ਪ੍ਰਦੂਸ਼ਣ ‘ਤੇ ਸਿਆਸਤ ! ਸੱਚੀੰਓ ਕਿਸਾਨ ਖਲਨਾਇਕ?ਪਰਾਲੀ ਗਲੇ ਦੀ ਹੱਡੀ! PULAANGHTV | LATEST |

  Рет қаралды 2,994

Pulaangh - Ik Umeed

Pulaangh - Ik Umeed

Күн бұрын

Пікірлер: 28
@harbanssidhu8925
@harbanssidhu8925 50 минут бұрын
ਬਹੁਤ ਹੀ ਅਰਥਭਰਭੂਰ ਜਾਣਕਾਰੀ.... ਬਹੁਤ ਧੰਨਵਾਦ ਜੀਓ
@JarnailSingh-ud5kg
@JarnailSingh-ud5kg 3 сағат бұрын
ਸਹੀ ਵਿਚਾਰ , ਸਹੀ ਵਿਸ਼ਲੇਸ਼ਣ ।
@LuxuryMobilecardetailing
@LuxuryMobilecardetailing 2 сағат бұрын
ਇਕ ਦਮ ਕਿਸੇ ਇਲਾਕੇ ਚ ਝੋਨੇ ਦੀ ਬਿਜਾਈ ਤੇ ਹੋਕ ਲਾਉਣ ਨਾਲ ਮਸਲਾ ਹੱਲ ਨਹੀ ਹੋਣਾ ਇਸ ੋ ਬਿਹਤਰ ਹੋਵੇਗਾ ਕੇ ਹਰ ਜਿਮੀਦਾ ਪੰਜ ਕਿਲੇ ਵਾਲਾ ਇਕ ਕਿਲਾ ਹੋਰ ਫਸਲ ਬੀਜੇ ਦਸ ਏਹੜ ਵਾਲਾ ਦੇ ਏਕੜ ਹੋਰ ਫਸਲ ਬੀਜੇ
@Agriculture_facts
@Agriculture_facts 3 сағат бұрын
ਬਹੁਤ ਵਧੀਆ ਗੱਲਬਾਤ ਸਰਦਾਰ ਸਾਹਿਬ 🙏🙏
@parvinderrangi5709
@parvinderrangi5709 3 сағат бұрын
ਸਤਿ ਸ੍ਰੀ ਆਕਾਲ ਜੀ
@vinaygill2141
@vinaygill2141 3 сағат бұрын
Very good discussion
@hsdairyfarm
@hsdairyfarm 3 сағат бұрын
ਪਰਾਲੀ ਨੂੰ ਅੱਗ ਲਾਉਣ ਨਾਲ ਕਿਸਾਨ ਖੁਸ਼ ਡੇਂਗੂ ਡਾਕਟਰ ਵੀ ਖ਼ੁਸ਼ ਅਤੇ ਡੇਂਗੂ ਹੋਣ ਦਾ ਖ਼ਤਰਾ ਵੀ ਖੱਤਮ
@SatnamSingh-gj7mb
@SatnamSingh-gj7mb 2 сағат бұрын
❤❤❤❤❤❤❤❤❤❤❤❤❤❤❤❤❤
@narayandutt8229
@narayandutt8229 55 минут бұрын
ਗੰਭੀਰ ਵਿਸ਼ਾ
@sohansinghkesarwalia5509
@sohansinghkesarwalia5509 2 сағат бұрын
ਹਾਈਕੋਰਟ ਨੀ ਜੀ ,ਸੁਪ੍ਰੀਮਕੋਰਟ
@narayandutt8229
@narayandutt8229 52 минут бұрын
ਜਿਸ ਨਵੇਂ ਢੰਗ ਨਾਲ ਯੂਨੀਵਰਸਿਟੀ ਮਾਹਿਰ ਕਣਕ ਦੀ ਸਿੱਧੀ ਬਿਜਾਈ ਦੀ ਸਿਫਾਰਸ਼ ਕਰ ਰਹੇ ਹਨ, ਉਹ ਗੈਰ ਵਿਗਿਆਨਕ ਹੈ। ਕਿਸਾਨਾਂ ਦੇ ਪਰਾਲੀ ਦੇ ਗੰਭੀਰ ਸੰਕਟ ਨੂੰ ਸਰਕਾਰਾਂ, ਅਦਾਲਤਾਂ, ਅਤੇ ਅਫ਼ਸਰਸ਼ਾਹੀ ਸਹੀ ਢੰਗ ਨਾਲ ਨਹੀਂ ਨਜਿੱਠ ਰਹੀਆਂ। ਇਹ ਸਿਰਫ ਪ੍ਰਸ਼ਾਸਕੀ ਮਾਮਲਾ ਨਹੀਂ ਜਿਵੇਂ ਨਜਿੱਠਿਆ ਜਾ ਰਿਹਾ ਹੈ।
@JasbirSingh-vf2le
@JasbirSingh-vf2le 43 минут бұрын
🙏🙏👌
@amritjauratv8784
@amritjauratv8784 Сағат бұрын
❤❤❤❤❤
@manjitsinghmatharu
@manjitsinghmatharu 7 минут бұрын
🙏🙏
@naharsingh8153
@naharsingh8153 2 сағат бұрын
Diversification of crops is not encouraging and financially lucrative.. Veg.and fruit growers have to sell at very low price like one or two rupee per kill....like onions cauliflower etc and guava at twelve kinnow at fifteen rupees per kg..which does not cover the cost if basic labour not to talk of profit.. Farmer is struggling hard to subsist exist in the present system of corrupt practices in marketing and administration.... Your discussion is very enlightening making good presentation for the benefit of farming community.. Thanks to both noble persons...
@mohanaujlainfotainmentlive7422
@mohanaujlainfotainmentlive7422 2 сағат бұрын
ਪਹਿਲੀ ਵਾਰ ਆ ਪੰਜਾਬ ਦੀ ਕਿਸਾਨੀ ਰੁਲ ਰਹੀ ਆ ਝੌਨੇ ਦੀ ਮੁਸ਼ਕਲਾਂ ਨਾਲ ਪਾਲੀ ਫ਼ਸਲ ਦੱਸ ਪੰਦਰਾਂ ਦਿਨਾਂ ਬਾਅਦ ਤਿੰਨ ਕੁਇੰਟਲ ਪ੍ਰਤੀ ਏਕੜ ਝੌਨੇ ਦੀ ਫ਼ਸਲ ਸੁੱਕ ਕੇ ਕਿਸਾਨ ਨੂੰ ਵੱਡਾ ਘਾਟਾ ਸਹਿਣ ਕਰਨਾ ਪਿਆ!!!?
@bahadursingh7938
@bahadursingh7938 Сағат бұрын
ਝੋਨਾਂ ਲਾਉਣਾ ਬੰਦ ਕਰਨਾ ਹੀ ਇਕੋ ਇਕ ਹਲ ਹੈ ਕਿਸਾਨ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪਰੇਸ਼ਾਨ ਹੋ ਰਹੇ ਹਨ । ਜਦੋਂ ਸਰਕਾਰ ਤੁਹਾਨੂੰ ਝੋਨਾਂ ਲਾਉਣਾ ਲਈ ਹਦਾਇਤਾਂ ਕਰਨ ਤਾਂ ਉਸ ਬਾਰੇ ਬਾਅਦ ਵਿੱਚ ਸੋਚਿਓ ।
@big--brain4231
@big--brain4231 18 минут бұрын
ਹਮੀਰ ਸਿੰਘ ਜੀ ਸਾਡੀ ਵੀ ਐਫ.ਆਈ.ਆਰ. ਦਰਜ ਹੋ ਗਈ ਹੈ। ਸਾਡੇ ਵੀ ਰੈਡ ਲਾਇਨ ਕਰ ਦਿੱਤੀ ਆ ਜੀ ਫਰਦ ਦੇ ਉੱਪਰ ਇਹਨਾਂ ਨੇ। ਪਰ ਗੌਰਮੈਂਟ ਜਿੰਨਾ ਚਿਰ ਉੱਪਰਲਾ ਫਰਲਾਟ ਜੋ ਮਸ਼ੀਨ ਕੱਟਦੀ ਆ ਉਸ ਨੂੰ ਅੱਗ ਲਾਉਣ ਦੀ ਇਜਾਜ਼ਤ ਨਹੀਂ ਦਿੰਦੀ। ਉਹਨਾਂ ਚਿਰ ਹੱਲ ਨਹੀਂ ਹੈਗਾ। ਅਸੀਂ ਪਿਛਲੇ ਬਹੁਤ ਸਾਲਾਂ ਤੋਂ ਇਸ ਦਾ ਤਜਰਬਾ ਕਰ ਰਹੇ ਹਾਂ।
@inderjitsinghgill2754
@inderjitsinghgill2754 Сағат бұрын
Dr sahib ਪਰਾਲੀ ਖੇਤ ਵਿਚ ਜਿਹਨਾਂ ਵਾਹੀ ਉਹ ਜਮੀਨ ਪੋਲੀ ਰਹੀ ਅਤੇ ਥੋੜ੍ਹੀ ਜਿਹੀ ਹਵਾ ਨਾਲ ਹੀ ਕਣਕ ਵਿਛ ਜਾਂਦੀ ਹੈ ਝਾੜ ਵੀ ਡਿੱਗਣ ਨਾਲ ਘਟ ਜਾਂਦਾ
@harbilassingh8033
@harbilassingh8033 29 минут бұрын
Strict actions should be taken against the crimes being committed by the farmers.
@AmrikSingh-jd5ly
@AmrikSingh-jd5ly 2 сағат бұрын
Actually ਅੱਜ ਤੋਂ 30-35 ਸਾਲ ਪਹਿਲਾਂ ਝੁਲਸ ਰੋਗ ਜਾਂ ਕੋਈ ਕੋਈ ਹੋਰ fungus disease ਕਿਸੇ ਖੇਤ ਵਿਚ ਝੋਨੇ ਦੀ ਫ਼ਸਲ ਉੱਪਰ ਆਉਂਦੀ ਸੀ ਤਾਂ ਕਿਹਾ ਜਾਂਦਾ ਸੀ location specific , ਜਿਸ ਖੇਤ ਵਿਚ ਬਿਮਾਰੀ ਆਈ ਹੋਵੇ ਤਾਂ ਉਸ ਖੇਤ ਬਾਰੇ ਸਿਫਾਰਸ਼ ਸੀ ਨਾਂ ਕਿ ਆਮ ਸਿਫਾਰਸ਼ ਸੀ ਬਾਅਦ ਵਿੱਚ ਇਹ ਸਿਫਾਰਸ਼ ਕਢ ਦਿੱਤੀ ਗਈ ਸੀ । ਮੌਸਮੀ ਤਬਦੀਲੀਆਂ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੇ ਵਿਕਸਤ ਹੋਣ ਨਾਲ ਹੁਣ ਇਹ ਬਿਮਾਰੀ ਕਿਤੇ ਵੀ ਦਿਖਾਈ ਨਹੀਂ ਦਿੱਤੀ। ਮੇਰੇ ਕੋਲ 2007-2008 ਦੀ ਸਿਫਾਰਸ਼ਾਂ ਵਾਲੀ ਕਿਤਾਬ ਹੈ ,ਉਸ ਵਿਚ ਕਿਤੇ ਵੀ ਨਹੀਂ ਲਿਖਿਆ ਕਿ ਪਰਾਲੀ ਨੂੰ ਅੱਗ ਲਗਾਓ।
@AmarjeetSingh-qm8nx
@AmarjeetSingh-qm8nx 2 сағат бұрын
ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚ ਸਮਾਂ। ਘੱਟ ਹੋਣ ਕਾਰਨ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ।
@gurtejsinghsidhu4685
@gurtejsinghsidhu4685 41 минут бұрын
Hameer singh ji sardar ji ne bilkul sahi kiha hay anaj Mul vechan wala Kade vi an data nahi akhwa sakda ji
@HarpalSingh-om8ml
@HarpalSingh-om8ml 21 минут бұрын
The industrial pollution is also bad But they pay power bill. Are the farmers ready to pay at even half the rate per unit charged from the manufacturer before blaming them for creating pollution ?
@HarpalSingh-om8ml
@HarpalSingh-om8ml Сағат бұрын
The anchor is desperately trying to defy the reasoned arguments of the speaker expert with his specious observations.
@RajinderSingh-jg7ps
@RajinderSingh-jg7ps 53 минут бұрын
J jeei suk gai hai ta pani pa lavo
Show with Gurdeep Singh Batth | Political | EP 519 | Talk with Rattan
22:43
Don't look down on anyone#devil  #lilith  #funny  #shorts
00:12
Devil Lilith
Рет қаралды 48 МЛН
What's in the clown's bag? #clown #angel #bunnypolice
00:19
超人夫妇
Рет қаралды 27 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 10 МЛН
Don't look down on anyone#devil  #lilith  #funny  #shorts
00:12
Devil Lilith
Рет қаралды 48 МЛН