | Bhai Sarbjit Singh Dhunda
Bhai Sarbjit Singh Dhunda
Рет қаралды 195 М.
59:36
ਗੁਰੂ ਸਾਹਿਬ ਨੂੰ ਮੱਥੇ ਬੜੇ ਟੇਕੇ ਪਰ ਕੀ ਕਦੇ ਗੁਰੂ ਜੀ ਨੂੰ ਸਮਝ ਕੇ ਵੀ ਵੇਖਿਆ? | Bhai Sarbjit Singh Dhunda
Bhai Sarbjit Singh Dhunda
Рет қаралды 298 М.
00:42
Леон киллер и Оля Полякова 😹
Канал Смеха
Рет қаралды 4,7 МЛН